SGPC Elections - MP ਸਰਬਜੀਤ ਸਿੰਘ ਖਾਲਸਾ ਨੇ ਸ਼੍ਰੋਮਣੀ ਕਮੇਟੀ ਚੋਣਾਂ ਲੜਨ ਦਾ ਕਰਤਾ ਐਲਾਨ ! | Punjab Tak

Поделиться
HTML-код
  • Опубликовано: 21 окт 2024
  • SGPC Elections - MP ਸਰਬਜੀਤ ਸਿੰਘ ਖਾਲਸਾ ਨੇ ਸ਼੍ਰੋਮਣੀ ਕਮੇਟੀ ਚੋਣਾਂ ਲੜਨ ਦਾ ਕਰਤਾ ਐਲਾਨ ! | Punjab Tak
    #sarabjitsinghkhalsa #sgpcelections #sukhbirbadal #akalidal #punjabnews #punjab
    ਫਰੀਦਕੋਟ ਤੋਂ ਸਾਂਸਦ ਸਰਬਜੀਤ ਸਿੰਘ ਖਾਲਸਾ ਨੇ SGPC ਚੋਣਾਂ ਲੜਨ ਦਾ ਐਲਾਨ ਕਰ ਦਿੱਤਾ ਹੈ । ਇਸ ਦੇ ਨਾਲ 19 ਅਗਸਤ ਨੂੰ ਬਾਬਾ ਬਕਾਲਾ 'ਚ ਇਕੱਠ ਕਰਕੇ ਬੰਦੀ ਸਿੰਘਾਂ ਤੇ ਅਮ੍ਰਿਤਪਾਲ ਸਿੰਘ ਲਈ ਕੋਈ ਰਣਨੀਤੀ ਬਣਾ ਸਕਦੇ ਹਨ । ਇਸ ਦੇ ਨਾਲ ਖਾਲਸਾ ਨੇ ਇਹ ਵੀ ਕਿਹਾ ਕਿ ਪੰਜਾਬ 'ਚ ਮੁੜ ਤੋਂ ਕਦੇ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਨਹੀਂ ਬਣੇਗੀ ।
    #PUT056
    About the channel
    Punjab Tak 'ਤੇ ਤੁਹਾਡਾ ਸਵਾਗਤ ਹੈ, ਇੱਥੇ ਖ਼ਬਰਾਂ ਦੀ ਭੀੜ ਨਹੀਂ ਬਲਕਿ ਜ਼ਰੂਰੀ ਤੇ ਚੋਣਵੀਆਂ ਖ਼ਬਰਾਂ ਦੀ ਡੂੰਘਾਈ ਹੈ । ਇੱਥੇ ਤੁਹਾਡੇ ਮੁੱਦਿਆਂ ਦੀ ਤਸੱਲੀ ਨਾਲ ਗੱਲ ਹੈ ਤੇ ਸਰਕਾਰਾਂ ਦੇ ਫੈਸਲਿਆਂ ਤੇ ਪੰਜਾਬ ਦੀ ਸਿਆਸਤ ਦਾ ਪੂਰਾ Updated ਨਿਚੋੜ ਹੈ। ਖਾਸ ਹਸਤੀਆਂ, ਖੇਡ-ਮਨੋਰੰਜਨ, ਕਿਸਾਨਾਂ ਦੇ ਜਜ਼ਬੇ ਤੇ ਤੁਹਾਡੇ ਜਜ਼ਬਾਤਾਂ ਦੀਆਂ ਸ਼ਾਨਦਾਰ ਕਹਾਣੀਆਂ ਤੇ ਬਹੁਤ ਕੁਝ । ਹਰ ਖ਼ਬਰ ਪੂਰੀ ਜ਼ਿੰਮੇਦਾਰੀ ਤੇ ਇਮਾਨਦਾਰੀ ਨਾਲ ।
    ਪੰਜਾਬ ਦੀ ਹਰ Latest ਖ਼ਬਰ ਲਈ Punjab Tak 'ਤੇ ਆਓ, ਅਸੀਂ ਹਰ ਸੰਜੀਦਾ ਮਸਲੇ ਨੂੰ ਤੁਹਾਡੇ ਤੱਕ ਉਸੇ ਸੰਜੀਦਗੀ ਨਾਲ ਪਹੁੰਚਾਵਾਂਗੇ । ਭਟਕਣ ਤੋਂ ਬਚੋ...
    Facebook - / punjabtakofficial
    Instagram - / punjabtak
    Twitter - / punjabtak

Комментарии • 5

  • @devilalnain4434
    @devilalnain4434 2 месяца назад +1

    Sarabjeet Singh Khalsa jindabad jindabad jindabad jindabad jindabad jindabad jindabad

  • @romysandhusandhu3359
    @romysandhusandhu3359 2 месяца назад +1

    ਉ ਭਾਰਵਾ ਠੰਢ ਰੱਖ,,,, ਆਮਰਤਪਾਲ ਕਰਕੇ2,,,,ਤੂੰ ਜੀਰੋ ਹੋ ਜਾਣਾ,,,,, ਐਵੇ ਜਿਆਦਾ ਰੌਲਾ ਨਾ ਪਾਈ ਜਾਹ,,,,,

  • @BrarFarm-o6c
    @BrarFarm-o6c 2 месяца назад

    ਤੂ ਪਤਾ ਨੀ ਕਿਵੇ ਬਣ ਗਿਆ ਯਰ ਹੁਣ sGpc ਵੀ ਭਾਲ ਦਾ

  • @Sambrar-hj4ft
    @Sambrar-hj4ft 2 месяца назад

    Nasheri , sangh baitha feem khaa me. Mental.