ਚੁੜੇਲ ਖਾ ਜਾਂਦੀ ਸੀ ਵਿਆਹ ਕਰਵਾ ਕੇ ਮੁੰਡਿਆ ਦੀ ਉਮਰ ਤਾਂ ਸੇਸ਼ ਨਾਗ ਨੇ ਰਿਖੀ ਬਣਕੇ ਕਿਵੇਂ ਕੀਤੀ ਕਾਬੂ

Поделиться
HTML-код

Комментарии • 34

  • @harpreetsinghkambojharpree3298
    @harpreetsinghkambojharpree3298 3 месяца назад +2

    ਬਾਈ ਮੈਂ ਦੁੱਧ ਵਾਲੀ ਗੱਡੀ ਚਲਾਉਣਾ, ਰੋਜ਼ 200 ਕਿਮੀ ਸਫ਼ਰ ਤੈਅ ਕਰਦੇ ਆ ਜਦੋਂ ਕੰਨਾਂ ਨੂੰ ਹੈਡਫੋਨ ਲਗਾ ਕੇ ਬਾਈ ਦੀਆਂ ਕਹਾਣੀਆਂ ਸੁਣਦੇ ਆ ਬਾਈ ਸਫ਼ਰ ਦਾ ਪਤਾ ਹੀ ਨੀ ਲੱਗਦਾ, ਬਚਪਨ ਯਾਦ ਆ ਜਾਂਦਾ, ਕਹਾਣੀ ਸੁਣਦੇ ਹੋਏ ਸਫ਼ਰ ਚ ਨਜ਼ਾਰਾ ਵੀ ਬੜਾ ਆਉਂਦਾ, ਬਾਈ ਤੁਹਾਡੇ ਇਸ ਉਪਰਾਲੇ ਦਾ ਬਹੁਤ ਬਹੁਤ ਧੰਨਵਾਦ, ਬਸ ਐਦਾਂ ਹੀ ਨਵੀਆਂ ਨਵੀਆਂ ਕਹਾਣੀਆਂ ਸੁਣਾਉਂਦੇ ਰਿਹੋ, ਵਾਹਿਗੁਰੂ ਤੁਹਾਡੀ ਉਮਰ ਲੰਬੀ ਕਰੇ

  • @jassasingh5365
    @jassasingh5365 4 месяца назад +1

    ਬਹੁਤ ਵਧੀਆ ਕਹਾਣੀ ਹੈ ਬਾਕੀ ਵੱਡੇ ਭਰਾ ਤੇਰੀ ਬੋਲੀ ਮੈਨੂੰ ਬਹੁਤ ਵਧੀਆ ਲਗਦੀਆ
    ਜੱਸਾ ਸਿੰਘ ਜਵਾਹਰਕੇ ਜ਼ਿਲ੍ਹਾ ਮਾਨਸਾ

  • @sunnysandhu8269
    @sunnysandhu8269 4 месяца назад +2

    ਬਾਈ ਕਹਾਣੀਆ ਬਹੁਤ ਸੋਹਣੀ ਏ। ਜੀ (ਮੋਗਾ ਤੋ )

  • @gurmailsingh9833
    @gurmailsingh9833 4 месяца назад +1

    Very good storey atma singh ji jug jug jio

  • @Gindakhalifewal
    @Gindakhalifewal 4 месяца назад +9

    ਦਲੀਪ ਵੀਰੇ ਮੈਨੂੰ ਸਿਰਫ ਤੁਹਾਡੀਆਂ ਹੀ ਵੀਡੀਓ ਸੋਹਣੀਆਂ ਲੱਗਦੀਆਂ ਨੇ ਅਤੇ ਬਾਪੂ ਮੱਘਰ ਦੇ ਬੋਲਣ ਦਾ ਸਟਾਈਲ ਸੋਹਣਾ ਲੱਗਦੇ ਤੇ ਤੁਹਾਡੀ ਕਹਾਣੀ ਸੋਹਣੀ ਹੁੰਦੀ ਐ ਜਦੋ ਇੰਡੀਆ ਆਇਆ ਤੁਹਾਨੂੰ ਮਿਲ ਕੇ ਜਾਵਾਂਗਾ

  • @GurjeetSingh-em4zd
    @GurjeetSingh-em4zd 4 месяца назад +1

    ਵਾਹਿਗੁਰੂ🙏ਵਾਹਿਗੁਰੂ🙏ਵਾਹਿਗੁਰੂ🙏

  • @user-cw3ul2oo8v
    @user-cw3ul2oo8v 4 месяца назад

    Bht vdya pajii apa qatar baith ke sun de tuhadi har ik story

  • @jashanpreetsinghsidhu
    @jashanpreetsinghsidhu 4 месяца назад +1

    ਬਿਗੜਵਾਲ ਸੁਨਾਮ ਸੰਗਰੂਰ ਮਾਲਵਾ ਬੈਲਟ

  • @harbanssinghhans3462
    @harbanssinghhans3462 4 месяца назад

    ਬਹੁਤ ਵਧੀਆ ਕਹਾਣੀ 'ਧੰਨਵਾਦ

  • @user-bs6tp1zj6j
    @user-bs6tp1zj6j 4 месяца назад

    Sardar g aap da rang bada lal hai es da raaz ki hai es umar ch v mai sirf tuhade kahani sunan nu badiya lag diya main aap ki saari kahani sunta hu.very nice g

  • @HappyAcorn-vz6jp
    @HappyAcorn-vz6jp 4 месяца назад

    Bhout vadiya vir ji

  • @AmarjeetSingh-ep7dr
    @AmarjeetSingh-ep7dr 4 месяца назад

    ਬਹੁਤ ਵਧੀਆ ਕਹਾਣੀ ਲੱਗੀ ❤

  • @user-rv2en5mh6u
    @user-rv2en5mh6u 4 месяца назад +1

    ਵੀਰ ਬਹੁਤ ਬਹੁਤ ਸੋਹਣੀਆਂ ਕਹਾਣੀਆਂ ਤੁਹਾਡੀਆ ਪ੍ਰਮਾਤਮਾ ਚੜਦੀ ਕਲਾ ਵਿੱਚ ਰੱਖਣ ਬਹੁਤ ਬਹੁਤ ਧੰਨਵਾਦ ਵੀਰ ਜੀ

  • @amarjitsingh1946
    @amarjitsingh1946 4 месяца назад +1

    ਬਹੁਤ ਵਧੀਆ ਕਹਾਣੀ ਆ ਵਾਈ ਜੀ ਨਾਇਸ਼

  • @jarmangurya7533
    @jarmangurya7533 4 месяца назад

    Nice ji ❤❤❤❤❤ nice ji ❤❤❤🎉🎉🎉🎉🎉🎉🎉🎉🎉🎉🎉🎉🎉

  • @TIManDeep143
    @TIManDeep143 4 месяца назад +1

    Kahanj sohni aa uncleji
    But Dayan sirf 3 saal raza naal c fer oh kudi dobara jam k eni waddi kiwe ho gayi
    Kyoki rishi ta us time v roop kol aaya c pehle janam ch jado oh jatt kolo raza lai gaya c
    But fer v kahani bahut wadiya c thnx puri team da for uploading

    • @SonofPunjab
      @SonofPunjab  4 месяца назад

      ਬਾਈ ਥੋੜਾ ਜਿਹਾ ਸੁਣਾਉਣ ਚ ਫਰਕ ਰਹਿ ਗਿਆ,ਕਹਿਣ ਦਾ ਮਤਲਬ ਸੀ ਕਿ ਦੋਵੇ ਘਟਨਾਵਾਂ ਇਕੱਠੀਆਂ ਹੀ ਹੋ ਰਹੀਆਂ ਸੀ,ਇੱਕ ਗੱਲ ਪਹਿਲਾਂ ਸੁਨਾਤੀ ਬਾਪੂ ਨੇ,ਦੂਜੀ ਬਾਅਦ ਚ

  • @gurindersingh2673
    @gurindersingh2673 4 месяца назад

    Nice ji

  • @bhaikaramjotsinghalampuri9348
    @bhaikaramjotsinghalampuri9348 3 месяца назад

    Good

  • @VarinderSingh-xt2hy
    @VarinderSingh-xt2hy 4 месяца назад

    Love the story

  • @user-mw4iu4bv6o
    @user-mw4iu4bv6o 4 месяца назад

    Nice video
    ❤❤

  • @kamalpreet3183
    @kamalpreet3183 4 месяца назад

    ❤❤❤❤❤

  • @tarisingh2008
    @tarisingh2008 4 месяца назад

  • @ManiSekhon-go4eq
    @ManiSekhon-go4eq 4 месяца назад

    Nice story

  • @user-bs6tp1zj6j
    @user-bs6tp1zj6j 4 месяца назад

    Par video jaldi leke aaya karo like you very much ❤

  • @user-xy6it1zo4r
    @user-xy6it1zo4r 4 месяца назад

    ❤❤❤

  • @manjinderdhaliwal6557
    @manjinderdhaliwal6557 4 месяца назад +1

    ਬਾਈ ਤੁਹਾਡੀਆਂ ਕਹਾਣੀਆਂ ਬਹੁਤ ਸੋਹਣੀਆਂ ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਚੜ੍ਹਦੀ ਕਲਾ ਵਿੱਚ ਰੱਖੇ🙏🙏👍👍

  • @user-xy6it1zo4r
    @user-xy6it1zo4r 4 месяца назад

    ❤❤

  • @Streetrai194
    @Streetrai194 4 месяца назад

    ❤thanks

  • @kulwinderthind6966
    @kulwinderthind6966 4 месяца назад

    Nice

  • @user-tq5du5gl1u
    @user-tq5du5gl1u 4 месяца назад

    Veer ji Vad to Vad videos pau ji thodi storyan San to soniyan han ji Waheguru mehr kre

  • @gurmailsingh9833
    @gurmailsingh9833 4 месяца назад

    Sorry name galat bolea gia pritam Singh ji

  • @nandu9535
    @nandu9535 4 месяца назад

  • @user-ui7ci2dd1v
    @user-ui7ci2dd1v 4 месяца назад

    ❤❤❤❤❤