Patiala News | ਪਟਿਆਲਾ 'ਚ ਬੱਚੇ 'ਤੇ ਤਸ਼ੱਦਦ ਮਾਮਲੇ 'ਚ ਐਕਸ਼ਨ | Breaking News | Punjab News | News18 Punjab

Поделиться
HTML-код
  • Опубликовано: 8 фев 2025
  • ਨਿਊਜ਼18 ਦੀ ਖ਼ਬਰ ਦਾ ਵੱਡਾ ਅਸਰ ਹੋਇਆ ਹੈ। ਬੱਚੇ ਨੂੰ ਮਿਲੇ ਚਾਈਲਡ ਰਾਈਟ ਕਮਿਸ਼ਨ ਦੇ ਚੇਅਰਮੈਨ। ਪਟਿਆਲਾ 'ਚ ਪੀੜਤ ਬੱਚੇ ਦਾ ਜਾਣਿਆ ਹਾਲ । ਬੱਚੇ ਦੀ ਪੜਾਈ ਤੇ ਇਲਾਜ ਦਾ ਖਰਚਾ ਸਰਕਾਰ ਚੁਕੇਗੀ- ਚੇਅਰਮੈਨ । ਪਟਿਆਲਾ 'ਚ ਬੱਚੇ 'ਤੇ ਤਸ਼ੱਦਦ ਮਾਮਲੇ 'ਚ ਐਕਸ਼ਨ। ਪੰਜਾਬ ਚਾਈਲਡ ਰਾਈਟ ਕਮਿਸ਼ਨ ਨੇ ਮਾਮਲੇ ਦਾ ਲਿਆ ਨੋਟਿਸ।
    #womencommission #rajlaligill #childrightcommission #patialanews #punjabpolice #viralvideo #news18punjab
    Find Latest News, Top Headlines And breaking news only on News18 Punjab RUclips Channel.
    For All Live Coverage, Exclusive And Latest News Update, Watch The LIVE TV Of News18 Punjab, Catch The Latest News LIVE
    News18 Mobile App: onelink.to/des...
    News 18 Punjab is an exclusive news channel on RUclips which streams news related to Punjab, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_patiala
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    For Latest news and updates, log on to:
    onelink.to/des...
    Follow Us on Twitter:
    / news18punjab
    Like Us on Facebook:
    / news18punjab

Комментарии • 42

  • @Sardars001
    @Sardars001 5 дней назад +25

    ਵਾਹ ਓ ਬਾਬਾ ਪਾਲ ਖੜੌਦ.. ਬਹੁਤ ਬਹੁਤ ਧੰਨਵਾਦ ਜੀ ।

  • @psingh201
    @psingh201 5 дней назад +10

    ਭਾਈ ਸਾਹਿਬ ਜੀ ਬੱਚੇ ਉਤੇ ਜੁਲਮ ਕਰਨ ਵਾਲਿਆ ਨਾਲ ਸਖਤ ਤੋ ਸਖਤ ਕਾਰਵਾਈ ਹੋਣੀ ਚਾਹੀਦੀ ਹੈ, ਸ਼ਰਮ ਲਾਹ ਦਿੱਤੀ ਅਜਿਹੇ ਦਰਿੰਦਿਆ ਨੇ, ਬਾਬਾ ਜੀ ਬੱਚਾ ਦੁਬਾਰਾ ਇੰਨਾ ਦਰਿੰਦਿਆ ਦੇ ਹਵਾਲੇ ਨਾ ਕਰਨਾ ਜੀ

  • @Kulwantsingh-f4m9y
    @Kulwantsingh-f4m9y День назад +1

    ਪਾਲ ਖਰੋੜ ਜੀ ਮੇਰੇ ਵੱਲੋਂ ਤੁਹਾਡਾ ਕੋਟਿ ਕੋਟਿ ਪ੍ਰਣਾਮ ਹੈ ਇਹਨਾਂ ਜ਼ਾਲਮਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ ਹੋਰ ਵੀ ਜ਼ਾਲਮਾਂ ਪਤਾ ਲੱਗ ਜਾਵੇ

  • @HarpreetsinghSlaar
    @HarpreetsinghSlaar 5 дней назад +6

    ਪਾਪ ਕਰਨ ਵਾਲਿਆਂ ਨੂੰ ਬਖ਼ਸ਼ਿਆ ਨਾ ਜਾਵੇ ਲੋਕਾਂ ਦੇ ਸਾਹਮਣੇ ਸਜ਼ਾ ਦੇਣੀ ਚਾਹੀਦੀ ਹੈ ਹੋਰ ਲੋਕਾਂ ਨੂੰ ਸਬਕ ਮਿਲੇਗਾ

  • @SandhuSaab-yo8cg
    @SandhuSaab-yo8cg 5 дней назад +10

    ਨਿਊਜ਼ ਵਾਲਿਆ ਨੂੰ ਇੱਕ ਬੱਚਾ ਹੀ ਕਿਉ ਦਿਖਿਆ ? ਇਹੋ ਜਿਹੇ ਹਜਾਰਾ ਬੱਚੇ ਨੇ ਜੋ ਸ; ਸਤਪਾਲ ਸਿੰਘ ਜੀ ਲਚਕਾਣੀ ਵਾਲੇ ਵੀਰਾ ਨੂੰ ਹੀ ਦਿਸਦੇ ਨੇ ਹੋਰਾ ਨੂੰ ਨਹੀ ?

  • @ManpreetKaur-tt2xm
    @ManpreetKaur-tt2xm 5 дней назад +12

    ਬੱਚੇ ਨੇ ਦੱਸਿਆ ਕਿ ਅਸੀਂ ਦੋ ਭਰਾ ਹਾਂ ਦੂਸਰੇ ਨੂੰ ਵੀ ਬੇਚ ਦਿੱਤਾ ਗਿਆ ਉਸ ਦਾ ਵੀ ਪਤਾ ਕਰੋ ੳਸ
    ਦਾ ਵੀ ਇਹੀ ਹਾਲ ਹੋਣਾਂ

  • @Be.Vegan07
    @Be.Vegan07 5 дней назад +5

    ਇੰਦਾ ਦੇ ਪਤਾ ਨਹੀਂ ਕਿੰਨੇ ਪੰਜਾਬ ਵਿੱਚ ਬੱਚਿਆ ਬੱਚੇ ਨੇ ਜਿੰਨਾ ਦਾ ਕਿਸੇ ਨੂੰ ਪਤਾ ਤੱਕ ਨਹੀਂ । ਕਿਰਪਾ ਕਰਕੇ ਸਮਾਜ ਦੇ ਲੋਕ ਵੀ ਸਾਥ ਦੇਣ , ਜ਼ਰੂਰੀ ਨਹੀਂ ਮਤਰੇਏ ਹੀ ਹੋਣ ਆਪਣੇ ਵੀ ਕਈਆਂ ਦੇ ਇੰਦਾ ਦੇ ਨੇ !

  • @RajaVlog-x3z
    @RajaVlog-x3z День назад

    Waheguru ji

  • @arshdeep7181
    @arshdeep7181 5 дней назад +4

    Rabb ton dro yr 🙏😭

  • @KantaDevi-id4yc
    @KantaDevi-id4yc 5 дней назад +1

    Waheguru

  • @HappyHappy-mb6it
    @HappyHappy-mb6it 3 дня назад

    ♥️♥️

  • @surinderpal1176
    @surinderpal1176 5 дней назад +1

    Very nice ❤❤❤❤

  • @shawandeepsingh1759
    @shawandeepsingh1759 5 дней назад +4

    Pal khaorud jindabad

  • @SunnyKumar-xj8zw
    @SunnyKumar-xj8zw 6 дней назад +1

    kya baat hai ji bahut vadhiya upeala he ji officer sehbana da bhaut bahut dhanyawaad ji

  • @HappyHappy-mb6it
    @HappyHappy-mb6it 3 дня назад

    🙏♥️🙏

  • @GurpreetSingh-jg8pw
    @GurpreetSingh-jg8pw 5 дней назад

    Very good parsasan ji

  • @NirmalSingh-bz3si
    @NirmalSingh-bz3si 6 дней назад +2

    ਵਧੀਆ ਕੀਤਾ

  • @PrabhSandhu-zm2zg
    @PrabhSandhu-zm2zg 5 дней назад

    ❤❤🙏🙏🙏👍💯💯

  • @SatnamKaur-g5k
    @SatnamKaur-g5k 5 дней назад

    Very nice good ❤🎉

  • @angelspy7300
    @angelspy7300 5 дней назад

    😇🙏

  • @gurpalsingh5634
    @gurpalsingh5634 6 дней назад

    C. M. Man. Sahib Ji. Good

  • @sunilkumar-yn7rb
    @sunilkumar-yn7rb 6 дней назад +3

    AAM AADMI PARTY GO BACK PUNJAB

  • @SatwantSingh-ds4uz
    @SatwantSingh-ds4uz 5 дней назад

    ❤🙏🏻🐅

  • @ManjeetKaur-j7n
    @ManjeetKaur-j7n 5 дней назад +1

    ਜ਼ੁਲਮ ਦੀ ਇੰਤਹਾ।

  • @DelightfulLoungingPanda-uq2se
    @DelightfulLoungingPanda-uq2se 5 дней назад +1

    Adupter te parcha darj kro

  • @SatwantSingh-ds4uz
    @SatwantSingh-ds4uz 5 дней назад +1

    ਨਾਨਕ ਸਿੰਘ ਪੁੱਤਰਜੀਨੂੰ❤ਤੌ਼🙏🏻🐅

  • @SantoshKumari-jz5dc
    @SantoshKumari-jz5dc 5 дней назад

    Kalyug

  • @RajSharma-yq6zo
    @RajSharma-yq6zo 2 дня назад

    ਪਾਲ 22 ਗੁਡ

  • @Sukh-z9q
    @Sukh-z9q День назад

    Eh kamm sarkara kiyon nhi kardiyan sare kamm sansthavan hi kardiyn

  • @karamjitsingh5634
    @karamjitsingh5634 5 дней назад +1

    Maan sab chak da ftta

  • @gamingtech5656
    @gamingtech5656 5 дней назад +1

    Mar Jan o maa baap jina ne apni jindagi ta bnon bare soch liya par bacche nu Chad dita sabto bde dosi o ne kutte baap da chado maa nu Sharm oni chidi c usne ta dukh dikha c 9 month

  • @gurpalsingh5634
    @gurpalsingh5634 6 дней назад

    Is. Priwar. Nu. Sja. Davo

  • @JoginderSingh-dw3bw
    @JoginderSingh-dw3bw 6 дней назад

    Commissioner sahab ji judva bacche Sadak per Rul Rehan han unnadi Sar lo

  • @x-streamgamer8282
    @x-streamgamer8282 3 дня назад

    SABOTO WADDI MADAD
    BAI NE KITI JIS NE VIDEO BNA K BABA G NU BEJHO PAL VEER NU
    DOOJA PAL VEER DA DHANDWAD
    SARPANCH TE MOHALE WALIYA NE V SATH DITA
    POLICE PARSHASHAN NE V PURI GAL SUNI EDA HOWE PARSHASHAN HAR GAL TEA KATAL NASHA HAR GAL TEA PARSHASHAN EDA HIE HOWE KARWAYI SAKT HOWE

  • @SatnamSingh-ci5zj
    @SatnamSingh-ci5zj 2 дня назад

    Kee Sift kara PAL WEER teri

  • @mharizdel
    @mharizdel 5 дней назад

    Police hahaha 😅

  • @TejwantMann
    @TejwantMann 5 дней назад

    Ssp saheb bund ch prrss pao ehde thonu sou a vardi di

  • @kuljitbajwa1527
    @kuljitbajwa1527 5 дней назад

    Very nice 👍❤❤