DCs ਨਾਲ ਮੀਟਿੰਗ ਤੋਂ ਬਾਅਦ ਮੀਡੀਆ ਦੇ ਸਾਥੀਆਂ ਨਾਲ ਵੇਰਵੇ ਸਾਂਝੇ ਕਰ ਰਹੇ ਹਾਂ....

Поделиться
HTML-код
  • Опубликовано: 2 окт 2024

Комментарии • 102

  • @dnadb3939
    @dnadb3939 3 месяца назад +7

    ਸੁਣਦਾ ਤਾਂ ਹੈ ਨੀ ਤੇਰੀ ਕੋਈ ਰਿਸ਼ਵਤ ਓਵੇਂ ਚਲਦੀ, ਨਸ਼ਾ ਓਵੇਂ ਚਲਦਾ, ਨਜਾਇਜ਼ ਪਰਚੇ ਓਵੇਂ ਚਲਦੇ, ਹਰ ਮਹਿਕਮੇ ਦਾ ਮਾੜਾ ਹਾਲ ਆ ਗਰਾਉਂਡ ਲੇਵਲ ਤੇ ਬਾਕੀ ਤੁਹਾਡੇ ਕੋਲ ਰਿਪੋਰਟਾਂ ਚ ਕੀ ਜਾਂਦਾ ਓਹ ਤੁਸੀਂ ਜਾਣਦੇ ਓ ਜੀ।

  • @vikramjitsingh4053
    @vikramjitsingh4053 3 месяца назад +4

    ਨਵੇਂ ਭਰਤੀ ਮੁਲਾਜਮ ਨੂੰ ਕੇਂਦਰੀ ਸਕੇਲ ਤੇ ਤਨਖਾਹ ਦੇਣੀ 19900 ਤੇ ਸਿਸਟਮ ਸਾਫ ਸੁਥਰਾ ਭਾਲ ਦਿੳਂ .. ਪਹਿਲਾਂ ਤਨਖਾਹਾ ਵਧਾੳ

  • @punjabsingh1710
    @punjabsingh1710 3 месяца назад +15

    ਮਾਨ ਸਾਬ ਲੋਕ ਅਜੇ ਵੀ ਲੁੱਟ ਦਾ ਸ਼ਿਕਾਰ ਨੇ ਇਸ ਕਰਕੇ ਲੋਕਾਂ ਨੇ ਵੋਟ ਨਹੀ ਦਿੱਤੀ

  • @GurpreetKaur-lr9sf
    @GurpreetKaur-lr9sf 3 месяца назад +1

    ਸਰ ,ਤੁਹਾਡੀ ਸਰਕਾਰ ਹਰ ਵਰਗ ਚ ਨਵਾ ਕੰਮ ਕਰ ਰਹੀ ਹੈ ,ਜੋ ਬਹੁਤ ਖੁਸ਼ੀ ਦੀ ਗਲ ਹੈ। ਮੈ ਇਕ ਗਲ ਵਲ ਤੁਹਾਡਾ ਧਿਆਨ ਦਵਾਉਣਾ ਚਾਹੁੰਦੀ ਹਾਂ, ਅੱਜ ਹਰ ਖੇਤਰ ਚ computer system ਨਾਲ ਕੰਮ ਹੋ ਰਿਹਾ ਹੈ , ਪਰ ਸਰ computer students ਲਈ ਅਲੱਗ ਤੋ ਕਿਸੇ ਵੀ ਵਿਭਾਗ ਚ ਭਰਤੀ ਨੀ ਨਿਕਲਦੀ , ਸਰ ਉਹਨਾ ਦਾ ਵੀ ਹੱਕ ਹੈ ,ਐਨਾ ਪੈਸਾ ਲਗਾ ਕ ਡਿਗਰੀਆ ਕੀਤੀਆ ਹੋਈਆ ਨੇ ਪਰ ਉਹਨਾ ਲਈ ਅਲੱਗ ਤੋ ਭਰਤੀ ਦਾ ਕੋਈ ਮੋਕਾ ਨੀ ਮਿਲਦਾ ।

  • @gurdeepgillsingh5698
    @gurdeepgillsingh5698 3 месяца назад +4

    ਮਾਨ ਸਾਬ the great ❤️

  • @SandeepSingh-qx7dn
    @SandeepSingh-qx7dn 3 месяца назад +3

    Sir ਦਫਤਰਾਂ ਚ ਤੁਹਾਡੇ ਮੁਲਾਜ਼ਮ ਗੱਲ ਕਿਉਂ ਨਹੀ ਸੁਣਦੇ
    ਗੇੜੇ ਕਿਉਂ ਮਰਾਉਂਦੇ ਆ

  • @gurindersingh4199
    @gurindersingh4199 3 месяца назад +1

    Sir Psssb Mohali driver reatment no 5 2016 final result is out 2021 but no joining letter ✉️ sir help us 🙏🙏🙏🙏🙏

  • @gurindersingh4199
    @gurindersingh4199 3 месяца назад +1

    Sir Psssb Mohali driver reatment no 5 2016 final result is out 2021 but no joining letter ✉️ sir help us 🙏🙏🙏🙏

  • @gurindersingh4199
    @gurindersingh4199 3 месяца назад +1

    Sir Psssb Mohali driver reatment no 5 2016 final result is out 2021 but no joining letter ✉️ sir help us 🙏🙏🙏

  • @LakhwinderSingh-vt5oe
    @LakhwinderSingh-vt5oe 3 месяца назад +1

    Great sarkarr Bhagwat Mann shabbb🎉🎉🎉🎉🎉🎉

  • @aseemkumar958
    @aseemkumar958 3 месяца назад +5

    Maan Saab 🙏 pahla drugs issue te hard step lao.

  • @bagjeetdhillon8933
    @bagjeetdhillon8933 3 месяца назад +2

    ਜਨਾਬ ਪਟਵਾਰੀ ਨਹੀ ਸੁਣਦਾ DC ਤਾਂ ਬਹੁਤ ਦੂਰ ਦੀ ਗੱਲ ਆ

  • @Newone-qd8tp
    @Newone-qd8tp 3 месяца назад

    💧💧💧💧💧💧💧💧💧💧💧💧💧💧ਮਾਨ ਸਾਬ੍ਹ ਹਰ ਘਰ ਨਹਿਰੀ ਪਾਣੀ ਦੀ ਰਿਪੋਟ ਮੰਗੋ ਮਾਨਸਾ ਖੁਰਦ ਚ ਪਾਣੀ ਦੀ ਟੈਂਕੀ ਬਹੁਤ ਜ਼ਰੂਰੀ ਆ ਲੋਕਾਂ ਨੇ 22 ਚ ਵੋਟਾਂ ਪਾ ਕੇ ਸਰਕਾਰ ਬਣਾਤੀ ਪਰ ਲੋਕ ਅੱਜ ਵੀ ਜ਼ਮੀਨੀ ਜਹਿਰੀ ਪਾਣੀ ਪਾਣ ਦੇ ਮੋਹਤਾਜ ਨੇ💧💧💧💧💧💧💧💧💧💧💧

  • @Vicky98153
    @Vicky98153 3 месяца назад

    ( Complaint book ) ਸ਼ਿਕਾਇਤ ਰਜਿਸਟਰ ਹਰ ਦਫਤਰ ਦੇ ਬਾਹਰ ਰੱਖੋ

  • @RajinderSingh-th9xz
    @RajinderSingh-th9xz 3 месяца назад +1

    V good cm saab ji

  • @jasmine-ud3ig
    @jasmine-ud3ig 3 месяца назад

    🔥🔥ਨਵੇ ਮੁਲਾਜਮਾ ਨਾਲ ਧੱਕਾ ਪਟਵਾਰੀ 17000 ਤੇ ਕੰਮ ਕਰ ਰਹੇ ਹਨ ਫੀਲਡ ਨੋਕਰੀ ਹੈ 200 300 km ਘਰਾ ਤੋਹ ਦੂਰ ਸਾਰੀ ਤਨਖਾਹ ਤਾ ਸਰਕਾਰੀ ਕੰਮਾ ਤੇ ਲੱਗ ਜਾਦੀ ਘਰ ਦਾ ਖਰਚਾ ਕਿੱਥੋ ਕੱਢੀਏ?? corruption ਹੀ ਰਾਸਤਾ ਕਿਸੇ ਦਾ ਦਿਲ ਨਹੀ ਕਰਦਾ risk ਲੈਣ ਨੂੰ ਸਾਡਾ payscale 35400 ਕਿਤਾ ਜਾਵੇ ਤੇ ਸਭ ਮਿਲ ਕੇ ਲੋਕਾ ਦਾ ਕੰਮ ਬਿਨਾ ਰਿਸ਼ਵਤ ਤੇ ਜਲਦੀ ਕੀਤਾ ਜਾਵੇ। ਸਾਰੇ ਪਟਵਾਰੀ mtech msc phd vale ਨੇ 🙏

  • @abhi-bu5yh
    @abhi-bu5yh 3 месяца назад

  • @jatinder-pz9il
    @jatinder-pz9il 3 месяца назад

  • @simrankaur-tb2to
    @simrankaur-tb2to 3 месяца назад

    🔥🔥ਨਵੇ ਮੁਲਾਜਮਾ ਨਾਲ ਧੱਕਾ ਪਟਵਾਰੀ 17000 ਤੇ ਕੰਮ ਕਰ ਰਹੇ ਹਨ ਫੀਲਡ ਨੋਕਰੀ ਹੈ 200 300 km ਘਰਾ ਤੋਹ ਦੂਰ ਸਾਰੀ ਤਨਖਾਹ ਤਾ ਸਰਕਾਰੀ ਕੰਮਾ ਤੇ ਲੱਗ ਜਾਦੀ ਘਰ ਦਾ ਖਰਚਾ ਕਿੱਥੋ ਕੱਢੀਏ?? corruption ਹੀ ਰਾਸਤਾ ਕਿਸੇ ਦਾ ਦਿਲ ਨਹੀ ਕਰਦਾ risk ਲੈਣ ਨੂੰ ਸਾਡਾ payscale 35400 ਕਿਤਾ ਜਾਵੇ ਤੇ ਸਭ ਮਿਲ ਕੇ ਲੋਕਾ ਦਾ ਕੰਮ ਬਿਨਾ ਰਿਸ਼ਵਤ ਤੇ ਜਲਦੀ ਕੀਤਾ ਜਾਵੇ। ਸਾਰੇ ਪਟਵਾਰੀ mtech msc phd vale ਨੇ 🙏

  • @rajatgrewal-qx8wp
    @rajatgrewal-qx8wp 3 месяца назад

  • @bathebhainibilla4194
    @bathebhainibilla4194 3 месяца назад

    ਗੱਪ ਬਾਜ ਦਾ ਸਿਰਫ IT cell ਹੀ ਐਕਟਿਵਿਲੀ ਕੰਮ ਕਰ ਰਿਹਾ ਇਹਨਾ ਦੀ ਪੋਸਟਾਂ ਓਨ ਟਾਈਮ ਪਾ ਦੇਂਦਾ,,,, ਬਾਕੀ ਸ਼ੁਰਲੀਆਂ ਈ ਛੱਡ ਰਿਹਾ ਇਹ। 5994 ਈਟੀਟੀ ਅਧਿਆਪਕਾਂ ਦੀ ਭਰਤੀ ਕੋਰਟ ਵਿੱਚ ਰੁਲ ਰਹੀ ਆ

  • @rajatgrewal-qx8wp
    @rajatgrewal-qx8wp 3 месяца назад

    ਨਵੇ ਮੁਲਾਜਮਾ ਨਾਲ ਧੱਕਾ ਪਟਵਾਰੀ 17000 ਤੇ ਕੰਮ ਕਰ ਰਹੇ ਹਨ ਫੀਲਡ ਨੋਕਰੀ ਹੈ 200 300 km ਘਰਾ ਤੋਹ ਦੂਰ ਸਾਰੀ ਤਨਖਾਹ ਤਾ ਸਰਕਾਰੀ ਕੰਮਾ ਤੇ ਲੱਗ ਜਾਦੀ ਘਰ ਦਾ ਖਰਚਾ ਕਿੱਥੋ ਕੱਢੀਏ?? corruption ਹੀ ਰਾਸਤਾ ਕਿਸੇ ਦਾ ਦਿਲ ਨਹੀ ਕਰਦਾ risk ਲੈਣ ਨੂੰ ਸਾਡਾ payscale 35400 ਕਿਤਾ ਜਾਵੇ ਸਾਰੇ ਪਟਵਾਰੀ mtech msc phd vale ਨੇ

  • @SportsMantra779
    @SportsMantra779 3 месяца назад

    ਮੈਰਿਟ ਦੀ ਗੱਲ ਕਰਦੇਂ ਹੋ ਪਰ ਉਹਨਾ ਡੀਪੀਈ 168 ਨੂੰ ਜੋਆਇਨਿੰਗ ਕਦੋ ਮਿਲੂਗੀ ਜਿਹਨਾ ਨੂੰ ਜੋਆਇਨਿੰਗ ਲੈਟਰ ਅਤੇ ਸਟੇਸਨ ਲੈਟਰ ਦੇ ਕੇ ਘਰਾ ਵਿੱਚ ਬੈਠਣ ਲਈ ਮਜਬੂਰ ਕੀਤਾ ਜਾ ਸਕੇ ਰਿਹਾ ਹੈ।

  • @happykhangura1
    @happykhangura1 3 месяца назад +1

    Dharti te aa gea

  • @reetbrar2809
    @reetbrar2809 3 месяца назад

    ਪੋਸਟਿੰਗ ਆਲਾ pap ਤੇ ਵੀ ਲਾਗੂ kro

  • @SurinderSingh-zq8yh
    @SurinderSingh-zq8yh 3 месяца назад

    ਜੇ ਕੋਈ ਮੰਤਰੀ ਸੰਤਰੀ ਸੀਰੀਅਸ ਗੱਲ ਕਰਦੇ ਤਾਂ ਆ ਹੱਡ ਖਾਣਾਂ ਗੋਦੀ ਮੀਡੀਆ ਦੰਦੀਆਂ ਕੱਢਣ ਲੱਗ ਜਾਂਦਾ।

  • @GurwinderSingh-z9x
    @GurwinderSingh-z9x 3 месяца назад

    ਅਸਲ ਚ ਗੱਲ ਇਹ ਹੈ ਕਿ ਸਰਕਾਰ ਕੰਮ ਕਰਦੀ ਨਜ਼ਰ ਹੀ ਨਹੀਂ ਆ ਰਹੀ,mla ਕਿਸੇ ਫਰੇਮ ਚ ਨਹੀਂ ਹਨ।

  • @hardeepsingh7709
    @hardeepsingh7709 3 месяца назад +1

    Ik baaz akh comments te v rakhlo kade..... Thonu ground reality pata lagju

  • @GurwinderSingh-z9x
    @GurwinderSingh-z9x 3 месяца назад

    ਸਿਰ ਸੁੱਟ ਕੇ ਕੰਮ ਕਰੋ

  • @latestupdatelatest8690
    @latestupdatelatest8690 3 месяца назад +1

    Payal tehsil ch rupees to bena km hi ni hunda ji

  • @gurkiratsingh3227
    @gurkiratsingh3227 3 месяца назад +1

    ਮਾਨ ਸਾਬ੍ਹ ਆ ਡੋਰ ਟੂ ਡੋਰ ਤਾਂ ਰਹਿਣ ਹੀ ਦਿਉ ਆਪੇ ਲੋਕ ਡੀਪੂ ਤੋਂ ਲੈ ਲੈਣਗੇ

  • @dreamgabru6587
    @dreamgabru6587 3 месяца назад

    ਜਿੰਨੇ ਮਰਜ਼ੀ ਹਵਾ ਚ ਤੀਰ ਮਾਰ ਲਾ ਭੰਡ ਸਿਆ ਇਸ ਵਾਰ mla ਤੇ ਤੈਨੂੰ 1 ਸੀਟ ਭੀ ਨਹੀਂ ਮਿਲਣੀ, ਅੰਮ੍ਰਿਤਪਾਲ ਤੇ nsa ਵਧਉਣ ਲਈ ਜਿਹੜੀ ਤੂੰ ਦੁਬਾਰਾ ਅਰਜੀ ਦੇ ਕੇ ਆਇਆ ਸਭ ਤੋਂ ਗਿਰੀ ਹੋਈ ਔਕਾਤ ਵਿਖਾਈ ਤੂੰ ਆਪਣੀ, ਇਸ ਵਾਰ ਤੈਨੂੰ ਸ਼ੋਣਸ਼ਣਆ ਨਾਲ ਸਨਮਾਨ ਕਰਾਗੇ ਅਮਲੀਆ

  • @princechuhan5033
    @princechuhan5033 3 месяца назад +1

    All departments recruitment kro sir vacant seats fill kro

  • @Gurpreet007able
    @Gurpreet007able 3 месяца назад

    ਸਤਿ ਸ੍ਰੀ ਆਕਾਲ CM ਸਰ, ਸਾਡੀ ਪਟਵਾਰੀ 710 ਭਰਤੀ ਚੋ ਅਜੇ 47 candidates ਦੀ ਭਰਤੀ ਅਜੇ ਬਾਕੀ ਹੈ, ਅਸੀਂ ਬਹੁਤ ਗੇੜੇ ਮਾਰ ਚੁੱਕੇ ਆ ਜਲੰਧਰ ਤੇ ਚੰਡੀਗੜ੍ਹ । ਸੋ ਸਾਡੀ help ਕਰੋ please joining ਲਈ।।

  • @buntypaul7020
    @buntypaul7020 3 месяца назад +2

    Maan Saab ji tusi km bahut vadiya kitaa aa Punjab li....❤ Jnta ne pta ni kiun kita eda....tusi lge rho bs ....tuhade ute bahut Maan aa ji... God bless you with all family members ❤️🙏❤️

  • @punjabsingh1710
    @punjabsingh1710 3 месяца назад +1

    ਮਾਨ ਸਾਬ ਜਿਥੇ ਜਿਥੇ ਆਪ ਪਾਰਟੀ ਹਾਰੀ ਹੈ ਉਥੇ ਬਿੱਲ ਵਾਲੇ ਬਿਜਲੀ ਮੀਟਰ ਲਗਾ ਦਿਉ ਜੀ ਕਿਉਂਕਿ ਉਹ ਲੋਕ ਤੁਹਾਨੂੰ ਪਸੰਦ ਨਹੀਂ ਕਰਦੇ ਉਹ ਪੁਰਾਣਾ ਸ਼ਾਸ਼ਨ ਚਾਹੁਦੇ ਨੇ ਕਿਰਪਾ ਕਰਕੇ ਉਨ੍ਹਾਂ ਦੀ ਆਸ ਪੂਰੀ ਕੀਤੀ ਜਾਵੇ ਜੀ ।

  • @informationselfexperience5883
    @informationselfexperience5883 3 месяца назад

    Delhi ta dubb gaya Mann sahab Punjab nu bcha k rakho ground level te zero aa .Punjab pay scale v aap da vadda c probation khatam karan da v vadda AAp da c

  • @manumanu1014
    @manumanu1014 3 месяца назад

    Sir please NTT vacancy or PSSSB vacancy open kro sir please

  • @vaneet018
    @vaneet018 3 месяца назад

    I had to pay a bribe of ₹10,000 just to make our marriage certificate.

  • @nijjar_surkhab315
    @nijjar_surkhab315 3 месяца назад +1

    Sabto jaddi cooperation police department ch ho rehi jdo passport di inquiry kryoni hundi 500 rupee to ghat gl ni krde PCC hundi odo c 500,1000 leh rehe Sanjh kendra wale officer 😢😢

  • @kdeep6393
    @kdeep6393 3 месяца назад

    Minimum wages....01 March 2024 to due hai.
    4 month ho chale a, labour minister tuhadi viah krvaodi firdi a. Ohnu te na tuhadi sarkar nu labour class di koe fikr nhi .😢

  • @harjitkuar7218
    @harjitkuar7218 3 месяца назад

    Civil surgeon office rishvat leh k km honde asr oh v chkko .
    They must be asked why are they doing these things ..

  • @rajatgrewal-qx8wp
    @rajatgrewal-qx8wp 3 месяца назад

    🛑mulajm b majburi ch corruption krde risk laike patwari field job hai 17000 milda ena tn kharcha he ho janda ghr v chlaona paise kitho aon? phd mtech msc krke 17000 de rhe 35400 payscale kro ji

  • @inspirationaltheory1590
    @inspirationaltheory1590 3 месяца назад

    Sir .plz.pacl da kuj kro agent bahut pareshan hai
    Apne elections se phle pacl ki payment krwane ka bola tha but 2 year ho ge aaj tak payment suru ni hoi😢😢😢😢

  • @RanjitsinghSidhu-xj8gn
    @RanjitsinghSidhu-xj8gn 3 месяца назад

    Gapi Gapi Gapi

  • @gurindersingh4199
    @gurindersingh4199 3 месяца назад +1

    Sir Psssb Mohali driver reatment no 5 2016 final result is out 2021 but no joining letter ✉️ sir help us 🙏🙏🙏🙏

  • @newoldvideosoldvideos7945
    @newoldvideosoldvideos7945 3 месяца назад

    22 rto office vich vi nhi gal sun driving licence da back lock entry band kiti a

  • @jantsingh5251
    @jantsingh5251 3 месяца назад

    Honest cm mann sahib jindabad

  • @angadkumarangadkumar9718
    @angadkumarangadkumar9718 3 месяца назад

    Sir Bijli bibhag meter conetion nhi kr rhe hai noc kr ke assi bhut dukhi hai

  • @manisaini225
    @manisaini225 3 месяца назад

    5994 aaliya di v sunlo

  • @SukhpreetSingh-qi3wj
    @SukhpreetSingh-qi3wj 3 месяца назад

    Sir Ji playment de nokari kado nekalogea me 23sal to name daraj Kara rakha hea

  • @abhianshbhatia9396
    @abhianshbhatia9396 3 месяца назад

    nasha nehi ruk saka esslye loka ne vote nehi kita

  • @RamAhjh
    @RamAhjh 3 месяца назад

    Cm shaab

  • @VikasThakur-ty7dl
    @VikasThakur-ty7dl 3 месяца назад

    Tehsildar 1%lenda

  • @Gurpal90
    @Gurpal90 3 месяца назад

    Pehlan kehra kam di neri ayi c jehre ruk gaye koi farak ni tuhadi tey pehli sarkar ch ditto same bas face hoye change

  • @BaljinderSingh-rw6zn
    @BaljinderSingh-rw6zn 3 месяца назад

    Aje bi moka Hain sade jile de pinda Vich koi mohala clinic vi Nahi bania

  • @manisaini225
    @manisaini225 3 месяца назад

    5994 ale v vakil karke tahak ge ona da hal sunlo

  • @BaljinderSingh-rw6zn
    @BaljinderSingh-rw6zn 3 месяца назад

    Maan Saab tusi sade jiley kapurthala Vich koi kam Nahi kita is karke tuhanu bota Nahi payian

  • @GurmeetSingh-fm9mz
    @GurmeetSingh-fm9mz 3 месяца назад

    Maan saab agriculture posta kd do koi value ni pe rhi sadi

  • @SportsMantra779
    @SportsMantra779 3 месяца назад

    ਮਾਨ ਸਾਬ ਹਜੇ ਵੀ ਉਹੀ ਗੱਲਾ ਕਰੀ ਜਾਂਦੇ ਹੋ ਹੁਣ ਗੱਲਾ ਨਾਲ ਨੀ ਸਰਣਾ ਹੁਣ ਤਾ ਕੰਮ ਕਰਨੇ ਪੈਣਗੇ
    ਡੀਪੀਈ 168 ਮੈਰਿਟ ਦੇ ਅਧਾਰ ਉੱਤੇ ਜੋਆਇਨਿੰਗ ਲੈਟਰ ਅਤੇ ਸਟੇਸਨ ਲੈਟਰ ਲੈ ਕੇ ਹਜੇ ਤੱਕ ਸਕੂਲ ਵਿੱਚ ਜੋਆਇਣ ਨਹੀ ਕਰਵਾਏ। ਗਏ ਕਦੋ ਉਹਨਾ ਨੂੰ ਇੰਸਾਫ ਮਿਲੂ

  • @SportsMantra779
    @SportsMantra779 3 месяца назад

    - DPE 168 ਨੂੰ 9 ਮਹੀਨੇ ਪਹਿਲਾਂ ਮੈਰਿਟ ਦੇ ਆਧਾਰ ਤੇ ਜੋਆਇਨਿੰਗ ਲੈਟਰ ਅਤੇ ਸਟੇਸਨ ਲੈਟਰ ਦੇ ਕੇ ਹਜੇ ਤੱਕ ਸਕੂਲ ਜੋਆਇਨ ਨਹੀਂ ਕਰਵਾਏ ਗਏ
    ਇਹ ਪਹਿਲੀ ਵਾਰ ਹੋਇਆ ਹੈ ਕਿ ਜੋਆਇਨਿੰਗ ਲੈਟਰ ਅਤੇ ਸਟੇਸਨ ਲੈਟਰ ਲੈ ਕੇ ਸੜਕਾਂ ਤੇ ਰੁੱਲ ਰਹੇ ਹਨ ਕਦੋ ਉਹਨਾਂ ਨੂੰ ਇੰਸਾਫ ਮਿਲੂ

  • @shantusingh1464
    @shantusingh1464 3 месяца назад +1

    Medical constable 2023 in punjab police joining cheti kro ji

  • @inderjitsingh9717
    @inderjitsingh9717 3 месяца назад

    ਅਸੀਂ ਕੱਚੇ ਮੁਲਾਜ਼ਮ ਹਾਂ ਸਾਨੂੰ ਕਦੋਂ ਪੱਕੇ ਕਰੋਗੇ ਸੋਡੀ ਸਰਕਾਰ ਦੇ ਸਿਰਫ ਢਾਈ ਤਿੰਨ ਸਾਲ ਹੋਰ ਰਹਿ ਗਏ ਨੇ ਸਾਨੂੰ ਤੁਹਾਡੀ ਤੇ ਪੂਰੀ ਆਸ ਬੱਝੀ ਹੋਈ ਹੈ ਕਿਰਪਾ ਕਰਕੇ ਸਾਨੂੰ ਪੱਕਾ ਕਰ ਦਿੱਤਾ ਜਾਵੇ ਜੀ ਜੇਕਰ ਤੁਸੀਂ ਸਾਨੂੰ ਪੱਕਾ ਨਹੀਂ ਕਰ ਸਕਦੇ ਤਾਂ ਸਾਡੀ ਤਨਖਾਹ ਦੇ ਵਿੱਚ ਵਾਧਾ ਕਰ ਦਿੱਤਾ ਜਾਵੇ ਜੀ ਸਾਡਾ 10 ਹਜਾਰ ਦੇ ਵਿੱਚ ਗੁਜ਼ਾਰਾ ਨਹੀਂ ਹੋ ਰਿਹਾ ਜੀ ਜੇਕਰ ਤੁਸੀਂ ਸਾਨੂੰ ਪੱਕਾ ਨਹੀਂ ਕਰ ਸਕਦੇ ਤਾਂ ਸਾਨੂੰ ਦੂਜੀਆਂ ਸਰਕਾਰਾਂ ਤੋਂ ਤਾਂ ਕੀ ਆਸ ਰੱਖਣਾ ਹੈ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਜੀ

  • @gaggisardar5611
    @gaggisardar5611 3 месяца назад

    ਬਾਈ ਜੀ,ਕਣਕਾਂ ਸਮੈਂ ਹੋਈ ਥੋੜੇ ਥੋੜੇ ਪਿੰਡਾਂ ਵਿੱਚ ਗੜੇਮਾਰੀ ਦਾ ਕੋਈ ਮੁਆਵਜਾ ਨਹੀਂ ਆਇਆ

  • @jasbirsingh-kr6rs
    @jasbirsingh-kr6rs 3 месяца назад

    😡😂👎😂👎😡

  • @navdeeplifestyle526
    @navdeeplifestyle526 3 месяца назад

    ਮਾਨ ਸਾਹਬ ਜਿਹੜੇ ਉਹ ਘਰ ਆ ਕੇ ਸਰਟੀਫਿਕੇਟ ਬਣਾਉਣੇ ਸੀ ਉਹ ਕਿਧਰ ਗਏ

  • @harpreetsinghbhatti6889
    @harpreetsinghbhatti6889 3 месяца назад +1

  • @rajindersingh285
    @rajindersingh285 3 месяца назад

    Mere bachea da birth certificate thei address thik keauna.. Seva candr ch gya kehnde mla..mc..gajtated office. 2jnya tho tested krao.. Koi ni krda ki krada.. Bche bahr aa... Koi hal dso... Mohali 109 tho.. Please

  • @gurpalsingh221
    @gurpalsingh221 3 месяца назад

    Sab recruitment vch vadhy padar upr corruption Hoi c. Taja example J.E. da paper jio leak hoia c .patwari d cutoff 93% tak chali gy.. eh sab corruption karky hoia Hai. Tah hi loka nai tanu votes nai paya. Mann sahib aside very poora jor laya c. Pr tusi v bus galla da karah hi Kita Hai. Es ly es vaar tusi buri tra harey Hao. Baki 43000 naukriya da koi Faidha nai Hai jadho mostly bndy corruption dy KY lagy han.

  • @BalwinderSingh-gd7jm
    @BalwinderSingh-gd7jm 3 месяца назад

    भगवंत मान साहिब जी किसे भी कम दी कंप्लेन कर् सकदे

  • @muchogusto2018
    @muchogusto2018 3 месяца назад

    Maan Saab odl wale sssb clerks nu insaaf de dio, 2715, 1192, 1883, Nu nokri ni mili tu c teachers da masla hal krta same case hai, education ne krta kr dio 😢😢😢, meri Zindagi khrab ho gyi private km kr riha, na Chandigarh fere wajde, na mehnge vkeel hunde ki kriye,

  • @amrindergill7942
    @amrindergill7942 3 месяца назад

    Sir eh sara kuch start karna sokha hunda , par implement karwaun lai unique system create karna penda hunda . Surveillance continuously hona chahida ! Checking regularly honi chahidi aa !

  • @sarabjitsingh4430
    @sarabjitsingh4430 3 месяца назад

    Corruption in all punjabTeshil complex

  • @dimpyjindal7557
    @dimpyjindal7557 3 месяца назад

    Rong number hai ji hai chahe dial karke dekh lo

  • @CH-ng8ei
    @CH-ng8ei 3 месяца назад

    भगवंत मान जिंदाबाद

  • @SurindersinghSumal
    @SurindersinghSumal 3 месяца назад

    ❤❤❤

  • @81953
    @81953 3 месяца назад

    Maan Saab sartaj singh chahal nu vapis hoshiarpur bhej dio,he is the best ssp.

  • @GurdanSingh-cf9uf
    @GurdanSingh-cf9uf 3 месяца назад

    sir ji mera district sangrur ha mane ik gl khene s

  • @trishvids9078
    @trishvids9078 3 месяца назад

    Good maan Saab

  • @singhkuldeep699
    @singhkuldeep699 3 месяца назад

    Sir, Anandpur Sahib jehda civil hospital hai uthe jehdi oh ultrasound de pargi dinde ne, private hospital ch karwan lai, tah private hospital wale 12:30 toh baad da time dinde civil hospital walya nu kehde assi phela apne patient handle karne, hun tuci vekh lo ke bina kuj khadde pite kina muskil e je koi pregnant e. Na private wale chaj naal gall karde na he ultrasound,

  • @inderjitsingh6436
    @inderjitsingh6436 3 месяца назад

    Bilkul cruption a balowal pind jila Ludhiana laee voltage ghatt aa rahy si laee transformer rakhan laee sdo narangwal nu arjy ditty par j e satpal jo crupt j e aa ohne Sanu aap di team nu koee rah ni ditta mamla aje b othe da othe aa thalle mulajma bauht crupt ne

  • @SandeepSingh-qx7dn
    @SandeepSingh-qx7dn 3 месяца назад

    Hun eh sare kdo bethange

  • @iqbalsingh1915
    @iqbalsingh1915 3 месяца назад

    Dhuri

  • @preetBrarbahrinewala
    @preetBrarbahrinewala 3 месяца назад

    ਆਮ ਆਦਮੀ ਪਾਰਟੀ ਜ਼ਿੰਦਾਬਾਦ

  • @daljitsingh17
    @daljitsingh17 3 месяца назад

    ਮਾਨ ਸਾਬ, ਕੱਲਾ ਗੱਲਾਂ ਨਾਲ ਗੱਲ ਬਣਨੀ ਨਹੀਂ

  • @jaspreetsingh-zt6og
    @jaspreetsingh-zt6og 3 месяца назад

    Sadey dhuri da bura haal a , esney kujh nhi kita , bus galan joga hai