2nd Day Gurmat Samagam | Rajasthan Hanumangarh | 11/03/2018 | Baba Banta Singh Ji | Munda Pind Wale

Поделиться
HTML-код
  • Опубликовано: 19 янв 2025

Комментарии • 49

  • @harpreetsinghkhalsa8674
    @harpreetsinghkhalsa8674 5 лет назад +6

    wahhhhh bahut khoob ji khoob khoob khooob tera namm

  • @sukhjitsingh3355
    @sukhjitsingh3355 6 лет назад +20

    Baba banta singh jii great person guru de sidhant te pehrra denn wale bhaut sohni awaj te saral ch samjhaunde ne prouide ha thude varge mahan sikh parcharak te

  • @awazpunjab1482
    @awazpunjab1482 4 года назад +7

    Bhut ghaint bnda yr e banta singh baba katha bilkul saaf ta sachi krda a

  • @arunbedi51
    @arunbedi51 6 лет назад +18

    ਬਾਬਾ ਬੰਤਾ ਸਿੰਘ ਜੀ... ਜੇ ਤੇਰਾ ਥਾਪੜਾ ਹੋਏ ਨਹੀਂ ਕਹਿਣਾ ਚਾਹੀਦਾ ਗੁਰੂ ਮਹਾਰਾਜ ਜੀ ਲਈ ਗੁਰੂ ਜੀ ਲਈ ਅਦਬ ਵਾਲੇ ਲਫ਼ਜ ਵਰਤਣੇ ਚਾਹੀਦੇ.. ਜੇ ਕਹਿਣਾ ਤੇ ਕਹਿ ਲਓ ਕੇ ਜੇ ਆਪ ਜੀ ਦਾ ਥਾਪੜਾ ਹੋਏ... ਤੇਰਾ ਅਤੇ ਤੂੰ ਵਰਗੇ ਲਫ਼ਜ ਨਹੀਂ ਵਰਤਣੇ ਚਾਹੀਦੇ ਜੀ... ਗੁਰੂ ਮਹਾਰਾਜ ਲਈ ਵੱਧ ਤੋਂ ਵੱਧ ਅਦਬ ਵਾਲੇ ਲਫ਼ਜ ਵਰਤਣੇ ਚਾਹੀਦੇ..

    • @bhupinderji5606
      @bhupinderji5606 6 лет назад +4

      arun bedi ਭਗਤਾਂ ਨੇ ਵੀ ਪਰੇਮ ਚ ਪਰਮੇਸ਼ਰ ਨੂੰ ਤੂੰ ਕਿਹਾ ...
      ਕਿਤੇ ਗੁਰੂ ਗਰੰਥ ਸਾਹਿਬ ਜੀ ਦੀ ਬਾਣੀ ਪੜ ਲਿਓ

    • @arunbedi51
      @arunbedi51 6 лет назад +3

      Bhupinder ji... ਠੀਕ ਆ ਜੀ........ ਪਰ ਉਹ ਅਖਵਾਉਂਦੇ ਵੀ ਤਾਂ ਭਗਤ ਨੇ......ਓਹਨਾ ਤਾਂ ਕਠੋਰ ਭਗਤੀ ਕਰ ਕਰ ਕੇ ਆਪਣੇ ਆਪ ਨੂ ਰੱਬ ਦਾ ਰੂਪ ਈ ਕਰਲਿਆ.ਤੇ ਓਹਨਾ ਨੂ ਰੱਬ ਨੇ ਆਪਣਾ ਰੂਪ ਬਣਾ ਦਿੱਤਾ .ਪਰ ਅਸੀਂ ਤਾਂ ਆਮ ਮਨੁੱਖ ਆ ਗੁਰੂ ਸਾਹਿਬ ਨੇ ਈ ਕਿਰਪਾ ਕਰਨੀ ਆ ਫੇਰ ਅਸੀਂ ਪ੍ਰਮਾਤਮਾ ਨੂ ਮਿਲ ਸਕਦੇ ਆ. ਗੁਰੂ ਮਾਹਰਾਜ ਦੀ ਬਖਸ਼ਿਸ਼ ਹੋਗੀ ਤੇ ਪ੍ਰਮਾਤਮਾ ਨੂ ਗੁਰੂ ਸਾਹਿਬ ਛਿਨ ਚ ਮਿਲਾ ਸਕਦੇ ਆ. ਜਿਹਨਾਂ ਸਾਡੇ ਤੇ ਏਡੀ ਬਖਸ਼ਿਸ਼ ਕਰਨੀ ਹੋਏ..ਓਹਨਾ ਲੀ ਸਤਿਕਾਰ ਤਾਂ ਬਹੁਤ ਚਾਹੀਦਾ.. ਸਾਨੂ ਤੇ ਆਉਂਦਾ ਈ ਕੁਜ ਨਈ ਆ ਸਾਰਾ ਗਿਆਨ ਈ ਧਰਮ ਦਾ ਤੇ ਬਾਕੀ ਗਿਆਨ ਗੁਰੂ ਮਹਾਰਾਜ ਕੋ ਲੈਣਾ.. ਓਹਨਾ ਲੀ ਇਹ ਲਫਜ ਸੋਬਾ ਨਈ ਦਿੰਦੇ ... ਤੇ ਅਸੀਂ ਤੇ ਫੇਰ ਹੋਏ ਈ ਨੌਕਰ.. ਜੇ ਨੌਕਰ ਈ ਆਪਣੇ ਮਾਲਕ ਨੂ ਤੂੰ ਤੇਰਾ ਉਹ ਚੰਗਾ ਨਈ ਲਗਦਾ.ਅਦਬ ਕਰਨਾ ਸਦਾ ਫਰਜ ਆ ਹੋਰ ਅਸੀਂ ਗੁਰੂ ਨੂ ਦੇਣ ਜੋਗੇ ਕੀ ਆ.

    • @bhupinderji5606
      @bhupinderji5606 6 лет назад +3

      arun bedi haji gl tuhadi bout thik aa ..
      ਬਾਕੀ ਵੀਰ ਜੀ ਪਰੇਮ ਦੀ ਕੋਈ ਭਾਸ਼ਾ ਨੀ

    • @arunbedi51
      @arunbedi51 6 лет назад +3

      Bhupinder ji ਠੀਕ ਆ ਜੀ.. ਜਿਵੇ ਤੁਹਾਡੀ ਮਰਜੀ ਜੀ... ਮਾਫੀ ਚੌਣਾ ਇਕ ਗੱਲ ਕਰਨੀ ਭੁੱਲ ਗਿਆ ਸੀ. ਮੈ ਬਾਬਾ ਬੰਤਾ ਸਿੰਘ ਜੀ ਦਾ ਬਹੁਤ ਸਤਿਕਾਰ ਕਰਦਾ ਓਹਨਾ ਦੀ ਗ਼ਲਤੀ ਕੱਢਣ ਲੀ ਜਾ ਨੀਵਾਂ ਦਿਖਾਉਣ ਲੀ ਮੈ ਕੰਮੈਂਟ ਨਈ ਸੀ ਕਿੱਤਾ ਸਿਰਫ ਇਸੇ ਲੀ ਕੀਤਾ ਸੀ ਕੇ ਕੋਈ ਖਾਸ ਫਰਕ ਨਈ ਪੈਂਦਾ ਬਸ ਸੁਨਣ ਵਾਲਿਆਂ ਨੂ ਚੰਗਾ ਲਗਦਾ ਕੇ ਗੁਰੂ ਮਹਾਰਾਜ ਦੀ ਸਿੱਖਾਂ ਦੇ ਮਨ ਚ ਕਿੱਡਾ ਉਚਾ ਸਤਿਕਾਰ ਆ.. ਜਿਵੇ ਬਾਬਾ ਜੀ ਸੇਵਾ ਕਰ ਰਹੇ ਆ ਇਹਨਾ ਦਾ ਮੈ ਬਹੁਤ ਸਤਿਕਾਰ ਕਰਦਾ ਕੇ ਗੁਰੂ ਘਰ ਦੀ ਦਿਲੋਂ ਸੇਵਾ ਕਰ ਰਹੇ ਨੇ ਜੇ ਮੈ ਇਹਨਾਂ ਨੂ ਵੀ ਮਿਲੁ ਤੇ ਤੂੰ ਨਈ ਕਹੂਗਾ... ਤੁਸੀ ਹੀ ਕਉਗਾ

    • @bhupinderji5606
      @bhupinderji5606 6 лет назад +2

      arun bedi ਨਾ ਭਰਾ ਮੇਰਿਆ ਮਾਫੀ ਕਿਓ ਮੰਗਦਾ ...ਆਪਾਂ ਵਿਚਾਰ ਕੀਤੀ ਆ ਬਸ ਥੋੜੀ ਜਿਹੀ

  • @amarjitsandhu9250
    @amarjitsandhu9250 4 года назад +11

    ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਸੋਮਁਤ,ਬਖਸ਼,ਜੀ

  • @mandeepsinghbhatner4510
    @mandeepsinghbhatner4510 4 года назад +24

    ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਸਬ ਨੂੰ ਭਾਈ ਬਿੱਧੀ ਚੰਦ ਜੀ ਵਾਲਾ ਜੀਵਨ ਅਤੇ ਹੋਂਸਲਾ ਬਖਸ਼ਣ

  • @varinderchahal5028
    @varinderchahal5028 4 года назад +11

    Dhan sache patshah meeri peeri de Malak Shri guru hargobind Sahib Ji, dhan dhan baba bidhi chand Ji, waheguru waheguru

  • @gianimanpreetsingh
    @gianimanpreetsingh 5 лет назад +18

    ਧੰਨ ਧੰਨ ਬਾਬਾ ਬਿਧੀ ਚੰਦ ਜੀ

  • @babananaktuhinirankar9264
    @babananaktuhinirankar9264 5 лет назад +11

    Dhan dhan guru hargobind sahib ji. Dhan dhan baba bidhi chand ji .guru ka sewak.🙏🙏🙏🙏🙏🙏🙏🙏🙏🙏🙏🙏🙏🙏🙏🙏🙏🖒🖒🖒🖒🖒

  • @Master33744
    @Master33744 5 лет назад +8

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru

  • @ਤੇਗਵੀਰਸਿੰਘ
    @ਤੇਗਵੀਰਸਿੰਘ 6 лет назад +14

    ਵਾਹਿਗੁਰੂ ਧੰਨ ਵਾਹਿਗੁਰੂ

  • @tajinderkaur3418
    @tajinderkaur3418 4 года назад +4

    v nice katha 🙏

  • @ramankaur1308
    @ramankaur1308 5 лет назад +5

    Satnamshri waheguruji

  • @PrabhjotSingh-319
    @PrabhjotSingh-319 5 лет назад +4

    Baba ji aapda bahut bahut shukriya ehh katha mien guru ghrr sunii c pher sunnan daa dill c tuhadi kirpa naal sunnan nu mil gyii.🙏🏻🙏🏻

  • @ranjeetjeet437
    @ranjeetjeet437 6 лет назад +12

    ਸਰਬੱਤ ਦਾ ਭਲਾ ਕਰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @tajinderkaur3418
    @tajinderkaur3418 4 года назад +12

    Dhan dhan Baba bidhi chand ji 🙏🙏🙏🙏🙏🙏🙏🙏🙏🙏🙏🙏🙏

  • @tarsemsandhu305
    @tarsemsandhu305 5 лет назад +7

    dhan dhan baba bidi chand ji

  • @deepwaraich2696
    @deepwaraich2696 4 года назад +6

    ਵਾਹਿਗੁਰੂ ਜੀਵਾਹਿਗੁਰੂ ਜੀ

  • @alokbhugra5010
    @alokbhugra5010 5 лет назад +6

    Waheguru jii

  • @tajinderkaur3418
    @tajinderkaur3418 4 года назад +4

    Dhan dhan siri guruhargobind singh ji 👏👏

  • @princedhot694
    @princedhot694 5 лет назад +10

    waheguru waheguru ji🌹🙏🙏🙏boht bkshssa aa waheguru ji tuhadiya🌹🙏

  • @nirmalsingh-dy8tz
    @nirmalsingh-dy8tz 4 года назад +1

    Shri Waheguru Ji Da Khalsa Waheguru Ji Di Fateh Nirmal Singh Bhatti

  • @sukhjitsingh3355
    @sukhjitsingh3355 6 лет назад +10

    Waheguru jiii waheguru jiii waheguru jii waheguru jii waheguru jii

  • @karankhalsa7051
    @karankhalsa7051 6 лет назад +8

    Sat Sri akal ji

  • @gopygill2564
    @gopygill2564 6 лет назад +7

    waheguru ji

  • @majarsingh6821
    @majarsingh6821 5 лет назад +3

    Dhan mere sachey patshah

  • @KarmjeetSingh-wj8dx
    @KarmjeetSingh-wj8dx 5 лет назад +3

    S s akal ji

  • @gurlalsingh7545
    @gurlalsingh7545 5 лет назад +4

    🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @sunridersinghsinhda2609
    @sunridersinghsinhda2609 6 лет назад +3

    paei g guru nanak ji da jiwn sunao g

  • @gurvanshbrargurvansh3237
    @gurvanshbrargurvansh3237 6 лет назад +4

    Baba g sat Sri akal Kirpa karke bacihtar natak full katha load karo g

  • @priyankaratan2412
    @priyankaratan2412 6 лет назад +8

    Waheguru ji...thank you for your sewa @sikhilogy.. a humble request - is it possible for you to provide the link to download the mp3 audio for the videos you upload?

    • @SIKHILOGYTV
      @SIKHILOGYTV  6 лет назад +1

      Copy the video link and paste on the site www.youtubepp.com to download mp3 sound on any video..

    • @priyankaratan2412
      @priyankaratan2412 6 лет назад

      SIKHILOGY thank you so much

  • @sitblocked139
    @sitblocked139 6 лет назад +5

    Baba ji katha Bo vadhaya karo da Na

  • @jagvirsinghbenipal5182
    @jagvirsinghbenipal5182 5 лет назад +7

    Waheguru Ji

    • @gurdevsingh8523
      @gurdevsingh8523 4 года назад +2

      Wahiguru ji wahiguru ji wahiguru ji wahiguru ji

  • @kalabrar9453
    @kalabrar9453 5 лет назад +2

    Waheguru.ji

  • @SatnamSingh-yw7fh
    @SatnamSingh-yw7fh 5 лет назад +11

    Waheguru g

  • @satnamdhillon2874
    @satnamdhillon2874 4 года назад +11

    Waheguru ji

  • @sukhpalsingh1509
    @sukhpalsingh1509 4 года назад +5

    Waheguru ji

  • @chhokarsaab4725
    @chhokarsaab4725 4 года назад +3

    Waheguru ji

  • @chhokarsaab4725
    @chhokarsaab4725 4 года назад +3

    Waheguru ji