ਸ਼ੂਗਰ ਨੂੰ ਕਰੋ ਜੜ ਤੋਂ ਖਤਮ || Kodra Millet || Bhai Harjinder Singh Majhi ||

Поделиться
HTML-код
  • Опубликовано: 10 сен 2024

Комментарии • 206

  • @sahejbrar4700
    @sahejbrar4700 4 месяца назад

    ਭਾਈ ਸਾਹਬ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਮੇਹਰ ਕਰੇ ਜੀ

  • @balwinderkaursembhi803
    @balwinderkaursembhi803 2 года назад +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੁਤ ਬਹੁਤ ਵਧੀਆ ਮੈਸਜ ਦਿੱਤਾ ਪੁਤ ਮੈ ਵੀ ਕੋਦਰੇ ਦੀ ਰੋਟੀ ਤੇ ਖਿਚੜੀ ਵੀ ਬਣਾਉਂਦੀ ਹਾ ਵਾਹਿਗੁਰੂ ਤੁਹਾਨੂੰ ਚੱੜਦੀ ਕਲਾ ਰੱਖੇ ਲੱਮੀਆ ਉਮਰਾਂ ਵਖਸੇ ਪਰਮਾਤਮਾ 👍👍⭐️⭐️🙏🙏

  • @SukhjapGill
    @SukhjapGill 5 дней назад

  • @GurdeepSingh-dt3tg
    @GurdeepSingh-dt3tg 2 года назад +10

    ਮੈ ਵੀ ਖਾਈ ਜਾਨਾ ਏ ਅਨਾਜ 35 ਦਿਨਾ ਵਿਚ 6 ਕਿਲੋ ਵਜਣ ਕਟ ਹੋ ਗਿਆ ਅਖਾ ਦੀ ਲਾਲੀ ਵੀ ਖਤਮ ਹੋ ਗਈ ਮੌਕੇ ਵੀ 2 ਸੀ ਟੁਟ ਗਏ ਸਾਮ ਨੁ ਰੋਟੀ ਨਾ ਖਾਉ ਏ ਅਨਾਜ ਖਾਉ ਬਹੁਤ ਤਾਕਤ ਆ ਕੋਈ ਆਲਸ ਨਹੀ ਛਡਦਾ ਸਰੀਰ ਚ ਫੁਰਤੀ ਆੳਦੀ ਆ

  • @sukhdevkaur9697
    @sukhdevkaur9697 2 года назад +8

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏

  • @manjeetuppal8989
    @manjeetuppal8989 2 года назад +2

    ਬਹੁਤ ਵਧੀਆ ਸੁਨੇਹਾ ਜੀ

  • @dharmindersingh5939
    @dharmindersingh5939 2 года назад +16

    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।🙏

  • @DalbirSingh-dh1ih
    @DalbirSingh-dh1ih 2 года назад +7

    ਵਾਹਿਗੁਰੂ ਜੀ ਮੇਹਰ ਕਰਨਾ ਜੀ 🙏🙏

  • @davinder6002
    @davinder6002 2 года назад

    ਸਾਤਿ ਅੱਧੀ ਆਕਾਲ ਜੀ,ਬਹੁਤ ਵਧੀਆ ਜੀ ਧੰਨਵਾਦ ਤੁਹਾਡਾ ਸਾਰਿਆਂ ਦਾ ਸਾਰੇ ਜ਼ਮੀਨ ਦਾਰਾ ਨੂੰ ਕੋਧਰੇ,ਸਵਾਂਗ, ਟਿਕੀ,ਕੰਗਣੀ ਦੀ ਵੀ ਖੇਤੀ ਕਰਨੀ ਚਾਹੀਦੀ ਜੀ ਤਾਂ ਕੀ ਸਾਰੇ ਭਾਰਤ ਦਾ ਭੱਲਾ ਹੋਵੇ ਦੁਨੀਆ ਬਹੁਤ ਬੀਮਾਰੀਆਂ ਨਾਲ ਲੱੜ ਰੱਹੀਆਂ ਨੇ। ਦਵਿੰਦਰ ਸਿੰਘ ਇਕੱਲੀ ਤੋਂ ਧੰਨਵਾਦ 🙏

  • @HarmanSingh-rw3oy
    @HarmanSingh-rw3oy 2 года назад +1

    ਵਾਹਿਗੁਰੂ ਜੀ ਵਾਹਿਗੁਰੂ ਜੀ🙏🙏 ਵਾਹਿਗੁਰੂ ਜੀ ਵਾਹਿਗੁਰੂ🙏🙏🙏🙏🙏🙏🙏🙏🙏🙏🙏 ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ🙏🙏 ਜੀ ਵਾਹਿਗੁਰੂ ਜੀ🙏🙏

  • @kamaljit3430
    @kamaljit3430 2 года назад +6

    Waheguru g hamesha chardi Kala rakhe pji 🙏🙏🙏🙏

  • @rajrani6558
    @rajrani6558 2 года назад +3

    ਸ਼ੂਗਰ ਨਹੀ ਹਟਦੀ ਮਨ ਦਾ ਸੁਭਾਉ ਬਦਲ ਨਾਲ
    ਇਸ ਕਰਕੇ ਥੋੜਾ ਫਰਕ ਪੈਦਾ। ਸ਼ੂਗਰ ਚਿੰਤਾ ਨਾਲ ਹੌੰਦੀ ਐ ਜੀ ਧਨਬਾਦ ਜੀ

  • @anshuanshukhanna389
    @anshuanshukhanna389 2 года назад +1

    ਬਹੁਤ ਬਧੀਆ ਗੱਲਾਂ ਕਹੀਆਂ ਨੇ ਖੰਨੇ ਕਿਥੋਂ ਮਿਲੁਗਾ

  • @DavinderKaur-zl6dn
    @DavinderKaur-zl6dn Год назад

    ਵਾਹਿਗੁਰੂ ਜੀ ਕਿਰਪਾ ਕਰਨ ਸਾਰੇ ਲੋਕ ਠੀਕ ਹੋਣ ਜੀ

  • @rachpaldhindsa5674
    @rachpaldhindsa5674 2 года назад +1

    Waheguru ji aap da bahut vadia uprala hai Thanks

  • @ParamjitSingh-ts1kx
    @ParamjitSingh-ts1kx Год назад

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ।

  • @gurdeep7388
    @gurdeep7388 2 года назад +4

    ਧੰਨਵਾਦ ਵੀਰ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਸਾਰਿਆਂ ਨੂੰ ਇਹ ਖਾਣਾ ਚਾਹੀਦਾ ਹੈ

  • @wellcomexyz4411
    @wellcomexyz4411 2 года назад +3

    🙏🙏 ਵੀਰ ਜੀ ਵਹੁਤ ਵਧੀਆ ਉਪਰਾਲਾ ਕੀਤਾ

  • @veer730
    @veer730 4 месяца назад

    Main 2 saal to khaa reha haan .Thanks to Dr kader wali for thia knowledge

  • @satbirghuman9949
    @satbirghuman9949 2 года назад +2

    Great job, Thanks

  • @hargobindsingh5406
    @hargobindsingh5406 2 года назад +1

    Bhut vadhia lagea God bless ❤️ you

  • @maummadnaveednomi2532
    @maummadnaveednomi2532 3 года назад +3

    Masha Allah ❤️ 👍 👌 💖

  • @rulduram1131
    @rulduram1131 3 года назад +7

    Good work

  • @inderjeetsingh3077
    @inderjeetsingh3077 2 года назад +2

    Satkartar ji 🙏🙏

  • @harmansidhu4633
    @harmansidhu4633 3 месяца назад

    Waheguru ji waheguru ji🙏🙏🌹🌹🥀🌷🌷🌷🥀🌷

  • @fithealth5946
    @fithealth5946 3 года назад +3

    nic khalsa ji ....waheguru ji kirpa karn ..

  • @rameshwadhwa7174
    @rameshwadhwa7174 2 года назад +2

    Good job Bai ji bahut vadia jankari hai

  • @cute_sisters97
    @cute_sisters97 2 года назад +1

    Bhut vadia

  • @pindadalifestyle682
    @pindadalifestyle682 2 года назад +2

    ਬਹੁਤ ਵਧੀਆ

  • @steffysteffy7312
    @steffysteffy7312 2 года назад +7

    ਵੀਰ ਜੀ normal ਨੂੰ ਕੱਲਾ ਕੋਧਰਾ ਖਾਣਾ ਚਾਹੀਦਾ ਜਾਂ ਫਿਰ ਸਾਰੇ ਅਨਾਜ ।ਕੋਧਰਾ ਹਫਤੇ ਵਿਚ ਕਿੰਨੇ ਦਿਨ ਖਾਣਾ ਚਾਹੀਦਾ । please ਦੱਸੋ ਜੀ ।🙏🙏

  • @harmailsingh4720
    @harmailsingh4720 Год назад +1

    Great information 👍

  • @sukhpal1979
    @sukhpal1979 3 года назад +14

    ਬਹੁਤ ਵਧੀਆ ਉਪਰਾਲਾ ਵੀਰ ਜੀਓ

  • @rajinderkaur9268
    @rajinderkaur9268 2 года назад +1

    Waheguru g

  • @dhillonsingh1350
    @dhillonsingh1350 2 года назад +2

    ਤੁਸੀਂ ਸਾਡੀ ਮਟੀਲੀ ਮੰਡੀ ,ਜਿਲਾ ਗੰਗਾਨਗਰ ਰਾਜਸਥਾਨ ਵਿਚ ਵੀ ਖੈਲੋ ਇਹ ਦੁਕਾਨ 🙏

  • @GurjantSingh-vb9fc
    @GurjantSingh-vb9fc 2 года назад +1

    Very good

  • @gurpreetdhaliwal491
    @gurpreetdhaliwal491 3 года назад +2

    Good

  • @harjitkaur8484
    @harjitkaur8484 2 года назад +1

    Bahut vadiya uprala virji

  • @mndeepkor945
    @mndeepkor945 2 года назад +2

    🙏🙏👏

  • @SushilKumar-yf7jh
    @SushilKumar-yf7jh Год назад

    मिलेअट्स really benefitted

  • @gurwindersidhu1592
    @gurwindersidhu1592 Год назад +1

    Good information phaji

  • @bikramjitsingh8295
    @bikramjitsingh8295 3 года назад +3

    ਬਹੁਤ ਵਧੀਆ ਉਪਰਾਲਾ ਮਾਝੀ ਸਾਬ

  • @PawanSingh-bk8kh
    @PawanSingh-bk8kh 5 месяцев назад

    Good g

  • @sukhmanpreetsingh01
    @sukhmanpreetsingh01 3 года назад +4

    Bhut vdia ji 🙏🏻

  • @mjsg8476
    @mjsg8476 3 года назад +11

    These grains are beneficial and wheat must be removed from our diet for health, environment.

  • @saim4026
    @saim4026 3 года назад +1

    Sirra ji

  • @gurrandhawa9311
    @gurrandhawa9311 2 года назад

    Waheguru ji

  • @rajsinghtanda7272
    @rajsinghtanda7272 3 года назад +8

    You are what you eat. Natural farming. Organic farming. Pure. Product s. 🥬🌽🥒🇮🇳👍🏿🍋🍊🍐🍎🍏🍓🍉🍇🍌🍑🥭🍒🥝🍅🥦🥑🌽🌶🥒🥕🥬🍅🇨🇦🍑🇺🇸👍🏿

  • @bhupindersingh7215
    @bhupindersingh7215 2 года назад

    ਵਾਹਿਗੁਰੂ ਜੀ ਕਿਰਪਾ ਕਰਨ

  • @dalvindersingh2848
    @dalvindersingh2848 2 года назад

    बहुत वधिया जी

  • @sunnydhadiala7711
    @sunnydhadiala7711 3 года назад +2

    Good job 👍 sir

  • @fithealth5946
    @fithealth5946 3 года назад +9

    ਵੀਰ ਜੀ ੲਿਹਨਾ ਦਾ ਬੀਜ ਦੇਣ ਬਾਰੇ ਵੀ ਜਾਣਕਾਰੀ ਦਿੳੁ ਜੀ ਅਤੇ ਸਹੀ ਸ਼ਮਾ ੳੁਗਾੳੁਣ ਦਾ ਸਾਰਾ ਗਿਅਾਨ ਵੀ ਜਰੂਰ ਦਿੳੁ ਜੀ

    • @khalistan7716
      @khalistan7716 2 года назад

      ਬਿਲਕੁਲ ਸਹੀ ਕਹੇ ਰਹੇ ਨੇ ਵੀਰ ਅਸੀਂ ਆਪਣੇ ਘਰ ਇਹ ਸਾਰੇ ਨਾਜ਼ ਵਰਤ ਰਹੇ ਹਾ

  • @SurjitSingh-zb3eb
    @SurjitSingh-zb3eb 2 года назад +3

    ਜੇ ਘਰ ਮੰਗਵਾਣਾ ਹੋਵੇ ਤਾਂ ਕੋਈ ਹੋਮ ਡਲਿਵਰੀ ਦਾ ਪ੍ਰਬੰਧ ਹੈ ਜੀ ਜਰੂਰ ਦਸੋ ਜੀ

  • @funandmotivationalvideo
    @funandmotivationalvideo 2 года назад +2

    Paji att information

  • @amriksingh8369
    @amriksingh8369 2 года назад +3

    Waheguru ji. You are doing brilliant Sava. Not just Punjab also we are learning in UK.

  • @GURPREETKAUR-si1vq
    @GURPREETKAUR-si1vq 2 года назад

    V good hai ji

  • @balvirkaur5910
    @balvirkaur5910 2 года назад

    Good veer g

  • @parmjitsinghsidhu0016
    @parmjitsinghsidhu0016 2 года назад +3

    Kodhre da aata mehnga pauga.Roj kiven vart sakde han Ji 🙏

  • @gurbirkaur9385
    @gurbirkaur9385 2 года назад +4

    ਵਾਹਿਗੁਰੂ ਜੀ ਜੋ ਦੁਕਾਨ ਦੇ ਬਾਹਰ ਚਿਪਸ ਦੇ ਪੈਕਟ ਰੱਖੇ ਜੀ ਉਹਨਾਂ ਨੂੰ ਵੀ ਹਟਾਉਣ ਦੀ ਕਿਰਪਾਲਤਾ ਕਰੋ ਜੀ 🙏

    • @yuvrajss9467
      @yuvrajss9467 Год назад +1

      pehla video dhiyan nal dekho ji ohna kol do tra da smaan aa ik orgainic and jo market cho aam milda

  • @hsingh7811
    @hsingh7811 2 года назад

    Nice👏

  • @satdevsharma6980
    @satdevsharma6980 2 года назад +8

    Majhi Sahib I am also using five types of millets like kodhra, swank, Brown top extra from two years and also giving good results Ji.( Chicago) 🇺🇸🇺🇸🙏

    • @ss-pm6oj
      @ss-pm6oj 2 года назад +2

      Vadhia gal a bai, mai ta aap 5 aate ( kale cholea da atta, bajra, jwar, besan te kanak da atta) mix karke use karde aa, vadhia result aa, roti bdi cheti hazam aundi aa.
      multigrain atta ta marketing da kam aa jis ch 5% to v ghat mix hunda hor atta, bas kanak e aa.
      Kudrti sadhna nu vartna e asli seht-yabi da nuskha a.

    • @satdevsharma6980
      @satdevsharma6980 2 года назад

      @@ss-pm6oj Bai ji use soya atta instead of what.That is good for diabetes.🙏🇱🇷🇱🇷

  • @RanjitKaur-no6iq
    @RanjitKaur-no6iq 2 года назад +1

    ਵਾਹਿਗੁਰੂ ਜੀ ਮਿਹਰ ਕਰਨ ਸਭਨਾਂ ਤੇ

  • @sukhpalkaur9646
    @sukhpalkaur9646 2 года назад +1

    👌👌👌👌👌❤❤❤

  • @N-lz3ib
    @N-lz3ib Месяц назад

    Ver ji jalanndhar ketho meeluga

  • @ranjitkaur4465
    @ranjitkaur4465 2 года назад +1

    🙏🙏🙏🙏🙏

  • @HardeepSingh-et7bv
    @HardeepSingh-et7bv 2 года назад

    🙏🙏🙏🙏

  • @dhillonsingh1350
    @dhillonsingh1350 2 года назад +1

    ਕੋਧਰੇ ਦੇ ਲੱਡੂ,ਬਰਫੀ ਚ ਮਿਠੇ ਦੀ ਜਗ੍ਹਾ ਕੀ ਪਾਇਆ ਜੀ ਜ਼ਰੂਰ ਦਸਣਾ 🙏

  • @gurcharantoor4099
    @gurcharantoor4099 Год назад

    ठिक

  • @nirmalsingh9484
    @nirmalsingh9484 3 года назад +3

    ਬਹੁਤ ਵਧੀਆ ਵੀਡੀਓ ਵੀਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਅਤੇ ਮਾਝੀ ਸਾਹਿਬ ਜੀ ਤੁਹਾਡਾ ਰੇਟ ਨਹੀਂ ਦਸੀਆਂ ਵੀਰ ਜੀ ਨਿਰਮਲ ਸਿੰਘ ਗਿੱਲ ਪਿੰਡ ਰਾਏਸਰ ਜਿਲ੍ਹਾ ਬਰਨਾਲਾ ਦੁਬਈ ਡਰਾਈਵਰ

  • @dharmindersingh4361
    @dharmindersingh4361 2 года назад +6

    ਅੰਮ੍ਰਿਤਸਰ ਤੋਂ ਕਿੱਥੋਂ ਮਿਲੇਗਾ

  • @ParamjeetSingh-im4om
    @ParamjeetSingh-im4om 2 года назад +2

    ਸ਼ਰਦੂਲਗਡ ਤੋ ਕਿਥੋ ਮਿਲੇਗਾ

  • @suchiesachdeva503
    @suchiesachdeva503 2 года назад +1

    Online sale hai kya ? Price kya hai ?

  • @kulwinderkaur2733
    @kulwinderkaur2733 Год назад +1

    ਵੀਰ ਜੀ ਹੁਸ਼ਿਆਰਪੁਰ ਵਿੱਚ ਵੀ ਅਪਣਾ ਸਟੋਰ ਖੋਲੋ

  • @pindadalifestyle682
    @pindadalifestyle682 2 года назад +3

    ਭਾਈ ਜੀ ਪਟਿਆਲੇ ਵੀ ਆ ਇਹ ਦੁਕਾਨ

  • @ks.p.k5859
    @ks.p.k5859 Год назад +1

    Veerji ehdi rooti bna k b kha sakde Haan?

  • @amarjitsandhu9927
    @amarjitsandhu9927 2 года назад +2

    Veer ji moga wich vi eh store kholo .sangroor door hai .hr city wich hona chahida hai tusi hi uprala kro .

  • @bhattichandan6343
    @bhattichandan6343 11 месяцев назад

    Veer ji jalandhar ch tuhadi shop hai koi????

  • @satbirghuman9949
    @satbirghuman9949 2 года назад

    Chia seed is an other Millet it is also very beneficial for Health provide it also. Thanks

  • @struggler393
    @struggler393 2 года назад +4

    Bhaji jeker naal-naal tuci ehna da rate vi das dinde tn hor vi vadhiya hunda..

  • @sangramsingh2647
    @sangramsingh2647 3 года назад +1

    First view

  • @avtarsinghkler7582
    @avtarsinghkler7582 Год назад

    Eho jiha store bahrlia country ch v ਹੋਣਾ ਚਾਹੀਦਾ,

  • @swarnsinghvirk8679
    @swarnsinghvirk8679 2 года назад +4

    Can you please supply on line

  • @babbujindal9468
    @babbujindal9468 2 года назад +1

    Veer g mennu ta sab to vaddi problem hai back pain te neck pain.. puri body weakness karn hi dukhdi aai.. ankha di nigah ghatt aai.. veer g ki eh desi kagni pain ch relife milu 🙏🙏

  • @JasbirSingh-ie5bs
    @JasbirSingh-ie5bs 2 года назад

    Hn je ver je sat seri aakal Me ambala se hnu ye jo khe ne ke pachan jejo ko ekathe he bana kar kha sakte hn

  • @teacher3279
    @teacher3279 2 года назад

    Satsiri Akal ji. Supply v karde ho Chandigarh vitch j karde ho ta please shop da naam dasna ji

  • @sukhveersinghkaur4428
    @sukhveersinghkaur4428 Год назад

    Sangrur wich kehri jagah hai veer ji

  • @tairongaming6741
    @tairongaming6741 Год назад

    Veerji dabur da chyawanprash sugar patient de lai theek hai

  • @satbirghuman9949
    @satbirghuman9949 2 года назад +2

    Make it pure Organic store do not sale Soft drinks and corporates products.

  • @kulbirkaur1249
    @kulbirkaur1249 2 года назад +1

    Veerji sarbloh lohe (iron)de bartan nu kehnde ne? Ya kuj hor metal a ..dsna zrur...
    Courier v krde hon j mngwaune hon..
    Mai use krdi a already...bhut benefits a

  • @ramanjitramanjit893
    @ramanjitramanjit893 Год назад

    Vere je asi kodhre da aata online magvana hoe ta ki krie

  • @harkiratkaur6705
    @harkiratkaur6705 2 года назад +1

    Tussi ghar wee deliver kar sakde ho... courier karke

  • @GurmukhSingh-k2q7p
    @GurmukhSingh-k2q7p 6 месяцев назад

    ਅੰਮ੍ਰਿਤ ਆ

  • @kirandeepkaur8931
    @kirandeepkaur8931 2 года назад

    Sskl ji ase kodre da aata mangwana....how to connect with you bhaji ..

  • @swarivsinghswariv6346
    @swarivsinghswariv6346 3 года назад +2

    👍👍🙏🙏

  • @amriktoor3847
    @amriktoor3847 2 года назад +1

    Je tuhadey kolo saman magana hobey ta ki karna chaheda

  • @harinderkaur5396
    @harinderkaur5396 2 года назад +1

    veer ji mohali vich ve koye store hai ehna millets da?

    • @herbalplantswithus
      @herbalplantswithus Год назад

      Hanji we provide we are from Ropar apna we herbal store hai Ji

  • @PARDEEPSINGH-qo7vc
    @PARDEEPSINGH-qo7vc 2 года назад +1

    Kya rate h iska

  • @BALDEVSiNGH-xo4xr
    @BALDEVSiNGH-xo4xr Год назад

    ਸਤਿ ਸ੍ਰੀ ਅਕਾਲ ਭਾਜੀ ਅਸੀ ਨੂਰਮਹਿਲ ਤੋਂ ਆ ਸਮਾਨ ਭੇਜ ਵੀ ਸਕਦੇ ਉ ਜਾ ਆਕੇ ਹੀ ਲਿਜਾਣਾ ਪਉ

  • @JaspreetSingh-sc4tv
    @JaspreetSingh-sc4tv Год назад

    Kodra da atta mil sakda tohadia store tia

  • @joshinaveenkumar2247
    @joshinaveenkumar2247 Год назад

    online send karde ho kya?

  • @Jk-zf8yx
    @Jk-zf8yx 2 года назад +15

    ਵੀਰ ਮਹਿੰਗਾ ਹੁੰਦਾ ਸਾਰਾ ਸਮਾਨ ,,,, ਗਰੀਬ ਬੰਦਾ ਕੀ ਕਰੇ ,,, ???

    • @purewalji5979
      @purewalji5979 2 года назад

      80 ਰੁਪਏ ਕਿਲੋ ਆਮ ਬੀਜ ਵਾਲਿਆ ਦੁਕਾਨਾ ਤੋ ਮਿਲਦਾ ਜਿਥੋਂ ਮਰਜ਼ੀ ਲਓ

    • @ravindersinghsandhu8747
      @ravindersinghsandhu8747 Год назад

      Bahut sasta waan ehdia sirf 1-2 rotian hi kha hundhia ehda mix atta bahut daer kadh janda.

    • @ujwalbhatia8339
      @ujwalbhatia8339 Год назад

      Khanna vich kon se jagaha pr milayga

    • @balkargill2342
      @balkargill2342 10 месяцев назад +1

      ਡਾਕਟਰ ਤਾ ਵੀਰ ਜੀ ਫ੍ਰੀ ਵਿੱਚ ਦਿੰਦੇ ਨੇ 😂😂