Moh Diyan Tanda / ਮੋਹ ਦੀਆਂ ਤੰਦਾਂ / EPI-18 // VICKY PREET SADA PUNJAB / NEW VIDEO 2024

Поделиться
HTML-код
  • Опубликовано: 1 дек 2024

Комментарии • 764

  • @Amarjeetkaur-ky5hx
    @Amarjeetkaur-ky5hx 26 дней назад +104

    ਕਰਨ ਦੀ ਐਕਟਿੰਗ ਬਹੁਤ ਵਧੀਆ ਸੀ ਮੈਨੂੰ ਦੇਖ ਕੇ ਰੋਣਾ ਆ ਗਿਆ ਕਦੀ ਕਿਸੇ ਮਾਂ ਨਾਲ ਇਦਾ ਨਾ ਹੋਵੇ😢

  • @ManpreetKaur-fn1bd
    @ManpreetKaur-fn1bd 26 дней назад +74

    ਸੰਦੀਪ ਦੀਦੀ ਤੇ ਕਰਨ ਵੱਲ ਦੇਖ ਤਾ ਰੋਣ ਆ ਗਿਆ 😢😢😢😢😢 ਬਹੁਤ ਵਧੀਆ ਵੀਡੀਉ ਆ ਮਜ਼ਾ ਆ ਗਿਆ ਵੀਡੀਉ ਦੇਖਣ ਦਾ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ❤❤❤❤

  • @paramjitkaur5659
    @paramjitkaur5659 26 дней назад +158

    ਕਰਨ ਦੀ ਐਕਟਿੰਗ ਬਹੁਤ ਹੀ ਵਧੀਆ ਹੈ

  • @ravinderkaur9092
    @ravinderkaur9092 26 дней назад +70

    ਰੱਬਾ ਮਾਂਵਾਂ ਤੋਂ ਪੁੱਤ ਦੂਰ ਨਾਂ ਕਰੀ ਕਿਸੇ ਦੇ ਵੀ ਬੜਾ ਔਖਾ ਮਾ ਦਾ ਜਿਓਣਾ 😢😢😢😢😢😢😢😢

  • @roopgill3112
    @roopgill3112 26 дней назад +110

    ਮਾ ਤਾ ਮਾ ਹੁੰਦੀਆਂ ਮਾ ਦੀ ਜਗਾ ਕੋਈ ਨਹੀ ਲੈ ਸਕਦਾ

  • @Deepk45
    @Deepk45 26 дней назад +128

    ਲੱਖ ਹੋਵਣ ਚਾਚੀਆਂ ਤਾਈਆਂ ਮਾਵਾਂ ਮਾਵਾਂ ਹੁੰਦੀਆਂ ਨੇ

  • @sarajsingh9646
    @sarajsingh9646 26 дней назад +82

    ਮਾਂ ਪੁੱਤ ਦਾ ਪਿਆਰ ਦੇਖ ਕੇ ਕੀਹਦਾ ਕੀਹਦਾ ਰੋਣ ਨਿਕਲਿਆ😭

  • @narindernarinder592
    @narindernarinder592 26 дней назад +28

    ਦੀਦੀ ਪੰਮੌ ਨੇ ਤਾਂ ਹੱਦ ਕਰਤੀ ਏਨੀ ਵਧੀਆ ਐਕਟਿੰਗ ❤❤❤❤❤❤❤❤❤❤❤❤❤❤ਦੀਦੀ ਮਿਲਾਉ ਕਵਲ ਸੰਦੀਪ

  • @jassbrar477
    @jassbrar477 25 дней назад +13

    ਕਰਨ ਪੁੱਤ ਦੀ ਐਕਟਿੰਗ ਨੇ ਅੱਜ ਪੂਰਾ ਰੋਣ ਲਗਾਤਾ ਮੈਨੂੰ ਵੀ 😢😢😭😭😭😭😭😭😭

  • @anmolkahlon1974
    @anmolkahlon1974 25 дней назад +15

    ਕਰਨ ਸੰਨਦੀਪ ਦੀ ਗਲਾ ਸੁਣ ਕੇ ਬਹੁਤ ਰੌਣ ਆਇਆ ਕਰਨ ਦੀ acting super emotional episod

  • @pardeepaulakh4871
    @pardeepaulakh4871 26 дней назад +54

    ਇੰਝ ਨਾ ਕਰੋ, ਏਹ ਸੱਭ ਨ੍ਹੀ ਦੇਖਿਆ ਜਾਂਦਾ, ਬੱਚੇ ਨੂੰ ਉਹਦੀ ਮਾਂ ਨਾਲ਼ ਜ਼ਰੂਰ ਮਿਲਾਓ,,, ਉਹ ਵੀ ਜਲਦੀ।
    ਮਾਤਾ ਦੀ ਦੇਖੀ ਜਾਵੇਗੀ, plzzzz it's a request to whole team❤

  • @RajwinderKaur-yf4pk
    @RajwinderKaur-yf4pk 26 дней назад +26

    ਸਹੀ ਗੱਲ ਆ ਜੀ ਕਰਨ ਨੇ ਐਕਟਿੰਗ ਬਹੁਤ ਵਧੀਆ ਕੀਤੀ ਆ ਮਾਵਾਂ ਮਾਵਾਂ ਹੀ ਹੁੰਦੀਆਂ ਆ ਮਾਵਾਂ ਬਿਨਾਂ ਬੱਚਿਆਂ ਦਾ ਕੁਝ ਹਾਲ ਨਹੀਂ ਪਰ ਕਮਲ ਦੀ ਮਾਂ ਨਾਲ ਇਹ ਸੋਚਣਾ ਚਾਹੀਦਾ ਜੇ ਕਮਲ ਤੇਰਾ ਪੁੱਤ ਆ ਤਾਂ ਕਰਨ ਵੀ ਸੰਦੀਪ ਦਾ ਪੁੱਤ ਆ

  • @ਵਿਗੜਿਆਜੱਟ-ਥ2ਝ
    @ਵਿਗੜਿਆਜੱਟ-ਥ2ਝ 26 дней назад +122

    ਕਰਨ ਦੀ ਐਕਟਿੰਗ ਨੇ ਤਾ ਅੱਜ ਮੈਨੂੰ ਵੀ ਰੁਵਾ ਦਿੱਤਾ 😢❤

  • @AbhijotGill-f3w
    @AbhijotGill-f3w 26 дней назад +21

    ਬਹੁਤ ਹੀ ਇਮੋਸ਼ਨਲ ਸੀਨਸੀ ਬਹੁਤ ਹੀ ਜਿਆਦਾ ਰੋਨ ਆਇਆ ਹਰ ਇੱਕ ਦੀ ਮਾਂ ਆਪਣੇ ਬੱਚਿਆਂ ਕੋਲ ਹੀ ਚਾਹੀਦੀ

  • @Virk-2022
    @Virk-2022 26 дней назад +55

    ਸੰਦੀਪ ਤੇ ਕਰਨ ਨੂੰ ਦੇਖ ਕੇ ਰੋਣਾ ਆ ਗਿਆ ਤੁਸ਼ੀ ਇੰਨਾ ਨੂੰ ਇਕੱਠੇ ਕਰ ਦਿਓ ❤

  • @sandeepbatth968
    @sandeepbatth968 26 дней назад +17

    ਕਰਨ ਪੁੱਤਰ ਦੀ ਐਕਟਿੰਗ ਬਹੁਤ ਵਧੀਆ ਰੁਵਾ ਦਿੱਤਾ ਕਿਵੇਂ ਐਕਟਿੰਗ ਕਰਦਾ ਕਰਨ ਵਿਖਾਉ ਖਾ ਵੀਰ ਜੀ

  • @harwinderkaur6932
    @harwinderkaur6932 25 дней назад +5

    Sonu jeeta de nok chokh bahut Badhiya 👌👌🙏

  • @BaljitKaur-yy6tw
    @BaljitKaur-yy6tw 26 дней назад +28

    ਮੈ ਤਾ vedio dekh ਕੇ ਬਹੁਤ emotional 😢 ਹੋਈ bhut ਸੋਹਣੀ acting ਕਰਨ ਦੀ ❤❤❤

  • @siratpreetkaur7191
    @siratpreetkaur7191 25 дней назад +5

    Bahut vadia story a ji very emotional 😢 Karan nu vekh k Sachi bhot rona aaya 😭😭

  • @sharmasehaj1222
    @sharmasehaj1222 26 дней назад +85

    ਕਰਨ ਦੀਆਂ ਗੱਲਾਂ ਸੁਣ ਕੇੇ ਮੇਰਾ ਵੀ ਰੋਣਾ ਆ ਗਿਆ😢

  • @AmarbirSingh-ne7kc
    @AmarbirSingh-ne7kc 26 дней назад +23

    ਕਰਨ ਨੂੰ ਏਦਾ ਤੜਫਾ ਰੋਂਦਾ ਕਰਲੋਦੇ ਨੂੰ ਛੱਡ ਕੇ ਚੱਲੀ ਗਈ ਸਨਦੀਪ ਮੇਰਾ ਤੇ ਦਿਲ ਪਾੜ ਗਿਆ 💔💔💔💔💔

  • @brownmunde444
    @brownmunde444 25 дней назад +7

    ਕਰਨ ਦੀ acting Bohut vadhia a ma ta ma ਹੀ ਹੁੰਦੀ a❤❤❤❤❤❤❤

  • @mohinderpalkaur7798
    @mohinderpalkaur7798 25 дней назад +7

    ਬਹੁਤ ਮਨ ਦੁਖੀ ਹੋਇਆ ਮਾ ਪੁੱਤਾਂ ਨੂੰ ਮਿਲਦੇ ਹੋਏ ਦੇਖ ਕੇ ਰੱਬਾ ਮਾ ਪੁੱਤਾਂ ਨੂੰ ਵੱਖ ਨਾ ਕਰੀ

  • @Maninder_brar
    @Maninder_brar 26 дней назад +32

    ਕੰਵਲ ਦੀ ਮਾਂ ਨੂੰ ਤਰਸ਼ ਨਹੀਂ ਆਇਆ ਆਵਦੇ ਪੋਤੇ ਨੂੰ ਰੋਂਦਾ ਦੇਖ ਕੇ,,,, ਕਿਵੇਂ ਸੰਦੀਪ ਤੜਪ ਰਹੀ ਆ ਪੁੱਤ ਨੂੰ ਮਿਲਣ ਲਈ,, ਮਾਂ ਪੁੱਤ ਨੂੰ ਇਕ ਦੂਜੇ ਤੋਂ ਦੂਰ ਕਰਨਾ ਪਾਪ ਆ 😢😢😢

  • @gaganpunjap5807
    @gaganpunjap5807 26 дней назад +12

    ਕਵੰਲ ਭਾਜੀ ਸੰਦੀਪ ਦੀਦੀ ਨੂੰ ਘਰ ਲੈ ਆਉ🙏🙏🙏🙏

  • @ManpreetKaur-o2z
    @ManpreetKaur-o2z 25 дней назад +11

    ਰੱਬਾ ਬੱਚੇ ਤੋਂ ਜਦੀ ਵੀ ਮਾ ਪਿਓ ਦੂਰ ਨਾਂ ਕਰੀ😢😢❤❤ ਬੁਹਤ ਵਧੀਆ ਸਟੋਰੀ ਆ

    • @ManpreetKaur-o2z
      @ManpreetKaur-o2z 25 дней назад +2

      ਮੈਂ ਮਨਪ੍ਰੀਤ ਕੌਰ ਮੋਰਿੰਡਾ ਤੋਂ❤❤

    • @AnuSharma-kl6tl
      @AnuSharma-kl6tl 25 дней назад

      Arrey raat kaise ho gyi

  • @narindernarinder592
    @narindernarinder592 26 дней назад +18

    ਮਾਪੁੱਤ ਦਾ ਮਿਲਾਪ ❤❤❤❤❤

  • @anhadsinghrandhawa312
    @anhadsinghrandhawa312 26 дней назад +48

    ਪਹਿਲਾਂ ਮੁੰਡੇ ਵਿਹਾਉਣ ਦਾ ਚਾਅ ਹੁੰਦਾ ਫਿਰ ਬਗਾਨੀਆ ਧੀਆਂ ਰੱਖਣੀਆਂ ਵੀ ਨਹੀਂ ਆਉਂਦੀਆਂ ਕਈਆਂ ਨੂੰ

  • @KuldeeppawarKuldeeppawar-k7f
    @KuldeeppawarKuldeeppawar-k7f 25 дней назад +4

    ਬਹੁਤ ਬਹੁਤ ਦਰਦ ਭਰੀ ਕਹਾਣੀ ਹੈ ਜੀ ਵਾਹਿਗੁਰੂ ਜੀ ਮਿਹਰ ਕਰਨ ਜੀ ਸਾਰੀ ਟੀਮ ਦੇ ਸਿਰ ਤੇ ਜੀ ਬਹੁਤ ਬਹੁਤ ਸੋਹਣੀ ਸਟੋਰੀ ਹੈ ਜੀ ❤❤❤❤❤❤

  • @Sabsandhu
    @Sabsandhu 26 дней назад +17

    ਕਰਨ ਦੀਆਂ ਗੱਲਾਂ ਸੁਣ ਕੇ ਮੈਂ ਬਹੁਤ ਰੋਈ ਅੱਜ

  • @sumanpunni9758
    @sumanpunni9758 25 дней назад +2

    Wah karan ne kamal karta bahut badia boliya 👏👏👏👏 acting v bahut badia 👌👌

  • @manpreetkaur6813
    @manpreetkaur6813 26 дней назад +4

    Seen dekho kinna sohna banaya ohna ne..din raat piche na pao...jado ohna kol time c ohna ne bna lia..ohnu appreciate karo plz 🙏

  • @preetsaini7187
    @preetsaini7187 25 дней назад +4

    Rona aagya aj bche di acting te schi akha cho hmji aage

  • @anhadsinghrandhawa312
    @anhadsinghrandhawa312 26 дней назад +25

    ਇੱਕ ਮਾਂ ਹੀ ਦੂਜੀ ਮਾਂ ਦਾ ਦਰਦ ਸਮਝ ਸਕਦੀ ❤

    • @kamalshergill818
      @kamalshergill818 25 дней назад

      ਮਾਤਾ।ਵੀ ਏਕ ਮਾ ਹੈ ਫਿਰ ਓਹੋ ਆਪਣੇ ਪੁੱਤ ਦਾ ਦੁੱਖ ਕਿਉ ਨਹੀਂ ਸਮਝਦੀ

    • @anhadsinghrandhawa312
      @anhadsinghrandhawa312 25 дней назад

      @kamalshergill818 ਸਮਝ ਲੈਣਾ ਸੀ ਅਗਰ ਧੀ ਨਾਲ ਬੀਤੇ ਉਹ ਨੂੰਹ ਤਾਂ ਕਰਕੇ

  • @kirtanjotkeert6
    @kirtanjotkeert6 26 дней назад +22

    ਹੇ ਵਾਹਿਗੁਰੂ ਸੋਨੂੰ ਵੀਰ ਵਰਗਾ ਵੀਰ ਸਭ ਦੇਵੀ ❤❤❤❤

  • @saravjeetkaur1634
    @saravjeetkaur1634 26 дней назад +4

    Karan beta bhut hi vdia acting keeti superb 👌👌👌

  • @Official_Gurshan
    @Official_Gurshan 26 дней назад +23

    ਕਰਨ ਤੇ ਸੰਦੀਪ ਭਾਬੀ ਦਾ ਰੋਲ ਵੇਖ ਕਿ ਮੇਰਾ ਮਨ ਭਰ ਆਇਆ

  • @sukhrajkaur1342
    @sukhrajkaur1342 25 дней назад +5

    Karan ਦੀ ਐਕਟਿੰਗ boht vdia seriously 👏👏👏👏👏👍

  • @kulwantsingh1949
    @kulwantsingh1949 26 дней назад +260

    ਸਨਦੀਪ ਤੇ ਕਰਨ ਨੂੰ ਦੇਖ ਕੇ ਮੇਰਾ ਵੀ ਮਨ ਭਰ ਆਇਆ ❤❤❤

  • @RupinderKaur-sw6rh
    @RupinderKaur-sw6rh 26 дней назад +29

    ਮਾਤਾ ਜੀ ਤੁਹਾਡੇ ਨਾਲ ਏਦਾਂ ਈ ਹੋਣਾ ਚਾਹੀਦਾ ਸੀ

  • @RavneetGill-p9n
    @RavneetGill-p9n 26 дней назад +55

    ਮਾਂ ਮਾਂ ਹੀ ਹੁੰਦੀ ਆ

  • @SukhwinderSingh-wq5ip
    @SukhwinderSingh-wq5ip 25 дней назад +5

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤

  • @SarabjitSingh-tn8fj
    @SarabjitSingh-tn8fj 25 дней назад +9

    ਆਜ ਦੀ ਵਡੀਓ ਦੀ ਕਵਲ ਵੀਰ ਨੇ ਡਾਡ ਹੀ ਲਾਤੀਆ ਸਨਦੀਪ ਭੈਣ ਤੇ ਕਿਆ ਜਾਣ ਦੋ ਪਰ ਕਵਲ ਵੀਰ ਬੋਲੇ ਨੀ ਵੀਰੇ ਜਾਓ ਘਰ ਹਕ ਨਾ ਲਿਆਓ ਭੈਣ ਜਰਰੁ ਭੋਤ ਕਰਕੇ ਆਓਗੀ 😊

  • @GurjeetKaur-ni6jm
    @GurjeetKaur-ni6jm 25 дней назад +9

    ਜੇਕਰ ਕਮਲ ਗੱਲ ਕਰੇ ਤਾਂ ਸਭ ਠੀਕ ਹੋ ਜਾਣਾ ਕਮਲ ਵੀਰ ਜੀ ਤੁਸੀਂ ਮਾਫੀ ਮੰਗ ਲਵੋ ਕਰਨ
    ਕੋਲ ਰਹਿਣ ਲਈ ਸੰਦੀਪ ਦੀਦੀ ਨੇ ਮੰਨ ਜਾਣਾ ਬੱਚੇ ਨੂੰ ਮਾਂ ਤੋ ਦੂਰ ਨਾ ਕਰੋ ਅਲੱਗ ਰਹਿਣ ਲੱਗ ਜਾਓ ਆਟੀ ਜੀ ਤੋ ਸੰਦੀਪ ਦੀ ਨੂੰ ਲੈ ਆਓ ਘਰ ❤

  • @gagguuppal9779
    @gagguuppal9779 25 дней назад +6

    ਕਰਨ ਦੀਆਂ ਗੱਲਾਂ ਸੁਣ ਕੇ ਮੇਰਾ ਵੀ ਰੋਣਾ ਆ ਗਿਆ 😢😢😢😢😢😢

  • @user-cs2bk8sm3cAmanat
    @user-cs2bk8sm3cAmanat 25 дней назад +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏

  • @Maninder_brar
    @Maninder_brar 26 дней назад +56

    ਕਈ ਕਈ ਘਰਾਂ ਚ ਤਾਂ ਬੂੜੀਆ ਇਸ ਗੱਲ ਤੋਂ ਹੀ ਆਵਦੇ ਪੁੱਤ ਦਾ ਘਰ ਖਰਾਬ ਕਰ ਦਿੰਦੀਆ ਕੇ ਓਹਦਾ ਪੁੱਤ ਓਹਦੀ ਨੂੰਹ ਦੀ ਗੱਲ ਮੰਨਦਾ jealousy ਹੁੰਦੀ ਏ

  • @simranpreet4288
    @simranpreet4288 26 дней назад +28

    ਅੱਜ ਤਾਂ ਕਰਨ ਨਹੀਂ ਰਵਾ ਹੀ ਦਿੱਤਾ ਸੱਚੀ ਬੜਾ ਦਿਲ ਨੂੰ ਹੋਲ ਪਿਆ ਇਨਾ ਦੋਵਾਂ ਨੂੰ ਵੇਖ ਕੇ 😢

  • @baljitkaur8761
    @baljitkaur8761 26 дней назад +4

    ਸੰਦੀਪ ਤੇ ਕਰਨ ਨੂੰ ਦੇਖ ਕੇ ਮੇਰਾ ਮਨ ਭਰ ਆਇਆ ❤️❤️❤️

  • @SehajKhaira-n1g
    @SehajKhaira-n1g 26 дней назад +29

    ਕਰਨ ਬੱਚੇ ਕਮਾਲ ਕਰਤੀ ਹਟੀਆਂ ਵਾਲੀ ਕਈਆਂ ਮਾਵਾਂ ਨੂੰ ਅੱਜ ਵੇਖ ਕੇ ਆਪਣਾ ਅਸੰਬਲੀਆਂ

  • @NavneetKaur-rs7iw
    @NavneetKaur-rs7iw 26 дней назад +25

    Ek din vich hi kdi raat ho jndiiii kdi din chad jandaa kamaaal a 😂😂😂🤔🤔🤔

    • @NavKaur-ri5qj
      @NavKaur-ri5qj 25 дней назад +1

      Ma ve aa sochya

    • @gursewakgill4503
      @gursewakgill4503 25 дней назад +1

      Sahi gll a, jeeta nu tan medicine da keh k aye c 😂😂😂😂😂😂😂😂

    • @always_hardwork
      @always_hardwork 25 дней назад +1

      Mai v ahi socya hai

    • @SandeepSingh-fz9kp
      @SandeepSingh-fz9kp 25 дней назад

      Bki gl ave jeeta wla scene phla shoot kr lya hona din ch te bki jdo miln gye c odo shoot krde krde raat pai gyi bcoz karn de scene kr k late ho gye hone tn kr k

  • @sumanladad4359
    @sumanladad4359 26 дней назад +6

    Bahut hee Vadiya series..
    Aap nay rula diya. Karan putarji Hat's Off to you Superb acting bahut badiya. Stay blessed 🙌 my child .

  • @kamaljitbanwait1223
    @kamaljitbanwait1223 25 дней назад +5

    ਸਤਿ ਸ੍ਰੀ ਅਕਾਲ ਜੀ ਕਰਨ ਦੀ ਐਕਟੀਗ ਬਹੁਤ ਵਧੀਆ God bless you all❤❤❤

  • @ranjitkaur6445
    @ranjitkaur6445 26 дней назад +12

    Very Very Meaningfull Story Kai var Tutte Rishte v jud jande aa Bachia karke bahut kuj karna penda aa Sandeep te Karan di acting dekh k dil bahut dukhi hoya Waheguru ji Sare Pariwar nu Chardikla ch rakhe Sachi Gall aa Good msg dita Jiode Vasde raho ❤❤❤❤❤🎉🎉🎉🎉🎉🎉

  • @armaandeepsingh5206
    @armaandeepsingh5206 26 дней назад +16

    ਕਰਨ ਦੀਆਂ ਗੱਲਾਂ ਸੁਣ ਕੇ ਮੇਰਾਂ ਵੀ ਰੋਣਾ ਆ ਗਿਆ 😢😢

  • @baljitkaur6940
    @baljitkaur6940 25 дней назад +2

    Karan di acting ne sanu v emotional kar ditta Heart touching story.

  • @sandeepkular4371
    @sandeepkular4371 25 дней назад +6

    ❤❤❤❤ਕਰਨ so sweet ❤❤

  • @TalwinderKaur800
    @TalwinderKaur800 25 дней назад +4

    ਬਹੁਤ ਵਧੀਆ ਕੀਤਾ ਮਾਤਾ ਤੇਰੇ ਨਾਲ ਹੋਣਾ ਚਾਹੀਦਾ ਸੀ ਏਸੇ ਤਰ੍ਹਾਂ 😂😂😂😂

  • @manjeetkaur6162
    @manjeetkaur6162 25 дней назад +2

    Very emotional episode Karan ,sandeep act is very emotional I'm waiting next episode all team members are good work ❤❤❤❤

  • @manjeetbrar6805
    @manjeetbrar6805 25 дней назад +8

    ਕਰਨ ਤੂੰ ਪੁੱਤ ਸਾਡਾ ਬੁਰਾ ਹਾਲ ਹੀ ਕਰਤਾ। ਤੇਰੀ ਐਕਟਿੰਗ ਵਾਹ ਹਹਹਹਹ ਕਮਾਲ। ਤੂੰ ਕਵਲ ਸਨਦੀਪ ਕਿਤੇ ਪਿੱਛੇ ਛੱਡ ਗਿਆ।

  • @narindernarinder592
    @narindernarinder592 26 дней назад +10

    ਕਰਨ ਪੁੱਤ ਦੀ ਐਕਟਿੰਗ ਬਹੁਤ ਵਧੀਆ

  • @narindernarinder592
    @narindernarinder592 26 дней назад +27

    ਸੌਨੂ ਭਾਜੀ ਬਹੁਤ❤❤❤❤❤❤ਵਵਧੀਆ ਐਕਟਿੰਗ❤❤❤❤❤

  • @Anmolsingh-hf4rr
    @Anmolsingh-hf4rr 26 дней назад +51

    ਦੀਦੀ ਸਨਦੀਪ ਨੂੰ ਤੇ ਕਰਨ ਨੂੰ ਦੇਖ ਕੇ ਮੇਰਾ ਵੀ ਮਨ ਭਰ ਆਇਆ

  • @Harjinder_x01
    @Harjinder_x01 25 дней назад +2

    Bahut sohni video aa ji God bless you all next part jaldi paeo

  • @bikramjitsingh7435
    @bikramjitsingh7435 26 дней назад +6

    ਕਵਲ ਪਾਜੀ ਵਿਚਾਰਾਂ ਦੋਹਾਂ ਵੀਡੀਓ ਵਿਚ ਆਪਣੀਆ ਘਰ ਵਾਲੀਆਂ ਹੀ ਮੰਨਾਈ ਜਾਂਦਾ 😅😅

  • @kaurkaur468
    @kaurkaur468 26 дней назад +27

    ਕਰਨ ਨੂੰ ਦੇਖਕੇ ਮਨ ਦੁੱਖੀ ਜਿਹਾ ਹੋ ਗਿਆ 😢

  • @JasneelKaur-c3n
    @JasneelKaur-c3n 26 дней назад +2

    Man par aya e dekh ke 😢 waheguru ji har ek de maa nu schi slamat rakhn te kde door na karn bachiya toh❤

  • @gursahibsinghturbanator7178
    @gursahibsinghturbanator7178 25 дней назад +2

    ਬਹੁਤ ਵਧੀਆ acting ਕਰਨ ਦੀ ❤❤

  • @lakhwinderkaur7081
    @lakhwinderkaur7081 25 дней назад +2

    Very emotional acting karan te sandeep di super acting karan di love you beta ji 😭😭😭😭👍👍👍👍❤❤❤❤❤❤from australia

  • @ParmjitKaur-p9x
    @ParmjitKaur-p9x 26 дней назад +12

    ਸਾਰਿਅ
    ਦੀਅਐਕਟਿੰਗ
    .ਬਹੂਤਵਧੀਅ

  • @MandeepKaur-cb4ou
    @MandeepKaur-cb4ou 26 дней назад +20

    ਸੰਦੀਪ ਦੀਦੀ ਤੇ ਕਮਲ ਭਾਜੀ ਨੂੰ ਸਭ ਕੁਝ ਛੱਡ ਕੇ ਕਰਨ ਦੀ ਖੁਸ਼ੀ ਬਾਰੇ ਸੋਚਣਾ ਚਾਹੀਦਾ ਹੈ।

  • @AmarbirSingh-ne7kc
    @AmarbirSingh-ne7kc 26 дней назад +20

    ਮੈਨੂੰ ਸਨਦੀਪ ਦੀਦੀ ਵੱਲ ਵੇਖ ਕੇ ਘੱਟ ਦੁੱਖ ਆਇਆ ਪਰ ਕਰਨ ਦੀਆਂ ਗੱਲਾਂ ਸੁਣ ਕੇ ਮੈਨੂੰ ਬਹੁਤ ਬਹੁਤ 😢😢😢😢😢ਰੋਣ ਆਇਆ

  • @sukhwantkaur7716
    @sukhwantkaur7716 26 дней назад +13

    ਵੀਡੀਓ ਵੇਖ ਕੇ ਮਨ ਬਹੁਤ ਦੁਖੀ ਹੋ ਗਿਆ ਧੰਨ ਉਹ ਮਾਵਾਂ ਜਿਹੜੀਆਂ ਬੱਚਿਆਂ ਨੂੰ ਛੱਡ ਕੇ ਦੂਜੇ ਨਾਲ ਵਿਆਹ ਕਰਵਾ ਲੈਂਦੀਆਂ ਨੇ ਉਹ ਵੀ ਇਦਾਂ ਤੜਫ਼ ਦੀਆ ਹੋਣਗੀਆਂ ਮਾਂ ਤੇ ਮਾਂ ਹੀ ਹੁੰਦੀ ਹੈ

  • @kuldipkaurkuldip165
    @kuldipkaurkuldip165 26 дней назад +6

    Bahut vadia story a ji 🎉🎉Very emotional 😢

  • @savitarani9191
    @savitarani9191 26 дней назад +2

    Karan ne ta menu rula he deta.
    Maa ta maa he hundi hai. 🎉🎉Karan di dadi to rub he bakshe

  • @amandeepmangat2501
    @amandeepmangat2501 26 дней назад +4

    ਬਹੁਤ ਵਧੀਆ ਕਰਨ ਦੀ ਐਕਟਿੰਗ

  • @ਭੈਣਾਂਦਾਵੀਰ
    @ਭੈਣਾਂਦਾਵੀਰ 25 дней назад +4

    ਹਾਏ ਰੱਬਾ ਜੀਤਾ ਭਾਬੀ ਵਿਚਾਰੀ ਨੇ ਸੋਨੂੰ ਵੀਰ ਜੀ ਹੁਣਾਂ ਨੂੰ ਉਡੀਕਦੀ ਨੇ ਛੇ ਕੱਪ ਚਾਹ ਦੇ ਪੀ ਲਏ😂😂😂😂😂😂

  • @Lachhamikaur-vt5vw
    @Lachhamikaur-vt5vw 26 дней назад +6

    Bhut Rona Aya Karn nu dekh ka maa varga pyar koi nahi kar sakda maa ta maa hundi aa bhut vadiya episode a gbu team ❤❤❤❤❤❤❤❤❤❤❤❤❤❤❤❤❤❤

  • @gurdeepkaur5145
    @gurdeepkaur5145 25 дней назад +6

    ਬਹੁਤ ਮਨ ਭਰਿਆ ਦੇਖਕੇ ਕਵਲ ਗਲਤੀ ਮੰਨ ਲੈ ਸ਼ਦੀਪ ਤੋਂ ਅਜੇ ਮੌਕਾ ਹੈ ਸਮਝ ਕਵਲ

  • @satwantkaur7410
    @satwantkaur7410 26 дней назад +2

    Bahut hee vadiya video aap nay rula Diya karan putter ji hat,s of to you super acting bhut vadiya very emotional video God bless you

  • @ManpreetSingh-sn8se
    @ManpreetSingh-sn8se 26 дней назад +10

    ਰਾਤ ਦਿਨ ਦਾ ਪਤਾ ਨਾਂ ਕਿਸੇ ਨੂੰ

  • @sonuthind5177
    @sonuthind5177 26 дней назад +4

    Karan di acting super..aini shoti umerr ch aini sohni acting

  • @kulveersingh6807
    @kulveersingh6807 26 дней назад +6

    Salute to the writer of story and all charactors

  • @palwinderkaur7227
    @palwinderkaur7227 24 дня назад +1

    Mja aa Gia . From Australia

  • @aditifamilyvlogsdelhi
    @aditifamilyvlogsdelhi 26 дней назад +6

    Heartouching aaj Karan nu vekh k Sachi bhot rona aaya

  • @sandeepbatth968
    @sandeepbatth968 26 дней назад +6

    ਕੰਵਲ ਵੀਰ ਤੁਸੀਂ ਕੁੱਝ ਨਹੀਂ ਕਰ ਸਕਦੇ ਕੰਵਲ ਵੀਰ ਆਪਣਾ ਘਰ ਵਸਾ ਲੈ

  • @DeepakChohan-n2o
    @DeepakChohan-n2o 25 дней назад +4

    Sandeep karan seen too imotional

  • @Ravi-iu2ov
    @Ravi-iu2ov 24 дня назад +1

    Karan di acting bhaut vadia sira la ta putt n

  • @parmjeetkaur6247
    @parmjeetkaur6247 26 дней назад +9

    ਅੱਜ ਤਾਂ ਕਮਾਲ ਹੀ ਕਰ ਦਿੱਤਾ ਕਰਨ ਦੀ ਘੈਂਟ ਐਕਟਿੰਗ ਨੇ ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਪਰਮਜੀਤ ਕੌਰ ਲੌਂਗੋਵਾਲ

  • @ranasandhu1093
    @ranasandhu1093 26 дней назад +6

    ਕਰਨ ਨੇ ਬਹੁਤ ਵਧੀਆ ਐਕਟਿੰਗ ਕੀਤੀ ਆ❤❤❤❤❤

  • @sukhveerwaraich8058
    @sukhveerwaraich8058 25 дней назад +10

    ਅੱਜ ਵੀ ਬਹੁਤ ਮਾਵਾਂ ਹੱਥੀਂ ਪੁੱਤ ਦਾ ਘਰ ਉਜਾੜ ਦਿੰਦੀਆਂ।

  • @Rupinder786
    @Rupinder786 26 дней назад +8

    ਅੱਜ ਤਾ ਰਵਾ ਦਿੱਤਾ

  • @rajindersingh1629
    @rajindersingh1629 25 дней назад +2

    ਕਰਨ ਦੀ ਐਕਟਿੰਗ ਬਹੁਤ ਵਧੀਆ ਸੀ❤

  • @mrsanukhosla6415
    @mrsanukhosla6415 26 дней назад +6

    Ajj te Karan ne mainu bahut rovaya 😢😢sachi bhut sohni acting kiti Karan ne

  • @AbhijotGill-f3w
    @AbhijotGill-f3w 26 дней назад +4

    ਕਰਨ ਦੀਆ ਐਕਟਿੰਗ ਬਹੁਤ ਹੀ ਜਿਆਦਾ ਸੋਹਣੇ ਜਿੰਨੇ ਵੀ ਤਰੀਫ ਕਰੋ ਉਨੀ ਥੋੜੀ

  • @SandeepSingh-fz9kp
    @SandeepSingh-fz9kp 25 дней назад

    Karan ne hun tk jinni v acting kiti bht hi jyada wadia kiti aw phla jagirdar wli series ch v kamal hi krta c karn ne bht wadia bacche keep it up ❤❤❤❤

  • @ManpreetKaur-qe9ks
    @ManpreetKaur-qe9ks 26 дней назад +6

    ਕਵਲ ਵੀਰ ਜੀ ਦੇ ਮਾਤਾ ਜੀ ਮਾਏ ਨੀ ਮੈਂ ਕਿਸਨੂੰ ਦਰਦ ਸੁਣਾਵਾਂ ਵੀਡੀਓ ਵਾਂਗੂੰ ਮੰਜੇ ਉੱਤੇ ਪਈ ਚੰਗੀ ਆ

  • @SukhjeetSingh-q2p
    @SukhjeetSingh-q2p 25 дней назад +1

    Bahut emotional video ❤❤

  • @NishaSharma-oo8pq
    @NishaSharma-oo8pq 24 дня назад

    Karan di super super acting❤❤❤❤

  • @Ranveer-sz8cq
    @Ranveer-sz8cq 22 дня назад +1

    ❤❤🎉😊