ਸਰਬਜੀਤ ਸਿੰਘ ਲਈ ਪ੍ਰਚਾਰ ਕਰਨ ਇੱਕਠੇ ਹੋ ਕੇ ਪੁੱਜੇ ਰਾਗੀ ਸਿੰਘ ਜੈਕਾਰਿਆਂ ਦੀ ਗੂੰਜ ‘ਚ ਸਿਰੋਪਾਓ ਦੇ ਕੇ ਵਧਾਇਆ ਹੌਸਲਾ

Поделиться
HTML-код
  • Опубликовано: 18 сен 2024
  • satnam singh, bhai sarabjit singh , shaheed beant singh , lok sabha , hazoori ragi , ragi jatha , sikhism , sikh sangat , voting , punjab , sikh panth

Комментарии • 255

  • @bhagwantsingh611
    @bhagwantsingh611 3 месяца назад +152

    ਸੰਸਾਰ ਭਰ ਦੇ ਸਿੱਖਾ ਵੱਲੋ ਗੁਰੂ ਘਰ ਦੇ ਕੀਰਤਨੀਏ ਵੱਲੋ ਸਰਬਜੀਤ ਸਿੰਘ ਦੇ ਹੱਕ ਵਿੱਚ ਕੀਤੇ ਗਏ ਕਾਰਜ ਲਈ ਧੰਨਵਾਦ ਜੀ

    • @surjitsinghbhullar1317
      @surjitsinghbhullar1317 3 месяца назад

      Okj

    • @punjabson5991
      @punjabson5991 3 месяца назад

      ਬਣਾ ਦਿਉ ਜਰੂਰ MP ਪਰ ਹੋਓ ਕੀ ? ਇਹਨਾਂ ਦੀ ਮਾਤਾ MP ਬਣਾਈ ਕੌਮ ਨੇ ਪਰ ਮਾਰ ਦਿੱਤੀ ਗਈ। ਇਹਨਾਂ ਦਾ ਦਾਦਾ ਜੀ ਭਾਈ ਸੁੱਚਾ ਸਿੰਘ ਜੀ ਮਲੋਆ ਉਹ ਕਿੱਧਰ ਗਏ ? ਮਾਨ ਸਾਬ , ਹਰਿੰਦਰ ਸਿੰਘ ਨਾਰਵੇ, ਖੁੱਡੀਆਂ ਵਾਲਾ ਜਗਦੇਵ ਸਿੰਘ ਜਿਸ ਦਾ ਪਤਾ ਹੀ ਨਹੀਂ ਲੱਗਦਾ ਕਿੱਧਰ ਗਿਆ ਭਾਈ ਇਹ ਉਭਾਰ ਪਹਿਲਾਂ ਵੀ ਆਇਆ ਪਰ ਕੋਈ ਫਾਇਦਾ ਨਹੀਂ ਹੋਵੇਗਾ

    • @allinonevideos7185
      @allinonevideos7185 3 месяца назад

      @@punjabson5991 tu chup kr k ghare baith ja,, aap te tusi loka kuj krna nahi bakian nu v kuj nahi krn dena

    • @allinonevideos7185
      @allinonevideos7185 3 месяца назад

      @@punjabson5991 khalsa chardi kla ch hi rahega

    • @JagroopSingh-no7xy
      @JagroopSingh-no7xy 3 месяца назад

      @@punjabson5991ਕੰਜਰ ਨਾਲੋ ਤਾ ਸਰਬਜੀਤ ੳਿੰਘ mp ਬਣਾਉਣਾ ਚੰਗਾ ਹੈ

  • @jaspalsidhu9245
    @jaspalsidhu9245 3 месяца назад +62

    ਹਲਕਾ ਫਰੀਦਕੋਟ ਅਤੇ ਹਲਕਾ ਖਡੂਰ ਸਾਹਿਬ ਦੀ ਜਿੱਤ ਹਾਰ ਤੋਂ ਪਤਾ ਲਗ ਜਾਵੇਗਾ ਕਿ ਪੰਜਾਬੀਆਂ ਦੀ ਅਣਖ ਅਤੇ ਗੈਰਤ ਜਿਉਂਦੀ ਹੈ ਜਾਂ ਮਰ ਚੁੱਕੀ ਹੈ ।
    ਇਹ ਚੋਣਾਂ ਪੰਜਾਬੀਆਂ ਲਈ ਵੱਡਾ
    ਇਮਤਿਹਾਨ ਹਨ ।

    • @najarsingh3234
      @najarsingh3234 3 месяца назад +1

      Bilkulsach 100persent ❤❤❤❤❤❤❤❤❤❤❤❤

  • @HARDEEPSINGH-me6hl
    @HARDEEPSINGH-me6hl 3 месяца назад +84

    ਭਾਈ ਸਾਹਿਬ ਕੁਹਾੜਕਾ ਜੀ ਸਰਬਜੀਤ ਸਿੰਘ ਜੀ ਖਾਲਸਾ ਦੀ ਸਪੋਰਟ ਕਰਨ ਦਾ ਬਹੁਤ-ਬਹੁਤ ਧੰਨਵਾਦ ਜੀ,

  • @tajpreetsingh1017
    @tajpreetsingh1017 3 месяца назад +52

    ਬਹੁਤ ਬਹੁਤ ਧੰਨਵਾਦ ਫਰੀਦਕੋਟ ਹਲਕੇ ਦੇ ਲੋਕਾਂ ਦਾ ਜੋ ਭਾਈ ਸਰਬਜੀਤ ਸਿੰਘ ਖਾਲਸਾ ਜੀ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਨ ਦੇ ਲਈ ❤

  • @manvirsingh-rf1uz
    @manvirsingh-rf1uz 3 месяца назад +61

    ਸਾਰੀ ਸੰਗਤ ਸਾਥ ਦਿਓ ਸ਼ਹੀਦਾਂ ਦੇ ਪਰਿਵਾਰ ਦਾ 🙏

  • @sukhjitsingh6668
    @sukhjitsingh6668 3 месяца назад +26

    ਭਾਈ ਗੁਰਦੇਵ ਸਿੰਘ ਖਾਲਸਾ ਜ਼ਿੰਦਾਬਾਦ, ਹਰਪ੍ਰੀਤ ਸਿੰਘ ਮੱਖੂ ਜ਼ਿੰਦਾਬਾਦ ਭਾਈ ਸਰਬਜੀਤ ਸਿੰਘ ਖਾਲਸਾ ਜ਼ਿੰਦਾਬਾਦ, ਭੁਪਿੰਦਰ ਸਿੰਘ ਸੱਜਣ ਜ਼ਿੰਦਾਬਾਦ, ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ, ਭਾਈ ਸੰਦੀਪ ਸਿੰਘ ਸੰਨੀ ਜ਼ਿੰਦਾਬਾਦ, ਲੱਖਾ ਸਿੰਘ ਸਿਧਾਣਾ ਜ਼ਿੰਦਾਬਾਦ, ਭਾਈ ਅੰਮ੍ਰਿਤਪਾਲ ਸਿੰਘ ਛੰਦੜਾਂ ਜ਼ਿੰਦਾਬਾਦ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ

  • @JogaSingh-xs9jb
    @JogaSingh-xs9jb 3 месяца назад +37

    ਬਹੁਤ ਬਹੁਤ ਧੰਨਵਾਦ ਰਾਗੀ ਜਥਿਆਂ ਦਾ ਜਿਹੜੇ ਅਕਾਲ ਤਖਤ ਤੋਂ ਚੱਲ ਕੇ ਆਏ ਨੇ ਅਤੇ ਪਠਾਨਕੋਟ ਤੋਂ ਭਾਈ ਮਨਜੀਤ ਸਿੰਘ ਜੀ ਚੱਲ ਕੇ ਆਏ ਨੇ ਅਤੇ ਹੋਰ ਜਿੰਨੇ ਵੀ ਜਥੇ ਚੱਲ ਕੇ ਆਏ ਨੇ ਹੁਣ ਚਾਹੀਦਾ ਢਾਡੀ ਜੱਥਿਆਂ ਨੂੰ ਜਿਹੜੇ ਵਾਰਾਂ ਗਾਉਂਦੇ ਨੇ ਸੂਰਮਿਆਂ ਦੀ ਯੋਧਿਆਂ ਦੀ ਉਹਨਾਂ ਨੂੰ ਵੀ ਸਪੋਰਟ ਕਰਨੀ ਚਾਹੀਦੀ ਹੈ ਕਵੀਸ਼ਰੀ ਜਥਿਆਂ ਨੂੰ ਵੀ ਸਪੋਰਟ ਕਰਨੀ ਚਾਹੀਦੀ ਹੈ ਭਾਈ ਸਰਬਜੀਤ ਸਿੰਘ ਜੀ ਦੇ ਹੱਕ ਦੇ ਵਿੱਚ ਬਹੁਤ ਬਹੁਤ ਧੰਨਵਾਦ ਕੋਟਾਨ ਕੋਟ ਧੰਨਵਾਦ

  • @amarjitkaur3694
    @amarjitkaur3694 3 месяца назад +63

    ਸਾਰੇ ਰਾਗੀ ਸਿੰਘ ਦਾਬਹੁਤ ਧੰਨਵਾਦ

  • @Kiranpal-Singh
    @Kiranpal-Singh 3 месяца назад +13

    *ਸ਼ਹੀਦ ਬੇਅੰਤ ਸਿੰਘ ਜੀ ਦੇ ਸਪੁੱਤਰ ਸਰਬਜੀਤ ਸਿੰਘ ਖਾਲਸਾ ਨੂੰ ਵੋਟ ਪਾਉਣਾ ਸਾਡਾ ਫਰਜ ਹੈ* ਉਹਨਾਂ ਕੌਮ ਲਈ ਜਿੰਦਗੀ ਵਾਰ ਦਿੱਤੀ (ਇੰਦਰਾ ਗਾਂਧੀ ਨੂੰ ਮਾਰ ਕੇ-ਦਰਬਾਰ ਸਾਹਿਬ ਤੇ ਹਮਲੇ ਦਾ ਬਦਲਾ ਲਿਆ) *ਅਸੀਂ ਤਾਂ ਸਿਰਫ ਵੋਟ ਪਾ ਕੇ ਪਰਿਵਾਰ ਦਾ ਸਨਮਾਨ ਕਰਨਾ ਹੈ* !
    ਬੀਬੀ ਖਾਲੜਾ ਨੂੰ ਹਰਾ ਕੇ ਪਹਿਲਾਂ ਬਹੁਤ ਵੱਡੀ ਗਲਤੀ ਕਰ ਚੁੱਕੇ ਹਾਂ !

  • @ranjodhsingh5210
    @ranjodhsingh5210 3 месяца назад +33

    ਸਤਿਕਾਰ ਜੋਗ ਰਾਗੀ ਸਿੰਘਾਂ ਦਾ ਬਹੁਤ ਧੰਨਵਾਦ

  • @jagirsandhu6356
    @jagirsandhu6356 3 месяца назад +38

    ਸਾਰੇ ਰਾਗੀ ਸਿੰਘ ਦਾਬਹੁਤਧੰਨਵਾਦ❤❤❤❤❤

  • @SinghGill7878
    @SinghGill7878 3 месяца назад +28

    ਭਾਈ ਸਰਬਜੀਤ ਸਿੰਘ ਖਾਲਸਾ ਜਿੰਦਾਬਾਦ ❤❤❤❤

  • @ManiSingh-du1ym
    @ManiSingh-du1ym 3 месяца назад +4

    ਬਹੁਤ ਬਹੁਤ ਧੰਨਵਾਦ ਜੀ ਰਾਗੀ ਸਿੰਘਾ ਦਾ ਜਿੰਨਾ ਨੇ ਭਾਈ ਸਰਬਜੀਤ ਸਿੰਘ ਦੇ ਹੱਕ ਵਿੱਚ ਖੜ ਕੇ ਉਨਾ ਦਾ ਹੌਸਲਾ ਵਧਾਈਆਂ 🙏

  • @hardeepsinghhardeepsingh949
    @hardeepsinghhardeepsingh949 3 месяца назад +15

    ਬਹੁਤ ਬਹੁਤ ਧੰਨਵਾਦ ਜੀ ਪੂਰੀ ਕੋਮ ਦਾ ਅਣਖੀ ਜਰਨੈਲ ਦਾ ਪੁੱਤਰ ❤

  • @shergill7696
    @shergill7696 3 месяца назад +25

    ਸਾਰੇ ਰਾਗੀ ਸਾਹਿਬਾਨਾਂ ਦਾ ਮਖੂ ਵੀਰ ਜੀ ਦਾ ਧੰਨਵਾਦ ਸਰਬਜੀਤ ਸਿੰਘ ਜੀ ਜਿੰਦਾਬਾਦ

  • @lahoriasaab7879
    @lahoriasaab7879 3 месяца назад +20

    ਭਾਈ ਸਰਬਜੀਤ ਸਿੰਘ ਜੀ ਖਾਲਸਾ ਜੀ ਅਕਾਲ ਪੁਰਖ ਦੀ ਮਿਹਰ ਨਾਲ ਵੱਡੀ ਲੀਡ ਨਾਲ ਜਿੱਤਣਗੇ ਭਾਈ ਸਾਹਿਬ ਬਹੁਤ ਹੀ ਭੋਲ਼ੇ ਸੁਭਾਅ ਦੇ ਹਨ ਇਹਨਾਂ ਦਾ ਚਿਹਰਾ ਦਸਦਾ ਹੈ ਬਹੁਤ ਵੱਡੀ ਕੁਰਬਾਨੀ ਹੈ ਸ਼ਹੀਦ ਭਾਈ ਬੇਅੰਤ ਸਿੰਘ ਜੀ ਦੀ ਕੌਮ ਇਹਨਾਂ ਦਾ ਦੇਣ ਨਹੀਂ ਦੇ ਸਕਦੀ ਭਾਵੇਂ ਭਾਈ ਸਾਹਿਬ ਨੂੰ ਦਸ ਵਾਰ ਐਮ ਪੀ ਬਣਾ ਦੇਣ ਇਸ ਲਈ ਵੱਧ ਤੋਂ ਵੱਧ ਲੀਡ ਨਾਲ ਜਿਤਾਓ

  • @kashmirsingh6991
    @kashmirsingh6991 3 месяца назад +15

    ਸਾਰੇ ਰਾਗੀ ਸਿੰਘਾ ਨੇ ਬਹੁਤ ਵਧੀਆ ਉਪਰਾਲਾ ਕੀਤਾ❤

  • @balrajsingh3392
    @balrajsingh3392 3 месяца назад +17

    ਵਾਹਿਗੁਰੂ ਵੱਡੀ ਲੀਡ ਤੇ ਜਿਤਾਉਣ ਗੇ ਭਾਈ ਸਰਬਜੀਤ ਸਿੰਘ ਜੀ ਖਾਲਸਾ ਨੂੰ 🙏🙏🙏🙏🙏

  • @satnamsinghsaggu8910
    @satnamsinghsaggu8910 3 месяца назад +9

    ਧੰਨ ਗੁਰੂ ਰਾਮਦਾਸ ਜੀ ਦੇ ਕੀਰਤਨੀਏ ਪਹੁੰਚੇ ਹਨ ਬਹੁਤ ਬਹੁਤ ਧੰਨਵਾਦ ਜੀ 🎉

  • @SukhjinderSingh-xs1zg
    @SukhjinderSingh-xs1zg 3 месяца назад +19

    ਅੱਖਾਂ ਭਰ ਆਉਂਦੀਆਂ ਨੇ ਸ਼ਹੀਦ ਸਿੰਘਾਂ ਨੂੰ ਚੇਤੇ ਕਰਕੇ, ਮੌਕਾ ਨਾ ਗਵਾ ਲਇਓ ਫਰੀਦਕੋਟ ਵਾਲੇ ਸਿੰਘੋ, ਬੜੀ ਔਖੀ ਲਹਿਰ ਬਣੀ ਹੈ ਸਿੱਖ ਕੌਮ ਦੀ ਤਕੜੇ ਹੋਕੇ ਆਪਣਾ ਫਰਜ਼ ਨਿਬਾਓ,

  • @GurwinderSingh-ce2lv
    @GurwinderSingh-ce2lv 3 месяца назад +21

    ਵੀਰ ਜੀ ਸਾਰੀਆ ਸੰਗਤਾ ਦਾ ਬਹੁਤ ਧੰਨਵਾਦ ਜੀ ਪਰ ਵੀਰ ਜੀ ਬਾਕੀ ਡਾਢੀ ਕਵੀਸ਼ਰ ਕਿਥੇ ਹਨ ਜਿੰਨਾ ਦੀ ਰੋਜੀ ਰੋਟੀ ਸਹੀਦਾ ਦੀਆ ਵਾਰਾ ਸੁਣਾ ਕੇ ਚਲਦੀ ਹੁਣ ਉਹਨਾ ਨੂੰ ਕੋਮ ਦਾ ਯੋਧਾ ਨਹੀ ਨਜਰ ਆ ਰਿਹਾ ਭਾਈ ਮੋਰਾਵਲੀਆ ਅਤੈ ਬਾਕੀ ਸਾਰੇ ਕਿਥੇ ਹਨ ਭਾਈ ਸਾਰੀ ਸਿੱਖ ਸੰਗਤ ਨੁੰ ਬੇਨਤੀ ਹੈ ਕਿ ਭਾਈ ਸਰਬਜੀਤ ਸਿੰਘ ਦਾ ਸਾਥ ਦਿਓ

  • @kirat881
    @kirat881 3 месяца назад +1

    ਧੰਨਵਾਦ ਸਾਰੇ ਕੀਰਤਨੀਆਂ ਦਾ ਸਾਰੇ ਪੰਜਾਬੀਆਂ ਵੱਲੋਂ

  • @amarjitnatt3123
    @amarjitnatt3123 3 месяца назад +4

    ਭਾਈ ਸਾਹਿਬ ਜਦੋਂ ਗੁਰੂ ਬਾਜਾਂ ਵਾਲਾ ਬਾਦਸ਼ਾਹ ਦਰਵੇਸ਼ ਮੇਹਰ ਦੀ ਨਦਰ ਚ ਆਉਂਦਾ ਏ ਨਾ ਉਹ ਗਲੀਆਂ ਦੇ ਕੱਖਾਂ ਨੂੰ ਵੀ ਰਾਜ ਭਾਗ ਬਖਸ਼ ਦਿੰਦਾ ਹੈ ਐਤਕੀਂ ਗੁਰੂ ਤੇਰੇ ਤੇ ਮੇਹਰਬਾਨ ਲਗਦਾ ਏ

  • @rajwinder1968
    @rajwinder1968 3 месяца назад +12

    ਜਾਗਦੀਆਂ ਜ਼ਮੀਰਾਂ ਵਾਲਿਆਂ ਨੇ ਕਦੇ ਵੀ ਆਪਣਾ ਮਨ ਨਹੀਂ ਬਦਲਣਾ

  • @tajpreetsingh1017
    @tajpreetsingh1017 3 месяца назад +10

    ਕਲਾਂ ਸੱਚ ਮੁਚ ਵਾਹਿਗੁਰੂ ਜੀ ਦੀ ਵਰਤ ਰਹੀ ਹੈ ❤

  • @SukhwinderSinghSukhwinde-tj6ij
    @SukhwinderSinghSukhwinde-tj6ij 3 месяца назад +16

    ਜੇਕਰ ਭਾਈ ਸਰਬਜੀਤ ਸਿੰਘ ਖਾਲਸਾ ਹਾਰ ਗਿਆ।
    ਤਾ ਸਮਝੋ ਸਿੱਖ ਕੌਮ ਹਾਰ ਗਈ ।
    ਫ਼ਰੀਦਕੋਟ ਵਾਲਿਓ ਸਿੱਖ ਕੌਮ ਦੀ ਜਿੱਤ ਹਾਰ ਦਾ ਫੈਸਲਾ ਤੁਹਾਡੇ ਹੱਥ ਏ।🙏🙏

  • @jaspindersingh9945
    @jaspindersingh9945 3 месяца назад +8

    ਸਰਬਜੀਤ ਸਿੰਘ ਖਾਲਸਾ ਜੀ ਨੂ ਵਧ ਤੋਂ ਵੱਧ ਵੋਟਾਂ ਪਾਉ ਜੀ

  • @arjansingh3767
    @arjansingh3767 3 месяца назад +8

    ਰਾਗੀ ਸਿੰਘਾਂ ਦਾ ਧੰਨਵਾਦ ਕੋਮ ਦੇ ਹੀਰੇ ਦੀ ਸਪੋਟ ਕਰਕੇ ਆਪਣਾ ਫਰਜ ਨਿਭਾਇਆ ❤

  • @kabalsinghbhojiankabalsing2470
    @kabalsinghbhojiankabalsing2470 3 месяца назад +8

    ਭਾਈ ਸਰਬਜੀਤ ਸਿੰਘ ਜੀ ਜ਼ਿੰਦਾਬਾਦ 🚩🚩⚔️⚔️

  • @jagdavesingh-gu8he
    @jagdavesingh-gu8he 3 месяца назад +10

    ਭਾਈ ਸਰਬਜੀਤ ਸਿੰਘ ਜ਼ਿੰਦਾਬਾਦ

  • @gurpejsingh5784
    @gurpejsingh5784 3 месяца назад +13

    👉ਸਾਵਧਾਨ 👈
    ਪਾਰਟੀ ਆਗੂਆਂ ਦੇ ਧਿਆਨ ਯੋਗ
    ਅਪਣੇ ਵੋਟਰਾਂ ਨੂੰ ਬਾਰ ਬਾਰ ਇਹ ਦਸਦੇ ਰਹਿਣਾ ਚਾਹੀਦਾ ਹੈ ਕਿ
    ਕਿ ਪਾਰਟੀ ਦਾ ਚੋਣ ਨਿਸ਼ਾਨ ਕੀ ਹੈ
    ਕਿਸ ਨੰਬਰ ਤੇ ਹੈ
    ਬੂਥ ਨੰਬਰ
    ਮਸ਼ੀਨ ਨੰਬਰ ਆਦਿ
    ਵੋਟਾਂ ਪੈਂਦੇ ਸਮੇਂ ਵੀ ਵੋਟਰਾਂ ਨੂੰ ਵੋਟਾਂ ਪਾਉਣ ਬਾਰੇ ਜਾਣਕਾਰੀ ਦੇਂਦੇ ਰਹਿਣਾ ਚਾਹੀਦਾ ਹੈ
    ਧੰਨਵਾਦ

  • @BaldevSingh-jo7wj
    @BaldevSingh-jo7wj 3 месяца назад +3

    ਧੰਨਵਾਦ ਭਾਈ ਸਰਬਜੀਤ ਸਿੰਘ ਜੀ ਦੀ ਸਪੋਰਟ ਕਰਨ ਦਾ ।ਰਲ ਮਿਲ ਕੇ ਕੰਜਰਾ ਨੂੰ ਭਜਾਉਣ ਕਰੋ ਸਾਡੀ ਰਾਖੀ ਲਈ ਭਾਈ ਬੇਅੰਤ ਸਿੰਘ ਜੀ ਨੇ ਸਹੀਦੀ ਦਿਤੀ ਪਰ ਬੇਸਰਮ ਭੰਡ ਕੰਜਰ ਭੁਲ ਗਏ।

  • @baljitchahal7313
    @baljitchahal7313 3 месяца назад +5

    BAHUT VADIA JI 🙏

  • @user-wk2bt8gd3l
    @user-wk2bt8gd3l 3 месяца назад +4

    Bhot wadiya ji.waheguru ji 🙏

  • @Gurpreetsingh-gx3qy
    @Gurpreetsingh-gx3qy 3 месяца назад +1

    ਬਹੁਤ ਬਹੁਤ ਧੰਨਵਾਦ ਗੁਰੂ ਘਰ ਦੇ ਰਾਗੀ ਸਿੰਘਾ ਦਾ 🙏🏻

  • @jagroopsingh7987
    @jagroopsingh7987 3 месяца назад +3

    ਬਹੁਤ ਬਹੁਤ ਧੰਨਵਾਦ ਰਾਗੀ ਢਾਡੀ ਕਵੀਸ਼ਰ ਭਾਈ ਸਾਹਿਬ ਹੋਣਾ ਦਾਂ ਸਾਥ ਦੇਣ ਲਈ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਭਾਈ ਸਰਬਜੀਤ ਸਿੰਘ ਖਾਲਸਾ ਜਿੰਦਾਬਾਦ

  • @hithere5671
    @hithere5671 3 месяца назад +1

    ❤Khalistan zindabad ❤Sukha jinda zindabad ❤bhai beant singh satwant singh zindabad ❤bhai सरबजीत singh khalsa nu vote पाओ ❤❤❤❤❤❤❤

  • @AmarjeetSingh-lj8yj
    @AmarjeetSingh-lj8yj 3 месяца назад +8

    ਬੇਨਤੀ ਹੈ ਕਿ ਸਾਰੀ ਕੌਮ ਦੇਸ਼ ਵਿਦੇਸ਼ ਦੀਆਂ ਸੰਗਤਾਂ ਤੂਹਾਡੇ ਵਲ ਦੇਖ ਰਹੀ ਹੈ ਯੋਧਿਓ ਪੈਰ ਪੱਕੇ ਰਖੳ

  • @jaswindersinghtoor4048
    @jaswindersinghtoor4048 3 месяца назад +5

    ਵਾਹਿਗੁਰੂ ਤੇਰਾ ਸ਼ੁਕਰ ਜੇ।

  • @Dhillon_pb46-g4r
    @Dhillon_pb46-g4r 3 месяца назад +28

    ਮੋਰਾਂ ਵਾਲੀਆਂ ਅੱਜ ਕੱਲ ਦਿਖਾਈ ਨਹੀਂ ਦੇ ਰਿਹਾ ਕੀ ਗੱਲ ਕਿੱਥੇ ਰਹਿ ਗਿਆ ਵੱਡਾ ਪੰਥਕ

    • @sukhjitsingh6668
      @sukhjitsingh6668 3 месяца назад +1

      ਸਹੀ ਗੱਲ ਹੈ ਵੀਰ ਹੋਰ ਵੀ ਬਹੁਤ ਹਨ ਜਿਹੜੇ ਬਹੁਤ ਵੱਡੀਆਂ ਵੱਡੀਆਂ ਗੱਲਾਂ ਮਾਰਦੇ ਹਨ ਹੁਣ ਸਾਰੇ ਪਤਾ ਨਹੀਂ ਕਿਹੜੀ ਖੱਡ ਵਿੱਚ ਵੜ ਗਏ

  • @SukhwinderSingh-jg1je
    @SukhwinderSingh-jg1je 3 месяца назад +14

    ਵਾਹਿਗੁਰੂ ਜੀ, ਭਾਈ ਸਰਬਜੀਤ ਸਿੰਘ ਜੀ ਦੀ ਚੜ੍ਹਦੀ ਕਲ੍ਹਾ ਕਰਨਾ ਜੀ। ਗੁਜਰਾਤੀ ਗੁੰਡਾ ਅਮਿਤ ਸਿੰਖ ਕੌਮ ਨੂੰ ਲੁਧਿਆਣਾ ਆ ਕੇ ਧਮਕੀ ਦੇ ਕੇ ਗਿਆ ਹੈ ਇਸ ਕਰਕੇ ਸਿੱਖਾਂ ਨੂੰ ਵੀ ਵੋਟਾਂ ਰਾਹੀਂ ਮੂੰਹ ਤੋੜ ਜਵਾਬ ਦੇਣਾ ਚਾਹੀਦਾ ਹੈ।

  • @Sonu-eb8qf
    @Sonu-eb8qf 3 месяца назад +4

    ਬਹੁਤ ਵੱਡੀ ਕੁਰਬਾਨੀ ਸਰਬਜੀਤ ਿਸੰਘ ਜੀ ਦੇ ਪਿਤਾ ਜੀ ਦੀ ਗੁਰੂ ਘਰ ਦਾ ਬਦਲਾ ਸੋਖਾਂ ਨਹੀ ਸੀ ਜੋ ਉਹਨਾ ਿਲਆ 🙏🏼🙏🏼

  • @Surjitsingh-eg2hb
    @Surjitsingh-eg2hb 3 месяца назад

    ਮੈ ਅਤੇ ਮੇਰੇ ਪਰਿਵਾਰ ਦੀਆਂ 19 ਵੋਟਾਂ ਭਾਈ ਸਾਹਿਬ, ਭਾਈ ਸਰਬਜੀਤ ਸਿੰਘ ਨੂੰ.... ਤੇ ਹੋਰਾਂ ਨੂੰ ਵੀ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਇਸ ਮਹਾਨ ਕੁਰਬਾਨੀ ਕਰਨ ਵਾਲੇ ਪ੍ਰੀਵਾਰ ਦਾ ਸਾਥ ਦੇ ਕੇ ਆਪਣਾ ਕਰਜ਼ਾ laahiye.....

  • @Pargatsinghkhera-fh2iq
    @Pargatsinghkhera-fh2iq 3 месяца назад +4

    ਬਹੁਤ ਵਧੀਆ ਵੀਰ ਜੀ

  • @brarbrar5464
    @brarbrar5464 3 месяца назад +3

    Waheguru ji mehar krn

  • @baljeetsandhu2709
    @baljeetsandhu2709 3 месяца назад +4

    Waheguru ji chardi kala bakshen ji bhout wadiya ji ❤❤❤❤❤❤❤❤

  • @helloaviation97
    @helloaviation97 3 месяца назад +5

    Bhai Sarbjit Singh Jindabad🙏🙏🙏🙏🙏🙏🌟🌟🌟🌟🌟

  • @piarasingh7405
    @piarasingh7405 3 месяца назад +4

    ਜਿਹੜਾ ਕੂਮੈਂਟ ਮੈਂ ਇਸ ਸਮੇਂ ਇਸ ਵੀਡੀਓ ਥੱਲੇ ਲਿਖ ਰਿਹਾ ਹਾਂ ਇਹ ਕੂਮੈਂਟ ਹਰ ਇੱਕ ਪੰਜਾਬੀ ਨੂੰ ਤੇ ਹਰ ਸਿੱਖ ਨੂੰ ਪੜ੍ਹਨਾ ਚਾਹੀਦਾ ਹੈ ਤੇ ਪੜਕੇ ਡੁੰਘਾਈ ਨਾਲ ਸੋਚਣਾ ਚਾਹੀਦਾ ਹੈ। ਮੇਰਾ ਚਾਰ ਸ਼ਬਦਾਂ ਵਿੱਚ ਕਹਿਣਾ ਹੈ ਕਿ ਜੇਕਰ ਫਰੀਦਕੋਟ ਵਾਲ਼ੀ ਸੀਟ ਭਾਈ ਸਰਬਜੀਤ ਸਿੰਘ ਖਾਲਸਾ ਹਾਰ ਜਾਂਦੇ ਨੇ ਤਾਂ ਸਿੱਖ ਕੌਮ ਲਈ ਸਭ ਤੋਂ ਵੱਡਾ ਮਿਹਣਾ ਹੋਵੇ ਗਾ। ਭਾਰਤ ਤੇ ਹੋਰ ਦੇਸ਼ਾਂ ਵਿੱਚ ਸਿੱਖ ਕੌਮ ਦੀ ਉਹ ਗੱਲ ਨਹੀਂ ਰਹਿਣੀ ਜਿਹੜੀ ਅੱਜ ਸਿਖਾਂ ਦਾ ਲੋਹਾ ਦੂਨੀਆਂ ਮੰਨਦੀ ਹੈ। ਹੁਣ ਫ਼ਰੀਦਕੋਟ ਵਾਸੀਆਂ ਨੇ ਸੋਚਣਾਂ ਹੈ ਕਿ ਤੂੰਸੀ ਸਿੱਖ ਕੌਮ ਦੇ ਰੁਤਬੇ ਨੂੰ ਉੱਚਾ ਵੇਖਣਾਂ ਹੈ ਜਾਂ ਇਸਨੂੰ ਹੋਰ ਉੱਚਾ ਕਰਨਾਂ ਹੈ।

  • @DarshanSingh-xn9xi
    @DarshanSingh-xn9xi 3 месяца назад +1

    Sarabjit Singh ji di jit kaum di ankh di jit hovegi

  • @mohansingh7391
    @mohansingh7391 3 месяца назад +6

    ਧੰਨਵਾਦ ਜੀ ਆਪ ਜੀ ਦਾ ਵਾਹਿਗੁਰੂ ਜੀ ❤🙏

  • @tirathsingh6198
    @tirathsingh6198 3 месяца назад +3

    ਵਾਹਿਗੁਰੂ ਜੀ ਚੜ੍ਹਦੀ ਕਲਾ ਬਕਸ਼ਨ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @dilveersingh2547
    @dilveersingh2547 3 месяца назад +6

    ਢਾਡੀ ਜਥਿਆਂ ਨੂੰ ਵੀ ਵੀਰ ਜਗਦੀਪ ਸਿੰਘ ਥਲੀ ਭਾਈ ਸਾਹਿਬ ਦੀ ਸਪੋਟ ਵਿਚ ਜ਼ਰੂਰ ਲੈਕੇ ਆਵੋ ਜੀ

  • @Satnamarts
    @Satnamarts 3 месяца назад +5

    ਸਭ ਦਾ ਧੰਨਵਾਦ

  • @SukhbirSingh-pk4mh
    @SukhbirSingh-pk4mh 3 месяца назад +6

    ਵਾਹਿਗੁਰੂ ਜੀ

  • @prabhjotkaur629
    @prabhjotkaur629 3 месяца назад

    ਗੁਰੂ ਘਰ ਦੇ ਵਜ਼ੀਰ ਰਾਗੀ ਸਿੰਘ ਵੀਰਾ ਦਾ ਧੰਨਵਾਦ ਜਿਨ੍ਹਾਂ ਨੇ ਭਾਈ ਬੇਅੰਤ ਸਿੰਘ ਦ ਸ਼ਹੀਦੀ ਨੂੰ ਮਾਣ ਤੇ ਸਤਿਕਾਰ ਤੇ ਪਰਿਵਾਰ ਨੂੰ ਏਨਾ ਮਾਣ ਦਿੱਤਾ ਗੁਰੂ ਅਪਾਰ ਕਿਰਪਾ ਬਰਕਤਾਂ ਇਤਫਾਕ ਪਿਆਰ ਬਖਸ਼ੇ 🙏🙏

  • @mohansingh7391
    @mohansingh7391 3 месяца назад +4

    ਜੀ ਆਇਆਂ ਨੂੰ 🙏

  • @BalkarSingh-dc1oq
    @BalkarSingh-dc1oq 3 месяца назад +9

    ਸਰਬਜੀਤ ਸਿੰਘ ਜਿੰਦਾ ਬਾਦ

    • @BalkarSingh-dc1oq
      @BalkarSingh-dc1oq 3 месяца назад +1

      ਭੰਗਤਮਾਨ ਨੇ ਪੰਜਾਬ ਦਾ ਬੇੜਾ ਗਰਕਕਰ ਦਿੱਤਾ ਕਾਂਗਰਸ ਪਾਰਟੀ ਪਾਰਟੀ ਚੋਰਾਂ ਦੀ ਪਾਰਟੀ ਅਕਾਲੀ ਪਾਰਟੀ ਚੋਰਾਂ ਦੀ ਪਾਰਟੀ ਅਕਾਲੀ ਪਾਰਟੀ ਚੋਰਾਂ ਦੀ ਪਾਰਟੀ ਅਕਾਲੀ ਪਾਰਟੀ ਬੀਜੇਪੀ ਚੋਰਾਂ ਦੀ ਪਾਰਟੀ ਅਕਾਲੀ ਪਾਰਟੀ

  • @helloaviation97
    @helloaviation97 3 месяца назад +4

    Kirtane Jathe zindabad

  • @user-sq1gn7ur1d
    @user-sq1gn7ur1d 3 месяца назад +4

    Waheguru ji bhai Sarabjit Singh ji nu chardi kala bakshan

  • @HardeepSingh-yx6we
    @HardeepSingh-yx6we 3 месяца назад +2

    ਬਹੁਤ ਬਹੁਤ ਧੰਨਵਾਦ ਸਿੰਘ ਸਾਬ ਜੀ ਭਾਈ ਗੁਰਦੇਵ ਸਿੰਘ ਜੀ ਭਾਈ ਸਰਬਜੀਤ ਸਿੰਘ ਸਾਬ ਜੀ ਦੀ ਪੁਰਜ਼ੋਰ ਹਮਾਇਤ ਵਾਸਤੇ

  • @ramjitsingh2236
    @ramjitsingh2236 3 месяца назад +3

    Waheguru ji🙏🙏🙏🙏🙏

  • @Gaganwoodwork-gp6in
    @Gaganwoodwork-gp6in 3 месяца назад +3

    ❤ waheguru ji 🙏🙏

  • @giansingh9874
    @giansingh9874 3 месяца назад +6

    ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ । ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ।

  • @ArshdeepSingh-oh4qk
    @ArshdeepSingh-oh4qk 3 месяца назад +5

    ਆਪਣਾ ਲੋਕ ਪਰਲੋਕ ਸਵਾਰ ਲਿਆ ਜੀ

  • @avtarsingh2531
    @avtarsingh2531 3 месяца назад +2

    ਜੇਕਰ ਨਚਾਰਾਂ ਦੀ ਮੱਦਦ ਲਈ ਨਚਾਰ ਇਕੱਠੇ ਹੋ ਸੱਕਦੇ ਹਨ ਤਾਂ ਕੌਮ ਦੇ ਪ੍ਰਚਾਰਕ ਸਹਿਬਾਨਾਂ ਨੂੰ ਵੀ ਇੱਕ ਮੁੱਠ ਹੋ ਕੇ ਭਾਈ ਅੰਮ੍ਰਿਤਪਾਲ ਸਿੰਘ ਸਰਬਜੀਤ ਸਿੰਘ ਲੱਖਾ ਸਿਧਾਣਾ ਵਰਗੇ ਯੋਧਿਆਂ ਦੀ ਸਪੋਟ ਕਰਨੀ ਚਾਹੀਦੀ ਹੈ।

  • @bulet-350
    @bulet-350 3 месяца назад

    ਸਾਰੇ ਰਾਗੀ ਸਿੰਘਾਂ ਦਾ ਬਹੁਤ ਬਹੁਤ ਧੰਨਵਾਦ ਜੀ

  • @Pargatsarao936
    @Pargatsarao936 3 месяца назад +6

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ 🙏

  • @HarjinderSingh-ul6lp
    @HarjinderSingh-ul6lp 3 месяца назад +3

    ਵਾਹਿਗੁਰੂ ਜੀ ਮਿਹਰ ਕਰੋ ਭਾਈ ਸਾਹਿਬ ਤੇ

  • @jagdeepsingh-bv1dz
    @jagdeepsingh-bv1dz 3 месяца назад

    Bahut bahut Dhanwad ji sab da. Support Bhai sarabjit singh Khalsa.

  • @user67125
    @user67125 3 месяца назад +3

    Wah waheguru ji eh sab tusi kar rahe

  • @AvtarSingh-qc5gs
    @AvtarSingh-qc5gs 3 месяца назад +6

    Bhai Amritpal singh
    Bhai sarbjit singh
    Lakha sidhana nu votan pake leed nal jitao Punjab de loko jago jamiran jagalo

  • @sukhwindersingh-iv6uc
    @sukhwindersingh-iv6uc 3 месяца назад +8

    Wahe guru ji

  • @Karanmnndeep
    @Karanmnndeep 3 месяца назад +3

    Waheguru ji ka khalsa waheguru ji ki fateh ji danvad Sare ragi bhai sahib jida

  • @amritpalsingh93736
    @amritpalsingh93736 3 месяца назад

    ਵਾਹਿਗੁਰੂਅਕਾਲਪੁਰਖ ਜੀ ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਅਕਾਲਪੁਰਖ ਜੀ ਭਾਈ ਸਾਹਿਬ ਜੀ ਜਿੱਤ ਪੱਕੀ ਏ ਮੈ 1ਜੂਨ ਗੁਰਦੁਆਰੇ ਅਰਦਾਸ ਬੇਨਤੀ ਕਰਕੇ ਵੋਟ ਸਰਬਜੀਤ ਸਿੰਘ ਜੀ ਨੂੰ ਪਾਵਾਗਾ

  • @OGchahal47
    @OGchahal47 3 месяца назад +4

    ਵਾਹਿਗੁਰੂ ਕ੍ਰਿਪਾ ਕਰੇ

  • @kanwaljeetsingh7863
    @kanwaljeetsingh7863 3 месяца назад +3

    Waheguru

  • @rashpalsidhu6379
    @rashpalsidhu6379 3 месяца назад +2

    Waheguru Ji

  • @JasvinderSingh-dr7oi
    @JasvinderSingh-dr7oi 3 месяца назад

    Thanks Granth I sahib ji god bless you for your aseerbad

  • @Devinder_1971
    @Devinder_1971 3 месяца назад +6

    Bahout dhanwad ragi singha da

  • @sarvjeetkaur5410
    @sarvjeetkaur5410 3 месяца назад +7

    Hazuri ragi bhai sahib ji da bohot bohot dhanwad faridkot valian sangtan nu benti a v bhai sarabjeet singh g nu hub hub ke vota payo te ohna nu jitao 🙏

  • @user-yl7no5qb2w
    @user-yl7no5qb2w 3 месяца назад +1

    ਵਾਹਿਗੁਰੂ ਭਲਾ ਕਰਨ

  • @BalvirSingh-ig7lx
    @BalvirSingh-ig7lx 3 месяца назад

    Waheguru be mehar kiti Bhai Ragi singha te
    Full Support Bhai sarabjit Singh

  • @jaspalsingh9569
    @jaspalsingh9569 3 месяца назад +3

    ਇਹ ਕੰਮ ਪਹਿਲਾ ਕਰ ਲੈਂਦੇ ਤਾ ਚੰਗਾ ਹੁੰਦਾ ਸਾਰੇ ਗੁਰੂ ਘਰਾ ਵਿਚ ਜਾ ਕੇ ਸੰਗਤਾ ਨੂੰ ਲਾਮਬੰਦ ਕਰੋ

  • @GurdevSungh-u7m
    @GurdevSungh-u7m 3 месяца назад

    ਭਾਈ ਗੁਰਦੇਵ ਸਿੰਘ ਕੁਹਾੜਕਾ ਜੀ ਜੀ ਕਰਦਾ ਤੁਹਾਡੇ ਚਰਨ ਫੜ ਲਾ

  • @gurmeetkaur-ek5kv
    @gurmeetkaur-ek5kv 3 месяца назад

    🙏🏼👏🏻ਵਹਿਗੁਰੂ ਜੀਉ👏🏻🙏🏼
    🙏🏼ਵਹਿਗੁਰੂ ਜੀ ਭਲੀ ਕਰਨਗੇ🙏🏼👏🏻
    🙏🏼👏🏻👏🏻👏🏻👏🏻🙏🏼🙏🏼🙏🏼👏🏻👏🏻

  • @SandeepKaur-rk8rr
    @SandeepKaur-rk8rr 3 месяца назад +4

    ਧੰਨਵਾਦ ਕਰਦੇ ਹਾਂ 👍

  • @gurpreetranouta5252
    @gurpreetranouta5252 3 месяца назад

    ਤਿਹਦਿੱਲ ਤੋਂ ਧੰਨਵਾਦ ਗੁਰੂ ਸਾਹਿਬ ਜੀ ਦੇ ਰਾਗੀ ਸਿੰਘ ਸਹਿਬਾਨ ਜੀ ਦਾ ਗੁਰੂ ਸਾਹਿਬ ਜੀ ਭਾਈ ਸਾਹਿਬ ਜੀ ਦੀ ਝੋਲੀ ਵਿੱਚ ਖੁਸ਼ੀਆਂ ਬਖਸ਼ਿਸ਼ ਕਰਨਗੇ

  • @helloaviation97
    @helloaviation97 3 месяца назад +2

    Sangat ji aapni jamir jagao ji

  • @KulwinderKaur-cb8gl
    @KulwinderKaur-cb8gl 3 месяца назад +4

    Waheguru ji kirpa kryo g 🙏🏻✌️

  • @Panjab_de_Jaye1984
    @Panjab_de_Jaye1984 3 месяца назад

    ਅਸੀਂ ਕਰਮਾਂ ਵਾਲੇ ਹਾਂ ਸਾਡੀ ਕੌਮ ਦੇ ਯੋਧੇ ਦੇ ਸਪੁੱਤਰ ਨਾਲ ਖੜ੍ਹਨ ਦਾ ਮਾਨ ਪ੍ਰਾਪਤ ਹੋਇਆ ਸ਼ਹੀਦ ਸਿੰਘ ਨਾਲ ਹੈ ਅਕਾਲ ਹੀ ਅਕਾਲ ਹੈ❤

  • @sohnasingh3149
    @sohnasingh3149 3 месяца назад +4

    Raagi singha da Dhanwad.Khalsa ji halqa Dharamkot wal dhian dio.Iss halqe vich bhai sahib da parchar ghatt hai.

  • @harkanwalsidhu8871
    @harkanwalsidhu8871 3 месяца назад

    ਭਾਈ ਸਰਬਜੀਤ ਸਿੰਘ ਜੀ ਮਲੋਆ ਜ਼ਿੰਦਾਬਾਦ

  • @rajinderjassal3401
    @rajinderjassal3401 3 месяца назад

    Waheguru ji chardikla bakshan 🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼

  • @punjabistatus7688
    @punjabistatus7688 3 месяца назад +1

    Waheguru ji waheguru

  • @user-yv8lf3gr4v
    @user-yv8lf3gr4v 3 месяца назад +4

    🙏🏿🙏🏿🙏🏿🙏🏿👍🏿

  • @Sukhvir_kaur120
    @Sukhvir_kaur120 3 месяца назад +5

    Waheguru ji waheguru ji 🙏🏻

  • @HarnishKaurKandhola
    @HarnishKaurKandhola 3 месяца назад +7

    Good

  • @avtarsingh2531
    @avtarsingh2531 3 месяца назад

    ਸਿੱਖ ਕੌਮ ਨੂੰ ਭਾਈ ਅੰਮ੍ਰਿਤਪਾਲ ਸਿੰਘ ਸਰਬਜੀਤ ਸਿੰਘ ਲੱਖਾ ਸਿਧਾਣਾ ਵਰਗੇ ਯੋਧਿਆਂ ਦੀ ਫੁੱਲ ਸਪੋਟ ਕਰਨੀ ਚਾਹੀਦੀ ਹੈ।

  • @GurlalSingh-or9bm
    @GurlalSingh-or9bm 3 месяца назад

    Great work 👏 👍

  • @ravneetkaurbhullar9254
    @ravneetkaurbhullar9254 3 месяца назад +1

    ❤SSS 2024(MP) 🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡❤❤❤❤❤