ਪਿੱਤਲ ਦੇ ਭਾਂਡਿਆਂ ਦਾ ਬਾਜ਼ਾਰ। ਪੰਜਾਬ ਵਿੱਚ ਸਭ ਤੋ ਸਸਤਾ ।Punjabi Travel Couple Ripan Khushi |Jandiala Guru
HTML-код
- Опубликовано: 9 фев 2025
- In this video you can see Jandiala Guru hub of brass vessels markeet in Punjab.
Pittal de Bhande, pittal de bartan, Pittal crockery, Brass crockery
ਪਿੱਤਲ ਦੇ ਭਾਂਡਿਆਂ ਦਾ ਬਾਜ਼ਾਰ। ਪੰਜਾਬ ਵਿੱਚ ਸਭ ਤੋ ਸਸਤਾ ।Punjabi Travel Couple Ripan Khushi | Jandiala Guru
Ladakh & Kashmir Series Link:
• Kashmir & Leh-Ladakh
Punjab Border Tour Series Link:
• ਬਾਈ ਗੱਗੂ ਗਿੱਲ ਦੇ ਘਰ । ...
All India Trip Series Link:
www.youtube.co....
If you like this video then please Subscribe our channel.
And you can also follow us on social media. All links given below.
Instagram - / ripankhushichahal
Facebook - / punjabitravelcouple
@Punjabi Travel Couple
#jandialaguru #punjab #punjabitravelcouple
#Punjab #RipanKhushi #PunjabiCouple #PunjabiCoupleVlogs
ਭਾਜੀ ਰੂਹ ਖੁਸ਼ ਕਰਤੀ ਮੈ ਜਦੋ ਇਹੋ ਲਭਦਾ ਸੀ ਕਿ ਕਿਤਿਓਂ ਪੁਰਾਣੇ ਭਾਂਡੇ ਮਿਲ ਜਾਣ ਸਾਡਾ ਰਵਾਇਤੀ ਵਿਰਸਾ ਅਲੋਪ ਹੋ ਗਿਆ ਲੋਕਾ ਦਾ ਕਲਯੁਗ ਨੇ ਬੁਰਾ ਹਾਲ ਕਰਤਾ
Bhuht mhnge aw ithe bhande
@@deepzaildar652 bro Docters kol jan nalo ta sastay hi hongay.
@@SandeepSingh-Deol hanji. O te hai.
bahut.bdia.baye.ji
.
@@SandeepSingh-Deol p
ਬਹੁਤ ਵਧੀਆ ਜਾਣਕਾਰੀ ਭਾਂਡਿਆਂ ਦਾ ਸਿਹਤ ਨਾਲ ਵੀ ਬਹੁਤ ਸਬੰਧ ਹੈ old is gold
ਪਿੱਤਲ ਦੇ ਸਰਬਲੋਹ ਵੱਲ ਲੋਕ ਦੁਬਾਰਾ ਤੇਜ਼ੀ ਨਾਲ਼ ਵੱਧ ਰਹੇ ਹਨ! ਥੋੜ੍ਹੇ ਸਮੇਂ ਵਿੱਚ ਹੀ ਪਿੱਤਲ ਤੇ ਸਾਰਬਲੋਹ ਦੀ ਵਿਕਰੀ ਬਹੁਤ ਵੱਧ ਜਾਣੀ ਹੈ, ਸਟੀਲ ਤੇ ਸਿਲਵਰ ਦੀ ਬਿਲਕੁਲ ਘਟ ਜਾਣੀ ਹੈ!
👍👍
ਅਸੀਂ ਤਾਂ ਸਰਬਲੋਹ ਵਰਤ ਰਹੇ ਹਾਂ ਜੀ! ਪਿੱਤਲ ਵੀ ਠੀਕ ਹੈ!
👍
ਬਹੁਤ ਵਧੀਆ ਜਾਣਕਾਰੀ ਦੇਣ ਲਈ ਧੰਨਵਾਦ। ਰਿਪਨ ਖੁਸ਼ੀ ਹਮੇਸ਼ਾ ਖੁਸ਼ ਰਹੋ। ਜੇਕਰ ਵਧੀਆ ਜਿੰਦਗੀ ਜਿਉਣਾ ਤਾਂ ਪੁਰਾਣੇ ਸਮਿਆਂ ਵਿੱਚ ਪਰਤਣਾ ਪੈਣਾ।
ਇਹ ਦੋਹਨਾ ਹੈ ਜੀ
Good nice wow ji wow 👌🏼👌🏼👌🏼
ਪੰਜਾਬੀਉ, ਰਹਿਣ ਸਹਿਣ, ਰੀਤੀ ਰਿਵਾਜ ਸਾਦੇ ਕਰ ਲੳਂ, ਸੌਖੇ ਰੰਹੂਗੇ।
👍🏻🙏🏻🙏🏻
ਅਲੋਪ ਹੋ ਰਹੇ ਪੰਜਾਬੀ ਵਿਰਸੇ ਦੀ ਜਾਣਕਾਰੀ ਦੇਣ ਦਾ ਬਹੁਤ ਬਹੁਤ ਸ਼ੁਕਰੀਆ ਜੀ।
ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਜੀ ਆਏ ਤਾਂ ਕਈ ਵਾਰ ਸੀ ਪਰ ਇਹ ਜਾਣਕਾਰੀ ਨਹੀਂ ਸੀ ਕਿ ਵਧੀਆ ਪਿੱਤਲ਼ ਦੇ ਭਾਂਡੇ ਇੱਥੇ ਮਿਲਦੇ ਹੈ ਬਹੁਤ ਬਹੁਤ ਧੰਨਵਾਦ
ਮੈਂ ਤਾਂ ਵੀਰ ਕਾਫੀ ਸਮੇਂ ਤੋਂ ਲੱਭ ਰਿਹਾ ਸੀ ਤੇ ਤੁਹਾਡੀ ਮਿਹਨਤ ਸਦਕਾ ਮਿਲ ਗਿਆ ਧੰਨਵਾਦ ਵੀਰ
ਮੇਰਾ ਸੋਹਣਾ ਸ਼ਹਿਰ ਜੰਡਿਆਲਾ 👌👍🙌
ਠਠਿਆਰਾਂ ਬਾਜ਼ਾਰ ਦੇ ਭਾਂਡੇ ਹੀ ਨਹੀਂ ਹਾਸਾ ਮਜਾਕ ਵੀ ਬੜਾ ਮਸ਼ਹੂਰ ਹੈ !! ਬੜੇ ਮਜ਼ੇਦਾਰ ਲੋਕ ਹਨ ! Jolly nature !! 😁😇😀
ਜੀ ਇਸ ਬਾਜ਼ਾਰ ਦਾ ਠਠਿਆਰ ਬਾਜ਼ਾਰ ਕਹਿੰਦੇ ਨੇ ਜੀ।
District kehdi kithe penda g
ਸਾਡਾ ਸ਼ਹਿਰ ਜੰਡਿਅਾਲਾ ਸਰਕਾਰ ਧਿਅਾਨ ਦੇਵੇ ਤਾਂ ਸਾਡੇ ਸ਼ਹਿਰ ਦੀ ੲਿਹ ਮੰਡੀ ਬਚ ਸਕਦੀ ਹੈ ਕਾਫੀ ਠਠਅਾਰ ਪਰਿਵਾਰ ਕੰਮ ਕਾਰ ਕਰਦੇ ਸੀ ਹੁਣ ਤਾਂ ਬਹੁਤ ਘੱਟ ਪਰਿਵਾਰ ਰਹਿ ਗੲੇ
ਸਾਡਾ ਸ਼ਹਿਰ ਸਰਕਾਰਾਂ ਦੀ ਅਣਦੇਖੀ ਦਾ ਸ਼ਿਕਾਰ ਹੈ
ਬਾਈ ਰੇਟ ਕਿਆ ਹੁੰਦਾ ਇਹਨਾਂ ਭਾਂਡਿਆਂ ਦਾ.?
ਬਿਲਕੁਲ ਅਜਿਹਾ ਹੀ ਬਜ਼ਾਰ ਹੁਸ਼ਿਆਰਪੁਰ ਦੇ ਮੁਹੱਲਾ ਬਹਾਦਰਪੁਰ ਵਿੱਚ ਵੀ ਸਥਿਤ ਹੈ। ਕਿਰਪਾ ਕਰਕੇ ਇਥੇ ਵੀ ਪਹੁੰਚੋ।ਜੀ ਆਇਆਂ ਨੂੰ ਜੀ।🙏🏾
Bazar Thathiaran Bahadurpur.Purani jad taja kra diti.
ਰਿਪਨ ਖੁਸ਼ੀ ਧੰਨਵਾਦ ਵਧੀਆ ਜਾਣਕਾਰੀ
ਵੀਰ ਜੀ ਤੁਹਾਡੀਆਂ ਵੀਡੀਓ ਬਹੁਤ ਵਧੀਆ ਤੇ ਸਿੱਖਿਆ ਦੇਣ ਵਾਲੀਆਂ ਨੇ ਆਹ ਵੀ ਤੁਸੀਂ ਬਹੁਤ ਵਧੀਆ ਕੀਤਾ ਸਾਨੂੰ ਪੁਰਾਤਨ ਸਮੇਂ ਦੇ ਨਾਲ ਜੁੜਨਾ ਚਾਹੀਦਾ ਹੈ ਇਸ ਨੂੰ ਵੱਧ ਤੋਂ ਵੱਧ ਪਰਮੋਟ ਕਰੀਏ
👍🏻🙏🏻
ਵਾਹਿਗੁਰੂ ਜੀ ਮੇਹਰ ਕਰੋ ਜੀ। ਬਹੁਤ ਹੀ ਵਧੀਆ ਭਾਡਿਆ ਦਾ ਬਜਾਰ ਜੰਡਿਆਲਾ ਗੁਰੂ ਅਮਿ੍ਤਸਰ ਦੇ ਲਾਗੇ ਹੈ।
ਅੱਜ ਦਾ ਬਲੋਗ ਬਹੁਤ ਹੀ ਸ਼ਾਨਦਾਰ 🙏, ਤੁਸੀ ਜਿਹੜੇ ਬਰਤਨ ਖ਼ਰੀਦੇ ਨੇ please ਸਾਨੂੰ ਵੀ ਦਿਖਾਉਣਾ ਅਤੇ ਰੇਟ ਵੀ ਦੱਸਣਾ,ਮੈਂ ਵੀ ਕੋਸ਼ਿਸ਼ ਕਰ ਰਹੀ ਹਾਂ kitchen ਬਦਲਣ ਦੀ 🥰
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਹੁਤ ਧੰਨਵਾਦ ਜੀ ਜਾਣਕਾਰੀ ਦਿੱਤੀ ਗਈ ਹੈ 👌👌👌👌👍👍👍👍👍
🙏 ਬਹੁਤ ਵਧੀਆ ਉਪਰਾਲਾ
ਗੁਰੁ ਰਾਮਦਾਸ ਜੀ ਸਦਾ ਖੁਸ਼ੀਆ ਤਰੱਕੀਆਂ ਤੰਦਰੁਸਤੀ ਬਖਸ਼ਣ
ਖੁਸ਼ੀ ਜਿਹੜੇ ਦੋ ਬਰਤਨ ਦੇਖੇ ਉੰਨਾ ਵਿੱਚੋ ਇੱਕ ਦਾ ਨਾਮ ਭਬਕਾ ਤੇ ਦੂਜੇ ਦਾ ਕਮੰਡਲ ਹੈ
Krmandl ta mainu v pta c pr bhabka pehli war suniaa.
ਵਾਹਿਗੁਰੂ ਜੀ ਪਿੱਤਲ ਅਜ ਸੇਨਾ ਗਰੀਬ ਦਾ
ਬਹੁਤ ਵਧੀਆ episode.. ਇਹ ਵੱਡਾ ਭਾਂਡਾ ਕੁੰਡੇ ਵਾਲਾ ਗੜਵਾ ਹੈ.. ਜੋ ਸਾਡੇ ਘਰ ਮੌਜੂਦ ਰਿਹਾ ਹੈ
👌🏻
ਜੁੱਗ ਜੁੱਗ ਜੀਉ ਰਿਪਨ ਵੀਰੇ ਤੁਸੀ ਬਹੁਤ ਵਧੀਆ ਕੰਮ ਕਰ ਰਹੇ ਹੋ
ਸਤਿ ਸ੍ਰੀ ਆਕਾਲ ਜੀ ਤੁਹਾਨੂੰ ਦੋਹਾਂ ਨੂੰ
🙏🏻
ਜਿਉਂਦੇ ਵੱਸਦੇ ਰਹੋ ਵਾਹਿਗੁਰੂ ਜੀ ਮਹਿਰ ਕਰੇ
ਬਹੁਤ ਖੂਬ ਜੀ ...ਜਿਓੁਂਦੇ ਵਸਦੇ ਰਹੋ❤️❤️
Saade Maajhe di Virasat💪. Old Original Shops, Kirti and Milapre, Hassde te Khide Mathe Waale Shopkeepers. Parmatma inha de Kamm-Dhandde vich Barkatan paave Inha Mehnati Lokan nu te inha Family Members har taran diyan Khushiyan Bakshe 👏.
ਮੈਂ ਇਸ ਸ਼ਹਿਰ ਦਾ ਜੰਮਪਲ ਹਾਂ,ਪਹਿਲਾਂ ਬਹੁਤ ਵੱਡਾ ਬਜ਼ਾਰ ਮੈਂ ਖੁਦ ਵੇਖਿਆ ਹੁਣ ਇਹਨਾ ਦੀ ਕਲੀ ਵਾਲੇ ਵੀ ਨਹੀਂ ਮਿਲਦੇ ਜੇ ਮਿਲਦੇ ਤਾਂ ਮਹਿੰਗੇ ਬਹੁਤ ਹਨ ਔਰਤਾਂ ਸੁੱਖ ਭਾਲਦੀਆਂ,ਮੈਂ ਪਟਿਆਲੇ ਵਿੱਚ ਮਜ਼ਬੂਰੀ ਵੱਸ ਵੇਚਿਆ ਪਿੱਤਲ,ਇਹ ਸਾਰੇ ਭਾਂਡੇ ਆਮ ਸਨ ਮੈਂ ਹੰਢਾਏ ਸਾਰੇ
Very nice
ਕਮਡਲ ਆਜੀ ਸਾਧੂ ਸੰਤਾਂ ਕੋਲ ਹੁੰਦਾ ਆ ਜੀ
ਸਾਡੇ ਘਰ ਬਜੁਰਗਾ ਦੇ ਸਾਰੇ ਭਾਂਡੇ ਪਏ ਆ ਥਾਲ ਗਲਾਸ ਕੋਲੀਆ ਡੋਲੂ ਪ੍ਰਾਂਤ ਪਤੀਲੇ ਕੜਾਹੀ
ਮੈਨੂੰ ਤਾਂ ਵੀਰੇ ਬਹੁਤ ਸ਼ੋਕ ਆ ਪਿੱਤਲ ਦੇ ਭਾਂਡਿਆਂ ਦਾ ਮੈਵੀ ਹੋਲੀ ਹੋਲੀ ਪਿੱਤਲ ਦੇ ਭਾਂਡੇ ਇੱਕਠੇ ਕਰ ਦੀ ਆ ਨਾਲੇ ਬਿਮਾਰੀਆਂ ਨੀ ਲੱਗਦੀਆ
ਧੰਨਵਾਦ ਵੀਰ ਜੀ ਜਾਨਕਾਰੀ ਦੇਣ ਲਈ ਅਸੀ ਵੀ ਹੁਣ ਆਪਣੇ ਪਿਤਲ ਦੇ ਭਾਂਡੇ ਵਰਤਨ ਲੱਗ ਪਏ ਆ ਬਾਕੀ ਭਾਂਡੇ ਅਸੀ ਹੁਣ ਏਥੋਂ ਲੈਕੇ ਜਾਵਾਂਗੇ
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ। ਧੰਨਵਾਦ ਜੀ।
ਬਹੁਤ ਵਧੀਆ ਜਾਣਕਾਰੀ ਧੰਨਵਾਦ ਜੀ
ਸਾਡੇ ਬਜ਼ੁਰਗ, ਪਿੱਤਲ ਵੇਚ ਕੇ ਸਟੀਲ ਖਰੀਦ ਕੇ ਲ਼ੈ ਆਂਦੇ ਸੀ। ਕਿਉਂ ਕਿ ਬੱਚੇ ਜ਼ਿੱਦ ਕਰਦੇ ਸੀ ਕਿ ਅੱਜ ਕੱਲ ਸਟੀਲ ਦੇ ਭਾਂਡਿਆਂ ਦਾ ਰਿਵਾਜ਼ ਹੈ। ਬੜੇ ਵੱਡੇ ਵੱਡੇ ਭਾਂਡੇ ਸੀ ਸਾਡੇ ਘਰ। 😭😭😭😭😭😭
ਪਿੱਤਲ ਭਾਡੇ ਜਰੂਰ ਲੇਣੈ ਚਾਹੀਦੇ
God bless all of working peoples tuci Punjabi virast nu sambhal kr rekhiya thank you so much
ਬਹੁਤ ਵਧੀਆ ਜਾਣਕਾਰੀ ਦਿੱਤੀ ਧੰਨਵਾਦ
ਬਹੁਤ ਵਧੀਆ ਜਾਣਕਾਰੀ ਦਿੱਤੀ ਜੀ ॥
ਵੀਰ ਜੀ ਸਾਡੇ ਲਾਂਗੇ ਖਡੂਰ ਸਾਹਿਬ ਵੀ ਜ਼ਰੂਰ ਆਓ ਇਥੇ 9 ਗੁਰੂ ਸਾਹਿਬ ਜੀ ਦੀ ਚਰਨ ਛੋਹ ਧਰਤੀ ਹੈ
🙏🏻👍🏻
ਬਹੁਤ ਵਧੀਆ ਜਾਣਕਾਰੀ ਜੀ
ਤੁਹਾਡਾ ਬਲੌਕ ਬਹੁਤ ਵਧੀਂਆ ਲੱਗਾ ਪੁੱਤ ਜੀ ਵਾਹਿਗੁਰੂ ਜੀ ਮਿਹਰ ਭਰਿਆ ਹੱਥ ਰੱਖੇ ਤੇ ਨਾਲੇ ਸਤਿ ਸੀ੍ ਕਾਲ ਨਹੀ ਸਤਿ ਸੀ੍ ਅਕਾਲ ਬੌਲੇਆ ਕਰੌ ਪੁੱਤ ਜੀ
🙏🍎🍎ਗੁਡ ਬਿਲਕਮ ਜੀ
Kye baat he Puttar Ripan khusi
Very Nice Very Beautiful
Rab Sukhrakhe
ਵਹਿਗੂਰੁ ਜੀ ਚੜ੍ਹਦੀ ਕਲਾ ਬਖਸ਼ਣ ਵੀਰੇ
Very good thinking we will buy pittal dishes thx for information
ਵੀਰ ਜੀ , ਤੁਹਾਡਾ ਬਹੁਤ ਸ਼ੁਕਰੀਆਂ . ਅਸੀਂ ਪੰਜਾਬੀ ਤਾਹ ਨੁ ਦੇਖਣ ਲੱਗ ਗੇ ਤਾਹੀ ਤਾਂ ਠੋਕਰਾਂ ਖਾ ਰਹੇ ਹਾਂ. ਕੇਰੇਲਾ ਅਤੇ ਹੋਰਾਂ ਸਟੇਟਸ ਨੁ ਵੇਖਲੋਂ ਆਪਣੀ ਵਿਰਾਸਤ ਨੁ ਸੰਭਾਲ ਕੇ ਰੱਖਦੇ ਨੇ ਤੇ ਅਸੀਂ ਫੁਕਰੀ ਚ ਪੇ ਕੇ ਆਪਣਾ ਵਿਰਸਾ ਭੁਲ ਬੈਠੇ ਹਾਂ.
ਧੰਨ ਆ ਇਹ ਲੋਕ ਜਿਹੜੇ ਹਾਲੇ ਵੀ ਬਹੁਤ ਮਿਹਨਤ ਕਰਕੇ ਆ
ਵੀਰਜੀ ਤੇ ਭਾਬੀ ਜੀ ਤੁਸੀਂ ਜੰਡਿਆਲਾ ਦਾ ਪਿੱਤਲ ਦੇ ਭਾਂਡਿਆ ਦੇ ਬਜ਼ਾਰ ਦੀ ਜਾਣਕਾਰੀ ਦਿੱਤੀ, ਬਹੁਤ ਵਧੀਆ ਲੱਗਿਆ। ਜੰਡਿਆਲਾ ਚ ਧਾਰਮਿਕ, ਇਤਹਾਸਿਕ ਸਥਾਨ, ਇੱਥੇ ਹੋਰ ਕੀ ਵੇਖਣ ਯੋਗ ਹਨ, ਜ਼ਰੂਰ ਦਿਖਾਉਣਾ।
Janam asthan of shri guru baba handaal ji and Tap asthan of Guru baba handaal ji and also seven old gate of jandiala guru and many more.
ਵਾਹਿਗੁਰੂ ਜੀ ਦੀ ਕਿਰਪਾ ਨਾਲ ਤੁਸੀਂ ਦੋਨੋ ਇਸ ਅੱਛੇ ਉਪਰਾਲੇ ਨੂੰ ਬਾਖ਼ੁਬੀ ਨਿਭਾ ਰਹੇ ਹੋ ਜੀ , ਸਦਾ ਇਹ ਨੇਕ ਕੰਮ ਕਰ ਕਿ ਆਮ ਭਾਰਤੀਆਂ ਨੂੰ ਜਾਗਰੂਕ ਕਰ ਰਹੇ ਹੋ... Well done dear, nice job. ਐਸੇ ਤਰਾਂ ਤਰ੍ਹਾਂ ਆਪਣੀ duti ਨਿਭਾਈ ਜਾਓ ਜੀ 👍🏻🙏
ਪਿੱਤਲ ਦੇ ਭਾਂਡੇ ਪੰਜਾਬ ਵਿੱਚ ਹਾਲੇ ਵੀ ਸਦਰ ਬਾਜ਼ਾਰ ਮਲੇਰਕੋਟਲਾ ਵਿਖੇ ਬਣਾਏ ਅਤੇ ਵੇਚੇ ਜਾਂਦੇ ਹਨ। ਉੱਤਰ ਪ੍ਰਦੇਸ਼ ਵਿੱਚ ਮੁਰਾਦਾਬਾਦ ਅਤੇ ਯਮੁਨਾਨਗਰ ਹਰਿਆਣਾ ਵਿੱਚ ਹਾਲੇ ਵੀ ਬਣਾਏ ਜਾਂਦੇ ਹਨ। ਮੇਰੇ ਮਾਤਾ ਜੀ ਦਾ ਕਹਿਣ ਅਨੁਸਾਰ ਪੰਦਰਾਂ ਸਾਲ ਪਹਿਲਾਂ ਤਕਰੀਬਨ ਡੇਢ ਕੁਇੰਟਲ ਪਿੱਤਲ ਦੇ ਭਾਂਡੇ ਵੇਚੇ ਗਏ ਹਨ। ਇਹ ਪਿੱਤਲ ਦੇ ਭਾਂਡੇ ਸਵਾਹ ਨਾਲ਼ ਮਾਂਜੇ ਜਾਂਦੇ ਹਨ ਅਤੇ ਇਨ੍ਹਾਂ ਨੂੰ ਕਲੀ ਕਰਵਾਈ ਜਾਂਦੀ ਹੈ। ਭਾਂਡੇ ਕਲੀ ਕਰਨ ਵਾਲੇ ਹੁਣ ਲੱਭਦੇ ਨਹੀਂ।
ਚੰਗੀ ਜਾਣਕਾਰੀ ਰੱਖਦੇ ਉ
ਧਨਵਾਦ ਜੀ ਵਾਹਿਗੁਰੂ ਜੀ ਤੁਹਾਨੂੰ ਚੰਗੀ ਸਿਹਤ ਤੇ ਲੰਬੀ ਉਮਰ ਬਕਸ਼ੇ
Pittal the bhande kharidne chiade
ਪਿਆਰੇ ਬਾਈ ਜੀ ਬੜੀ ਵਧੀਆ ਜਾਣਕਾਰੀ ਦਿੱਤੀ। ਬਾਹਲੇ ਪਿਆਰੇ ਲੱਗ ਰਹੇ ਹੋ।
ਬਹੁਤ ਵਧੀਆ ਜਾਣਕਾਰੀ 👍👍👍
Bahut vadhiya lagga pital de purane bhande vekh ke doloo। Tifiñ तकरीबन सारे bhande sade gher c dil khush ho giya
Ssa ji. One of the prime reason to switch for aluminum utensils was fuel efficiency. In early 70s oil and gas prices rose substantially. Aluminum being light weight and better conductor of heat help save fuel. But now after usage of decades, we have come to now the side effects on health. Thanks for coming with this inspirational vlog.
Bahut vadhia lagia purane bhande dekh ke
ਇਹ ਮੇਰਾ ਸਾਹਿਰ ਹੈ ਤੁਹਾਡਾ ਧੰਨਵਾਦ
ਦਿਖਾਉਣ ਤੇ ਖੁਸ਼ੀ ਮਿਲੀ ਵੇਖਕੇ ਅਸੀਂ ਦਿੱਲੀ ਰਹਿੰਦੇ ਆ
ਬਹੁਤ ਵਧੀਆ ਲੱਗਿਆ ਧੰਨਵਾਦ ਜੀ
Bahut bahut shukriya putter ji, mai tn purane bhandhe labhdi c
ਬਿਲਕੁਲ ਠੀਕ ਹੈ ਸਾਨੂੰ ਪਿੱਤਲ ਵਲਮੁੜਨਾ ਚਾਹੀਦਾ
ਬਹੁਤ ਵਧੀਆ ਵਿਸ਼ਾ
ਵੀਰੇ, ਤੁਸੀ ਇਸ ਕੰਮ ਲਈ ਬਹੁਤ ਮਿਹਨਤ ਕੀਤੀ ਕਿਰਪਾ ਕਰਕੇ ਕੋਈ ਵਧੀਆ ਦੁਕਾਨ ਬਾਰੇ ਵੀ ਦੱਸਿਆ ਜੇ।
ਪਹਿਲਾਂ ਰਿਪਨ ਜੀ ਅਸੀ ਗਲੀ ਵਿੱਚੋਂ ਲੰਘ ਨਹੀ ਸੀ ਸਕਦੇ ਪਰ ਹੁਣ ਤਾਂ ਸਰਕਾਰ ਤੇ ਸਾਡੀ ਨਗਰ ਕੋਸ਼ਲ ਦੀ ਅਣਦੇਖੀ ਕਰਕੇ ਸਾਡਾ ੲਿਹ ਸ਼ਹਿਰ ੲਿਸ ਮੰਡੀ ਨੂੰ ਗਵਾ ਰਿਹਾ ਧੰਨਵਾਦ ਰਿਪਨ ਜੀ ਤੁਸ਼ੀ ਸਾਡੇ ਸ਼ਹਿਰ ਦੀ ਪੁਰਾਤਨ ਮੰਡੀ ਨੂੰ ਬਚਾੳੁਣ ਲੲੀ ੳੁਪਰਾਲਾ ਕੀਤਾ ਜੀ ਅਾੲਿਅਾ ਨੂੰ
ਰਾਜਿਆ ਪੰਧੇਰ ਤੋ,sada ਪਿਆਰਾ ਵੀਰ ਤੇ ਭਾਬੀ, ਬਹੁਤ ਵਧੀਆ ਜੀ,well wishes dear
Veer ji tusi tn dil khush kr dita aj purane bartan dikha ke aj nani maa de ghar hje v pittal de bartn use kite jnde
Bahut vafhia ji bachapn vich saade gher saarey baran pital de c
Thanks a Lot. Very much nice information... 👍👍👍👍👍
ਬਹੁਤ ਸੋਹਣੀ ਗੱਲ-ਬਾਤ
Very good ਜੀ I
ਖੁਸ਼ੀ ਤਾ ਦੋ ਦੋ ਐਨਕਾਂ ਲਾਈ ਫ਼ਿਰਦੀ ਏ ਵੇਸੇ ਵਧੀਆ ਵਿਡੀਓ ਸ਼ਾਨੂੰ ਇਹ ਚੀਜ਼ਾਂ ਦੀ ਜ਼ਰੂਰਤ ਸੀ
ਪਤਾ ਨਹੀਂ ਕਿਉਂ ਸਾਡੇ ਮਾਪਿਆਂ ਨੇ ਸਾਨੂੰ ਇਨ੍ਹਾਂ ਤੋਂ ਪਿੱਛਾ ਕਰ ਦਿੱਤਾ , ਬਹੁਤ ਦੁੱਖ ਹੁੰਦਾ
Very nice beta, good job, Keep it up, Proud of you 🙏
ਬਹੁਤ ਵਧੀਆ ਵੀਰ ਜੀ ਕੀਤਾ
Main aaj 30/8/22 nu eh video dekhi or mera kal hi pital de saray bhanday gharon bahar kar da jo man baniea c tussi oh badal dita thanks,
Sada punjab piyara punjab. Sadey kol gagaraa se. pateley se. kalee karwandey se petal de pateeley. 👍👍👍👍👍
ਬਹੁਤ ਵਧੀਆ ਉਪਰਾਲਾ ਹੈ।
Sir you are great you provide so much knowledge to us thanks
ਬਹੁਤ ਬਹੁਤ ਵਧੀਆ।
ਵੀਰੇ ਬਹੁਤ ਵਧੀਆ ਓਪਰਾਲਾ ਤੁਹਾਡਾ👌👌👌🥰🥰 ਦਿਲ ਖੁਸ ਕਰਤਾ ਵੀਰੇ🙏🏻🙏🏻🙏🏻🙏🏻 FB ਤੇ ਸ਼ੇਅਰ ਕਰਤੀ
ਬਹੁਤ ਬਹੁਤ ਵਧੀਆ ਵੀਰ
ਸਭ ਤੋਂ ਵਧੀਆ ਸਰਬਲੋਹ
ਬਹੁਤ ਵਧੀਆ ਜੀ
ਜਿਵੇਂ ਤੁਸੀਂ ਪੁਰਾਣੇਂ ਪਿੱਤਲ਼ ਦੇ ਭਾਂਡਿਆਂ ਬਾਰੇ ਦੱਸਿਆ ਬਹੁਤ ਵਧੀਆ.ਇਸੇ ਤਰ੍ਹਾਂ ਪੁਰਾਣੇਂ ਸਿੱਕਿਆਂ ਬਾਰੇ ਵੀ ਕੋਈ ਜਾਣਕਾਰੀ ਲੱਭੋ। ਮੇਰੇ ਕੋਲ 200 ਸਾਲ ਪੁਰਾਣੇਂ ਸਿੱਕੇ ਭੀ ਹਨ।
ਬਿਲਕੁੱਲ ਸਹੀ ਗੱਲ ਹੈ ਜੀ
Bhut Wadya vedio g thanks gvedio ly
ਬਾਈ ਮੈਨੂੰ ਆਪਣੇ ਆਪ ਤੇ ਗੁੱਸਾ ਆਈ ਜਾਂਦਾ ਮੈਂ ਖੁਦ ਪਿੱਤਲ ਵੇਚ ਦਿੱਤਾ 😔😔😔😔
hahaha koi nhi gussa na karo sab ne vechya
@@user67125 hmm mea v vech dita
चकसग
बाई जी खूशी जी बहूत वदीआ जी
ਬਹੁਤ ਹੀ ਵਧੀਆ ਵਲੋਂਗ 👍
Bahuuuut sohni te dilchsp video wa .. I like it v v v much .. waheguru ji always bless you both 😘😘😘😘
👍👍👏👏👏bahut hi pyara uprala kita
I m very happy ....bc mere parents kol sare old pittal de ਭਾਂਡੇ hale v ne....ਪਿੱਤਲ da ਟਿਫਨ 3 story hai sade kol v.... i have almost full dinner set in pittal....edda da same v sade kol hai jo tuc buy kita.....👍👍😍😍😍😍
ਰਾਜਿੰਦਰ ਜੀ ਸੰਭਾਲ ਕੇ ਰੱਖਣਾ ਜੀ, ਮੇਰੇ ਕੋਲ ਵੀ ਕੁਝ ਪੁਰਾਤਨ ਬਰਤਨ ਸੰਭਾਲ ਕੇ ਰੱਖੇ ਹੋਏ ਨੇ🙏
ਵਾਹਿਗੁਰੂ ਜੀ 👍👍👍👍
Hello dear couple mein jandiala guru to belong kardi aa marriage meri Jalandhar hoi aa par adi v pittal de te taambe de bartan hi use karde aa sade sare paande mere pakkeyo hi aande ne menu bhut khushi hoi k tuc v othe gaye kaadh asi tuhaanu mil paunde menu pata nahi lagya k tuc othe jana je pata lagda ta mein v peke chali jana c tuhaanu milan lai sadi sari family tuhaadi fan hai zabardast
ਸਾਤਿ ਸ਼੍ਰੀ ਆਕਾਲ ਬਹੁਤ ਵਧੀਆ ਜੀ ।
Bohot vadhiya vlog aa ji shukriya rippan & khushi 🙏🙏🙏
VERY nice work veer ji thank you
ਪਿੱਤਲ਼ ਸਭ ਤੌ ਵਧੀਆ ਧਾਤੂ ਹੈ
Bhut vdiaa veer keep it up both of you
Bhut Khubsurat ! We must promote it.
ਸਾਡੇ ਸ਼ਹਿਰ ਜੰਡਿਆਲਾ ਗੁਰੂ ਬਾਰੇ ਲੋਕਾਂ ਤੱਕ ਜਾਣਕਾਰੀ ਪਹੁੰਚਾਉਣ ਤੇ ਬਹੁਤ ਬਹੁਤ ਧੰਨਵਾਦ ਬੱਚਿਓ
ਬਹੁਤ ਬਹੁਤ ਧੰਨਵਾਦ ਜੀ ਸਾਨੂੰ ਇਹ ਜਾਣਕਾਰੀ ਦੇਣ ਲਈ। ਇਸ ਦੁਕਾਨ ਦਾ ਨਾਂ ਜਰੂਰ ਦੱਸੋ ਜਿੱਥੇ ਰੋਟੀ ਵਾਲਾ ਡੱਬਾ ਦੇਖਿਆ। ਬਹੁਤ ਬਹੁਤ ਭਾਡੇ ਨੇ
ਮਨ ਸਾਡੇ ਖੁਸ਼ ਹੋ ਗਿਆ ਪੁਰਾਣੇ ਜਵਾਨੇ ਦੇ ਭਾਡੇ ਦੇਖ ਕੇ ਸਾਡੇ ਵੀ ਹੁੰਦੇ ਸੀ
👌🏻👍🏻