Jaswinder Brar ਦਾ ਬੇਹੱਦ ਭਾਵੁਕ ਇੰਟਰਵਿਊ, ਹੱਸਦੇ ਚਿਹਰੇ ਪਿੱਛੇ ਲੁਕਾ ਰੱਖਿਆ ਕਿਹੜਾ ਵੱਡਾ ਦੁੱਖ ?

Поделиться
HTML-код
  • Опубликовано: 18 янв 2025

Комментарии • 277

  • @darshnasharma9848
    @darshnasharma9848 Год назад +13

    ਜਸਵਿੰਦਰ ਜੀ ਤੁਹਾਡੀ ਸੋਚ ਨੂੰ ਲਖ ਵਾਰ ਸਲੂਟ ਹੈ

  • @dharamvirdharamvir1568
    @dharamvirdharamvir1568 2 года назад +29

    ਮੈਡਮ ਜੀ ਤੁਹਾਡੀ ਬਰਾਬਰੀ ਦਾ ਸ਼ਾਇਦ ਹੀ ਕੋਈ ਹੋਵੇਗਾ ਜੋ ਏਨੀ ਸੋਹਣੀ ਰੂਹ ਦਾ ਮਾਲਿਕ ਹੋਊ। ਮੈਂ ਦਿਲੋਂ ਸਲੂਟ ਕਰਦਾਂ ਹਾਂ ਤੁਹਾਨੂੰ।

  • @gurdevkaur1209
    @gurdevkaur1209 Год назад +7

    ਭੈਣ ਜੀ ਤੁਹਾਡਾ ਸੁਭਾਅ ਬੁਹਤ ਹੀ ਵਧੀਆ ਲੱਗਿਆ ਜੀ ਤੁਸੀਂ ਅਪਣੀ ਜਿੰਦਗੀ ਦੀ ਕਹਾਣੀ ਸੁਣਾਈ ਸੁਣ ਕੇ ਮਨ ਬੋਹਤ ਹੀ ਭਾਵੁਕ ਹੋ ਗਿਆ

  • @gurdevkaur1209
    @gurdevkaur1209 Год назад +6

    ਜਸਵਿੰਦਰ ਭੈਣ ਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਬਹੁਤ ਹੀ ਵਧੀਆ ਗੱਲਾਂ ਕੀਤੀਆਂ ਸੁਣ ਕੇ ਬਹੁਤ ਹੀ ਵਧੀਆ ਲੱਗਿਆ ਤੁਹਾਡੀ ਸੋਚ ਬੋਹਤ ਹੀ ਨੇਕ ਹੈ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਢੇਰ ਸਾਰੀਆਂ ਖੁਸ਼ੀਆਂ ਤੇ ਕਾਮਯਾਬੀਆਂ ਬਖਸ਼ਣ ਤੇ ਤੰਦਰੁਸਤੀ ਬਖਸ਼ਣ ਹੱਸਦੇ ਵੱਸਦੇ ਰਹੋ ਜੀ

  • @ginderkaur6274
    @ginderkaur6274 Год назад +8

    ਬਹੁਤ ਵਧੀਆ ਗੱਲਬਾਤ ਦੋਨਾਂ ਵੱਲੋਂ ਵਾਹਿਗੁਰੂ ਮਿਹਰ ਕਰੇ ਹਮੇਸ਼ਾ ਤਰੱਕੀ ਕਰੋ ਜਿੰਦਗੀ ਵਿਚ

  • @jaswinderkour4319
    @jaswinderkour4319 2 года назад +5

    ਬਹੁਤ ਹੀ ਵਧੀਆ ਗੱਲਬਾਤ,, ਪ੍ਰਮਾਤਮਾ ਤੰਦਰੁਸਤੀ ਬਖਸ਼ੇ, ਤਰੱਕੀ ਬਖਸ਼ੇ,,,

  • @darbarasingh3122
    @darbarasingh3122 3 года назад +27

    ਜੱਸਵਿੰਦਹ ਜੀ ਤੂਸੀ ਗਰੇਟ ਹੋ ਵਾਹਿਗੁਰੂ ਤੁਹਾਨੂੰ ਖੁਸ ਰੱਖੇ

  • @hardeepdhaliwal5279
    @hardeepdhaliwal5279 2 года назад +17

    I am big fan of jaswinder Brar ji ⭐⭐⭐ God bless you mam

  • @jagtarchahal2541
    @jagtarchahal2541 2 года назад +7

    ਬਹੁਤ ਵਧੀਆ ਨੇ ਜਸਵਿੰਦਰ ਬਰਾੜ ਬਹੁਤ ਮਿਆਰੀ ਗਾਉਂਦੇ ਨੇ ਹਮੇਸ਼ਾਂ ਸਭਿਆਚਾਰਕ ਹੀ ਗਾਉਂਦੇ ਨੇ।

  • @amarjitkaur5313
    @amarjitkaur5313 Год назад +3

    ਬਹੁਤ ਵਧਿਆ a ਮੈਂਨੂੰ ਬਹੁਤ ਪਸੰਦ ਆ ਮੈਡਮ ਜੀ

  • @KulwantKaur-db6hg
    @KulwantKaur-db6hg Год назад +1

    ਹਾਂ ਜਸਵਿੰਦਰ ਬਰਾੜ ਮੈਡਮ ਤੁਸੀਂ ਬਹੁਤ ਚੰਗੇ ਹੋ ਅਸੀ ਏਹੋ ਕੁਝ ਜਿੰਦਗੀ ਵਿੱਚ ਦੇਖਿਆ

  • @meetkaur7469
    @meetkaur7469 2 года назад +5

    ਹਮੇਸਾ ਖ਼ੁਸ਼ ਰਹੋ ਦੀਦੀ ਜੀ

  • @sellisaab8414
    @sellisaab8414 2 года назад +3

    Jaswinder ji aap ji di har gall ch 100%sachai hai ji

  • @tarsemlal6390
    @tarsemlal6390 2 года назад +2

    बहुत कुछ सीखने को मिला आपके इंटरव्यू से वाहेगुरु आपको खुश रखें

  • @ManjeetKaur-qf1lu
    @ManjeetKaur-qf1lu 2 года назад +19

    ਜਸਵਿੰਦਰ ਜੀ ਤੁਸੀ ਦੰਦ ਉਚੇ ਨਾਲ ਵੀ ਪਰੀਆ ਤੋਂ ਜਿਆਦਾ ਸੋਹਣੇ ਲੱਗਦੇ ਹੋ ਤੁਹਾਡੀ ਗਾਈਕੀ ਬਹੁਤ ਵਧੀਆ ਹੈ ਸਾਨੂੰ ਤੁਸੀ ਐਦਾ ਹੀ ਬਹੁਤ ਪਿਆਰੇ ਲੱਗਦੇ ਹੋ ਚਿਹੇਰੇ ਨਾਲ ਕੁਝ ਨਹੀ ਹੁੰਦਾ ਬੰਦਾ ਦਾ ਦਿਲ ਸੋਹਣਾ ਹੋਣਾ ਜਰੂਰੀ ਹੈ ਜੋ ਤੁਸੀ ਹੋ ਧੰਨਵਾਦ ਜੀ🙏🏻🙏🏻🙏🏻🙏🏻💐💐💐🧚‍♀🧚‍♀🧚‍♀🧚‍♀🧚‍♀🧚‍♀

  • @EveryOne0369
    @EveryOne0369 2 года назад +30

    ਨਹੀਂ ਜਸਵਿੰਦਰ ਮੈਮ ਤਹਾਨੂੰ ਆਪਣੇ-ਆਪ ਨੂੰ ਹੀ ਲੱਗਦਾ ਕਿ ਤੁਹਾਡੇ ਦੰਦ ਉਚੇ ਨੇ ਪਰ ਨਹੀਂ ਤੁਸੀਂ ਬਹੁਤ ਸੋਹਣੇ ਹੋ ਮੈਂ ਤਹਾਨੂੰ ਬਚਪਨ ਤੋਂ ਸੁਣਦਾ ਹਾਂ

    • @ManpreetKaur-xz3le
      @ManpreetKaur-xz3le Год назад

      Sahi kea tusi maa baap to bina zindagi eda lgdi jive zindagi da bhut jyada jaruri hissa ha hi nai mere b mummy jado ma 13 saal di c odo chle gye dady g b 4 saal ho ge chle gye bhut yaad ande a maa peo

    • @KushwinderTiwana-y5j
      @KushwinderTiwana-y5j 11 месяцев назад

      Desi Lady

    • @BalbirKaurToor
      @BalbirKaurToor 9 месяцев назад

      Gbg g gbb g h g g. Gbg g t hh. 5 h hb5nhb5 hh h h yn5 5 h h. Hh h ny 5by55 h y you yh btbh bynh ny hnhh6nhhyhyh hnh byn6hyny5hyn h ny hhh r nynnhnhnh65nnh ny jh h hi nh hh h n5 hhyh. Nuh. H j6 hh 6hhn6nu hnu hn6h j 🎉k 6 6h nh hh y u 6nt7😂😂

  • @anmolbrar3391
    @anmolbrar3391 Год назад +1

    ਆਪ ਜੀ ਦੇ ਸਾਰੇ ਹੀ ਗੀਤਾਂ ਵਿੱਚ ਬਿਲਕੁਲ ਅਸਲ ਸਚਾਈਆਂ ਹੁੰਦੀਆ ਹਨ। ਧੰਨਵਾਦ

  • @randeepmaan5004
    @randeepmaan5004 2 года назад +4

    ਤੁਸੀਂ ਬਹੁਤ ਵਧੀਆ ਹੋ ਦੀਦੀ 👌👌

  • @gagansekhon8064
    @gagansekhon8064 2 года назад +2

    Jaswinder brar mam gbu love u jeonde vasde rho wmk 🙏❤️

  • @parmeetsingh4804
    @parmeetsingh4804 Год назад +1

    Menu tusi bot hi vadia legde je mam tuhadiaa galyaa mere dil nu sakoon dendiya ne tusi bilkul sach bolde j sada khush rakhe waheguru ji waheguru ji lambi umar kare baba ji

  • @ManjeetKaur-ob9ud
    @ManjeetKaur-ob9ud 2 года назад +5

    Waheguru ji 🙏💖 love you 🙏🙏🙏♥️♥️♥️💯💯💯♥️♥️♥️♥️

  • @bhaiamarjitsinghrattangarh781
    @bhaiamarjitsinghrattangarh781 2 года назад +1

    ਬਹੁਤ ਵਧੀਆ ਦਿਲ‌ ਦੀਆਂ ‌ਗੱਲਾਂ

  • @sarassinghjoy9734
    @sarassinghjoy9734 2 года назад +5

    Jaswinder Brar mam tusi bahut great personality ho.. tuhade bare shabd hi ni hai mere kol. Bahut nice lady nice person nd great singer ho tusi.. mein tuhanu jdo di jmmi aa odo to hi sundi aa rei haa.. God bless you always. Waheguru ji hmesha Chaddikala ch rkhe hmesha tuhanu 🙏🙏🙏🙏🙏

  • @navigoyal3098
    @navigoyal3098 2 года назад +2

    Mind blowing really really awesome thoughts dimag sun ho giya. Really. Touch my heart

  • @daljitkaur5824
    @daljitkaur5824 Год назад +2

    ਨਹੀਂ ਜੀ ਤੁਸੀ ਬਹੁਤ ਸੋਹਣੋ ਹੋ ਜੀ ਦੂਜੀ ਗੱਲ ਅਵਾਜ ਬਹੁਤ ਸੋਹਣੀ ਹੈ ਜੀ

  • @kulbirjohal2354
    @kulbirjohal2354 2 года назад +7

    Miss you my papa 😔😥god bless you JASWINDER mam ❤❤🙏🙏

  • @BaljeetKaur-ni3ig
    @BaljeetKaur-ni3ig Год назад +2

    Salute to Jaswinder brar ji 👍👍🙏🙏

  • @Colours2422
    @Colours2422 2 года назад +1

    Jaswinder ji tusi babe Nanak ji de rehmat ho….bahut sohne ho tusi rab tuhade wargi saf dil walian de sir ooper mehar bharya hath rakhan g….nd meri sister da face bilkul tuhade warga lagdai g…te asi ohna nu Jaswinder brar keh k bulaonde hunde c 🙏🙏🙏🙏

  • @manibuttarbuttar6488
    @manibuttarbuttar6488 2 года назад +2

    ਬੁਹਤ ਵਧਿਆ ਜਸਵਿੰਦਰ ਜੀ

  • @SimranMaan-l7o
    @SimranMaan-l7o Год назад +3

    ਬਹੁਤ ਸੋਹਣੀ ਸ਼ਖਸੀਅਤ ਦੇ ਮਾਲਕ ਹੋ ❤

  • @anmolbrar3391
    @anmolbrar3391 Год назад

    ਬੀਬਾ ਬਰਾੜ ਭੈਣ ਜੀ। ਆਪ ਜੀ ਦੇ ਸਾਰੇ ਹੀ ਵਿਚਾਰ ਸੁਣਕੇ ਬਹੁਤ ਵਧੀਆ ਲਗੇ ਹਨ।ਧੰਨਵਾਦ ਜੀ।

  • @parveenginda4989
    @parveenginda4989 Год назад

    ਤੁਹਾਡੀ ਸੋਚ ਬਹੁਤ ਵਧੀਆ ਹੈ ਜੀ

  • @khushmeetgill
    @khushmeetgill 2 года назад +1

    ਬਿਲਕੁਲ ਸਹੀ ਕਿਹਾ

  • @chamkaursingh6665
    @chamkaursingh6665 2 года назад +2

    ਵਾਹਿਗੁਰੂਜੀ

  • @sanj1488
    @sanj1488 2 года назад +3

    👌👌👌👍👍👍

  • @sukhvirdhillon2810
    @sukhvirdhillon2810 4 месяца назад

    👏👏👏👏👏

  • @davindersingh7843
    @davindersingh7843 2 года назад +1

    Thanks

  • @kamalshelly7102
    @kamalshelly7102 2 года назад +1

    29.39 Bilkul Sahi keha tuc😭😭

  • @GurinderSingh-fs3tc
    @GurinderSingh-fs3tc Год назад +2

    God bless you mam

  • @jaspreetkaurjammu6009
    @jaspreetkaurjammu6009 2 года назад +2

    ਭੈਣ ਜੀ ਦਿਉ ਗਲਾਂ ਵਿੱਚ ਬਹੁਤ ਸਚਾਈ ਪਰਮਾਤਮਾ ਕਿਰਪਾ ਕਰਕੇ

  • @nachattarsingh6217
    @nachattarsingh6217 Год назад +3

    ਤੁਸੀਂ ਮਹਾਨ ਹੋ ਭੈਣ ਜੀ ,,,,,,,,,,ਨਛੱਤਰ ਸਿੰਘ ਸਿੱਧੂ

  • @arbelsingh9805
    @arbelsingh9805 2 года назад +2

    Papa di pyar di gall suna ke mera Ron kda dita mem tusi.....lami umr howey twadi mem.......😭😭😭😭😭

  • @harpreetkaur1493
    @harpreetkaur1493 Год назад +1

    ਮੈਡਮ ਜੀ ਤੁਹਾਡੇ ਵਿਚਾਰ ਬਹੁਤ ਵਿਧੀਆਂ ਨੇ ਡਪਰੈਸਨ ਵਿਚ ਨਿਕਲਣਦਾਇਕੋ ਤਰੀਕਾ ਹੈ ਜੋਸਮਾ ਲੱਗ ਗਿਆ ਉਸ ਨੂੰ ਭਲ਼ ਜਾਉਂਦਾ ਤੁਹਾਡਾ ਪਰਿਵਾਰ ਠੀਕ ਹੈ ਗੁਰਬਾਣੀ ਦੀ ਗੱਲ ਕਰੀ ਹੈ ਮੈਨੂ ਵੀ ਡਪਰੈਸਨ ਹੈ ਪਰਾਮਾਤਮਾ ਤਹਾਨੂ ਤਦਰੁਸਤੀ ਦਾਵੇ

  • @No_Name9046
    @No_Name9046 2 года назад +4

    ਥੌਡੀਆ ਗੱਲਾ 😭😭😭😭ਜਮਾ ਸੱਚ
    ਮੇਰੇ ਲਈ ਤਾਂ ਅਮੀ੍ਤ ਨੇ ਥੌਡੀਆ ਗੱਲਾ ! ਮਤਲਬ ਮੈਂ ਘੋਲ ਕੇ ਪੀ ਲਈਆ❤😥😥

  • @pushpindersandhu98
    @pushpindersandhu98 3 года назад +3

    Very very nice interview

  • @Harpreetsingh-zq2nt
    @Harpreetsingh-zq2nt 2 года назад +1

    mam tusi mata pita lyi bht vadia message dita ji thanx

  • @supandeepkaur1335
    @supandeepkaur1335 9 месяцев назад

    very nice interview love u mam

  • @sarabjitkaur3218
    @sarabjitkaur3218 2 года назад +2

    Love you mam 🥰💞God bless you mam ❤️🙏

  • @BaljitKaur-sh7yp
    @BaljitKaur-sh7yp 3 года назад +2

    Mam mara v ahi hall a bhut vadia gal lagi

  • @varinderwaring6420
    @varinderwaring6420 2 года назад +1

    Bahut acche vichar jasvinder g

  • @manindersingh2752
    @manindersingh2752 2 года назад +1

    Brar Di I never forget U, Satwinder bitti Di, Harbhajan Shera, balkar sidhu sir and many other all of love you we are huge fan of all

  • @SanaKhan-pb8eb
    @SanaKhan-pb8eb Год назад

    Kyaaa baaat mam your a great parsnelty

  • @veerpalgill9048
    @veerpalgill9048 Год назад

    Jo tuc bolea bhut jyada sach bolea 😢😢 vry heart touching words 😢😢

  • @sardulsingh7727
    @sardulsingh7727 2 года назад +1

    Sister ji, You're so great👍👏😊 very nice God bless you🙏🙏

  • @supreetkhosa281
    @supreetkhosa281 2 года назад

    Sae gal Ji

  • @gurjottiwana447
    @gurjottiwana447 2 года назад +1

    Waheguru ji 🙏🏽🙏🏽🙏🏽🙏🏽 nice Didi ji

  • @kulwinderaulakh9939
    @kulwinderaulakh9939 2 года назад +1

    👏👏👏👏

  • @KulwinderKaur-mg7ev
    @KulwinderKaur-mg7ev 2 года назад +4

    Jaswinder ji👌kine sugharh sabad sanjyoe pae ne ke dil poora gad-gad ho gya

  • @jaswinderkour4319
    @jaswinderkour4319 2 года назад +9

    ਦੁਬਾਰਾ ਸੁਣਨ ਦੀ ਉਡੀਕ ਰਹੇਗੀ,,,,

  • @BaljeetKaur-uz6eq
    @BaljeetKaur-uz6eq 2 года назад

    Buht sohniya galla kitiya jaswinder ne nd thnx paterkaar bhenn

  • @gurpinderbrar6272
    @gurpinderbrar6272 3 года назад +1

    Ssa ji

  • @sanjus3175
    @sanjus3175 2 года назад +1

    Love you jaswinder brar mam from all Punjab❣️

  • @Simmi658
    @Simmi658 2 года назад +1

    What a wonderful full soul...and family ties....love u mam

  • @hardeepkaur9487
    @hardeepkaur9487 Год назад

    Wah wah sachhe patsha ji 🙏 tohaadi Leela apanpaar hai sun k man bohot bhaavuk hoya

  • @HarjinderSingh-lr4jt
    @HarjinderSingh-lr4jt 3 года назад +2

    ਵਾਹਿਗੁਰੂ

  • @sukhwindersukhi2556
    @sukhwindersukhi2556 Год назад +1

    Sahi gall aa ji maa baap nu hemsha dhii yad kardi rehndi aa❤️

  • @harinderbrar6282
    @harinderbrar6282 3 года назад

    ਠੀਕ।ਅ।ਮੈਡਮ

  • @veersingh-pf6se
    @veersingh-pf6se 3 года назад +3

    i miss my papa too much

  • @kalachahal2611
    @kalachahal2611 2 года назад +1

    Right mam 😭😭😭😭

  • @kulwinderkaur3088
    @kulwinderkaur3088 2 года назад +1

    🙏Waheguru ji mehar Rakhe jaswinder Brar ji

  • @seeratsandhu7170
    @seeratsandhu7170 3 года назад +1

    Bhut bhut sohniya gllna tuhdiya madam g

  • @navroopkaur3597
    @navroopkaur3597 2 года назад

    Bhut sohniaa gallan kiti aa mam tu c 🥰🥰

  • @satwantkaur4818
    @satwantkaur4818 Год назад +1

    ❤❤🎉

  • @cheshtabakshi
    @cheshtabakshi 2 года назад

    What a beautiful soul! Boht khoobsurat aawaaz te andaaz. Great interviewer as well.

  • @BaljitSingh-sz9ie
    @BaljitSingh-sz9ie 2 года назад +1

    Nice👍

  • @noorkang2711
    @noorkang2711 2 года назад +2

    ✌️❤️👌🌹

  • @satwantkaur4818
    @satwantkaur4818 Год назад +1

    ਤੁਸੀ ਸੱਚੀ ਬਹੁਤ ਸੋਹਣੇ ਹੋ❤

  • @dhillondhillon6241
    @dhillondhillon6241 2 года назад +1

    Good right ji

  • @SurinderSidhu-w9r
    @SurinderSidhu-w9r Год назад +1

    Good😊😊😊❤

  • @sandeepkaurcheema2532
    @sandeepkaurcheema2532 Год назад +1

    Koi ni mam mera maa papa v ni a mai v bhot miss krdi an ohna nu

  • @baljeetkaurgill5029
    @baljeetkaurgill5029 Год назад

    Tuc great o mam
    Sanu u di gallan bahut changya lgdiya

  • @radhikaradhika3497
    @radhikaradhika3497 Год назад

    Suchhh a beautiful explaination of depression ainj hi hunda a depression

  • @panditsanju8483
    @panditsanju8483 2 года назад +2

    Good very very good singer big sister ji

  • @SukhpreetKaur-mq5qv
    @SukhpreetKaur-mq5qv 10 месяцев назад

    Nice ਬੂਆ ਜੀ❤❤❤❤

  • @najmaparveen5831
    @najmaparveen5831 2 года назад +3

    Strong bano mam depression chon bhar niklo tusi bhaut sunder ho

  • @darshnasharma9848
    @darshnasharma9848 Год назад

    Varry nice program meadm

  • @_manat913
    @_manat913 2 года назад +1

    🙏 waheguru ji 🙏👌 God bless u 🙏 Jaswinder Brar ji 🙏

  • @KamaljitKaur-kq3sq
    @KamaljitKaur-kq3sq 2 года назад

    Love you mai baccpan to hun tak bhut vaddi fan aa ji bhut kuj sikhn nu milea thudi life story to ji salam aa thnu dear jo tusi karyea har koi nei kar sakda ji 🙏

  • @randeepsinghaulakh9369
    @randeepsinghaulakh9369 3 года назад +1

    Very nice madam jasvinder barar ji 👌👌 God bless you 💐💐

  • @gurmeetsinghupale2983
    @gurmeetsinghupale2983 2 года назад

    ਜਸਵਿੰਦਰ ਕੌਰ ਬਰਾੜ ਜੀ ਦਿਲ ਬਹੁਤ ਸਚਾ ਹੈ ਔਰ ਡਰਦੇ ਨਹੀ ਜੋ ਕਿ ਸਟੇਜ ਮੂੰਹ ਤੇ ਗਲਤ ਆਦਮੀ ਦੇ ਜਵਾਬ ਦਿੰਦੀ ਸੀ ਕਿ ਤੁਹਾਡੇ ਘਰ ਬੇਟੀ ਹੈਜੀ

  • @SukhwinderKaur-yd7qt
    @SukhwinderKaur-yd7qt Год назад

    Nice Jaswinder mam 👏👏❤️❤️🙏🙏 ji God bless you live long and prosperous life 🙏🙏👏👏

  • @prabhdyalsinghdhillon6575
    @prabhdyalsinghdhillon6575 2 года назад +1

    I miss my Dad very much

  • @Bamanlehra
    @Bamanlehra 2 года назад +2

    Very very nice

  • @palminderuppal3361
    @palminderuppal3361 2 года назад +1

    Good singer jaswinder brar

  • @nirvairsingh8598
    @nirvairsingh8598 3 года назад +2

    Nice👌👌👌👌👌

  • @alfaaz065
    @alfaaz065 2 года назад

    I am proud of you sister

  • @lakhwindersinghsandhu6227
    @lakhwindersinghsandhu6227 2 года назад +1

    100%ਸਹੀ

  • @parveenrani9224
    @parveenrani9224 2 года назад +1

    Right ji depression SB nu majak hi lgda dear mere vi mumma papa is to bahar kd lea mm love you lots waheguru salamti bkshe SB nu

  • @parmjitsinghsidhu0016
    @parmjitsinghsidhu0016 2 года назад

    Bahut badhiya Singer ne Jaswinder Brad ji

  • @jasmeetsingh1712
    @jasmeetsingh1712 Год назад

    Very nice ji❤❤❤❤