Nazim ਤੋਂ Ahem Ji ਬਣਨ ਤੱਕ ਦਾ ਸਫ਼ਰ, Serial’s ਤੋਂ ਕਿੰਨ੍ਹੀ ਕਮਾਈ ਹੁੰਦੀ? | AK Talk Show

Поделиться
HTML-код
  • Опубликовано: 5 ноя 2024

Комментарии • 685

  • @Anmolkwatraofficial
    @Anmolkwatraofficial  4 месяца назад +226

    ਤੁਹਾਨੂੰ ਇਹ ਪੋਡਕਾਸਟ ਕਿਵੇਂ ਲੱਗਿਆ comment ਕਰਕੇ ਆਪਣੇ ਵਿਚਾਰ ਜਰੂਰ ਦਿਓ ਜੀ ਅਤੇ ਚੰਗੇ ਕੰਟੈਂਟ ਨੂੰ promote ਕਰਨ ਵਿਚ ਇਸ podcast ਨੂੰ ਸ਼ੇਅਰ ਕਰਕੇ ਆਪਣਾ ਯੋਗਦਾਨ ਜਰੂਰ ਪਾਓ ਜੀ ❤️

    • @SukhjeetSingh-dg4gl
      @SukhjeetSingh-dg4gl 4 месяца назад +6

      Jaan meriye ik vari parmish veere nal podcast 🙏🙏🙏🙏🙏

    • @lovleenvijaysethi9287
      @lovleenvijaysethi9287 4 месяца назад +3

      Podcast ta Vadiya h Anmol Te Tuhadi black shirt bot Soni ye 👌👌

    • @kalakaarbande7716
      @kalakaarbande7716 4 месяца назад +6

      ਇੱਕ ਪੌਡਕਾਸਟ ਪੰਜਾਬ ਦੇ ਕਿਸੇ ਇਹੋ ਜੇ ਸਰਪੰਚ ਦਾ ਜਰੂਰ ਲੈ ਕੇ ਆਉ ਜੋ ਆਉਣ ਵਾਲੀਆਂ ਸਰਪੰਚੀ ਚੋਣਾਂ ਦੇ ਉਮੀਦਵਾਰਾਂ ਤੇ ਲੋਕਾਂ ਲਈ ਪ੍ਰੇਰਨਾ ਸ੍ਰੋਤ ਹੋਵੇ 👏🏻👏🏻👏🏻👏🏻👏🏻

    • @gurmitkaur9486
      @gurmitkaur9486 4 месяца назад +1

      Bahut vadia

    • @AnuKhullar-u7g
      @AnuKhullar-u7g 4 месяца назад +3

      Right sir rishta boot important Hoda n

  • @luckiesingh21
    @luckiesingh21 4 месяца назад +153

    ਸਵਾਦ ਆ ਗਿਆ ਅਨਮੋਲ ਵੀਰ।। ਦੋਬਾਰਾ ਬੁਲਾਵੋ ਏਸ ਬੰਦੇ ਨੂੰ।। ਬਹੁਤ ਹੀਰਾ ਬੰਦਾ ਬੁਲਾਇਆ ਤੁਸੀਂ❤❤❤ ਨਜ਼ੀਮ ਵੀਰ ਨੇ ਅੱਤ ਕਰਾ ਦਿੱਤੀ🎥🙏🎥🙏🎥⚡️⚡️

  • @deepsidhuweldingworks
    @deepsidhuweldingworks 4 месяца назад +129

    ਪਹਿਲੀ ਵਾਰ ਸੱਚ ਕਿਹਾ ਕਿਸੇ ਨੇ ਸਭ ਕੁਜ ਓਹ ਵੀ pure ਪੰਜਾਬੀ ਚ ❤

  • @rashmikashyap2266
    @rashmikashyap2266 4 месяца назад +46

    Menu ta podcast dekh ke Jattka hi LG Gaya Aham ji ta punjabi nikle wow bot jyda vadia laga podcast dekh ke well done Anmol kwatra

    • @aairaahm9430
      @aairaahm9430 3 месяца назад +1

      Yes he is punjabi....hmare ghr k paas rehte hai ye Malerkotla se

    • @Day_With_Me1991
      @Day_With_Me1991 2 месяца назад +1

      Malerkotla to ny

  • @AkashdeepSingh-uk3nu
    @AkashdeepSingh-uk3nu 4 месяца назад +26

    ਭਾਜੀ ਤੁਹਾਡਾ ਪੋਡਕਾਸਟ ਬਹੁਤ ਘੈਂਟ ਆ ਤੇ ਬੜੀਆਂ ਪਿਆਰਿਆ ਗਲਾਂ ਕੀਤੀਆ ਤੁਸੀ ਹਰ ਇਕ ਬੰਦੇ ਨੂੰ ਮਾ ਬਾਪ ਲਈ ਟਾਈਮ ਜਰੂਰ ਕੱਢਣਾ ਚਾਹੀਦਾ ਰੱਬ ਦੇ ਰੰਗਾਂ ਦਾ ਕੀ ਪਤਾ ਹੁੰਦਾ। ਮੈਂ ਵੀ ਇਕ ਆਰਟਿਸਟ ਬਣ ਦੀ ਕੋਸ਼ਿਸ਼ ਕਰਦਾ। ਤੁਹਾਡੇ ਪੋਡਕਾਸਟ ਹਮੇਸ਼ਾ ਪ੍ਰਵਾਸ਼ੀਲ ਹੁੰਦੇ ਨੇ। ਰੱਬ ਮਿਹਰ ਬਰਿਆ ਹੱਥ ਰੱਖਣ ਅਮਨੋਲ ਵੀਰੇ ਤੁਹਾਡੇ ਤੇ। ਧੰਨਵਾਦ🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @BarinderSinghKamboj
    @BarinderSinghKamboj 4 месяца назад +69

    ਅਸੀ ਵੀ ਬਹੁਤ ਦੇਖਿਆ ਬਾਈ ਨੂੰ ਇਹ ਪਹਿਲੀ ਵਾਰ ਪਤਾ ਲੱਗਾ ਕਿ ਇਹ ਵੀ ਪੰਜਾਬੀ ਹਨ। ਉਤੋ ਮੂੰਹੋ ਪੰਜਾਬੀ ਸੁਣ ਕਿ ਹੋਰ ਵੀ ਵਧੀਆ ਲੱਗਾ ਬਹੁਤ ਘੈਟ ਐਕਟਰ ਬਾਈ ਦਾ

  • @Foujifoujan528
    @Foujifoujan528 4 месяца назад +77

    ਮੈ ਨਾਜ਼ਿਮ ਕਰਕੇ ਦੇਖਿਆ ਪੋਡਕਾਸਟ ❤❤❤❤❤❤❤❤ ਸੱਚੀ

  • @not-perfect-73
    @not-perfect-73 2 месяца назад +5

    ਤੁਹਾਡੇ ਭਰਾ ਦੀ ਡਾਕਖਾਨੇ ਕੋਲ ਸੁਨਾਮ ਜੋ ਕੈਂਚੀਆਂ ਲਗਾਉਣ ਵਾਲੀ ਦੁਕਾਨ ਹੈ. ਅਸੀਂ ਉਸ ਦੁਕਾਨ ਤੇ ਜਾਨੇ ਹਾਂ ਤੇ ਤੁਹਾਡੇ ਬਾਰੇ ਗੱਲਾਂ ਕਰਕੇ ਆਉਂਦੇ ਹਾਂ. ਤੁਹਾਡੇ ਪਿਤਾ ਜੀ ਵੀ ਤੁਹਾਡੀਆਂ ਗੱਲਾਂ ਕਰਦੇ ਹੁੰਦੇ ਸਨ. ਤੇ ਸੋਡੇ ਬਰਦਰ ਵੀ ਬਹੁਤ ਮਾਨ ਨਾਲ ਦੱਸਦੇ ਹਨ ਕਿ ਉਹ ਤੁਹਾਡੇ ਭਰਾ ਹਨ. ਕੰਮ ਛੋਟਾ ਵੱਡਾ ਨਹੀਂ ਹੁੰਦਾ ਵੀਰੇ. ਕਦੇ ਤੁਸੀਂ ਵੀ ਉਸ ਦੁਕਾਨ ਤੇ ਆ ਕੇ ਜਾਇਓ. ਸਾਨੂੰ ਤੁਹਾਡੀ ਇਹ ਫੈਮਲੀ ਬਿਜਨਸ ਤੇ ਪਰਾਊਡ ਹੈ. ਧੰਨਵਾਦ ❤

  • @KhaliDogFarm
    @KhaliDogFarm 4 месяца назад +48

    ਬਹੁਤ ਘੈਟ ਆਪਣਾ ਪੰਜਾਬੀ ਭਾਈ ਨਜੀਮ ਬਹੁਤ ਸੋਹਣੀ ਪੌਡਕਾਸਟ

  • @simransimmi
    @simransimmi 4 месяца назад +28

    Best podcast ever
    Eidda lag rhya c kde khatm hi na howe eh podcast
    Bhut kuj learn krn nu milya
    Gbu

  • @Skaur-d5
    @Skaur-d5 4 месяца назад +48

    Badi sohni punjabi bolda hai ahem dikra .

  • @jagrajkhan2551
    @jagrajkhan2551 4 месяца назад +32

    ਬਾ-ਕਮਾਲ ਦਾ ਐਕਟਰ ਹੈ, ਨਾਜ਼ਿਮ ਵੀਰ ਮਾਲੇਰਕੋਟਲਾ। ਅੱਲ੍ਹਾ ਇੰਨ੍ਹਾਂ ਨੂੰ ਦਿਨ ਦੂਗਣੀ ਰਾਤ ਚੌਗਣੀ ਤਰੱਕੀ ਬਖਸ਼ਣ- ਆਮੀਨ

  • @LakhveerSingh-tk4bj
    @LakhveerSingh-tk4bj 12 дней назад

    ਬਹੁਤ ਬਹੁਤ ਵਧੀਆ ❤❤❤ ਬਹੁਤ ਘੈਟ ਬੰਦਾ ਨਾਜ਼ਿਮ ਬਾਈ ਦਿਲਦਾਰ ਬੰਦਾ ❤

  • @Simar_P
    @Simar_P 4 месяца назад +16

    M sochdi c ki Ahem attitude bala insan aa par aj gla sun k ona di Life bare ena kuchh pta lgya ki soch bilkul hi bdl gi ena to badiya koi insan ni m dekhya koi attitude ni koi dikhwa ni bilkul dil de saf insaan ❤❤❤n bse b Punjabi hunde hi ghant n ❤❤❤

    • @PIND_LYF
      @PIND_LYF 4 месяца назад

      Dp ch sodi pic a

  • @Anu_Bharti22
    @Anu_Bharti22 4 месяца назад +7

    Bht Interesting Podcast...Sir dii personality bht hi dabang or real hai.. Bht hi mast way nal ohna ne aapne experience share kite.. Bht kuch acha sekhn nu miliya...Kuch incident bht jyda funny se jina ne bht hansaya but parents wala incident sunke sachi rona aa gaya... Thanku Anmol sir aapne show de Zarie sanu life de har emotion nu feel karwan lai... Always Respect 🙏

  • @manjeetsidhu8539
    @manjeetsidhu8539 4 месяца назад +27

    ਮੇਰਾ favourite ਸੀਰੀਅਲ ਹੁੰਦਾ ਸੀ 😅🤣 Saath nibhana sathyea❤️ kde v miss ni c krdi hundi 😂😂

  • @SukhveersinghGill-l7z
    @SukhveersinghGill-l7z Месяц назад +1

    ਪਿਹਲੀ ਬਾਰ ਪਤਾ ਲੱਗਾ ਵੀ ਬਾਈ ਪੰਜਾਬੀ ਆ ਜਰ❤❤❤❤ love you bai ਖਿੱਚੀ ਰੱਖ ਕੰਮ ਨੂੰ ਏਸੇ ਤਰ੍ਹਾਂ ਪੰਜਾਬੀ ਮਾਂ ਬੋਲੀ ਨੂੰ ਚੱਕੀ ਰੱਖੋ ਕੰਮ

  • @BhupinderSingh-ze5kc
    @BhupinderSingh-ze5kc 4 месяца назад +20

    ਬਹੁਤ ਵਧੀਆ ਹੈ ਗਾਲ ਕੱਢਣ ਤੇ ਪੰਜਾਬੀਆਂ ਦੇ ਸੁਭਾਅ ਦਾ ਅੰਗ ਹੈ

  • @amritakaur7012
    @amritakaur7012 4 месяца назад +7

    This is first podcast I watched full episode.. I really like this podcast.. bhut vadia lagga gallan sun ke ..

  • @multitaskingguru
    @multitaskingguru 4 месяца назад +5

    Dhak ਪਾ ke ਰੱਖੀ ਸੀ ਇਸ show ਨੇ ❤❤❤❤❤❤❤❤❤❤

  • @harmansinghsarangra
    @harmansinghsarangra 4 месяца назад +16

    ਡਰਾਮੇ ਚ ਬੜਾ ਸੀਰੀਅਸ ਰਹਿੰਦਾ ਸੀ ਅਹਿਮ ਤਾ ਪਰ ਹੁਣ ਪਤਾ ਲੱਗਾ ਇਹ ਸਾਡਾ ਪੰਜਾਬੀ ਭਰਾ ਆ ਕੋਕਿਲਾ ਮੋਦੀ ਨੂੰ ਵੀ ਬੁਲਾ ਕੇ ਹੋ ਸਕਿਆ ਤਾ ਜ਼ਰੂਰ podcast ਕਰੋ 😊

  • @The_king820
    @The_king820 4 месяца назад +32

    ਵੀਰ ਇਕ ਦਿਲਜੀਤ ਬਈ ਨਾਲ ਪੋਡਕਾਸਟ ਹੋਜੇ ❤

    • @Am.Arsh01
      @Am.Arsh01 4 месяца назад +2

      Bai ohh naamumkin aa …haale anmol lyi😂😂😂

    • @Cartoonmillion233
      @Cartoonmillion233 4 месяца назад

      Right jn ​@@Am.Arsh01

    • @tanveersingh3093
      @tanveersingh3093 4 месяца назад

      😂😂😂kde ni hona eh

    • @simransumitjob2716
      @simransumitjob2716 4 месяца назад

      Kyu ni ho sakta ​@@tanveersingh3093

    • @The_king820
      @The_king820 4 месяца назад

      @@tanveersingh3093 ਹੌਂਸਲਾ ਨਾ ਤੋੜੋ ਯਰ ਕਿ ਪਤਾ ਓਹਦੇ ਸਰਾਣੇ ਜਾਕੇ ਬੈਠ ਜਾਏ ਇਹ😂

  • @NarinderPrabh
    @NarinderPrabh 4 месяца назад +2

    ਬਹੁਤ ਵਧੀਆ podcaste ❤❤❤❤

  • @jpvirdi2928
    @jpvirdi2928 4 месяца назад +9

    Ghaint Banda yr, pure Punjabi aa…. Punjabiyat bhari peyi aa vch.

  • @ParamjitKaur-sh8fl
    @ParamjitKaur-sh8fl Месяц назад

    ਬਹੁਤ ਵਧੀਆ ਅਨਮੋਲ ਵੀਰ ਜੀ ਖੁਸ਼ ਰਹੋ ਪ੍ਰਮਾਤਮਾ ਤਰੱਕੀ ਬਖਸੇ👍👍👍

  • @guribarnala4173
    @guribarnala4173 4 месяца назад +7

    ਬਹੁਤ ਵਧੀਆ ਪੋਡਕਾਸਟ ਆ ਅਨਮੋਲ ਵਾਈ❤ ਤੇ ਨਾਜ਼ਿਮ ਵਾਈ

  • @gagangill4470
    @gagangill4470 4 месяца назад +2

    ਦੁਬਾਰਾ ਜ਼ਰੂਰ ਬੋਲਾਏ ਵੀਰ ਅਹਿਮ ਨੂੰ ❤❤

  • @vikramtarghotra1627
    @vikramtarghotra1627 4 месяца назад +6

    ajj tak da sab to ghaint te khushdil wala podcast c eh ❤❤

  • @BhupinderSingh-ze5kc
    @BhupinderSingh-ze5kc 4 месяца назад +27

    ਸਾਨੂੰ ਪੰਜਾਬੀ ਹੋਣ ਦਾ ਮਾਣ ਹੈ

  • @GuriGill-c2j
    @GuriGill-c2j 4 месяца назад +2

    Bhut Postive aa Ahem Ji Vese Anmol Paji

  • @aryansingh4166
    @aryansingh4166 4 месяца назад +4

    Mzaaa e aa gya sachi. ❤. Eham ji Da kirdar and real ch personality alag alag aa. Mzaa aa gya sachi. ❤

  • @sabmehmi7279
    @sabmehmi7279 26 дней назад

    Lai ta Aham ta apna punjabi veer aa. Mai Aham te gopi bahu de serial nu har rooj dekhdee c Ik wakhra he chaa hunda c ihna nu dekhan da. Bhut vadia Anmol, tu sachi Anmol aa , Jo tu kar reha aa oh koie am gal nai aa . Waheguru je tuhanu hor traki dawe. 🙏

  • @ManpreetKaur-ov8rn
    @ManpreetKaur-ov8rn 3 месяца назад +2

    Mai ta hun v dekhdi a sath nibhana sathiya ❤I love it

  • @vishnuviraj3353
    @vishnuviraj3353 4 месяца назад +6

    The best heart' touch maa baap wala mera dill ro rha mere malik maa papa di umar lambi ho jb tk mein hu ud tk mere samne rehn

  • @NavreetKaur-s3u
    @NavreetKaur-s3u 3 месяца назад

    ਅਨਮੋਲ ਵੀਰ ਜੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਤੰਦਰੁਸਤੀ ਚੜ੍ਹਦੀ ਕਲਾ ਬਖਸ਼ੇ

  • @amanpreetkaur3819
    @amanpreetkaur3819 4 месяца назад +7

    Sachi podcast dekh ke bohot jyada vadia laga❤

  • @amritsingh-hr6ve
    @amritsingh-hr6ve 4 месяца назад

    ਅਨਮੋਲ ਵੀਰੇ ਸ਼ਾਇਰੀ ਰਹਿ ਗਈ ਅਹਿਮ ਜੀ ਦੀ

  • @kanwardeep6975
    @kanwardeep6975 4 месяца назад +6

    🙏🙏ਬਹੁਤ ਬਹੁਤ ਧੰਨਵਾਦ ਜੀ 🙏ਬਹੁਤ ਚੰਗਾ ਲੱਗਿਆ 🙏ਭਰਾ ਤੁਹਾਡਾ ਤਜਰਬਾ ਸੁਣ ਕੇ ਬਹੁਤ ਕੁਝ ਸਿੱਖਿਆ।ਪਰਮਾਤਮਾ ਆਪ ਸਭ ਦੀ ਲੰਮੀ ਉਮਰ ਕਰੇ ਤੇ ਖੁਸ਼ੀਆ ਦੇਵੇ🙏🙏🙏🙏❤

  • @sunehakatha1700
    @sunehakatha1700 4 месяца назад +3

    Amazing podcast.i am really enjoyed this podcast.bhut hi ghaint insaan ne nazim sir.bakamaal podcast ❤❤

  • @ogsukh-e
    @ogsukh-e 4 месяца назад +1

    Best broadcast in my life 💯. Bahut kuchh sikhan nu Mila artist di life to love you brothers ❤

  • @Anmolkwatraofficial
    @Anmolkwatraofficial  4 месяца назад +2

    Please Subscribe our new hindi podcast channel & watch new podcast
    ruclips.net/video/ChKronpexcc/видео.htmlsi=HggvAFLUA5F3Dl2B

  • @baljinderkaur7032
    @baljinderkaur7032 2 месяца назад

    Kammaal
    Aj ptaa laga Aham veera punjabi aa, v r very proud of him

  • @kaurage
    @kaurage 4 месяца назад +1

    i watched it for Nazim, i didnt know his personality was thus vibrant!!! Pleasantly surprised😃

  • @preetsandhu6681
    @preetsandhu6681 Месяц назад

    Bahut vadia podcast 🙏🙏

  • @palabharo
    @palabharo 2 месяца назад

    bhtt ghainttt insaaan down to earth bht postive podcast c bro ah ❤️❤️

  • @Mannatmalhi1313
    @Mannatmalhi1313 2 месяца назад

    Wowww Ahem ji ..❤❤❤❤❤

  • @kulwindrkul4186
    @kulwindrkul4186 2 месяца назад

    Bht bht vadiyaa podcast ...sooo good ... Anmol you are always awesome 👍🏻👍🏻👍🏻👍🏻 and Nazim ji so goood

  • @amandeepkaur3283
    @amandeepkaur3283 4 месяца назад +1

    Bahut vadia podcast.menu lgda hunda c ki ahem bahut gusse wala but gallan sun k Ona di life bare bahut kuj pta lgea .bahut kuj Sikhn nu vi milda .Love you ❤

  • @natashasharma7018
    @natashasharma7018 4 месяца назад +2

    Bhut vdia lga, anmol g v bhut nice person h and nazim g v❤bless u both 🙏

  • @lavilavi6445
    @lavilavi6445 4 месяца назад +2

    Pehla eho ja podcast dekhya jehda jma v Skip krn da dil ni kita. Full interesting ❤

  • @deepsood1010
    @deepsood1010 4 месяца назад +2

    Pra de life ch bhena da bot vdda roll hunda jiundiya vsdiya rehn sariya bhehna ❤

  • @daljitsinghdol
    @daljitsinghdol 4 месяца назад

    ਬਹੁਤ ਘੈਂਟ ਪੋਡਕਾਸਟ ਲੱਗਾ

  • @JaspreetSidhu95
    @JaspreetSidhu95 4 месяца назад

    ਬਹੁਤ ਵਧੀਆ ਇੰਟਰਵਿਊ ਲੱਗਾ ਅਨਮੋਲ ਵੀਰ ਜੀ ਬਹੁਤ ਖੂਬ 🔥❤️👌👌

  • @SureshKumari-c2o
    @SureshKumari-c2o 4 месяца назад +4

    Anmol betaa tuhade sare podcast dekhdi aa.Going good.

  • @jass.pb04
    @jass.pb04 Месяц назад

    Sira Bai Ahem g da podcast hun gopi bhu nu sadu bai ❤❤

  • @Lifeofasia93
    @Lifeofasia93 4 месяца назад +12

    Mai FB te Ena di hi clip dekh rhi C nal hi notification AA gya ❤❤❤

    • @gurdeepsingh0786
      @gurdeepsingh0786 4 месяца назад

      ehi ta ai aa tuci raste wich kuch bi dekhuge ta o thuanu mobile te bi apne ap dikh jana

  • @JaswinderKaur-c6b
    @JaswinderKaur-c6b Месяц назад

    Dil kush ho gya vire😊❤main ta kai var dekha podcast

  • @karanvirghai1446
    @karanvirghai1446 4 месяца назад +2

    Bai sunke schii swaad ageya❤

  • @YoutubeM007
    @YoutubeM007 4 месяца назад +1

    Aaj tak da sab to vadia podcast eh.🙏

  • @mannrattu819
    @mannrattu819 4 месяца назад

    Veer g Bohat Vadia lagiaa podcast nazim apniaa roots nall connected ne te tuc v .

  • @JoginderSingh-ms8kr
    @JoginderSingh-ms8kr 4 месяца назад +1

    ਵੀਰ ਜੀ ਬਹੁਤ ਸੋਹਣਾ podcast

  • @gurpreetmander6497
    @gurpreetmander6497 4 месяца назад +2

    Sanu bohat garv a veere Sade Malerkotla da naam roshan kita God bless nazim te anmol g😊

  • @filmi5654
    @filmi5654 4 месяца назад +4

    Nazim bai bhut chill te open aaa 😂❤

  • @Europeanrickyvlogs
    @Europeanrickyvlogs 4 месяца назад +1

    35:38 time 😂😂😂😂😂😂😂😂 mai hass hass dora hogya 👏👏🤣🤣Terrrriiii bhain nu 😂😂😂😂😂😂😂

  • @JaspalSingh-it2ie
    @JaspalSingh-it2ie 2 месяца назад

    Bahut kuchh sikhan nu Mila best podcast ❤❤

  • @SMILYGULERIA-12
    @SMILYGULERIA-12 2 месяца назад

    Honest bnda lgda eh .

  • @gursahibaulakh8266
    @gursahibaulakh8266 4 месяца назад +3

    Veere kafi podcast dekhe mai tade pr ah sira c bai ❤ jyonda vssda reh bhot kuch sikhn nu milya veere , nle thnvad veere mai truck te c 100 mile kdwon lyi 😂😂😂

  • @parm1166
    @parm1166 3 месяца назад

    ਬਹੁਤ ਵਧੀਆ ਵੀਰੇ 😊

  • @arshkuar5918
    @arshkuar5918 4 месяца назад

    Wah g ਵਾਹ ਸੱਚੀ ਸਵਾਦ ਆ ਗਿਆ ਪੋਡਕਾਸਟ ਦੇਖ k ❤️‍🔥❤️‍🔥 gbu

  • @Deviwithsangeet
    @Deviwithsangeet 4 месяца назад +1

    Bhut vadia podcast rabb tuhanu hamesha chrdi kala vich rakhe God bless u 🧿❤️

  • @priti15kumari
    @priti15kumari 4 месяца назад +3

    Bhot acha aur kaafi emotions se juda hua tha podcast very interesting 🤗🙏🏻🤍

  • @Montyjatt8603
    @Montyjatt8603 4 месяца назад +3

    ਵਧੀਆ ਇੰਨਸਾਨ ਆ ਭਰਾ ਮਜ਼ਾਕੀਆ ਬੰਦਾ ਆ

  • @SandeepKaur-cc8tz
    @SandeepKaur-cc8tz 4 месяца назад +5

    ਬਹੁਤ ਬਹੁਤ ਵਧੀਆ ਵੀਰ ❤❤

  • @ManpreetKaur-gm6zb
    @ManpreetKaur-gm6zb 2 месяца назад

    Full of confidence 💪💪💪

  • @Gill_music786
    @Gill_music786 4 месяца назад +1

    Proud of you anmol veere jis nu tv ch dekhiya aj nal bethe o ❣️tuc 🤝

  • @ssh2446
    @ssh2446 4 месяца назад +1

    So reAl and pure person😊

  • @jasveersingh1279
    @jasveersingh1279 3 месяца назад

    ਬਹੁਤ ਵੇਖਿਆ ਸੀਰੀਅਲ

  • @ManpreetkaurButtar-nb7vi
    @ManpreetkaurButtar-nb7vi 4 месяца назад +1

    Bht vadia c majja aa gyaa

  • @GurtegSingh-vr4wr
    @GurtegSingh-vr4wr 4 месяца назад +6

    bai change ur lens for the guest angle there was a lot of focus breathing on the lens and the sound is very annoying

  • @barleenkaur3621
    @barleenkaur3621 4 месяца назад

    ਬਹੁਤ ਜ਼ਿਆਦਾ ਵਧੀਆ ਲੱਗਿਆ ਜੀ ❤❤❤❤❤❤

  • @ranapardeepsingh7084
    @ranapardeepsingh7084 4 месяца назад +4

    Bahut vadia munda hai nazim te apna bai anmol bhi। Heera

  • @praveenchopra2951
    @praveenchopra2951 4 месяца назад

    Very nice and down to earth Ahem ji😊

  • @sarbbanga5563
    @sarbbanga5563 4 месяца назад +4

    Eda lagda c jiwe GR deya nal gal ho Rahi ❤❤❤

  • @RajeshGarg-j8n
    @RajeshGarg-j8n 4 месяца назад +1

    Anmol vere ke kaha thode bare buss eh hi kahun ga ke thonu dekh ke bht duniya nu energy milde hai love you vere❤

  • @RupinderBhullar-d5g
    @RupinderBhullar-d5g 4 месяца назад +1

    Bohat bohat wadia anmol verre

  • @rohingoyal494
    @rohingoyal494 4 месяца назад +9

    Nazara aa gya yr….
    First ever real feelings share karn wala podcast ❤

  • @meetpathan1715
    @meetpathan1715 4 месяца назад

    Bahut vadiya gal baat si ❤❤❤❤❤

  • @atifsheikh2199
    @atifsheikh2199 4 месяца назад

    Such a Nice Guy With Pure Heart ❤
    Ahem Ahem.....

  • @karamjitkaur9288
    @karamjitkaur9288 4 месяца назад

    ਬਹੁਤ ਜਿਆਦਾ ਘੈਂਟ ਲਗਿਆ ❤❤

  • @anjamlarki2310
    @anjamlarki2310 4 месяца назад +1

    Bht bht bht wdiya podcast❤️ just love ahem g❤️❤️ sade pind kol da munda🌺❤️

    • @ShinderKumar-kg6tl
      @ShinderKumar-kg6tl 4 месяца назад +1

      Accha Ji Podcast To pehlan vi Tuhanu Pta Si Ke Ahem Thode Naal De Pind Da munda Ji

  • @armaankhanchoreographer2339
    @armaankhanchoreographer2339 2 месяца назад

    The best podcast mashallah naazim Bai ji waise bhi saadye rishtedaar ne mashallah boht vadiyaa insaan ne love you nazim Bai 😊😊😊❤️❤️❤️

  • @GaganDeep-br6qs
    @GaganDeep-br6qs 2 месяца назад +1

    Best podcast 👍

  • @jassidhaliwal7615
    @jassidhaliwal7615 4 месяца назад +3

    bhut sohna podcast aa veere❤

  • @amriksingh5203
    @amriksingh5203 4 месяца назад

    ਬਹੁਤ ਵਧੀਆ ਬਾਈ ਜੀ

  • @rupinderdhot1139
    @rupinderdhot1139 4 месяца назад +1

    Punjabi buht vdiya bolde o nazim ji tusi❤❤

  • @mannatbhangu4037
    @mannatbhangu4037 4 месяца назад

    ਬਹੁਤ ਵਧੀਆ

  • @vishnuviraj3353
    @vishnuviraj3353 4 месяца назад +6

    Banda dill de bhut saaf aa aise log bhut hi sache h

  • @mansakhan3341
    @mansakhan3341 4 месяца назад +2

    Bahut khood ustaad❤

  • @Raman-t6c
    @Raman-t6c 4 месяца назад +1

    Bahut vdiya podcast si bro bahut sukoon.milya sun ke thnku bro nd God bless you ❤❤

  • @natashasaini94
    @natashasaini94 4 месяца назад +1

    Mera pehla podcast jihra pura dekhya very gd telecast