Sade Bajurag Jathebandiya de Leader te Sanu pura bharosa hai ehna kol bahut purane experience ne...Waheguru Ehna Sarya nu lamiya umra bakshe..Patarkar bharavo Please negative points nu ignore kar ke loka de Honsale buland karo...Sarkar desh de kisana naal bahut dhakka kar rahi hai....Enni ghatia Sarkar.. Kisan Ekta Zindabad....
Union is strength brothers and sisters!
ਬਹੁਤ ਵਧੀਆ ਕਰ ਰਿਹਾ Prime Asia. Thanks. Kisan Ekta Zindabaad
😅😅😅😅😅😅
S@@kirpalsingh5895
Great kishan union jindabaad jindabaad
ਜੇ ਹੋ ਸਕਿਆ ਤਾਂ ਮੇਰੇ ਜਿਹੇ ਆਮ ਬੰਦੇ ਨੂੰ ਤੇ ਮੇਰੇ ਜਿਹਾਂ ਹੋਰਾਂ ਨੂੰ ਇਹ ਸਮਝਾ ਦਿਉ 3 ਘੰਟੇ ਦੇ ਚੱਕੇ ਜਾਮ ਨਾਲ ਕਿਸਾਨੀ ਬਿਲ ਰੱਦ ਹੋ ਜਾਣਗੇ ਜਾਂ ਫਿਰ ਕਿਸਾਨਾਂ ਦੇ ਲਾਪਤਾ ਬੱਚੇ ਲੱਭ ਪੈਣਗੇ ਤੇ ਜਾਂ ਫੇਰ ਕਿਸਾਨਾ ਤੇ ਦਰਜ ਕੀਤੇ ਕੇਸ ਵਾਪਸ ਹੋ ਜਾਣਗੇ ਤੇ ਅੱਗੋਂ ਸਰਕਾਰ ਪੁਲਿਸ ਨਾਲ ਮਿਲ ਕੇ ਕਿਸਾਨਾਂ ਨੂੰ ਹੋਰ ਕੇਸਾਂ ਫਸਾਉਣਾ ਬੰਦ ਕਰ ਦੇਵੇਗੀ, ਕਿੰਨੀ ਤਰਸਵਾਨ ਹਾਲਤ ਬਣਾ ਦਿੱਤੀ ਹੈ ਇਹਨਾ ਸਰਕਾਰਾਂ ਤੇ ਕਿਸਾਨੀ ਲੀਡਰਾਂ ਨੇ ਕਿ ਵਿਚਾਰੇ ਕਿਸਾਨ ਦੀ ਸੋਚ ਸਮਝ ਤੋਂ ਬਾਹਰ ਹੋ ਗਈ ਹੈ ਇਹ ਸਰਕਸ.....
Sade Bajurag Jathebandiya de Leader te Sanu pura bharosa hai ehna kol bahut purane experience ne...Waheguru Ehna Sarya nu lamiya umra bakshe..Patarkar bharavo Please negative points nu ignore kar ke loka de Honsale buland karo...Sarkar desh de kisana naal bahut dhakka kar rahi hai....Enni ghatia Sarkar..
Kisan Ekta Zindabad....
Good supporting comments will help win for sure.
Kisan majdoor ekta jindabaad modi Kisan birody..
Thanks stay strong healthy together and peace 👏👏
ਇਹ ਨੀ ਪੰਜਾਬ ਨੂੰ ਸਹੀ ਲੀਹ ਤੇ ਆਉਣ ਦਿੰਦੇ ਮਾੜਾ ਜਾ ਮਹੋਲ ਸਹੀ ਹੋਇਆ ਸੀ ਫਿਰ ਅੱਗ ਲਾਉਣਗੇ
Why you are asking questions like dalla?
Learn then ask, this is sensitive issue
Keep calm talk about msp
@@lakhvirsinghdhadli9927 a q
ਸਾਰੇ ਘਟੀਆ ਸਵਾਲ ਕਿਤੇ ਪੱਤਰਕਾਰ ਨੇ ਇਹ ਆ ਢਹਿੰਦੀ ਕਲਾ ਵਾਲੇ । ਕੋਈ ਵੀ ਸਵਾਲ ਵਧੀਆਂ ਨਹੀਂ ਪੁੱਛਿਆਂ ?