Gal Te Gal l EP 6 l Gurdeep Grewal | Rupinder Sandhu | Manjeet S.Rajpura l B Social

Поделиться
HTML-код
  • Опубликовано: 4 окт 2024
  • #GurdeepGrewal
    #RupinderSandhu
    #Manjeetsinghrajpura.
    #BSocial

Комментарии • 510

  • @mohandhindsa1174
    @mohandhindsa1174 3 года назад +4

    ਬਹੁਤ ਹੀ ਵਧੀਆ । ਸਾਡੇ ਵੀ ਭਾਪਾ ਜੀ ਦੇ ਫੁੱਫੜ ਹਰ ਵਿਆਹ ਚ ਰੁਸਣਾ ਹੁੰਦਾ ਸੀ ਜੋ ਤੁਹਾਡੇ ਦੇਵੀਗੜ੍ਹ ਤੋਂ ਸੀ

  • @jkol2416
    @jkol2416 2 года назад +2

    ਇਹ ਬੋਲੀ ਏ ਸਾਡੀ ਕਰਨਾ ਪਿਆਰ ਪੰਜਾਬੀ ਨੂੰ,
    ਭੁੱਲਕੇ ਵੀ ਨਹੀਂ ਦੇਣਾ ਕਦੇ ਵਿਸਾਰ ਪੰਜਾਬੀ ਨੂੰ।
    ਆਦਿ ਤੋਂ ਅੰਤਾਂ ਤੀਕਰ ਏਹਦੇ ਨਾਲ ਨਿਭਾਵਾਂਗਾ,
    ਦੇ ਦੇਣੇ ਨੇ ਅੱਜ ਤੋਂ ਸਭ ਅਧਿਕਾਰ ਪੰਜਾਬੀ ਨੂੰ।
    ਇਸ ਬੋਲੀ ਵਿੱਚ ਸੁਣ ਸੁਣ ਗੱਲਾਂ ਵੱਡਾ ਹੋਇਆਂ ਵਾਂ,
    ਜਾਨ ਦੇ ਕੇ ਵੀ ਉੱਚਾ ਰੱਖਣਾ ਮਿਆਰ ਪੰਜਾਬੀ ਨੂੰ।
    ਉਹ ਮੇਰਾ ਏ ਦੁਸ਼ਮਣ, ਮਿੱਤਰ ਹੋ ਨਹੀਂ ਸਕਦਾ,
    ਦਿਲ ਦੇ ਅੰਦਰ ਰੱਖਦਾ ਹੈ ਜੋ ਖ਼ਾਰ ਪੰਜਾਬੀ ਨੂੰ।
    ਬਹੁ ਸ਼ੁਕਰਾਨੇ ਉਸ ਮਾਲਕ ਦੇ ਕਰਦਾ ਰਹਿੰਨਾਂ ਵਾਂ,
    ਜਿਸ ਨੇ ਬਣਾਇਆ ਗਲ਼ ਮੇਰੇ ਦਾ ਹਾਰ ਪੰਜਾਬੀ ਨੂੰ।
    ਮਹਿਬੂਬ ਮੇਰਾ ਜੇ ਰੁੱਸੇ ਰਹੀ ਮਨਾਉਂਦੀ ਮੇਰੇ ਲਈ,
    ਦਿਲੋਂ ਅਵਾਜ਼ ਲਗਾਈ ਜਦ ਦਿਲਦਾਰ ਪੰਜਾਬੀ ਨੂੰ।
    "ਮੜ੍ਹੀ ਦਾ ਦੀਵਾ*" ਦੇ ਕੇ ਕਰਾਂ ਇਜ਼ਹਾਰ ਮੁਹੱਬਤ ਦਾ,
    ਹਾਂ ਵਾਲ਼ਾ ਇਕਰਾਰ ਦਿੱਤਾ ਸਰਦਾਰ ਪੰਜਾਬੀ ਨੂੰ।
    ਇਸ ਬੋਲੀ ਦਾ ਸ਼ੁਕਰ ਕਰਨਾਂ ਹੈ ਅੰਤਾਂ ਤੀਕਰ ਮੈਂ,
    ਕਬਰਾਂ ਵਿੱਚ ਵੀ ਪੈਕੇ ਕਰਾਂ ਪਿਆਰ ਪੰਜਾਬੀ ਨੂੰ।
    'ਮਨਪ੍ਰੀਤ' ਜੋ ਵੱਡ ਵਡੇਰੇ ਬੋਲੀ ਬੋਲਦੇ ਰਹੇ ,
    ਰੂਹ ਤੋਂ ਭਿੱਜ ਕੇ ਬੋਲੀਂ ਹਰ ਇੱਕ ਵਾਰ ਪੰਜਾਬੀ ਨੂੰ।
    ਮਨਪ੍ਰੀਤ ਸਿੰਘ
    *ਗੁਰਦਿਆਲ ਸਿੰਘ ਦਾ ਇਕ ਮਸ਼ਹੂਰ ਨਾਵਲ

  • @gurdishkaurdhaliwal6082
    @gurdishkaurdhaliwal6082 2 года назад +8

    ਮਨਜੀਤ ਸਿੰਘ ਵੀਰ ਜੀ ਤੁਹਾਨੂੰ ਸੁਣ ਕੇ ਦਿਲ ਨੂੰ ਬਹੁਤ ਖੁਸ਼ੀ ਮਿਲਦੀ ਹੈ। ਆਪ ਜੀ ਦੀ ਬੋਲੀ ਬਹੁਤ ਪਿਆਰੀ ਲੱਗਦੀ ਹੈ। ਮੇਰਾ ਵੀ ਇਸੇ ਤਰਾਂ ਬੋਲਣੇ ਨੂੰ ਮਨ ਕਰੈ। ਆਪ ਜੀ ਬਹੁਤ ਜਾਣਕਾਰੀ ਭਰਪੂਰ ਪ੍ਰੋਗਰਾਮ ਲੈ ਕੇ ਆਉਂਦੇ ਹੋ। ਵਾਹਿਗੁਰੂ ਆਪ ਕੀ ਟੀਮ ਕੋ ਔਰ ਤਰੱਕੀ ਬਖ਼ਸ਼ੇ 🙏

  • @sandhusaab8734
    @sandhusaab8734 4 года назад +31

    ਬੀਬੀਆ ਖੁਸ਼ ਕਰ ਦਿੱਤੀਆ ਭਾਉ ਨੇ ।
    ਸਾਦਗੀ ਸਭ ਤੋ ਉਤੱਮ ਹੈ ।
    ਸਾਨੂੰ ਸਭ ਨੂੰ ਸਾਦਗੀ ਅਪਨਾਣੀ ਚਾਹੀਦੀ ਹੈ ।

  • @jogindersingh-mn1tz
    @jogindersingh-mn1tz 4 года назад +5

    ਬਹੁਤ ਹੀ ਖੂਬ।ਬੀਬਾ ਗਰੇਵਾਲ ਤੇ ਸੰਧੂ ਵਾਕਿਆ ਹੀ ਪੱਤਰਕਾਰੀ ਦੇ ਖੇਤਰ ਵਿੱਚ ਛੋਟੀ ਉਮਰੇ ਵੱਡੀਆਂ ਪੁਲਾਂਘਾਂ ਪੁੱਟਣ ਵਾਲੀਆਂ ਸ਼ਖ਼ਸੀਅਤਾਂ ਹਨ। ਇਹਨਾਂ ਦੇ ਪ੍ਰੋਗਰਾਮਾਂ ਦੇ ਕੁਮੈਂਟਾਂ ਵਿੱਚ ਅਕਸਰ ਇਹੀ ਪੜਿਆ ਜਾਂਦਾ ਐ ਕਿ ਇਹਨਾਂ ਦੀ ਗੱਲਬਾਤ ਦੀ ਕਲਾ ਤੇ ਸਲੀਕਾ ਭੈਣ ਵਰਗਾ ਪਵਿੱਤਰ ਪਿਆਰਾ ਸ਼ਬਦ ਬੋਲਣ ਲਈ ਮਜਬੂਰ ਕਰ ਦਿੰਦੈ। ਪਰਮਾਤਮਾ ਲੰਮੀ ਉਮਰ ਕਰੇ।

  • @gurpreet9352
    @gurpreet9352 2 года назад +5

    ਸਮੇ ਦਾ ਪਤਾ ਨਹੀ ਲਗਦਾ ਕਦੋ ਪਾਸ ਹੋ ਜਾਦਾ ਜਦੋਂ ਸੋਡੀ ਇੰਟਰਵਿਉ ਦੇਖ ਆ❤️ ਵਾਹਿਗੁਰੂ ਚੜਦੀ ਕਲਾ. ਚ ' ਰੱਖੇ 🙏🙏

  • @harjeetsra320
    @harjeetsra320 7 месяцев назад +1

    ਪੁੱਤ ਤੁਹਾਡੀਆਂ ਗੱਲਾਂ ਬਹੁਤ ਹੀ ਵਧੀਆ ਲੱਗਦੀਆਂ ਹਨ❤❤❤❤ ਤੋਂ ਧੰਨਵਾਦ

  • @balkardhillon5797
    @balkardhillon5797 4 года назад +2

    ਬੋਹਤ ਖੂਬਸੂਰਤ ਗੱਲ ਬਾਤ ਬਿਲਕੁਲ ਦੇਸੀ
    , ਸ਼ਾਹਿਦ ਵਰਗੀ ਮਿਠਾਸ,,,,

  • @redoaks4453
    @redoaks4453 4 года назад +145

    ਰੁਪਿੰਦਰ ਦਾ ਸੂਟ, ਗੁਰਦੀਪ ਦੀ ਪੰਜਾਬੀ ਤੇ ਮਨਜੀਤ ਦੇ ਟੋਟਕੇ ਰੰਗ ਬੰਨ ਗਏ , ਕੰਮ ਤੇ ਜਾਣ ਤੋਂ ਪਹਿਲਾਂ ਦੀ ਚਾਹ ਵਰਗਾ ਪਰੋਗਰਾਮ ਲੱਗਿਆ ਤੁਹਾਡਾ, ਮੁਰੀਦ ਹਾਂ ਤੁਹਾਡੀ ਪੇਸ਼ਕਾਰੀ ਦੇ ||

    • @kulvirsingh8608
      @kulvirsingh8608 4 года назад +2

      the red oak trucking ltd absolutely true

  • @ajaniqbalsinghdhaliwal5960
    @ajaniqbalsinghdhaliwal5960 4 года назад +48

    ਪੇਂਡੂ ਰੰਗਤ ਚ ਗੱਲ-ਬਾਤ....ਬਹੁਤ ਵਧੀਆ🌾🌾🌾🌾

  • @naharboys718
    @naharboys718 4 года назад +13

    ਬਹੁਤ ਵਧੀਆ ਜੀ ਮਨਜੀਤ ਸਿੰਘ ਜੀ ਦੀਆਂ ਗੱਲਾਂ ਸੁਣ ਸੁਣ ਕੇ ਮੰਨ ਨਹੀ ਭਰਦਾ

  • @BHUPINDER55484
    @BHUPINDER55484 4 года назад +62

    ਜਿਓੰਦੇ ਵਸਦੇ ਰਹੋ ਵਾਹਿਗੁਰੂ ਭਲੀ ਕਰੇ
    ਧਰਤੀ ਨਾਲ ਜੁੜੇ ਹੋਏ ਲੋਕਾਂ ਨਾਲ ਮਿਲ ਕੇ ਅਪਣੱਤ ਮਹਿਸੂਸ ਹੁੰਦੀ |

  • @dekwalia
    @dekwalia 4 года назад +3

    ਸਾਰੇ ਦਿਨ ਕਿ ਥਕਾਨ ਉਤਰ ਜਾਹਾਂ ਥਾਰਹਾ ਪ੍ਰੋਗਰਾਮ ਸੁਣਕਾ

  • @arunbehl9161
    @arunbehl9161 4 года назад +13

    ਬਹੁਤ ਵਧਿਆ ਮਨਜੀਤ ਜੀ ਔਰ ਦੋਨੋ ਭੈਣਾਂ
    ਮੈਨੂੰ ਮਾਣ ਹੈ ਤੁਹਾਡੇ ਅਤੇ ਤੁਹਾਡੇ ਪ੍ਰੋਗਰਾਮ ਤੇ ਕਿ ਮੈਨੂੰ ਪੰਜਾਬ ਦੀ ਇਕ ਬੋਲੀ ਜਿਹੜੀ ਮੈਂ ਤੁਹਾਡੇ ਪ੍ਰੋਗਰਾਮ ਤੋਂ ਜਾਣੂੰ ਹੋਇਆ।
    ਬਹੁਤ ੱਚੜਦੀ ਕਲਾ ਚ ਰਹੋ।

  • @JaswantSingh-lj1dk
    @JaswantSingh-lj1dk 4 года назад +6

    ਬੱਲੇ ਬੱਲੇ ਐਹੋ ਜਿਹਾ ਹੋਣਾ ਚਾਹੀਦਾ ਇੰਟਰਵਿਊ ਅੱਜ ਤਾਂ ਵਾਹਵਾ ਹੀ ਸਵਾਦ ਆਉਂਦਾ ਦੋਵੈ ਭੈਣਾਂ ਕਮਾਲ ਨੇ ਬਾੲੀ ਤਾਂ ਹੈ ਹੀ

  • @kulwindersingh-du6lt
    @kulwindersingh-du6lt 3 года назад

    ਬਹੁਤ ਹੀ ਖੂਬਸੂਰਤ, ਸਾਡਾ ਵਿਰਸਾ ਦਰਸਾਉਂਦੀ ਖੂਬਸੂਰਤ ਪੇਸ਼ਕਸ਼। ਬੱਸ ਏਦਾ ਹੀ ਸਾਡੇ ਪਿਛੋਕੜ ਨਾਲ ਜੋੜਦੇ ਰਹੋ। ਜਿਉਂਦੇ ਵੱਸਦੇ ਰਹੋ।

  • @balkaransingh1759
    @balkaransingh1759 4 года назад +21

    ਵੀਰ ਜੀ ਬਹੁਤ ਵਧੀਆ ਗੱਲਾਂ ਕੀਤੀਆਂ। ਹਰ ਇੱਕ ਨੂੰ ਆਪਣੀ ਖੇਤਰੀ ਬੋਲੀ ਨਹੀਂ ਭੱਲਣੀ ਚਾਹੀਦੀ। ਮਾਝੀ, ਮਲਵਈ,ਦੁਆਬੀ,ਪੁਆਧੀ ਸਭ ਮਾਂ ਬੋਲੀ ਪੰਜਾਬੀ ਦੇ ਰੰਗ ਨੇ । ਜਿਵੇਂ ਸਾਨੂੰ ਤਾਂ ਬਠਿੰਡੇ ਦੇ ਪਿੰਡਾਂ ਆਲੀ ਠੇਠ ਮਲਵਈ ਭਾਉਂਦੀ ਐ।।

  • @gurmukhsingh-qq6wz
    @gurmukhsingh-qq6wz 4 года назад +6

    ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ
    ਬਹੁਤ ਸੋਹਣੀ ਗਲ ਬਾਤ

  • @merilikhat
    @merilikhat 4 года назад +3

    ਬਾਈ ਏ ਤਾਂ ਮਾਰੇ ਆਲੀ ਬੋਲੀ ਨੇ ਅੱਤ ਕਰਾ ਰੱਖੀ ਆ ਬਾਈ,,,, ਯੋ ਬਾਈ ਤਾਂ ਮਾਰੇ ਪਿੰਡ ਕਾ ਲਗਾ,,,,,, and respect to gurdeep grewal ji and all team,,, and ਮੰਜੀਤ ਬਾਈ ਤੋ ਤਾਂ ਕਮਾਲ ਆ ਬਾਈ,,, ਸਤਿ ਸ਼੍ਰੀ ਅਕਾਲ ਜੀ - ਝੁਰਮਾਜਰੇ ਪਿੰਡ ਤੋ and ਦਿੱਲੀ ਤੋ

  • @gilljas5566
    @gilljas5566 3 года назад

    😂😂😂 ਘੈਂਟ ਗੱਲਬਾਤ 😂😂

  • @ernsbrtp
    @ernsbrtp 4 года назад +33

    ਜਿਸ ਮੇਰ ਨਾਲ ਕੁੜੀਉ ਤੁਸੀਂ ਅਗਲੇ ਨੂੰ ਬਾਈਜੀ ਕਹਿੰਦੀਆਂ ਹੋ ।ਅਪਣੱਤ ਸਲੀਕਾ ਸਿਆਣਪ ਸੁਹੱਪਣ ਜੇ ਕੋਈ ਇਹਨਾਂ ਸਾਰਿਆਂ ਦਾ ਇੱਕ ਸ਼ਬਦ ਬਣਜੇ ਉਹ ਭਾਈ ਬੀਬੀ ਤੁਸੀਂ ਓ

  • @AvtarSingh-rd6oe
    @AvtarSingh-rd6oe 4 года назад +30

    ਵਾਹ ਵਾਹ , ਵਾਹ ਵਾਹ, ਵਾਹ ਵਾਹ ....ਬਾਈ ਜਿੰਦਗੀ ਜ਼ਿੰਦਾਬਾਦ

    • @BaldevSingh-iv1ld
      @BaldevSingh-iv1ld Год назад

      ਗੁਰਦੀਪ ਬ ਹੈ ਨ ਜੀ ਆ ਪ ਵੀ ਸੰਧ ਭ ਹਨ ਵਰ ਗ ਕ ਪ੍ਰ ਪਹ ਨੂੰ

  • @lessatwi1
    @lessatwi1 4 года назад +14

    Jokes apart, sweet to hear natural, rather pure Punjabi. Well done Manjit and the girls.

  • @gurwindersingh-gt8rr
    @gurwindersingh-gt8rr 4 года назад +1

    ਬਾਈ ਮਨਜੀਤ ਭੈਣ ਗੁਰਦੀਪ ਭੈਣ ਰੁਪਿੰਦਰ ਜੀ ਸਤਿ ਸ਼੍ਰੀ ਅਕਾਲ ਜੀ ਆਪ ਬਹੁਤ ਵਧੀਆ ਉਪਰਾਲਾ ਕਰ ਰਹੇ ਹੋ ਲੋਕਾਂ ਨੂੰ ਜ਼ਮੀਨ ਨਾਲ ਜੋੜਣ ਦਾ ਜਿਉਂਦੇ ਰਹੋ ਖੁਸ ਰਹੋ

  • @DAVINDERSINGH-uq9bt
    @DAVINDERSINGH-uq9bt 4 года назад +6

    ਬਹੁਤ ਵਧੀਆਂ ਗੱਲਾਂ ਬਾਤਾਂ ਹੋਈਆ ਜੀ 🙏🏼

  • @jaspalmahi
    @jaspalmahi 3 года назад

    ਮਨਜੀਤ ਬਾਈ ਦੀ ਮਾੜੀ ਗੱਲ ਹੈ , ਅਗਲੇ ਬੰਦੇ ਦੀ ਗੱਲ ਵਿਚੇ ਹੀ ਕੱਟ ਕੇ ਆਪਣੀ ਗੱਲ ਦੱਸਣ ਲੱਗ ਜਾਂਦਾ ਬੀਰ।

  • @sukhjinderbagga5526
    @sukhjinderbagga5526 4 года назад +2

    ਆਪਣੀਆ ਅੱਖਾਂ ਨਾਲ ਜਾਂਦਾ ਜਹਾਨ ਦੇਖਿਆ
    ਕਈ ਰੁੱਲਦੇ ਦੇਖੇ ਬਾਦਸ਼ਾਹ ਇਥੇ.......
    ਕਈ ਕੁਲਿਆ ਦੇ ਮਹੱਲ ਦੇਖੇ ਬਣਦੇ
    ਪਰ ਕਾਮਜਾਬ ਇਥੇ ਉਹ ਦੇਖੇ ਜੋ ਭੁੱਲ ਨਾ ਆਪਣੇ ਪੈਰ ਇਥੇ,,
    ਭੈਣ ਜੀ. ਦੁਨੀਆ ਹੁਣ ਉਹ ਨਹੀਂ ਰਹੀਂ ਬਰੂਦ ਬਣ ਚੁਕੀ ਆ ਹੁਣ ਪੰਜਾਬ ਮੁੜਨ ਨੂੰ ਦਿਲ ਨਹੀਂ ਕਰਦਾ,,,

  • @hardeepkaur4587
    @hardeepkaur4587 4 года назад +2

    ਸਹਿਣ ਸ਼ੀਲਤਾ ਕੁੜੀਆਂ ਮੁੰਡਿਆਂ ਦੋਵੇ ਵਿੱਚ ਘੱਟ ਰਹੇ। ਇਸ ਤੇ ਗੱਲਾ ਜਰੂਰ ਕਰਨੀ।

  • @darveshbajwa2600
    @darveshbajwa2600 3 года назад

    ਕਿਰਤ ਦੀ ਮਹਾਨਤਾ ਤੇ ਗਲ ਤੇ ਗਲ ਕਰੋ ਜੀ

  • @devindergoyal5347
    @devindergoyal5347 4 года назад

    ਬਹੁਤ ਸੋਹਣੀ ਪੇਸ਼ਕਾਰੀ

  • @amritsingh4493
    @amritsingh4493 2 года назад +1

    ਬਹੁਤ ਮਜਾ ਆਉਂਦਾ ਤੁਹਾਡੀ ਇੰਟਰਵਿਊ ਵੇਖ ਕੇ ਜਿਉਂਦੇ ਰਹਿਣ

  • @proudtobeajaatantal7883
    @proudtobeajaatantal7883 4 года назад +6

    ਬਾਈ ਜੀ ਬਹੁਤ ਵਧੀਆ ਪਰੋਗਰਾਮ ਤੁਹਾਡਾ ਨਜ਼ਾਰਾ ਆ ਗਿਆ। ਗੁਰਦੀਪ ਅਤੇ ਰੁਪਿੰਦਰ ਦੀ ਪੰਜਾਬੀ ਵਡੀ ਵਧੀਆ ਤੇ ਮਨਜੀਤ ਦਾ ਕੀ ਕਹਿਣਾ। ਬਿਲਕੁਲ ਸਾਡੀ ਅੰਬਾਲੇ ਵਾਲੀ ਬੋਲੀ ਸੁਣ ਕੇ ਗਰਵ ਜਾ ਮਹਸੁਸ ਹੁੰਦਾ ਹੈ। ਮੈਂ ਅੰਬਾਲਾ ਹਰਿਯਾਣਾ ਤੋਂ ਹਾਂ ।

  • @Pardesi_putt7309
    @Pardesi_putt7309 4 года назад +1

    ਬਹੁਤ ਹੀ ਵਧੀਆ ਪ੍ਰੋਗਰਾਮ ,,ਮੈਂ ਪਹਿਲੀ ਵਾਰ ਦੇਖਿਆ,, ਦਿਲ ਖੁਸ਼ ਹੋ ਗਿਆ

  • @gurfatehsingh970
    @gurfatehsingh970 3 года назад +2

    ਵੱਡੀਆਂ ਭੈਣਾਂ ❣️🙏🏻

  • @jatindersmalwa8729
    @jatindersmalwa8729 4 года назад +1

    ਤੁਹਾਡੀਅਾਂ ਗੱਲਾਂ ਰੂਹ ਦੀ ਖੁਰਾਕ.......

  • @DarshanSingh-bm6je
    @DarshanSingh-bm6je 4 года назад +17

    ਸਹੀ ਗੱਲ ਏ ਜੀ
    ਖੰਡ ਦੀ ਚਾਹ ਤੇ ਪ੍ਰਸ਼ਾਦ ਤੇ ਕਣਕ ਦੀ ਰੋਟੀ ਉਸ ਦਿਨ ਬਣਦੀ ਸੀ ਜਿਸ ਦਿਨ ਫੁੱਫੜ ਆਉਂਦਾ ਸੀ ਪਰ ਦੋ ਤਿੰਨ ਦਿਨ ਰਹਿੰਦਾ ਸੀ ਕੁਕੜ ਤੇ ਆਡੇ ਘਰ ਹੁੰਦੇ ਸੀ ਮੰਜੇ ਤੇ ਬਿਸਤਰਾ ਵਿਛ ਜਾਂਦਾ ਸੀ ਪਤਾ ਲੱਗਦਾ ਸੀ ਜਦ ਪਰਾਉਣਾ ਤੁਰ ਕੇ ਆਉਂਦਾ ਸੀ ਤਾ ਉਸ ਕੋਲ ਝੋਲਾ ਬਗੈਰਾ ਪਿੰਡ ਦਾ ਆਦਮੀ ਫੜ ਲੈਂਦਾ ਤੇ ਘਰ ਛੱਡ ਕੇ ਆਉਂਦਾ ਇਹ ਮਾਣ ਵਾਲੀ ਗੱਲ ਸੀ ਪਰ ਅੱਜ ਦੇ ਪਰਾਉਣੇ ਤਾ ਕਾਰ ਵਿਚ ਲੁਕ ਕੇ ਅੰਦਰ ਦਾਖਲ ਹੋ ਜਾਂਦੇ ਆ

  • @singhnavdeep6273
    @singhnavdeep6273 4 года назад

    ਵੂਲ ਨਜਾਰਾ। ਵੀਰੇ ਮੇਂ ਅਪਨਾ ਦੇਸ਼ ਛੱਡ ਕੇ ਬਗਾਨੇ ਦੇਸ਼ ਬੈਠਾ। ਤੂਹਾਡਾ ਪਰੋਗਰਾਮ ਦੇਖ ਕੇ ਏਵੇ ਲਗਾ ਜੀਵੇ ਘਰ ਬੇਠਾ ਹੋਵਾ।ਰੱਬ ਰਾਖਾ

  • @americangunday1521
    @americangunday1521 4 года назад +1

    Bohat vadiyaa galla ji 🏆🏆🏆🏆🏆🏆🏆🏆

  • @rajveersidhu1009
    @rajveersidhu1009 4 года назад +2

    Rupinder tu bahut sohni hai yr sachi

  • @jarnailsingh3758
    @jarnailsingh3758 Год назад

    Rab tuhanu slamt rakhe....❤️😍

  • @simranjitkaur4917
    @simranjitkaur4917 2 года назад

    🙏🙏ਭੈਣਾ ਜੀ ਅਜ ਤੁਸੀਂ ਬਹੁਤ ਸੋਹਣਾ ਲਗਦੇ ਸੀ

  • @rajveerkaur1831
    @rajveerkaur1831 4 года назад +2

    Plz eh topic le k aou jis vich sare ghar de ik paase hon te noonh kalli reh j fer os vaare

  • @sansardeepsingh1122
    @sansardeepsingh1122 2 года назад

    ਬਾਈ ਮਨਜੀਤ ਸਿੰਘ ਮਾਰੇ ਇਲਾਕੇ ਕੀ ਬੋਲੀ ਨੂੰ ਤੌਂਹ ਪਰਫੁਲਤ ਕਰ ਰਿਹਾ ਤੇਰੇ ਬਹੁਤ ਧੰਨਵਾਦ ਬਾਈ ਮਾਹਰੀ ਬੋ ਕਾ ਬਹੁਤ ਵਧੀਆ ਪਰਚਾਰ ਕਰ ਰਿਹ ਬਾਈ ਤੌਂਹ

  • @sansardeepsingh1122
    @sansardeepsingh1122 2 года назад

    ਮਾਹਰੇ ਗਰੌਂ ਕੀ ਯੌਹੀ ਬੋਲੀ ਐ ਬਾਈ ਤੇ ਪਰੋਗਰਾਮ ਦੇਖ ਕੈ ਬਹੁਤ ਰੂਹ ਖੁਸ ਹੋ ਜਹਾ।ਕਿ ਬਾਰੀ ਬੋਲੀ ਸੁਣ ਕੈ ਮਾਝੇ ਮਾਲਵੇ ਦੁਆਬੇ ਆਲੇ ਵੀ ਖੁਸ ਹੋਣ ਲਗਗੇ ਹੁਣ ਤਾ

  • @gurdhiansingh9600
    @gurdhiansingh9600 4 года назад +4

    ਵਾਹ ਜੀ ਬਾਈ ਨੇ ਚਿੰਗੀਆੜੇ ਕੱਡਤੇ ਮਾਰੀ ਭਾਸਾ ਮਾ

  • @sukhveersidhu3469
    @sukhveersidhu3469 4 года назад +1

    Waheguru mehaar rakhe GTB public school waliyan te. Bht khushi hoe tuhnu vkh k

  • @laddikharoudgurgratsingh1770
    @laddikharoudgurgratsingh1770 4 года назад +5

    ਮਨਜੀਤ ਵੀਰ ਮੇਰੇ ਨਾਨਕੇ ਤੇਰੇ ਸ਼ਹਿਰ ਨਾਲ ਲੱਗਦੇ ਆ ਪਿੰਡ ਸਹੇਰੀ ਮੇਰੇ ਮਾਮੇ ਕਈ ਆ ਲਾਣਾ ਵੱਡਾ ਕਾਰਨ ਮੁੰਡੇ ਵੀ ਕਈ ਨੇ ਮੇਰਾ ਬਾਪੂ ਲੱਗਿਆ ਫੁਫੜ 7,8 ਤੌ ਜਿਆਦਾ ਵਿਆਹ ਹੋ ਗਏ ਪਰ ਰੁਸਣ ਤੌ ਨਹੀ ਹਟਦਾ 😊😊

  • @tajindersingh6051
    @tajindersingh6051 3 года назад +2

    Waheguru ji chardi kala vich rakhey,,,,

  • @jkol2416
    @jkol2416 2 года назад

    ਅੰਗਰੇਜ਼ੀ ਦਾ ਸਕੂਲ ਵੇਖ ਲੋ ,ਰਹੇ ਵਧੀਕੀ ਕਰਦਾ।
    ਅੰਗਰੇਜ਼ੀ ਜਾਂ ਹਿੰਦੀ ਬੋਲੋ,ਮਾਂ ਬੋਲੀ ਨੀ ਜਰਦਾ ।
    ਦਿਲ ਦੇ ਭਾਵਾਂ ਨੂੰ ਜਦ ਬੱਚਾ,ਬੋਲੇ ਵਿੱਚ ਪੰਜਾਬੀ।
    ਖੌਰੇ ਕੀ ਅਸਮਾਨ ਟੁੱਟਿਆ, ਰਹੇ ਜ਼ੁਰਮਾਨੇ ਭਰਦਾ।
    ✍️ਮਨਪ੍ਰੀਤ ਸਿੰਘ ਬੋਤੀਆਂ ਵਾਲਾ

  • @HarjinderKaur-wr5zv
    @HarjinderKaur-wr5zv 4 года назад

    ਬਿਲਕੁੱਲ ਸਹੀ

  • @GurvinderSingh-py2nz
    @GurvinderSingh-py2nz 3 года назад

    ਬਾਈ ਜੀ ਅਵਾਜ਼ ਬਹੁਤ ਹੀ ਘੱਟ ਹੈ

  • @Harpal7653
    @Harpal7653 4 года назад

    ਲਾਜਵਾਬ ਪ੍ਰੋਗਰਾਮ

  • @sukhwantsingh3611
    @sukhwantsingh3611 4 года назад +2

    V nic ji
    Thude Tina da thanks ji Punjabi program bhut vadia hunda ji

  • @kanwerjitsingh7181
    @kanwerjitsingh7181 4 года назад +6

    ਬਹੁਤ ਵਧੀਆ ਗੱਲਾਂ, ਬਹੁਤ ਵਧੀਆ ਪਰੋਗਰਾਮ,

    • @roohdaariyan6457
      @roohdaariyan6457 4 года назад

      ruclips.net/video/5xCLUqvacJs/видео.html

  • @merilikhat
    @merilikhat 4 года назад +25

    ਏ ਗੱਲ ਬਿਲਕੁਲ ਵਧੀਆ ਤੇ perfect ਲੱਗੀ ਕੇ,,,,, ਗੱਲਾਂ ਕਰੋ,,,, ਮੋਬਾਈਲਾਂ ਨੂੰ ਛੱਡੋ

  • @ParminderSingh-ks2zr
    @ParminderSingh-ks2zr 4 года назад +1

    ਰੂਹ ਖ਼ੁਸ਼ ਹੋ ਗਈ ਪ੍ਰੋਗਰਾਮ ਵੇਖ ਕੇ।

  • @jaswindhillon4936
    @jaswindhillon4936 4 года назад

    Vohat vadia lagga puraniya gallan sunke.

  • @BaljitKaur-nj1gw
    @BaljitKaur-nj1gw 2 года назад +1

    Hahahaha. Gurdeep sister's way to say.. 'nahi... Asi wali door gye hi ni' so cute 😁

  • @LOVEPREETSINGH-dd5qq
    @LOVEPREETSINGH-dd5qq 4 года назад +116

    ਤਿੰਨੋ ਲਾਜਵਾਬ
    ਪਤਾ ਨੀ ਕਿਓ ਗੁਰਦੀਪ ਕੌਰ ਗਰੇਵਾਲ ਦਾ ਨਾਮ ਆਉਦਿਆ ਹੀ ਦਿਲੋ ਭੈਣ ਸਬਦ ਕਿਉ ਨਿਕਲ ਜਾਦਾ
    ਭੈਣ ਨੇ ਜਿੰਨੀਆ ਵੀ ਇੰਟਰਵਿਉ ਕੀਤੀਆ ਮਹਿਮਾਨ ਨੂੰ ਛੱਡ ਗਰੇਵਾਲ ਭੈਣ ਨੂੰ ਸੁਣਨਾ ਜਿਆਦਾ ਵਧੀਆ ਲਗਦਾ
    ਦਿਲੋ ਬਹੁਤ ਬਹੁਤ ਪਿਆਰ ਤੇ ਸਨੇਹ ਭੈਣ ਨੂੰ
    ਵਾਹਿਗੁਰੂ ਤਰੱਕੀਆ ਬਖਸੇ
    ਸਬੱਬ ਬਣਿਆ ਤਾ ਜਰੂਰ ਮਿਲਣਾ ਚਾਹਵਾਗਾ ਭੈਣ ਨੂੰ
    ਜੀਓ

  • @sarajmanes5983
    @sarajmanes5983 4 года назад +14

    ਬਿਲਕੁਲ ਸਹੀ ਕਿਹਾ ਹੈ ਜੀ ਤੁਸੀਂ ਪੁਰਾਣੇ ਟਾਈਮ ਵਿੱਚ ਜਦੋ ਕੋਈ ਵੀ ਰਿਸ਼ਤੇਦਾਰ ਜਿਵੇਂ ਕਿ ਜਵਾਈ ਭਾਈ ਆਉਂਦਾ ਸੀ ਉਸ ਦਿਨ ਹੀ ਆਟੇ ਦੀ ਰੋਟੀ ਖਾਣ ਨੂੰ ਮਿਲਦੀ ਸੀ ਜੀ

    • @to5547
      @to5547 4 года назад

      Roti always aate di hi hundi aw

    • @prabhdeepsingh5589
      @prabhdeepsingh5589 4 года назад +1

      @@to5547 Purane sme ch ਛੋਲੇ ਅਤੇ ਬਾਜਰੇ di Roti bannhdi c te ਗੁੜ di chaah
      Jdo koi guest aaunda c Ta ਕਣਕ ਦੇ Aate ਦੀ ਰੋਟੀ ਤੇ ਖੰਡ ਦੀ ਚਾਹ bnOunde c

    • @rajwindernar6151
      @rajwindernar6151 4 года назад

      Ahhh...ok...😁😁

    • @sarajmanes5983
      @sarajmanes5983 4 года назад

      @@to5547 ਘਰ ਵਾਲੇ ਛੋਲੇਆ ਦੀ ਅਤੇ ਜੌਅ ਦੀ ਅਤੇ ਚਾਹ ਗੁੱਡ ਪੀਂਦੇ ਸੀ ਮਹਿਮਾਨ ਨੂੰ ਖਡ ਦੀ ਵੀਰ ਜੀ

  • @ranjodhbenipal4843
    @ranjodhbenipal4843 4 года назад +2

    Sister Gooood her program karo ji

  • @bkbs7916
    @bkbs7916 3 года назад

    Ajj pahla intervew den wala veer milya jihda anchor nu gall poori nahi karan dinda pahla hi chuk lainda a gall nu bahut sohni interview

  • @JaspalSingh-du9cq
    @JaspalSingh-du9cq 3 года назад

    ਬਹੁਤ ਬਦੀਆ ਜੀ

  • @rehmaatrambi8643
    @rehmaatrambi8643 4 года назад +2

    ਬੋਹਤ ਸੋਹਨੀ ਬੋਲੀ ਆ ਜੀ ਮਨਜੀਤ ਬਾਈ ਬੋਹਤ ਵਧਿਆ ਬਦਾਂ

  • @rajwindersandhu2367
    @rajwindersandhu2367 4 года назад +82

    ਦੋ ਵਾਰ ਬੁੱਲ ਜੁੜਦੇ ਆ ਜੀ ਫੁੱਫੜ ਕਹਿਦਿਆ। ਸ਼ਬਦ ਚ ਹੀ ਰੋਅਬ ਆ ਜੀ। ਮੋਮਬੱਤੀ ਕੋਲ ਫੁੱਫੜ ਕਹਿ ਦੇਈ ਏ ਬੁਝ ਹੀ ਜਾਦੀ ਆ।

  • @satishgujjarinsa777
    @satishgujjarinsa777 4 года назад

    ਬਹੁਤ ਸੋਹਣੀ ਇੰਟਰਵਿਊ ਹੈ ਬਹੁਤ ਵਧੀਆ ਲੱਗਾ

  • @Gilldealer
    @Gilldealer 4 года назад +1

    ਬਹੁਤ ਵਧੀਆ ਲੱਗਾ ਗੱਲਬਾਤ ਦਾ ਸਿਲਸਿਲਾ

  • @sarajmanes5983
    @sarajmanes5983 4 года назад +32

    ਮਨਜੀਤ ਸਿੰਘ ਰਾਜਪੁਰਾ ਜੀ, ਭੈਣ ਜੀ ਗੁਰਦੀਪ ਗਰੇਵਾਲ ਜੀ , ਭੈਣ ਜੀ ਰੁਪਿੰਦਰ ਸੰਧੁ ਜੀ ਸਤਿ ਸ਼੍ਰੀ ਅਕਾਲ ਜੀ ਆਪ ਜੀ ਰਗ ਬਣਤਾ ਬਹੁਤ ਹੀ ਲਾ ਜਵਾਬ ਪ੍ਰੋਗਰਾਮ ਧੰਨਵਾਦ ਜੀ

  • @gurwinderkaur2547
    @gurwinderkaur2547 2 года назад

    ਮਨਜੀਤ ਸਿੰਘ ਜੀ ਦੀ ਬੋਲੀ ਬਹੁਤ ਵਧੀਆਂ

  • @surinderpalsinghdhanju6150
    @surinderpalsinghdhanju6150 4 года назад +7

    Manjeet Singh boli , gurdeep deya galan bohat Wadia jeday wasday raho

  • @ਚੰਨਪਰਦੇਸੀ
    @ਚੰਨਪਰਦੇਸੀ 4 года назад

    Haha wah ji wah gallaa te sachiyaa 22 diyaa

  • @kuljindersingh1919
    @kuljindersingh1919 4 года назад +2

    ਵਧੀਆ ਗੱਲਬਾਤ----ਇੱਕ ਵਾਰੀ ਸਾਡੇ ਘਰ ਸਾਡੀ ਮਾਤਾ ਦਾ ਫੁੱਫੜ ਆ ਗਿਆ ਅਸੰਧ ਕਰਨਾਲ ਤੋਂ।ਵਿਰਕ ਉਨ੍ਹਾਂ ਦਾ ਗੋਤ ਘਰ ਦੀ ਕੱਢੀ ਪੀਣ ਵਾਲੇ।ਸਾਡਾ ਟੱਬਰ ਪੂਰਾ ਪਰਹੇਜੀ।ਰਾਤ ਤਾਂ ਉਹਨੇ ਔਖੀ ਸੌਖੀ ਕੱਢੀ। ਸਵੇਰੇ ਰੋਟੀ ਪਾਣੀ ਖਾਣ ਤੋਂ ਬਾਅਦ ਮੇਰੇ ਪਿਤਾ ਜੀ ਨੂੰ ਕਹਿਣ ਲੱਗੇ"ਓ ਸੁਰਜੀਤ ਸਿਆਂ ਮੈਨੂੰ ਤੇ ਮੋਟਰ ਚੜਾ ਆ ਮੈਂ ਵੇਲੇ ਸਿਰ ਘਰ ਪਹੁੰਚਾਂ"

  • @SherGill214
    @SherGill214 4 года назад +7

    ਦੋਨੋ ਕੁੜੀਆਂ ਮੇਰੀਆਂ ਭੈਣਾਂ ਦੀ ਬੋਲਚਾਲ ਤੋਂ ਈ ਪਤਾ ਚਲਦਾ ਕੇ ਜੱਟਾਂ ਦੀਆਂ ਕੁੜੀਆਂ ਨੇ ਸਿੱਧੀ ਸਾਫ ਪੰਜਾਬੀ ਕੋਈ ਐਕਟਿੰਗ ਨੀ

  • @8420950195
    @8420950195 3 года назад

    Bahut hi vadyA bhan ji phupherh te ja

  • @Spsingh0033
    @Spsingh0033 4 года назад +2

    Sis bht wadia km krde o tuc ji 👍 keep it up waheguru ji mehar kre bhenne tuhade te

  • @SunilPal-ug5fg
    @SunilPal-ug5fg 3 года назад

    Gurdeep grewal boht kaint aa yar boln ma

  • @jagjitsingh627
    @jagjitsingh627 4 года назад +1

    Bahut badia

  • @BalwinderSingh-ui7xe
    @BalwinderSingh-ui7xe 4 года назад +2

    Manjeet Singh Rajpura zindabad poaad de sewa kar reya bai

  • @sskherisingh5223
    @sskherisingh5223 4 года назад

    ਬਹੁਤ ਵਧੀਆ ਪਰੋਗਰਾਮ ਲੱਗਿਆ ਜੀ

  • @navtejkhosa7210
    @navtejkhosa7210 4 года назад +1

    Waheguru meher rakhe iena te ji

  • @gurmalsinghsinghgurmal5831
    @gurmalsinghsinghgurmal5831 4 года назад

    Sat shri Akaal veer ji Aisi Bhi Paudwal ha Machhali Kala

  • @ritesofpunjab2379
    @ritesofpunjab2379 4 года назад +1

    ਇਕ ਗਲ ਅਾ ਜੀ .....ਇਕ ਬੰਦਾ ..िਕਸੇ ਦਾ ਮਾਮਾ ..ਫੁਫੜ ..ਜੀਜਾ ..ਭਰਾ ...ਮਾਸੜ .ਅਾ ....ਪਰ ਚੋਧਰ ਓਥੇ ਕਰਦਾ ......िਜਥੇ ਓਹ ...ਜੀਜਾ ....ਜਾ ਫੁਫੜ ਲਗਦਾ ਹੋਵੇ ........

  • @indianarmygreat2161
    @indianarmygreat2161 4 года назад +8

    Tinna nu Sat Shri Akal ji
    🙏
    Jihne Dhee ditti ohne Hor ki Rakhia kol.
    👌

  • @birsingh5388
    @birsingh5388 4 года назад +16

    9:53 ਕੁੜੀਏ ਚੱਲੀ ਸੀ ਖਾਲ਼ 'ਚ 🤣👌

  • @baldeepballi1
    @baldeepballi1 4 года назад +18

    ਬਹੁਤ ਸੋਹਣਾ episode ਸੀ 👌👌 ਜਿਓ

  • @sukhchainsinghkang1313
    @sukhchainsinghkang1313 4 года назад +1

    ਕਿਆ ਬਾਤ ਆ ਜੀ। ਬਹੁ਼ਤ ਖੂਬ ਦੋਨੋਂ ਭੈਣਾਂ ਤੇ ਬਾਈ ਜੀ। ਵਧੀਆ ਚੰਗਿਆੜੇ ਕੱਢੇ

  • @kulwindersidhu120
    @kulwindersidhu120 4 года назад +3

    ਹੁਣ ਨੀ ਮੈਂ ਕੋਈ ਧਾਰਾ ਪ੍ਰੋਗਰਾਮ ਮਿਸ ਕਰਦਾ ਟਰੱਕ ਤੇ ਪਤਾ ਹੀ ਨਹੀਂ ਚੱਲਦਾ ਕਦੋਂ ਹਜ਼ਾਰਾ ਕਿੱਲੋਮੀਟਰ ਲੰਘ ਜਾਈਦਾ

  • @shivagill4992
    @shivagill4992 3 года назад +1

    I love you puad Bolivia. It is such an innocent boli🙏🏾🙏🏾🙏🏾

  • @guriawneet4764
    @guriawneet4764 4 года назад +1

    ਯੋ ਤਾ ਮਾਰੀ ਬੋਲੀ ਆ ਮਾਨੂੰ ਤਾ ਸ਼ਆਦ ਆ ਗਿਆ। ਭਾਈ ਬੋਹਤ ਬਦੀਆ ਬਾਤ ਕਰੀ ਤਨੈ।

  • @karanpreetsingh3875
    @karanpreetsingh3875 4 года назад +3

    Gurdeep Grewal one of the best anchor 🙏🙏

  • @kulvirsingh8608
    @kulvirsingh8608 4 года назад +2

    grewal gurdeep punjabi fantastic hi ji

  • @Vlogszone-118
    @Vlogszone-118 4 года назад +1

    ਲਾਜਵਾਬ

  • @Ravinderuuu
    @Ravinderuuu 4 года назад

    Bht wdia lga thonu sun waheguru g age ardas krda k sab eda dya hi gla krn ajkal de lacher song sun to wdia apa apne punjabi virse nal jude rhiye so thnx a lot dears waheguru g mehr krn thode te.

  • @babbubhullar2010
    @babbubhullar2010 4 года назад +14

    ਮੈਡਮ ਗੁਰਦੀਪ ਜੀ ਤਹਾਨੂੰ ਲਵ ਯੂ ਆ ਦਿਲੋ

  • @baljotsingh283
    @baljotsingh283 4 года назад +1

    cutest girl ...boht sohni boli..gurdeep grewal

  • @gurwinderbrar8127
    @gurwinderbrar8127 4 года назад +4

    ਬਹੁਤ ਸੋਹਣੀ ਇੰਟਰਵਿਊ ਕੀਤੀ ਜੀ

  • @rambawasidhu8909
    @rambawasidhu8909 4 года назад +1

    ਬੁਹਤ ਵਧੀਆ ਜਾਣਕਾਰੀ ਦਿੱਤੀ ਜੀ ਧੰਨਵਾਦ।

  • @indianyoutuberasif7353
    @indianyoutuberasif7353 3 года назад

    Bohot vadia g

  • @ਮਲਕੀਤਸਿੰਘ-ਟ7ਙ
    @ਮਲਕੀਤਸਿੰਘ-ਟ7ਙ 4 года назад

    ਨਲਾਸ ਖੁਰਦ ਕਲਾਂ ਦੇ ਸਰਪੰਚ ਦੀ ਜੋ ਗੱਲ ਕਹੀ, ਬਿਲਕੁੱਲ ਸੱਚੀ ਹੈ, ਕਿਉਂਕਿ ਮੈਂ ਓਸੇ ਪਿੰਡ ਦਾ ਵਸਨੀਕ ਹਾਂ।

  • @harjaphundal5449
    @harjaphundal5449 3 года назад

    Bahut vadhiya