Newzealand 'ਚ 28 ਸਾਲਾ ਕਬੱਡੀ ਖਿਡਾਰੀ ਤੇ ਰੈਸਲਰ Gagandeep Singh ਦੀ ਮੌਤ

Поделиться
HTML-код
  • Опубликовано: 16 сен 2024
  • ਨਿਊਜ਼ੀਲੈਂਡ ਤੋਂ ਦੁੱਖਦਾਈ ਖ਼ਬਰ ਆ ਰਹੀ ਹੈ..... ਕਬੱਡੀ ਖਿਡਾਰੀ ਅਤੇ ਰੈਸਲਿੰਗ ਵਿਚ ਗੋਲਡ ਮੈਡਲਿਸਟ ਗਗਨਦੀਪ ਸਿੰਘ ਦੀ ਭੇਦਭਰੇ ਹਾਲਾਤ ਵਿਚ ਮੌਤ ਹੋਣ ਨਾਲ ਪੰਜਾਬੀ ਭਾਈਚਾਰੇ ਵਿਚ ਸੋਗ ਦੀ ਲਹਿਰ ਫੈਲ ਗਈ ਹੈ..... 28 ਸਾਲਾ ਗਗਨਦੀਪ ਸਿੰਘ ਜਿੱਥੇ ਵਧੀਆ ਕਬੱਡੀ ਖਿਡਾਰੀ ਸੀ... ਉੱਥੇ 65 ਕਿਲੋ ਵਰਗ ਰੈਸਲਿੰਗ ਵਿਚ ਗੋਲਡ ਮੈਡਲਿਸਟ ਵੀ ਰਿਹਾ ਹੈ..... ਗਗਨਦੀਪ ਦਾ ਜੱਦੀ ਪਿੰਡ ਜ਼ਿਲ੍ਹਾ ਹੁਸ਼ਿਆਰਪਾਰ ਦਾ ਪਿੰਡ ਖੁਰਦਾ ਹੈ..... ਉਹ ਸਾਲ 2011 ਵਿਚ ਨਿਊਜ਼ੀਲੈਂਡ ਪੜ੍ਹਨ ਲਈ ਆਇਆ ਸੀ.....

Комментарии • 1