1-8-24 Today Hukamnama Sahib | Ajj da Hukamnama Sahib | Mukhwak hukamnama Amritsar Today Hukamnama

Поделиться
HTML-код
  • Опубликовано: 8 сен 2024
  • 1-8-24 Today Hukamnama Sahib | Ajj da Hukamnama Sahib | ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸਾਹਿਬ #hukamnama Hukamnama Amritsar today
    please Note: we upload daily (Ang) Sri Hukamnama sahib in our own voice, which is free to everyone worldwide, TGC Gurbani RUclips channel does not pretend to be anyone else and is presenting its own content. Name of Giani ji taking Hukamnama Sahib can be clearly seen in Thumbnail.
    ਜਰੂਰੀ ਸੂਚਨਾਂ - ਅਸੀਂ ਰੋਜ਼ਾਨਾ ਅਪਣੀ ਆਵਾਜ਼ ਵਿਚ ਸ੍ਰੀ ਹੁਕਮਨਾਮਾ ਸਾਹਿਬ ਅਪਲੋਡ ਕਰੀਦਾ ਹੈ ਜੀ ਹੁਕਮਨਾਮਾ ਸਾਹਿਬ ਪੜਨ ਵਾਲੇ ਸਿੰਘਾਂ ਦਾ ਨਾਮੁ ਥੰਮਬਨੇਲ ਵਿਚ ਲਿਖਿਆ ਜਾਂਦਾ ਹੈ ਜੀ
    Your Queries - Today's Hukamnama
    Hukamnama from Amritsar Today
    Daily Hukamnama Sahib ਅੱਜ ਦਾ ਹੁਕਮਨਾਮਾਂ
    Today Mukhwak
    today hukamnama
    today hukamnama sahib
    Ajj da mukhwak
    jeth sangrand hukamnama
    today's Morning Hukamnama Sahib
    ajj da hukamnama Sahib Today Morning Hukamnama with Subtitles | aaj da hukamnama | Hukamnama Sahib
    follow us on Instagram ...
    ਨੋਟ : ਇਸ ਚੈਨਲ ਤੇ ਕੋਈ ਵੀ ਧਾਰਮਿਕ ਪ੍ਰੋਗਰਾਮ ਲਾਈਵ ਕਰਵਾਉਣ ਅਤੇ ਕੋਈ ਵੀ ਮਹਾਂਪੁਰਸ਼ ਰਾਗੀ ਜੱਥਾ, ਢਾਡੀ ਜੱਥਾ ਆਪਣੀ ਕਥਾ ਕੀਰਤਨ ਅੱਪਲੋਡ ਕਰਨ ਲਈ ਸੰਪਰਕ ਕਰੋ ਜੀ
    TGC Gurbani official youtube channel
    Special thanks to PTC PUNJABI & SGPC
    Hukamnama sahib live from Delhi
    please Note that hukamnama from darbar sahib today or hukamnama sri darbar sahib is just a @ tag name and does hot define #hukamnamafromamritsartoday or #hukamnamadarbarsahib
    #todayhukanama
    #todayhukamnamadarbarsahib
    #hukamnamasahib
    #hukamnama
    #today_hukamnama
    #hukamnamatoday
    #ajjdahukamnama
    #hukamnamakatha
    #Mukhwak
    #DailyHukamnama
    Thanks for watching

Комментарии • 102

  • @Todayhukamnama
    @Todayhukamnama  Месяц назад +18

    Please cover your head & Remove your shoes before reading Hukamnama sahib Ji
    Amrit wele da mukhwakh shri Harmandar sahib amritsar sahib ji, Ang-729,
    01-August-2024
    ਅੰਮ੍ਰਿਤ ਵੇਲੇ ਦਾ ਮੁੱਖਵਾਕ ਜੀ
    ਸੂਹੀ ਮਹਲਾ ੧ ਘਰੁ ੬ ੴ ਸਤਿਗੁਰ ਪ੍ਰਸਾਦਿ ॥ ਉਜਲੁ ਕੈਹਾ ਚਿਲਕਣਾ ਘੋਟਿਮ ਕਾਲੜੀ ਮਸੁ ॥ ਧੋਤਿਆ ਜੂਠਿ ਨ ਉਤਰੈ ਜੇ ਸਉ ਧੋਵਾ ਤਿਸੁ ॥੧॥ ਸਜਣ ਸੇਈ ਨਾਲਿ ਮੈ ਚਲਦਿਆ ਨਾਲਿ ਚਲੰਨ੍ਹ੍ਹਿ ॥ ਜਿਥੈ ਲੇਖਾ ਮੰਗੀਐ ਤਿਥੈ ਖੜੇ ਦਿਸੰਨਿ ॥੧॥ ਰਹਾਉ ॥ ਕੋਠੇ ਮੰਡਪ ਮਾੜੀਆ ਪਾਸਹੁ ਚਿਤਵੀਆਹਾ ॥ ਢਠੀਆ ਕੰਮਿ ਨ ਆਵਨ੍ਹ੍ਹੀ ਵਿਚਹੁ ਸਖਣੀਆਹਾ ॥੨॥ ਬਗਾ ਬਗੇ ਕਪੜੇ ਤੀਰਥ ਮੰਝਿ ਵਸੰਨ੍ਹ੍ਹਿ ॥ ਘੁਟਿ ਘੁਟਿ ਜੀਆ ਖਾਵਣੇ ਬਗੇ ਨਾ ਕਹੀਅਨ੍ਹ੍ਹਿ ॥੩॥ ਸਿੰਮਲ ਰੁਖੁ ਸਰੀਰੁ ਮੈ ਮੈਜਨ ਦੇਖਿ ਭੁਲੰਨ੍ਹ੍ਹਿ ॥ ਸੇ ਫਲ ਕੰਮਿ ਨ ਆਵਨ੍ਹ੍ਹੀ ਤੇ ਗੁਣ ਮੈ ਤਨਿ ਹੰਨ੍ਹ੍ਹਿ ॥੪॥ ਅੰਧੁਲੈ ਭਾਰੁ ਉਠਾਇਆ ਡੂਗਰ ਵਾਟ ਬਹੁਤੁ ॥ ਅਖੀ ਲੋੜੀ ਨਾ ਲਹਾ ਹਉ ਚੜਿ ਲੰਘਾ ਕਿਤੁ ॥੫॥ ਚਾਕਰੀਆ ਚੰਗਿਆਈਆ ਅਵਰ ਸਿਆਣਪ ਕਿਤੁ ॥ ਨਾਨਕ ਨਾਮੁ ਸਮਾਲਿ ਤੂੰ ਬਧਾ ਛੁਟਹਿ ਜਿਤੁ ॥੬॥੧॥੩॥ {ਪੰਨਾ 729}
    ਪਦਅਰਥ: ਚਿਲਕਣਾ = ਲਿਸ਼ਕਵਾਂ। ਘੋਟਿਮ = ਮੈਂ ਘੋਟਿਆ, ਮੈਂ ਘਸਾਇਆ। ਕਾਲੜੀ = ਕਾਲੀ ਜੇਹੀ, ਥੋੜੀ ਥੋੜੀ ਕਾਲੀ। ਮਸੁ = ਸਿਆਹੀ। ਸਉ = ਸੌ ਵਾਰੀ। ਤਿਸੁ = ਉਸ ਕੈਂਹ (ਦੇ ਭਾਂਡੇ) ਨੂੰ।੧।
    ਸੇਈ = ਉਹ ਹੀ। ਮੈ ਨਾਲਿ ਚਲੰਨ੍ਹ੍ਹਿ = ਮੇਰੇ ਨਾਲ ਸਾਥ ਕਰਦੇ ਹਨ। ਮੰਗੀਐ = ਮੰਗਿਆ ਜਾਂਦਾ ਹੈ। ਖੜੇ = ਖਲੋਤੇ ਹੋਏ, ਅਝੱਕ ਹੋ ਕੇ। ਦਸੰਨ੍ਹ੍ਹਿ = ਦੱਸਦੇ ਹਨ, ਲੇਖਾ ਸਮਝਾਂਦੇ ਹਨ।੧।ਰਹਾਉ।
    ਮੰਡਪ = ਮੰਦਰ। ਪਾਸਹੁ = ਪਾਸਿਆਂ ਤੋਂ, ਚੁਫੇਰਿਓਂ। ਚਿਤਵੀਆਹਾ = ਚਿੱਤਰੀਆਂ ਹੋਈਆਂ। ਕੰਮਿ = ਕੰਮ ਵਿਚ। ਆਵਨ੍ਹ੍ਹੀ = ਆਵਨ੍ਹ੍ਹਿ, ਆਉਂਦੀਆਂ। ਵਿਚਹੁ = ਅੰਦਰੋਂ।੨।
    ਬਗਾ ਕਪੜੇ = ਬਗਲਿਆਂ ਦੇ ਖੰਭ। ਬਗੇ = ਚਿੱਟੇ। ਮੰਝਿ = ਵਿਚ। ਘੁਟਿ ਘੁਟਿ = (ਗਲੋਂ) ਘੁੱਟ ਘੁੱਟ ਕੇ। ਖਾਵਣੇ = ਖਾਣ ਵਾਲੇ। ਕਹੀਅਨ੍ਹ੍ਹਿ = ਕਹੇ ਜਾਂਦੇ।੩।
    ਸਰੀਰੁ ਮੈ = ਮੇਰਾ ਸਰੀਰ। ਮੈਜਨੁ = {मेधाविन्} ਤੋਤੇ। ਭੂਲੰਨ੍ਹ੍ਹਿ = ਭੁਲੇਖਾ ਖਾ ਜਾਂਦੇ ਹਨ। ਤੇ ਗੁਣ = ਉਹੀ ਗੁਣ, ਉਹੋ ਜੇਹੇ ਗੁਣ। ਮੈ ਤਨਿ = ਮੇਰੇ ਸਰੀਰ ਵਿਚ। ਹੰਨ੍ਹ੍ਹਿ = ਹਨ।੪।
    ਅੰਧੁਲੈ = ਅੰਨੇ (ਮਨੁੱਖ) ਨੇ। ਡੂਗਰ ਵਾਟ = ਡੁੱਗਰ ਦਾ ਰਸਤਾ, ਪਹਾੜੀ ਰਸਤਾ। ਅਖੀ = ਅੱਖਾਂ ਨਾਲ। ਲੋੜੀ = ਭਾਲਦਾ ਹਾਂ। ਨਾ ਲਹਾ = ਮੈਂ ਲੱਭ ਨਹੀਂ ਸਕਦਾ। ਹਉ = ਮੈਂ। ਕਿਤੁ = ਕਿਸ ਤਰੀਕੇ ਨਾਲ?।੫।
    ਚਾਕਰੀਆ = ਲੋਕਾਂ ਦੀਆਂ ਖ਼ੁਸ਼ਾਮਦਾਂ। ਚੰਗਿਆਈਆ = ਬਾਹਰਲੇ ਵਿਖਾਵੇ। ਕਿਤੁ = ਕਿਸ ਕੰਮ? ਜਿਤੁ = ਜਿਸ ਤਰ੍ਹਾਂ।੬।
    ਅਰਥ: ਮੈਂ ਕੈਂਹ (ਦਾ) ਸਾਫ਼ ਤੇ ਲਿਸ਼ਕਵਾਂ (ਭਾਂਡਾ) ਘਸਾਇਆ (ਤਾਂ ਉਸ ਵਿਚੋਂ) ਮਾੜੀ ਮਾੜੀ ਕਾਲੀ ਸਿਆਹੀ (ਲੱਗ ਗਈ) । ਜੇ ਮੈਂ ਸੌ ਵਾਰੀ ਭੀ ਉਸ ਕੈਂਹ ਦੇ ਭਾਂਡੇ ਨੂੰ ਧੋਵਾਂ (ਸਾਫ਼ ਕਰਾਂ) ਤਾਂ ਭੀ (ਬਾਹਰੋਂ) ਧੋਣ ਨਾਲ ਉਸ ਦੀ (ਅੰਦਰਲੀ) ਜੂਠ (ਕਾਲਖ) ਦੂਰ ਨਹੀਂ ਹੁੰਦੀ।੧।
    ਮੇਰੇ ਅਸਲ ਮਿੱਤ੍ਰ ਉਹੀ ਹਨ ਜੋ (ਸਦਾ) ਮੇਰੇ ਨਾਲ ਰਹਿਣ, ਤੇ (ਇਥੋਂ) ਤੁਰਨ ਵੇਲੇ ਭੀ ਮੇਰੇ ਨਾਲ ਹੀ ਚੱਲਣ, (ਅਗਾਂਹ) ਜਿਥੇ (ਕੀਤੇ ਕਰਮਾਂ ਦਾ) ਹਿਸਾਬ ਮੰਗਿਆ ਜਾਂਦਾ ਹੈ ਉਥੇ ਅਝੱਕ ਹੋ ਕੇ ਹਿਸਾਬ ਦੇ ਸਕਣ (ਭਾਵ, ਹਿਸਾਬ ਦੇਣ ਵਿਚ ਕਾਮਯਾਬ ਹੋ ਸਕਣ) ।੧।ਰਹਾਉ।
    ਜੇਹੜੇ ਘਰ ਮੰਦਰ ਮਹਲ ਚੌਹਾਂ ਪਾਸਿਆਂ ਤੋਂ ਤਾਂ ਚਿੱਤਰੇ ਹੋਏ ਹੋਣ, ਪਰ ਅੰਦਰੋਂ ਖ਼ਾਲੀ ਹੋਣ, (ਉਹ ਢਹਿ ਜਾਂਦੇ ਹਨ ਤੇ) ਢੱਠੇ ਹੋਏ ਕਿਸੇ ਕੰਮ ਨਹੀਂ ਆਉਂਦੇ।੨।
    ਬਗਲਿਆਂ ਦੇ ਚਿੱਟੇ ਖੰਭ ਹੁੰਦੇ ਹਨ, ਵੱਸਦੇ ਭੀ ਉਹ ਤੀਰਥਾਂ ਉਤੇ ਹੀ ਹਨ। ਪਰ ਜੀਆਂ ਨੂੰ (ਗਲੋਂ) ਘੁੱਟ ਘੁੱਟ ਕੇ ਖਾ ਜਾਣ ਵਾਲੇ (ਅੰਦਰੋਂ) ਸਾਫ਼ ਸੁਥਰੇ ਨਹੀਂ ਆਖੇ ਜਾਂਦੇ।੩।
    (ਜਿਵੇਂ) ਸਿੰਬਲ ਦਾ ਰੁੱਖ (ਹੈ ਤਿਵੇਂ) ਮੇਰਾ ਸਰੀਰ ਹੈ, (ਸਿੰਬਲ ਦੇ ਫਲਾਂ ਨੂੰ) ਵੇਖ ਕੇ ਤੋਤੇ ਭੁਲੇਖਾ ਖਾ ਜਾਂਦੇ ਹਨ, (ਸਿੰਬਲ ਦੇ) ਉਹ ਫਲ (ਤੋਤਿਆਂ ਦੇ) ਕੰਮ ਨਹੀਂ ਆਉਂਦੇ, ਉਹੋ ਜੇਹੇ ਹੀ ਗੁਣ ਮੇਰੇ ਸਰੀਰ ਵਿਚ ਹਨ।੪।
    ਮੈਂ ਅੰਨ੍ਹੇ ਨੇ (ਸਿਰ ਉਤੇ ਵਿਕਾਰਾਂ ਦਾ) ਭਾਰ ਚੁੱਕਿਆ ਹੋਇਆ ਹੈ, (ਅਗਾਂਹ ਮੇਰਾ ਜੀਵਨ-ਪੰਧ) ਬੜਾ ਪਹਾੜੀ ਰਸਤਾ ਹੈ। ਅੱਖਾਂ ਨਾਲ ਭਾਲਿਆਂ ਭੀ ਮੈਂ ਰਾਹ-ਖਹਿੜਾ ਲੱਭ ਨਹੀਂ ਸਕਦਾ (ਕਿਉਂਕਿ ਅੱਖਾਂ ਹੀ ਨਹੀਂ ਹਨ। ਇਸ ਹਾਲਤ ਵਿਚ) ਕਿਸ ਤਰੀਕੇ ਨਾਲ (ਪਹਾੜੀ ਤੇ) ਚੜ੍ਹ ਕੇ ਮੈਂ ਪਾਰ ਲੰਘਾਂ?।੫।
    ਹੇ ਨਾਨਕ! ਪਹਾੜੀ ਰਸਤੇ ਵਰਗੇ ਬਿਖੜੇ ਜੀਵਨ-ਪੰਧ ਵਿਚੋਂ ਪਾਰ ਲੰਘਣ ਲਈ) ਦੁਨੀਆ ਦੇ ਲੋਕਾਂ ਦੀਆਂ ਖ਼ੁਸ਼ਾਮਦਾਂ, ਲੋਕ-ਵਿਖਾਵੇ ਤੇ ਚਲਾਕੀਆਂ ਕਿਸੇ ਕੰਮ ਨਹੀਂ ਆ ਸਕਦੀਆਂ। ਪਰਮਾਤਮਾ ਦਾ ਨਾਮ (ਆਪਣੇ ਹਿਰਦੇ ਵਿਚ) ਸਾਂਭ ਕੇ ਰੱਖ। (ਮਾਇਆ ਦੇ ਮੋਹ ਵਿਚ) ਬੱਝਾ ਹੋਇਆ ਤੂੰ ਇਸ ਨਾਮ (-ਸਿਮਰਨ) ਦੀ ਰਾਹੀਂ ਹੀ (ਮੋਹ ਦੇ ਬੰਧਨਾਂ ਤੋਂ) ਖ਼ਲਾਸੀ ਪਾ ਸਕੇਂਗਾ।੯।੧।੩।

    • @Todayhukamnama
      @Todayhukamnama  Месяц назад +4

      सूही महला १ घरु ६ ੴ सतिगुर प्रसादि ॥ उजलु कैहा चिलकणा घोटिम कालड़ी मसु ॥ धोतिआ जूठि न उतरै जे सउ धोवा तिसु ॥१॥ सजण सेई नालि मै चलदिआ नालि चलंन्हि ॥ जिथै लेखा मंगीऐ तिथै खड़े दिसंनि ॥१॥ रहाउ ॥ कोठे मंडप माड़ीआ पासहु चितवीआहा ॥ ढठीआ कमि न आवन्ही विचहु सखणीआहा ॥२॥ बगा बगे कपड़े तीरथ मंझि वसंन्हि ॥ घुटि घुटि जीआ खावणे बगे ना कहीअन्हि ॥३॥ सिमल रुखु सरीरु मै मैजन देखि भुलंन्हि ॥ से फल कमि न आवन्ही ते गुण मै तनि हंन्हि ॥४॥ अंधुलै भारु उठाइआ डूगर वाट बहुतु ॥ अखी लोड़ी ना लहा हउ चड़ि लंघा कितु ॥५॥ चाकरीआ चंगिआईआ अवर सिआणप कितु ॥ नानक नामु समालि तूं बधा छुटहि जितु ॥६॥१॥३॥ {पन्ना 729}
      पद्अर्थ: चिलकणा = चमकीला। घोटिम = मैंने घोटा, घिसा के। कालड़ी = काली सी, थोड़ी थोड़ी काली। मसु = स्याही। सउ = सौ बार। तिसु = उस कांसे (के बर्तन) को।1।
      सेई = वह ही। मै नालि चलंनि् = मेरे साथ चलते हैं। मंगीअै = मांगा जाता है। खड़े = खड़े हुए। दसंनि् = बताते हैं, लेखा समझाते हैं।1। रहाउ।
      मंडप = मंदिर। पासहु = तरफ से, चौतरफे से। चितवीआहा = चितरी हुई। कंमि = काम में। आवनी = आती हैं। विचहु = अंदर से।2।
      बगा कपड़े = बगुलों के पंख। बगे = सफेद। मंझि = में। घुटि घुटि = (गला) घोट घोट के। खावणे = खाने वाले। कहीअनि् = कहे जाते हैं।3।
      सरीरु मै = मेरा शरीर। मैजनु = (मेधाविन्) तोते। भूलंनि् = भुलेखा खा जाते हैं। ते गुण = वही गुण, वैसे ही गुण। मै तनि = मेरे शरीर में। हंनि् = हैं।4।
      अंधुलै = अंधे (मनुष्य) ने। डूगर वाट = पहाड़ी रास्ता। अखी = आँखों से। लोड़ी = तलाशता है। ना लहा = मैं ढूँढ नहीं सकता। हउ = मैं। कितु = किस तरीके से?।5।
      चाकरीआ = लोगों की खुशामदें। चंगिआईआ = बाहरी दिखावे। कितु = किस काम के? जितु = जिस तरह।6।
      अर्थ: मैंने कांसे (का) साफ और चमकीला (बर्तन) घिसाया (तब उसमें से) थोड़ी-थोड़ी काली स्याही (लग गई)। अगर मैं सौ बार भी उस कांसे के बर्तन को धोऊँ (साफ करूँ) तो भी (बाहर से) धोने से उसके (अंदर की) जूठ (कालिख़) दूर नहीं होती।1।
      मेरे असल मित्र वही हैं जो (हमेशा) मेरे साथ रहें, और (यहाँ से) चलने के वक्त भी मेरे साथ ही चलें, (आगे) जहाँ (किए कर्मों का) हिसाब माँगा जाता है वहाँ बेबाकी से (बेझिझक हो के) हिसाब दे सकें (भाव, हिसाब देने में कामयाब हो सकें)।1। रहाउ।
      जो घर-मन्दिर-महल चारों तरफ़ से चित्रे हुए हों (सजे धजे हों), पर अंदर से ख़ाली हों, (वे गिर जाते हैं और) गिरे हुए किसी काम नहीं आते।2।
      बगलों के पंख सफेद होते हैं, बसते भी वे तीर्थों पर ही हैं। पर जीवों को (गले से) घोट-घोट के खाने वाले (अंदर से) साफ-सुथरे नहीं कहे जाते।3।
      (जैसे) सिंबल का वृक्ष (है, वैसे) मेरा ये शरीर है, (सिंबल के फलों को) देख के तोते भुलेखा खा जाते हैं, (सिंबल के) वे फल (तोतों के) काम नहीं आते, वैसे ही गुण मेरे शरीर में हैं।4।
      मुझ अंधे ने (सिर पर विकारों का) भार उठाया हुआ है, (आगे मेरा जीवन-राह) बहुत ही पहाड़ी रास्ता है। आँखों से तलाश के मैं राह-ठिकाना नहीं तलाश सकता (क्योंकि आँखें हैं ही नहीं। इस हालत में) किस तरीके से (पहाड़ी पर) चढ़ कर मैं पार लांघूँ?।5।
      हे नानक! (पहाड़ी रास्ते जैसे बिखड़े जीवन-राह में पार लंघने के लिए) दुनिया के लोगों की खुशामदें, लोक-दिखावे और चालाकियाँ किसी काम नहीं आ सकतीं। परमात्मा का नाम (अपने हृदय में) संभाल के रख। (माया के मोह में) बँधा हुआ तू इस नाम (-सिमरन) के द्वारा ही (मोह के बँधनों से) खलासी पा सकेगा।9।1।3।
      Soohee, First Mehl, Sixth House:
      One Universal Creator God. By The Grace Of The True Guru:
      Bronze is bright and shiny, but when it is rubbed, its blackness appears.
      Washing it, its impurity is not removed, even if it is washed a hundred times. ||1||
      They alone are my friends, who travel along with me;
      and in that place, where the accounts are called for, they appear standing with me. ||1||Pause||
      There are houses, mansions and tall buildings, painted on all sides;
      but they are empty within, and they crumble like useless ruins. ||2||
      The herons in their white feathers dwell in the sacred shrines of pilgrimage.
      They tear apart and eat the living beings, and so they are not called white. ||3||
      My body is like the simmal tree; seeing me, other people are fooled.
      Its fruits are useless - just like the qualities of my body. ||4||
      The blind man is carrying such a heavy load, and his journey through the mountains is so long.
      My eyes can see, but I cannot find the Way. How can I climb up and cross over the mountain? ||5||
      What good does it do to serve, and be good, and be clever?
      O Nanak, contemplate the Naam, the Name of the Lord, and you shall be released from bondage. ||6||1||3||

    • @jasminderkaur7704
      @jasminderkaur7704 Месяц назад +3

      🙏🏻🙏🏻🙏🏻🙏🏻🙏🏻waheguruji waheguruji waheguruji 🌷🌷🌷🌷🌷🌷 thank u so much ji!!🙏🏻🙏🏻🙏🏻🙏🏻🙏🏻🌷🌷🌷🌷🌷🌷🌷🌷🌷

    • @Sahajkirat_Waraich
      @Sahajkirat_Waraich Месяц назад +2

      Waheguru ji 🙏🌹

  • @taranjeetkoursaluja4158
    @taranjeetkoursaluja4158 Месяц назад +4

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @bhullar9505
    @bhullar9505 Месяц назад +6

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨਾ ਜੀ
    🙏🌹🙏🌹🙏🌹🙏🌹🙏🌹🙏🌹🙏🌹🙏

  • @ArshdeepSingh-lj7gc
    @ArshdeepSingh-lj7gc Месяц назад +5

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ 🙏🌹🙏🌹🙏🌹🙏🙏🙏🙏

  • @jeet2918
    @jeet2918 Месяц назад +4

    ਵਾਹਿਗੁਰੂ ਜੀ 🙏🏻 🌹😊 ਵਾਹਿਗੁਰੂ ਜੀ 🙏🏻 🌹😊 ਵਾਹਿਗੁਰੂ ਜੀ 🙏🏻 🌹😊 ਵਾਹਿਗੁਰੂ ਜੀ 🙏🏻 🌹😊 ਵਾਹਿਗੁਰੂ ਜੀ 🙏🏻 🌹😊 ❤❤

  • @SavinderSingh-iu8kz
    @SavinderSingh-iu8kz Месяц назад +3

    🎉 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏🙏🙏🙏🙏🙏🙏🙏💐🌹💐🌹💐🌹💐🌹💐🌹💐🌹💐🌹💐🌹💐🌹❤❤

  • @Rachpalsingh5238
    @Rachpalsingh5238 Месяц назад +2

    🙏🙏♥️♥️ Waheguru ji maher kri sabh da bhala kare waheguru ji waheguru ji waheguru ji waheguru ji waheguru ji waheguru ji ka Khalsa waheguru ji ki fateh ♥️♥️🙏🙏

  • @gurpinderbhullar4595
    @gurpinderbhullar4595 Месяц назад +2

    Dhan Dhan Guru Nanak Dev Ji Waheguru ji waheguru ji waheguru ji waheguru ji waheguru ji ❤🎉

  • @BhullarBobby
    @BhullarBobby Месяц назад +2

    Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏

  • @sunitasaini9086
    @sunitasaini9086 Месяц назад +2

    Shukrana Dhan Guru Ramdas Pita ji thanks for everything 🙏🙏🙏🙏❤️❤️❤️❤️🌹🌹🌹

  • @kuljeetkaur4981
    @kuljeetkaur4981 Месяц назад +3

    Waheguru ji Waheguru ji 🙏🙏🙏🙏🙏🙏🙏🙏🙏🙏🙏

  • @SandeepKaur-rf7ye
    @SandeepKaur-rf7ye Месяц назад +2

    ❤ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮੇਹਰ ਕਰੋ ਸਰਬੱਤ ਦਾ ਭਲਾ ਕਰੌਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤🎈🌹🙏🌹🙏🌹🙏🙏👏❤️

  • @inderjeetgill2011
    @inderjeetgill2011 Месяц назад +2

    Satnaam sri waheguru sahib ji ♥️ 🙏🏻 🙌 ❤🎉❤🎉❤🎉

  • @darshansinghgosal6523
    @darshansinghgosal6523 Месяц назад +2

    ਵਾਹਿਗੁਰੂ ਜੀ💕💕 ਵਾਹਿਗੁਰੂ ਜੀ💕💕💕 ਮੇਹਰ ਭਰਿਆ ਹੱਥ ਰੱਖਣਾ ਜੀ

  • @user-uk3ou2sx6c
    @user-uk3ou2sx6c Месяц назад +2

    Satnam waheguru ji dhan dhan guru Ramdas ji mahraj mehar Karo waheguru ji

  • @jeet2918
    @jeet2918 Месяц назад +2

    Waheguru waheguru waheguru waheguru waheguru waheguru waheguru waheguru waheguru waheguru ji waheguru ji waheguru ji waheguru ji 😻💕🌞✅️🤩😃😀🧡👍🏻😁💞🤭💙👀👌💚🙏🏻💚💋🫠💖♥️😘🔥🥰🙃🤎💯😇❤️😍🙂😙🥹💓😊❤️💋♥️

  • @inderjeetgill2011
    @inderjeetgill2011 Месяц назад +2

    Waheguru ji🌹 tera shukar hai maharaj waheguru ji🌹 ❤

  • @HiraSingh-xp6ey
    @HiraSingh-xp6ey Месяц назад +2

    🌹🌹🌹🌹🙏🙏🙏🙏ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ 🙏🙏🙏🙏🌹🌹🌹🌹

  • @user-jg1hm7ut8z
    @user-jg1hm7ut8z Месяц назад +1

    Waheguru ji waheguru ji waheguru ji waheguru ji waheguru ji waheguru ji waheguru ji

  • @Bhaijeetsinghofficial
    @Bhaijeetsinghofficial Месяц назад +2

    💖💛💙🙂ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙌👏🏻🙏🏻👌🏻💫✨️👍🏻♥️❤️🥰💖💛💙🙂ਵਾਹਿਗੁਰੂ ਜੀ

  • @manpreetdhillon8197
    @manpreetdhillon8197 Месяц назад +2

    Satnam shri Waheguru ji sarbat da bhala kro ji🙏🏻🙏🏻❤️❤️

  • @bhupinderuppal1621
    @bhupinderuppal1621 Месяц назад +1

    Dhan dhan shri guru granth sahib ji waheguru ji ka Khalsa waheguru ji ki Fateh ji matha tekde aa ji charna ch ji hath ser te rakhyo ji 💖❤️❣️💕💗💝💖🌹🌹🌹🌹🌹🌹🌹🙏🙏🙏🙏🙏🙏

  • @iqbaalkaur2634
    @iqbaalkaur2634 Месяц назад +2

    Sat shri akal saari sangta nu ji chardikala bakshna sache paatshah ji Maharaj ji 🌹🌹♥️♥️♥️🌹💓👌😔🌟💞💕💗💝♥️😘🌺😍🍁👍🌷🌹🙏❤️

  • @suratsingh4822
    @suratsingh4822 Месяц назад +2

    ❤DHAN DHAN GURU GRANTH SAHIB JI ❤

  • @SikhiGurbaniGyan
    @SikhiGurbaniGyan Месяц назад +3

    Satnam sri waheguru sahib ji 🙂😇😘🫠🤭👍🏻💕❤♥😊😻😍😁❤♥

  • @jasminderkaur7704
    @jasminderkaur7704 Месяц назад +2

    🙏🏻🌷🌷🙏🏻waheguruji!! andhle bhaar uthaaya dugar vaat bahut, akkhi Lori na lahan hau chad langha kitt..........
    🌷🌷waheguruji waheguruji waheguruji 🌷🌷 chaakariyan changyaaiiyan avar syanap kitt , Nanak naam smaal tu badhah chhuteh jitt 🙏🏻🌷🙏🏻🌷🙏🏻🌷🙏🏻🌷🙏🏻🌷🙏🏻🌷🙏🏻🌷🙏🏻🌷

  • @inderjeetgill2011
    @inderjeetgill2011 Месяц назад +2

    Waheguru ji🌹 waheguru ji🌹 wawawa waheguru ji🌹 ❤🎉❤🎉

  • @BaljitKaur-gp4ur
    @BaljitKaur-gp4ur Месяц назад +2

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ❤

  • @AshokKumar-sp4fw
    @AshokKumar-sp4fw Месяц назад +1

    ❤Satnam shri waheguru sahib ji Dhan Dhan shri guru Nanak Dev ji sahib ji ❤sarbat da bhala karo ji parivar te mehar rakho ji kirpa karo ji ❤🎉🎉

  • @bhupinderuppal1621
    @bhupinderuppal1621 Месяц назад +1

    Dhan dhan shri guru Arjun dev sahib ji waheguru ji ka Khalsa waheguru ji ki Fateh ji 💖💗🌹🌹🙏🙏

  • @SandeepSingh-eg5sj
    @SandeepSingh-eg5sj Месяц назад +2

    ਵਾਹਿਗੁਰੂ ਜੀ

  • @harvindersinghbilingmalwa1339
    @harvindersinghbilingmalwa1339 Месяц назад +2

    🌹🌹🌹🌹🌅🌅🌅🌅🫓🫓🫓 ਧੰਨ - ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਤੇ ਧੰਨ - ਧੰਨ ਜਗਤ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇਸ਼, ਕੌਮ , ਸੰਸਾਰ ਤੇ ਮੇਹਰ ਭਰਿਆ ਹੱਥ ਤੇ ਸੁੱਖ - ਸ਼ਾਂਤੀ ਰੱਖਣਾ।
    🌹🌹🪷🪷🌊🌊💮💮🌳🌳💥💥🌺🌺🛞🛞🌈🌈🐅🐅🌷🌷🦚🦚💐💐🧭🧭🥀🥀

  • @youdhkanwarsingh7625
    @youdhkanwarsingh7625 Месяц назад +1

    Sat nam sat nam sat nam sàt nam sat nam sat nam sat nam sat nam sat nam sat nam sat nam sat nam sat nam sat nam sat nam sat nam sat nam sat nam sat nam sat nam sat nam sat nam sat nam sat nam sat nam sat nam sat nam sat nam sat nam sat nam sat nam sat nam sat nam sat nam sat nam sat nam sat nam sat nam sat nam sat nam sat nam sat nam sat nam sat nam sat nam sat nam sat nam sat nam sat nam sat nam sat nam sat nam 😊 4:46

  • @bhupinderuppal1621
    @bhupinderuppal1621 Месяц назад +1

    Dhan dhan shri guru nanak dev sahib ji waheguru ji ka Khalsa waheguru ji ki Fateh ji apne kerpa rakhyo Ji kamalpreet te har pal Canada ch ji karaj safla kro ji bache de sare ji tandrusi bakhsho ji chardikla ch rakhna ji bachya nu💝💖❤️❣️💕💕💗🌹🌹🌹🌹🌹🌹🌹🙏🙏🙏🙏🙏🙏

  • @bhupinderuppal1621
    @bhupinderuppal1621 Месяц назад +1

    Satnam shri waheguru sahib ji ❤️❤️🌹🌹🙏🙏

  • @Amanjot807
    @Amanjot807 Месяц назад +1

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ 🙏💝

  • @satpalaulakh3727
    @satpalaulakh3727 Месяц назад +1

    ਮਾਲਕ ਜੀਓ ਸਭਨਾਂ ਨੂੰ ਸੁਮੱਤ ਤਰੱਕੀਆਂ ਤੰਦਰੁਸਤੀਆ ਅਤੇ ਮੇਹਰਾ ਭਰਿਆਂ ਹੱਥ ਰੱਖੀਂਓ ਜੀ।।
    ਵਾਹਿਗੁਰੂ ਜੀ ਕੀ ਫਤਿਹ ਜੀ।।
    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਰੀਓ ਜੀ।।
    ਵਾਹਿਗੁਰੂ ਜੀ ਕੀ ਫਤਿਹ ਜੀ।।

  • @nirmalsingh1513
    @nirmalsingh1513 Месяц назад

    Satnam Sri Wahiguru sahib Jio 🙏🙏🙏🏼🙏🏼🙏🏼🙏🏼💚🙏🏼🙏🏼🙏🏼🙏🏼🙏🏼🙏🏼💚🙏🏼🙏🏼🙏🏼🙏🏼🙏🏼🙏🏼❤️‍🩹🙏🏼🙏🏼🙏🏼🙏🏼🙏🏼🙏🏼💚🙏🏼🙏🏼🙏🏼🙏🏼🙏🏼🙏🏼❤️🙏🏼🙏🏼🙏🏼🙏🏼🙏🏼❤️‍🩹👏👏👏👏👏👏

  • @RajwinderkaurKur-jq3gw
    @RajwinderkaurKur-jq3gw Месяц назад +1

    Waheguru ji mehar kreo sab te 🙏🙏

  • @ranvirkooner1247
    @ranvirkooner1247 Месяц назад

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji 🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @shalinimakkar3358
    @shalinimakkar3358 Месяц назад

    Satnam shree waheguru sahib ji ❤️🤲🌹🙏❤️🌺🙏🌹🙏❤️🌺🙏

  • @user-bc6ek4mw8c
    @user-bc6ek4mw8c Месяц назад +1

    Waheguru ji 🙏🙏🌹🌹👏👏

  • @KuldeepKaur-jc9ol
    @KuldeepKaur-jc9ol Месяц назад +1

    Waheguru ji

  • @parmailkaur9880
    @parmailkaur9880 Месяц назад

    Satnam Sri Waheguru sahib ji . Waheguru ji ka Khalsa Waheguru ji ki fateh ji. 🙏🤲🙇🏻‍♂️💐🎋🌺

  • @iqbaalkaur2634
    @iqbaalkaur2634 Месяц назад +1

    Sat shri akal baba ji 🙏🙏🌹❤️❤️❤️💓💝😊

  • @avindersolar8852
    @avindersolar8852 Месяц назад

    वाहेगुरु जी वाहेगुरु जी वाहेगुरु जी वाहेगुरु धनगुरु नानक धन बाबा ‌नानक देव जी महाराज अरविंदर कौर सोला‌र‌‌

  • @sumansingh810
    @sumansingh810 Месяц назад +1

    🙏❤🙏

  • @gurpreetbrar5988
    @gurpreetbrar5988 Месяц назад +1

    🎉🎉

  • @AmarjitKaur-vk9no
    @AmarjitKaur-vk9no Месяц назад

    Waheguru ji ka khalsa waheguru ji ki fateh🎉🎉🎉🎉🎉

  • @harvindersinghbilingmalwa1339
    @harvindersinghbilingmalwa1339 Месяц назад +1

    🌹🌹🌹🌹🌅🌅🌅🌅🫓🫓🫓 Dhan-Dhan Guru Ramdas Sahib Ji Maharaj te Dhan-Dhan Jagat Guru Granth Sahib Ji Maharaj Desh, Kom, sansar te mehar bhreya hatth te sukh-santi rakhna.
    🌹🌹🪷🪷🌊🌊💮💮🌳🌳💥💥🌺🌺🛞🛞🌈🌈🐅🐅🌷🌷🦚🦚💐💐🧭🧭🥀🥀

  • @mohindersingh9059
    @mohindersingh9059 Месяц назад

    Waheguru ji kerpa Kare ji sabte 🎉❤

  • @baljeetkaurbrar6375
    @baljeetkaurbrar6375 Месяц назад +1

    Waheguru waheguru waheguru waheguru waheguru 👏👏👏👏👏🎉🎉🎉🎉🎉🎉

  • @balwindersidhu8379
    @balwindersidhu8379 Месяц назад

    ਧੰਨ ਧੰਨ ਗੁਰੂਰਾਮਦਾਸ ਜੀ

  • @jagjeetsinghmarwaha5243
    @jagjeetsinghmarwaha5243 Месяц назад

    Dhan Dhan guru Ramdas je Hoan duroan aaya chal Kay, main takee to sarnay jeo, main aasa rakhee chit may Maira sabo dukh gavay jeo. Waheguru jee ka Khalsa, Wahrguru jee ke Fateh. ❤😂❤🎉

  • @RaviGhumaan
    @RaviGhumaan Месяц назад

    🙏🙏🙏🙏🙏🌹🌹🌹🌹🌹

  • @gurpreetbrar5988
    @gurpreetbrar5988 Месяц назад +1

    6:45 6:45

  • @Bhaijeetsinghofficial
    @Bhaijeetsinghofficial Месяц назад +2

    🌹waheguru ji ka khalsa Waheguru ji ki fateh 🌹 💖💛💙🙂ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙌👏🏻🙏🏻👌🏻💫✨️👍🏻♥️❤️🥰💖💛💙🙂❤❤

  • @SumanSidhu-s5o
    @SumanSidhu-s5o Месяц назад +2

    ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ 🙏🙏🙏🙏🙏

  • @BaljitKaur-gp4ur
    @BaljitKaur-gp4ur Месяц назад +2

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ❤

  • @bhupinderuppal1621
    @bhupinderuppal1621 Месяц назад +1

    Dhan dhan shri guru Ramdas sahib ji waheguru ji ka Khalsa waheguru ji ki Fateh ji sab da bhla kro ji tandrusi bakhsho ji sab nu ji 💖❤️🌹🌹🙏🙏

  • @kashmirkaur5882
    @kashmirkaur5882 Месяц назад +1

    Satnam Sri Weheguru Sahib ji Dhan Dhan Guru Ramdas ji Mere privar te sada kirpa te mehar kro ji 🌹🌹🌹💐💐❤️🤲🙏🙏🙏🙏🙏

  • @NavjotKaur-sq6yw
    @NavjotKaur-sq6yw Месяц назад

    ❤❤waheguru ji waheguru ji waheguru ji waheguru ji waheguru ji ❤❤🎉🎉🎉🎉🎉🎉🎉🥰🥰🥰🌹🌹🌹🌹🙏🙏🙏🙏🙏🙏

  • @Dhaliwal960
    @Dhaliwal960 День назад

    ❤ satnaam Sri waheguru sahib ji 🙏

  • @sharanjitmangat8641
    @sharanjitmangat8641 Месяц назад +1

    Waheguru ji

  • @sushant_and_keshav
    @sushant_and_keshav Месяц назад +1

    Waheguru ji🙏

  • @gurjindersingh3638
    @gurjindersingh3638 Месяц назад

    🚩 ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🚩🌿 ਵਾਹਿਗੁਰੂ ਜੀ 🌿🙏🌹🙏🌹🙏🌹🙏🌹🙏🌹

  • @grewalgrewal6052
    @grewalgrewal6052 Месяц назад

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ 🙏🙏🙏🙏🙏🙏❤️❤️❤️❤️❤️❤️🌹🌹🌹🌹🌹🌹

  • @surjitkaur1901
    @surjitkaur1901 Месяц назад

    Waheguru ji mehr karo ji 🌹🌹🌹🌹🌹🌹🌹🌹🌹🌹🌹🌹🌹🙏🙏🙏🙏🙏🙏🙏🙏🙏🙏🙏🙏🙏

  • @mandeepkaur-bl9lw
    @mandeepkaur-bl9lw Месяц назад

    Waheguru ji..🙏🏻🙏🏻🙏🏻🙏🏻

  • @balwindersidhu8379
    @balwindersidhu8379 Месяц назад

    ਵਾਹਿਗੁਰੂ ਜੀ

  • @inderjeetgill2011
    @inderjeetgill2011 Месяц назад +2

    Dhan Guru Nanak Dev Ji Dhan Dhan Guru Arjun Dev Ji waheguru ji 🌹 🙏🏻 🙌 ❤🎉❤🎉❤🎉❤

  • @gurbachankindrathetruth7365
    @gurbachankindrathetruth7365 Месяц назад +2

    Dhan Guru Nanak Dev Ji, Sache Patshah Ji 🙏🙏🙏🙏🙏🕊️✨👍

  • @bhupinderuppal1621
    @bhupinderuppal1621 Месяц назад +1

    Waheguru ji ka Khalsa waheguru ji ki Fateh ji ❤️❣️💕💖💗💝❤️🌹🌹🌹🌹🌹🌹🌹🙏🙏🙏🙏🙏🙏

  • @veenachawla8468
    @veenachawla8468 Месяц назад +1

    Dhan dhan shree guru granth sahib ji 🙏🙏🙏🙏🙏🙏🙏🌹

  • @inderjitsingh-mz5pk
    @inderjitsingh-mz5pk Месяц назад +1

    Satnam sari waheguru ji ❤❤❤❤❤

  • @raghuwindersingh3567
    @raghuwindersingh3567 Месяц назад +1

    Satnam Shri waheguru ji 🌹🌹🌹🌹🌹🌹🌹🌹🌹🌹🌹

  • @sonasingh2673
    @sonasingh2673 Месяц назад +1

    Satnam shri waheguru ji 🌹🌹🌹🌹🌹🌹

  • @BaljinderKaur-je7re
    @BaljinderKaur-je7re Месяц назад

    Waheguru waheguru waheguru waheguru waheguru waheguru waheguru waheguru waheguru waheguru waheguru Ji 🙏🙏🙏🙏🙏🙏🙏🙏🙏

  • @harindersingh1740
    @harindersingh1740 Месяц назад +1

    Waheguru ji 🌻 💐 🙏

  • @ManoharSingh-ps4ph
    @ManoharSingh-ps4ph Месяц назад +1

    Waheguru ji 🙏

  • @arshpreetbhullar568
    @arshpreetbhullar568 Месяц назад

    Dhan Dhan Sri Guru Ramdas Ji 🙏💐🙏💐🙏💐🙏💐🙏💐Waheguru Ji 💐💐💐💐💐

  • @harwinderchahal3662
    @harwinderchahal3662 Месяц назад

    Satnam shri waheguru ji mehar kareo 🙇‍♂️🙏❤️

  • @BaljitKaur-gp4ur
    @BaljitKaur-gp4ur Месяц назад

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ❤

  • @BaljitKaur-gp4ur
    @BaljitKaur-gp4ur Месяц назад

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ❤

  • @BaljitKaur-gp4ur
    @BaljitKaur-gp4ur Месяц назад

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ❤

  • @BaljitKaur-gp4ur
    @BaljitKaur-gp4ur Месяц назад

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ❤

  • @manjitkaur1316
    @manjitkaur1316 Месяц назад

    Satnam waheguru ji🙏🏻🙏🏻🌹🌹

  • @manjitkaur1316
    @manjitkaur1316 Месяц назад

    Satnam waheguru ji🙏🏻🙏🏻🌹🌹

  • @mahendrasinghchawla9814
    @mahendrasinghchawla9814 Месяц назад

    Dhan dhan guru granth sahib ji

  • @GhotraisliveYT-n8m
    @GhotraisliveYT-n8m Месяц назад

    Waheguru ji waheguru ji ❤❤

  • @SukhjeetSinghSssidhu
    @SukhjeetSinghSssidhu Месяц назад

    Waheguru ji

  • @jaswinderkaur1395
    @jaswinderkaur1395 Месяц назад

    Waheguru ji

  • @farmerjagsirsinghdhaliwal2464
    @farmerjagsirsinghdhaliwal2464 Месяц назад

    Waheguru ji

  • @wahegurublessing586
    @wahegurublessing586 Месяц назад

    Waheguru ji❤

  • @BalwinderSings-fj9ub
    @BalwinderSings-fj9ub Месяц назад

    Waheguru ji ❤

  • @rinkykhanuja-yx8pf
    @rinkykhanuja-yx8pf Месяц назад

    Waheguru ji🙏🙏

  • @fyyccuffug8if7fudcucuh43
    @fyyccuffug8if7fudcucuh43 Месяц назад

    satnam sai waheguru ji Dhan Dhan guru Ramdas ji maher karo ji