Chajj Da Vichar (2226) || ਸੁਮਨ ਦੀ ਚਲਾਕੀ ਮੂਹਰੇ Trump ਜ਼ੀਰੋ
HTML-код
- Опубликовано: 6 фев 2025
- #primeasiatv #chajjdavichar #swarnsinghtehna #harmanthind #latestnews #punjabnewstoday #punjabikhabra #canada #justintrudeau #trudeau #punjabi #canada #canadavisa #canadanews #trump #trump2025 #donaldtrump #usa #usanewstoday #sikh #sikhism
Subscribe To Prime Asia TV Canada :- goo.gl/TYnf9u
24 hours Local Punjabi Channel
NOW AVAILABLE ON SATELLITE IN INDIA - JIO FIBER #2006
Available in CANADA
TELUS #2364 (Only Indian Channel in Basic Digital...FREE)
Bell Satellite #685
Bell Fiber TV #677
Rogers #935
******************
Available Worldwide on
All Smart TV (Samsung , LG ,TCL , Apple TV , ROKU TV , Android TV)
RUclips: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV
Contact : +1-877-825-1314
Content Copyright @ Prime Asia TV
ਸਤਿ ਸ਼੍ਰੀ ਅਕਾਲ਼ ਹਰਮਨ ਥਿੰਦ ਜੀ ਤੇ ਟੇਹਿਣਾ ਸਾਬ ਜੀ
🙏🙏🙏🙏🙏
Like 481 ਸਤਿ ਸ੍ਰੀ ਅਕਾਲ ਸਵਰਨ ਸਿੰਘ ਟਹਿਣਾ ਜੀ ਹਰਮਨ ਥਿੰਦ ਜੀ ਵਾਹਿਗੁਰੂ ਚੜ੍ਹਦੀਕਲਾ ਚ ਰੱਖੇ 🙏
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤
ਟਹਿਣਾ ਸਾਹਿਬ ਜੀ ਅਤੇ ਹਰਮਨ ਥਿੰਦ ਜੀ
ਵਾਹ ਜੀ ਵਾਹ ਬਹੁਤ ਬਹੁਤ ਬਾ ਕਮਾਲ ਦੀਆਂ ਗੱਲਾਂ ਬਾਤਾਂ ਸੁਣਾਈਆਂ ਹਨ ਜੀਉ ਜੀ
ਹਾਜ਼ਰ ਦਿਮਾਗ ਗੱਲਾਂ ਕਰਨ ਦੇ ਮਾਹਿਰ ਬਹੁਤ ਹੋ ਜੀ ਦੋਵੇਂ ਹੀ ਸ਼ਲਾਘਾ ਯੋਗ ਬੜੇ ਹੀ ਸੁਲਝੇ ਹੋਏ ਸਿਆਣਪ ਅਤੇ ਸਿਆਸਤ ਵੀ ਹੋ ਜੀ
ਮੁਬਾਰਕਬਾਦ ਦਿੰਦਾ ਹਾਂ ਜੀ ਮੀਤ ਸਕਰੌਦੀ ਗੀਤਕਾਰ ਸੰਗਰੂਰ 🙏❤️
بہت زبردست پروگرام ہے
ماشاءاللہ
پاکستانی وی ویکھدے نے 🎉
ਸਤ ਸ੍ਰੀ ਅਕਾਲ ਜੀ ਸ੍ਵਵ੍ਰਨ ਜੀ ਅਤੇ ਹਰਮਨ ਜੀ
ਟਹਿਣਾ ਸਾਹਿਬ ਹਰਮਨ ਥਿੰਦ ਅਤੇ ਪਾ੍ਇਮ ਏਸ਼ੀਆ ਦੇ ਸਾਰੇ ਪਰਿਵਾਰ ਨੂੰ ਸਾਂਝੀ ਸਤਿ ਸ੍ਰੀ ਆਕਾਲ ਜੀ
ਸਵਰਨ ਸਿੰਘ ਟਹਿਣਾ ਸਾਹਿਬ ਜੀ ਹਰਮਨ ਥਿੰਦ ਜੀ ਪਰਾਇਮ ਏਸ਼ੀਆ ਦੇ ਸਾਰੇ ਮੇਬਰਾ ਨੂੰ ਸਤਿ ਸ੍ਰੀ ਆਕਾਲ ਜੀ
*🙏🪴ਅੱਜ ਦਾ ਵਿਚਾਰ🪴🙏*
*ਗਰੀਬੀ ਇਨਸਾਨ ਨੂੰ ਆਪਣੇ ਹੀ ਸ਼ਹਿਰ ਵਿੱਚ ਅਜਿਹਾ ਅਜਨਬੀ ਬਣਾ ਦਿੰਦੀ ਹੈ,ਜਿਸ ਨੂੰ ਆਪਣੇ ਹੀ ਲੋਕ ਪਹਿਚਾਨਣ ਤੋਂ ਇਨਕਾਰ ਕਰ ਦਿੰਦੇ ਹਨ।*
*ੴਵਾਹਿਗੁਰੂ ਜੀ ਕਾ ਖ਼ਾਲਸਾ ੴ*
*🚩 ਵਾਹਿਗੁਰੂ ਜੀ ਕੀ ਫ਼ਤਹਿ 🚩*
ਸੁਪਨੇ ਪੂਰੇ ਕਰਨੇ ਹਨ ਤਾਂ ਹੀਲੇ ਕਰਨੇ ਪੈਣਗੇ
*ਸਿਰਫ ਸੁਪਨੇ ਦੇਖਣ ਨਾਲ ਕੁਝ ਨਹੀਂ ਹੁੰਦਾ*
ਟਹਿਣਾ ਸਾਬ ਦੋ ਬੰਦੇ ਮੱਝਾਂ ਮੰਡੀ ਵੇਚਣ ਗਏ ਸੀ। ਪਹਿਲੇ ਦਿਨ ਮੱਝਾਂ ਵਿਕੀਆਂ ਨਹੀਂ। ਮੰਡੀ ਅਗਲੇ ਦਿਨ ਵੀ ਲੱਗਣੀ ਸੀ। ਰਾਤ ਨੂੰ ਦੋਵੇਂ ਮੰਡੀ ਵਿੱਚ ਹੀ ਰਹਿ ਗਏ। ਰਾਤ ਕੱਟਣ ਲਈ ਦੋਵਾਂ ਨੇ ਵਾਰੀ ਵਾਰੀ ਸੌਣ ਦਾ ਫ਼ੈਸਲਾ ਕੀਤਾ। ਜਦੋਂ ਇੱਕ ਬੰਦਾ ਸੌਂ ਰਿਹਾ ਸੀ ਤਾਂ ਇਤਫਾਕਨ ਦੋਵੇਂ ਮੱਝਾਂ ਸੂ ਪਈਆਂ ਤੇ ਜਾਗਣ ਵਾਲ਼ੇ ਬੰਦੇ ਦੀ ਮੱਝ ਨੇ ਕੱਟਾ ਦਿੱਤਾ ਤੇ ਸੌਣ ਵਾਲ਼ੇ ਦੀ ਨੇ ਕੱਟੀ। ਜਾਗਣ ਵਾਲੇ ਬੰਦੇ ਨੇ ਕੱਟੀ ਅਪਣੀ ਮੱਝ ਨਾਲ਼ ਲਾ ਲਈ ਤੇ ਕੱਟਾ ਸੌਣ ਵਾਲ਼ੇ ਦੀ ਮੱਝ ਨਾਲ਼ ਲਾ ਦਿੱਤਾ। ਇੱਥੋਂ ਅਖਾਉਤ ਬਣੀ ਕਿ ਜਾਗਦਿਆਂ ਦੀਆਂ ਕੱਟੀਆਂ ਤੇ ਸੁਤਿਆਂ ਦੇ ਕੱਟੇ।
ਅਸੀਂ ਹੋਰਾਂ ਲਈ ਛੱਡੇ ਹਨ ਮੰਜ਼ਿਲ ਦੇ ਨਿਸ਼ਾਨ
*ਚੜ੍ਹ ਕੇ ਉੱਚਾਈ ਤੇ ਰੱਸੀ ਨਹੀਂ ਖੋਲ੍ਹੀ*
ਜਿਨਾਂ ਦੁਨੀਆਂ ਵਿੱਚ ਵਿਖਾਵਾ ਵਧੇਗਾ ਇਸ ਨਾਲ ਪੈਸੇ ਵਾਲਿਆਂ ਦਾ ਤਾਂ ਕੁਝ ਨਹੀਂ ਵਿਗੜੇਗਾ ਪਰ ਰੀਸ ਕਰਨ ਵਾਲਿਆਂ ਦਾ ਦਿਵਾਲਾ ਨਿਕਲ ਜਾਵੇਗਾ।
ਟਹਿਣਾ ਸਾਬ ਹਰਮਨ ਜੀ ਬਹੁਤ ਹੀ ਵਧੀਆ ਜੀ ਵੱਲੋਂ ਸਤਨਾਮ ਸਿੰਘ ਸੰਧੂ ਫਿਰੋਜ਼ਪੁਰ ਤੋਂ
ਵਧੀਆ ਪ੍ਰੋਗਰਾਮ ਵਧੀਆ ਪੇਸ਼ਕਸ਼
Sat sri akal swarn singh tehna ji harman thind ji
ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ
ਤੁਸੀਂ ਰੌਂਦ ਸਕਦੇ ਹੋ ਸਾਰੇ ਫੁੱਲਾਂ ਨੂੰ ਪਰ
*ਤੁਸੀਂ ਬਸੰਤ ਨੂੰ ਆਉਣ ਤੋਂ ਨਹੀਂ ਰੋਕ ਸਕਦੇ*
Tehna ji and Harman ji I love your show.
S S A 🙏🙏 Tehna Sahib ji and Harman Bind ji
ਸਤਿ ਸ੍ਰੀ ਅਕਾਲ ਟਹਿਣਾਂ ਜੀ ਤੇ ਹਰਮਨ ਜੀ। ਬਹੁਤ ਦਿਲਚਸਪ ਗੱਲਬਾਤ ਲਗੀ
ਤਾਨਿਆਂ ਦੀ ਭੱਠੀ ਵਿੱਚ ਤਪਿਆ ਹੋਇਆ ਇਨਸਾਨ
*ਰਾਖ ਨਹੀਂ ਸੋਨਾ ਬਣਦਾ ਹੈ*
ਜਾਰਜ ਬਰਨਾਰਡ ਸ਼ਾਹ ਜੀ ਨੂੰ ਦੋ ਵਾਰ ਨੋਬਲ ਪੁਰਸਕਾਰ ਮਿਲਿਆ ਸੀ।
🙏🙏🙏🙏🙏
❤ nice 👍
ਸਤਿ ਸ੍ਰੀ ਅਕਾਲ ਜੀ 🙏🙏
Excellent
ਸਤਿ ਸ੍ਰੀ ਅਕਾਲ ਜੀ
ਟੈਏਣੇ ਬਾਈ ਸੁੱਧ ਰਹਿ ਪਰ ਠੀਪੂ ਕਿਸ ਨੂੰ ਕਹਿੰਦੇ ਨੇ
nice ji dhei
Sahib ji khabera ta great hae e jo Tusi theth Punjabi dea gala ker de ho thakabta la dendea
God bliss you both
Very nice 👍
❤ sat shri akal ji
Sat shri akal ji
Boht vdya thoda program❤😊🎉
❤❤❤
Tehna. Sab. And. Harman. Ji. Sat. Shree. Akal❤❤❤❤❤😂😂😂😂🎉🎉🎉🎉🎉🎉🎉🎉
Good
ਟੋਹਣਾ.ਸਾਹਿਬ.ਤੁਸੀ.ਹੁਣ.ਅੰਗਰੇਜ.ਬਣ.ਗਏ.ਜੋਕਾਂ.ਪਰਦੇ.ਹੋ
Sat shri akal dono ji
ਟਟੈਨਾ साब हरमन जी 8shree अकाल जी हरमन जी तुसी जो सुमन दी करतूत उत्ते कहा की कई लोक गल दिल उत्ते ला lende ने।।। जो इंसान अपनी घरवाली नाल लावां lain गया होवे और osnu खाली हाथ mudna पवे ता osda दिल ही janda hai
ਮਾਤ੍ਹੜ ਸਿਰਫ਼ ਲੋੜ ਖਾਤਰ ਹੀ ਨਜ਼ਰ ਆਉਂਦੇ ਹਨ।
"ਮਹਾਨਤਾ ਨਾਲ" ਸਿਆਸਤ ਕਹਿਣਾ ਤਾਂ ਐਨਾ ਠੀਕ ਨਹੀਂ ਲੱਗਿਆ
❤😂
ਗਲੋਰੀ ਬਾਵਾ ਦੀਆ ਦੁਕਾਨਾ ਛੜਤੀਆ ਟਹਿਣੇ ਬਾਈ ਜੀ ਕ ਮਸਲਾ ਵਿੱਚੇ ਲਟਕਰਿਆ ਹਜੇ।
ਬੇਲੀ ਜੱਟ ਵਾਲਾ ਕਿਨੇ ਦਾ ਹੇ ਫੁਕਰੁ ਤਾ ਲੈਣ ਗਏ😮😮😮
Jodti h 🙏
Beti ka dhej to maa jnem se jodne lgti h
ਟਹਿਣਾ ਸਾਹਿਬ ਜਿਹੜਾ ਮੌਸਮ ਤੁਸੀਂ ਦੱਸਦੇ ਹੋ ਓਹ ਕਿਸੇ ਵੀ website ਤੇ ਨਹੀਂ ਦੱਸਿਆ ਹੁੰਦਾ , ਤੁਸੀਂ ਬੱਸ ਐਵੇਂ ਹੀ 😂😂
😂😂😂😂
😅😂😂😂😂😂😂😂
Good
ਟਹਿਣਾ ਸਾਬ੍ਹ ਵੀ ਮੰਨਦੇ ਆ ਮੌਸਮ ਗਲਤ ਦਸਿਆ ਜਾਂਦਾ, He had been confessed AlreadY...........
26:06 best 😂😂
ਮੇਨਕਾ ਗਾਂਧੀ ਪੁਲਿਸ ਲੈਕੇ ਆ ਰਹੀ ਹੈ ਟਹਿਣਾ ਜੀ ਤੁਹਾਡੇ ਘਰ 😅
Tay assi kehnday aa k suneha mil giya cycle bahar kadh liya kapda maar ra jihnu liona lai avo
2 ' 3 privaro ne apne ghr aaro lgvaye h
ਮੈਨੂੰ ਤਾਂ ਮਸਲਾ ਕਾਲੀ ਨਾਗਣੀ ਦਾ ਲਗਦਾ
Pani me koi milavat nhi hoti hmm panipat k gav aasen kla me rhte h hmari gli me 1 tunti h jo ki nali ke upar lgi h puri gli k log dusari gli k log bhi kbhi kbhi usi tunti se pani bhrte h pine k liye
ਥੋੜੀ ਪੀ ਕੇ ਸੋਇਆਂ ਕਰੋ ਟਹਿਣਾ ਸਾਹਿਬ😊😊😊
Tehna ji Bharti ni Punjab vich Darian bunde aa
Glet h 1313 to guru ji ka diya number h vese hmare pass to motersikel bhi nhi h hmare pass cuchh nhi h
Tehna sahib G freedom to speak English now.from many days u speak in English.
Ajj tehna puri att kr gea ,😂😂 black coffee c jaa nagni gholi c 😂
Ladke 30 35 salk. Kaware. Ne. Ladkiya de Kami he. Ladke Wale kahle ho janda ne.
Tusi v lagda modi nal ral he ho
Isiliye log police walon ko ghar kiraye par nahi dete
Bahut khochal janani ah bahut swad lai lai galla kardi hasa v bahut khachra ah ehda dand hi kadi jande sare programa ch dand hi dand
Sat Shri akal ji
ਬਹੁਤ ਵਧੀਆ ਲੱਗਾ ਪ੍ਰੋਗਰਾਮ ਜੀ ।
❤❤❤
❤😂
❤❤❤