Ik part Hor banayo Jis wich ragvir theek ho jave paviter vapas aa jave and end te baljit and ragvir huni Maffi magan ohna kolo ke asi ohna naal ehna mada kita te ohna ne sada okhe time te sath dita. sare ral mil ke rahn.
Maanpur tv te the punjab vali sari team bht wadia kam kr rahe aa bht wadia msz de rahe aa stories de jarie mere favourite ho tusi sare main tuhadi sari videos dekdi aa , main uk ch aa par janam punjab ch hi leya aa bht miss krdi aa apne punjab nu🥰❤️🙏
Very emotional family's union with Pinder's in laws came for ward to help in bad days for Nav's in Laws. Love emotional exchange of money by Nav's parents and speech heart touching. Pray Ragbir gets better soon.. Waheguru's blessings to everyone always.
Hi great storyline and a very very good message in there as always you never know what is round the corner anyway keep on making these good family related videos well done God bless you all lots and lots and lots of love and support to your channel and your team hi from the UK loving loving and loving you all God bless
sari team nallon thuedeia viedos bhuett heartfull hundiea hann ,argument jan vadda shotta bann ke viedos karne bilkull ashe ne lagde ,hemesha down to earth rehh ke viedos karro ,god bless all family,
ਬਹੁਤ ਵਧੀਆ ਸੁਨੇਹਾ। ਹੰਕਾਰ ਮੱਤ ਮਾਰ ਦਿੰਦਾ
ਨਾਈਸ ਵੀਡੀਓ ਬਲਕਾਰ ਕਲਾਥ ਹਾਉਸ ਨੁਰਪਰ ਬੇਟ ਲੁਧਿਆਣਾ
ਕਿਨੀ ਖੁਸ਼ੀ ਹੁੰਦੀ ਹੈ ਜਦੋਂ ਗਰੀਬ ਨੂੰ ਭਾਗ ਲਾਉਦਾ ਵਹਿਗੁਰੂ ਜੀ
Sahi gal a
Right
0
Right Waheguru ji sab nu khusiya den 🙏🙏🙏🙏🙏🙏🇬🇧🇬🇧🌹
Sahi kiha
ਬਹੁਤ ਸੋਹਣੀ ਵੀਡੀਓ ਬਣਾਈ ਆ ਤੁਸੀਂ ।ਸੱਚੀ ਗੱਲ ਆ। ਪੈਸਾ ਬਨੇਰੇ ਦੀ ਛਾਂਂ ਹੁੰਦਾ ਆ। ਅੱਜ ਹੈ ਤੇ ਕੱਲ ਨਹੀਂ। ਕਦੇ ਵੀ ਪੈਸੇ ਦਾ ਹੰਕਾਰ ਨਹੀ ਕਰਨਾ ਚਾਹੀਦਾ।। ਬਾਕੀ ਧੀਆਂ ਵੇਹੜੇ ਦਾ ਸ਼ਿੰਗਾਰ ਹੁੰਦੀਆਂ ਆ । ਹੱਥੋ ਦਿੱਤਾ ਲੈ ਕੇ ਜਾਦੀਆਂ ਆ।। ਵੈਰੀ ਨਾਇਸ ਵੀਡੀਓ ਆ ਜੀ ।ਥਾਂਦੀ ਹੌਲੈਡ ❤️❤️❤️❤️❤️
ਇਹ ਗੱਲ ਹਰ ਰਿਸ਼ਤੇ, ਹਰ ਇਨਸਾਨ ਸੋਚੇ ਕਦੇ ਵੀ ਕਿਸੇ ਗ਼ਰੀਬ ਮਜ਼ਬੂਰ ਦਾ ਮਜ਼ਾਕ ਨਾ ਉਡਾਊ। ਵਕਤ ਕਦੋਂ ਭਿਖਾਰੀ ਨੂੰ ਰਾਜਾ, ਤੇ ਰਾਜੇ ਤੋਂ ਭਿਖਾਰੀ ਬਣਾ ਦੇਵੇਂ ਪਤਾ ਨਹੀਂ ਲੱਗਣਾ। ਹਰ ਵੇਲੇ 🙏ਵਾਹਿਗੁਰੂ ਜੀ ਸ਼ਕਰਾਨਾ ਕਰੋ, ਇਹ ਸਭ ਕਰਤਾਰ ਦੇ ਰੰਗ ਨੇਂ।
ਜਦੋਂ ਧੀਆਂ ਜੰਮਦੀਆਂ ਹਨ। ਤਾਂ ਉਹਨਾਂ ਦੀ ਕਿਸਮਤ ਉਹਨਾਂ ਦੇ ਨਾਲ ਹੁੰਦੀ ਹੈ।ਦਿਨ ਬਦਲੇ ਦੇਰ ਨਹੀਂ ਲਗਦੀ। ਔਖੇ ਵੇਲੇ ਜਿਹੜੇ ਸਾਡੇ ਕੰਮ ਆਉਂਦੇ ਹਨ ਉਹੀ ਆਪਣੇ ਹੁੰਦੇ ਹਨ । ਜਿੰਨਾ ਨੂੰ ਗਰੀਬੀ ਦਾ ਮਿਹਣਾ ਮਾਰਦੇ ਸੀ । ਅੱਜ ਉਹੀ ਤੁਹਾਡੇ ਕੰਮ ਆਏ ।
Right
Very nice video ji God bless you waheguru ji mehar Karn sab ty
ਚੰਗੀ ਨੀਅਤ ਨੂੰ ਬਹੁਤ ਸੇਤੀ ਭਾਗ ਲਿਆ ਵੀਰ ਜੀ
ਸੋਹਣੀ ਵੀਡੀਓ ਸੋਹਣੀ ਐਕਟਿੰਗ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 👍
ਸਹੀ ਕਿਹਾ ਅੰਕਲ ਜੀ ਅੌਲਾਦ ਚੰਗੀ ਨਿਕਲ ਆਏ ਤਾਂ ਜ਼ਿਦਗੀ ਸਵਰ ਜਾਦੀ ਹੈ
ਬਹੁਤ ਵਧੀਆ ਵੀਡੀਓ ਅੰਕਲ ਜੀ ।ਜੇ ਘਰ ਵਿਚ ਬੱਚੇ ਹੋਣ ਤਾਂ ਹੀ ਖਿਲਰੇ ਪੈਦੇ ਹਨ। ਬੱਚਿਆਂ ਨਾਲ ਤਾਂ ਘਰ ਵਿਚ ਰੌਣਕ ਹੁੰਦੀ ਹੈ । ਪਵਿੱਤਰ ਦੇ ਪਰਿਵਾਰ ਤੇ ਰੱਬ ਨੇ ਮਿਹਰ ਕਰ ਦਿੱਤੀ।ਸਹੀ ਗੱਲ ਹੈ ਅੰਕਲ ਜੀ ਜਿਸ ਦੀ ਔਲਾਦ ਚੰਗੀ ਹੋਵੇ ਤਾਂ ਸਭ ਕੁਝ ਚੰਗਾ ਹੁੰਦਾ ਹੈ । ਜੈਸੀ ਕਰਨੀ ਵੈਸੀ ਭਰਨੀ ।
ਬਹੁਤ ਵਧੀਆ ਕਹਾਣੀ ਲੱਗੀ ਵੀਰ ਜੀ ਵਾਕਿਆ ਹੀ ਤੁਸੀਂ ਜੇਹੜੀ ਗੱਲ ਕੀਤੀ ਕਿ ਜਿਸ ਦੀ ਅੌਲਾਦ ਚੰਗੀ ਹੋਵੇ ਦੁਨੀਆ ਦਾ ਸਭ ਤੋਂ ਜ਼ਿਆਦਾ ਦੋਲਤ ਮੰਦ ਇੰਨਸਾਨ ਹੁੰਦਾ ਤੁਹਾਡੇ ਵਾਂਗ ਅਸੀਂ ਵੀ ਵਾਹਿਗੁਰੂ ਜੀ ਦੀ ਕਿਰਪਾ ਨਾਲ ਇਸ ਲਿਸਟ ਵਿੱਚ ਹਾਂ ਵਾਹਿਗੁਰੂ ਜੀ ਏਸੇ ਤਰ੍ਹਾਂ ਬੱਚਿਆਂ ਨੂੰ ਸੁਮੱਤ ਬਖਸ਼ੇ
ਸੱਚੀ ਗੱਲ ਹੈ💯 ਜੀ ਜਿਸਦੀ ਔਲਾਦ ਚੰਗੀ ਤਾ ਸਬ ਕੁਝ ਚੰਗਾ
Right
U
.
@@ardaskaran3811 9
ਇੱਕ ਪਾਰਟ ਹੋਰ ਬਣਾਓ ਪਲੀਜ ਰਘਵੀਰ ਵੀਰ ਠੀਕ ਹੋ ਕੇ ਨਵ ਦੇ ਘਰ ਜਾਵੇ। ਬਹੁਤ ਹੀ ਵਧੀਆ ਵੀਡੀਓ ਅੱਖਾਂ ਚ ਪਾਣੀ ਆ ਗਿਆ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਸਭ ਨੂੰ ਲਵ ਯੂ ਆਲ 🙏🙏🙏🙏🙏❤️❤️❤️❤️❤️
ਬਿਲਕੁਲ ਬਣਨਾ ਚਾਹੀਦਾ
@@gurdeepkaur3837 thanks sister 🙏❤️
Hnji one part more plz
@@Gurmeetsingh-be8tb ਹਾਂਜੀ ਵੀਰ ਜੀ.. ਬਹੁਤ ਸੋਹਣੀ ਸਟੋਰੀ ਆ 😊🙏
@@Gurmeetsingh-be8tb kl
ਵਾਹਿਗੁਰੂ ਸ਼ੁਕਰ ਆ
ਆਹ ਹੋਈ ਜੇ ਗੱਲ ਕਬੀਲਦਾਰ ਦੀ ਕਹਿੰਦੇ ਅਸੀਂ ਤੁਹਾਡੇ ਨਾਲ ਹੈ ਫਿਕਰ ਨਹੀ ਕਰਨਾ ਪੈਸੇ ਧੇਲੇ ਦਾ ਤੇ ਬਲਜੀਤ ਤਾ ਬਿਸਕੁਟ ਵੀ ਰੱਖਣ ਨਹੀ ਦਿੰਦੀ ਸੀ ਉਹਨਾਂ ਦੇ ਆਇਆ ਤੋਂ ਕਹਿੰਦੇ ਨੇ ਰੱਬ ਦੇ ਘਰ ਦੇਰ ਏ ਹਨੇਰ ਨਹੀ ਬੰਦੇ ਨੂੰ ਜਵਾਬ ਦੇਣ ਨੂੰ ਬੁਹਤ ਸੋਹਣੀ ਸਟੋਰੀ ਜੀ ❤️🇺🇸
ਪਲੀਤ ਹੋਰ ਵੀਡੀਓ ਬਣਾਉ ਰਘਬੀਰ ਵੀਰ ਨਵ ਦੇ ਘਰ ਜਾਣ ਪਲੀਸ
ਜੈਸੀ ਕਰਨੀ ਵੈਸੀ ਮਰਨੀ। ਗਰੀਬ ਹੋ ਗੲੇ ਪਰ ਆਕੜ ਨਹੀ ਗੲੀ। ਧੀ ਵੀ ਰੱਬ ਉਸ ਨੂੰ ਦੇਂਦਾ ਜੋਪਾਲਣ ਦੀ ਉਕਾਤ ਵਿਚ ਹੁੰਦਾ ਜੀ ਸਾਰੀ ਵੀਡੀਓ ਬਹੁਤ ਵਧੀਆ ਜੀ। ਸਾਰੀ ਟੀਮ ਦੀ acting super duper ji gbu ji. Wall done maanpur tv wallo
ਅੰਕਲ ਜੀ ਇਹ ਗਲ ਤੁਸੀ ਬਹੁਤ ਚੰਗੀ ਲਗੀ ਹੈ
ਕਿ ਜਿਸਦੀ ਔਲਾਦ ਚੰਗੀ ਹੋਵੇ। ਤਾ ਇੰਨਸਾਨਦੀ ਜਿੰਦਗੀ ਬਦਲ ਜਾਦੀ ਹੈ। ਬਹੁਤ ਵੱਧੀਆ ਮੂਵੀ ਹੈ।
ਬਹੁਤ ਵਧੀਆ ਕਹਾਣੀ ਗਰੀਬ ਦੀ ਰੱਬ ਸੁਣਦਾ ਵਾ
ਬਹੁਤ ਵਧੀਆ ਵੀਡੀਓ ਹੈ ਬਹੁਤ ਵਧੀਆ ਮੈਸੇਜ ਦਿੱਤਾ ਹੈ ਵਹਿਗੁਰੂ ਮੇਹਰ ਕਰੇ ਤੁਹਾਡੇ ਸਾਰਿਆਂ ਤੇ 🙏🙏🌹🌹🥀🥀🌺💐
Name ki a serial da English vich daso piz
Good message ਚੰਗੀ ਨੀਅਤ ਨੂੰ ਭਾਗ ਲੱਗਦੇ ਇਹ ਕਈ ਘਰਾ ਦੀ ਕਹਾਣੀ ਧੀਆਂ ਦਾ ਸਤਿਕਾਰ ਕਰੋ ਵਾਹਿਗੁਰੂ ਜੀ ਸਭ ਦਾ ਭਲਾ ਕਰੋ ਵੀਰ ਰਘਬੀਰ ਜੀ ਤੁਸੀ ਵੀਡੀਓ ਰਾਹੀਂ ਵਧੀਆ ਸੁਨੇਹਾ ਦਿੰਦੇ ਹੋ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਧੰਨ ਧੰਨ ਬਾਬਾ ਬੁੱਢਾ ਜੀ
ਬੁਰਿਆਈ ਨੂੰ ਬੁਰਿਆਈ ਨਾਲ ਨਹੀਂ ਸਗੋ ਭਲਿਆਈ ਨਾਲ ਜਿੱਤ ਲਵੋ
ਬੁਹਤ ਵਧੀਆ ਵੀਰ ਜੀ ਜਿੰਦਾਬਾਦ ਢਿੱਲੋ ਦੁਬਈ ਤੋ
ਬਹੁਤ ਵਧੀਆ ਕਹਾਣੀ
ਵਾਹਿਗੁਰੂ ਜੀ ਇਸ ਤਰ੍ਹਾਂ ਹਰ ਇਕ ਨੂੰ ਭਾਗ ਲਾਉਣੇ ਜੀ
V nice ji God bless you all bahut sohni story aa ji next part jaldi
Ik part Hor banayo Jis wich ragvir theek ho jave paviter vapas aa jave and end te baljit and ragvir huni Maffi magan ohna kolo ke asi ohna naal ehna mada kita te ohna ne sada okhe time te sath dita. sare ral mil ke rahn.
Bahut badia ji 👏👏hankar kadi nhi karna chahida. Us malak de Raza vich rehna chahida bande nu 🙏 shukrana karo 🙏 har khushi mildi wa ji 🙏
ਬਹੁਤ ਵਧੀਆ ਜੀ👌👌👌
ਤੰਗੀ ਦੇ ਦਿਨਾਂ ਚ ਆਪਣੇ ਹੀ ਛੱਡਦੇ ਇਹੀ ਦੁੱਖ ਲੈ ਵਹਿੰਦੇ ਬੰਦੇ ਨੂੰ ਸੱਚੇ ਪਾਤਸ਼ਾਹ ਜੀ ਸਭ ਦੀ ਸੁਣਿੳ
Tusi sach keha ma'am
Very nice sabce jayda achi movie h end bhut acha nikala h
Very nice video , well done😊😊
ਬਹੁਤ ਵਧੀਆ ਇਕ ਭਾਗ ਹੋਰ ਬਣਾਉ
ਜੈਸੀ ਕਰਨੀ ਵੈਸੀ ਭਰਨੀ, ਸਦਾ ਇੱਕੋ ਜਿਹੇ ਦਿਨ ਨਹੀਂ ਰਹਿੰਦੇ। ਚੰਗੇ ਦਿਨ ਵੀ ਜਰੂਰ ਆਉਦੇ ਆ।
Very very nice 👌 story 👌 god bless you all team members 🥰🥰🥰🥰🥰🥰🥰🥰🥰🥰🥰🥰
Very very nice story Uncle g God bless you God bless you all team member
Yeh video aur parts aane chaiye. Good message.
ਬਹੁਤ ਵਧੀਆ video
Very nice part 👍🙏🙏
Nice video 👌👌 God bless you all family members 💞💕
Wahegru ji sab te kirpa karan
Bot nice video aa dakbe lo grabe de din v farr ditte rabb ne kine kucshi hunde aa 🙏🙏🙏🙏🙏🙏♥️♥️♥️
Bot bot bot vadiya story c please please please ek part hor bna do please🙏 🥰💞❤💖👌👌👌
Bahut hi vadia story g...very nice 👍 👌 g
Bot vadia story c sachii tuhadi SAREYA DI ACTING BOT VADIA A LOVE YOU ALL😘
Bhut vdia ji gbu rab tohanu hamesha khush rakhe next part jldi pejo plz plz
Very very good maanpur tv. Bohut vadia story.... Uncle ji da swag deko.....awesome!!
MashaaAllah
Allah ka karam ho gia
Maanpur tv te the punjab vali sari team bht wadia kam kr rahe aa bht wadia msz de rahe aa stories de jarie mere favourite ho tusi sare main tuhadi sari videos dekdi aa , main uk ch aa par janam punjab ch hi leya aa bht miss krdi aa apne punjab nu🥰❤️🙏
ਧੀਆਂ। ਤਾਂ। ਕਰਮਾਂ ਵਾਲ਼ਿਆਂ। ਨੂੰ। ਨਸੀਬ। ਹੁੰਦੀਆਂ। ਧੀਆਂ। ਤਾਂ। ਮਾਪਿਆਂ। ਦਾ। ਦੁੱਖ ਸੁਣਦੀਆਂ
All parts very nice God bless you all members
ਨੱਕ ਬੱਡਣ ਵਾਲੀ ਗੱਲ ਹੈ ਏਨਾ ਦਾ
vry vry nyc story ji 💞👌💗
god bless you all members 💗👌💞
Bhut vdaiaaa part c best of luck
We need next part
Bhut vadia very good video
Bht Vdia story 🤲🏻👍
Very nice Video 👍. Life true story. 👍
Ur ryt story all team members good acting 👌 and god bless you 🙏
So sweet story ❤❤❤
ਰੱਬਾ ਕਿਸੇ ਨੂੰ ਗਰੀਬ ਨਾਂ ਰੱਖੀ ਮੇਰੇ ਦਾਤਿਆ
Vry nice chnga bura time aunda janda rehnda wa malk apay sochda sab baray🙏🙏🙏🙏♥️♥️😘
Bhut vadia lgi story.... .very nice
Very nice video God bless your
Very very nice video good msg 👌👌👌❤️❤️❤️😘😘
Biji ne sahi keha ki waheguru nu bhullo na har veke yad rakho
🙏 Puri team nu. Very 2 good msg wali video✌.
ਰਿਸਤੇਦਾਰ ਓਹੀ ਜੋ ਔਖੇ ਵੇਲੇ ਕਮ ਆਵੇ
Right
Good massage ❤️👌💕
buhat vadia viedo ji 👍👍👍👍👌👌👌
Very good 👍 video from Canada
Very very nice video Ji God bless you Ji 🙏🙏🙏💞💞💞🎉🎉🌷🌷🌷🌷
Very emotional family's union with Pinder's in laws came for ward to help in bad days for Nav's in Laws. Love emotional exchange of money by Nav's parents and speech heart touching. Pray Ragbir gets better soon.. Waheguru's blessings to everyone always.
Very nice video 👍👍🙏 🙏
Very nice video 😍😍😍😍❤
Nice 😇, full watched with ads👍
Very great work well done God bless you
Hi great storyline and a very very good message in there as always you never know what is round the corner anyway keep on making these good family related videos well done God bless you all lots and lots and lots of love and support to your channel and your team hi from the UK loving loving and loving you all God bless
Very nice vedio so good god bless you all family 🙏😍💕💕
sari team nallon thuedeia viedos bhuett heartfull hundiea hann ,argument jan vadda shotta bann ke viedos karne bilkull ashe ne lagde ,hemesha down to earth rehh ke viedos karro ,god bless all family,
nice story god bless you ji🙏🙏👌👌
I like your all video ......💐💐
Uncle ji great all ways 😘😘
Bhaut vadia maseage
Buht sohni video a good 👍👍👍👍👍
ਦੀਦੀ..ਚੱਕਲਾ..ਸਿੱਦਾ..ਰੱਖਿਆ..ਕਰੋ
Very Very nice Cute family ji ❤💕❤
good ਮੈਸਜ
Varye good.story
Purane saathi 👌🙏
Very nice video and next part🙏
Very nice all episodes and acting God bless you all
Nice story nice msg🙏🙏
Plzz plzz one more part banao gud massage all story's 👌👍👍👍👍👍
Waheguru g mehar karan 🙏❤️
All parts vry nice g puri team the bhot dhanvad ji. Asi ta sochya pavitar veer g da viaah dekhage😊
Very nice ji 👍👍🌹❤️
Sachi gareebi ameeru sab rabb de hath aa par sachi hankaar ni krna chachida waheguru sab dekhda aa 🙏
Bhute vadia video
Next part jrur bnaoo plz🙏Changa lguga
1st comment 🙏👌👌👌