Sahi gl Aai 22 yr Oh Masooma nu tan nahi pta C. Pr ki Eh Ghrdeyan di galti ni Dawai kite Bahnchod Rasoi Ch A Rakhi Hoi ti Jo Bachean nu Oh Sharbat lga Baki VEERE Sare mere Veer Ehojia Jehrili Dawaaian Bachean Di Pohnch to Door Rakho
Parmatama parents nu taakat bakshe iss dukh ton upar uthan lyi.. Jihda bacha gya sirf ohi eh dukh feel kr skda duniya ardaas kr skdi sache dilo. Dobara kise Roop vich ehna nu ehna de bache mila de rabb.
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
ਬਹੁਤ ਹੀ ਮਾੜਾ ਹੋਇਆ 😭😭😭😭
ਰੱਬ ਦੀ ਲਿਖਤਾਂ ਵੀ ਕਿਦਾਂ ਦੀਆਂ 😭😭
ਜਿੰਦਗੀ ਦਾ ਸਭ ਤੋਂ ਵੱਡਾ ਦੁੱਖ ਬੱਚਿਆਂ ਦੀ ਅਰਥੀ ਜਦੋਂ ਆਪਣੇ ਮੋਡੇ ਚੁੱਕਣੀ ਪੇੇੈਂਦੀ 😭😭😭
ਸਭ ਭੈਣ ਭਰਾਵਾਂ ਨੂੰ ਹੱਥ ਜੋੜਕੇ ਬੇਨਤੀ ਹੈ,
ਕਿ ਵਾਹਿਗੁਰੂ ਜੀ ਅੱਗੇ ਅਰਦਾਸ਼ ਕਰੋਂ,
ਕਿ ਭੈਣ ਦੀ ਜਿੱਦਗੀ ਬਚ ਜਾਵੇ
🙏🙏🙏
Zay c n
ਵਾਹਿਗੁਰੂ 🙏🙏ਮੇਹਰ ਕਰੀਂ
@@bhupindersinghsran68 qqqqqqqqqqq
Ona di death hogi a
@@dhillonanmol6699 😥😥😭😭
ਗੱਲ ਕੋਈ ਹੋਰ ਆ ਏਡਾ ਤੇ ਕੋਈ ਬੇਵਕੂਫ ਹੁੰਦਾ ਨਹੀਂ ਕੇ ਬੱਚਿਆਂ ਵਾਲੇ ਘਰ ਏਹੋ ਜੇਹੀ ਬਲਾ ਸਾਹਮਣੇ ਰੱਖੇ ਦੂਜੀ ਗੱਲ ਦਵਾਈ ਏਨੀ ਕੌੜੀ ਹੁੰਦੀ ਆ ਤੇ ਸਮੈਲ ਏਨੀ ਮਾੜੀ ਬੱਚੇ ਪੀ ਨਹੀਂ ਸਕਦੇ ਬਾਕੀ ਵਾਹਿਗੁਰੂ ਨੂੰ ਪਤਾ 🙏🙏
Veer ਜਿਸ ਦਾ ehh ਨੁਕਸਾਨ ਹੋਇਆ ohnu mill ਆਈ appe ਪਤਾ lagg jayega
Baacche ta bacchhe hunde aa dhayan rakhna panda bhut jyada
Ave thodi har davai te likhya hunda ki ( bachya di pahunch ton door rakho)
ਸਹੀ ਕਿਹਾ
Ryt ji gl hjm nai ho rhi bche ta pehla dekhde a kauri aa smell hi eni mari hundi pini ta dur di gl
ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਹੈ ਜੀ ਕਿ ਕੋਈ ਸਪਰੇਅ ਦੀ ਵਰਤੋਂ ਕਰਨ ਤੌਂ ਬਾਅਦ ਜੇਕਰ ਥੋੜੀ ਬਹੁਤੀ ਜ਼ਹਰ ਦਵਾਈ ਬਚ ਜਾਵੇ ਜੀ ਤਾਂ ਉਸ ਨੂੰ ਆਪਣੇ ਘਰ ਦਿਆਂ ਦੀ ਪਹੁੰਚ ਤੋਂ ਪਰੇ ਰੱਖਣ ਜੀ
ਬਹੁਤ ਹੀ ਦੁੱਖ ਹੋਇਆ ਆਪਣੇ ਬੱਚਿਆ ਦਾ ਧਿਆਨ ਰੱਖੋ ਤੇ ਕੋਈ ਵੀ ਖੇਤਾ ਵਾਲੀ ਦਵਾਈ ਨੂੰ ਉੱਚੇ ਥਾ ਰੱਖੋ ਤਾ ਕੇ ਅੱਗੇ ਤੋ ਘਟਨਾ ਨਾ ਹੋਵੇ
ਬਹੁਤ ਹੀ ਮਾੜਾ ਹੋਇਆ ਬੱਚੇ ਅਣਭੋਲ ਹੁੰਦੇ ਹਨ ਭੁੱਖ ਮਿਟਾਉਣ ਲਗੇ ਸੀ ਵਿਚਾਰੇ ਹੋਣੀ ਨੇ ਤਰਸ ਨਹੀਂ ਕੀਤਾ। ਦਿੱਲ ਬਹੁਤ ਦੁਖੀ ਹੋਇਆ ਖਬਰ ਸੁਣਕੇ।
,,Ballu ਰਟੈਂਡਾ,,
Sahi gl Aai 22 yr Oh Masooma nu tan nahi pta C. Pr ki Eh Ghrdeyan di galti ni Dawai kite Bahnchod Rasoi Ch A Rakhi Hoi ti Jo Bachean nu Oh Sharbat lga Baki VEERE Sare mere Veer Ehojia Jehrili Dawaaian Bachean Di Pohnch to Door Rakho
😭😭😭😭😭
BHARAWA. EH. CHIJAN. BACHEAN. TON. DOOR. RAKHO
ਬਹੁਤ ਯਾਦਾ ਦੁਖ ਦੀ ਗੱਲ ਹੈ ਜੀ ਵਾਹਿਗੁਰੂ ਜੀ ਏਨਾ ਬੱਚਿਆ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ ਜੀ ਅੱਗੇ ਤੋਂ ਸਾਰੇ ਹੀ ਵੀਰ ਭੈਣ ਆਪਣੇ ਬੱਚਿਆ ਦਾ ਘਰ ਵਿੱਚ ਧਿਆਨ ਰੱਖੋ ਜੀ ਬਾਦ ਵਿੱਚ ਸਾਰੀ ਜਿੰਦਗੀ ਪਛਤਾਵਾ ਰਹਿ ਜਾਂਦਾ ਹੈ ਜੀ ਵਾਹਿਗੁਰੂ ਜੀ ਸਭ ਤੇ ਆਪਣੀ ਮੇਹਰ ਕਰੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🏼🙏🏼
ਵਾਹਿਗੁਰੂ ਜੀ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਤੇ ਬਚਿਆਂ ਦੀਆਂ ਆਤਮਾਵਾਂ ਨੂੰ ਸ਼ਾਂਤੀ ਬਖ਼ਸਣ ਤੇ ਆਪਣੇ ਚਰਨਾਂ ਵਿੱਚ ਨਿਵਾਸ ਦੇਣ 🙏🙏 ਅਤੇ ਭੈਣ ਨੂੰ ਛੇਤੀ ਸਿਹਤਯਾਬ ਕਰਨ ਵਾਹਿਗੁਰੂ ਜੀ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏
ਬਹੁਤ ਹੀ ਦੁੱਖ ਦੀ ਗੱਲ ਹੈ ਜੀ ਬਹੁਤ ਹੀ ਮੰਦਭਾਗੀ ਘਟਨਾ ਵਾਪਰੀ ਹੈ ਬਾਈ ਜੀ ਦਵਾਈਆ ਬਾਹਰ ਮੋਟਰਾ ਤੇ ਜਾ ਬੱਚਿਆ ਦੀ ਪਹੁੰਚ ਤੋ ਦੂਰ ਰੱਖਿਆ ਕਰੋ ਜੀ
ਏਨੇ ਲਾਪਰਵਾਹ ਕਿਵੇਂ ਹੋ ਸਕਦੇ ਆ ਮਾਂ ਬਾਪ ਐਨੀ ਜ਼ਹਿਰੀਲੀ ਦਵਾਈ ਬੱਚਿਆਂ ਦੀ ਪਉਂਹਚ ਤੋਂ ਦੂਰ ਕਿਉਂ ਨੀ ਰੱਖੀ ?
ਸ਼ਰਬਤ ਤੇ ਦਵਾਈ ਚੋਂ ਬਹੁਤ ਫਰਕ ਆ ਮਾਮਲਾ ਗੜਬੜ ਆ ਪੂਰੀ ਤਰ੍ਹਾਂ ਜਾਂਚ ਕਰੋ
ਦਵਾਈ ਤੇ ਸਰਬੱਤ ਵਿੱਚ ਬਹੁਤ ਫਰਕ ਹੈ ਮਾਮਲਾ ਗੜਬੜ ਹੈ ਕੋਈ ਸਰਕਾਰ ਮਦਦ ਨਾ ਕਰੇ ਗੱਲ ਕੁਝ ਹੋਰ ਹੈ ਚੰਗੀ ਤਰਾਂ ਛਾਣਬੀਣ ਕਰੋ
100℅ ryt
Jad tym hi mara howe fr kuj v ho sakda
Right,100
Gadbad ah VA k rounup sarbat Vali bottle ch transfer kiti c lekin bacheya nu eh ni c pta
ਇਹ ਬੱਚੇ ਸੀ ਮਾਂ ਬਾਪ ਤਾ ਬੱਚੇ ਨਹੀ ਸੀ ਗਲਤੀ ਹੈ ਮਾਂ ਦੀ ਇਹ ਚੀਜ਼ਾਂ ਬੱਚਿਆ ਦੀ ਪਹੁੰਚ ਤੋ ਦੂਰ ਰੱਖਣਾ ਚਾਹੀਦਾ ਸੀ🤔🤔😭😭
ਵਾਹਿਗੁਰੂ ਦਾ ਭਾਣਾ ਭੈਣੇ
Ji bilkul sachi gal tuhadi kis lay rakhi c ghar bich zeheri dwai
Verry sad,man bahot dukhi hoeaa
Maa di galti kyn hai bhrawa..?? Maa apne bchean di dushman c Kya??? Plzzz hr jgah फीमेल gender nu leke vitkra na krea kro🙏🙏
@@sukjeetkaur5774 ਕਲਯੁੱਗ ਵਿਚ ਯਕੀਨ ਨਹੀਂ ਹੈ Sis 🙏😏
Bande nu dekhan ton lagda nahi k us nu koi dukh hai
ਉ ਭਰਾਵੋ ਧਿਆਨ ਰਖੋ ਬੱਚੇ ਆ ਬਹੁਤ ਸੋਹਣੇ ਬਚੇ ਉ ਹੋ ਬਹੁਤ ਦੁੱਖ ਲਗਾ ਜੀ ਬਚੇ ਨਨੇ ਮੂੰਨੇ ਸਭ ਪਿਆਰੇ ਹਨ ਜੀ ਬਹੁਤ ਮਾੜੀ ਗੱਲ ਹੋਈ ਹੋਈ ਜੀ
ਨਸ਼ੀਲੀਆਂ ਚੀਜਾਂ ਬੱਚਿਆਂ ਦੀ ਪਹੁੰਚ ਤੋਂ ਦੂਰ ਰੱਖੋ 🙏🙏
ਮਾਂ-ਬਾਪ ਦੀ ਲਾਪ੍ਰਵਾਹੀ ਕਾਰਨ ਬੱਚਿਆਂ ਦੀ ਮੌਤ ਹੋ ਗਈ ਹੈ। ਇੱਕ ਵਾਰੀ ਤਾਂ ਘਰ ਬਰਬਾਦ ਹੋ ਗਿਆ ਹੈ। ਹਰ ਇੱਕ ਨੂੰ ਚੌਕਸ ਰਹਿਣਾ ਚਾਹੀਦਾ ਹੈ।
ਵਾਹਿਗੁਰੂ ਮੇਹਰ ਕਰੇ 🙏🏻🙏🏻🙏🏻🙏🏻🙏🏻
Waheguru ji Bhan di life Bachavy and Children s di atma nu shanti Davy
Maa ki kare jis de 2 bache es duniya to tur gaye waheguru ji waheguru
ਬਹੁਤ ਹੀ ਮਾੜਾ ਹੋਇਆ ਵੀਰ ਘਾਟਾ ਪੂਰਾ ਨਹੀਂ ਹੋਣਾ ਬਹੁਤ ਹੀ ਮਾੜਾ ਹੋਇਆ ਵੀਰ ਜੀ ਵਾਹਿਗੁਰੂ ਬਚਿਆਂ ਨੂੰ ਚਰਨਾਂ ਵਿੱਚ ਨਿਵਾਸ ਬਖਸ਼ਣ
Eh news sun k meri ruh kamb gyi 😭😭😭 wmk krn family te
ਬਹੁਤ ਬੁਰਾ ਹੋਈਆਂ ਬਹੁਤ ਜੀਆਦਾ ਬੁਰਾ ਖਿਆਲ ਰੱਖਿਆ ਕਰੋ ਬੱਚਿਆਂ ਦਾ ਆਪਣੇ ਆਸਪਾਸ ਦਾ ਵੀ
ਵੀਰ ਨਾਲ ਬਹੁਤ ਮਾੜਾ ਹੋੲੀਆਂ ਵਾਹਿਗੁਰੂ ਮੇਹਰ ਕਰੇ
A shi gal a veer j sada pind de dehota c 😭😭😭 whaguru j🙏🙏🙏
ਵਾਹਿਗੁਰੂ ਜੀ ਮੇਹਰ ਕਰੋ ਇਸ ਪਰਵਾਰ ਤੇ
Parmatma Mahar karri
Parmatama parents nu taakat bakshe iss dukh ton upar uthan lyi.. Jihda bacha gya sirf ohi eh dukh feel kr skda duniya ardaas kr skdi sache dilo.
Dobara kise Roop vich ehna nu ehna de bache mila de rabb.
ਵਾਹਿਗੁਰੂ ਜੀ ਮੇਹਰ ਕਰੋ
Waheguru g mehar Karo bhen jaldi thik Ho jave g🙏🙏
Omg that’s very very sad ! May Wahe guru ji give the family strength and courage to overcome their loss ! USA
Oh my GOD bless all parents with wisdom ,so that they can save their kids from untimely ....
Rabba ae dukh da din kisse nu na dikhae. Mehar kre datia sab te🙏
Bacha... 9 sal da c usne jan bhuj k nahi piti ...gal kuch hor hai
ਮਾਂ ਪਿਉ ਨੂੰ ਬੇਨਤੀ ਹੈ ਕਿ ਇਦਾ ਦੀਆ ਚੀਜਾ ਬਚਿਆ ਤੋ ਦੂਰ ਰੱਖਣ
ਬਹੁਤ ਹੀ ਮਾੜਾ ਹੋਇਆ ਜੀ ਬਹੁਤ ਹੀ 💜 ਦੁੱਖ ਹੋਇਆ ਮਣ ਨੂੰ
waheguru ji waheguru ji mehar karo ji soooooosad
ਵਾਹਿਗੁਰੂ ਜੀ ਕਿਪਾ ਬਣਾਈ ਰੱਖਣ 🙏🙏
😭😭
ਵਾਹਿਗੁਰੂ ਮੇਹਰ ਕਰੇ,,,,🙏
ਓ ਬੀਬਾ ਦਵਾਈ ਤੇ ਸ਼ਰਬਤ ਵਿੱਚ ਬਹੁਤ ਫਰਕ ਐ।ਪੀਤਾ ਨਹੀ ਪਿਆਇਆ ਗਿਆ ।ਕਾਰਵਾਈ ਕਰੋ।
So sad waheguru Waheguru Waheguru ji privar nu himat baksho
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਸ੍ਰੀ ਵਾਹਿਗੁਰੂ ਜੀ
ਵਾਹਿਗੁਰੂ ਵਾਹਿਗੁਰੂ ਸਾਹਿਬ ਜੀ ਕਿਰਪਾ ਕਰੋ ਪਰਵਾਰ ਤੇ
ਬਹੁਤ ਮਾੜੀ ਖਬਰ ਹੈ ਬਹੁਤ ਦੁਖ ਹੋਇਆ
Wahguru g meher karo
ਸਤਿਨਾਮੁ ਵਾਹਿਗੁਰੂ ਜੀ ਤੂੰ ਹੀ ਤੂੰ
ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ
ਅੱਜ ਦੁਨਿਆ ਕਿੰਨੀ ਸਿਆਣੀ ਹੋਈ ਆ ਪਰ ਇਹ ਬੇਵਕੂਫੀ ਕਿਮੇ ਕਰ ਗਿਆ।ਜਹਿਰੀਲੀ ਕੋਈ ਚੀਜ ਘਰ ਪਈ ਹੋਵੇ । ਆਪਾ ਦੂਰ ਕੀਤੇ ਉਚੀ ਜਗਾਹ ਤੇ ਰੱਖ ਦੇ ਆ।
Waheguru ji mehar kro
Dhan Dhan Sri Guru Nanak Dev Ji Mehar Karn Sri Waheguru Ji
Pta karo koi glll hor na hove 9sal de bache te but chalk honde ne
ਗਲਤੀ ਆਪਣੀ ਹੀ ਹੈ ਜਦੋ ਵੀ ਏਦਾ ਦੀ ਕੋਈ ਵੀ ਚੀਜ ਘਰ ਲਿਆਦੀ ਹੋਵੇ। ਜੇ ਘਰ ਚ ਛੋਟੇ ਬੱਚੇ ਤਾਂ ਬੱਚਿਆ ਨੂੰ ਦਿਖਾਕੇ ਜਹਰੀਲੀ ਚੀਜਰੱਖਣੀ ਚਾਹੀਦੀ ਤੇ ਨਾਲ਼ੇ ਦੱਸਣਾ ਚਾਹੀਦਾ ਕਿ ਇਸ ਤੋ ਧਿਆਨ ਰੱਖਣਾ
ਸਹੀ
Wehaguru ji mhra kro ji
Waheguru ji Waheguru ji 🙏
🙏💐🥰😭😭😭😭😭😭😭😭😭😭😭😭😭😭😭😭😭😭😭😭😭😭ਵਾਹਿਗੁਰੂ ਜੀ
Waheguru Ji kirpa karan Sabh uppar.
Suhk rki bachia di waheguru
Waheguru ji 🙏
Buht mahra hoeya waheguru ji
Hji satnam waheguru ji
ਗਲਤ ਚੀਜ਼ਾਂ ਬੱਚਿਆਂ ਦੀ ਪਹੁੰਚ ਤੋਂ ਦੂਰ ਰੱਖੋ ਸਾਰੀ ਗਲਤੀ ਤੁਹਾਡੀ ਹੈ ਵੀਰ ਜੀ
ਵਾਹਿਗੁਰੂ ਕਿਰਪਾ ਕਰੇ 👏
Waheguru Ji kripa banae rakhna
Waheguru ji 🙏🙏🙏😭
Waheguru ji mher kari 🙏🏻🙏🏻
ਬਹੁਤ ਮਾੜਾ ਹੋਇਆ ਗਰੀਬ ਪਰਿਵਾਰ ਹੈ ਵਿਚਾਰਾ
bachya di pohnch to dur rakhni chahidi c. bohut mada hoya. wahguruji mehr karo.
ਹੁਣ ਕੇਹੜੀ ਮੇਹਰ ਹੁਣ ਤਾਂ ਬੱਚਾ ਮਰ ਗਿਆ ਜੇ ਬੱਚਾ ਬਚ ਜਾਂਦਾ ਹੈ ਫਿਰ ਕਹਿ ਸਕਦੇ ਸੀ ਰੱਬ ਨੇ ਮੇਹਰ ਕਰ ਦਿੱਤੀ
Waheguru ji Mehar Kro ji 🙏
ਮਾੜਾ ਵਕਤ ਨਾ ਆਵੇ ਕਿਸੇ ਤੇ ਵਾਹਿਗੁਰੂ
waheguru ji mehr kro ji kuj ta
Oh waheguru ji, bhut hi dukhdai hai eh sab, maa baap di jindgi hundey ne bachey, waheguru ji maa te miher karo
ਵਾਹਿਗੁਰੂ ਜੀ🙏🙏
Waheguru g bla KRO SAB da
Waheguru g Mehr Kreo family te
ਵਾਹਿਗੁਰੂ ਜੀ।
Waheguru ji mehar kro ji 🙏
Waheguru ji 😭
Dhan dhan shiri guru ramdas ji sab de parivara te mehar karna ji🙏🙏🙏🙏
Waheguruji Waheguruji Waheguruji
Waheguru ji waheguru ji mahar karo family ta 🙏🙏🙏🙏😭😭
So sad 😥😥poori investigation honi chahidi aa 🙏 something is fishy😳
Dhan dhan ramdas guru waheguru ji
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
Waheguru ji 🙏🏻 Maher karne ji 😥😥🙏🏻🙏🏻🙏🏻🥺🥺🥺😢😢😓😓
Waheguru ji
Very sad waheguru ji mehar kran sub tay
ਵਾਹਿਗੁਰੂ ਜੀ
Waheguru ji mehr kro 🙏
Waheguru ji waheguru ji 😭😭
Waheguru mihar kre
Wahuru smut bakhsi
She should be home before the kids come home.bye food before.🙏🙏🙏🙏🙏
ਵਾਹਿਗੁਰੂ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਪਰ ਗਲਤੀ ਸਾਡੀ ਵੀ ਜਦ ਛੋਟੇ ਬੱਚੇ ਨੇ ਘਰ ਚ ਫਿਰ ਅਸੀਂ ਇਹੋ ਜਹੀਆਂ ਜ਼ਹਿਰੀਲੀਆ ਚੀਜ਼ਾਂ ਕਿਉਂ ਰੱਖਦੇ ਹਾਂ ਘਰ ਚ ਜੇ ਰੱਖਣਾ ਤਾਂ ਬੱਚਿਆਂ ਦੀ ਪਹੁੰਚ ਤੋਂ ਦੂਰ ਰੱਖੋ😔😔
ਹਾਏ ਰੱਬਾ 😭😭😭😭😭
SATNAM WAHEGURU G
Waheguru ji maher Karna ji
Bhut dukh hua raba bhut hosla de maa nu
Waheguru ji mehar karan ji
Mamla kuj gadbad lagda gall kuj hor honi aa
Sahi kha aap ne. Mujhe bhi yahi lagta hai.
Hmm
ਸੋਚਣ ਵਾਲੀ ਗੱਲ ਐ
Waheguru ji Mehr karo 🙏🙏🙏
ਵਾਹਿਗੁਰੂ ji mehar karo 🙏🏼🙏🏼🙏🏼😢