Canada 'ਚ ਗੁਰਸਿੱਖ ਧੀ ਦਾ 60 ਕਿੱਲਿਆਂ 'ਚ Blueberry ਦਾ Farm, ਆਓ ਕਰਵਾਈਏ Farm ਦੀ ਸੈਰ | Pro Punjab Tv

Поделиться
HTML-код
  • Опубликовано: 22 янв 2025

Комментарии • 38

  • @yadwinderkang3131
    @yadwinderkang3131 2 года назад +12

    ਕੰਮ ਤਾ ਕੰਮ ਜੀ, ਵਿਰਸੇ ਨਾਲ ਜੁੜੇ ਰਹਿਣਾ ਬਹੁਤ ਚੰਗੀ ਗੱਲ ਆ ਜੀ❤

  • @GurwinderSingh-zi4fd
    @GurwinderSingh-zi4fd 2 года назад +11

    ਸ਼ਾਬਾਸ਼ ਬੇਟਾ ਜੀ,,ਕਿਰਤ ਕਰੋ ਨਾਮ ਜਪੋ, ਵੰਡ ਛਕੋ, ਦੇ ਸਿਧਾਂਤ, ਤੇ ਸਾਨੂੰ ਸਭਨਾਂ ਨੂੰ ਚਲਣਾ ਚਾਹੀਦਾ ਹੈ ਵਾਹਿਗੁਰੂ ਭਲੀ ਕਰਨਗੇ

  • @karamsingh5855
    @karamsingh5855 2 года назад +11

    ਸ਼ਾਬਾਸ਼ ਬੇਟਾ ਵਾਹਿਗੁਰੂ ਆਕਾਲ ਪੁਰਖ ਆਪ ਜੀ ਨੂੰ ਅਤੇ ਆਪ ਜੀ ਦੇ ਪਰਿਵਾਰ ਨੂੰ ਖੇਤੀ ਬਾੜੀ ਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਜੀ

  • @abisingh186
    @abisingh186 2 года назад +10

    ਤੁੰ ਪੰਜਾਬ ਵਿੱਚ ਰਿਹ ਕੇ ਸਿਰ ਮੁੰਨਿਆ ਕਤੀੜਾ। ਗੁਰਪਤਵੰਤ ਸਿੰਘ ਪੰਨੂੰ ਵੀਰ ਨੂੰ ਬਹੁਤ ਸਵਾਲ ਕਰਦਾ ਸੀ। ਮਿਲ ਹੁਣ ਕਨੇਡਾ

    • @naibdhanoa47
      @naibdhanoa47 2 года назад

      Eh vikau aw bro. Te kisan andolan vele chaneel bna ke run kria es bande ne.fukra v ae

  • @pargatsingh2652
    @pargatsingh2652 2 года назад +3

    ਯਾਦਵਿੰਦਰ ਸਿੰਘ ਵੀਰ ਬਹੁਤ ਵਧੀਆ ਇਹ ਪ੍ਰੋਗਰਾਮ ਬਹੁਤ ਵਧੀਆ

  • @rupinderbrar888
    @rupinderbrar888 2 года назад +11

    Proud of you girl

  • @gurdeepji9638
    @gurdeepji9638 2 года назад +4

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ

  • @HardeepSingh-xz4pb
    @HardeepSingh-xz4pb 2 года назад +1

    ਭੈਣੇ ਸਾਨੂੰ ਵੀ ਗਰੀਬਾ ਨੂੰ ਬੁਲਾ ਲਵੋਂ ਐਥੇ ਅਸੀ ਠੋਡੇ ਫਾਰਮ ਵਿਚ ਕੰਮ ਕਰ ਕੇ ਆਪਣੇ ਪਰਿਵਾਰ ਨੂੰ ਇੱਕ ਚੰਗੀ ਜ਼ਿੰਦਗੀ ਦੇ ਸਕੀਏ

  • @nirmalghumaan9597
    @nirmalghumaan9597 2 года назад +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ 🙏

  • @jadwinderchandi1900
    @jadwinderchandi1900 2 года назад +6

    Good job

  • @sandeepmasih5143
    @sandeepmasih5143 2 года назад +5

    Great thanks for sharing.🇺🇸🇺🇸🇺🇸🇺🇸🦁🦁🙏🙏

  • @babachahal9381
    @babachahal9381 2 года назад

    ਬਹੁਤ ਵਧੀਆ ਗੱਲ ਐ

  • @arjansingh2798
    @arjansingh2798 2 года назад +2

    God bless you beta ji

  • @SatnamSingh-pn7ob
    @SatnamSingh-pn7ob 2 года назад +2

    Impressive

  • @karamsingh5855
    @karamsingh5855 2 года назад +2

    ਯਾਦਵਿੰਦਰ ਜੀ ਜੇਕਰ 20 ਕਿਲੇ ਵਿੱਚ ਬਾਗ ਲਾਉਣਾ ਹੋਵੇ ਤਾ ਕਿਨਾ ਖਰਚਾ ਆਵੇਗਾ ਜਮੀਨ ਸ਼ਮੇਤ ਜੇਕਰ ਆਪਾ ਪੰਜਾਬ ਤੋ ਜਾ ਕੇ ਕਾਰੋਬਾਰ ਕਰਨਾ ਹੋਵੇ ਪਤਾ ਕਰਿਉ ਜੀ ਜਰੂਰ

  • @robinsharma6006
    @robinsharma6006 2 года назад +3

    Bravo

  • @balwindersingh-jv3nn
    @balwindersingh-jv3nn 2 года назад

    Satnam waheguru ji satnam waheguru ji satnam waheguru ji satnam waheguru ji satnam waheguru ji

  • @samikaur29
    @samikaur29 2 года назад +2

    Daughters are always intelligent

  • @Jmeet63310
    @Jmeet63310 2 года назад +3

    waheguru Es Bachhe te Te family te mehr kre.

  • @Sharannijjar
    @Sharannijjar 2 года назад +4

    Khalsa school ch ona dekha kini vadiya punjabi bolde aa sab mere kids v bhut vadiya punjabi bolde aa lagda ni ethe de born ne

    • @kauranmol3152
      @kauranmol3152 2 года назад

      Grib kuri di benti mere father cancer kRke nhi rahe maa hart patient hai ghar gribi te bimari dono hai mainu help cahidi hai maa beti nu loka ne presan kita hoiya hai maa nu wihdva pension 1500 mildi hai us vich roti ve aukhi

  • @meetchahal7856
    @meetchahal7856 2 года назад +2

    Sanu vi Bula lo sis ji ena km aa tuhade kol ASI vi garib bnde dekh layiye canada

  • @Manindergill621
    @Manindergill621 2 года назад +4

    Students nal interview karo sir

  • @mintu139
    @mintu139 2 года назад

    Waheguru meher kare 🙏🏻

  • @gurpreetsinghbrar9769
    @gurpreetsinghbrar9769 2 года назад

    Good beta

  • @Sharannijjar
    @Sharannijjar 2 года назад +2

    M v 4-5 farmers nu jandi aa ona de kids etge de bron ne now o take care krde aa

  • @shubhjotsingh6241
    @shubhjotsingh6241 2 года назад

    1995 durgs border cross turck kathi hai how making many

  • @bachansingh9705
    @bachansingh9705 2 года назад +2

    prawa kde students bare v push laoo kive etho daii lok sanu use krde aa kde avi dsoo students nl ki ho rhyaaa aaa

    • @thesikhwars
      @thesikhwars 2 года назад

      Stundenta ne gandth paya … not all but majority are wild. Ruined the image of Sikhs and Punjabis.

  • @niteshaggarwal3845
    @niteshaggarwal3845 2 года назад +3

    Drame na krio hun daso ek ek pai esne aap kamai aa ? J haaan I salute her . J na ta eve rola na pai jao . Phir ta Jay shah v sara cricket board control krda

    • @baldevsidhu7719
      @baldevsidhu7719 2 года назад

      She probably does more than J Shah I bet!

  • @abisingh186
    @abisingh186 2 года назад +1

    ਯਾਦਵਿੰਦਰ ਤੂੰ ਡੱਕ ਲੈ ਗਦਾਰਾਂ ਹੁਣ ਖਾਲਿਸਤਾਨ ਜਿੰਦਾਬਾਦ ਦੀਆਂ ਵੋਟਾਂ ਕਨੈਡਾ ਵਿੱਚ ਗਦਾਰਾਂ । ਤੇਰੀ ਖਾਲਸਾ ਰਾਜ ਵਿੱਚ ਜਿਹੜੀਆਂ ਖਾਲਿਸਤਾਨ ਵਿਰੋਧੀ ਪ੍ਰਚਾਰ ਕੀਤਾ ਉਹਦਾ ਹਿਸਾਬ ਲਿਆ ਜਾਵੇਗਾ। ਫ਼ਿਕਰ ਨਾ ਕਰੀਂ

    • @baldevsidhu7719
      @baldevsidhu7719 2 года назад

      Ki Sikh apas vich ldi jange ? Jive maharaja Ranjit Singh ate Malwa de raja . Gorian to phila Sikh raj vich aj di Delhi and Islamabad vi sn. 1947 vele Sikh kio sute rhe . Hindu and Muslim ne vnd lia Punjab, Kashmir and Bengal. 1966 vich vi galti keeti. Boli de base te koi nahi divide karda . Es hisab nal ta English kol sari duniya to jiada land hove !

  • @shubhjotsingh6241
    @shubhjotsingh6241 2 года назад

    Tera father durgs turck usa border no bady check 1995

  • @bhullarboutique7044
    @bhullarboutique7044 2 года назад

    You connect no ji