ਪੰਜਾਬ ਦੇ ਅਰਬਾਂਪਤੀ MLA ਰਾਣਾ ਗੁਰਜੀਤ ਤੇ ਪੁੱਤਰ ਰਾਣਾ ਇੰਦਰ ਪ੍ਰਤਾਪ ਦਾ ਬੇਬਾਕ ਇੰਟਰਵਿਊ ||

Поделиться
HTML-код
  • Опубликовано: 7 сен 2024
  • ਪੰਜਾਬ ਦੇ ਅਰਬਾਂਪਤੀ MLA ਰਾਣਾ ਗੁਰਜੀਤ ਤੇ ਪੁੱਤਰ ਰਾਣਾ ਇੰਦਰ ਪ੍ਰਤਾਪ ਦਾ ਬੇਬਾਕ ਇੰਟਰਵਿਊ ! ਅਣਖ ਲਈ ਜਿਉਂਦੇ ਨੇ ਪਿਓ-ਪੁੱਤ, ਸੁਣੋ ਕਿਉਂ ਅੰਨ੍ਹਾ ਪੈਸਾ ਹੋਣ ਦੇ ਬਾਅਦ ਵੀ ਮਾਰੀ ਸਿਆਸਤ 'ਚ ਐਂਟਰੀ !
    #dailypostpunjabi #punjabnews #latestnews #mla #rajagurjeet #interview
    Watch Daily Post Punjabi and stay tuned for all the breaking news in Punjabi !
    Daily Post Punjabi is Punjab's leading News Channel. Our channel covers latest news in Politics, Religious, Entertainment, Pollywood , business and sports in Punjabi.
    ਪੰਜਾਬ ਦੀਆਂ ਸਾਰੀਆਂ ਤਾਜ਼ੀਆਂ ਖ਼ਬਰਾਂ ਦੇਖਣ ਲਈ ਜੁੜੋ ਡੇਲੀ ਪੋਸਟ ਪੰਜਾਬੀ ਨਾਲ ! ਡੇਲੀ ਪੋਸਟ ਪੰਜਾਬੀ ਪੰਜਾਬ ਦਾ ਪ੍ਰਮੁੱਖ ਨਿਊਜ਼ ਚੈਨਲ ਹੈ, ਇੱਥੇ ਤੁਹਾਨੂੰ ਮਿਲਣਗੀਆਂ ਰਾਜਨੀਤਿਕ, ਧਾਰਮਿਕ, ਮਨੋਰੰਜਨ, ਪੌਲੀਵੁੱਡ, ਕਾਰੋਬਾਰ ਦੀ ਹਰ ਅਪਡੇਟ ਪੰਜਾਬੀ ਵਿੱਚ
    Our Presence on Other Platform :
    Facebook : / dailypostpunjabi
    Instagram : / dailypostpunjabi.in
    Our Website : dailypost.in/
    Google Play App : play.google.co...
    IOS App : apps.apple.com...

Комментарии • 161

  • @GurpreetSingh-ui7vq
    @GurpreetSingh-ui7vq 9 месяцев назад +7

    ਰਾਣਾ ਗੁਰਜੀਤ ਸਿੰਘ ਜੀ ਦੀ ਇੰਟਰਵਿਊ ਮੈਂ ਪਹਿਲਾਂ ਵੀ ਦੋ ਵਾਰ ਸੁੱਣੀ ਹੈ ਇਹਨਾਂ ਦੀ ਇੰਟਰਵਿਊ ਵਿਚ ਬਹੁਤ ਦਮ ਹੁੰਦਾ ਹੈ ਜੀ ਬਹੁਤ ਵਧੀਆ ਇਨਸਾਨ ਹਨ ਰਾਣਾ ਸਾਬ ਇਹਨਾਂ ਦਾ ਸੁਭਾਅ ਬਹੁਤ ਵਧੀਆ ਜੀ ਕਹਿਣ ਨੂੰ ਭਾਵੇਂ ਕੋਈ ਕੁੱਝ ਵੀ ਕਹੀਂ ਜਾਵੇ ਪਰੰਤੂ ਰਾਣਾ ਗੁਰਜੀਤ ਸਿੰਘ ਦਾ ਪਰਿਵਾਰ ਬਹੁਤ ਮਿਹਨਤੀ ਅਤੇ ਸ਼ਿਰੜੀ ਹੈ ਇਹਨਾਂ ਨੇ ਰਾਜਨੀਤੀ ਵਿੱਚ ਪੈਸਾ ਆਪਣੇ ਕੋਲੋਂ ਖ਼ਰਚ ਕੀਤਾ ਹੋਵੇਗਾ ਨਹੀਂ ਬਹੁਤ ਲੀਡਰ ਰਾਜਨੀਤੀ ਵਿੱਚੋ ਬਣੇਂ ਹਨ

    • @gurpreetriar3790
      @gurpreetriar3790 4 месяца назад +1

      ਲੋਕੀਂ ਪੈਸਿਆਂ ਕਰ ਕੇ ਰਾਜਨੀਤੀ ਵਿੱਚ ਆਉਂਦੇ ਆ .....ਪਰ ਇਹ ਪਰਿਵਾਰ ਟੌਹਰ ਕਰ ਕੇ

  • @GurcharanSingh-zf9dd
    @GurcharanSingh-zf9dd 9 месяцев назад +7

    ਰਾਣਾ ਬਹੁਤ ਵਧੀਆ ਲੀਡਰ ਹੈ

  • @JagjitSingh_
    @JagjitSingh_ 9 месяцев назад +6

    ਬਹੁਤ ਹੀ ਵਧੀਆ ਲੱਗਾ ਪਿਉ ਪੁੱਤਰ ਦੀ ਇੰਟਰਵਿਊ ਬੇਬਾਕ ਅਤੇ ਬਿੱਲਕੁਲ ਸੱਚੀਆਂ ਗੱਲਾਂ ਕੀਤੀਆਂ ਪੱਤਰਕਾਰ ਨੇ ਵੀ ਵਧੀਆ ਸਵਾਲ ਕੀਤੇ ਵਾਹਿਗੁਰੂ ਤਰੱਕੀ ਬਖਸ਼ੇ ਮੇਰੀ ਇੱਕ ਸਲਾਹ ਹੈ ਬੇਟੇ ਨੂੰ ਆਪਣੇ ਪਿਤਾ ਦਾ ਨਾਮ ਨਹੀਂ ਲੈਣਾ ਚਾਹੀਦਾ ਬਾਪੂ ਭਾਪਾ ਕਿਹਾ ਕਰੋ ਜੀ ਵਾਹਿਗੁਰੂ ਹੋਰ ਤਰੱਕੀ ਕਰੇਗਾ ਧੰਨਵਾਦ

  • @karamsingh5855
    @karamsingh5855 9 месяцев назад +5

    ਆਕਾਲ ਪੁਰਖ ਵਾਹਿਗੁਰੂ ਜੀ ਵਲ ਚਾਹੀਦਾ ਕੋਈ ਕਿਸੇ ਦਾ ਕੁੱਝ ਨਹੀ ਵਿਗਾੜ ਸਕਦਾ ਰਾਣਾ ਗੁਰਜੀਤ ਸਿੰਘ ਵਲ ਆਕਾਲ ਪੁਰਖ ਵਾਹਿਗੁਰੂ ਜੀ ਹਨ

  • @Ravindermandair26
    @Ravindermandair26 9 месяцев назад +5

    Very good person great respect to senior Rana junior Rana including all family

  • @Kirna-ww9ch
    @Kirna-ww9ch 9 месяцев назад +4

    ਰਾਣਾ ਬਹੁਤ ਵਾਦਿਆ ਇਨਸਾਨ ਆ ਇਕ ਸੱਚਾ ਸੁੱਚਾ ਉਸ ਨਾਲ ਇੱਕ ਲੀਡਰ ਵਿ ਆ ਬਹੁਤ ਚੰਗਾ💕💕

  • @Punjabisurma
    @Punjabisurma 9 месяцев назад +13

    ਰਾਣਾਂ ਪਰਿਵਾਰ ਬਹੁਤ ਵਧੀਆ ਇਨਸਾਨ ਹਨ ਅਤੇ ਗਰੀਬ ਲੋਕਾਂ ਨਾਲ ਖੜ੍ਹੇ ਰਹਿੰਦੇ ਹਨ

  • @daljitwarring7171
    @daljitwarring7171 9 месяцев назад +1

    ਬਹੁਤ ਵਧੀਆ ਪੇਸ਼ਕਾਰੀ

  • @mohitsharma873
    @mohitsharma873 9 месяцев назад +2

    love and respect from bajpur uttarakhand

  • @MandeepSingh-qh7gu
    @MandeepSingh-qh7gu 9 месяцев назад +3

    Respect ❤❤

  • @user-im4pj3hr8q
    @user-im4pj3hr8q 7 месяцев назад +1

    Very nice man

  • @harvindersingh7522
    @harvindersingh7522 9 месяцев назад +2

    Brilliant ❤❤

  • @harkiransingh4220
    @harkiransingh4220 9 месяцев назад +2

    ਸਾਡੇ ਬਜ਼ੁਰਗ ਵੀ ਇਸ ਧਰਤੀ ਤੇ ਖੇਤੀ ਕੀਤੀ ਅਤੇ ਜੰਗਲੀ ਜਾਨਵਰਾਂ ਨਾਲ ਵੀ ਮੁੱਠਭੇੜ ਬਹੁਤ ਹੋਈ

  • @lawbreakerism
    @lawbreakerism 9 месяцев назад

    ਇੱਕ ਵਧੀਆ ਉਪਰਾਲਾ ਲੋਕਾਂ ਤੀਕਉਹ ਸਚਾਈ ਪਹੁੰਚਾਈਜਿਸ ਨੂੰ ਸੁਣਕੇ ਜੇਕਰ ਇੱਕ ਵੀ ਪਰੀਵਾਰ। ਸੇਧ ਲਵੇ ਤਾਂ ਇਸ ਉਪਰਾਲੇ ਦੀਕਾਮਯਾਬੀ ਹੋਵੇਗੀ ॥

  • @HARWINDERSINGH-do4sp
    @HARWINDERSINGH-do4sp 9 месяцев назад +2

    Rana Gurjit singh very confident person & successful businessman

  • @hundalindustries3856
    @hundalindustries3856 9 месяцев назад

    Bahut sohna interview, te Bahut sohne jawab ❤❤❤❤🎉

  • @user-kg4vt9vf3e
    @user-kg4vt9vf3e 9 месяцев назад +4

    Saaaaaan JATTT RANA GURJIT SINGH JI❤

  • @nirmaldhallu9780
    @nirmaldhallu9780 9 месяцев назад +1

    Excellent interview and it’s reflected in comments.

  • @Parmsidhu6400
    @Parmsidhu6400 9 месяцев назад +3

    He is very strong personality and he has guts to prove what he says good politician

    • @lovesingh6652
      @lovesingh6652 8 месяцев назад

      Tatte chnglaa aa ehde

    • @lovesingh6652
      @lovesingh6652 8 месяцев назад

      Eh khach nu paise daa hankaar aa

  • @JagsirSingh-dz1fm
    @JagsirSingh-dz1fm 9 месяцев назад +11

    ਇਹਦੇ ਕੋਲੇ ਐਹ ਲੋਕੋ ਪੰਜਾਬ ਦਾ ਲੁੱਟਿਆ ਪੈਸਾ ਆਪ ਦਾ ਸਾਰਾ ਕੁਛ ਬਣਾ ਲਿਆ ਹੁਣ ਪੰਜਾਬ ਦੇ ਲੋਕਾਂ ਤੋਂ ਡੋਡੇ ਲੈਣੇ ਨੇ ਇਹਨੇ

  • @NishanSingh-ee3sj
    @NishanSingh-ee3sj 9 месяцев назад +1

    Very good sar ji

  • @singhjaspal3910
    @singhjaspal3910 7 месяцев назад

    Satshri akal Rana ji and inderpratap ji very nice interview

  • @prabhdeepsinghsandhu4050
    @prabhdeepsinghsandhu4050 9 месяцев назад +1

    Rana family , wonderful family of Bazpur !!

  • @DeepGillGill-iw5vj
    @DeepGillGill-iw5vj 9 месяцев назад

    Very nice and attractive ji sirra galbaat aa bhai ji

  • @lallali4508
    @lallali4508 9 месяцев назад +1

    Vaheguru ji kirpa krn

  • @Worldwide23348
    @Worldwide23348 9 месяцев назад +3

    Rana zindabad

  • @jagroopsingh4583
    @jagroopsingh4583 9 месяцев назад +1

    Good

  • @ronaldocristano7872
    @ronaldocristano7872 9 месяцев назад

    Boht vadiya lga sari gal suni mzza ageya rana good banda aaa👍👍👍👍

  • @MalkeetSingh-lo8ms
    @MalkeetSingh-lo8ms 9 месяцев назад

    Bhut Vadyia g bro

  • @iqbalsingh1754
    @iqbalsingh1754 9 месяцев назад +1

    Good man and great personality

  • @rupindersodhi6869
    @rupindersodhi6869 9 месяцев назад +16

    Shame on you for interviewing a person who put in fake mining tender in name of his cook. It is a enough indication about the type of character this man has got.
    Height of yellow journalism 😮

    • @sgl8191
      @sgl8191 9 месяцев назад +1

      U did it.Truth.

    • @rajindersingh1486
      @rajindersingh1486 9 месяцев назад

      ​@@sgl8191bai suspended kita gia Mantri Mandal vicho,Mining Mafia

  • @harpreetgill3836
    @harpreetgill3836 9 месяцев назад

    Maza aa gaya 👌👌👌

  • @GurinderSingh-vi5dp
    @GurinderSingh-vi5dp 9 месяцев назад +1

    Good Rana ji❤

  • @kuldeepsandhu9655
    @kuldeepsandhu9655 9 месяцев назад +3

    ਰਾਣੇ ਦੇ ਏਰੀਏ ਦੇ ਲੋਗ canada ਮੇਰੇ ਕੋਲ ਸਿਫਤਾ ਕਰਦੇ ਹਨ ਹਰਦੇ ਨੀ

  • @user-vd9yi8jg4x
    @user-vd9yi8jg4x 9 месяцев назад +1

    Great insaan Great leader

  • @apnapunjab8789
    @apnapunjab8789 9 месяцев назад +1

    ਇੰਡਸਟਰੀ ਲੈ ਕੇ ਆਉਣੀ ਸੀ ਕੋਈ ਢੰਗ ਦੀ ਲੈ ਕੇ ਆਉਦੇ ਜਾਕੇ ਲਾਹੁਕੇ ਪਿੰਡ ਤਰਨਤਾਰਨ ਦੀ ਹਾਲਤ ਦੇਖੋ ਉਜਾੜਾ ਪਾ ਦਿੱਤਾ ਤੇਰੀ ਸਰਾਬ ਫੈਕਟਰੀ ਨੇ‌‌।

  • @user-xs6jw3db8c
    @user-xs6jw3db8c 4 месяца назад

    Good nice Rana ji👍👌 👍👍

  • @sutantersingh3208
    @sutantersingh3208 9 месяцев назад

    Good👍

  • @rajindersinghrai4222
    @rajindersinghrai4222 5 месяцев назад

    ਰੱਬ ਦੇ ਬੰਦੇ। ਸਰਦਾਰ ਬਹਾਦੁਰ ਸਰਦਾਰ ਰਾਣਾ ਸਾਹਿਬ ਜੀ ਤੁਸੀਂ ਮੁਰਦਿਆਂ 'ਚ ਜਾਨ ਪਾ ਸਕਦੇ ਹੋ, ਰੱਬ ਆਪ ਜੀ ਨੂੰ ਸਦਾ ਚੜਦੀਕਲਾ ਚ ਰੱਖੇ।

  • @rohit5017
    @rohit5017 9 месяцев назад +1

    Great leader

  • @ParstomDas
    @ParstomDas 9 месяцев назад

    Very nice

  • @YuvrajSingh-xd9cj
    @YuvrajSingh-xd9cj 9 месяцев назад +1

    Rana apne bndeya pishe hmesha khrda aa❤️🔥

  • @parmjeetsingh9550
    @parmjeetsingh9550 9 месяцев назад

    Nice Person 🎉🎉

  • @ravindersingh8058
    @ravindersingh8058 9 месяцев назад +1

    Rana sahab zindabad

  • @harpreetsingapore5699
    @harpreetsingapore5699 9 месяцев назад +1

    Rana ji great man

  • @gurusingh613
    @gurusingh613 9 месяцев назад +1

    Rana sab zindabad

  • @iqbalsandhuiqbalsingh2779
    @iqbalsandhuiqbalsingh2779 9 месяцев назад

    Very good

  • @robinsandhu786
    @robinsandhu786 9 месяцев назад

    Nice interview

  • @Sokhal_Singh_Randhawa
    @Sokhal_Singh_Randhawa 9 месяцев назад

  • @sukhchainsingh200
    @sukhchainsingh200 9 месяцев назад +1

    Bai Har topic te enu baad ch karde aa enu baad ch karde aa
    Fer karn ki aya

  • @barabadesha2947
    @barabadesha2947 9 месяцев назад +5

    ਰਾਣਾ ਪਰਿਵਾਰ ਬਹੁਤ ਹੀ ਸੱਚਾ ਤੇ ਬੇਬਾਕ ਹੈ।

  • @SukhjinderSingh-ws5dw
    @SukhjinderSingh-ws5dw 9 месяцев назад

    Bahut maza ayaa bahut shoni galla keetya rana sabb dya galla sunan da maza vakhraa

  • @lallali4508
    @lallali4508 9 месяцев назад

    Buhat ashe nek parivar ne

  • @jagatpalsingh8904
    @jagatpalsingh8904 9 месяцев назад

    27:55 👌 bilkul shi gal.

  • @AmandeepSingh-ze9cb
    @AmandeepSingh-ze9cb 9 месяцев назад +1

    ਏ ਕੋਈ ਬੰਦਾ, ਆਪਣਿਆਂ ਖ਼ਿਲਾਫ਼ ਬੋਲ ਰਿਹਾ, ਸੁਖਬੀਰ ਦਾ ਸਾਲਾ ਬਣ ਰਿਹਾ,ਏਵੀ 75-25

  • @harrydhaliwal4997
    @harrydhaliwal4997 8 месяцев назад

    ਦਮ ਰੱਖਣ ਵਾਲਾ ਲੀਡਰ ਰਾਣਾ

  • @yadwindersingh5532
    @yadwindersingh5532 9 месяцев назад

    Jora bhot vadiya pyo putt da

  • @cheematubewells9028
    @cheematubewells9028 9 месяцев назад

    Vadia laga Rana bare sun ke

  • @taranjotsingh8664
    @taranjotsingh8664 9 месяцев назад +1

    Ghaint sardar

  • @sawarnjitkaur3554
    @sawarnjitkaur3554 4 месяца назад

    Sacha banda hai

  • @sandeepdeo2998
    @sandeepdeo2998 9 месяцев назад

    Sardar Banda Rana sahib ji Buhat vadeya insan

  • @singhjaspal3910
    @singhjaspal3910 7 месяцев назад

    Rana Gurjeet ji nice person

  • @goldybuttar362
    @goldybuttar362 9 месяцев назад +1

    My favorite politician

  • @shikharsarin6091
    @shikharsarin6091 6 месяцев назад

    Yaara da Yaar hege Rane ✊….

  • @heerasingh3992
    @heerasingh3992 9 месяцев назад

    Rana.Je.Waheguru

  • @MandeepSingh-ec4kc
    @MandeepSingh-ec4kc 9 месяцев назад +1

    ਰਾਣਾ ਨਾਲੋਂ ਮੁੰਡਾ ਚੰਗਾ

  • @AmandeepSingh-ze9cb
    @AmandeepSingh-ze9cb 9 месяцев назад +4

    ਏ ਰਲ ਕੇ ਜਿਤਦਾ, ਪੁੱਤ ਮਾਝੇ ਤੋਂ ਇਕ ਇਲੈਕਸ਼ਨ ਲੜੀ ਸੀ, ਉਦੋਂ ਮੁਛ ਕਿਥੇ ਸੀ, ਚੋਰਾਂ ਦਾ ਸਰਗਨਾ

  • @user-vi6cx9pn2x
    @user-vi6cx9pn2x 9 месяцев назад +1

    ਕਾਂਗਰਸ ਪਾਰਟੀ ਚ ਸਾਰੇ ਕਾਮਰੇਟ ਹ

  • @PropertySaleRent
    @PropertySaleRent 9 месяцев назад +1

    ਦਾਰੂ ਦੀ ਫੈਕਟਰੀਆਂ ਇਸ ਦੀਆਂ 😅

  • @surinderjohal7258
    @surinderjohal7258 9 месяцев назад +1

    5 :00 te shuru hundi aa video

  • @jindabholath2553
    @jindabholath2553 9 месяцев назад +2

    Rana Gurjeet dhakadh banda ya

  • @HarbajsinghWaraich-jt8st
    @HarbajsinghWaraich-jt8st 9 месяцев назад

    Very nice video 🙏

  • @SukhjinderSingh-ws5dw
    @SukhjinderSingh-ws5dw 9 месяцев назад

    Bahut vadyiaa einsan aa leedara ne badnam krna par bande deya galla tho pata lag oh kity stend krda galla sunan bahut Maza onda Sacha banda gande nal Ganda change nal bahut chnga ❤

  • @dalbirsinghmaan1426
    @dalbirsinghmaan1426 9 месяцев назад

    Rana inder pratap singh good persan

  • @mooslmoosl8389
    @mooslmoosl8389 9 месяцев назад +5

    ਰਾਣੇ ਦਾ ਨਾਮ ਹੀ ਗੰਦ ਆ

  • @user-kt2jp5cw8f
    @user-kt2jp5cw8f 9 месяцев назад

    ਰਾਣਾ ਰਾਣਾ ਕਰੀ ਜਾਂਦੇ ਐ , ਬਾਹੜ ਮਜਾਰੇ ਸਾਰੇ ਹੀ ਜੱਟ ਰਾਣੂੰ ਨੇ ਦੋਆਬੇ ਚ ਰਾਣੂੰ ਗੋਤ ਬਹੁਤ ਹੈ।

  • @RaviKumar-cf4wm
    @RaviKumar-cf4wm 9 месяцев назад +3

    Dilu respect dove Rana saheba de vry nice family hardwork people

  • @aadeshbrar
    @aadeshbrar 9 месяцев назад +1

    Jatt banda

  • @user-ig7ke8vh9r
    @user-ig7ke8vh9r 9 месяцев назад +1

    Fr to akaali dal Lai K aao pr aakal takhat te hajir ho K natmastak ho K promise KR K age aan .saare NL khde hon ge .te KDE yakeen na todan ..etki glti ho gyi AAP nu jitta K ...pr hun Ni .akaali dal vapis aauga ...Mai Kise party da Ni Ji vote AAP Nu payi C pr AJ preshan v bhot AA...khetri party age aave ehi APNA bavikh h Ji ..Baki sangat Ji glti shlti maaf kreo ji... SSA

  • @Shamsherjawanda864
    @Shamsherjawanda864 8 месяцев назад

    ਪਿੰਡ ਲਾਹੁਕੇ ਇਹਦੀ ਸ਼ਰਾਬ ਫੈਕਟਰੀ ਨੇ ਇਲਾਕੇ ਦੀ ਹਾਲਤ ਬੁਰੀ ਕੀਤੀ ਹੋਈ ਹੈ। ਜ਼ਮੀਨ ਦਾ ਹੇਠਲਾ ਪਾਣੀ ਖਰਾਬ ਹੋ ਰਿਹਾ ਹੈ।

  • @TRENDSUK19
    @TRENDSUK19 9 месяцев назад

    Rana

  • @gurdevsingh-zi3fx
    @gurdevsingh-zi3fx 9 месяцев назад

    Jehre keh rhe they are good people jithe ehdiya mills ne pta kro othe yr ki chl rha even mai v sochda ho skda rane tak reality na pta hove but I don’t know

  • @jassingh7368
    @jassingh7368 9 месяцев назад

    ਲਗਦਾ ਇਕ ਬੰਦੇ ਨੇ ਦੋਆਂ ਦੇ ਪੱਗ ਬੁੰਨੀ, ਏਕੋ ਜਿਹੀ।
    ਦੂਜੀ ਅੱਜ ਤੱਕ ਕਪੂਰਥਾਲੇ ਦਾ ਨਾ ਨਹੀਂ ਸੁਣਾਇਆ🤔। ਰਾਣਾ ਦੀਜਿੱਤ ਦਾ ਕਾਰਨ ਦਲਿਤ ਵਿਚ ਪੈਸੇ ਵੱਡਣੇ ਲੇਕੇਸ਼ਨ ਤਾਓ ਏਕ ਦਿਨ ਪਹਿਲਾ।।

  • @travellfromphilippines8065
    @travellfromphilippines8065 9 месяцев назад +1

    Rab to darde o par rab de bnaye insaan nu maran lge 1 mint lande

  • @user-xy8rk6gb6w
    @user-xy8rk6gb6w 9 месяцев назад

    Main gal banda MLA reha,maya Kathi kar layi aa,,,gud job sir 😮😮😮

  • @MohanSingh-xf2nf
    @MohanSingh-xf2nf 9 месяцев назад

    ਦੋਵੇਂ। ਜੱਟ। ਰਗਾਂ। ਵਿੱਚ। ਹੀ। ਬੋਲਦੇ। ਪਿਉਰ ਖਾਂਦੇ। ਜਾਪਦੇ। ਨੇ

  • @GopiSinghBatala
    @GopiSinghBatala 9 месяцев назад +1

    Rana gurjeet dhakar bnda Bhut Vdia

  • @chamkoursingh5786
    @chamkoursingh5786 9 месяцев назад +2

    Gappi ! Jhuthhy

  • @swaransinghsekhon4836
    @swaransinghsekhon4836 9 месяцев назад

    Sat Sri akaal ji Rana ji

  • @gursahibsingh2182
    @gursahibsingh2182 9 месяцев назад

    ਚੰਗੀ ਕਾਲੀ ਨਾਗਨੀ ਖਾਂਦੀ ਹੈ ਕੁੱਲ੍ਹ ਦੇ ਪਹਾੜ ਵਾਲੀ

  • @rajindersingh1486
    @rajindersingh1486 9 месяцев назад +1

    Sharab Mafia Sand Mafia ,

  • @TeraOhi
    @TeraOhi 9 месяцев назад

    Good man afeem boht khande jaabda

  • @yaarbombarmywale9706
    @yaarbombarmywale9706 9 месяцев назад +1

    Punjab nu lutt ke Khan valeya de kive interview ho rahe

  • @amarjitkaur283
    @amarjitkaur283 9 месяцев назад

    Rana ji ne jad v sanoo jaroorat Hoi sadi help kiti

  • @rajindersingh1486
    @rajindersingh1486 9 месяцев назад +1

    Sharab te Nasha vand ke vota khareedn wala

  • @jassw87
    @jassw87 9 месяцев назад +1

    Paisa kitho aya ehde kol ????

  • @qzt9wq9
    @qzt9wq9 9 месяцев назад +1

    Patarkaar lol aa yr 😂😂

  • @jassw87
    @jassw87 9 месяцев назад

    Kehdi industry lai k aye ja apniya bnaiya industrys

  • @user-id9bm5ut7t
    @user-id9bm5ut7t 9 месяцев назад +1

    Sardar charnjit singh chani ge jinda bad sareef bhlamans mookh mantere se bahgvant maan de tra tpo tpo nahi karda jo mookh mantere de kam oh he karda

  • @satveersingh689
    @satveersingh689 9 месяцев назад

    Arabati kive bane media ji