ਕੌਮੀਅਤ ! ਬਹੁਤ ਸਮਝਣ ਵਾਲਾ ਵਿਸ਼ਾ | Sikh History | Bhai Panthpreet Singh Ji Khalsa | Gurmat Bibek

Поделиться
HTML-код
  • Опубликовано: 10 окт 2024
  • ਕੌਮੀਅਤ ! ਬਹੁਤ ਸਮਝਣ ਵਾਲਾ ਵਿਸ਼ਾ | Sikh History | Bhai Panthpreet Singh Ji Khalsa | Gurmat Bibek
    #sikhhistory #viral #sikh #bhaipanthpreetsinghkhalsa #gurmatbibek #punjabinews #deepsidhu #punjab #sikhism #sikhi #punjabi #viralvideo
    ‪@SSDHUNDA‬ ‪@gianigurpreetsinghji‬ ‪@makhansinghmusafir2967‬

Комментарии • 38

  • @harjiwansingh5123
    @harjiwansingh5123 7 месяцев назад +1

    ਭਾਈ ਸਾਹਿਬ ਜੀ ਬਹੁਤ ਵਧੀਆ ਵਿਆਖਿਆ ਕੀਤੀ ਗਈ ਹੈ ਧੰਨਵਾਦ ਜੀ

  • @GurtejSinghTeajSingh
    @GurtejSinghTeajSingh 10 месяцев назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @manjitkaur5563
    @manjitkaur5563 2 года назад +4

    ਭਾਈ ਸਾਹਿਬ ਜੀ ਬਹੁਤ ਵਧੀਆ ਵਿਚਾਰਾਂ ਧੰਨਵਾਦ
    ਭਾਈ ਸਾਹਿਬ ਜੀ ਆਹ ਜਿਹੜਾ ਹਰਜੈਤ ਦਾ ਢੋਗ ਚੱਲਿਆ ਇਹਦੇ ਬਾਰੇ ਜ਼ਰੂਰ ਚਾਨਣਾ ਪਾਉਣ। ਦੀ ਕਿਰਪਾਲਤਾ ਕਰਨੀ ਜੀ।🙏🏻🙏🏻

  • @PritamSingh-wt7jx
    @PritamSingh-wt7jx 2 года назад +11

    ਕਾਸ਼ ਭਾਈ ਸਾਹਿਬ ਜੀ ਰੋਡੇ ਪਿੰਡ ਜਾ ਕੇ ਇਹ ਬਚਨ ਸੰਗਤਾਂ ਨੂੰ ਯਾਦ ਕਰਵਾ ਦਿੰਦੇ ਤਾਂ ਬਹੁਤ ਵੱਡਾ ਆਸਰਾ ਮਿਲਣਾਂ ਸੀ ਤੇ ਸਿੰਘਾਂ ਵਿੱਚ ਤਿਆਗ ਦੀ ਭਾਵਨਾ ਆਉਂਣੀ ਸੀ ੍ਫਿਰ ਵੀ ਆਪ ਜੀ ਦਾ ਧੰਨਵਾਦ ਸਮੇਂ ਸਿਰ ਸਹੀ ਸੇਧ ਦਿੱਤੀ ਹੈ ਆਸ ਹੈ ਅੱਗੇ ਤੋਂ ਸਹੀ ਤੇ ਸਮੇਂ ਸਿਰ ਸੰਗਤਾਂ ਨੂੰ ਜਗਾਉਂਦੇ ਰਹੋਂ ਗੇ ਧੰਨਵਾਦ ਜੀ ।

  • @gurjeetsingh9370
    @gurjeetsingh9370 2 года назад +6

    ਬਹੁਤ ਬਹੁਤ ਵਧੀਆ ਵਿਚਾਰ ਭਾਈ ਸਾਹਿਬ ਜੀ ਧੰਨਵਾਦ ਸੱਚਾਈ ਬਿਆਨ ਕਰਨ ਲਈ

  • @USBhinder5262
    @USBhinder5262 2 года назад +6

    ਬਹੁਤ ਵਧੀਆ ਜੀ

  • @Fun836
    @Fun836 2 года назад +4

    ਵਾਹ ਜੀ ਵਾਹ! ਭਾਈ ਸਾਹਿਬ ਜੀ॥॥

  • @farmer-pb1976
    @farmer-pb1976 Год назад

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ।

  • @parshotamsingh8154
    @parshotamsingh8154 2 года назад +7

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ

  • @shindersingh9255
    @shindersingh9255 2 года назад +2

    Jai ho Bhai panthpreet ji 🙏🏿🙏🏿🙏🏿🙏🏿🙏🏿❤️❤️❤️🙏🏿🙏🏿🙏🏿🙏🏿🙏🏿🙏🏿🙏🏿🙏🏿

  • @harjindersingh7755
    @harjindersingh7755 Год назад

    Waheguru ji waheguru ji waheguru ji waheguru ji

  • @wisakhasingh8556
    @wisakhasingh8556 Год назад +1

    Waheguru ji

  • @harbhajansingh9205
    @harbhajansingh9205 2 года назад +14

    ਇਹ ਬਹੁਤ ਹੀ ਮਹਾਨ ਇਨਸਾਨ ਹੈ ਪਰ ਫ਼ੇਰ ਵੀ ਇਸ ਨੇ ਆਪਣੇ ਨਾਮ ਅੱਗੇ ਼ਸੰਤ ਼ਜਾ ਬਾਬਾ ਨਹੀ ਲਿਖ਼ਵਾਇਆ ਇਥੇ ਅੱਦਿਆ ਨੂ਼ੰ ਸਹੀ ਤਰਾ ਪਾਠ ਨੀ ਕਰਨਾ ਆਉਦਾ ਤੇ ਸੰਤ ਬਾਬਾ ਲਖਾ ਲੇਦੇ ਆ ਭਾਈ ਪੰਥਪੀ੍ਤ ਦੀ ਸੋਚ ਨੂੰ ਸਲਾਮ 🌹🌺🙏🙏

  • @gursewaksinghbrar1894
    @gursewaksinghbrar1894 Год назад

    ਵਾਹਿਗੁਰੂ ਜੀ

  • @ikmoorakhsikh
    @ikmoorakhsikh Год назад +2

    ਸਾਰੀਆਂ ਬੁਰਾਈਆਂ ਦੀ ਜੜ੍ਹ ਹੈ ਬ੍ਰਾਹਮਣਵਾਦ ਯਾਦ ਰੱਖਿਆ ਕਰੋ ਅਤੇ ਹੋਰਨਾਂ ਨੂੰ ਵੀ ਅਗੇ ਦੱਸਿਆ ਕਰੋ ਜੀ ਭਲਿਓ ਲੋਕੋ ਜਰੂਰ।

  • @davindersingh6885
    @davindersingh6885 10 месяцев назад

    Great

  • @SardulsinghSingh-l6m
    @SardulsinghSingh-l6m 9 месяцев назад

    ਬਹੁਤ ਵਧੀਆ ਵਿਚਾਰ

  • @Fun836
    @Fun836 2 года назад +1

    Waah Ji Waah! Bhai sahib ji ॥

  • @amrindersingh897
    @amrindersingh897 Год назад

    mera panth Khalsa g zindabad

  • @jagirsingh7369
    @jagirsingh7369 Год назад +4

    ਇੱਥੋਂ ਇੱਕ ਗੱਲ ਸਮਝ ਪੈਂਦੀ ਹੈ ਕਿ ਗੋਰਿਆਂ ਨੇ ਸਿੱਖਾਂ ਨੂੰ ਗੁਰੂ ਗਰੰਥ ਸਾਹਿਬ ਤੋਂ ਤੋੜਨ ਲਈ ਬਾਬਾ ਰਾਮ ਸਿੰਘ ਦੀਆਂ ਚਿੱਠੀਆਂ ਵਿੱਚ ਰੱਲਗੱਡ ਝੂਠੇ ਨਾਮਧਾਰੀਆਂ ਰਾਹੀਂ ਕਰਵਾਈ ਹੋਈ ਹੋਵੇਗੀ ਜਿਵੇਂ ਕਿ ਹੋਰ ਪੰਜਾਬੀ ਬਾਬਿਆਂ ਨੂੰ ਵੀ ਗੋਰਿਆਂ ਨੇ ਤਿਆਰ ਕਰਕੇ ਪੰਜਾਬੀਆਂ ਨੂੰ ਗੁਰੂ ਗਰੰਥ ਸਾਹਿਬ ਤੋ ਤੋੜਨ ਲਈ ਡੇਰੇ ਕਾਇਮ ਕਰਵਾਇ ।
    ਅਫਸੋਸ ਕਿ ਪੜ੍ਹੇ ਲਿਖੇ ਖੁਦਗਰਜ ਅਤੇ ਬੇਸਮਝ ਪੰਜਾਬੀ ਹੁਣ ਵੀ ਉਨ੍ਹਾਂ ਡੇਰਿਆਂ ਤੇ ਜਾਂਦੇ ਹਨ ।

  • @SatpalSingh-xn7bk
    @SatpalSingh-xn7bk 2 года назад +1

    waheguru ji🙏🙏🙏

  • @gurnamsingh3657
    @gurnamsingh3657 2 года назад +8

    ਨਤੀਜਾ ਇਹ ਹੋਇਆ ਕਿ ਅਹੁਦਿਆਂ ਦਿਆਂ ਯਾਰਾਂ ਨੇ (ਦੁਸਟਾਂ ਨੇ) ਮਹਾਨ ਕੌਮ ਦੀ ਕੌਮੀਅਤ ਨੂੰ ਕਮਜ਼ੋਰ ਕਰ ਦਿੱਤਾ।

  • @babaneshan5791
    @babaneshan5791 2 года назад +1

    Buht viday

  • @bachittargill8988
    @bachittargill8988 Год назад +5

    ਭਾਈ ਪੰਥਪਰੀਤ ਸਿੰਘ ਗੁਰਮੱਤ ਦੇ ਮਹਾਨ ਵਿਦਵਾਨ ਹਨ। ਪਰ ਸਿਰੋਮਣੀ ਕਮੇਟੀ ਬਾਦਲਾਂ ਦੀ ਗੁਲਾਮ ਹੈ ਇਸ ਲਈ ਭਾਈ ਸਾਹਿਬ ਨੂੰ ਮੰਜੀ ਸਾਹਿਬ ਕਥਾ ਕਰਨ ਲਈ ਨਹੀ ਸਦਦੀ।

  • @baljindersinghbrar1835
    @baljindersinghbrar1835 2 года назад

    Waheguru ji ka khalsa Waheguru ji ki Fatah 🙏.

  • @balwinderbrar7991
    @balwinderbrar7991 2 года назад +1

    B

  • @ikmoorakhsikh
    @ikmoorakhsikh Год назад +2

    ਬ੍ਰਾਹਮਣਵਾਦ ਨੇ ਪਹਿਲਾਂ ਮੁਗਲ ਰਾਜਿਆਂ ਨੂੰ ਪ੍ਰੇਰਿਤ ਕਰਕੇ ਸਿਖਾਂ ਉਤੇ ਅਣਗਿਣਤ ਜੁਲਮ ਢਾਏ।
    ਫਿਰ ਬ੍ਰਾਹਮਣਵਾਦ ਨੇ ਅੰਗਰੇਜ ਹਕੂਮਤ ਨਾਲ ਮਿਲ ਕੇ ਭਾਰਤ-ਪਾਕਿਸਤਾਨ ਦੀ ਵੰਡ ਵੇਲੇ 1947 ਵਿਚ ਮੁਸਲਮਾਨਾਂ ਸਿਖਾਂ ਵਿਚ ਸਾਜਿਸ਼ਾਂ ਅਧੀਨ ਕਤਲੇਆਮ ਕਰਾਏ। ਹੁਣ ਭੋਲੇ ਭਾਲੇ ਲੋਕਾਂ ਨੂੰ ਗੁੰਮਰਾਹ ਕਰਕੇ ਬ੍ਰਾਹਮਣਵਾਦ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਕਰ ਅਤੇ ਕਰਵਾ ਰਿਹਾ ਹੈ ਕਿਉਕਿ ਗੁਰੂ ਗ੍ਰੰਥ ਸਾਹਿਬ ਸਿਰਫ ਤੇ ਸਿਰਫ ਬ੍ਰਾਹਮਣਵਾਦ ਦੇ ਬਹੁਰੂਪ ਅਤੇ ਜਾਲਮਾਨਾਂ ਸਾਜਿਸ਼ਾਂ ਨੂੰ ਨੰਗਿਆਂ ਕਰਦਾ ਹੈ। ਇਸ ਸਚ ਨੂੰ ਸੁਣਕੇ ਬ੍ਰਾਹਮਣਵਾਦ ਨੂੰ ਬਹੁਤ ਤਕਲੀਫ ਹੁੰਦੀ ਹੈ। ਬ੍ਰਾਹਮਣਵਾਦ ਦੁਸ਼ਟ ਆਤਮਾ ਨੂੰ ਕਤਲੋਗਾਰਤ ਕਰਵਾਕੇ ਸੜਕਾਂ ਤੇ ਖੂਨ ਦੀਆਂ ਨਦੀਆਂ ਵਹਾ ਕੇ ਬਹੁਤ ਖੁਸ਼ੀ ਮਿਲਦੀ ਹੈ ਜੀ ਭੋਲਿਓ ਲੋਕੋ ਯਾਦ ਰਖਿਆ ਕਰੋ ਇਹ ਸਚਾਈ ਅਗੇ ਤੋਂ ਅਗੇ ਭੋਲੇਭਾਲੇ ਲੋਕਾਂ ਤਕ ਪਹੁੰਚਾਉਣਾ ਆਪਣਾ ਧਰਮ ਸਮਝੋ ਜੀ।

  • @ikmoorakhsikh
    @ikmoorakhsikh Год назад +2

    ਬ੍ਰਾਹਮਣਵਾਦ ਨੂੰ ਚੰਗਿਆਈ ਵਾਲੇ ਗੁਣ ਫੁੱਟੀ ਅਖ ਬਿਲਕੁਲ ਨਹੀਂ ਭਾਂਉਦੇ ਭੋਲਿਓ ਯਾਦ ਰਖਿਆ ਕਰੋ ਅਗੇ ਹੋਰਨਾਂ ਨੂੰ ਵੀ ਜਰੂਰ ਦੱਸਿਆ ਕਰੋ।
    ਗੁਰ ਗ੍ਰੰਥ ਸਾਹਿਬ ਸਾਹਿਬ ਦਾ ਇਕੋ-ਇਕ ਮਿਸ਼ਨ ਹੈ ਕਿ ਬ੍ਰਾਹਮਣਵਾਦ ਦੀਆਂ ਬੁਰਾਈਆਂ ਵਿੱਚੋਂ ਮਨੁੱਖਤਾ ਨੂੰ ਬਾਹਰ ਕੱਢਣਾ। ਇਸ ਕਾਰਨ ਹੀ ਬ੍ਰਾਹਮਣਵਾਦ ਗੁਰਬਾਣੀ ਦਾ ਕੱਟੜ ਵਿਰੋਧੀ ਹੈ ਅਤੇ ਥਾਂ ਥਾਂ ਤੇ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਕਰ ਕਰਵਾ ਰਿਹਾ ਹੈ ਜੀ ਭੋਲਿਓ ਪੰਛੀਓ ਯਾਦ ਰਖਿਆ ਕਰੋ ਜੀ ਜਰੂਰ ਭਲਿਓ।

  • @balvirsingh5810
    @balvirsingh5810 2 года назад +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @gurpreetSingh-qz8sk
    @gurpreetSingh-qz8sk 2 года назад +3

    Waheguru ji

  • @PritamSingh-wt7jx
    @PritamSingh-wt7jx 2 года назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @GurmatSanjh
    @GurmatSanjh 2 года назад +1

    Waheguru ji