Es Maade Vartare waste Badal Pariwar hi Zimmedar hai jinane apne nijjy faide Layi Punjab na naas keeta hai jehde wakhre hoke raula pa rahe ne eh v naal hi ekmik c
AAKAAL da koi DAL/ PARTY nahi hundi. AAKAAL SENA JO SAHiB SRI HARGOBIND SAHIB JI NE PARGAT KITI SI OHI BAAD VICH SAHIB GURU GOBIND SINGH SAHIB JI ( 1699 VAISAKHI ) NE KHALSA FAUZ DE ROOP VICH PARGAT KITI 🪯🪯🪯🪯🪯
Excellent video ! Akali dal had done so many sins with Punjab/Sikhs/Panth. Attack on Akal Thakat is also due to them. They will finish now. All Punjab issues are pending because of them only. They are afraid from ED/IT//CBI. Badals are anti Sikhs. Akali dal will revive with new top leaders and function as stand alone party. Waheguru bless both of you. 35:40
Bhai Saab.. boln to pehln sochya Karo. MP-mla election jitna koi paemana ni hunda bande nu paekhan da.. ahh amritpal ik lagada te vikauoo Banda .. ehda koi krishma ni. Na kal c na kal nu .. 👎
ruclips.net/video/vr0CvcMMY_4/видео.html
ਬਾਦਲਾਂ ਦੀ ਪੰਥ, ਗ੍ਰੰਥ ਤੇ ਦਲਿਤਾਂ ਨਾਲ ਗ਼ੱਦਾਰੀ ਦਾ ਕੱਚਾ ਚਿੱਠਾ! ਜਥੇਦਾਰ ਟੌਹੜਾ ਦੇ ਰਾਜ਼ਦਾਰ ਮਾਲਵਿੰਦਰ ਸਿੰਘ ਮਾਲੀ
ਵਾਹਿਗੁਰੂ ਸਰਦਾਰ ਗੁਰਤੇਜ ਸਿੰਘ ਵਰਗੇ ਪੰਥਕ ਵਿਦਵਾਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ।
ਤਖ਼ਤ ਪੰਜਾਬ ਟੈਲੀਵਿਜ਼ਨ ਦੇ ਸਮੁੱਚੇ ਪਰਵਾਰ ਨੂੰ ਪਿਆਰ ਸਤਿਕਾਰ ਸਹਿਤ ਬੁਲਾਈ ਗਈ ਫ਼ਤਿਹੇ, "ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਿਹੇ", 🙏 ਸਤਿ ਸ੍ਰੀ ਅਕਾਲ ਇਕ ਵਾਰ ਫਿਰ ਪ੍ਰਵਾਨ ਕਰਿਓ ਜੀ।
ਅਕਾਲ ਪੁਰਖ ਲੱਤ ਨਹੀਂ ਮਾਰਦਾ ਮੱਤ ਮਾਰ ਦਿੰਦਾ ਹੈ।
ਬਹੁਤ ਵਧੀਆ ਗੱਲ ਬਾਤ
ਸਰਦਾਰ ਗੁਰਤੇਜ ਸਿੰਘ ਜੀ ਚਸਮਦੀਦ ਹਨ ਕਿਵੇਂ ਬਾਦਲ ਨੇ ਅਕਾਲੀ ਦਲ ਨੂੰ ਬਾਦਲ ਦਲ ਬਣਾਇਆ ।ਬਾਦਲ ਨੇ ਕਿਵੇਂ ਇੱਕ ਇਕ ਕਰਕੇ ਪੰਥਕ ਸੋਚ ਵਾਲਿਆਂ ਆਗੂਆਂ ਦੀ ਛਾਂਟੀ ਕੀਤੀ ਹੈ ਤੇ ਪੰਥ ਦੀ ਪਿੱਠ ਵਿਚ ਕਿਵੇਂ ਵਾਰ ਵਾਰ ਛੁਰੇ ਮਾਰੇ ਹਨ ਇਸ ਦਾ ਭੁਗਤਾਨ ਤਾਂ ਬਾਦਲ ਫੈਮਲੀ ਤੇ ਇਸ ਦੇ ਨਾਲ ਮਲਾਈ ਖਾਣ ਵਾਲਿਆਂ ਨੂੰ ਵਾਹਿਗੁਰੂ ਦੀ ਕਚਹਿਰੀ ਵਿਚ ਦੇਣਾ ਹੀ ਪੈਣਾ ਹੈ । ਸਰਦਾਰ ਸਾਬ ਇਹ ਹੁਣ ਪਹਿਲਾਂ ਇਹ ਅਖੌਤੀ ਬਾਗ਼ੀ ਜਾਣਗੇ ਅਕਾਲ ਤਖ਼ਤ ਸਾਹਿਬ ਤੇ । ਇਹਨਾਂ ਦੇ ਕਬੂਲ ਕਰਨ ਤੇ ਜਥੇਦਾਰ ਸੁਖਬੀਰ ਨੂੰ ਸਦਨਗੇ ਤੇ ਤਨਾਖਾਹ ਲਾ ਕੇ ਮਾਫ਼ ਕਰਨਗੇ ਫਿਰ ਇਹ ਸਾਰੇ ਇਕੱਠੇ ਹੋ ਜਾਣਗੇ । ਇਹ ਇਕੋ ਥੈਲੀ ਦੇ ਵੱਟੇ ਹਨ ।ਇਹਨਾਂ ਦਾ ਮਕਸਦ ਭਾਈ ਅੰਮ੍ਰਿਤਪਾਲ ਸਿੰਘ ਦੀ ਚਰਚਾ ਰੋਕਣਾ ਹੈ ਕਿ ਉਹ ਪੰਥਕ ਸਿਆਸੀ ਧਿਰ ਨਾ ਬਣ ਸਕਣ ।
ਬਿਲਕੁਲ ਸਹੀ ਕਿਹਾ।
bilkul theek
ਬਾਦਲ ਪਰਿਵਾਰ ਸ਼ੁਰੂ ਤੋਂ ਹੀ ਸਿੱਖ ਅਤੇ ਪੰਜਾਬ ਵਿਰੋਧੀ ਸੀ ਸਿੱਖਾਂ ਨੇ ਸਮਝਣ ਵਿੱਚ ਦੇਰ ਕੀਤੀ ਆਰ ਐਸ ਐਸ ਅਤੇ ਬੀਜੇਪੀ ਦੇ ਨਾਲ ਬਾਦਲ ਪਰਿਵਾਰ ਨੇ ਮਿਲਕੇ ਸਭ ਕੁਝ ਕੀਤਾ ਇਨ੍ਹਾਂ ਨੂੰ ਪੰਥ ਵਿੱਚੋਂ ਤੇ ਅਕਾਲੀ ਦਲ ਵਿੱਚੋਂ ਛੇਕਣਾ ਚਾਹੀਦਾ ਹੈ
Bahot sohni gall baat 😔
ਜਦ ਇਹਨਾਂ ਨੂੰ ਲੋਕ ਪਸੰਦ ਨਹੀਂ ਕਰਦੈ ਇਹ ਕਾਦੀ ਮੀਟਿੰਗਾਂ ਰਰਦੇ
ਇਹ ਗਰੁੱਪ ਵੀ ਹੋਏ ਜ਼ੁਲਮ ਵਿਚ ਭਾਗੀਦਾਰ ਹੀ ਸਨ।
ਬਾਦਲ ਪ੍ਰੀਵਾਰ ਨੇ ਅਕਾਲੀ ਦਲ ਨੂੰ ਹੌਲ੍ਹੀ ਹੌਲ੍ਹੀ ਰੋਲ ਦਿੱਤਾ। ਗੁਰਤੇਜ ਸਿੰਘ ਜੀ ਠੀਕ ਆਖ ਰਹੇ ਹਨ। ਰਣਜੀਤ ਸਿੰਘ ਦੇ ਰਾਜ ਖੁਸ ਜਾਣ ਪਿਛੋਂ,ਅੰਗਰੇਜ਼ ਸਰਕਾਰ ਤੋਂ ਲੈਕੇ ਅੱਜ ਤੱਕ ਪੰਜਾਬ ਨੂੰ ( ਸਿਰਫ ਸਿੱਖਾਂ ਜਹੀ ਬਹਾਦਰ ਕੌਮ ਦੀ ਵੱਡੀ ਗਿਣਤੀ ਕਾਰਨ)ਪੈਰ ਪੈਰ ਤੇ ਲਤਾੜਿਆ ਗਿਆ ਹੈ। ਅਕਾਲੀ ਦਲ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ( ਉਹ ਹਿੰਦੂ, ਮੁਸਲਮਾਨ ਵੀ ਕਿਉ ਨਾ ਹੋਵੇ)ਦੀ ਸਰਬੱਤ ਦੇ ਭਲੇ ਦੀ ਗਲ ਕਰਦਾ ਲੜਦਾ ਆਇਆ ਹੈ।,ਤਰਜਮਾਨੀ ਕਰਦਾ ਸੀ।ਪਰ ਇਸ ਪ੍ਰੀਵਾਰ ਨੇ ਇਸ ਇਕ ਪ੍ਰਾਈਵੇਟ ਕੰਪਨੀ ਦੀ ਤਰ੍ਹਾਂ ਚਲਾਇਆ,ਵਰਤਿਆ।
ਸਰਦਾਰ ਗੁਰਤੇਜ ਸਿੰਘ ਸਾਹਿਬ ਜੀ ਧੰਨਵਾਦ ਤੁਸੀ ਚੇਨਲ ਤੇ ਆ ਕੇ ਸਾਡਾ ਦਿਲ ਧਰਾੲਇਆ 25:21 25:28 ਧੰਨਵਾਦ ਪਤਰਕਾਰ ਸਾਹਿਬ ਜੀ ਤੁਹਾਡਾ ਵੀ।
ਬਾਗੀ ਧੜਾ ਅਤੇ ਡਿਕਟੇਟਰ ਧੜਾ ਅਕਾਲੀ ਦਲ ਦਾ ਕਹੋ।
ਇਹਨਾਂ ਦੋਵਾਂ ਧੜਿਆਂ ਨੂੰ ਇਕੋ ਹੀ ਸਮਝੋ ਜੀ । ਅਸਲ ਵਿੱਚ ਇਹਨਾਂ ਬਾਗੀਆਂ ਦੀ ਸੋਚ ਇਹੋ ਹੈ ਕਿ ਬਾਦਲਕਿਆਂ ਨੂੰ ਹਾਲ ਦੀ ਘੜੀ ਖੁੱਡੇ ਲਾਈਨ ਲੌਣ ਦਾ ਡਰਾਮਾ ਰਚਿਆ ਜਾਵੇ ਜਦੋਂ ਸਿੱਖਾਂ ਦੇ ਜਜ਼ਬਾਤ ਸ਼ਾਂਤ ਹੋ ਜਾਣਗੇ, ਸਾਡੀ ਸਰਕਾਰ ਬਣ ਜਾਵੇਗੀ ਫਿਰ ਪਰਧਾਨ ਅਤੇ ਮੁੱਖ ਮੰਤਰੀ ਕਿਸ ਨੂੰ ਬਣਾਉਣਾ ਸੋਚ ਲਵਾਂਗੇ ।
ਓਹੋ ਬੀਬੀ ਜਗੀਰ ਕੌਰ ਜੋ ਇਲੈਕਸ਼ਨ ਤੋਂ ਪਹਿਲਾਂ ਆਕਾਲੀ ਦਲ ਬਾਦਲ ਵਿੱਚੋ ਨਿਕਲ ਚੁੱਕੀ ਸੀ, ਚੋਣ ਆਉਦੇ ਸਾਰ ਹੀ ਫਿਰ ਆਕਾਲੀ ਦਲ ਬਾਦਲ ਵਿੱਚ ਆ ਗਈ । ਇਹਨਾਂ ਨੂੰ ਡਰਾਮੇ ਬਾਜ ਨਾਂ ਕਰੋਗੇ ਤਾਂ ਕੀ ਕਹੋਗੇ ।
ਇਹ ਵੀ ਸਚੁ ਹੈ ਕਿ ਸਿੱਖ ਕੌਮ ਕੋਲ ਐਸ ਸਮੇਂ ਕੋਈ ਵੀ ਹੋਣਹਾਰ ਲੀਡਰ ਨਹੀਂ ਹੈ ਜੋ ਇਹਨਾਂ ਮੌਜੂਦਾ ਘਿੱਸੇ ਪਿੱਟੇ ਅਤੇ ਗੁਰਸਿੱਖੀ ਤੋਂ ਕੋਹਾਂ ਦੂਰ ਰਹਿਣ ਵਾਲੇ ਲੀਡਰਾਂ ਦੀ ਜਗ੍ਹਾ ਲੈ ਸਕੇ।
ਇਸ ਤਰ੍ਹਾਂ ਦਾ ਸਮਾਂ ਦੋ ਵਾਰੀ ਪਹਿਲਾਂ ਵੀ ਆਇਆ ਸੀ ਜਦੋਂ ਬੰਦਾ ਸਿੰਘ ਬਹਾਦਰ ਜੀ ਨੂੰ ਦੱਖਣ ਭਾਰਤ ਵਿੱਚੋਂ ਚੁਣਿਆ ਗਿਆ । ਅਤੇ ਦੂਜੀ ਵਾਰੀ ਜਦੋਂ ਸ਼ਹੀਦ ਲਛਮਣ ਸਿੰਘ ਧਾਲੀਵਾਲ ਵਾਲੇ ਆਪੋਂ ਹੀ ਮੈਦਾਨ ਵਿੱਚ ਨਿੱਤਰ ਪਏ, ਫਿਰ ਤੀਜੀ ਵਾਰ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜਦੋਂ ਅਪਣੇ ਆਪ ਹੀ ਮੈਦਾਨ ਵਿੱਚ ਨਿੱਤਰ ਪਏ ਅਤੇ ਐਸ ਸਮੇਂ ਭਾਈ ਅੰਮ੍ਰਿਤਪਾਲ ਸਿੰਘ ਜੀ ਮੈਦਾਨ ਵਿੱਚ ਨਿੱਤਰ ਚੁੱਕੇ ਹਨ ।
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫ਼ਤਹਿ
ਬਾਦਲ ਧੜਾ
ਕੌਮ ਦੇ ਗਦਾਰ ਆ ਬਾਦਲ---
Waheguru saade iss sabka ias adhkaari S.Gurtej Singh g te aapna mehar bharya hath rakhe
ਡੈੱਡ ਬਾਡੀ ਅਕਾਲੀ ਦਲ
ਪੰਨੂੰ ਪੱਤਰਕਾਰ ਨੇ ਐਪਲੀਕੇਸ਼ਨ ਪਾਈ ਸੀ। ਪਰਾਈਮ ਡਿਸਕਸਨ ਵਾਲਾ ਜਤਿੰਦਰ ਪੰਨੂੰ।
Gurtej sahib good thoughts.
Good thoughts
🙏🏻🙏🏻
ਦੇਖੋ ਜੀ ਸਾਰਿਆਂ ਨੂੰ ਵੇਖ ਲਿਆ ਹੁਣ ਬੰਦੀ ਸਿੰਘਾਂ ਨੂੰ ਵੋਟ ਪਾ ਕੇ ਜਿਤਾਵਾਂਗਾ
ਬਾਦਲ ਪਰਿਵਾਰ ਨੇ ਅਕਾਲੀ ਦਲ ਦਾ ਇੰਨਾ ਬੁਰਾ ਹਾਲ ਕਰ ਕੇ ਰੱਖ ਦਿੱਤਾ ਹੈ ਕਿ ਹੁਣ ਕੋਈ ਇਹਨਾਂ ਤੇ ਵਿਸ਼ਵਾਸ ਨਹੀਂ ਕਰੇਗਾ 😢😢😢😢😢
ਬਹੁਤ ਗੰਭੀਰਤਾ ਤੇ ਸੰਜੀਦਗੀ ਵਾਲੀ ਸੋਚ ਇਹ ਪ੍ਰੇਖਣ ਕਰਦੀ ਹੈ ਕਿ ਜਿੰਨੀ ਦੇਰ ਅਕਾਲੀ ਤੰਤ ਕੁਰਬਾਨੀ ਭਰਪੂਰ ਸੀ ਪਰ ਜਦੋਂ ਤੋਂ ਸਤਹਾ ਤੇ ਗੁਰੂ ਗੋਲਕ ਨੂੰ ਆਪਣੇ ਲਈ ਵਰਤੋਂ ਦੁਰਵਰਤੋਂ ਸ਼ੁਰੂ ਹੋਈ ਅਕਾਲੀ ਦਲ ਦਾ ਡਾਊਨ ਸ਼ੁਰੂ ਹੋ ਗਿਆ, ਕੀ ਗੁਰੂ ਗੋਲਕ ਦੀ ਦੁਰਵਰਤੋਂ ਤੇ ਸਤਾਹ ਦੀ ਦੁਰਵਰਤੋਂ ਤੋਂ ਅਕਾਲੀ ਤੋਬਾ ਕਰਨ ਤੇ ਵਾਅਦਾ ਖਿਲਾਫੀ ਲਈ ਧਾਰਮਿਕ ਭੁਗਤਣ ਲਈ ਤਿਆਰ ਹਨ ਕੌਮ ,ਅਕਾਲੀਆਂ ਤੇ ਪੰਜਾਬ ਦਾ ਪਕਾ ਭਲਾ ਹੋਵੇਗਾ ਇਸ ਨਾਚੀਜ ਦਾ ਮੰਨਣਾ ਹੈ,ਲੀਡਰ ਭਰੋਸਾ ਗੁਆ ਚੁਕੈ ਹਨ।ਗੁਰੂ ਫਤਹਿ।
ਅਗਰ ਸ਼ਡਿਊਲਡ ਕਾਸਟ ਜਾਤਪਾਤ ਤੋਂ ਤੰਗ ਹੋਕੇ ਸਿੱਖ ਬਣ ਗਏ ਤਾਂ ਉਹ ਦਲਿਤ ਕਿਵੇਂ ਹੋ ਗਏ❓ਜੇ ਮਜ੍ਹਬ ਦੇ ਪੱਕੇ ਰੰਗਰੇਟੇ ਦਲਿਤ ਹਨ ਤਾਂ ਸਿੱਖ ਕੌਣ ਹਨ ? ਕੀ ਜਿਹੜੇ ਬਦਾਵਾ ਦੇ ਕੇ ਰਣ ਛੱਡ ਕੇ ਭੱਜ ਗਏ ਸਨ , ਉਹ ਸਿੱਖ ਕਹੌਣ ਦੇ ਯੋਗ ਹਨ ? ਇਨ੍ਹਾਂ ਗੱਲਾਂ ਦੇ ਚਰਚਾ ਤੋਂ ਬਾਹਰ ਹੋਣ ਕਰਕੇ ਹੀ ਬਹੁਤ ਲੋਕ ਡੇਰਿਆਂ ਵਲ ਗਏ , ਇਸਾਈ ਬਣੇ , ਹੁਣ ਬੌਧੀ ਬਣਨਗੇ । ਅਜੇ ਵਕਤ ਹੈ ਗੁਰੂ ਸਾਹਿਬ ਦੀ ਗੱਲ ਮੰਨ ਜਾਓ " ਇਨਹੀ ਕੋ ਦੂੰ ਪਾਤਸ਼ਾਹੀ " ਦੇ ਬਚਨਾਂ ਤੇ ਅਮਲ ਕਰ ਲਓ ।
ਇਹ ਵੀ ਕਰਨਾ ਪਊ ਕਿ ਅਗਰ ਭਾਈ ਅਮੑਿਤਪਾਲ ਸਿੰਘ ਨੂੰ ਦੋ ਮਹੀਨਿਆਂ ਵਿੱਚ ਪਾਰਲੀਮੈਂਟ ਮੈਂਬਰ ਵਜੋਂ ਸੌਂਹ ਨਹੀਂ ਚੁਕੌਂਦੇ ਤਾਂ ਅਗਲੀ ਵਾਰ ਇਸਤੋਂ ਵੀ ਵੱਧ ਵੋਟਾਂ ਨਾਲ ਜਿਤਾਉਣਾ ਚਾਹੀਦਾ ਹੈ । ਜਿੰਨੀ ਦੇਰ ਜੵੇਲ ਵਿੱਚੋਂ ਨਹੀਂ ਛੁੱਟਦਾ ! ਸਿੰਘ ਜਿਤਦਾ ਹੀ ਰਹਿਣਾ ਚਾਹੀਦਾ ਹੈ । ਫਿਰ ਦੇਖਿਓ ਜਲਵਾ ।
ਇਹ ਦੋਨੋ ਅਕਾਲੀਦਲ ਕੌਮ ਦਾ ਖਹਿੜਾ ਛਡਣ ਕੌਮ ਆਪੇ ਹੀ ਆਪਣਾ ਲੀਡਰ ਲਭ ਲਵੇਗੀ
Hun lok sayane ho gaye
Very nice views for revival of Akali Dal.
Akali dal ਖਤਮ ho gai h amrit paul akali dal de pardhan ho rai h
ਸ ਗੁਰਤੇਜ ਸਿੰਘ ਜੀ ਗਲਾਂ ਨਾਲ ਕੁਝ ਨਹੀਂ ਬਣਨਾ ਤੁਸੀਂ ਅੱਗੇ ਲਗਕੇ ਬੁਧੀਜੀਵੀਆਂ ਨੂੰ ਇਕੱਠੇ ਕਰਕੇ ਇੱਕ ਨਵਾਂ ਅਕਾਲੀ ਦਲ ਬਣਾਓ। ਪੰਥ ਤਿਆਰ ਹੈ ਇਨ੍ਹਾਂ ਨੂੰ ਛਿਤਰ ਮਾਰ ਕੇ ਸ਼੍ਰੋਮਣੀ ਕਮੇਟੀ ਅਤੇ ਗੁਰਦੁਆਰਿਆਂ ਵਿੱਚੋਂ ਬਾਹਰ ਕੱਢਣ ਨੂੰ ਲੋੜ ਹੈ ਕਿਸੇ ੲਇਮਾਨਦਾਰ ਸੋਧੇ ਸੂਝਵਾਨ ਲੀਡਰਾਂ ਦੀ ਇਹ ਕੁਝ ਵੀ ਕਹਿਣ ਪੰਥ ਕਦੇ ਵੀ ਇਹਨਾਂ ਨੂੰ ਮਾਫ ਨਹੀਂ ਕਰੇਗਾ ਇਹ ਗੱਲ ਸਾਰੇ ਬੱਚਿਆਂ ਨੂੰ ਵੀ ਪਤਾ ਲੱਗਾ ਚੁਕਾ ਕਿ ਦੋਵੇਂ ਧੜੇ ਹੀ ਚਗਲ ਹਨ। ਸੁਖਵਿੰਦਰ ਸਿੰਘ ਜੀ ਤੁਸੀਂ ਹੁਣ ਇਹਨਾਂ ਹਲਕੇ ਕੁਤਿਆਂ ਨੂੰ ਮਾਫ ਕਰਨ ਦੀ ਗਲ ਕਿਉਂ ਕਰਦੇ ਹੋ ਹੁਣ ਇਹ ਸਭ ਬੁਧੀਜੀਵੀਆਂ ਨੂੰ ਪੁੱਛਿਆ ਕਰੋ ਕਿ ਕਿਹੜੇ ਲੋਕ ਤੁਹਾਡੇ ਵਿੱਚ ਤੌ ਅਗੇਆਊਣਗੇ ਹਾਲੇ ਵੀ ਸਰਦਾਰ ਜੀ ਤੁਸੀਂ ਇਹਨਾਂ ਚੋਰਾਂ ਨੂੰ ਫਿਰ ਸੁਧਰਨ ਦੀ ਗਲ ਕਰਦੇ ਹੋ ਇਸ ਕੰਮ ਲਈ ਤਾਂ ਇਹ ਤਿਆਰ ਬੈਠੇ ਹਨ ਇਨ੍ਹਾਂ ਨੂੰ ਛਿਤਰ ਮਾਰ ਕੇ ਸ਼੍ਰੋਮਣੀ ਕਮੇਟੀ ਅਤੇ ਗੁਰਦੁਆਰਿਆਂ ਵਿੱਚੋਂ ਕੱਢਣ ਦੀ ਗਲ ਕਰੋ ਨਵੇਂ ਲੋਕਾਂ ਨੂੰ ਪੰਥ ਦੀ ਵਾਗਡੋਰ ਸੰਭਾਲਣ ਦੀ ਫੌਰੀ ਬੇਨਤੀ ਕਰੋ ਪਹਿਲਾਂ ਆਪ ਅੱਗੇ ਲਗਕੇ ਕੇ ਇਹ ਸੇਵਾ ਕਰੋ ਮਰਨ ਕਿਨਾਰੇ ਹੈ ਤੁਸੀਂ ਖਟ ਲਵੋ ਪੁੰਨ ਪੰਥ ਦਾ ਗ
ਅਖੀਰ ਵਿੱਚ ਆਵਾਜ਼ ਠੀਕ ਨਹੀਂ ਹੈ।
ਜੱਟਵਾਦ ਨੇ ਸਿੱਖੀ ਤੇ ਪੰਜਾਬ ਦੋਹਾਂ ਦਾ ਬੇੜਾ ਗ਼ਰਕ ਕਰ ਦਿੱਤਾਏ। USA ਵਿਚਲੇ ਗੁਰੂ ਘਰਾਂ ਵਿੱਚ ਵੀ ਜੱਟਵਾਦ ਭਾਰੂ ਏ, ਤੇ ਛਿੱਤਰ ਪਤਾਣ ਦਾ ਵੱਡਾ ਕਾਰਨ ਏ।
ਕੀ ਚੰਦੂਮਾਜਰਾ ਸਾਬ ਸਰਸੇ ਵਾਲੇ ਦੀ ਪੌਸ਼ਾਕ ਸਬੰਧੀ ਲਿਖਤੀ ਜ਼ਿਕਰ ਕਰਨਗੇ
Es Maade Vartare waste Badal Pariwar hi Zimmedar hai jinane apne nijjy faide Layi Punjab na naas keeta hai jehde wakhre hoke raula pa rahe ne eh v naal hi ekmik c
He explains all the internal policy ,weaknesses, blunders of badal. And due to these badals must leave Akali Dal
GREAT SIR
V GOOD and best Analysis
SGPC and AKALI DAL OPENLY IGNORED LOWER CASTE SIKHS
...WHY TO CALLED THEM DALITS IF THEY ARE SIKHS
Akali Dal ch jathedar hone chahide ke Toni Soni
Alkali.ko.bachane.liye.badal.parwar.ko.pase.karna.zaruri
.hair
AAKAAL da koi DAL/ PARTY nahi hundi. AAKAAL SENA JO SAHiB SRI HARGOBIND SAHIB JI NE PARGAT KITI SI OHI BAAD VICH SAHIB GURU GOBIND SINGH SAHIB JI ( 1699 VAISAKHI ) NE KHALSA FAUZ DE ROOP VICH PARGAT KITI 🪯🪯🪯🪯🪯
Akalidal And SGPC , Should separate from political parties. Act separately in Pathan issues the poor and needy
Don’t allow any political parties to speak for them then Akaal Takhat be able to, act independently on Panthic , needy and Sikh issues
Hindu akali dal nu vota nahi paunda fi Punjabi party kis chij di
Excellent video ! Akali dal had done so many sins with Punjab/Sikhs/Panth. Attack on Akal Thakat is also due to them. They will finish now. All Punjab issues are pending because of them only. They are afraid from ED/IT//CBI. Badals are anti Sikhs. Akali dal will revive with new top leaders and function as stand alone party. Waheguru bless both of you. 35:40
Leadara nu kursi chahidi aa party koyee howe
Is da hul nawa akali dal
Ek Dhada Har Manu ta hi kathe honge
BADAL IGNORED ALL ISSUES TO remain in power
...Actually Balads are not sikh
DAL dal dal.
ਕਿੰਨਾਂ ਮੂਰਖ ਹੈ ਇਹ ਚੈਨਲ ਵਾਲਾ ਤੈਨੂੰ ਨਹੀਂ ਪਤਾ ਕਿ ਸਿੱਖ ਸਾਰਿਆਂ ਦਾ ਭਲਾ ਮੰਗਦਾ ਹੈ ਕਿੰਨੀ ਬੇਸ਼ਰਮੀ ਨਾਲ ਸੁਆਲ ਕੀਤਾ ਅਕਾਲੀ ਇਕੱਲੇ ਸਿੱਖਾਂ ਵਾਸਤੇ ਹਨ
badl dal has lost faith of punjabies particularly sikhs .now punjabies will search for some bettet altetnate leaders.
correction. better alternate.
ਪਰ ਇਹ ਬੰਦਾ ਹਮੇਸ਼ਾ ਸੱਤਾ ਜੁਜਾਰੂਆ ਤੇ ਅਮਿਰਤਪਾਲ ਦੇ ਖਿਲਾਫ ਹੀ ਲਿਖਦਾ ਹੈ ਜਿਵੇਂ ਕੁਕੀ ਗਿੱਲ ,ਮਾਲੀ,ਜਿਵੇ ਇਹ ਲਿਖਦੇ ਉੱਵੇ ਇਹ ਵੀ ਅੰਦਰੋਂ ਦੁਖੀ ਰਹਿੰਦਾ ਹੈ ॥ਕਿ ਕਿਉਂ ਲੋਕੀ ਇੰਨਾਂ ਮਦਦ ਕਰਦੇ ਹਨ॥ ਸਾਡੀ ਕਿਉਂ ਨਹੀਂ
Musalmana wangu sikh v sahi slah nu galt mande una wala hall hona ina da’ 84 to 95 vekh lia
ਸਾਬਕਾ IAS ਵੀ ਓਦੋਂ ruling class ਵਿੱਚ ਸਨ ਇਹਨਾਂ ਨੇ ਕੀ ਕਰਿਆ? ਹੁਣ uncertainty ਦੀਆਂ ਗਲਾਂ ਕਰਦੇ ਨੇ ਆਵਦਾ ਸਾਰਾ ਟੱਬਰ developed ਮੁਲਕਾਂ ਵਿੱਚ ਭੇਜ ਕੇ, ਪੂਰੀ ਨੌਕਰੀ ਕਰ ਕੇ ਮੋਟੀ pension (ਇਹਨਾਂ ਦੀ pension ਚ 10 ਜਾਣੇ ਆਵਦਾ ਘਰ ਚਲਾ ਸਕਦੇ ਨੇ) ਹੁਣ ਛੱਡ ਦਿਓ pension?
ਮੈਂ ਕਿੱਸੇ ਪਾਰਟੀ ਦਾ supporter ਨਹੀਂ,
ਪਰ ਮੈਂ ਪੜ੍ਹਿਆ ਲਿਖਿਆ ਮੇਰੇ ਕੋਲ ਨੌਕਰੀ ਨਹੀਂ 20-25 ਲੱਖ unemployed ਵਿੱਚੋ ਇੱਕ ਹਾਂ.
ਇੱਕ ਗੱਲ clear ਕਰਦਾ ਹਜੇ ਤੁਸੀਂ ਰੁੱਕੋ ਜਿੰਨੇ ਜੁਵਾਕ ਬਾਹਰ ਗਏ ਸੀ ਨਾਂ ਇਹਨਾਂ ਅਫ਼ਸਰਾਂ ਦੇ ਹੁਣ ਜਦੋਂ gloabalization ਦਾ end ਹੋਣਾ ਫੇਰ ਵੇਖਿਓ ਕਿਵੇਂ ਡਾਰਾਂ ਵਾਪਸ ਆਉਂਦਿਆਂ ਓਹਨਾਂ ਦਾ ਕੀ ਕਰੁੰਗੇ?
ਅਕਾਲੀਆਂ ਦੇ college ਵਿੱਚ diploma ਕੀਤਾ ਕਾਂਗਰਸੀਆਂ ਦੇ college ਵਿੱਚ degree ਇਹਨਾਂ ਸਾਰੇ ਰਸੂਕਦਰਾਂ ਦੇ ਜੁਵਾਕ ਹੀ ਸਾਡੇ batchmate ਨੇ ਓਹਨਾਂ ਦੀ ਤਿਆਰੀ ਹੈ canada/US ਵਿੱਚੋ ਵਾਪਸ ਆਉਣ ਦੀ.
ਇਹਨਾਂ ਸਾਰਿਆਂ ਦੇ ਜੁੱਤੀਆਂ ਫਿਰਨੀਆਂ ਚਾਹੇ ਬਾਦਲ ਦਲ ਹੈ ਜਾਂ ਕੋਈ ਬਾਗੀ ਧੜ੍ਹਾ ਇਹਨਾਂ ਦੇ ਜੁਵਾਕਾਂ ਨੇ ਜੁੱਤੀਆਂ ਮਾਰਨੀਆਂ ਇਹਨਾਂ ਦੇ ਸਮੇਤ ਸਾਰੇ ਜੱਥੇਦਾਰ ਤੇ ਜਿੱਲਾ ਪ੍ਰਧਾਨ ਤੇ ਹਲਕਾ ਇੰਚਾਰਜ ਤੇ ਜਿੰਨੇ ਵੀ ਸਿਫਾਰਸ਼ੀ PPSC ਰਾਹੀਂ ਭਰਤੀ ਹੋਏ ਸੀ.
Just w8 and watch.
Bhai Saab.. boln to pehln sochya Karo. MP-mla election jitna koi paemana ni hunda bande nu paekhan da.. ahh amritpal ik lagada te vikauoo Banda .. ehda koi krishma ni. Na kal c na kal nu .. 👎
IAS ਜੀ ਜਦੋਂ ਇਹ ਸਰਵਿਸ ਵਿੱਚ ਸਨ ਤਾਂ ਸਰਕਾਰ ਦੀਆਂ ਸਹੂਲਤਾਂ ਦਾ ਲਾਭ ਸੀ ਉਸ ਸਮੇਂ ਤਾਂ ਇਹ ਅਫਸਰ ਤਾਂ ਬੋਲੇ ਨਹੀਂ ਅੱਜ ਕੋਠੇ ਤੇ ਚੜ੍ਹ ਕਿ ਚੀਕਾਂ ਮਾਰ ਰਿਹਾ ਹੈ ਕਿਉ ਬਦਨਾਮ ਕਰਨ ਲੱਗੇ ਹੋ ਜੀ
ਕਾਂਗਰਸ ਦੇ ਅਸਲੀ ਪਿੱਠੂ ਨੇ ਗੁਰਤੇਜ ਸਿੰਘ ਉਹਨਾ ਨੇ ਜੋ ਘਾਣ ਕੀਤਾ ਉਹਦੇ ਤੇ ਬਹੁਤ ਵਧੀਆਂ ਬਚਾਅ ਕਰਦੇ ।😂
ਬਾਦਲ ਦਲ ਦੀ ਸਚਾਈ