Ford 3600 Tractor ਵਿੱਚ ਅਜਿਹਾ ਕੀ ਪਾ ਦਿੱਤਾ ਲੋਕ ਇਸ ਦੇ ਦੀਵਾਨੇ ਹੋ ਜਾਂਦੇ || ਫੋਰਡ ਟਰੈਕਟਰ ਦੇ ਗੁਣ

Поделиться
HTML-код
  • Опубликовано: 30 янв 2025

Комментарии • 38

  • @ILoveFarmer-nj2eo
    @ILoveFarmer-nj2eo Год назад +14

    ਸਪੈਡਲ ਉਨਾ ਦੇ ਟੁੱਟ ਦੇ ਜਿਹੜੀਆ ਮਹਾਨ ਹਸਤੀਆ ਪੈਸੇ ਨੀ ਲਾਉਦੀਆ ਸਾਡੇ ਕੋਲੇ ਸਤਾਰਾ ਸਾਲ ਰਿਹਾ 3600 ਕਦੇ ਸਪੈਡਲ ਨੀ ਟੁਟੀਆ

    • @harrymaan5904
      @harrymaan5904 Год назад +2

      Sahi keha veer sade kol 1977 modl a Ford ajj tak kus ne hoea

  • @ਮੁਸ਼ਤਾਖਚੰਦ
    @ਮੁਸ਼ਤਾਖਚੰਦ Год назад +5

    ਆਪਣੇ ਕੋਲ ਛੱਤੀ ਦੱਸ ਆ ਬਾਈ ਸਾਨ ਟਰੈਕਟਰ ਆ ਰਿਜਨਲ ਸਾਰਾ ਕੋਈ ਧੂੰਆਂ ਨੀ ਕੋਈ ਤੇਲ ਦਾ ਖ਼ਰਚਾ ਨੀ ਵੱਧ ਮਰੂਤੀ ਕਾਰ ਵਾਂਗ ਉੱਠਦਾ

  • @sukhwindersinghdhanoa3214
    @sukhwindersinghdhanoa3214 6 месяцев назад

    Veer good job tere video punjab de hak vich hundi aa

  • @sidhubrother75
    @sidhubrother75 Год назад +3

    ਫੋਰਡ ਦੇ ਡਬਲ ਕਲੱਚ ਹੁੰਦਾ
    ਇੱਕ ਸਪੈਂਡਲ ਟੁਟਦੇ ਆ
    ਪਿਸਟਨ ਓਵਰ ਸਾਈਜ਼ ਪੈ ਜਾਂਣ
    4*4 ਹੋ ਜਾਵੇ

  • @Pendupariwar
    @Pendupariwar Год назад +1

    ਸਤਿ ਸ੍ਰੀ ਅਕਾਲ ਵੀਰ ਜੀ

  • @amrindersingh8817
    @amrindersingh8817 Год назад +7

    ਸੇਵਕ ਸਿੰਘ ਜੀ ਤੁਸੀਂ ਕਿਹੜੀ ਜਗਾ ਖੜੇ ਬੜੀ ਧੁੱਪ ਲੱਗੀ ਆ ਸਾਨੂੰ ਤਾਂ ਸੂਰਜ ਵੈਖੇ ਨੂੰ 20 ਦਿਨ ਹੋ ਗਏ ਆ

  • @sukhwinderdhaliwal4191
    @sukhwinderdhaliwal4191 6 месяцев назад +1

    Y g ਸਾਡੇ ਕੋਲੇ ਫੋਰਡ 3600ਟਰੈਕਟਰ 1995ਮਾਡਲ ਟਰੈਕਟਰ ਆ ਤੇ ਨਾਲ ਦੇ ਸੰਪੈਂਡਲ ਆ ਅੱਜ ਤੱਕ ਕਦੇ ਨਹੀਂ ਟੁੱਟਿਆ

  • @ਮੁਸ਼ਤਾਖਚੰਦ
    @ਮੁਸ਼ਤਾਖਚੰਦ Год назад +7

    ਟਰੈਕਟਰ ਜੇੜਾ ਮਰਜ਼ੀ ਹੋਵੇ ਡਰੈਵਰ ਦੇ ਟੱਟਿਆਂ ਚੋਂ ਦੱਮ ਹੋਣਾ ਚਾਹੀਦਾ

  • @sukhwinderdhaliwal4191
    @sukhwinderdhaliwal4191 Год назад +2

    92,ਮਾਡਲ ਤੋਂ ਬਾਅਦ ਤਾਂ ਕਿਸੇ ਫੋਰਡ ਨੇ ਸਪੈਡਲ ਨਹੀਂ ਤੋੜਿਆ ਤੇ ਸਾਡੇ ਕੋਲੇ 95ਮਾਡਲ ਆ ਉਸਨੇ ਅੱਜ ਤੱਕ ਨੀ ਤੋੜਿਆ

    • @prabhchahalvlogg7307
      @prabhchahalvlogg7307 Год назад

      Ha y mre kol v 94 a. Kde ne todea

    • @deepindersohi635
      @deepindersohi635 Год назад

      Sahi ahh tere veer gall ehna nu pta he ne ve spandle tut da kitho hunda old model de hub gulle slim hunde ne utho tut da hunda eh ta ave he chade jnda

  • @karanpreet1073
    @karanpreet1073 Год назад +1

    Ford ta jhotta aa verra ji❤❤

  • @GurpreetSingh-hu6wl
    @GurpreetSingh-hu6wl Год назад

    Bai mitti aale tralle te tractor di hook uchi rakhni chahidi jaa nivi

  • @dineshchoudharydcpodvr9
    @dineshchoudharydcpodvr9 Год назад

    Nice information veer g

  • @punjabfarmers7298
    @punjabfarmers7298 Год назад

    ਵੀਡਿਓ ਵਧੀਆ ਲੱਗੀ। ਲਾਈਕ share ਜ਼ਰੂਰ ਕਰਦੋ

  • @GurjeetSingh-r7k2j
    @GurjeetSingh-r7k2j 8 месяцев назад

    Ford sardari 💪

  • @DharminderSinghSidhu3600
    @DharminderSinghSidhu3600 Год назад

    ਫਾਰਮਟ੍ਰੈਕ ਹਿਸੇ ਨਾਲ ਸਹੀ ਨਹੀ ਮੁੜਦਾ 45 ਫਾਰਮਟਰੈਕ ਦੇ ਸਪੈਂਡਲ ਪੈ ਜਾਂਦੇ ਸਹੀ ਰਹਿੰਦਾ

  • @AashiqFORDde
    @AashiqFORDde Год назад

    ❤❤❤

  • @AashiqFORDde
    @AashiqFORDde Год назад

    🚜🚜👌👌💪💪

  • @inderjitsinghjawanda6396
    @inderjitsinghjawanda6396 Год назад +3

    ਮੇਰੇ ਕੋਲ farmtrac 55 ਆ ਫੋਰਡ ਸ਼ੋ ਵਾਲਾ 1997 ਮਾਡਲ

    • @user.DeepBrar
      @user.DeepBrar 2 месяца назад +1

      55 ਤਾਂ ਸੋਨਾ ਈ ਏ , ਚਲਾ ਕੇ ਨਜ਼ਾਰਾ ਆ ਜਾਂਦਾ

    • @inderjitsinghjawanda6396
      @inderjitsinghjawanda6396 2 месяца назад

      @user.DeepBrar bass rotavater te mar khanda par chalai janda fer vi

  • @sonukalsi1991
    @sonukalsi1991 Год назад

    Good job

  • @Sandhu45450
    @Sandhu45450 Год назад

    eh v hun mistri bnuga trctr tyaar kre kru. sewak singh hle prmoter ehda 😂😂😂. result ehe niklda

  • @ravisaini-ip9mf
    @ravisaini-ip9mf Год назад

    bai ji e tractor farm 55 ya farm 50

  • @AvtarSingh-qj3dr
    @AvtarSingh-qj3dr Год назад

    🙏🙏🙏

  • @iqbalsidhu6651
    @iqbalsidhu6651 Год назад

    Well come ji

  • @Puthjattande
    @Puthjattande Год назад

    Farmtrac ta ਸਕੌਟ ਵਾਲਿਆਂ ਦਾ

  • @punjabfarmers7298
    @punjabfarmers7298 Год назад

    Good

  • @Puthjattande
    @Puthjattande Год назад +1

    Ford ta new holland a

  • @satnamsingh6269
    @satnamsingh6269 Год назад

    Sari video iko vaari paa deni c. Tuhadi kehdi reel muk chali c.

  • @GurbhejSingh-m6p
    @GurbhejSingh-m6p 3 месяца назад

    Ford sardari 💪

  • @arshdhillonvlogs001
    @arshdhillonvlogs001 Год назад

  • @KulbirSingh-ms8dh
    @KulbirSingh-ms8dh Год назад

    ❤❤