ਦੁਬਈ ਸ਼ਹਿਰ ਦਾ ਗੇੜਾ Dubai City Tour ਦੇਖਣ ਵਾਲੀਆਂ ਥਾਵਾਂ ਦਾ ਭਲਵਾਨੀ ਗੇੜਾ

Поделиться
HTML-код
  • Опубликовано: 19 окт 2024
  • 11 ਜੂਨ 2022 ਨੂੰ ਦੁਬਈ ਸ਼ਹਿਰ ਦੀਆਂ ਸੜਕਾਂ ਤੇ ਘੁੰਮਦੇ ਹੋਏ ਦੁਬਈ ਸ਼ਹਿਰ ਦੀਆਂ ਮਸ਼ਹੂਰ ਜਗ੍ਹਾਵਾਂ ਤੇ ਇਮਾਰਤਾਂ ਦੇਖੀਆਂ ਤੇ ਓਹਨਾਂ ਬਾਰੇ ਜਾਣਿਆ। ਕਦੇ ਕਦੇ ਲੱਗਦਾ ਕੀ ਪੱਥਰ ਥੱਪ ਰੱਖਿਆ ਸ਼ੇਖਾਂ ਨੇ ਤੇ ਉੱਪਰ ਕੱਚ ਮੜ੍ਹ ਰੱਖਿਆ ਹੈ।
    ਸ਼ੀਸ਼ੇ ਦਾ ਬਦਨ ਲੈ ਕੇ, ਪੱਥਰ ਦੇ ਸ਼ਹਿਰ ਆਏ
    ਅਸੀਂ ਹੋਣ ਲਈ ਟੁਕੜੇ, ਦਿਲਬਰ ਦੇ ਸ਼ਹਿਰ ਆਏ।

Комментарии • 21