ਲੱਗੇਗਾ ਮੋਰਚਾ ! ਭਖਾਤੀ ਸਿਆਸਤ ਮੁਲਾਕਾਤ ਨੇ ! ਟਕਰਾਉਣਗੇ ਸਿੱਧਾ ਪੁਰਾਣੇ ਭਾਈਵਾਲ… Punjab Television

Поделиться
HTML-код
  • Опубликовано: 9 сен 2024
  • About Punjab Television:
    Punjab Television is a trustworthy Punjabi news discussion portal where guests are invited to thoroughly analyse current issues and other topics relating to the Punjabi people in their language for their interests.
    Punjab Television ਇੱਕ ਭਰੋਸੇਮੰਦ Punjabi news ਡਿਸਕਸ਼ਨ ਪੋਰਟਲ ਹੈ ਜਿੱਥੇ ਮਹਿਮਾਨਾਂ ਨੂੰ ਉਹਨਾਂ ਦੀਆਂ ਰੁਚੀਆਂ ਲਈ ਉਹਨਾਂ ਦੀ ਭਾਸ਼ਾ ਵਿੱਚ ਪੰਜਾਬੀ ਲੋਕਾਂ ਨਾਲ ਸਬੰਧਤ ਮੌਜੂਦਾ ਮੁੱਦਿਆਂ ਅਤੇ ਹੋਰ ਵਿਸ਼ਿਆਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ।
    Our Shows:
    Punjab Perspective - Morning Show
    Punjab Discourse - Evening Show
    Punjab Verdict - Special Show
    Siyasi Sandarbh - Disucssion Show
    Vichaar Virodh - Debate Show
    #punjabnews #punjabinews #harjindersinghrandhawa #punjabtelevision

Комментарии • 181

  • @sukhwantbrar5066
    @sukhwantbrar5066 28 дней назад +12

    ਬਿਲਕੁੱਲ ਠੀਕ ਕਿਹਾ ਸਰਦਾਰ ਹਮੀਰ ਸਿੰਘ ਜੀ ਨੇ ਪੰਜਾਬ ਸਰਕਾਰ ਸਿਹਤ ਸਿੱਖਿਆ ਤੇ ਕਰਪਸ਼ਨ ਦੇ ਨਾ ਤੇ ਆਈ ਤੇ ਅੱਜ ਇਹਨਾ ਤਿੰਨਾ ਦਾ ਕੀ ਹਾਲ ਹੈ ਉਹ ਸਾਹਮਣੇ ਆ

  • @dulaisk
    @dulaisk 28 дней назад +8

    Jagtar Singh ਜੀ ਬਿਲਕੁਲ ਸਹੀ ਹੈ ਕਿ ਸਿੱਖਾਂ ਲਈ ਕਾਨੂੰਨ ਹੋਰ ਹੈ l

  • @harbansbadesha
    @harbansbadesha 28 дней назад +5

    ਜਥੇਦਾਰ ਬਾਹਰ ਅੰਬ ਲੈਣ ਜਾਂਦੇ ਹਨ, ਸਿਕਲਿਗਰਾਂ, ਬਨਜਾਰੇ ਸਿੱਖਾਂ,ਨੂੰ ਕਦੇ ਮਿਲਣ ਨਹੀਂ ਗਏ , ਕਰੋੜਾਂ ਸਿੱਖ ਭੁੱਖਮਰੀ ਵਿਚ ਸਿੱਖੀ ਕਾਇਮ ਰੱਖੀ ਬੈਠੇ ਹਨ ਹਜਾਰਾ ਏਕੜ,ਜ਼ਮੀਨ , ਕਰੋੜਾਂ ਰੁਪਏ ਖਾਈ ਜਾਂਦੇ ਹਨ ਕਦੇ ਓਹਨਾਂ ਗਰੀਬਾਂ ਦੀ ਸਾਰ ਐਸਜੀਪੀਸੀ ਅਤੇ ਜੱਥੇਦਾਰਾਂ ਨਹੀਂ ਲਈ, ਰੱਬ ਕਰੇ ਇਹਨਾ ਮਸੰਦਾ ਨੂੰ ਅੱਗ ਲਗਜੇ, ਗੁਰੂ ਦਾ ਧਨ ਖਾਣ ਵਾਲਿਆ ਨੂੰ

    • @gursimratkaurcheema6000
      @gursimratkaurcheema6000 28 дней назад

      ਤੁਹਾਨੂੰ ਤੁਹਾਡੀ ਮਾਂ ਨੇ ਬੋਲਣਾ ਨਹੀਂ ਸਿਖਾਇਆ ਹਿੰਦੋਸਤਾਨੀ ਕੁੜੀਆ ਨੂੰ ਛੁਡਾ ਕੇ ਲਿਆਉਂਦੇ ਸਿੰਘ ਤਾ ਵ ਅੱਗੇ ਅੰਸ ਵੰਸ ਚੱਲੀ ਭਾਰਤ ਦੀ ਨਹੀਂ ਤਾ ਨਵੇ ਭਾਰਤੀ ਪੈਦਾ ਕਿਵੇ ਹੁੰਦੇ। ਅੋਰਤ ਹੀ ਨਾ ਛੁਡਾਈ ਆ ਜਾਂਦੀਆ ਸੋਚ ਕੇ ਬੋਲੋ ਸਿੰਘ ਸਾਹਿਬ ਬਾਰੇ। ਅੰਦੋਲਨ ਕਾਰੀ ਕਿਸਾਨ ਆਗੂ ਰਾਜਪਾਲ ਸਿੰਘ ਮਾਂਗਟ

    • @KulbirSingh-cb2oh
      @KulbirSingh-cb2oh 28 дней назад +1

      ਬਾਹਰੋਂ ਡਾਲਰ ਲੈਣ ਜਾਦੇ ਹਨ

  • @Nanak-rc1go
    @Nanak-rc1go 28 дней назад +2

    ਪੰਜਾਬ ਨਾਲ ਟਕਰਾ ਮਹਿੰਗਾ ਪਿਆ , ਜਿਹਨੇ ਵੀ ਪੰਜਾਬ ਨਾਲ ਸਿੱਧਾ ਟਕਰਾ ਲਿਆ ਜੀ। ਪੰਜਾਬ ਕਿਸੇ ਸਰਕਾਰ ਦੀ ਗੁਲਾਮ ਨੀ ਰਹੀ॥

  • @Kiranpal-Singh
    @Kiranpal-Singh 28 дней назад +15

    *ਇਮਾਨਦਾਰੀ ਨਾਲ ਸਮੱਰਪਿਤ ਹੋ ਕੇ ਕੰਮ ਕਰਨ ਤੋਂ ਬਿਨਾਂ* …..
    ਪੰਥ-ਪੰਜਾਬ ਦੇ ਮਸਲੇ ਹੱਲ ਨਹੀਂ ਹੋਣੇ !

  • @bakhtawarsinghdhaliwal5011
    @bakhtawarsinghdhaliwal5011 28 дней назад +21

    ਰੰਧਾਵਾ ਸਾਹਿਬ, ਸ ਹਮੀਰ ਸਿੰਘ ਜੀ ਅਤੇ ਸ ਜਗਤਾਰ ਸਿੰਘ ਜੀ ਸਤਿ ਸ੍ਰੀ ਅਕਾਲ ਜੀ।ਬੀਜੇਪੀ ਦਾ ਰਾਮ ਰਹੀਮ ਨੂੰ ਬਾਰ ਬਾਰ ਪੈਰੋਲ ਦੇਕੇ ਇਹ ਦੱਸਣਾ ਚਾਹੁੰਦੀ ਹੈ ਜਿਸ ਤਰ੍ਹਾਂ ਪੰਜਾਬ ਨੂੰ 1978 ਵਾਲੇ ਨਿਰੰਕਾਰੀ ਕਾਂਢ ਵਾਂਗ ਇਨਸਾਫ ਨਾ ਦੇ ਕੇ ਦੁਬਾਰਾ ਪੰਜਾਬ ਨੂੰ ਉਸੇ ਅੱਗ ਵਿੱਚ ਝੋਕਿਆ ਜਾ ਰਿਹਾ ਹੈ ਤਾਂ ਕਿ ਨਿਰਾਸ਼ ਹੋਕੇ ਸਿੱਖ ਕਾਨੂੰਨ ਨੂੰ ਆਪਣੇ ਹੱਥ ਵਿੱਚ ਲੈਣ ਤੇ ਕੇਂਦਰ ਪੰਜਾਬ ਵਿੱਚ ਸਿੱਖਾਂ ਦੇ ਖੂਨ ਨਾਲ ਖੇਡ ਸਕੇ। ਪਰ ਸਿੱਖ ਕੌਮ ਨੂੰ ਆਉਣ ਵਾਲੇ ਵਕਤ ਬਹੁਤ ਸਮਝ ਨਾਲ ਚਲਣਾ ਚਾਹੀਦਾ ਹੈ।

  • @ergurjantsingh3189
    @ergurjantsingh3189 28 дней назад +7

    ਜਿਹੜੀਆਂ ਨੌਕਰੀਆਂ ਦਿੱਤੀਆਂ, ਇਹ ਤਾਂ ਪਹਿਲਾਂ ਹੀ ਮੌਜੂਦ ਹਨ। ਸਵਾਲ ਇਹ ਹੈ ਕਿ ਆਪ ਸਰਕਾਰ ਨੇ ਕਿੰਨੀਆਂ ਨਵੀਆਂ ਨੌਕਰੀਆਂ ਪੈਦਾ ਕੀਤੀਆਂ ?।

  • @sukhdevsinghbhatti3235
    @sukhdevsinghbhatti3235 28 дней назад +4

    ਸ੍ਰੋਮਣੀ ਕਮੇਟੀ ਅਤੇ ਅਕਾਲੀ ਦਲ ਵਾਲੇ ਹੀ ਸਿੰਘਾਂ ਨੂੰ ਬੰਦੀ ਬਣਾਉਣ ਦੇ ਜਿੰਮੇਵਾਰ ਹਨ।ਆਪਣੀਆਂ ਕੁਰਸੀਆਂ ਖਾਤਿਰ। ਮੰਤਰੀ ਦੀ ਕੁਰਸੀ ਮਿਲਗੀ।ਰਾਤ ਗਈ ਬਾਤ ਗਈ ਕਿ ਲਈ ਬੰਦੀ ਸਿੰਘਾਂ ਤੋ।।ਸਿਵਾਏ ਸਿਆਸਤ ਕਰਨ ਤੋ।ਹੁਣ ਅਕਾਲੀ ਦਲ ਅਤੇ ਸ੍ਰੋਮਣੀ ਕਮੇਟੀ ਵਾਲਿਆ ਹਾਲ ਧੋਵੀ ਦਾ ਕੁੱਤਾ ਨਾ ਘਰ ਨਾ ਘਾਟ ਦਾ।

  • @jaspalsinghlamberdar5980
    @jaspalsinghlamberdar5980 28 дней назад +19

    ਦੁਨੀਆਂ ਦੇ ਇਤਿਹਾਸ ਵਿਚ ਇਹ ਸਭ ਤੋਂ ਵੱਡੀ ਮਨੁੱਖੀ ਅਧਿਕਾਰਾਂ ਦੀ ਦੁਰਵਰਤੋ ਹੈ ਖਾਸ ਕਰਕੇ ਸਿੱਖਾਂ ਵਿਰੁੱਧ

  • @raghbirsingh6145
    @raghbirsingh6145 28 дней назад +9

    ਇੱਕੋ ਤਰੀਕਾ ਹੈ ਸਾਰੇ ਸਿੱਖ ਰਾਜਨੀਤਕ ਕੇ ਧਾਰਮਿਕ ਜਥੇਬੰਦੀਆਂ ਇੱਕ ਪੰਧ ਦੇ ਨਿਸ਼ਾਨ ਸਾਹਿਬ ਦੇ ਥੱਲੇ ਇਕੱਠੇ ਹੋ ਕੇ ਆਪਣੇ ਹੱਕਾਂ ਲਈ diplomacy ਕਰਨ।

    • @dasaundhasinghpannu6612
      @dasaundhasinghpannu6612 28 дней назад

      ਵੀਰ ਜੀ ਨਿਸ਼ਾਨ ਸਾਹਿਬ ਦੇ ਰੰਗ ਦਾ ਮਸਲਾ ਪਹਿਲਾਂ ਹਲ ਹੋ ਲਏ। ਹਾਲੇ ਤਾ ਜਾਪਦਾ ,ਕਿਤੇ ਆਪਣੇ ਆਪਣੇ ਰੰਗ ਦੇ ਨਿਸ਼ਾਨ ਸਾਹਿਬ ਨਾ ਲੈ ਆਉਣ।

  • @kuljeetsingh3100
    @kuljeetsingh3100 28 дней назад +3

    ਰੰਧਾਵਾ ਜੀ ਮਨਜਿੰਦਰ ਸਿੰਘ ਸਿਰਸਾ ਦਾ ਬੀਜੇਪੀ ਵਿੱਚ ਸ਼ਾਮਲ ਹੋਣ ਦਾ ਕੀ ਫਾਇਦਾ ਜੇਕਰ ਬੰਦੀ ਸਿੰਘਾਂ ਨੂੰ ਛੁਡਵਾ ਨਹੀਂ ਸਕਦਾ ਮੋਦੀ ਤੇ ਅਮਿਤ ਸ਼ਾਹ ਦੇ ਥੱਲੇ ਲੱਗਣ ਨਾਲੋਂ ਘਰ ਬਹਿ ਜਾਂਦਾ ਚੁੱਪ ਕਰਕੇ

    • @JaswantSingh-ow9lw
      @JaswantSingh-ow9lw 28 дней назад +1

      ਇਹ ਸਾਰੇ ਮਲਕ ਭਾਗੋ ਨੇ ਆਪਣੀਆਂ ਦੋ ਨੰਬਰ ਨਾਲ ਬਣਾਈਆਂ ਜਾਇਦਾਦਾਂ ਦੀਆਂ ਰਾਖੀ ਕਰ ਰਹੇ ਨੇ ਦੂਜੀਆਂ ਪਾਰਟੀਆਂ ਵਿੱਚ ਸ਼ਾਮਲ ਹੋਣ ਦੀ ਵਜਹ ਹੀ ਇਹੋ ਹੈ

  • @sahibsinghcheema4151
    @sahibsinghcheema4151 27 дней назад +1

    ਧੰਨਵਾਦ ਜੀ ਸ ਹਮੀਰ ਸਿੰਘ ਸਾਹਿਬ ਜੀ ਵਾਹਿਗੁਰੂ ♥️🙏

  • @Baldev-o2o
    @Baldev-o2o 28 дней назад +2

    ਪੰਜਾਬ ਦੇ ਬਹੁ ਗਿਣਤੀ ਜਰਨਾਲਿਸਟ ਬੁਧੀ ਜੀਵੀ ਐਂਕਰ ਪਾਣੀ ਵਿਚ ਮਧਾਣੀ ਹੀ ਫੇਰਦੇ ਨੇ ਸ ਹਮੀਰ ਸਿੰਘ ਜੀ ਤੁਹਾਡੇ ਸਹੀ ਮੁਲਾਂਕਣ ਦਾ ਕਿਸੇ ਕੋਲ ਜਵਾਬ ਨਹੀਂ। ਧੰਨਵਾਦ

  • @balbirkalia1697
    @balbirkalia1697 28 дней назад +9

    ਰੰਧਾਵਾ ਸਾਹਿਬ, ਪੰਜਾਬ ਦੇ ਮੁੱਖ ਮੰਤਰੀ ਨੂੰ ਦੂਜਿਆਂ ਤੇ ਵਿਅੰਗ ਕਰਨ ਦੀ ਆਦਤ ਹੈ ਪਰ ਕੀ ਪੰਜਾਬ ਦੇ ਲੋਕ ਵੀ ਮੰਨਦੇ ਹਨ ਕਿ ਇਹ ਵੀ ਪੰਜਾਬ ਦੇ ਮਸਲਿਆਂ ਨੂੰ ਕਦੇ ਵੀ ਹੱਲ ਕਰਨ ਦੀ ਸਥਿਤੀ ਵਿੱਚ ਨਹੀਂ।

    • @malkitsingh3748
      @malkitsingh3748 28 дней назад +1

      Akhoti akali panthaka
      N ki kita...sivae.......

    • @user-sb4yo6hr7j
      @user-sb4yo6hr7j 28 дней назад +2

      ਕਰਨਾ ਇਹਨਾਂ ਨੇ ਵੀ ਕੁੱਝ ਨਹੀਂ ਇਹਨਾਂ ਦੇ ਮੁੱਖ ਮੰਤਰੀ ਤੇ ਮੰਤਰੀਆਂ ਨੇ ਵਿਆਹ ਹੀ ਕਰਾਏ ਹਨ

  • @kuljeetsingh3100
    @kuljeetsingh3100 28 дней назад +3

    ਮੈਂ ਇਹ ਗੱਲ ਦਾਅਵੇ ਨਾਲ ਕਹਿਨਾਂ ਜਿਸ ਦਿਨ ਰਾਹੁਲ ਗਾਂਧੀ ਦੇਸ਼ ਦਾ ਪ੍ਰਧਾਨ ਮੰਤਰੀ ਬਣ ਗਿਆ ਉਸ ਵੇਲੇ ਬੰਦੀ ਸਿੰਘਾਂ ਨੂੰ ਛੱਡ ਦਿੱਤਾ ਜਾਵੇਗਾ ਧੰਨਵਾਦ

  • @amrikathwal2119
    @amrikathwal2119 28 дней назад +3

    ਅਕਾਲੀ ਦਲ ਦੀ ਲੀਡਰਸ਼ਿਪ ਨਿਕੰਮੀ ਤੇ ਜਥੇਦਾਰ ਵੀ ਉਸ ਤਰਾਂ ਦੇ ਆ ਜਿਹੜਾ ਜਥੇਦਾਰ ਕਹੇ ਦਿੱਲੀ ਦੇ ਸਿਰਸੇ ਤੇ ਹਮਦਰਦ ਨੂੰ ਕਹਿੰਦੇ ਟਾਈਮ ਲਵੋ ਤਰਲੇ ਕਿਉਂ ਕਰਦੇ ਹੁਕਮ ਕਰਨ ਜਿੰਨਾ ਚਿਰ ਮਾਵੇ ਵਾਲੇ ਕੁੜਤੇ ਪਜਾਮੇ ਵਾਲੇ ਲੀਡਰ ਅਗਵਾਈ ਕਰਨਗੇ ਤਾਂ ਕੋਮ ਦਾ ਕੁਝ ਨਹੀ ਬਣਨਾ ਜਿੰਨਾ ਚਿਰ ਗਿਆਨੀ ਹਰਪ੍ਰੀਤ ਵਰਗੇ Z security lye ਫਿਰਦੇ ਉਹ ਕਿਉਂ ਨਹੀਂ ਸੈਟਰ ਨਾਲ ਗੱਲ ਕਰਦਾ ਸਬ ਕੋਲ ਨੰਬਰ ਆ ਉੱਨਾਂ ਦੇ ਸਬ ਅੱਖਾਂ ਚ ਘੱਟਾ ਪਾਉਂਦੇ ਮਿਲੇ ਹੋਏ ਆ ਸਾਰੇ RSS BJP ਨਾਲ

  • @punjabsingh4973
    @punjabsingh4973 28 дней назад +21

    ਰੰਧਾਵਾ ਜੀ ਸੁਖਬੀਰ ਸਿੰਘ ਬਾਦਲ ਤੇ SGPC ਕਦੀ ਵੀ ਨਹੀ ਚਾਹੁੰਦੇ ਕਿ ਰਾਜੋਆਣਾ ਤੇ ਬਾਕੀ ਬੰਦੀ ਸਿੰਘ ਬਾਹਰ ਆ ਜਾਣ ਅਗਰ ਆਕਾਲੀ ਦਲ ਬਾਦਲ ਤੇ SGPC ਆਪਣੀ ਸਰਕਾਰ ਵੇਲੇ ਨਾ ਛੱਡ ਦੇਦੇ.ਇਹ ਲੋਕਾ ਦੀਆ ਅਖਾ ਵਿਚ ਘਟਾ ਪਾ ਰਹੇ ਹਨ ਕੁੱਝ ਨਹੀ ਹੋਣਾ ਧੰਨਵਾਦ ਪ੍ਰਗਟ ਕਰਦਿਆ ਹੋਇਆ ਸ੍ਰ ਪੰਜਾਬ ਸਿੰਘ ਪੱਡਾ ਜੀਰਾ.ਫਿਰੋਜ਼ਪੁਰ

    • @abroldentalcare8638
      @abroldentalcare8638 27 дней назад

      Randhawa ji you are well aware pathankot people speak dogri not punjabi Ashok Abrol Kalanauria

    • @abroldentalcare8638
      @abroldentalcare8638 27 дней назад

      Govt medical dental homeopathy colleges may be given to private hand in future Ashok Abrol

  • @baljitsingh6957
    @baljitsingh6957 28 дней назад +4

    ਪੰਜਾਬ ਟੈਲੀਵਿਜ਼ਨ ਦੇ ਤਿੰਨੋਂ ਹੀ ਸੂਝਵਾਨ ਪੱਤਰਕਾਰਾਂ ਤੇ ਵਿਸ਼ਲੇਸ਼ਕਾਂ ਵੱਲੋਂ ਅੱਜ ਬਹੁਤ ਹੀ ਸਟੀਕ ਤੇ ਕੀਮਤੀ ਵਿਚਾਰ ਚਰਚਾਵਾਂ ਕਰਕੇ ਆਪਣੇ ਦਰਸ਼ਕਾਂ ਦੀਆਂ ਅੱਖਾਂ ਖੋਲ੍ਹ ਦਿੱਤੀਆਂ ਹਨ।

  • @user-mq7gj8tb2y
    @user-mq7gj8tb2y 28 дней назад +2

    ਸਿੱਖਾਂ/ਪੰਥ ਕੋਲ ਕੋਈ ਵੀ ਇਮਾਨਦਾਰ ਤੇ ਦਿ੍ਰੜ ਲੀਡਰ ਨਹੀਂ ਹੈ ਜੀ।

  • @davinderdhindsaofficial
    @davinderdhindsaofficial 27 дней назад

    ਸ੍ਰ ਹਮੀਰ ਸਿੰਘ ਜੀ ਮੁਖ ਮੰਤਰੀ ਦੀ ਬਿੱਲੀ ਵਾਲੀ ਗੱਲ ਦਾ ਜਵਾਬ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ

  • @parkashsinghkhurmi2941
    @parkashsinghkhurmi2941 28 дней назад +3

    ਰੰਧਾਵਾ ਸਾਹਿਬ ਸਾਰੇ ਬੰਦੀ ਸਿੰਘਾਂ ਦੀ ਗੱਲ ਕਰੋ

  • @isharsaharan5921
    @isharsaharan5921 27 дней назад

    ਬੇੜਾ ਬਾਦਲਾਂ ਦਾ ਬੈਠਿਆਂ ਜੇਕਰ ਚਾਹੁੰਦੇ ਵਜਾਰਤ ਸਮੇਂ ਬੰਦੀ ਸਿੰਘਾਂ ਦਾ ਮਸਲਾ ਹੱਲ ਹੋ ਸਕਦਾ ਸੀ।

  • @dasaundhasinghpannu6612
    @dasaundhasinghpannu6612 28 дней назад +3

    ਰੰਧਾਵਾ ਸਾਹਿਬ ਬਤਾਲੀ ਹਜਾਰ ਨੌਕਰੀਆਂ ਦੀ ਡਿਟੇਲ ਹਾਲੇ ਤਕ ਨਹੀਂ ਆਈ। ਕਦੀ ਕਦੀ ਗਲ ਅਗੇ ਵਧਾਉਂਦੇ ਰਿਹਾ ਕਰੋ।ਪਬਲਿਕ ਨੂੰ ਨਾ ਸਹੀ ਮੀਡੀਆ ਨੂੰ ਤੇ ਜਾਣਕਾਰੀ ਹੋਵੇਗੀ।

  • @navisingh2284
    @navisingh2284 28 дней назад +2

    ਭਗਵੰਤ ਮਾਨ ਦਸਦੇ ਖਰੜ ਵਾਰੇ ਇਹ ਓਨਾ ਤੋ ਬੀ ਗਿਆ ਗੁਜ਼ਾਰਿਆ

  • @ksingh3656
    @ksingh3656 28 дней назад +2

    When Badal was in power continued 10 years
    They can do everything but they didn’t done
    Y not he put issues with all over India all others states with all cm
    And release them, I heard some officer and delights
    They said Badal never want to release them that’s this is situation at the same page
    SGPC and Akali government totally responsible all these matters

  • @parkashsinghkhurmi2941
    @parkashsinghkhurmi2941 28 дней назад +1

    ਮਰੇ ਹੋਏ ਅਕਾਲੀ ਦਲ ਦੀ ਬਾਡੀ ਵਿੱਚ ਜਾਨ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹੋ ਸਕਦਾ ਹੈ ਰਾਜੋਆਣਾ ਨੂੰ ਪ੍ਰਧਾਨ ਬਣਾਇਆ ਜਾਵੇ

  • @tarlochansinghdupalpuri9096
    @tarlochansinghdupalpuri9096 28 дней назад

    ਵਿਚਾਰ-ਵਟਾਂਦਰੇ ਤੋਂ ਅਹਿਮ ਜਾਣਕਾਰੀਆਂ ਮਿਲ਼ੀਆਂ !

  • @amrikathwal2119
    @amrikathwal2119 28 дней назад +2

    ਪੰਜਾਬ ਦੇ ਸਾਰੇ ਲੀਡਰ ਕਠੇ ਕਰਕੇ ਸਾਰੇਭਾਖੜਾ ਡੈਮ ਚ ਸੁੱਟ ਦੇਣੇ ਚਾਹੀਦੇ ਲੋਕ ਬਹੁਤ ਅੱਕੇ ਪਏ ਇੰਨਾਂ ਤੋਂ ਜਿੰਨਾ ਗੰਦ ਸਿਆਸੀ ਲੀਡਰਾਂ ਨੇ ਪਾਇਆ ਹੋਇਆ

  • @paramjitdhamrait5185
    @paramjitdhamrait5185 28 дней назад +2

    Waheguru ji bless you all.

  • @Nanak-rc1go
    @Nanak-rc1go 28 дней назад

    ਇਨਸਾਨ ਜਾਤੀ ਤੇ ਭਰੋਸਾ ਮੂਰਖ ਜਾਂ ਗਰੀਬ ਹੀ ਕਰਦੇ ਨੇ।

  • @kuldeepsinghkuldeepsingh3468
    @kuldeepsinghkuldeepsingh3468 28 дней назад +1

    ਰੰਧਾਵਾ ਜੀ ਤਰਲੋਚਨ ਸਿੰਘ ਨੂੰ ਚਾਹੀਦਾ ਪਰਧਾਨ ਮੰਤਰੀ ਦੀ ਕੌਫੀ ਤਾਂ ਪੀਂਦੈ ਆਪਣੇ ਆਪ ਨੂੰ ਸਿੱਖ ਕਹਾਉਣ ਦਾ ਕੀ ਫਾਇਦਾ ਬੰਦੀ ਸਿਖਾਂ ਦੀ ਰਿਹਾਈ ਦੇ ਮੁੱਦੇ ਕਿਉਂ ਨੀ ਚੁੱਕਦਾ ਪੀ ਐਮ ਕੋਲ ਨੁਕਤਾਚੀਨੀ ਦਾ ਟਾਈਮ ਤਾਂ ਹੈ ਤਰਲੋਚਨ ਸਿੰਘ ਕੋਲ

  • @parkashsinghkhurmi2941
    @parkashsinghkhurmi2941 28 дней назад +1

    ਬਿਲਕੁਲ ਸਹੀ ਸੀ ਜਗਤਾਰ ਸਿੰਘ ਜੀ ਤੁਹਾਡਾ ਬਹੁਤ ਧੰਨਵਾਦ

  • @g.boparai8835
    @g.boparai8835 28 дней назад +2

    ਗੱਲਾਂ ਦਾ ਕੜਾਹ ਬਣਾਕੇ ਮੁੱਦੇ ਖਤਮ ਨੀ ਹੁੰਦੇ

  • @DarshanBhullar
    @DarshanBhullar 27 дней назад +1

    ਮੁੱਦੇ ਤਾਂ ਭਗਵੰਤ ਮਾਨ ਨੂੰ ਵੀ ਭੁੱਲ ਗਏ ਨੇ ।

  • @gurmailkaur2197
    @gurmailkaur2197 28 дней назад

    ਭਾਈ ਹਮੀਰ ਸਿੰਘ ਜੀ ਤੁਸੀ ਕੋਈ ਬੁੱਧੀਜੀਵੀਆਂ ਦੀ ਸਲਾਹ ਨਾਲ ਕੋਈ ਹੱਲ ਨਹੀ ਦੇਖ ਸਕਦੇ,ਤੁਸੀਂ ਕਹਿ ਰਹੇ ਹੋ ਕੇ ਬੰਦੀ ਸਿੰਘਾ ਦਾ ਮਸਲਾ ਐਨਾ ਵੱਢਾ ਨਹੀ ਹੈ ,

  • @balwindersinghmander.fresn3580
    @balwindersinghmander.fresn3580 28 дней назад +1

    ਹਰਜੀਦੰਰ ਸਿੰਘ ਭਾਜੀ ਕੀ ਏਸਜੀਪੀ ਤੌੰ ਲਗਦਾ ਰਾਮ ਰਹੀਮ ਉਪਰ ਦੀ ਹੌ ਗਿਆ ਕੀ ਹੂਣ ਮਾਨ ਸ਼ਾਬ ਬੌਲੂ ਹਰਿਆਣਾ ਵੀਚ ਵੌਟਾੰ ਵੀਚ ਭਗਵੰਤ ਮਾਨ ਪੰਜਾਬ ਨਾਲ ਜਾ ਹਰਆਣਾ ਨਾਲ ਕੀ ਅਮਰਿਤਪਾਲ ਦਾ ਜਾ ਸਵ ਉਹ ਸਾਰੌ ਉਨਾ ਦਾ N S A ਨਹੀ ਹਟਵਾ ਸਕਦਾ ਰਾਮ ਰਹੀਮ ਸਵ ਪੰਜਾਬੀਆੰ ਨੂਜਾੰ ਬੰਦੀ ਸਿਘਾੰ ਨੂ ਪਰੌਲ ਨਹੀ ਮਿਲ ਸਕਦੀ 🙏🙏ਬਾਕੀ ਪਰੌਗਰਾਮ ਬਹੂਤ ਵਦਿਆ

  • @Ranjeetdaliwal-kz2nc
    @Ranjeetdaliwal-kz2nc 28 дней назад +1

    ਮੁੱਦੇ ਤਾਂ ਪੰਜਾਬ ਦੇ ਪਾਣੀਆਂ, ਚੰਡੀਗੜ, ਆਪਣਾਂ ਹਾਈ ਕੋਰਟ, ਪਾਣੀ ਸੰਕਟ, ਕਿਸਾਨੀ ਤੋ ਬਾਹਰ ਹੋਈ ਬੇਰੁਜਗਾਰ ਨੌਜਵਾਨੀ, ਦਿਹਾੜੀਦਾਰ ਤੋ ਖੇਤ ਅਤੇ ਸ਼ਹਿਰੀ ਮਜਦੂਰਾ ਸਾਹਮਨੇ ਪ੍ਰਵਾਸੀ ਮਜਦੂਰਾਂ ਦੀ ਠੇਕਾ ਪ੍ਰਣਾਲੀ।। ਪਂਜਾਬੀ ਕਮਿਆ ਦਾ
    ਦਿਹਾੜੀਦਾਰ ਕਾਮਿਆਂ ਦਾ ਠੇਕੇਦਾਰੀ
    ਪਰਬੰਧ ਨੇ ਪਂਜਾਬੀ ਪਿੱਛਾਰ ਦਿੱਤਾ ਹੈ।
    ਪਾਰਲੀਮੈਂਟਰੀ ਚੋਣਾਂ ਜੋਂ ਮਜੂਦਾ ਚਲ ਰਹੀ ਹੈ। ਕੋਈ ਮਾਈ ਦਾ ਲਾਲ ਆ ਜਾਵੇ ਮਸਲੇ ਹੱਲ ਨਹੀਂ ਕਰ ਸਕਦੀ।
    ਨਿੱਜੀ ਜਾਇਦਾਦ ਦੇ ਵਾਧੇ ਦਾਂ ਸੁਭਾਅ ਸਾਡੇ ਸਾਹਮਨੇ ਖਰਾਪਾ ਸੱਪ ਬਣ ਸਾਹਮਨੇ ਖਲੋਤਾ ਹੈ।
    ਇੱਕ ਜਾਣਗੇ ਦੂਜੇ ਆਉਣਗੇ, ਤੀਜੇ ਆਉਣਗੇ ਹੁਣ ਵਰਤਾਰਾ ਇਹ ਹੈ।
    ਪਹਿਲਾ ਇਹ ਜਾਣਗੇ ਦੂਜੇ ਆਉਣਗੇ
    ਪਹਿਲਾ ਵਰਤਾਰਾ ਸੀ।
    ਉਹ ਕੋਣ ਆਉਣਗੇ ਜੋਂ ਪਹਿਲੀ, ਦੂਜੇ ਤੇ ਤੀਜੇ ਨਹੀ ਹੋਣਗੇ। ਉਹ ਕੌਮੀ ਰਾਜਨੀਤੀ ਦੇ ਨਾਲ ਪਹਿਲ ਪੰਜ਼ਾਬ ਨੁੰ ਦੇਵੇਗਾ।
    ਭਾਰਤ ਮਾਲਾ ਪ੍ਰੋਜੇਕਟ ਪੰਜ਼ਾਬ ਦੇ ਸ਼ਹਿਰ ਗੁਰਦਾਸਪੁਰ ਨੂੰ ਛੂਹ ਕੇ ਕਟਰਾ ਤੋਂ ਦਿੱਲੀ ਚਲਾ ਜਾਂਦਾ ਹੈ। ਜੋਂ ਇੱਸ ਪ੍ਰੋਜੇਕਟ ਦਾ ਨਕਸ਼ਾ ਹੈ ਵਾਧਾ ਘਾਟਾ ਕਰਕੇ ਅੰਮ੍ਰਿਤਸਰ ਤਕ ਵੀ ਜਾਂਦਾ ਹੈ।
    ਅੱਗੋਂ ਭਾਰਤ ਖ਼ਤਮ,
    ਸਿਵਾਏ ਦਿੱਲੀ ਅੰਮ੍ਰਿਤਸਰ ਦੇ ਸਫ਼ਰ ਦਾ ਸਮਾਂ ਘਟ ਜਾਣ ਤੇ ਕੋਈ ਵਿਸਥਾਰ ਵਿੱਚ ਦਸ ਸੱਕਦਾ ਇਹਨਾ ਵਡਾ ਰਸਤਾ ਉਪਜਾਊ ਜ਼ਮੀਨ ਵਿੱਚ ਤਿਆਰ ਕਰਣ ਦਾ ਪੰਜਾਬ ਨੂੰ ਕੀ ਲਾਭ ਹੋਵੇਗਾ?
    ਸਾਨੂੰ ਗਿੱਲੀ ਬੰਦਰਗਾਹ ਨਹੀ ਵਾਹਗਾ ਬਾਰਡਰ ਵਾਲ਼ੀ ਖੁਸ਼ਕ ਬੰਦਰਗਾਹ ਚਾਹੀਦੀ ਹੈ।
    ਬਰਸਾਤੀ ਪਾਣੀ ਦਾ ਕੁਦਰਤੀ ਵਹਾਅ ਖਰਾਬ ਹੋਵੇਗਾ।
    ਉਪਜਾਊ ਮਿੱਟੀ ਕਰੋੜਾਂ ਸੁਕੇਅਰ ਫੁੱਟ ਇੱਸ ਉਪਰ ਪਵੇਗੀ। ਜ਼ਮੀਨਾਂ ਦੋਫਾੜ ਹੋਣਗੀਆਂ। ਰਾਸਤੇ ਨਜਦੀਕ ਨਹੀ ਮਿਲਣੇ। ਵਦੀ ਕਿਸਾਨੀ ਮਸਿੰਡਰੀ ਕੰਬਾਈਨ ਵੀ ਵਡੇ ਰਸਤਿਆਂ ਰਹੀ ਦੂਜੇ ਪਾਸੇ ਜਾਇਆ ਕਰੇਗੀ।
    ਸਮੁਚੇ ਪ੍ਰੋਜੇਕਟ ਦੀ ਰੂਪ ਰੇਖਾ ਦੇਖ ਕੇ ਲਗਦਾ ਨਹੀਂ ਇਹ ਪੰਜ਼ਾਬ ਦੇ ਹਿੱਤ ਵਿੱਚ ਹੈ।
    ਕੌਮੀ ਭਾਰਤ ਮਾਲਾ ਗੁਰਦਾਸਪੁਰ ਨਜਦੀਕ ਅਗਾਂਹ ਜਮੂੰ ਕਸ਼ਮੀਰ ਵਿੱਚ ਜਾਂਦੀ ਹੈ। ਹਜਾਰਾ ਵਾਲ਼ੀ ਬਰਾਊਨ ਜਮੀਨ ਲੱਖਾ ਵਿੱਚ ਵਿਕੀਆ ਪਹਾੜੀਆ ਲੋਕ ਮਲੋ ਮਾਲ ਹੋ ਗਏ ਤੇ ਬਹੁਤਾ ਕੰਮ ਮਨੁੱਖੀ ਸਕਤੀ ਵਲੋ ਕਿੱਤਾ ਜਾਣ ਕਰਕੇ ਲੱਖਾ ਸਥਾਨਿਕ ਲੋਕਾ ਨੂੰ ਰੋਜ਼ਗਾਰ ਮਿਲਿਆ।
    ਪੰਜਾਬ,
    ਉਪਜਾਊ ਜਮੀਨ, ਸੜਕ ਬਣ ਰਹੀਂ ਹੈ ਪਰ ਝਗੜੇ ਖ਼ਤਮ ਨਹੀਂ ਹੋਏ।
    ਗ੍ਰੀਨ ਲੈਂਡ ਪੰਜ਼ਾਬ ਦੀ ਬਹੁਕੀਮਤੀ ਜਮੀਨ ਜਿੱਸ ਨੇ ਭਾਰਤ ਦੀ ਭੁੱਖਮਰੀ ਦੂਰ ਕੀਤੀ। ਉਹ ਵਕਤ ਭੁੱਲ ਅੱਜ ਅਸਿੱਧੇ ਢੰਗ ਨਾਲ ਉਪਜਾਊ ਜ਼ਮੀਨਾਂ ਤੌ ਖੇਤ ਮਜ਼ਦੂਰਾਂ ਵਿਚ ਬਦਲ ਰਹੇ ਹਨ।
    ਨਵੀ ਜਮੀਨ ਮਿੱਲ ਨਹੀ ਰਹੀਂ। ਖਰਚ। ਆਇਰੇ ਗੈਰੇ ਕੰਮਾਂ ਤੇ ਖ਼ਰਚ ਹੋਣ ਬਾਆਦ ਅਖੀਰਲਾ ਰਸਤਾ ਲਾਭਦਾਇਕ ਨਹੀ ਰਿਹਾ ਬਹੁਗਿਣਤੀ ਵਾਸਤੇ।

    • @realsujansingh
      @realsujansingh 28 дней назад

      Ih bilkul pb nu ojaarn vaala project hai

  • @parkashsinghkhurmi2941
    @parkashsinghkhurmi2941 28 дней назад +2

    ਕੀ ਰਾਜੋਆਣਾ ਇਕੱਲੇ ਹੀ ਬੰਦੀ ਸਿੰਘਾ ਵਿੱਚ ਸ਼ਾਮਲ ਹਨ। ਹਵਾਰਾ ਭਿਉਰਾ ਬੰਦੀ ਸਿੰਘ ਨਹੀਂ ਹਨ ਜਾਂ ਫਿਰ ਹੋਰ ਬੰਦੀ ਸਿੰਘ ਕੀ ਰਾਜੋਆਣਾ ਵਾਂਗ ਉਨ੍ਹਾਂ ਨੇ ਕੋਈ ਤਰਲਾ ਪਾਇਆ ਹੈ

    • @KulbirSingh-cb2oh
      @KulbirSingh-cb2oh 28 дней назад

      ਰਾਜੋਆਣਾ ਅਕਾਲੀ ਦਲ ਨਾਲ ਸਬੰਧ ਰਖਦੇ ਹਨ ਬਾਕੀ ਜਾਣ ਢੱਠੇ ਖੂਹ ਵਿੱਚ

  • @baljindersingh7802
    @baljindersingh7802 23 дня назад

    Waheguru ji

  • @user-jb5bs9oy9e
    @user-jb5bs9oy9e 28 дней назад

    ਸਿੱਖਾਂ ਨੂੰ ਭਾਰਤ ਵਿਚ ਕਦੇ ਵੀ ਇਨਸਾਫ਼ ਨਹੀਂ ਮਿਲਿਆ।

  • @user-kf2hb8vn1u
    @user-kf2hb8vn1u 27 дней назад

    ਹਮੀਰ ਸਿੰਘ ਹੁਰੀਂ ਬਿਲਕੁਲ ਸਹੀ ਕਹਿ ਰਹੇ। ਸਰਕਾਰ ਨੇ ਬੇਅਦਬੀ ਦਾ ਇਨਸਾਫ ਦੇਣ ਦਾ ਵਾਅਦਾ ਕੀਤਾ ਸੀ,ਜਦੋਂ ਪੂਰਾਂ ਨਹੀਂ ਕੀਤਾ।

  • @Ranjeetdaliwal-kz2nc
    @Ranjeetdaliwal-kz2nc 28 дней назад +4

    ਜਿਵੇ ਵੀ ਹੈ ਚੰਗੀ ਜਾਂ ਮਾਰੀ
    ਸ੍ਰੋਮਣੀ ਗੁਰੂ ਪ੍ਰਬੰਧਕ ਕਮੇਟੀ ਸਿੱਖਾਂ ਦੀ ਇੱਕ ਸਿਰਮੌਰ ਸੰਸਥਾ ਹੈ। ਜਿਸਦਾ ਇੱਕ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਇਤਿਹਾਸ ਹੈ। ਬਕਾਇਦਾ ਜਮਹੂਰੀ ਢੰਗ ਨਾਲ ਚੁਣੀ ਸਿੱਖਾਂ ਦੀ ਇੱਸ ਸੰਸਥਾ ਮਿਲਣ ਦਾ ਸਮਾਂ ਨਹੀਂ ਦੇਣਾ ਤਾਂ ਸਮੁਚੇ ਸਿੱਖ ਜਗਤ ਲਈ ਇੱਕ ਬੇਹੱਦ ਨਿੰਦਣਯੋਗ ਮਸਲਾ ਹੈ।
    ਕਾਤਲ, ਲੜਕੀਆ ਨਾਲ ਬਲਾਤਕਾਰੀ ਸਾਧ ਲਈ ਕਨੂੰਨ ਵੱਖਰਾ ਹੈ। ਅਤੇ ਦੋ ਦਹਾਕਿਆਂ ਤੋ ਨਜ਼ਰਬੰਦ ਕੈਦ ਪੂਰੀ ਕਰ ਚੁੱਕੇ ਲੋਕਾ ਲਈ ਅਤੇ ਦਸ ਦਸ ਸਾਲਾਂ ਤੋਂ ਬਿਨ੍ਹਾਂ ਮੁਕੱਦਮਾ ਜੇਲਾ ਵਿੱਚ ਬੰਦ ਲੋਕਾਂ ਦੀ ਕੋਈ ਸੁਣਵਾਈ ਨਹੀਂ।
    ਆਰ ਐਸ ਐਸ, ਬੀਜੇਪੀ ਤੋ ਤਾਂ ਇਹ ਆਸ ਰੱਖੀ ਜਾ ਸਕਦੀ ਹੈ। ਪਰ ਨਾਇਡੂ ਅਤੇ ਨਤੀਸ਼ ਕੁਮਾਰ ਲੱਗਦਾ ਨਾਗਪੁਰ ਦੇ ਵਧ ਸਰਧਾਲੂ ਬਣ ਗਏ ਹਨ। ਮੋਦੀ ਅਤੇ ਓਹਦੇ ਲੋਕਾ ਦੀ ਰਾਜਨੀਤੀ ਤੋਹ ਸੱਭ ਜਾਣੂ ਹਨ। ਪਰ ਨਾਇਡੂ ਤੇ ਨਤੀਸ਼ ਨੂੰ ਕਿਸ ਰਾਜਨੀਤੀ ਵਿੱਚ ਲੋਕ ਅਤੇ ਖ਼ਾਸਕਰ ਜ਼ਮਹੂਰੀ ਪੱਤਰਕਾਰੀ, ਅਤੇ ਸਿਆਸਤ ਇਹਨਾ ਨੂੰ ਕੀ ਨਾਮ ਦੇਵੇਗੀ।
    ਔਖੇ ਵਕਤ ਅਕਾਲੀ ਦੱਲ ਨੇ ਸੰਘੀਆ ਦਾ ਸਾਥ ਦਿੱਤਾ। ਪੰਜ਼ਾਬ ਇੱਕ ਉਦਾਹਰਣ ਹੈ ਕਿ ਸੰਘੀ ਕਿੱਸੇ ਖੇਤਰੀ ਪਾਰਟੀਆਂ ਦੇ ਹੱਕ ਵਿੱਚ ਨਹੀਂ ਸਗੋ ਓਹਨੂੰ ਖ਼ਤਮ ਕਰਨ ਵਿੱਚ ਲਗਾਤਰ ਸਰਗਰਮ ਹੈ।

  • @harjitlitt1375
    @harjitlitt1375 28 дней назад

    Very good discussion.

  • @sadhusinghbrar5017
    @sadhusinghbrar5017 28 дней назад

    Hamir you are hunderd percent correct

  • @ravinderbhardwaj6765
    @ravinderbhardwaj6765 27 дней назад

    ਜਗਤਾਰ ਸਿੰਘ ਜੀ ਠੀਕ ਕਿਹਾ ਏਹ ਮੌਕਾਪ੍ਰਸਤੀ ਹੈਂ ਅਕਾਲੀਆਂ ਦੀ ਤੇ ਬਾਦਲ ਬਿਲਕੁਲ ਜ਼ਿੰਮੇਦਾਰ ਨੇ। ਹੁਣ ਸਿਰਫ ਤੇ ਸਿਰਫ ਆਪਣੀ ਹੋਂਦ ਬਚਾਉਣ ਦੀ ਲੜਾਈ ਹੈਂ ਆਪਣੀ ਬਾਦਲਾਂ ਦੀ ਨਾਕੇ ਅਕਾਲੀ ਦਲ ਦੀ। ਲੋਕ ਨੂੰ ਬੇਵਕੂਫ ਬਣਾਇਆ ਜਾ ਰਿਹਾ।
    ਹਮੀਰ ਜੀ ਮਾਨਵਤਾ ਦੇ ਆਧਾਰ ਤੇ ਲੜਾਈ ਲੜਨੀ ਚਾਹੀਦੀ ਪਰ ਬਾਦਲ ਨੇ ਤਾਂ ਏਹ ਬਹੁਤ ਪਹਿਲਾਂ ਛੱਡ ਦਿੱਤੀ ਹੈਂ।

  • @bhupindergill203
    @bhupindergill203 28 дней назад

    ਸਰਦਾਰ ਜਗਤਾਰ ਸਿੰਘ ਜੀ ਅਕਾਲੀ ਦਲ ਦੀਆਂ ਪੁਰਾਣੀਆਂ ਗਲਤੀਆਂ ਨੂੰ ਦੁਹਰਾਈ ਜਾਂਦੇ ਹਨ ਅਕਾਲੀ ਦਲ ਸਰਵਾਈਵ ਹੋਣ ਵਾਸਤੇ ਕੀ ਕਰੇ ਉਸਾਰੂ ਸੋਚ ਨਾਲ਼ ਸੁਲਾਹ ਨਹੀਂ ਦੇਂਦੇ

  • @balwantsinghdhadda2644
    @balwantsinghdhadda2644 28 дней назад

    Very nice discussion Randhawa Ji

  • @surjeetsingh8809
    @surjeetsingh8809 28 дней назад +1

    👍👍👍👍👌

  • @Kiranpal-Singh
    @Kiranpal-Singh 28 дней назад +1

    ਭ ਮਾਨ ਨੂੰ ਮੁ ਮੰ ਨਹੀਂ, *ਡਰਾਮੇਬਾਜ-ਭੰਡ ਕਹਿ ਲਿਆ ਕਰੋ* ਬਿਹਤਰ ਸ਼ਬਦ ਹੈ !

  • @Takdir-Singh_Gill
    @Takdir-Singh_Gill 28 дней назад +2

    Nice discussion.

  • @gurdeepsingh1403
    @gurdeepsingh1403 27 дней назад

    ਜੇ SC. ਸੀਸੋੜੀਆਂ ਸਾਹਿਬ ਨੂੰ ਜਮਾਨਤ ਦੇ ਸਕਦਾ ਹੈ ਤਾਂ ਬੰਦੀ ਸਿੰਘਾਂ ਬਾਰੇ SC. ਦੀ ਚੁਪੀ ਖ਼ਤਰਨਾਕ ਚੁਪੀ ਮਨੀ ਜਾਏਗੀ... ਹੁਣ ਸਿੱਖ ਸੰਗਤ ਕਿਥੇ ਜਾਵੇ...

  • @RamKumar-ce8xy
    @RamKumar-ce8xy 28 дней назад

    ਅੱਜ ਦੇ ਹਾਲਾਤ ਵਿੱਚ ਦੋ ਬੰਦੇ ਬਿੱਟੂ ਅਤੇ ਸਿਰਸਾ ਹੀ ਕੇਂਦਰ ਸਰਕਾਰ ਨਾਲ ਗੱਲਬਾਤ ਕਰਕੇ ਬੰਦੀ ਸਿੰਘਾਂ ਨੂੰ ਛੁਡਾ ਸਕਦੇ ਹਨ, ਹੋਰ ਚਾਰਾ ਮੁਸ਼ਕਲ ਜਾਪਦਾ ਹੈ, ਬਾਕੀ ਰੌਲਾ ਕਰੈਡਿਟ ਲੈਣ ਦਾ ਹੈ।

  • @GurmukhSingh-mz5it
    @GurmukhSingh-mz5it 27 дней назад

    ਮਾਨ ਨੇ ਬੇਅਦਬੀ ਨਹੀਂ ਕੀਤੀ ਬਾਦਲਕਿਆ ਨੇ ਤੇ ਸਾਡੇ ਬਾਪੂ ਦੀ ਪਗੜੀ ਦੀ ਰੋਲ ਦਿੱਤੀ

  • @jagjitsingh5212
    @jagjitsingh5212 27 дней назад

    Good news and views thanks Randhawa saab Hamir saab and jagtar saab ❤🙏🙏🙏

  • @KulbirSingh-cb2oh
    @KulbirSingh-cb2oh 28 дней назад

    ਸਾਰੇ ਦੋਸਤਾ ਨੂੰ ਸਤਿ ਸ੍ਰੀ ਅਕਾਲ
    ਜਦ ਅਕਾਲੀ ਦਲ ਕੋਲ ਪਾਵਰ ਸੀ ਬੰਦੀ ਸਿੰਘਾ ਦੀ ਨੂੰ ਰਿਹਾ ਕਰਣ ਦਾ ੳਸ ਵਕਤ ਇਹਨਾਂ ਨੇ ਭਾਜਪਾ ਦਾ ਸਾਥ ਦਿਤਾ ਹੁਣ ਇਹਨਾਂ ਪਲੇ ਕੁੱਝ ਨਹੀ ਐਵੇ ਹੱਥ ਪੈਰ ਮਾਰਦੇ ਫਿਰਦੇ ਹਨ ਹੁਣ ਇਹ ਸਮਝੋ ਖ਼ਤਮ ਹਨ

  • @ajaibsinghpanesarCanada
    @ajaibsinghpanesarCanada 28 дней назад

    S S A 🙏🙏🙏 Randhawa Sahib ji S.Hamir Singh ji and S.Jagtar Singh ji

  • @JagdishSingh-n6t
    @JagdishSingh-n6t 28 дней назад

    ਭਾਈ ਰਾਜੋਆਣਾ ਜੀ ਅਕਾਲੀ ਦਲ ਬਾਦਲ ਨਾਲ ਹਮੇਸ਼ਾ ਖੜਦੇ ਰਹੇ ਨੇ । ਇਹੀ ਮੋਰਚਾ ਲਾਉਣ ਹੁਣ

  • @SukhdevSingh-pj4qy
    @SukhdevSingh-pj4qy 28 дней назад

    ਅਕਾਲੀਆ ਨੇ ਆਪਣੇ ਦਸ ਸਾਲ ਕੀਤੇ ਰਾਜ ਦੇ ਵਿਚ, ਹੱਥ ਤੇ ਹੱਥ ਰੱਖ ਬੈਠੇ ਰਹੇ, ਉਸ ਸਮੇਂ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਕੋਈ ਚਾਰਾ ਜੋਈ ਨਹੀਂ ਕੀਤੀ।ਸਮੇਂ ਦੀ ਕੀਤੀਆਂ ਗਲਤੀਆਂ ਕਾਰਨ ਹੀ, ਅੱਜ ਇਹ ਦਿਨ ਵੇਖਣੇ ਨੇ ਪੈ ਰਹੇ ਹਨ।

  • @Nanak-rc1go
    @Nanak-rc1go 28 дней назад

    ਧਾਮੀ ਦੇ ਪੱਲੇ ਕੀ ਹੈ ਜੀ। ਜੋ ਆਕਾ ਸੁਖਬੀਰ ਕਹਿ ਦਿੰਦਾ, ਉਹ ਅੱਗੇ ਕਹਿ ਦਿੰਦਾ ਜੀ।

  • @Nanak-rc1go
    @Nanak-rc1go 28 дней назад

    ਜਦੋ ਸਰਕਾਰ ਚ ਭਾਈਵਾਲ਼ ਸੀ ਉਦੋਂ ਤਾਂ ਰਾਜੋਆਣਾ ਰਿਹਾ ਨੀ ਕਰਵਾਏ। ਡਰਾਮੇ ਕਰਦੇ ਨੇ।

  • @s.stoor.2964
    @s.stoor.2964 28 дней назад +3

    ਅਮਰੀਕਾ ਤੋਂ ਵਾਪਸੀ,,,
    ਸਵਾਗਤ

  • @iqbalsingh4954
    @iqbalsingh4954 28 дней назад +1

    Akalies should join INDIA and let Rahul Gandhi take up the matters of Bandi Sikhs

  • @inderjitsingh6122
    @inderjitsingh6122 28 дней назад

    ਸੱਚ ਹੈ ਜੀ 2 ਕ਼ਾਨੂਨ ਆ ਕੋਈ ਅਕਾਲੀ ਆਗੂ ਯਾਂ ਪ੍ਰਧਾਨ ਕੋਈ ਗਲਤੀ ਕਰੇ ਉਸ ਲਈ ਤਨਖਾਹ ਲਾਓ ਤੇ ਜੈ ਕੋਈ ਹੋਰ ਬੇਅਬਦੀ ਕਰਨ ਕਰੋਨ ਦੀ ਕੋਸਿਸ ਕਰੇ ਉਸ ਲਈ ਫਾਂਸੀ ਮੰਗਦੇ ਹਾਂ । ਜਦੋ ਕੀ ਆਗੂ ਪੰਥ ਦੇ ਰਖਵਾਲੀ ਲੀ ਲਾਇਆ ਹੁੰਦਾ 😢

  • @GurmukhSingh-mz5it
    @GurmukhSingh-mz5it 27 дней назад

    ਮਾਨ ਦੀ ਉਦਾਹਰਣ ਬਾਦਲਕਿਆ ਤੇ ਪੂਰੀ ਢੁਕਦੀ ਹੈ

  • @sukhdevsinghbhatti3235
    @sukhdevsinghbhatti3235 28 дней назад

    ਸਿਰਸਾ ਸਾਧ ਦੀ ਵੋਟਾ ਤੋ ਬੀ ਜ਼ੇ ਪੀ ਵਾਲੇ ਬੇਫ਼ਿਕਰ ਹਨ। ਬੰਦੀ ਸਿੱਖਾਂ ਦੀਆਂ ਵੋਟਾ ਤੋ ਦੀ ਚਿਤਿ ਵਿਚ ਹਨ। ਏਸੇ ਕਰਕੇ ਸਿਰਸੇ ਵਾਲੇ ਪ੍ਰੋਲੂ ਮਿਲਦੀ।

  • @Nanak-rc1go
    @Nanak-rc1go 28 дней назад

    SSA ji

  • @mukhtarsingh3581
    @mukhtarsingh3581 27 дней назад

    ਇਹ ਅਕਾਲੀਦਲ ਨਹੀਂ ਸਿਰਫ ਕਾਲੀਦਲ ਆ ਤੇ ਸਿਰੋਂ ਮੁੰਨੀ ਕਮੇਟੀ ਦੀ ਅੱਜ ਸਿੱਖ ਪੰਥ ਵਿੱਚ ਕੀ ਹੈਸੀਅਤ ਹੈ ਕੋਈ ਛੁਪੀ ਹੋਈ ਨਹੀਂ ਫਿਰ ਅਮਿਤਸ਼ਾਹ ਤਾਂ ਇਹਨਾਂ ਨੂੰ ਟਿੱਚ ਗਿਣਦਾ ਉਹ ਸ਼੍ਰੋਮਣੀ ਅਕਾਲੀਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਜਦੋਂ ਬਿਨਾਂ ਦੱਸੇ ਵੀ ਪ੍ਰਧਾਨ ਮੰਤਰੀ ,ਗ੍ਰਹਿ ਮੰਤਰੀ ਨੂੰ ਮਿਲਣ ਦੀ ਜੁਅਰਤ ਰੱਖਦੇ ਸੀ ਇਹਨਾਂ ਨੂੰ ਤਾਂ ਡੀਸੀ ਟਾਈਮ ਨਹੀਂ ਦਿੰਦਾ ਐਵੇਂ ਲੋਕਾਂ ਦਾ ਸਮਾਂ ਬਰਬਾਦ ਕਰਦੇ ਆ ਬੇਸ਼ਰਮ

  • @harshminderkaur8470
    @harshminderkaur8470 28 дней назад

    Good job today hamir singh ji 🙏 trying to open people, s eyes bubby sidhu Brampton

  • @gurdialsingh6769
    @gurdialsingh6769 28 дней назад

    All Sikh organisations should get together under the Nishan Sahib so that Sikh kaum attain it's glory again Waheguru ji kirpa Karn chardi kala bakshan

  • @GurmukhSingh-mz5it
    @GurmukhSingh-mz5it 27 дней назад

    ਸ ਹਮੀਰ ਸਿੰਘ ਜੀ ਇਹ ਵੀ ਦਸਿਆ ਜਾਵੇ ਕਿ ਕਿ ਪੰਜਾਬ ਵਿੱਚ ਡੇਰੇ ਵਾਦ ਨੂੰ ਕਿਸਨੇ ਬਣਾਇਆ ਕੇਵਲ ਵੋਟਾਂ ਲੈਣ ਲਈ ਇਹ ਬਾਦਲਕਿਆ ਨੇ ਕੀਤਾ

  • @NathaSingh-u7x
    @NathaSingh-u7x 28 дней назад

    AKALI PARTY ZINDABAD ❤
    SUKHBIR BADAL ZINDABAD ❤
    ( NIHAL SINGH WALA)
    CANADA

  • @angrejsingh-zk5lj
    @angrejsingh-zk5lj 27 дней назад

    🙏🙏👍

  • @ajaibsinghpanesarCanada
    @ajaibsinghpanesarCanada 28 дней назад

    S S A 🙏🙏🙏🙏🙏🙏🙏🙏🙏 to all members present at this time in program

  • @sukhdevsinghbhatti3235
    @sukhdevsinghbhatti3235 28 дней назад

    ਬਹੁਤ ਵਧੀਆ ਸਰਦਾਰ ਜਗਤਾਰ ਸਿੰਘ ਜੀ ਵਲੋ ਵਿਸਲੇਸ਼ਨ ਕੀਤਾ ਗਿਆ

  • @balwantgill3319
    @balwantgill3319 28 дней назад

    Good Night Good Luck 🌹🙏🙏👍👍🌹

  • @Nanak-rc1go
    @Nanak-rc1go 28 дней назад

    ਕਾਲਜ ਪ੍ਰਾਈਵੇਟ ਕਰਨ ਦਾ ਬਹੁਤ ਹੀ ਵਧੀਆ ਫੈਸਲਾ ਹੈ ਜੀ।
    ਸਸਤੇ ਮੁਲਾਜ਼ਮ ਰੱਖਣੇ ਚੰਗੀ ਸੋਚ ਹੈ।
    ਸਰਕਾਰੀ ਮੁਲਾਜ਼ਮਾਂ ਦੀ ਰਿਟਾਇਮੈਟ ਵੀ 45 ਸਾਲ ਕੀਤੀ ਜਾਵੇ ਜੀ॥

  • @user-kf2hb8vn1u
    @user-kf2hb8vn1u 27 дней назад

    ਹਮੀਰ ਸਿੰਘ ਹੁਰੀਂ ਹਮੇਸ਼ਾ ਹਾਂ ਪੱਖੀ ਵਿਚਾਰ ਦੇਂਦੇ ਨੇ,ਅਤੇ ਜਗਤਾਰ ਸਿੰਘ ਹਮੇਸ਼ਾ ਨਾ ਪੱਖੀ।ਉਮਰ ਦਾ ਵੀ ਤਕਾਜ਼ਾ ਹੁੰਦਾ। ਜਗਤਾਰ ਸਿੰਘ ਹਮੇਸ਼ਾ ਇਕ ਤਰਫਾ ਗੱਲ ਕਰਦੇ। ਇਹਨਾਂ ਨੂੰ ਬੰਦੀ ਸਿੰਘਾਂ ਪ੍ਰਤੀ ਕੋਈ ਹਮਦਰਦੀ ਨਹੀਂ ਲੱਗਦੀ ਅਤੇ ਨਾ ਹੀ ਮਨੁੱਖੀ ਅਧਿਕਾਰਾਂ ਬਾਰੇ ਗੱਲ ਕਰਦੇ।ਸਿਰਫ ਅਕਾਲੀ ਦਲ ਦਾ ਵਿਰੋਧ ਕਰਨਾ ਹੀ ਇਕੋ ਇਕ ਨਿਸ਼ਾਨਾ।

  • @bhajankaur1829
    @bhajankaur1829 28 дней назад

    ਸਤਿ ਸੀ੍ ਅਕਾਲ ਤਿੰਨਾਂ ਵੀਰਾਂ ਨੂੰ ਜੀ, ਆਪ ਜੀ ਦੇ ਕੀਮਤੀ ਵਿਚਾਰਾਂ ਲਈ ਵੀਰਾਂ ਦਾ ਧੰਨਵਾਦ ਜੀ

  • @jarnailsingh9949
    @jarnailsingh9949 28 дней назад +1

    883rd like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab Television ❤

  • @BittuSingh-fk2je
    @BittuSingh-fk2je 28 дней назад

    Right information

  • @surjitsinghnagra3248
    @surjitsinghnagra3248 28 дней назад +2

    Randhawa ji mann ton eh v puchh Lavo k kehrhe 8 college veche ne te kinne de veche hai

  • @gurmailkaur2197
    @gurmailkaur2197 28 дней назад

    ਕੋਈ ਉਪਰਾਲਾ ਜ਼ਰੂਰ karo

  • @sukhmansanghavlogs6617
    @sukhmansanghavlogs6617 28 дней назад

    ਬਹੁਤ ਵਧੀਆ ਰੰਧਾਵਾ ਸਾਬ

  • @jagtarsinghbassi395
    @jagtarsinghbassi395 28 дней назад

    Good discussion

  • @BittuSingh-fk2je
    @BittuSingh-fk2je 28 дней назад

    Very nice and extra intelligent journalist.

  • @jogindersingh-eb2jk
    @jogindersingh-eb2jk 27 дней назад

    Said action was withdrawn on instance of home minister so if SAD has some plan to act it should be on the firm and strong footing

  • @BittuSingh-fk2je
    @BittuSingh-fk2je 28 дней назад

    Very nice program

  • @LakhwinderSingh-tp8oy
    @LakhwinderSingh-tp8oy 28 дней назад

    ਸਤਿ ਸ੍ਰੀ ਆਕਾਲ ਜੀ ਸਾਰਿਆਂ ਨੂੰ।
    ❤❤❤

  • @manjitsinghmatharu
    @manjitsinghmatharu 28 дней назад

    🙏🙏🙏

  • @Lillylove-uw9yo
    @Lillylove-uw9yo 27 дней назад

    S . Harmit Singh Gi deserve a lot of respect from the core of our heart as he has explained in detail about recent unsolved punjab problems.failure of recent govt in fulfilling the promises before election .Randava sb shd talk about recent issues instead of wasting time in SGPC & Jagtar Sing in 1997 ,

  • @kamaljitsingh8901
    @kamaljitsingh8901 28 дней назад

    ਬਿੱਲੀ ਵਾਂਗ ਇਹ ਮੁੱਦੇ ਪਾਲ ਕੇ ਵੱਡੇ ਕਰਦੇ ਰਹੇ ਨੇ ਹੱਲ ਨੀ ਕੀਤੇ ਹੁਣ ਵੱਡਣ ਪੈ ਗਏ

  • @GurmailSingh-ri8ri
    @GurmailSingh-ri8ri 27 дней назад

    ਹੁਣ ਲੋਕ ਸਬ ਜਾਣਦੇ ਹੈ ਇਹ ਸਾਰੀ ਲੀਡਰ ਟਾਈਮ ਪਾਸ ਕਰਦੇ ਹੈ

  • @sharmatenthouse1848
    @sharmatenthouse1848 28 дней назад +1

    Hamir Singh jagtarsingh Randhawa by sat shri akal

  • @amriksingh1923
    @amriksingh1923 28 дней назад

    ਰੰਧਾਵਾ ਜੀ ਤੁਸੀਂ ਰੋਜ਼ ਅਕਾਲੀਆਂ ਦੀ ਪਿੱਠ ਸਿਆਪਾ ਕਰਦੇ ਹੋ ਕੀ ਫਾਇਦਾ ਇਹਨਾਂ ਚੀਜ਼ਾਂ ਦਾ ਸਾਰਾ ਪੰਜਾਬ ਲੁੱਟ ਕੇ ਬਰਬਾਦ ਹੋ ਗਿਆ ਤੁਸੀਂ ਮੁੜ ਮੁੜ ਕੇ ਉਹਨਾਂ ਦਾ ਰ*** ਰੋਣਾ ਰੋਂਦੇ ਹੋ ਕੋਈ ਚੰਗੇ ਮੁੱਦੇ ਲਿਆ ਕਰੋ ਆਉਣ ਵਾਲੇ ਟਾਈਮ ਦੇ ਵਿੱਚ ਤਾਂ ਜੋ ਸਾਡੇ ਪੰਜਾਬੀਆਂ ਦਾ ਕੋਈ ਰਾਹ ਮਿਲ ਸਕੇ ਪੰਜਾਬ ਤੇ ਬਰਬਾਦ ਹੋ ਗਿਆ ਜਿਨਾਂ ਨੇ ਬਰਬਾਦ ਕੀਤਾ ਤੁਸੀਂ ਉਹਨਾਂ ਨੂੰ ਵੀ ਰੋਈ ਜਾਂਦੇ ਹੋ ਮੁੜ ਮੁੜ ਕੇ ਛੱਡ ਦਿਓ ਖਹਿੜਾ ਕੋਈ ਚੰਗੇ ਮੁੱਦੇ ਲਓ।

  • @bb-vi5db
    @bb-vi5db 28 дней назад

    ਹਮੀਰ ਜੀ ਕੁਝ ਨੀ ਹੋਣਾ ਬਾਦਲਾ ਨੇ ਤਾ ਰਿਹਾ ਨਹੀ ਹੋਣ ਦਿਤਾ ਅਮਿਤ ਸ਼ਾਹ ਤੇ ਬਾਦਲ ਇਕੋ ਚੀਜ ਹੈ ਵੋਟਾ ਦੀ ਗੱਲ ਛਡੋ ਭਾਜਪਾ ਤੇ ਬਾਦਲ ਕਦੇ ਵੱਖ ਨਹੀ ਹਨ ਬਾਦਲ ਗਰੁਪ ਮਜਲਾ ਨਹੀ ਹੱਲ ਹੋਣ ਦੇਣ ਗੇ ਭੁੰਦੜ ਜਨਮੇਜਾ ਚੀਮਾ ਹੋਰ ਵੀ ਵੱਡੇ ਗਦਾਰ ਬਾਦਲ ਨਾਲ ਹਨ ਹਮੀਰ ਜੀ ਜਗਤਾਰ ਜੀ ਕੁਝ ਨੀ ਹੋਣਾ ਜਨਤਾ ਤੁ ਬੁਧੁ ਬਣਣਾ ਰਹੇ ਹਨ

  • @abroldentalcare8638
    @abroldentalcare8638 27 дней назад

    Centre always put pressure on opposition parties by hook and crook Ashok Abrol

  • @BittuSingh-fk2je
    @BittuSingh-fk2je 28 дней назад

    ਕਿਸਾਨਾਂ ਦੀਆਂ ਮੰਗਾਂ ਮੰਨਣੀਆਂ ਚਾਹੀਦੀਆਂ ਹਨ।

  • @jagsirsingh5188
    @jagsirsingh5188 28 дней назад

    Very good Hamir singh ji

  • @gurmailsingh994
    @gurmailsingh994 28 дней назад

    ਸਾਰੇਆ ਨੂ ਸਤਿ ਸ੍ਰੀ ਅਕਾਲ ਜੀ

  • @KulwantSingh-nr3xy
    @KulwantSingh-nr3xy 28 дней назад

    Nice vir g very Nice g