GULAB SIDHU EXCLUSIVE INTERVIEW - SIDHU MOOSE WALA - EP Punjab Flow - Real Life Struggle

Поделиться
HTML-код
  • Опубликовано: 19 апр 2024
  • #PunjabiSinger #gulabsidhu #ExclusiveInterview #anchor #KamayaniSharma #SidhuMoosewala #CinePunjabi
  • РазвлеченияРазвлечения

Комментарии • 307

  • @Loveboparai1313
    @Loveboparai1313 Месяц назад +38

    ਬਹੁਤ ਵੱਡੀ ਗੱਲ ਆ ਕਿਸੇ ਨੂੰ ਭੈਣ ਕਹਿਣਾ ❤ਬਾਕੀ ਸਾਰਿਆਂ ਨੂੰ ਵਾਹਿਗੁਰੂ ਜੀ ਮਿਹਰ ਕਰਨ ਜੀ 🙏

  • @Gurshan1313
    @Gurshan1313 Месяц назад +19

    ਗੁਲਾਬ ਬਾਈ ਤੇਰਾ ਗੱਲ ਕਰਨ ਦਾ ਅੰਦਾਜ਼ ਬਹੁਤ ਹੀ ਵਧੀਆ ਜਿਊਦਾ ਰਹਿ ❤❤

  • @Chaudharyajnala
    @Chaudharyajnala Месяц назад +12

    ਯਾਰ ਦਿਲ ਦੀ ਗੱਲ ਦੱਸਦਾ ਮੇਰੀ ਤਾਂ ਭੁਬ ਇ ਨਿਕਲ ਗਈ ਮੇਰਾ ਤਾਂ ਰੋਣ ਨਿਕਲ ਗਿਆ 😢miss you ਸਿੱਧੂ ਤੇਰੀ ਕਮੀ ਵਾਕਿਆ ਇ ਨਿ ਪੁਰੀ ਹੋਣੀ 😢

  • @jaswinderjassa2637
    @jaswinderjassa2637 Месяц назад +31

    ਗੁਲਾਬ ਸਿੱਧੂ ਗਾਉਦਾ ਬਹੁਤ ਵਧੀਆ 👌🔥🤗🥰👑

  • @vdhillon4382
    @vdhillon4382 Месяц назад +81

    ਬੜਾ ਨਰਮ ਬੰਦਾ, ਭੈਣ ਕਹਿ ਕੇ ਗੱਲ ਕਰਨੀ ਬੌਤ ਵੱਡੀ ਗੱਲ ਆ🎉🎉🎉🎉🎉

    • @rajkarnawalkarnawal1046
      @rajkarnawalkarnawal1046 Месяц назад +1

      Billul shi gall aw bre ajj de tym ch lok pind di kudi nu pen kehn te kirs krde par gulab craa yaar jo pain kehn dya aw

    • @jassidandiwal1500
      @jassidandiwal1500 Месяц назад +1

      Sahi gal ji

  • @SurjeetSingh-fi8cz
    @SurjeetSingh-fi8cz Месяц назад +15

    ਐਸ ਟੈਗ ਜਸਟਿਸ ਫੋਰ ਸਿੱਧੂ ਮੂਸੇਵਾਲਾ ਜੀ

  • @gurmeethanda6593
    @gurmeethanda6593 Месяц назад +54

    ਸਿੱਧੂ ਸਿੱਧੂ ਹੀ ਸੀਂ ਕੋਈ ਹੋਰ ਸਿੱਧੂ ਨਹੀਂ ਬਣ skda

  • @user-uw8fq7oq9d
    @user-uw8fq7oq9d Месяц назад +21

    ❤ ਗੁਲਾਬ ਬਾਈ ਬਹੁਤ ਜ਼ਿਆਦਾ ਵਧੀਆ ਇਨਸਾਨ ਹਨ ਸਿੱਧੂ ਵੀਰ ਨਾਲ ਬਹੁਤ ਜ਼ਿਆਦਾ ਪਿਆਰ ਸੀ ਬਹੁਤ ਜ਼ਿਆਦਾ ਮਿਸ ਕਰਦੇ ਨੇ ਵਾਹਿਗੁਰੂ ਜੀ ਗੁਲਾਬ ਵੀਰ ਜੌਟੀ ਵੀਰ ਛੋਟੇ ਸਿੱਧੂ ਮੂਲੇਵਾਲ ਵੀਰ ਤੇ ਸਾਰੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾਂ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ਼੍ਰੀ ਆਕਾਲ ਜੀ ❤

  • @ranjitsingh_
    @ranjitsingh_ Месяц назад +38

    ਦਿਲ ਦਾ ਨੀ ਮਾੜਾ ਤੇਰਾ ਸਿੱਧੂ ਮੂਸੇਵਾਲਾ
    ਪਾਰਸ ਜੱਟ❤❤❤❤❤❤❤

  • @officialmalwewalebai7
    @officialmalwewalebai7 Месяц назад +30

    Gulab Sidhu Down To Earth Person A Bilkul Ikalla Eh Banda Sidhu Moose Wale Da ਗੁਣ Ni Bhullya❤❤❤

    • @tajindersingh6606
      @tajindersingh6606 Месяц назад +2

      eh aa asli bnda bs eh bnda asl ch sidhu y bai khadeya #Justice for sidhu moosewala❤

    • @RajkaurHayer
      @RajkaurHayer Месяц назад

      Right g

  • @skgamer744-ik6qu
    @skgamer744-ik6qu Месяц назад +6

    ਭੈਣ ਕਹਿਕੇ ਬੁਲਾਉਣਾ ਸਿਧੂ ਵਾਂਗੂੰ ਕਿਆ ਬਾਤਾਂ। ਗੁਲਾਬ ਵੀਰੇ

  • @user-li8dd7ko4g
    @user-li8dd7ko4g Месяц назад +5

    ਗੁਲਾਬ ਸਿੱਧੂ ਘੈਂਟ ਬੰਦਾ🎉🎉

  • @ONENETCYBERCAFE
    @ONENETCYBERCAFE Месяц назад +12

    ❤❤ਦਿਲਦਾਰ ਬੰਦਾ ਗੁਲਾਬ ਬਾਈ❤❤

  • @ranjitsingh_
    @ranjitsingh_ Месяц назад +16

    #justiceforsidhumoosewala
    ਪਾਰਸ ਜੱਟ
    ਨਹੀ ਮੁਕਦਾ ਕਦੇ ਵੀ
    ❤️❤️❤️❤️❤️🌹🌹🌹🌹🌹❤️❤️❤️❤️❤️❤️❤️❤️❤️❤️❤️❤️❤️🌹🌹🌹

  • @hardeepsinghsandhu8321
    @hardeepsinghsandhu8321 Месяц назад +10

    Love u gulab veer ajj thodi ijat bhutt vad gaii #justiceforsidhumoosewala

  • @KuldeepSingh-ob8pm
    @KuldeepSingh-ob8pm Месяц назад +172

    22 ਜੀ ਮੈ ਥੈਇਟਰ ਕਲਾਕਾਰ ਸੀ ਪਰ ਘਰ ਦੀ ਗਰੀਬੀ ਨੇ ਮੈਨੂੰ ਮਿਸਤਰੀਆਂ ਨਾਲ ਦਿਹਾੜੀ ਕਰਨ ਲਈ ਮਜ਼ਬੂਰ ਕਰ ਦਿੱਤਾ ਮੇਰੀ ਮੱਦਦ ਕਰੋ ਗੁਲਾਬ ਵੀਰੇ

  • @GurjeetSingh-nn9zn
    @GurjeetSingh-nn9zn Месяц назад +31

    ਗੁਲਾਬ ਸਿੰਘ ਬਹੁਤ ਘੈਟ ਬੰਦਾ ਵਾ

  • @gurpindertoor538
    @gurpindertoor538 Месяц назад +8

    ਘੈਂਟ ਬੰਦੈ ਆ❤❤❤

  • @user-he5nk9kv5p
    @user-he5nk9kv5p Месяц назад +13

    Sidhu😢😢😢❤❤

  • @user-xf5db4ez5p
    @user-xf5db4ez5p Месяц назад +14

    Sidhu mouse wala Legend

  • @sanskarmodi700
    @sanskarmodi700 Месяц назад +6

    This interview made me cried several times. The gem "SIDHU MOOSEWALA" can't be replaced from hearts of the people. LLSMW ❤

  • @yaadofficial5275
    @yaadofficial5275 Месяц назад +10

    Sidhu Moosewala Legend ❤️🔥

  • @jaggisudhama8967
    @jaggisudhama8967 Месяц назад +1

    ਗੁਲਾਬ ਵੀਰੇ ਬਹੁਤ ਵਧੀਆ ਯਾਰ ਤੁਹਾਡੀ 20 ਸੋਚ ਜੇ ਤੁਸੀਂ ਸਿੱਧੂ ਮੂਸੇ ਵਾਲੇ ਵਰਗਾ ਰੱਖੋਗੇ ਨਾ ਤੁਹਾਡੀ ਵੀ ਚੜਾਈ ਉਦੇ ਰਹਿਣੀ ਬਾਕੀ ਤੁਸੀਂ ਬਹੁਤ ਵਧੀਆ ਇਨਸਾਨ ਹੁੰਦੇ ਪਤਾ ਲੱਗਦਾ ਯਾਰ ਰੱਬ ਤੈਨੂੰ ਵੀ ਬਹੁ ਤ ਤਰੱਕੀ ਬਖਸ਼ੇ ਵੀਰ [jaggi london ]

  • @S.PDhillon
    @S.PDhillon Месяц назад +6

    ਗੁਲਾਬ ਬਾਈ ਨੇ ਉਹਨੇ ਸ਼ਬਦ ਹੋਰ ਨਹੀਂ ਵਰਤੇ ਹੋਣੇਂ ਜਿੰਨੇ ਬਾਰੀ ਭੈਂਣੇ ਸ਼ਬਦ ਵਰਤਿਆ ਇਹਨਾਂ ਪਿਆਰਾ ਬਾਈ ਤੂੰ ਸੱਚੀਂ 😂❤ love you Bai Gulab Sidhu ❤

  • @satnamsinghchohla1807
    @satnamsinghchohla1807 Месяц назад +16

    #JusticeForSidhuMooseWala

  • @ManpreetSingh-ko5rb
    @ManpreetSingh-ko5rb 17 дней назад

    ਗੁਲਾਬ ਸਿੱਧੂ ਦਾ ਸੁਭਾਅ ਬਹੁਤ ਵਧੀਆ ਗਾ ❤❤

  • @BaljitSingh-bo5hf
    @BaljitSingh-bo5hf Месяц назад +5

    Tere te proud aa brother
    We proud on sidhu Moosewala

  • @ronik7784
    @ronik7784 Месяц назад +2

    Sidhu Moose Wala Forever 💝✨

  • @AmandeepSingh-cy7zx
    @AmandeepSingh-cy7zx 26 дней назад +1

    Legend bnda gulab sidhu

  • @ShaminderSingh-rq7ed
    @ShaminderSingh-rq7ed 20 дней назад

    ਬਾਈ ਦੀਆਂ ਗੱਲਾ ਚ ਦਰਦ ਆ😢😢😢😢

  • @harjindersingh3262
    @harjindersingh3262 Месяц назад +9

    #we want justice #justice for sidhu moosewala

  • @sukhpreetkaur9989
    @sukhpreetkaur9989 Месяц назад +2

    ਮਿਸ ਯੂ ਸਿੱਧੂ ਬਾਈ 😭😭😭😭😭😭

  • @Flieo.youtube
    @Flieo.youtube 29 дней назад

    ਗੁਲਾਬ ਭਾਜੀ ਇਲਾਹ ਬਹੁਤ ਵਧੀਆ ਇੰਟਰਵਿਊ ਤੇ ਇੱਜਤ ਵੀ ਫੁੱਲ ਕੀਤੀ ਹੈ ਬਾਈ ਜੀ ਨੇ ਮੈਡਮ ਜੀ ਦੀ❤❤ ਜਸਟ ਪੋਰ ਸਿੱਧੂ ਮੂਸੇਵਾਲਾ ਲੈਜੰਡ❤❤

  • @AmandeepSingh-bu4wn
    @AmandeepSingh-bu4wn Месяц назад +2

    ਬਹੁਤ ਵਧੀਆ ਜੀ

  • @ManjinderKaur-qp4gx
    @ManjinderKaur-qp4gx Месяц назад +1

    ਬਹੁਤ ਬਹੁਤ ਵਧੀਆ ਲੱਗਿਆ ਗੁਲਾਬ ਵੀਰੇ ਨੇ ਮੈਡਮ ਨੂੰ ਭੈਣ ਕਿਹਾ ਸਾਨੂੰ ਤੁਹਾਡੇ ਗੀਤ ਬਹੁਤ ਵਧੀਆ ਲੱਗਦੇ ਜੀ ਵਾਹਿਗੁਰੂ ਤੁਹਾਨੂੰ ਤਰੱਕੀ ਬਖਸ਼ਣ ਹਮੇਸ਼ਾ ਖੁਸ਼ ਰੱਖੇ ❤❤❤❤❤❤❤❤❤❤❤❤

  • @harmindersingh5148
    @harmindersingh5148 Месяц назад +3

    Gulab sidhu bhai je best nature. Best gentlemen down to earth person best human beings Gulab sidhu bhai je Kiya baat Kiya baat amazing interview 💖💘💝💝💝💝💝💝💝💝💝💖💘💘💘💘💝👍👍👍👍👌👌👌👌👌👍👌👌👌

  • @sukhmanjotsingh7427
    @sukhmanjotsingh7427 Месяц назад +1

    ਗੁਲਾਬ ਵੀਰ ਬਹੁਤ ਹੀ ਵਧੀਆ ਹੈ ਘੈਂਟ ਜੱਟ ਚੱਕ ਦੇ ਫੱਟੇ

  • @kuljeetsingh8075
    @kuljeetsingh8075 Месяц назад +1

    ਬਹੁਤ ਵਧੀਆ ਬਾਈ ਵਾਹਿਗੁਰੂ ਜੀ ਤਰੱਕੀ ਆ਼ਂ ਬਖਸ਼ਣ 🙏🏻🙏🏻

  • @user-ty7uz1dj7n
    @user-ty7uz1dj7n Месяц назад +1

    Bai ਤੂੰ ਤਾਂ ਹੀਰਾ ਬੰਦਾ ਬਾਈ ਮਿਲਣਾ ਬਾਈ ❤❤

  • @Rmaan158
    @Rmaan158 Месяц назад +6

    ❤❤❤❤❤❤❤

  • @HarneetMaan-py5tc
    @HarneetMaan-py5tc Месяц назад +3

    Ehni singer di interviews hoi ah kisi ne kdi bhen keh k gl ni kri❤️❤️❤️❤️jee o jatta🙏🏻🙏🏻🙏🏻🙏🏻baba hamesha khush rkhe thanau

  • @endlessdeep1437
    @endlessdeep1437 27 дней назад +1

    Waheguru ji 🙏

  • @Ak-be6ei
    @Ak-be6ei Месяц назад +10

    gulab bai saada down to earth , tey sidhu pra saada kadi nahi niklna dila ch , asy chal jaana ek din duniya toh , par sidhu nahi jaoga sadde dila cho #justiceforsidhumoosewala 😢💔

  • @rahulgill7342
    @rahulgill7342 Месяц назад +7

    Gulab Sidhu Bai JHOTHA ❤ Love From Gurdaspur 🚀❤️

  • @joravarsingh8587
    @joravarsingh8587 Месяц назад +4

    Lov u gulab and moose Wale bai

  • @BaljitGill-xu5oz
    @BaljitGill-xu5oz Месяц назад +5

    Good

  • @mohikamsingh6342
    @mohikamsingh6342 Месяц назад +3

    #justiceforsidhumoosewala Sidhumoosewala legend 💪🏻🕊️🕊️♥️🚀🚀🚀

  • @kamaldhindsa8953
    @kamaldhindsa8953 Месяц назад +4

    #justice sidhu mooseala

  • @theharshkashyap
    @theharshkashyap Месяц назад +10

    GULAB SIDHU ❤️👑

  • @GurpreetSingh-pp4ln
    @GurpreetSingh-pp4ln Месяц назад +3

    One in only Sidhu mosse wala

  • @n_heer18
    @n_heer18 Месяц назад +2

    Sidhu moose wala ne jehda kita dilo kita te hamesha support kita.. dil da ni maada tera sidhu moose wala 😢💔

  • @Grewalshahpuria
    @Grewalshahpuria Месяц назад +4

    Legend sidhu moosewala ustad ❤

  • @happybains4928
    @happybains4928 Месяц назад +9

    ❤🎉 ਭੈਣ ਲਈ ਪਿਆਰ ਸਤਿਕਾਰ
    ਗੁਲਾਬ ਵੀਰੇ ਲਈ love 💕 you
    #justice for sidhumoosewala

  • @user-vd2su3hh8c
    @user-vd2su3hh8c Месяц назад +2

    Love you Sidhu moose wala ❤❤❤❤

  • @gill6227
    @gill6227 Месяц назад +1

    ਮੈਡਮ ਜੀ ਹੱਥ ਬਹੁਤ ਸੋਹਣੇ ਆ ਤੁਹਾਡੇ

  • @GurjitSingh-bv9vh
    @GurjitSingh-bv9vh Месяц назад +1

    ❤❤🎉🎉VERY NICE Gulab sidhu❤❤ Gurbi baer GAL kiti baibai❤❤❤🎉🎉

  • @satnamsinghchohla1807
    @satnamsinghchohla1807 Месяц назад +5

    Nice

  • @skgamer744-ik6qu
    @skgamer744-ik6qu Месяц назад +1

    ਸਿਧੂ ਬਾਅਦ ਇੱਕ ਤੂੰ ਹੀ ਹੈਂ ਵੀਰੇ ਜਿਹੜਾ ਸਿਧੂ ਦੀ ਗੱਲ ਕਰਦੈ

  • @thebabarock
    @thebabarock Месяц назад +3

    Love gulab bro ...sade sidhu de asli yaar❤❤❤❤

  • @krishansingh3334
    @krishansingh3334 Месяц назад +5

    Hi 22 sidhu

  • @buttakhan2255
    @buttakhan2255 Месяц назад +3

    Justice for sidhu moose wala ustaad g

  • @user-cr2mj1uf7s
    @user-cr2mj1uf7s Месяц назад +3

    Congratulations 🎉🎈🎉🎈🎉🎈🎉🎈🎉🎈

  • @babbuyt18
    @babbuyt18 Месяц назад +7

    #justiceforsidhu😢

  • @RajkaurHayer
    @RajkaurHayer Месяц назад +2

    Bhot nice a gulab Sidhu bai❤

  • @SandeepSingh-pv8jo
    @SandeepSingh-pv8jo Месяц назад +2

    Gulaab bai end 👌👌👌

  • @Satta-wt5vn
    @Satta-wt5vn Месяц назад +7

    Kida kida rona ayea interview vekh ke sach dso 😭😭😭😭😭

  • @user-rd7nt8tg9l
    @user-rd7nt8tg9l Месяц назад +1

    ਹੀਰਾ ਬੰਦਾ ਗੁਲਾਬ ਸਿੱਧੂ

  • @sahilgoyal9127
    @sahilgoyal9127 Месяц назад +5

    Good job Veere

  • @jugrajsingh1052
    @jugrajsingh1052 Месяц назад +3

    Sidhu Bai Miss you

  • @ravinderkaurgill3698
    @ravinderkaurgill3698 Месяц назад +1

    Amazingggggggg
    Bar bar bhen kehna rooh nu skoon dinda

  • @buttakhan2255
    @buttakhan2255 Месяц назад +2

    Sidhu mosewala ustaad zindabad zindabad zindabad zindabad zindabad 💪💪💪💪

  • @sidhumoosewala6476
    @sidhumoosewala6476 Месяц назад +1

    Interview ta Sidhu bai lai kiti aa gulab vr ne down to earth banda❤

  • @Gurjeetsingh-tm6wg
    @Gurjeetsingh-tm6wg Месяц назад +1

    Ghaint Banda yrr gulab miss you sidhu bai ❤

  • @ranjeetsandhu7924
    @ranjeetsandhu7924 Месяц назад +1

    Sidhu❤❤❤❤❤❤

  • @RajinderSingh-1314
    @RajinderSingh-1314 Месяц назад +2

    Gulab sidhu and sidhu moosewala love you brother ❤

  • @kirandeepkaur931
    @kirandeepkaur931 26 дней назад

    Sirra singer

  • @canada7230
    @canada7230 27 дней назад +1

    #justiceforsidhumoosewala

  • @deepgill7154
    @deepgill7154 Месяц назад +2

    Sidhu moose wala ❤

  • @karazpharmacy710
    @karazpharmacy710 Месяц назад +4

    VEERA THE BHEN KEH K INTERVIEW AA SARA REALLY FEELING VERY GOOD. EH HI PUNJABIYAT AA

  • @joshuamehra4140
    @joshuamehra4140 Месяц назад +7

    Gulab bhai

  • @sandhudairyfarm7005
    @sandhudairyfarm7005 Месяц назад +9

    Sidhu moosewala

  • @shukhnoor4742
    @shukhnoor4742 Месяц назад +3

    Miss you 😢😢😢😢sidhu😢😢😢😢😢😢😢😢😢😢😢😢😢😢😢

  • @RanaSandhu_
    @RanaSandhu_ Месяц назад +1

    Miss u sidhu bai ji

  • @gurbakhshishsingh6816
    @gurbakhshishsingh6816 Месяц назад

    Bhott vadia.. gl bhatt.God bless you🙏🏻❤️‍🔥❤️‍🔥❤️‍🔥

  • @SukhchainSingh-ps7oy
    @SukhchainSingh-ps7oy 27 дней назад

    ਗੁਲਾਬ ਸਿੱਧੂ ਬਾਈ ਦੇ ਗਾਣੇ ਬਹੁਤ ਸੋਹਣੇ ਨੇ।

  • @satinderpalsingh6055
    @satinderpalsingh6055 Месяц назад +2

    Legend never die❤❤❤❤

  • @DeepLahoria35
    @DeepLahoria35 Месяц назад +2

    Moosewala Jatt Zindabad

  • @KulveerSingh-rc7co
    @KulveerSingh-rc7co Месяц назад +3

    ❤❤❤❤

  • @SimranjitSingh-wl7lx
    @SimranjitSingh-wl7lx Месяц назад +1

    Legend SIDHU MOOSEWALA ❤❤.....Miss u Bhai ❤❤❤❤❤

  • @AvinashYadav-yg1tu
    @AvinashYadav-yg1tu Месяц назад +2

    Bhai sachi yaar love you
    Sidhu moose wala Mera Koi bhai nahin hai main to Bhai manta tha yaar onu

  • @Sukh_waraich
    @Sukh_waraich Месяц назад +1

    Pehla banda jehda interview wali madam nu v behn ke reha dill Tu salut aa gulab veer nu ♥

  • @BaljitSingh-bo5hf
    @BaljitSingh-bo5hf Месяц назад +1

    Jeo baai ji

  • @RupinderSingh-tw2fi
    @RupinderSingh-tw2fi Месяц назад +3

    Sirra Banda gulab veera

  • @GurjitSingh-bv9vh
    @GurjitSingh-bv9vh Месяц назад +1

    Sidhu bahi sidhu❤❤❤❤

  • @gurjantsingj7635
    @gurjantsingj7635 Месяц назад +1

    Gulab sidhu sirra banda aa❤❤❤❤❤❤

  • @ajeet_pbx
    @ajeet_pbx Месяц назад +1

    Eh pinda di rooh boldi aaaaa ❤❤❤❤❤❤

  • @sarwansunny398
    @sarwansunny398 Месяц назад +2

    #justiceforsidhumoosewala.,miss u sidhu 22

  • @GaganDeol-eq8ww
    @GaganDeol-eq8ww Месяц назад +2

    Sade pind kol ah bai da pind ❤❤❤❤❤❤

  • @user-bm9vz9hy9x
    @user-bm9vz9hy9x Месяц назад +3

    ਗੁਲਾਬ ਸੰਧੂ ਕਿਵੇਂ ਦਾ ਬੰਦਾ ਇਹ ਤਾਂ ਪਤਾ ਨਹੀਂ ਪਰ ਗਾਣਾ ਬਹੁਤ ਸੁਣਇਆ 22 22 ਵਾਲਾ ਉਸ ਟਾਈਮ ਮੈ ਦੁਬਈ ਸੀ ਤੇ ਜਿਦੋਂ ਵੀ ਮੈ ਇਹ ਗਾਣਾ ਲਾਗਉਦਾ ਸੀ ਤਾਂ ਸਾਰੇ ਬਹੁਤ ਖੁਸ਼ ਹੁੰਦੇ ਸੀ ਜਿਨ੍ਹਾਂ ਨੂੰ ਪੰਜਾਬੀ ਵੀ ਨਹੀਂ ਆਉਂਦੇ ਸੀ ਉਹ ਵੀ ਤਿੰਨ ਸਾਲ ਹਰ ਰੋਜ ਲੱਗਦਾ ਸੀ ਸੰਧੂ ਯਾਰ ਸੀ ਉਸ ਦਾ ਤੇ ਹਿੱਟ ਵੀ ਉਸ ਦੇ ਨਾਲ ਹੋਇਆ ਸੀ ਨਾਮ ਲੇ ਦਿੱਤਾ ਤੇ ਕੀ ਹੋਇਆ

    • @AbhiSingh-cx9sl
      @AbhiSingh-cx9sl Месяц назад +1

      ਸੰਧੂ ਨਹੀ ਵੀਰ ਜੀ ਸਿੱਧੂ ਆ ਜੀ

  • @sandeepgrewal3790
    @sandeepgrewal3790 Месяц назад +1

    ❤ bhut vadia g