ਕਿਓਂ ਬਿਲਕੁਲ ਹੀ ਖਾਲੀ ਹੋ ਗਿਆ ਪੰਜਾਬ ਦਾ ਇਹ ਪਿੰਡ | ਜੰਨਤ ਵਿਚ ਵਸਦੇ ਸੀ ਘਰ-ਪੰਜਾਬ ਦਾ ਕੰਢੀ ਇਲਾਕਾ-Hoshiarpur

Поделиться
HTML-код
  • Опубликовано: 12 янв 2025

Комментарии • 254

  • @Bhaktimarg_raas
    @Bhaktimarg_raas Год назад +12

    V. Hard work. Good job 👍 bro.
    Tuci vadia vlog bna rahe ho kuke village name le ke vlog bna rahe ho. Kuch vloger village name bahi lete fir hm dekhna like nhi krte.

    • @jajavlogger
      @jajavlogger  Год назад +2

      ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ ਵੀਡੀਓ ਨੂੰ ਦੇਖਣ ਤੇ ਕਮੈਂਟ ਕਰਨ ਲਈ | ਬਹੁਤ ਚੰਗਾ ਲੱਗਦਾ ਜਦੋਂ ਕੋਈ ਤੁਹਾਡੇ ਕੀਤੇ ਕੰਮ ਨੂੰ appreciate ਕਰਦਾ ਹੈ | ਇਸ ਨਾਲ ਅੱਗੇ ਵੀ ਹੋਰ ਕੰਮ ਕਰਦੇ ਰਹਿਣ ਲਈ ਪ੍ਰੇਰਨਾ ਤੇ ਹੌਂਸਲਾ ਮਿਲਦਾ ਰਹਿੰਦਾ ਹੈ | ਬਹੁਤ ਬਹੁਤ ਧੰਨਵਾਦ ਤੁਹਾਡਾ ਆਪਣਾ ਕੀਮਤੀ ਸਮਾਂ ਦੇਣ ਲਈ ਜੀ 🙏🙏

    • @navjotsingh5803
      @navjotsingh5803 Год назад

      ​@@jajavlogger😂

    • @pauldd9748
      @pauldd9748 Год назад

      @@jajavlogger These are lower hilly areas with no to little farming. Go to empty villages inside Punjab, plenty of them nearly deserted, not border areas.

  • @GurwinderSingh-zi4fd
    @GurwinderSingh-zi4fd Год назад +11

    ਬਹੁਤ ਵਧੀਆ ਬਲੌਗ,,ਇੱਥੇ ਟੂਰਿਜ਼ਮ ਦਾ ਸਕੂਪ ਹੋ ਸਕਦਾ ,ਐਡਵੈਂਚਰ, ਜਾਂ ਟ੍ਰੈਕਿੰਗ ਕਰਨ ਵਾਲਿਆਂ,ਲਈ ਬਹੁਤ ਵਧੀਆ ਜਗਾਹ ਹੈ,ਵਹਿਗੁਰੂ ਮਿਹਰ ਕਰਨ ਜੀ,

    • @LUBANAkingdom1
      @LUBANAkingdom1 Год назад +4

      Sahi gal 22

    • @gurvirsingh2901
      @gurvirsingh2901 Год назад +2

      ਸਹੀ ਕਿਹਾ ਤੁਸੀਂ ਵੀਰ ਜੀ🙏🙏

    • @jajavlogger
      @jajavlogger  Год назад +3

      ਸਤਿ ਸ਼੍ਰੀ ਅਕਾਲ ਵੀਰ ਜੀ 🙏🙏 ਬਿਲਕੁਲ ਠੀਕ ਕਿਹਾ ਤੁਸੀਂ | ਜਿਵੇਂ ਜਿਮ ਕਾਰਬੇਟ ਦੇ ਜੰਗਲਾਂ ਵਿਚ ਸਫਾਰੀ ਚਲਦੀ ਹੈ ਓਸੇ ਤਰ੍ਹਾਂ ਹੀ ਇੱਥੇ ਵੀ ਜੰਗਲਾਂ ਵਿੱਚ ਸਫਾਰੀ ਚਲਾਈ ਜਾ ਸਕਦੀ ਹੈ | ਕੁਝ ਕੁਝ ਜਗ੍ਹਾ ਤੇ ਚਲਦੀ ਵੀ ਹੈ ਜਿਵੇਂ ਕਿ ਚੌਹਾਲ ਰੀਟਰੀਟ ਤੋਂ Takhani wildlife century & thana dam to dehrian ..

  • @JaswantSingh-tu5du
    @JaswantSingh-tu5du Год назад +10

    ਖੋਲ਼ੇ ਬਣ ਗਏ ਪੰਜਾਬ ਦੇ ਇਹ ਇਲਾਕੇ !
    ਕਿਰਪਾ ਕਰਕੇ ਪੰਜਾਬੀ ਲਫ਼ਜ਼ਾਂ ਦੀ ਵਰਤੋਂ ਕਰੋ ਜੀ !

  • @jaswinderjassa2637
    @jaswinderjassa2637 Год назад +5

    The Jk07 rider ਨੇ ਇਹ ਪਿੰਡ ਇਸ ਮਹੀਨੇ ਹੀ ਦਿਖਾਇਆ, ਬਹੁਤ ਸ਼ਾਂਤਮਈ ਇਲਾਕਾ

    • @jajavlogger
      @jajavlogger  Год назад +2

      Ok ji👍 ਧੰਨਵਾਦ ਤੁਹਾਡਾ ਬਹੁਤ ਬਹੁਤ ਵੀਰ ਜੀ ਜਾਣਕਾਰੀ ਦੇਣ ਲਈ । ਕਿਰਪਾ ਕਰਕੇ ਅੱਗੇ ਵੀ ਜਰੂਰ ਸ਼ੇਅਰ ਕਰਨਾ । 🙏🙏❤️

  • @KulwinderSingh-c7n
    @KulwinderSingh-c7n Год назад +3

    ਬੜੇਆ ਨੂੰ ਪੰਜਾਬ ਦਾ ਇਹ ਹਾਲ ਦੇਖ ਕੇ ਖੁਸ਼ੀ ਵੀ ਹੁੰਦੀ ਹੋਣੀ, ਬੜਿਆ ਦਾ ਦਿਲ ਵੀ ਕੀਲ ਤਾਂ ਹੋਣਾ, ਸਮੇਂ ਦੀਏ ਸਰਕਾਰੇ ਤੂੰ ਸੋਚ ਲਾ ਕੁੱਝ

  • @RohitSharma-v6g
    @RohitSharma-v6g 4 дня назад

    ਬਹੁਤ ਦੁੱਖ ਲੱਗਦਾ ਹੈ ਏਹੋ ਜਿਹੇ ਪਿੰਡਾ ਦੇ ਹਾਲ ਦੇਖ ਕੇ

  • @sukhbirsinghattepur
    @sukhbirsinghattepur Год назад +6

    ਭਾਜੀ ਇਹ ਚੀਜ਼ਾਂ ਬਹੁਤ ਹੀ ਵਧੀਆ ਲੱਗਦੀਆਂ ਹਨ।

    • @jajavlogger
      @jajavlogger  Год назад

      ਸਤਿ ਸ੍ਰੀ ਅਕਾਲ ਵੀਰ ਜੀ 🙏🙏

  • @mosherry1
    @mosherry1 Год назад +5

    Thank you so much for sharing this. You have no idea how many emotions took over while watching this. This village belonged to our ancestors who migrated to Pakistan in 1947 leaving everything behind. Yes, we are the Gujjars from that area. My grandfather's name was Saddar Din who was around 20 years old when he migrated from Lambi with his family. we settled near a village in Sargodha, Punjab here in Pakistan. My Nani's Village was Kort and Nana G's village was Kangrala in Janaurii. I would highly appreciate if you locate kangrala as well as I couldn't find that in map. Moreover, could you also share the exact google map location of Lambi village? Thank you so much again.

    • @mosherry1
      @mosherry1 Год назад +1

      Kangrala was one of the several such localities namely Barutan, Barianwali, Barhi Khadd etc in Janauri. These localities were separated by chasms. This was narrated by my Nana jee. It would be great if you ask local people about these old villages which may have gotten lost after partition specially Kangrala.

  • @GurdevSingh-vd5ie
    @GurdevSingh-vd5ie Год назад +22

    ਬਾਈ ਜੀ ਕੁਦਰਤ ਨੂੰ ਜੀਣ ਦਾ ਹੱਕ ਹੈ।। ਇਨਸਾਨਾਂ ਨੇ ।ਐਥੇ ਜਦੋਂ ਰਹਿਣਾ।ਕਰ ਤਾ 😢 ਫੇਰ ਐਨਾਂ ਨੇ ਕੁਦਰਤ ਨੂੰ ਬੜੀ ਬੇਸ਼ਰਮੀ ਨਾਲ ਬੇਰਹਿਮੀ ਨਾਲ਼।ਤਬਾਹ ਕਰਨਾ।।😢ਇਉ ਨੀ ਕਿ ਕੁਦਰਤ ਦੇ ਨਿਯਮਾਂ ਅਨੁਸਾਰ ਜੀਵਨ ਬਤੀਤ ਕਰਨ 😢ਭਲਾ ਵਨਸਪਤੀ ਇਨਸਾਨਾਂ ਨੂੰ ਕੀ ਦੁਖ ਦੇਂਦੀ।ਪਤਾ ਨਹੀਂ।।ਸਾਰਾ ਉਤਰਾਖੰਡ। ਹਿਮਾਚਲ। ਪਹਾੜਾਂ ਪਰਬਤਾਂ ਨੂੰ ਕਟ ਵੱਢ ਕੇ ਆਪ ਔਥੇ ਰੇਹਣਂ ਲਗ ਪਏ 😢😢ਸੋ ਕੁ ਸਾਲ ਹੋਰ।ਔਣ ਦਿਉ ਕੁੱਝ ਵੀ ਨਹੀਂ ਕੁਦਰਤ ਪੱਖੀ ਦਿੱਸਣਾ 😢😢😢😢😢😢😢

    • @jajavlogger
      @jajavlogger  Год назад +2

      ਬਿਲਕੁਲ ਸਹੀ ਗੱਲ ਕਹੀ ਜੀ ਤੁਸੀਂ, ਕੁਦਰਤ ਨੂੰ ਤਬਾਹ ਨਹੀਂ ਕਰਨਾ ਚਾਹੀਦਾ | ਜੇਕਰ ਅਸੀਂ ਕੁਦਰਤ ਦੇ ਨਾਲ ਖਿਲਵਾੜ ਕਰਾਂਗੇ ਕੁਦਰਤ ਉਸ ਦਾ ਬਦਲਾ ਜਰੂਰ ਲਵੇਗੀ । ਤੁਹਾਡਾ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਦੇਖਣ ਅਤੇ ਕਮੈਂਟ ਕਰਨ ਲਈ 🙏🙏

    • @jagjitSingh-jb6dh
      @jagjitSingh-jb6dh Год назад

      ਵੀਰ ਜੀ ਇਕ ਬੇਨਤੀ ਹੈ ਕਿ ਇਹਵੀ ਦਸ ਦਿਆ ਕਰੋ ਕਿ ਇਸ ਜਗ੍ਹਾ ਕਿਹੜੇ ਕਿਹੜੇ ਰਸਤੇ ਤੋਂ ਪਹੁੰਚ ਸਕਦੇ ਹਾਂ।ਤਾਂ ਕਿ ਜੇਕਰ ਕਿਸੇ ਵੀਰ ਨੇ ਜਾਣਾ ਹੋਵੇ ਤਾਂ ਉਹ ਅਸਾਨੀ ਨਾਲ਼ ਜਾ ਸਕੇ ।ਧੰਨਵਾਦ।🙏🙏👍👍

    • @harshonly4181
      @harshonly4181 Год назад

      Veer g etho de lok jyada modern hunde samaj bich mudliya sahulata to b banjhe reh gye jis krke eh ilaka chadna peya.

  • @Calgary-Business-and-info
    @Calgary-Business-and-info 8 месяцев назад +3

    ਜੇ ਜੰਗਲਾਤ ਵਿਭਾਗ ਛੋਟਾਂ ਦੇਵੇ ਅਤੇ ਸਰਕਾਰ Land sealing act ਹਟਾ ਲਵੇ ਤਾਂ ਇਹ ਟੂਰਿਜ਼ਮ ਅਤੇ ਬਾਗਵਾਨੀ ਖੇਤੀ ਲਈ ਵਧੀਆ ਇਲਾਕਾ ਸਾਬਿਤ ਹੋ ਸਕਦਾ | ਇਹ ਅਜੇ ਵੀ ਜ਼ਹਿਰ ਮੁਕਤ ਭੋਜਨ ਪ੍ਰਦਾਨ ਕਰ ਸਕਦਾ ਹੈ | ਵੱਡੇ ਜ਼ਿਮੀਦਾਰ ਹੀ ਇਸ ਪਾਸੇ ਸਫਲ ਹੋ ਸਕਦੇ | ਓਹਨਾ ਨੂੰ ਵਾਤਾਵਰਨ ਸੇਫਟੀ ਦੀਆਂ ਸ਼ਰਤਾਂ ਤਹਿਤ ਇਹ ਜ਼ਮੀਨ ਆਬਾਦ ਕਰਨ ਲਈ ਸੱਦਾ ਮਿਲੇ | ਇਸ ਨਾਲ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ |

    • @jajavlogger
      @jajavlogger  8 месяцев назад +2

      ਬਿਲਕੁਲ ਸਹੀ ਕਿਹਾ ਜੀ ਤੁਸੀਂ 🙏🙏

    • @Calgary-Business-and-info
      @Calgary-Business-and-info 8 месяцев назад +1

      @@jajavlogger ਹਾਂਜੀ ਵੀਰ, NRIs ਨੂੰ ਬਹੁਤ ਗਿਆਨ ਹੈ ਇੰਜ ਦੀ ਜ਼ਮੀਨ ਉੱਤੇ ਖੇਤੀ ਕਰਨ ਦਾ ਅਤੇ ਉਹ ਇਨਵੈਸਟਮੈਂਟ ਵੀ ਕਰ ਸਕਦੇ |

  • @PiratesofPB26
    @PiratesofPB26 10 месяцев назад +1

    Bahut Sohna mera veer vlog banya.Veer Eh Maheru teh Ramjan da ghar hai.Good going keep up the good work

  • @HarishKumar-cl6sy
    @HarishKumar-cl6sy 4 месяца назад

    Bahut vadia ji. Bai ji ne lokan de comment's da jawaab v bahut vadia tarike nal ditta .

    • @jajavlogger
      @jajavlogger  8 дней назад

      Dhanwadd veer ji 🙏🙏❤️❤️

  • @RitikaSuhana-dd7vs
    @RitikaSuhana-dd7vs Год назад +1

    Very nice video brother ji from nakodar

  • @KaramSingh-ev1ku
    @KaramSingh-ev1ku Год назад +1

    ਸ਼ੇਰਾਂ ਦੇ ਰਹਿਣ ਲਈ ਵਧੀਆ

    • @jajavlogger
      @jajavlogger  Год назад

      ਬਿਲਕੁਲ ਸਹੀ ਕਿਹਾ ਜੀ | ਹੁਣ ਸ਼ੇਰ ਤੇ ਹੋਰ ਜੰਗਲੀ ਜਾਨਵਰ ਨਜ਼ਾਰੇ ਲੈਣਗੇ

  • @ZafarKhan-i6j
    @ZafarKhan-i6j Год назад +1

    Shat shrikal very nice information thanks

  • @Matloob-gh6sp
    @Matloob-gh6sp Год назад +3

    My Family house Gujjer khari
    Partion 1947 stay in sargodha

  • @pm6516
    @pm6516 Год назад +4

    15 saal baad Punjab rajsthan bàn jaaegaa । jattaa di mehrbaani naal । taahi uhna apne jwaak bahar set krle ne tuc bahan pesh kro jatt jatt suppott krke

  • @RitikaSuhana-dd7vs
    @RitikaSuhana-dd7vs Год назад +1

    Very very very very very very very nice video brother ji ❤❤❤❤❤❤❤❤❤❤❤❤❤❤❤❤❤❤❤❤❤❤

  • @zafariqbalhoshiarpuri3175
    @zafariqbalhoshiarpuri3175 Год назад +1

    Very Nice Video

  • @PaddaSingh-xh3tw
    @PaddaSingh-xh3tw Год назад +3

    Nyc information veer gee... 🙏🙏

    • @jajavlogger
      @jajavlogger  Год назад +1

      ਧੰਨਵਾਦ ਵੀਰ ਜੀ ਤੁਹਾਡਾ ਬਹੁਤ ਬਹੁਤ 🙏🙏❤️❤️

  • @jaksonmury5240
    @jaksonmury5240 Год назад +4

    Great job 👏 well done 👍 ❤❤❤

    • @jajavlogger
      @jajavlogger  Год назад +1

      Thank you very much Jakson🙏🙏❤️❤️

  • @HarjitBadesha-wc7nf
    @HarjitBadesha-wc7nf 7 месяцев назад

    Develop keeta jawe ithe bahrlea istets ch pesa janda Sade panjab ch awe bhut vadea location a🙏❤️

  • @satvinderkaur6264
    @satvinderkaur6264 Год назад +1

    Hard worķer mera veer 🙏🙏

  • @HarishKumar-mw4cz
    @HarishKumar-mw4cz Год назад +2

    Bhaji bahut badia job app di

    • @jajavlogger
      @jajavlogger  Год назад

      Thx veer ji..job tan nahi hai bhaji bas interest hai .. kade kade kise da sath mil janda kade kalle hi ghumda rahenda..

  • @JaswinderKaur-gy1dd
    @JaswinderKaur-gy1dd Год назад +1

    ਵਾਹਿਗਰੂ ਜੀ

    • @jajavlogger
      @jajavlogger  Год назад

      ਵਾਹਿਗੁਰੂ ਜੀ 🙏🙏

  • @0bajwa0
    @0bajwa0 Год назад +1

    22 ji jado bande nahi rehndey..fer e khoobsoorat lag reha....jithey bandey rehndey oho jagah ja ke dekh lao...

  • @meenakshikhosla8861
    @meenakshikhosla8861 Год назад +1

    Great efforts sir .

  • @pardesipardesi8931
    @pardesipardesi8931 Год назад +2

    Very Hard work to cover the place pind Lambi nice vlog veer ji pls take care & safety first ji,,,,🙏🌷🌷🇮🇳

    • @jajavlogger
      @jajavlogger  Год назад

      First of all sorry for late response..Thanks a lot ji for watching and appreciating the efforts 🙏🙏❤️ Really thanks a lot veer ji for your concern..

  • @kulwantsinghsandhu1490
    @kulwantsinghsandhu1490 Год назад +5

    Government ne dhayan de att jaroot ha. Sab saath devo bharavo ehnada

  • @sandhulahorie604
    @sandhulahorie604 Год назад +5

    ਕਰੀਏ ਆਬਾਦ ਇਸ ਇਲਾਕੇ ਨੂੰ ਜੇ ਫਰੀ ਹੈ ਤਾਂ

    • @jajavlogger
      @jajavlogger  Год назад +4

      ਸਤਿ ਸ਼੍ਰੀ ਅਕਾਲ ਜੀ, ਮੈਂ ਜਲਦੀ ਹੀ ਫਿਰ ਜਾਣਾ ਹੈ, ਪਤਾ ਕਰਦਾ , ਕਾਫ਼ੀ ਸਾਰਾ ਇਲਾਕਾ ਜੰਗਲਾਤ ਵਾਲੀਆਂ ਦੇ under ਹੈ, ਬਾਕੀ ਓਥੇ ਦੇ ਸਰਪੰਚ ਨਾਲ ਗੱਲ ਕਰਾਗਾ ਇਸ ਵਾਰ..ਧੰਨਵਾਦ ਆਪ ਜੀ ਦਾ ਬਹੁਤ ਬਹੁਤ ਵੀਡਿਓ ਨੂੰ ਦੇਖ ਤੇ ਕਮੇਂਟ ਕਰਨ ਲਈ🙏🙏❤️

    • @surinderbrar4249
      @surinderbrar4249 Год назад +2

      free hunda taan tere taun pehlan kaian ne kabja kar lena si

    • @amandeepsingh7981
      @amandeepsingh7981 Год назад

      Bai tusi dikhayi ta jne private property par pta ni hunda ajj kal di janta da.

    • @lakhvirSidhu-w1e
      @lakhvirSidhu-w1e Год назад

      Hanji

  • @ThekingGurvir
    @ThekingGurvir Год назад +2

    ❤️❤️❤️👍🏻👍🏻👍🏻 nice informative vlog

  • @PANJABisnotindia-1984
    @PANJABisnotindia-1984 Год назад +13

    ਪੰਜਾਬ ਵਿੱਚ ਜੰਗਲਾਂ ਨਾਲ ਲਗਦੇ ਪਿੰਡ ਭਾਰਤੀ ਅੱਤਵਾਦੀ ਜਿਸਨੂੰ ਪੁਲਿਸ ਵੀ ਕਿਹਾ ਜਾਂਦਾ ਹੈ ਓਨਾ ਅੱਤਵਾਦੀਆਂ ਵਲੋਂ 1992 ਦੇ ਦੌਰ ਵਿਚ ਜ਼ਬਰਨ ਅਜਿਹੇ ਪਿੰਡ ਖਾਲੀ ਕਰਵਾਏ ਗਏ ਤੇ ਇੱਕ ਥਾਂ ਭੀੜ ਵਿਚ ਰਹਿਣ ਲਈ ਮਜਬੂਰ ਕੀਤਾ ਤਾਂਕਿ ਸਾਡਾ ਸੱਭਿਆਚਾਰ ਧਰਮ ਅਤੇ ਸਾਡੀ ਸੋਚ ਨੂੰ ਬਦਲਿਆ ਜਾ ਸਕੇ ਤਾਂਕਿ ਸਾਡੀ ਸਿੱਖਾਂ ਸੀ ਅਜਾਦ ਸੋਚ ਨੂੰ ਭਾਰਤੀ ਅੱਤਵਾਦੀ ਤਸ਼ੱਦਦ ਨਾਲ ਦਬਾਇਆ ਜਾ ਸਕੇ ਕਦੇ ਇਹਨਾਂ ਗੱਲਾਂ ਦੀ ਡੂੰਘਾਈ ਵਿੱਚ ਜਾਓ ਫੇਰ ਪਤਾ ਚੱਲੇਗਾ ਕਿ ਅਜਿਹਾ ਕੋਈ ਦਰਦ ਨਹੀਂ ਜਿਹੜਾ ਦੇਸ਼ ਪੰਜਾਬ ਨੂੰ ਹਿੰਦੁਸਤਾਨ ਵਲੋਂ ਨਾ ਦਿੱਤਾ ਗਿਆ ਹੋਵੇ ਇਸੇ ਲਈ ਪੰਜਾਬ ਬਣੂਗਾ ਖਾਲਿਸਤਾਨ Referendum ਦੀਆਂ ਵੋਟਾਂ ਨਾਲ ਹੋਵੇਗੀ ਪੰਜਾਬ ਦੀ ਅਜਾਦੀ ਭਾਰਤੀ ਕਬਜੇ ਵਿੱਚੋਂ

  • @dilbagsingh4763
    @dilbagsingh4763 Год назад +3

    Good job bro ambala city to asi vi hoshiyarpur shift karn lage a really very beautiful, pessfull

    • @jajavlogger
      @jajavlogger  Год назад +1

      Aacha ji..bahut changa laga ji eh jan ke..thank you very much for watching and commenting 🙏🙏❤️❤️

    • @chandershekar7482
      @chandershekar7482 Год назад +2

      Dilbag g Ambala is a good city and near Chandigarh.

    • @aptdeepobhav
      @aptdeepobhav Год назад +1

      Main vi hoshiarpur shift hona veer ji, cities vich ta sehat vi Gua lavange te culture vi te jehar wali sabji kha k jaldi maran wala Kam. Na sukh na Shanti. Main chahna haa ke ek community Bane "back to Village back to life" de naam te asi vad to vad loka nu nature di godh ch dekhiye, taa hee duniya bachugi nahin ta bahut bura haal hona.

  • @randhawasingh9051
    @randhawasingh9051 Год назад +2

    Hard work, good job

    • @jajavlogger
      @jajavlogger  Год назад

      Really thank you very much ji for watching and appreciating the efforts..🙏🙏❤️❤️

  • @TarsemSingh-oj6zm
    @TarsemSingh-oj6zm Год назад

    Thanks for valuable informations

  • @surindersingh-lk8gm
    @surindersingh-lk8gm 8 дней назад

    5:10 Daksai.

  • @baljindersingh-sf8gb
    @baljindersingh-sf8gb 6 месяцев назад +1

    Wahaguru ji

  • @AnilKumar-qu2yt
    @AnilKumar-qu2yt 8 месяцев назад +1

    Be happy dear❤.

    • @jajavlogger
      @jajavlogger  8 месяцев назад

      ਧੰਨਵਾਦ ਜੀ 🙏🙏❤️❤️

  • @dycmmsignal2928
    @dycmmsignal2928 Год назад +3

    As per beliable news reports there is 60% increase of students appearing for ILETS test as compared to last year. Two lakh jobs required every year in punjab.

  • @randeepkaur4102
    @randeepkaur4102 Год назад +1

    Gleat job 👏Well done 🙏🙏🙏🙏

    • @jajavlogger
      @jajavlogger  Год назад

      Thanks a lot ji for watching and appreciating the efforts. Please share with others and subscribe the channel as well 🙏🙏❤️

  • @MJAMEELGUJJAR-z9b
    @MJAMEELGUJJAR-z9b 5 месяцев назад

    Pind patiari near bhunga dekha dy m.jamil toor gujjar lyall pur west punjab pakistan

  • @bhupinderkalra5188
    @bhupinderkalra5188 Год назад +1

    Good video

    • @jajavlogger
      @jajavlogger  Год назад

      Thank you very much Bhupinder ji for watching and appreciating 🙏🙏❤️

  • @abdulsattarsattar5680
    @abdulsattarsattar5680 Год назад +2

    Bohat vadia amanbhaji

    • @jajavlogger
      @jajavlogger  Год назад +1

      Really thanks a lot veer ji🙏🙏❤️

  • @JaspinderSingh-op4lj
    @JaspinderSingh-op4lj Год назад +13

    ਅਜੋਕੇ ਸਮੇਂ ਦਾ ਸੱਚ ਦਿਖਾਣ ਲਈ ਇਹ ਵੀਡਿਉ ਜਰੂਰੀ ਸੀ

    • @jajavlogger
      @jajavlogger  Год назад +1

      ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਵੀਡੀਓ ਨੂੰ ਦੇਖਣ ਤੇ ਕਮੈਂਟ ਕਰਨ ਲਈ 🙏🙏❤️

  • @gurbazsinghaulakh6078
    @gurbazsinghaulakh6078 Год назад +2

    Nice

    • @jajavlogger
      @jajavlogger  Год назад

      Thank you very much ji 🙏🙏❤️

  • @jonyjohn1392
    @jonyjohn1392 Год назад +2

    Apna ghar apna hi hota h...wapis aa jao apne ghar Punjab ❤

  • @parvinkaur9313
    @parvinkaur9313 Год назад

    Nice,

  • @gaggucheemasingh3130
    @gaggucheemasingh3130 Год назад +2

    ਵੰਡ ਤੋਂ ਪਹਿਲਾ ਦੇ ਡਿਜਾਇਨ ਨਹੀ ਹਨ
    ਏਦਾ ਦੇ ਡਿਜਾਇਨ 1972 ਤੋਂ ਬਾਅਦ ਵਿਚ ਸੁਰੂ ਹੋਏ ਸਨ

    • @jajavlogger
      @jajavlogger  Год назад

      ਅੱਛਾ ਜੀ! ਮੈਨੂੰ ਤਾਂ ਜੋ ਲੋਕਲ ਬੰਦਾ ਗਿਆ ਸੀ ਓਸ ਨੇ ਗੱਲਾਂ ਬਾਤਾਂ ਕਰਦੇ ਦੱਸਿਆ ਸੀ । ਧੰਨਵਾਦ ਤੁਹਾਡਾ ਜੀ ਸਾਨੂੰ ਸਬ ਨੂੰ ਜਾਣਕਾਰੀ ਦੇਣ ਲਈ 🙏🙏❤️

  • @LUBANAkingdom1
    @LUBANAkingdom1 Год назад +1

    Phji tandaurmur di fhir new video banaak jarur payeo 5,6part jarur paayeo

  • @satmamsinghhh9978
    @satmamsinghhh9978 Год назад +2

    🎉Hiji

  • @AmarjitSingh-se8yp
    @AmarjitSingh-se8yp Год назад +12

    ਪਾਕਿਸਤਾਨ ਤੋਂ ਜੋਂ ਸਿਖ ਇੰਡੀਆ ਸਿਟੀਜਨ ਲੲ ਆ ਰਹੇ ਹਨ ਨਾ ਨੂੰ ਰਹਿਣ ਲੲ ਦੇ ਦਿਓ ਓਹ ਵੇਚਾਰੇ ਜਮਨਾ ਕੰਡੇ ਝੁਗੀ‌ਝੋਪੜੀ ਚ ਰਹਿ ਰਹੇ ਨੇ

    • @jajavlogger
      @jajavlogger  Год назад

      Point to be noted..I am going there soon to meet the people who left there ਹੋਮ and will try to meet government representatives of this area to discuss…ਬਹੁਤ ਬਹੁਤ ਧੰਨਵਾਦ ਤੁਹਾਡਾ ਵੀਡੀਓ ਨੂੰ ਦੇਖਣ ਤੇ ਕਮੈਂਟ ਕਰਨ ਲਈ ਜੀ 🙏🙏❤️

    • @sanjayyadav-mc6fq
      @sanjayyadav-mc6fq Год назад +1

      Why only sikh hindu bhra v aaye ne pakistan cho mushkil halata cho nikal ke ? Kai Punjabi hindu v aa

    • @Aaj361
      @Aaj361 Год назад +2

      ਸਲਿਊਟ
      ਬਹੁਤ ਹੀ ਉੱਚ ਪੱਧਰ ਦਾ ਆਇਡਿਆ
      ਪਾਕਿਸਤਾਨ ਤੋਂ ਆਏ ਲੋਕਾਂ ਨੂੰ ਏਥੇ ਵਸਾਇਆ ਜਾਵੇ l

    • @Sainisaab-h9r
      @Sainisaab-h9r 9 месяцев назад

      ​@sanjayyadav-mch6 ha punjabi hindu howe ja sikh ...dona nu ..rehabilitation keta jana chahida

  • @jassralhan
    @jassralhan Год назад +1

    Nice vlog sir

    • @jajavlogger
      @jajavlogger  Год назад

      Dhanwadd ji bahut bahut tuhada.❤️❤️🙏🙏please share also..

  • @0RadicalThinking
    @0RadicalThinking Год назад

    Sada kam chalda c ithe irrigation nehara repair karan da. Shi gal a eh sab kuj. A ilaka eho jya jungle a. Mein te mere cousin ne ek vaari panther vekhya c. Local bande nu apa dasya, ta o kenda sardar saab a ta normal gal a.

  • @SawinderSingh-o3w
    @SawinderSingh-o3w Год назад +4

    ਲੀਡਰ ਲੁੱਟ - ਲੁੱਟ ਖਾ ਗੲਏ , ਪੰਜਾਬ ਨੂੰ ?

  • @simrandeepsingh13
    @simrandeepsingh13 Год назад +1

    17:35 , 2011 ni bhrawa , 2001 haiga .

  • @jarmalsingh7768
    @jarmalsingh7768 Год назад +1

    V nice

    • @jajavlogger
      @jajavlogger  Год назад

      ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ❤️❤️🙏🙏

  • @JaspalVirk-kk4uo
    @JaspalVirk-kk4uo Год назад

    ਜਦੋ ਏਥੇ ਹੁੰਦਾ ਕਖ ਨਹੀਂ,

  • @RahulSharma-ce7zo
    @RahulSharma-ce7zo Год назад +1

    ❤❤

  • @rrg...2265
    @rrg...2265 Год назад

    Jei. Sarkaran diyan. Nitiyan sahhi. Howan...ehh. Jagah swargg. Aa.....

  • @ratravision
    @ratravision 10 месяцев назад +1

    🎉🎉🎉 but be safe

    • @jajavlogger
      @jajavlogger  10 месяцев назад

      ਧੰਨਵਾਦ ਜੀ 🙏🙏❤️❤️

  • @gurvinderpalsingh679
    @gurvinderpalsingh679 Год назад +1

    THANK GOD KOI JAGAH TAN POLLUTION FREE JOI

  • @TahirSahiwaliya.6466
    @TahirSahiwaliya.6466 Год назад +3

    Aman deep bhai. aoa LAMBI mary Abu Jaan ka NANKA pind ha.or mary ABU ka janam bhi asi pand main hua ha.mari DaDi G ka pind......love you bro

  • @gurmantechnical9375
    @gurmantechnical9375 Год назад

    Hard work weer dist.teh.kehri ia

  • @amriksinghsidhusidhu
    @amriksinghsidhusidhu Год назад +1

    Bai ji v good vedeo g kito di a kehda area kitho iho vala punjab a eh

    • @jajavlogger
      @jajavlogger  Год назад

      ਸਤਿ ਸ੍ਰੀ ਅਕਾਲ ਵੀਰ ਜੀ । ਹੁਸ਼ਿਆਰਪੁਰ ਜ਼ਿਲਾ ਹੈ ਜੀ, ਪਿੰਡ ਲੰਬੀ, ਨੀਅਰ Damsal ਡੈਮ , Mehngarwal , ਧੰਨਵਾਦ ਤੁਹਾਡਾ ਬਹੁਤ ਬਹੁਤ ਵੀਡੀਓ ਨੂੰ ਦੇਖਣਾ ਤੇ ਕਮੈਂਟ ਕਰਨ ਲਈ ਜੀ 🙏🙏❤️❤️

  • @gursimransingh1214
    @gursimransingh1214 Год назад +2

    Bai ji tusi jaje pind to belong krde ho sade jathere a othe near tanda

    • @jajavlogger
      @jajavlogger  Год назад

      Hanji veer ji mai Jaja village ton han ji..kithe han tuhada jathere te kis namm ton han ji?

  • @BhupinderSingparmar
    @BhupinderSingparmar 2 месяца назад

    ਵੀਰ ਜੀ ਮੈਂ ਗਵਾਲੀਅਰ ਤੋਂ ਗੁਰੂ ਸਿੱਖ ਫੈਮਿਲੀ ਹਾਂ ਸਾਨੂੰ ਕੋਈ ਦੇਖ ਰੇਖ ਵਾਲਾ ਘਰ ਚਾਹੀਦਾ ਹੈ ਪੰਜਾਬ ਦੇ ਵਿੱਚ ਕਿਉਂਕਿ ਮੇਰੇ ਕੋਲ ਆਪਣਾ ਘਰ ਨਹੀਂ ਹੈ ਬਾਕੀ ਨਾਂ ਅਸੀਂ ਕੋਈ ਨਸ਼ਾ ਕਰਦੇ ਹਾਂ ਮੈਂਨੂੰ ਯੂ ਟਿਊਬ ਤੇ ਮੈਸਜ ਕਰ ਦਿਓ ਕਿਉਂਕਿ ਹਰ ਰੋਜ਼ ਸ਼ਾਮ ਨੂੰ ਜਾਂ ਅਗਲੇ ਦਿਨ ਸ਼ਾਮ ਨੂੰ ਮੈਸਜ ਚੈੱਕ ਕਰਨੇ ਹੁੰਦੇ ਨੇ

  • @waheguru9224
    @waheguru9224 Год назад +1

    ਸਰਕਾਰ ਗੌਰ ਕਰੇ ਤਾਂ ਪੰਜਾਬ ਬਚ ਸਕਦਾ ਹੈ।

    • @jajavlogger
      @jajavlogger  Год назад

      ਬਿਲਕੁਲ ਜੀ ਸਹੀ ਕਿਹਾ 🙏🙏❤️

  • @FatehSingh-is3cq
    @FatehSingh-is3cq 6 месяцев назад

    ਵੀ ਰ ਜੀ ਵੀਡੀਓ ਦੇ ਸ਼ੁਰੂ ਵਿੱਚ ਪਿੰਡ ਬਲਾਕ ਜਿੱਲੇ ਦਾ ਨਾਮ ਜ਼ਰੂਰ ਦੱਸਿਓ ਕਰੋ

  • @JASPALSINGH-wx2ut
    @JASPALSINGH-wx2ut Год назад +1

    Bhoat.bhiday.g

    • @jajavlogger
      @jajavlogger  Год назад

      Dhanwadd Jaspal veer ji tuhada bahut bahut video nu dekhan te comment karan lai ji..🙏🙏❤️❤️ please share with others and subscribe the channel also..

  • @rapinderdhanjal4453
    @rapinderdhanjal4453 Год назад +6

    Punjabis must look at the opportunities of new ventures and repopulate these areas. I’m sure if these areas are opened to tourists on walking/trekking and camping holidays there could be good business. Look at the African countries who have national parks and holiday destinations in the the wild. Such a shame everyone wants to settle abroad or out of the state!

  • @gurdarshansinghsodhi5570
    @gurdarshansinghsodhi5570 Год назад +1

    The government should utilise these houses and land for good work.

  • @SOMAL-c9v
    @SOMAL-c9v Год назад +1

    Waheguru ji

  • @gaggucheemasingh3130
    @gaggucheemasingh3130 Год назад

    2001 ਵਾ ਓ ਵੀਰ

    • @jajavlogger
      @jajavlogger  Год назад

      ਜੀ ਮੈਂ ਵੀ ਬਾਦ ਵਿਚ ਜਦੋਂ ਵੀਡੀਓ ਦੇਖੀ ਤਾਂ ਪਤਾ ਲੱਗਾ । ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਐਨੇ ਧਿਆਨ ਨਾਲ਼ ਦੇਖਣ ਲਈ 🙏🙏❤️

    • @Sainisaab-h9r
      @Sainisaab-h9r 9 месяцев назад

      ​@@jajavloggertuhada name raman jaja te nahi ..jo song's de producer Haan

    • @jajavlogger
      @jajavlogger  9 месяцев назад

      @@Sainisaab-h9r nahi ji , mera namm Amandeep Singh hai ji but know him ji 🙏🙏

  • @aonemilkchilling4433
    @aonemilkchilling4433 Год назад +5

    ਸਭ ਤੌ ਪਹਿਲਾਂ ਜਿਲਾ ਦੱਸਿਆ ਕਰ ਪਤਰਕਾਰ ਬਣਿਆ ਹੋਇਆ

    • @jajavlogger
      @jajavlogger  Год назад +5

      ਸਤਿ ਸ੍ਰੀ ਅਕਾਲ ਜੀ, ਪੱਤਰਕਾਰ ਤਾਂ ਕਦੇ ਵੀ ਬਣਨ ਦਾ ਸੋਚਿਆ ਨਹੀ । ਵੈਸੇ ਮੈਂ Thumbnail ਵਿਚ ਹੀ ਜ਼ਿਲਾ ਲਿਖਿਆ ਹੋਇਆ ਹੈ, ਬਾਕੀ ਵੀਡੀਓ ਵਿਚ ਵੀ ਜਰੂਰ ਬੋਲ ਦਿਆ ਕਰਾਗਾ ਵੀਰ ਜੀ । ਬਹੁਤ ਬਹੁਤ ਧੰਨਵਾਦ ਤੁਹਾਡਾ ਵੀਡੀਓ ਨੂੰ ਦੇਖਣ ਤੇ ਕਮੈਂਟ ਕਰਨ ਲਈ 🙏🙏

  • @BaldevSingh-kr9po
    @BaldevSingh-kr9po Год назад +1

    I'm back and department media

  • @maharajji8308
    @maharajji8308 Год назад +2

    ਯਾਰ ਤੁਹਾਨੂੰ ਲੋਕਾਂ ਨੂੰ ਹੋਰ ਕੋਈ ਕੰਮ ਨਹੀਂ ਸਾਰੇ ਏਸੇ ਪਾਸੇ ਲੱਗ ਗਏ ਹੋ ਜੀ😊

    • @jajavlogger
      @jajavlogger  Год назад +1

      😊 ਬਹੁਤ ਵੱਡਾ ਕੰਮ ਹੈ ਜੀ ਇਹ , ਬਾਕੀ ਪੰਜਾਬ ਦੇ ਪਹਾੜੀ ਇਲਾਕੇ ਦੇਖ ਕੇ ਤੇ ਲੋਕਾਂ ਨੂੰ ਦਿਖਾ ਕੇ ਚੰਗਾ ਲਗਦਾ, ਮੇਰੀ ਤਾਂ ਕੋਸ਼ਿਸ਼ ਹੁੰਦੀ ਹਾਕੀ ਕਿ ਆਪਣੇ ਕੰਢੀ ਦੇ ਇਲਕੇ ਨੂੰ ਐਕਸਪਲੋਰ ਕੀਤਾ ਜਾਵੇ ਤੇ ਲੋਕਾਂ ਦੀਆਂ ਮੁਸ਼ਕਿਲਾਂ ਤੋਂ ਜਾਣੂ ਕਰਵਾਇਆ ਜਾਵੇ । ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਕਮੈਂਟ ਕਰਨ ਲਈ 🙏🙏

  • @KaramSingh-ev1ku
    @KaramSingh-ev1ku Год назад +3

    ਪਹਿਲਾਂ ਪੂਰਾ ਅਐਡਰਸ ਦੱਸਿਆ ਕਰੋ ਧੂੜ ਚ ਟੱਟੂ ਨਾ ਅਡਾਇਆ ਕਰੋ

    • @jajavlogger
      @jajavlogger  Год назад

      ਬਿਲਕੁਲ ਧਿਆਨ ਰੱਖਾਂਗੇ ਜੀ | ਬਹੁਤ ਬਹੁਤ ਧੰਨਵਾਦ ਤੁਹਾਡਾ ਕਰਮ ਸਿੰਘ ਜੀ ਵੀਡਿਓ ਨੂੰ ਦੇਖਣ ਤੇ ਕਮੇਂਟ ਕਰਨ ਲਈ ਜੀ 🙏🙏🙏❤️

  • @gurbindersingh228
    @gurbindersingh228 Год назад +1

    Kon sa jila kon se tasil

    • @jajavlogger
      @jajavlogger  Год назад

      District Hoshiarpur- Please watch below also ji..
      ruclips.net/video/5N372Ju7S50/видео.htmlsi=TvbEhgUTS0Js-N8Q

  • @jaskarandas8351
    @jaskarandas8351 Год назад +1

    Sarkri sahoolta hani hospital transportation te dooje jangli janwe hun ek gya fir 2 holi holi sare chal e gae kam kaj lae bhut door jana penda

    • @jajavlogger
      @jajavlogger  Год назад

      ਬਿਲਕੁਲ ਸਹੀ ਜੀ | ਜਰੂਰੀ ਸਹੂਲਤਾਂ ਨਾ ਹੋਣ ਤਾਂ ਹੀ ਛੱਡ ਕੇ ਜਾਣਾ ਪੈਂਦਾ, ਨਹੀਂ ਤਾਂ ਕਿਸ ਨੂੰ ਆਪਣਾ ਘਰ ਛੱਡ ਕੇ ਜਾਣਾ ਚੰਗਾ ਲਗਦਾ

  • @BaldevSingh-mi5lg
    @BaldevSingh-mi5lg 6 месяцев назад +1

    Punjab Sarkar iss ilake nu koi facility nahin de rahi hovegi. Na proper sadkan,na proper water supply,na Bijli,na school,na college,na hospital te na hi koi awajayi de saadhan. Na koi agriculture nu encourage karn vaste koi kam hoya.Na hi ethe koi market hai.Agar sarkar Dhayan deve te iss ilake nu facilities deve ta tarakki ho sakdi hai. Agar ethon nazdeek hi Himachal Pradesh de hilly areas vich development ho sakdi hai ta Punjab de hilly areas vich development kiyon nahin.

  • @Ranjit-wm9iy
    @Ranjit-wm9iy Год назад +2

    ਇਹ ਵੀਰ ਆਪ ਨੀ ਬਜ਼ੁਰਗਾਂ ਦੇ ਬਣਾਏ ਸੀ ਤਾਂ ਦੁੱਖ ਨੀ ਆਇਆ ਛਡਣ ਲੱਗਿਆ

  • @phupindarchahal3401
    @phupindarchahal3401 Год назад

    Jila keda a

  • @paramjitsinghpoohli8165
    @paramjitsinghpoohli8165 Год назад +1

    Bhai Tera good name

    • @jajavlogger
      @jajavlogger  Год назад

      ਸਤਿ ਸ੍ਰੀ ਅਕਾਲ ਜੀ, ਮੇਰਾ ਨਾਂਮ ਅਮਨਦੀਪ ਸਿੰਘ ਹੈ 🙏🙏

  • @spawn11
    @spawn11 Год назад +1

    Jehra mehnat karuga eh ghar ohde kam auge. Sade UP Bihar de veera de kam hi aa Jaan changi gal aa. Punjabia nu ta Canada jaa k bhaiyye banan da shonk hai 30-40 lakh kharchan to baad

  • @HarvinderSingh-kc3it
    @HarvinderSingh-kc3it Год назад +1

    Distt- kone sa hai ?

    • @jajavlogger
      @jajavlogger  Год назад

      Hanji Harvinder veer ji..sat shri akal..district is Hoshiarpur, tuhada bahut bahut Dhanwadd ji video by dekhan lai..please aage jaroor share karna ji..🙏🙏

  • @VinodKumar-tv8yb
    @VinodKumar-tv8yb 5 месяцев назад

    Es area nu thekh ke HIMACHAL PARDESH tha bhulekha penda, shayad PUNJAB GOVT. ne sochia shayad ethhon tha development vi Himachal govt. Karegi, yahi pinda the pind ujar gaye es ilake ch😢😢

  • @lakwindersingh597
    @lakwindersingh597 3 месяца назад +1

    ਇਹ ਬੰਦਾ ਕਿਸ ਪਿੰਡ ਦਾ ਐ ਜੋ ਤੁਹਾਡੇ ਨਾਲ ਐ

    • @jajavlogger
      @jajavlogger  3 месяца назад

      ਮਹਿਗਰੋਵਾਲ ਤੋਂ ਜੀ

    • @lakwindersingh597
      @lakwindersingh597 3 месяца назад

      @@jajavlogger thanks sir ji

  • @narinderkaur-tk6oi
    @narinderkaur-tk6oi Год назад +1

    District kihrha hai ji
    Dsso please

  • @jattbhullar8704
    @jattbhullar8704 Год назад

    Kittye painda eh pind kehda area

    • @jajavlogger
      @jajavlogger  Год назад

      ਜੀ ਜਰੂਰ , Baba ji Name- Pawan Kumar Goswami
      Village- Zahura, Near- Cholang Toll Plaza, District Hoshiarpur

  • @aptdeepobhav
    @aptdeepobhav Год назад +3

    Rab da shukar karo etho insan tur gaya. Jithon bi insaan tur gaya othe uninterrupted nature apne puree purity ch maa banke sab lai sadhan uplabd kardi hai. Haan jere veer ghar chad k gaye ne ohna nu sarkar walo jaroor kuch n kuch rehabilitation da jugaad hona chahida.

  • @PardeepPassi1
    @PardeepPassi1 Год назад +1

    ਇਹ ਕੰਢੀ ਏਰੀਆ ਹੈ .ਲੋਕਾਂ ਕੋਲ ਪੈਸਾ ਆ ਗਿਆਤੇ ਸਹਿਰਾਂ ਵਿਚ ਜਾ ਵਸੇ .ਇਥੇ ਸਹੂਲਤਾਂ ਦੀ ਘਾਟ ਸੀ .ਜੰਗਲੀ ਇਲਾਕਾ ਹੈ.ਵੈਸੇ ਪੰਜਾਬ ਵਿਚ ਜਮੀਨਾ ਦੀਆਂ ਕੀਮਤਾਂ ਬਹੁਤ ਹਨ ਪਿੰਡ ਛੱਡਣਾ਼ ਤਾਂ ਕੀ ਲੋਕ ਸੜਕਾਂ ਵੀ ਦੋ ਦੋ ਫੁੱਟ ਵੱਢੀ ਬੈਠੇ ਹਨ

  • @Mechanical_Knoweldge
    @Mechanical_Knoweldge Год назад +1

    2011 ni likhya 2001 likhya c

    • @jajavlogger
      @jajavlogger  Год назад

      Ji , I realised later on when I was also watching again ..anyways hun tan bolia gaya..really thanks for watching the Vlog carefully. 🙏🙏🙏

    • @Mechanical_Knoweldge
      @Mechanical_Knoweldge Год назад

      vlogger dii galti nii chlegii 😂😂😂

  • @harinderpalsingh4401
    @harinderpalsingh4401 Год назад

    ਕੱਦੇ ਸੁਰੰਗਾਂ ਚ ਚੱਲੇ ਜਾਇਆ ਕਰੋ? ਜੋ ਬਾਬਾ ਬੰਦਾ ਸਿੰਘ ਬਹਾਦਰ ਨੇ ਸੁਰੰਗਾ ਪੱਕੀਆਂ ਕੀਤੀਆਂ ਸੀ॥ ਉਹ ਸੁਰੰਗਾਂ ਚ ਖਾੜਕੂ ਸਿੰਘ ਰਹਿੱਣ ਲੱਗ ਪਏ ਸੀ! ਉਹ ਸੁਰੰਗ ਪਿੰਡਾਂ ਵਾਲਿੱਆ ਨੇ ਇੱਟਾਂ ਕੱਢ ਲੈਦੇ? ਚੱਲੋ ਸਿੰਘਾਂ ਨੇ ਅੱਬਾਦ ਕਰਨਗੇ!!ਵਾਹਿਗੁਰੂ ਚੱੜਦੀ ਕੱਲਾ ਰੱਖਣ॥

  • @rajindersingh-bm4gt
    @rajindersingh-bm4gt Год назад +1

    🙏 ਪਾਣੀ ਕਿੰਨਾ ਕੁ ਡੂੰਘਾ ਜੀ ਇਸ ਜਗਾਹ ਤੇ ???? 🙏

    • @jajavlogger
      @jajavlogger  Год назад +1

      ਮੈਂ ਵੈਸੇ ਗੱਲ ਨੀ ਕੀਤੀ ਪਰ ਪਾਣੀ ਜਿਆਦਾ ਡੂੰਗਾ ਨਹੀਂ ਹੈ ਕਿਉ ਕਿ ਇਸਦੇ ਕੋਲ ਹੀ Damsal ਡੈਮ ਦਾ reservoir hai . ਜਲਦੀ ਹੀ ਜਾਣਾ ਹੈ ਮੈਂ ਫਿਰ, ਪਤਾ ਕਰਾਗਾ ਜਰੂਰ. ਧੰਨਵਾਦ ਜੀ 🙏🙏

  • @SIDHU_GAMER-
    @SIDHU_GAMER- Год назад

    Veer a 1986 bana c

  • @SunilKumar-tk3zg
    @SunilKumar-tk3zg 4 месяца назад +1

    ਪਾਜੀ ਕੋਟ ਪਟਿਆਲਾ ਜਾ ਕੇ ਦਿਖੋ ਥੋੜਾ ਦੂਰ ਆ

    • @jajavlogger
      @jajavlogger  4 месяца назад

      ਗਿਆ ਸੀ ਜੀ । ਹੋਰ ਵੀ ਵੀਡਿਓਜ਼ ਹਨ ਚੈਨਲ ਤੇ
      ਉਮਰ ਭਰ ਨਹੀਂ ਭੁੱਲੇਗਾ ਤੁਹਾਨੂੰ ਪੰਜਾਬ ਦੇ ਇਸ ਖ਼ੂਬਸੂਰਤ ਪਹਾੜੀ ਇਲਾਕੇ ਦਾ ਸਫਰ | ਮਲੋਟ ਤੋਂ ਕੋਰਟ ਪਟਿਆਲ-Hoshiarpur
      ruclips.net/video/BX95aQIcoqk/видео.html

  • @LUBANAkingdom1
    @LUBANAkingdom1 Год назад +2

    A kehra aera 22

  • @shinderpalkaur1307
    @shinderpalkaur1307 Год назад +1

    Bhaaji asin shayad jayada hi shooltan labhan Lage aan,nhi tan duniya da bura haal hai.saan saber naal service karna chahida

    • @jajavlogger
      @jajavlogger  Год назад

      ਬਿਲਕੁਲ ਸਹੀ ਗੱਲ ਕਹੀ ਜੀ ਤੁਸੀਂ , ਮੇਰੀ ਉਮਰ 40 ਸਾਲ ਹੈ ਤੇ ਮੈਂ ਉਹ ਸਮਾਂ ਦੇਖਿਆ ਜਦੋਂ ਸਾਡੇ ਕੋਲ ਜਿਆਦਾ ਸਹੂਲਤਾਂ ਨਹੀਂ ਹੁੰਦੀਆਂ ਸਨ ਤਾਂ ਜ਼ਿੰਦਗੀ ਬਹੁਤ ਹੀ ਸ਼ਾਂਤਮਈ ਹੁੰਦੀ ਸੀ | ਫਾਲਤੂ ਦੀ ਦੌੜ ਨਹੀਂ ਹੁੰਦੀ ਸੀ | ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਇਸ ਵੀਡੀਓ ਨੂੰ ਦੇਖਣ ਲਈ ਤੇ ਕਮੈਂਟ ਕਰਨ ਲਈ 🙏🙏

  • @kushiavni
    @kushiavni Год назад +1

    ਤੁਸੀਂ ਚੰਗੀ ਤਰ੍ਹਾਂ ਦੱਸਿਆ ਕਰੋ ਕਿ ਇਹ ਪਿੰਡ ਕਿੱਥੇ ਪੈਂਦਾ ਤੇ ਇਹ ਲੋਕ ਛੱਡ ਕੇ ਕਿਉਂ ਗਏ ਤੁਸੀਂ ਪੂਰੀ ਜਾਣਕਾਰੀ ਦਿਆ ਕਰੋ ਇਹ ਲੋਕ ਛੱਡ ਕੇ ਕਿਉਂ ਗਏ ਕਿਆ ਇਹਨਾਂ ਤੇ ਆਫਤ ਆਈ

    • @jajavlogger
      @jajavlogger  Год назад

      ਕਿਰਪਾ ਕਰਕੇ ਇਸ ਵੀਡੀਓ ਨੂੰ ਦੇਖੋ ਜੀ , ਮੈਂ ਇਸੇ ਕਰਕੇ ਹੀ ਬਣਾਈ ਆ ਜੀ
      ruclips.net/video/5N372Ju7S50/видео.htmlsi=mxdinjipQDDhJplJ

  • @gurtejpannu2593
    @gurtejpannu2593 Год назад +1

    Himachal bodar pind lambi Hosiarpur dasuha

    • @jajavlogger
      @jajavlogger  Год назад

      ਬਿਲਕੁਲ ਜੀ 🙏🙏❤️❤️