ਲੁੱਚਾ ਬੁੜਾ 119 LUCHA BUDA PUNJABI BEST SHORT MOVIE 2025 | PUNJABI FILM JATT BEAT RECORD

Поделиться
HTML-код
  • Опубликовано: 8 янв 2025

Комментарии • 631

  • @MaldarShada
    @MaldarShada 2 дня назад +146

    ਧੰਨਵਾਦ ਦੋਸਤੋ ਪਿਆਰ ਕਰਨ ਲਈ

  • @PalaAULAKH
    @PalaAULAKH 2 дня назад +27

    ਬਹੁਤ ਘੈਂਟ ਵੀਡੀਓ ਆ ਸਾਰੀ ਟੀਮ ਦੀ ਐਕਟਿੰਗ ਬਹੁਤ ਘੈਂਟ ਆ ਬਾਈ ਭੂਰੇ ਨਾਲੇ ਤੁਸੀ ਕਹਿੰਦੇ ਸੀ ਐਤਵਾਰ ਨੂੰ ਇੱਕ ਹੋਰ ਨਵੀ ਵੀਡੀਓ ਸੁਰੂ ਕਰਨ ਜਾ ਰਹੇ ਆ ਹੁਣ ਕੀ ਗੱਲ ਹੋ ਗਈ ਵੀਡੀਓ ਆ ਨਹੀ ਰਹੀ ਜਿਹੜੇ ਵੀਰ ਕਹਿੰਦੇ ਆ ਕਿ ਨਵੀ ਵੀਡੀਓ ਆਵੇ ਉਹ ਵੀਰ ਲਾਈਕ ਕੁਮੈਟ ਕਰਕੇ ਦੱਸੋ ਲਵਜੂ ਟਰਾਲੀ ਭਰਕੇ👍👍👍👍❤❤❤❤❤

  • @SonuBarpagga
    @SonuBarpagga 2 дня назад +38

    ਲੁੱਚੇ ਬੂੜੇ ਦੇ ਨਾਟਕ ਵਿੱਚ ਤਾਂ ਮਾਲਦਾਰ ਛੜੇ ਵਿੱਚ ਸਾਰਾ ਹੀ ਪੇਂਡੂ ਕਲਚਰ ਦਿਖਾਇਆ ਹੈ ਸੋਨੂੰ ਵਡਭਾਗਾ ਹੁਸ਼ਿਆਰਪੁਰ ਤੋਂ ❤

  • @sukhikheeva5967
    @sukhikheeva5967 2 дня назад +24

    ਬੁਹਤ ਵਦੀਆ ਐਕਟਿੰਗ ਭਾਗੁ ਦੀ ਐਕਟਿੰਗ ਇਨੀ ਸੋਹਣੀ ਕਰਦਾ ਸਿਰਾ ਲਾ ਦਿੰਦਾ ❤❤❤

  • @gurusingh8034
    @gurusingh8034 2 дня назад +26

    ਸਾਰੀ ਟੀਮ ਦਿਨੋ ਦਿਨ ਬਹੁਤ ਵਧੀਆ ਕਰ ਰਹੀ ਆ , ਪਰਮਾਤਮਾ ਤਰੱਕੀ ਬਖ਼ਸ਼ੇ ਸਾਰੀ ਟੀਮ ਨੂੰ ਏਸੇ ਤਰ੍ਹਾਂ ਕੰਮ ਕਰਨ ਤੇ ਮਿਲ ਕੇ ਰੈਣ ਸਾਰੀ ਟੀਮ

  • @AmritSingh-mq6pc
    @AmritSingh-mq6pc День назад +6

    ਆ ਗਿਆ ਭਾਗੁ ਵੀਰਾ ਲਵ ਫਰੋਮ ਰੋਪੜ ਅਨੰਦਪੁਰ ਸਾਹਿਬ ਜੀ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉

    • @ekamgill314-v
      @ekamgill314-v День назад

      ❤❤❤❤❤❤❤❤❤❤❤❤❤❤❤

  • @kamaljeetsidhu3060
    @kamaljeetsidhu3060 День назад +12

    ਨਛੱਤਰ ਸਿੰਘ ਘੈਂਟ ਹੈ ਬਾਈ ਸੱਭ ਤੋਂ ਵਧੀਆ
    ਐਕਟਿੰਗ ਹੈ ਇਸ ਭਰਾ ਦੀ। ਬਾਕੀ ਸਾਰੀ ਟੀਮ
    ਦਾ ਹੀ ਬਹੁਤ ਵਧੀਆ ਉਪਰਾਲਾ ਹੈ।

  • @gurjindersingh3638
    @gurjindersingh3638 2 дня назад +12

    ਬਹੁਤ ਵਧੀਆ ਵੀਡੀਓ ਇੰਦਰਜੀਤ ਜੀ 🙏 ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈ ਹੋਵੇ ਜੀ 🙏🥀💜🥀👌 ਯਮੂਨਾ ਨਗਰ

  • @SonuBarpagga
    @SonuBarpagga 2 дня назад +18

    ਲੁੱਚਾ ਬੁੜਾ ਤਾ ਸਾਡੀ ਜਾਨ ਬਣ ਗਿਆ ਹੈ ਤੇ ਮਾਲਦਾਰ ਛੜਾ ਵੀ ਸਾਡੀ ਜਾਨ ਬਣ ਗਿਆ ਹੈ ❤ਬਹੁਤ ਹੀ ਵਧੀਆ ਵੀਡੀਓ ਸਾਰੀ ਟੀਮ ਨੂੰ ਬਹੁਤ ਪਿਆਰ ਕਰਦੇ ਹਾਂ ਮਾਲਦਾਰ ਛੜਾ ਤੇ ਲੁੱਚਾ ਬੂੜਾ ਜਿੰਦਾਬਾਦ ❤ ਸੋਨੂੰ ਵਡਭਾਗਾ ਹੁਸ਼ਿਆਰਪੁਰ ਤੋਂ

  • @narpinderSingh-w2r
    @narpinderSingh-w2r 17 часов назад +2

    ਬਹੁਤ ਵਧੀਆ ਵੀਡੀਓ ਬਣਾਈ ਲਵ ਯੂ ਸਾਰੀ ਟੀਮ ਦਾ ਤਹਿਦਿਲੋਂ ਧੰਨਵਾਦ ਜੀ ❤❤ਭਾਗੂ ਸਿਆਂ ❤❤ ਤੇ ਮੈਂਬਰ ਸਾਹਿਬ ❤❤❤❤❤❤❤❤❤❤

  • @jagsirTungwali041
    @jagsirTungwali041 2 дня назад +40

    ਸੱਭ ਤੋਂ ਸਿਰਾਂ ਕਰਾਈਂ ਜਾਂਦਾ ਬੰਤ ਪ੍ਰਧਾਨ ਇੰਦਰ ਸਿੰਘ ਵਹਿਗੁਰੂ ਤੁਹਾਡੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਬਖਸ਼ੇ ਬਹੁਤ ਹਾਸਾ ਆਉਂਦਾ ਹੈ

  • @khushdeep7172
    @khushdeep7172 2 дня назад +9

    ਹੋਰ ਗੱਲਾਂ ਦੀਆ ਗੱਲਾਂ ਨਛੱਤਰ ਨੂੰ ਚੰਗਾ ਸਤਾ ਮਾਰਿਆ ਭਾਗੂ ਤੇ ਮੋਟੇ ਬਾਈ ਨੇ❤😂

  • @kalapessi5764
    @kalapessi5764 День назад +10

    ਬੰਤ।ਲਵ।ਯੂ।❤❤❤❤❤❤❤ ਸਿਰਾਂ 🎉🎉🎉🎉🎉🎉🎉🎉🎉

  • @bahadursingh9718
    @bahadursingh9718 День назад +3

    ਬੰਤ ਪ੍ਰਧਾਨ ਤੇ ਨਛੱਤਰ ਤੇ ਮੈਂਬਰ ਇੰਨ੍ਹਾਂ ਸਾਰਿਆਂ ਦੀ ਐਕਟਿੰਗ ਬਹੁਤ ਸਿਰਾ ਹੈ। ਵੈਸੇ ਤਾਂ ਸਾਰੀ ਟੀਮ ਸਿਰਾਂ ਹੈ ਜਿਵੇਂ ਕਿ ਸੁਰਜੀਤ ਕੁਰ ਭਰਪੂਰ ਸਿੰਆ ਤੇ ਹਰਮਨ ਬਹੁਤ ਸਿਰਾਂ ਐਕਟਿੰਗ ਹੈ। ਧੰਨਵਾਦ ਬਹਾਦੁਰ ਸਿੰਘ ਸਿੱਧੂ ਪਹਿਲਵਾਨ ਗੋਗਾਂ ਲੇਲੇਵਾਲਾ ਤਲਵੰਡੀ ਸਾਬੋ।

  • @JaswinderSingh-d8y
    @JaswinderSingh-d8y День назад +12

    ❤ ਬਹੁਤ ਵਧੀਆ ਬਾਈ ਜੀ ਪਿੰਡ ਚੂਹੜਚੱਕ ਜ਼ਿਲ੍ਹਾ ਮੋਗਾ ❤

  • @GurmailPannu
    @GurmailPannu День назад +6

    ਬਹੁਤ ਵਧੀਆ ਕਹਾਣੀ ਹੁੰਦੀ ਹੈ ਲੁੱਚੇ ਬੁੜੇ ਤੇ ਮਾਲਦਾਰ ਛੜੇ ਦੀ ਭਾਗੂ ਬੰਤ ਤੇ ਸਾਰੀ ਟੀਮ ਸਿਰਾ ਨਿਰਾਲੇ ਬਾਰੇ ਦੀ ਜਯ ਅਸੀਂ ਪਿੰਡ ਹਿੰਮਤਪੁਰਾ ਤਹਿ ਅਬੋਹਰ ਤੋਂ 💕💕💕💕💕💕💕💕🙏

  • @SachinBains-g7m
    @SachinBains-g7m День назад +7

    ਮੇਲੇ ਬਾਈ ਜੀ ਤੁਸੀਂ ਤਾਂ ਮੇਲੇ ਹੀ ਲਾ ਰੱਖਿਆ ਹੈ ਬੰਤ ਜੀ ਦਾ ਜਲੁਸ ਕੱਡ ਰੱਖਿਆ ਹੈ

  • @GurinderpalsinghBawa
    @GurinderpalsinghBawa День назад +10

    ਇੰਦਰ ਵੀਰ ਸਿੰਗਾਰੇ ਨੂੰ ਇਹਦੇ ਪਿੰਡ ਭੇਜ ਦੈ ਇਹ ਨਾਟਕ ਦਾ ਬੇੜਾ ਗਰਕ ਕਰ ਦਿੰਦਾ ਲਵ ਜੂ

  • @sukhabrar3326
    @sukhabrar3326 День назад +4

    ਜੋਗੇ ਦੀ ਸਿਰਾ ਐਕਟਿੰਗ ਹੈ

  • @kalapessi5764
    @kalapessi5764 День назад +6

    ਬੰਤ।ਅੱਤ।❤❤❤❤ ਸਿਰਾਂ ❤❤❤❤❤❤❤❤❤ਬੰਬ❤❤

  • @AsisKaur-z5q
    @AsisKaur-z5q День назад +2

    ਸਿਰਾ ਅੱਤ ਪੂਰੀ ਗੱਲਬਾਤ ਕਰਾਉਂਦੇ ਪਤੰਦਰ 🤣🤣🤣🤣🤣🤣🔥🔥🔥🔥❤️❤️❤️

  • @gurnekdhillon504
    @gurnekdhillon504 2 дня назад +11

    ਕਰਮਜੀਤ ਅਨਮੋਲ ਨੇ ਨਛੱਤਰ ਦਾ ਜਿਊਣਾ ਹਰਾਮ ਕਰਤਾ 😂😂😂😂😂😂😂😂😂😂😂

  • @kalapessi5764
    @kalapessi5764 День назад +9

    ਸੁਰਜੀਤ।ਕੋਰ।ਆਕੈਟਿੰਗ🎉🎉🎉🎉🎉🎉🎉🎉🎉🎉🎉🎉 ਸਿਰਾ ❤❤❤❤❤❤❤❤❤❤❤❤ਜੋਗਾ।ਬੰਬ🎉🎉🎉🎉🎉🎉🎉🎉🎉

  • @SachinBains-g7m
    @SachinBains-g7m День назад +5

    ਬਹੁਤ ਵਧੀਆ ਘੈਂਟ ਵਡਿਆਂ ਤੇ ਭੁਰੇ ਬਾਈ ਜੀ ਸੁਰਜੀਤ ਕੌਰ ਦੀਦੀ ਜੀ ਕਿਥੇ ਆ ਬਾਈ ਥਾਰ ਤਾਂ ਧੁਤੇ ਬਾਈ ਜੀ ਦੀ ਹੈ ਬਹੁਤ ਵਧੀਆ ਸੁਰਜੀਤ ਕੌਰ ਜੀ ਤੁਸੀਂ ਬਹੁਤ ਵਧੀਆ ਸ਼ਬਦ ਗਾ ਰਹੀਆਂ

  • @pargat.sher.gill.2870
    @pargat.sher.gill.2870 2 дня назад +4

    ਬਹੁਤ ਵਧੀਆ ਬਾਈ ਇੰਦਰਾ👌👌👌

  • @hardeepsinghsingh7016
    @hardeepsinghsingh7016 День назад +5

    ਬਹੁਤ ਵਧੀਆ ਜੀ 🎉🎉

  • @kalapessi5764
    @kalapessi5764 День назад +6

    ਬੰਤ।ਸਿਰਾ।ਅਕੈਟਿਗ।ਬੰਬ❤❤❤❤❤❤❤❤❤❤❤❤❤❤❤

  • @GURI_PABLA_007
    @GURI_PABLA_007 День назад +7

    ਬਹੁਤ ਵਧੀਆ ਵੀਡੀਓ ਆ ਸਾਰੀਆਂ ਵੀਡੀਓ ਦੇਖਦੇ ਆ ਚਮਕੋਰ ਸਾਹਿਬ ਰੋਪੜ

  • @Aulakh_kuldeep
    @Aulakh_kuldeep 2 дня назад +7

    ਬੰਤ ਸਿਰਾਂ ਕਰਾਈਂ ਜਾਂਦਾ 👌

  • @SonuBarpagga
    @SonuBarpagga 2 дня назад +12

    ਮਾਲਦਾਰ ਛੜੀ ਦੀਆਂ ਕਿਸ਼ਤਾਂ ਤੇ 165 ਹੀ ਹਨ ਤੇ ਉਸੇ ਦੀਆਂ ਅੱਗੇ ਕਿਸਤਾਂ ਬਣਾਓ ਜੀ ਬਹੁਤ ਹੀ ਵਧੀਆ ਵੀਡੀਓ ਭਾਗੁ ਨੇ ਬਹੁਤ ਵਧੀਆ ਕੰਮ ਕੀਤਾ ਹੈ

    • @Pteet683
      @Pteet683 День назад

      Agree👍👍👍👍👍👍👍👍👍👍👍👍👍👍👍👍👍👍👍👍👍👍

  • @GurBenipal-n2v
    @GurBenipal-n2v 2 дня назад +3

    ਆ ਗਏ ਰੀਅਲ ਪੰਜਾਬੀ ਓਏ❤❤

  • @vijaygarg379
    @vijaygarg379 2 дня назад +15

    ਮੈਨੂੰ ਲੱਗਿਆ ਥਾਰ ਲੇ ਕੇ ਧੁੱਤਾ ਆ ਗਿਆ

  • @davinderjawandha6824
    @davinderjawandha6824 День назад +4

    E😂😂 ਬਹੁਤ ਵਧੀਆ ਬਾਈ ਸਾਰੀ ਟੀਮ ਨੂੰ ਵਧਾਈ ਹੋਵੇ ਨਵੇ ਸਾਲ ਦੀ

  • @vijaygarg379
    @vijaygarg379 2 дня назад +4

    ਕਮੀ ਆਲਾ ਥਾਰ ਦਿਖਾ ਕੇ ਭਾਗੂ ਨੂੰ ਫਸਾਉਣ ਨੂੰ ਫਿਰਦਾ 😄😄

  • @ArmaanBhullar-l1v
    @ArmaanBhullar-l1v День назад +4

    U tube ਦੇ ਹੀਰੇ ਛਾਜਲੀ ਆਲੇ🎉

  • @arshdeepdhaliwal6904
    @arshdeepdhaliwal6904 2 дня назад +6

    ਬਹੁਤ ਵਧੀਆ ਵੀਡਓ ਜੀ

  • @championgamemap6485
    @championgamemap6485 2 дня назад +6

    ❤ਬੰਤ ਸਰਪੰਚ ਐਂਡ ਪਾਰਟੀ 😅ਜਿੰਦਾ ਬਾਦ ❤

  • @kalapessi5764
    @kalapessi5764 День назад +9

    ਪਿੰਡ, ਹਰਨਾਮ ਪੁਰਾ। ਲੁਧਿਆਣਾ। ਸਾਹਨੇਵਾਲ।ਤੋ

  • @NsreshKumar-d2g
    @NsreshKumar-d2g День назад +3

    ❤❤❤❤❤ ਬਾਈ ਜੀ ਬਹੁਤ ਹੀ ਸੋਹਣੀ ਵੀਡੀਓ ਸਾਰੇ ਪਰਿਵਾਰ ਦੀ ਐਕਟਿੰਗ ਬਹੁਤ ਹੀ ਸੋਹਣੀ ਸਾਰੀ ਟੀਮ ਦਾ ਬਹੁਤ ਧੰਨਵਾਦ ਜੀ ਨਰੇਸ਼ ਕੁਮਾਰ ਲਸੋਈ ਮਾਲੇਰਕੋਟਲਾ ਤੋਂ ❤❤❤❤❤

  • @KulwinderSingh-oz2vm
    @KulwinderSingh-oz2vm День назад +2

    ਫਿਰੋਜ਼ਪੁਰ ਵਾਲੇ ❤❤❤❤👍👍👍👌👌👌

  • @reshamsingh7501
    @reshamsingh7501 День назад +9

    ਇੰਦਰ ਵੀਰੇ ਤੁਸੀ ਸਾਰੇ ਬਹੁਤ ਵਧੀਆ ਐਕਿੰਟਗ ਕਰਦੇ ਹੋ ਸੁਰਜੀਤ ਕੋਰ ਦਾ ਰੋਲ ਬਹੁਤ ਅੱਤ ਹੈ ਰੇਸ਼ਮ ਸਿੰਘ ਨਵਾ ਸ਼ਹਿਰ ਵਾਲਾ

  • @SinderKaur-uc6nb
    @SinderKaur-uc6nb День назад +7

    ਵੀਰ ਜੀ ਇਹ ਜਵਾਈ ਨੂੰ ਕੱਢੋ ਮੈਨੂੰ ਤਾਂ ਇਹ ਬੰਦਾ ਬੁਰਾ ਲਗਦਾ ਲਗਦਾ

  • @PardeepSingh-m4f
    @PardeepSingh-m4f 2 дня назад +4

    ❤❤❤ ਰਾਏਪੁਰ ਮਾਖੇ ਤੋ

  • @GurpreetSingh-kh7sp
    @GurpreetSingh-kh7sp День назад +5

    ਬਚ ਜਾਓ ਜਿਨਾਂ ਬਚ ਹੁੰਦਾ ਨੱਛਤਰ ਤੋਂ 😂😂😂😂😂

  • @SandeepSandhuSandhu-p4i
    @SandeepSandhuSandhu-p4i День назад +2

    ਧੂਤਾ ਬਾਈ ਵੀ ਥਾਰ ਲੈ ਕੇ ਆਇਆ ❤

  • @anmolsingh2244
    @anmolsingh2244 День назад +4

    ਜੋਗਾ ਬਾਈ ❤❤❤❤❤

  • @englishmedium99
    @englishmedium99 День назад +3

    ਮੈਂਨੂੰ ਲੱਗਦਾ ਸੀ ਵੀ ਨਛੱਤਰ ਆ ਗਿਆ ਕਾਬੂ ਪਰ ਉਹ ਤਾਂ ਸਭ ਦਾ ਬਾਪ ਨਿਕਲਿਆ 😂😂😂😂😂😂😂😂

  • @Fitness_goal201
    @Fitness_goal201 День назад +2

    WAHEGURU JI 🙏🏻❤️

  • @bootasingh3058
    @bootasingh3058 День назад +2

    ਬਾਈ ਜੀ ਬਹੁਤ ਵਧੀਆ ਫਿਲਮ ਹਨ ਤੁਹਾਡੀ ਆ

  • @jaskarnkuwait8987
    @jaskarnkuwait8987 2 дня назад +5

    ਭਾਗੂ ਜੀ ਅੱਤ ਵੀਡੀਉ ਏ ਏ

  • @gurpreetsinghsingh5719
    @gurpreetsinghsingh5719 2 дня назад +2

    ਬਹੁਤ ਹੀ ਵਧੀਆ ਸਾਰੀ ਟੀਮ 👍👍👌👌

  • @charanjeetgill1708
    @charanjeetgill1708 День назад +2

    ਸਾਰੀ ਟੀਮ ਦੀ ਐਕਟਿੰਗ ਬਹੁਤ ਵਧੀਆ ਜੀ।

  • @jotkheri
    @jotkheri День назад +1

    ਮੈਂਬਰ ਦੀ ਐਕਟਿੰਗ ਬਹੁਤ ਵਧੀਆ ਹੈ ਜੀ

  • @buttisandhu1717
    @buttisandhu1717 18 часов назад +1

    ਨਛੱਤਰ ਘੈਂਟ ਹੈ ਹੈ ਪਰਮਾਤਮਾ

  • @KuldeepSingh-sg1pf
    @KuldeepSingh-sg1pf День назад +2

    ਬਹੁਤ ਸੋਹਣੀ ਐਕਟਿੰਗ ਮੇਲੇ 22

  • @jarnailsingh4167
    @jarnailsingh4167 19 часов назад

    Very good acting Nachhater Singh di ❤❤❤❤❤❤❤

  • @DarshanSingh-ci6hu
    @DarshanSingh-ci6hu День назад +1

    ਬਹੁਤ ਵਧੀਆ ਮੁਬਾਰਿਕਪੁਰ ਚੰਗਾ ❤❤

  • @jaswantsidhu7215
    @jaswantsidhu7215 День назад +3

    ਬਹੁਤ ਵਧੀਆ ਸਟੋਰੀ

  • @SimranMaan-l7o
    @SimranMaan-l7o День назад +2

    Barnala to Waheguru team nu chardi kla ch rakhe 🎉

  • @BhupinderSingh-wu9df
    @BhupinderSingh-wu9df День назад +3

    😂😂❤😂🤣🤣🤣🤣conversation Bhoora nd Surjit Kaur

  • @JashanpreetLande
    @JashanpreetLande 20 часов назад

    ਮਾਲਦਾਰ ਛੜਾ ਕਿਓ ਨੀ ਆਉਂਦਾ ਇੰਦਰ ਬਾਈ

  • @charanjeetsingh1976
    @charanjeetsingh1976 15 часов назад

    ਕੌਣ ਕਹਿੰਦਾ ਵੀ ਯੋਗਾ ਬੰਬ ਹ ਜੋਗਾ ਬੇਕਾਰ

  • @JasbirSingh-h9n3w
    @JasbirSingh-h9n3w 2 дня назад +6

    ਬਤਖ ਦਾ ਆਂਡਾ ਵੈਸ਼ਨੂੰ ਭੋਜਨ ਹੀ ਹੁੰਦਾ।

  • @Dhaliwal_gaming302
    @Dhaliwal_gaming302 День назад

    ਬੰਤ ਦਾ ਅੱਜ ਸਿਰਾ ਹੀ ਲਾ ਗਿਆ

  • @AmandeepSingh-bu4wn
    @AmandeepSingh-bu4wn День назад +2

    ਬਹੁਤ ਵਧੀਆ ਵੀਡੀਓ ਏ

  • @narajansingh959
    @narajansingh959 День назад +2

    ਸਿਰੇ ਵੀਡੀਓ ਜੀ। 19:, 17 ਗਰਮ ਪਜਾਮੀ😂😂😂😂😂😂😂😂

  • @vijaygarg379
    @vijaygarg379 2 дня назад +3

    ਬੰਤ ਜਪ ਨਾਮ ਆਂਡਿਆਂ ਦੀ ਹਨੇਰੀ ਲਿਆਈ ਜਾਂਦਾ ਮੋਟਾ ਜਾ ਬਹਿ ਗਿਆ ਜੋੜਾ ਚ 😄😄😄

  • @LakhwinderSingh-rt4mo
    @LakhwinderSingh-rt4mo 2 дня назад +5

    ਨਾਇਸ ਵੀਡੀਓ ਬਾਈ ਜੀ

  • @naibsingh5273
    @naibsingh5273 2 дня назад +4

    ਬਹੁਤ ਵਧੀਆਵੀਡੀਓ ਧੰਨਵਾਦ ਜਿਲਾ ਮੋਗਾ ਪਿੰਡ ਕੋਰੇ ਵਾਲਾ ਜਿਲਾ

  • @jagmeetteona6186
    @jagmeetteona6186 2 дня назад +2

    ਬਹੁਤ ਵਧੀਆ ❤

  • @ChabegSingh-s3t
    @ChabegSingh-s3t 2 дня назад +2

    😂😂😂😂😂😂😂nice acting all teem 😅😅😅😅😅😅
    Wahe guru ji chad di kla ch rkhe all teem nu 🙏

  • @GursewakSingh-bv7uj
    @GursewakSingh-bv7uj 2 дня назад +4

    ❤ ਬੈੜਾ ਤਾ ਜਿਹੜੇ ਦੁੱਧ ਦੇ ਕੋਲੇ ਭਰ ਭਰ ਕੇ ਦਿਨੀਏ ਘਿਉ ਪਾਕੇ ਏ ਇਹ ਚਕਾਊਦੇ ਛਾਲ ਜਦ ਦੱਬ ਦਾ,ਏ,ਕਿਲੀ,ਗਰਮ,ਪਜਾਬੀ,ਦੀ,ਲੋੜ,ਨੀ,ਪੂਰੀ,ਇਹ,ਪਜਾਬੀ,ਕਬੱਡੀ,ਖੇਡਦੇ,ਹੋਏ,ਰਾਤ,ਨੂ,ਉਲਟ,ਪੂਲਟ,ਪੈਗੀਉ

  • @sarvansinghgill4702
    @sarvansinghgill4702 День назад

    ਬਹੁਤ ਹੀ ਵਧੀਆ ਵੀਡੀਓ ਆ ਸਾਰੀ ਟੀਮ ਐਕਟਿੰਗ ਤੇ ਕਾਮੇਡੀ ਬਹੁਤ ਵਧੀਆ ਕਰਦੇ ਨੇ

  • @darshansingh5731
    @darshansingh5731 День назад +3

    ਭਾਗੂ ਬਾਈ ਸਿੰਗਾਰੇ ਦਾ ਕੋਈ ਚੱਜ ਦਾ ਵਧੀਆ ਰੋਲ ਤਾ ਹੈ ਨਹੀ ਲਾਭੇ ਦਾ ਰੋਲ ਵਾਹਲਾ ਵਧੀਆ

  • @jarnailsingh4167
    @jarnailsingh4167 19 часов назад

    Very nice video sari team da dhan baad ji ❤❤❤❤❤❤❤

  • @justiceforsidhumoosawala1993
    @justiceforsidhumoosawala1993 День назад

    Today episode very funny you make my day❤

  • @RanaJaveed-hg4lc
    @RanaJaveed-hg4lc День назад +2

    Aj ta Kuldeep Kaur wahli sohni lagdi aa. Sachiii 💘✅

  • @jassbrar477
    @jassbrar477 День назад +1

    😂😂😂😂😂 ਓਹਨੂੰ ਫਸਾਉਂਦਾ ਫ਼ਸੋਂਦਾ ਆਪ ਫਸ ਗਿਆ 😂😂😂😂😂

  • @swarnsinghbirdi6991
    @swarnsinghbirdi6991 День назад +5

    ਜੱਪ ਨਾਮ ਵਾਲੇ ਅੰਡੇ ਵੀ ਖਾ ਲੈਂਦੇ ਆ,,ਦਾਰੂ ਵੀ ਪੀ ਲੈਂਦੇ ਆ ਜਾਣੀ ਪਰਦੇ ਨਾਲ। ਜੇ ਗੱਲ ਬਾਤ ਆਊਟ 🎉ਹੋ ਜਾਵੇ ਫਿਰ ਸੰਗੀ ਸਾਥੀ ਡੇਰੇ ਚ ਭੁੱਲ ਬਖਸਾਅ ਲੈਂਦੇ ਆ। ਨਛੱਤਰ ਐਵੇਂ ਡਰੀ ਜਾਂਦਾ ਐ। ਸ਼ਹਿਰ ਲੁਧਿਆਣਾ

  • @RanaJaveed-hg4lc
    @RanaJaveed-hg4lc День назад +2

    Hahahaha 😁
    Kuldeepo di pajami.

  • @gurusingh8034
    @gurusingh8034 2 дня назад +3

    ਹੇ ਪਰਮਾਤਮਾ 😂😂😂

  • @KuldeepSingh-cx2iq
    @KuldeepSingh-cx2iq День назад +1

    ਇੰਦਰ ਬਾਈ ਜੀ ਵੀਡੀਓ ਬਹੁਤ ਵਧੀਆ ਜੀ ਨਛੱਤਰ ਸਲੇਡਾ ਜਿਹਾ ਥੋਡੇ ਕੋਲੋਂ ਲੋਟ ਨੀ ਹੁੰਦਾਂ ਸਾਰੀਆਂ ਨੂੰ ਵਾਣੀ ਪਾਈ ਫਿਰਦਾ ਹੈ ਐਪੀਸੋਡ ਬਹੁਤ ਵਧੀਆ ਲੱਗਿਆ ਜੀ ਵਾਹਿਗੁਰੂ ਚੜਦੀ ਕਲਾ ਰੱਖਣ ਜੀ ਪਿੰਡ ਦੌਸਾਝ ਮੋਗਾ ।।

  • @ManjitKaur-y5u
    @ManjitKaur-y5u День назад

    All team good work 👍👍

  • @jagsid1775
    @jagsid1775 День назад

    Boht vdia saari team

  • @ButaKhan-z6d
    @ButaKhan-z6d 2 дня назад +3

    Bant nachater sirra acting..bhoora ta end he karvayi janda 😂😂

  • @harjindersingh5407
    @harjindersingh5407 День назад

    ਬਹੁਤ ਵਧੀਆ ਵੀਡੀਓ ਆ ਭਾਗੂ ਵੀਰੇ

  • @gurvailsingh9044
    @gurvailsingh9044 День назад

    ਇੰਦਰ ਵੀਰੇ ਸੋਹਰੇ ਘਰ ਜਵਾਈ ਨਹੀਂ ਰੱਖਣਾ ਚਾਹੀਦਾ ਵਿਡੀਓ ਬਹੁਤ ਵਧੀਆ ਸਾਰੀ ਟੀਮ ਨੂੰ ਸਤਿ ਸ਼੍ਰੀ ਅਕਾਲ ਜੀ ❤

  • @anjukataria1013
    @anjukataria1013 День назад +1

    Bhut hi mja aaunda video dekh ke 🎉🎉🎉🎉🎉

  • @jashanpreetsinghsidhu
    @jashanpreetsinghsidhu 2 дня назад +4

    ਬਿਗੜਵਾਲ ਸੰਗਰੂਰ ਮਾਲਵਾ ਬੈਲਟ ❤❤❤

  • @simran-wk2rr
    @simran-wk2rr 2 дня назад +3

    ਇੱਕ ਗੱਲ ਬਹੁਤ ਵਧੀਆ ਲੱਗੀ ਸਾਰੀ ਟੀਮ ਦੀ ਵੀ ਪਰੀਤ ਨਾਲ ਜੋ ਵੀ ਹੋਇਆ ਪਰ ਸ਼ੋਸਲ ਮੀਡਆ ਤੇ ਨਹੀ ਲੈ ਕੇ ਆਏ 😊

    • @sukhdeepsinghsukh8522
      @sukhdeepsinghsukh8522 День назад

      Kio ji ki hogeya theek aa sara kush ? Kaafi time to preet hun dikhi ni na idar na maldar ch na dp master ch pta ni ki gal hoi

  • @LabhSingh-k8u
    @LabhSingh-k8u 2 дня назад +2

    Bout wadiaa sari team ❤🎉 sarpanch g bout wadiaa Kam kr rhe beautiful 🎉❤❤❤❤❤❤❤ awesome sarri team ❤❤❤

  • @BalkarSingh-vm4bl
    @BalkarSingh-vm4bl 2 дня назад +2

    ਬਹੁਤ ਵਧੀਆ

  • @Berozgaargoutampuri
    @Berozgaargoutampuri День назад +1

    ਵੀਡਿਓ ਦੀ wait ਕਰਦੇ ਹਨ ਅਸੀਂ ਵੀਰੇ ਖੜਪੰਚ ਦੀ ਵੀ wait hai dhoote wali web series di

  • @JaismeenDhillon-gy5nr
    @JaismeenDhillon-gy5nr День назад +4

    ਬਾਈ ਮੈਂ ਵੀ ਸ਼ੁਤਰਾਣਾ ਤੋਂ ਬਹੁਤ ਵਧੀਆ ਵੀਡੀਓ

    • @KulvinderKaur-o6i
      @KulvinderKaur-o6i День назад

      Bai mai Kartarpur to aa bai

    • @JatinderJatt-wn4jx
      @JatinderJatt-wn4jx День назад

      ​@@KulvinderKaur-o6i ਜੀ ਮੈਂ ਨਵਾਂ ਸ਼ਹਿਰ ਤੋ ਜੀ

  • @Sharnjeet-g9k
    @Sharnjeet-g9k День назад +3

    👌👌👌👌
    God bless you ❤

  • @Saabwraich
    @Saabwraich 16 часов назад

    Ghaint video aa ji😂😂

  • @kamalgurusar5432
    @kamalgurusar5432 День назад +1

    ਸ਼ਿੰਗਾਰਾ ਤਾਂ ਮੱਚੀਆਂ ਜਿਹਾ ਲੱਗਦਾ
    ਬਾਕੀ ਠੀਕ ਆ😂😂😂😂😂

  • @PrabhjotSingh-hk2on
    @PrabhjotSingh-hk2on День назад

    ਹੁਣ ਤਾਂ ਨਛੱਤਰ ਨੇ ਅੱਤ ਚੁੱਕੀ ਹੋਈ ਆ

  • @singhjagjeet6171
    @singhjagjeet6171 День назад

    ਬਹੁਤ ਵਧੀਆ ਵੀਡਿਉ ਹੈ ਬਾਈ ਜੀ

  • @ranjodhmanshaia5634
    @ranjodhmanshaia5634 День назад +1

    Raat nu 2 vje sodi video dekh ke son lagga najara full