Exclusive: ਭੁੱਖ ਹੜਤਾਲ 'ਤੇ ਬੈਠਣ ਤੋਂ ਪਹਿਲਾਂ ਕਿਸਾਨ ਆਗੂ Jagjit Dallewal ਨਾਲ ਖਾਸ ਗੱਲਬਾਤ, ਹੋਏ ਭਾਵੁਕ

Поделиться
HTML-код
  • Опубликовано: 24 ноя 2024

Комментарии • 16

  • @dr.veerpalkaur2968
    @dr.veerpalkaur2968 3 часа назад +8

    ਸਾਰੀਆਂ ਕਿਸਾਨ ਯੂਨੀਅਨਾ ਦੇ ਆਗੂਆਂ ਨੂੰ ਡੱਲੇਵਾਲ ਦੇ ਹੱਕ ਵਿੱਚ ਡਟ ਕੇ ਖਲੋਣ ਦੀ ਲੋੜ ਹੈ।ਜੇ ਅੱਜ ਨਾ ਬੋਲੇ , ਤਾਂ ਤੁਸੀਂ ਵੀ ਲੋਕਾਂ ਤੋਂ ਕੋਈ ਉਮੀਦ ਨਾ ਰੱਖਿਓ ਕਿ ਲੋਕ ਤੁਹਾਡਾ ਸਾਥ ਦੇਣ ਗੇ।

  • @gurlalmaan4770
    @gurlalmaan4770 3 часа назад +4

    Wahaguru ji mehar karo ji

  • @amrindergill4230
    @amrindergill4230 25 минут назад

    ਵਾਹਿਗੁਰੂ ਜੀ ਮਿਹਰ ਬਣਾਈ ਰੱਖਣ ਆਪਣੇ ਬੱਚੇ ਡੱਲੇਵਾਲਾ ਤੇ

  • @gurmeetsingh-ti4xx
    @gurmeetsingh-ti4xx Час назад

    ਵਾਹਿਗੁਰੂ ਜੀ ਡੱਲੇਵਾਲ ਸਾਹਿਬ ਨੂੰ ਚੜ੍ਹਦੀ ਕਲਾ ਵਿਚ ਰੱਖਣ ਪੂਰੇ ਪੰਜਾਬ ਨੂੰ ਸਾਥ ਦੇਣਾ ਚਾਹੀਦਾ ਹੈ

  • @gurmukhsingh9717
    @gurmukhsingh9717 3 часа назад +2

    ਕਿਸਾਨ ਜਥੇਬੰਦੀ ਡੱਲੇਵਾਲ ਜੀ ਬਹੁਤ ਵਧੀਆ ਕੰਮ ਕਰਦੇ ਨੇ ਪਰ ਸਾਡੇ ਕਈ ਕਿਸਾਨ ਘਰਾਂ ਵਿੱਚੋਂ ਬਾਹਰ ਨਹੀਂ ਨਿਕਲ ਦੇ ਹੁਣ ਤਾਂ ਸਾਰੇ ਕਿਸਾਨਾਂ ਨੂੰ ਸਾਥ ਦੇਣਾ ਚਾਹੀਦਾ ਹੁਣ ਸੈਂਟਰ ਸਰਕਾਰ ਮੋਦੀ ਤੇ ਪੰਜਾਬ ਸਰਕਾਰ ਭਗਵੰਤ ਮਾਨ ਮੁੱਖ ਮੰਤਰੀ ਸਾਡੀਆਂ ਜ਼ਮੀਨਾਂ ਤੇ ਕਬਜ਼ੇ ਕਰਨ ਲੱਗ ਪਏ

  • @lakhwindergrewal4999
    @lakhwindergrewal4999 3 часа назад +1

    wmk🙏🏻

  • @nirbhainirbhai5778
    @nirbhainirbhai5778 3 часа назад +1

    ਤੂਸੀ ਸੜਕਾਂ ਤੋ ਕਿਸੇ ਸੈੜ ਤੇ ਹੋਕੇ ਮਰਨ ਬਰਤ ਤੇ ਬੈਠੋ ਕਿਊ ਪਬਲਿਕ ਪਰ ਸਾਨ ਕੀਤੀ ਹੈ ਰਸਤੇ ਖੋਲੋ

  • @santokhsingh7543
    @santokhsingh7543 Час назад

    ਚੰਗੀ ਗਲ ਹੈ ਕਲੇਸ ਮੁਕੂ

  • @santokhsingh7543
    @santokhsingh7543 Час назад

    ਕਿਉ ਜਮੀਨਾ ਛਡ ਦਿਦੇ ਅਸੀ ਬੇਜਮੀਨਿਆ ਵੀ ਜਿਉਣ ਦਿਉ ਤੁਹਡੀ ਕਰੋੜੀ ਦੀ ਜਾਇਦਾਦ ਹੈ

  • @baljitsinghsekhon8598
    @baljitsinghsekhon8598 2 часа назад

    Good ij

  • @gaivikamboj3451
    @gaivikamboj3451 Час назад

    Sache soorme ne

  • @matoind
    @matoind 3 часа назад

    He has nothing to lose. He already has Cancer.

  • @manjitSingh-yo9fq
    @manjitSingh-yo9fq 3 часа назад

    Kyu gr masla hull ho jo daso pehla ethe koi pusfa kese leder kinsan nu jo marji keri jao pehle Punjab witch ek jahebudi beno tui 32 pattyia beni bethe es ker ke soda masla hull ni hinda aj nakal sarkar nu sodo pool da pata lag chukea es ker ke eh masle aj na kal ni hull hongee dekh lo dekhi jao kus ni hone wala soda pehla apni ek partey beno

  • @KulwantSingh-c5v
    @KulwantSingh-c5v Час назад

    Cctv ਲਾਇਆ ਜਾਵੇ