2-8-24 Today Hukamnama Sahib | Ajj da Hukamnama Sahib | Mukhwak hukamnama Amritsar Today Hukamnama

Поделиться
HTML-код
  • Опубликовано: 20 окт 2024

Комментарии • 121

  • @Todayhukamnama
    @Todayhukamnama  2 месяца назад +15

    Please cover your head & Remove your shoes before reading Hukamnama sahib Ji
    Amrit wele da mukhwakh shri Harmandar sahib amritsar sahib ji, Ang-961,
    02-August-2024
    ਅੰਮ੍ਰਿਤ ਵੇਲੇ ਦਾ ਮੁੱਖਵਾਕ ਜੀ
    ਸਲੋਕ ਮਃ ੫ ॥ ਕਰਿ ਕਿਰਪਾ ਕਿਰਪਾਲ ਆਪੇ ਬਖਸਿ ਲੈ ॥ ਸਦਾ ਸਦਾ ਜਪੀ ਤੇਰਾ ਨਾਮੁ ਸਤਿਗੁਰ ਪਾਇ ਪੈ ॥ ਮਨ ਤਨ ਅੰਤਰਿ ਵਸੁ ਦੂਖਾ ਨਾਸੁ ਹੋਇ ॥ ਹਥ ਦੇਇ ਆਪਿ ਰਖੁ ਵਿਆਪੈ ਭਉ ਨ ਕੋਇ ॥ ਗੁਣ ਗਾਵਾ ਦਿਨੁ ਰੈਣਿ ਏਤੈ ਕੰਮਿ ਲਾਇ ॥ ਸੰਤ ਜਨਾ ਕੈ ਸੰਗਿ ਹਉਮੈ ਰੋਗੁ ਜਾਇ ॥ ਸਰਬ ਨਿਰੰਤਰਿ ਖਸਮੁ ਏਕੋ ਰਵਿ ਰਹਿਆ ॥ ਗੁਰ ਪਰਸਾਦੀ ਸਚੁ ਸਚੋ ਸਚੁ ਲਹਿਆ ॥ ਦਇਆ ਕਰਹੁ ਦਇਆਲ ਅਪਣੀ ਸਿਫਤਿ ਦੇਹੁ ॥ ਦਰਸਨੁ ਦੇਖਿ ਨਿਹਾਲ ਨਾਨਕ ਪ੍ਰੀਤਿ ਏਹ ॥੧॥ {ਪੰਨਾ 961}
    ਪਦ ਅਰਥ: ਆਪੇ = ਆਪ ਹੀ। ਜਪੀ = ਜਪੀਂ, ਮੈਂ ਜਪਾਂ। ਪਾਇ = ਪੈਰਾਂ ਤੇ। ਨ ਵਿਆਪੈ = ਜ਼ੋਰ ਨ ਪਾ ਲਏ। ਰੈਣਿ = ਰਾਤ। ਕੰਮਿ = ਕੰਮ ਵਿਚ। ਨਿਰੰਤਰਿ = ਇਕ-ਰਸ ਸਭ ਵਿਚ। ਰਵਿ ਰਹਿਆ = ਮੌਜੂਦ ਹੈ। ਲੋਹਿਆ = ਲੱਭ ਲਿਆ।
    ਅਰਥ: ਹੇ ਕਿਰਪਾਲ (ਪ੍ਰਭੂ) ! ਮੇਹਰ ਕਰ, ਤੇ ਤੂੰ ਆਪ ਹੀ ਮੈਨੂੰ ਬਖ਼ਸ਼ ਲੈ, ਸਤਿਗੁਰੂ ਦੇ ਚਰਨਾਂ ਉਤੇ ਢਹਿ ਕੇ ਮੈਂ ਸਦਾ ਹੀ ਤੇਰਾ ਨਾਮ ਜਪਦਾ ਰਹਾਂ।
    (ਹੇ ਕਿਰਪਾਲ!) ਮੇਰੇ ਮਨ ਵਿਚ ਤਨ ਵਿਚ ਆ ਵੱਸ (ਤਾਕਿ) ਮੇਰੇ ਦੁੱਖ ਮੁੱਕ ਜਾਣ; ਤੂੰ ਆਪ ਮੈਨੂੰ ਆਪਣੇ ਹੱਥ ਦੇ ਕੇ ਰੱਖ, ਕੋਈ ਡਰ ਮੇਰੇ ਉਤੇ ਜ਼ੋਰ ਨਾ ਪਾ ਸਕੇ।
    (ਹੇ ਕਿਰਪਾਲ!) ਮੈਨੂੰ ਇਸੇ ਕੰਮ ਲਾਈ ਰੱਖ ਕਿ ਮੈਂ ਦਿਨ ਰਾਤ ਮੇਰੇ ਗੁਣ ਗਾਂਦਾ ਰਹਾਂ, ਗੁਰਮੁਖਾਂ ਦੀ ਸੰਗਤਿ ਵਿਚ ਰਹਿ ਕੇ ਮੇਰਾ ਹਉਮੈ ਦਾ ਰੋਗ ਕੱਟਿਆ ਜਾਏ।
    (ਹੇ ਭਾਈ! ਭਾਵੇਂ) ਖਸਮ-ਪ੍ਰਭੂ ਹੀ ਸਭ ਜੀਵਾਂ ਵਿਚ ਇਕ-ਰਸ ਵਿਆਪਕ ਹੈ, ਪਰ ਉਸ ਸਦਾ-ਥਿਰ ਰਹਿਣ ਵਾਲੇ ਪ੍ਰਭੂ ਨੂੰ ਜਿਸ ਨੇ ਲੱਭਾ ਹੈ ਗੁਰੂ ਦੀ ਮੇਹਰ ਨਾਲ ਲੱਭਾ ਹੈ।
    ਹੇ ਦਿਆਲ ਪ੍ਰਭੂ! ਦਇਆ ਕਰ, ਮੈਨੂੰ ਆਪਣੀ ਸਿਫ਼ਤਿ-ਸਾਲਾਹ ਬਖ਼ਸ਼, (ਮੈਨੂੰ) ਨਾਨਕ ਨੂੰ ਇਹੀ ਤਾਂਘ ਹੈ ਕਿ ਤੇਰਾ ਦਰਸਨ ਕਰ ਕੇ ਖਿੜਿਆ ਰਹਾਂ।1।
    ਮਃ ੫ ॥ ਏਕੋ ਜਪੀਐ ਮਨੈ ਮਾਹਿ ਇਕਸ ਕੀ ਸਰਣਾਇ ॥ ਇਕਸੁ ਸਿਉ ਕਰਿ ਪਿਰਹੜੀ ਦੂਜੀ ਨਾਹੀ ਜਾਇ ॥ ਇਕੋ ਦਾਤਾ ਮੰਗੀਐ ਸਭੁ ਕਿਛੁ ਪਲੈ ਪਾਇ ॥ ਮਨਿ ਤਨਿ ਸਾਸਿ ਗਿਰਾਸਿ ਪ੍ਰਭੁ ਇਕੋ ਇਕੁ ਧਿਆਇ ॥ ਅੰਮ੍ਰਿਤੁ ਨਾਮੁ ਨਿਧਾਨੁ ਸਚੁ ਗੁਰਮੁਖਿ ਪਾਇਆ ਜਾਇ ॥ ਵਡਭਾਗੀ ਤੇ ਸੰਤ ਜਨ ਜਿਨ ਮਨਿ ਵੁਠਾ ਆਇ ॥ ਜਲਿ ਥਲਿ ਮਹੀਅਲਿ ਰਵਿ ਰਹਿਆ ਦੂਜਾ ਕੋਈ ਨਾਹਿ ॥ ਨਾਮੁ ਧਿਆਈ ਨਾਮੁ ਉਚਰਾ ਨਾਨਕ ਖਸਮ ਰਜਾਇ ॥੨॥ {ਪੰਨਾ 961}
    ਪਦ ਅਰਥ: ਮਨੈ ਮਾਹਿ = ਮਨ ਹੀ ਵਿਚ। ਪਿਰਹੜੀ = ਪ੍ਰੇਮ। ਜਾਇ = ਥਾਂ। ਪਲੈ ਪਾਇ = ਮਿਲਦਾ ਹੈ। ਸਭੁ ਕਿਛੁ = ਹਰੇਕ ਚੀਜ਼। ਗਿਰਾਸਿ = ਗਿਰਾਹੀ ਦੇ ਨਾਲ, ਖਾਂਦਿਆਂ ਪੀਂਦਿਆਂ। ਨਿਧਾਨੁ = ਖ਼ਜ਼ਾਨਾ। ਸਚੁ = ਸਦਾ-ਥਿਰ ਰਹਿਣ ਵਾਲਾ। ਗੁਰਮੁਖਿ = ਗੁਰੂ ਦੀ ਰਾਹੀਂ। ਵਡਭਾਗੀ = ਵੱਡੇ ਭਾਗਾਂ ਵਾਲੇ। ਮਨਿ = ਮਨ ਵਿਚ। ਵੁਠਾ = ਵੱਸਿਆ। ਮਹੀਅਲਿ = ਮਹੀ ਤਲਿ, ਧਰਤੀ ਦੇ ਤਲ ਉਤੇ, ਧਰਤੀ ਦੇ ਉਪਰ, ਆਕਾਸ਼ ਵਿਚ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ।
    ਅਰਥ: ਇਕ ਪ੍ਰਭੂ ਨੂੰ ਹੀ ਮਨ ਵਿਚ ਧਿਆਉਣਾ ਚਾਹੀਦਾ ਹੈ, ਇਕ ਪ੍ਰਭੂ ਦੀ ਹੀ ਸਰਨ ਲੈਣੀ ਚਾਹੀਦੀ ਹੈ। ਹੇ ਮਨ! ਇਕ ਪ੍ਰਭੂ ਨਾਲ ਹੀ ਪ੍ਰੇਮ ਪਾ, ਉਸ ਤੋਂ ਬਿਨਾ ਹੋਰ ਕੋਈ ਥਾਂ ਟਿਕਾਣਾ ਨਹੀਂ ਹੈ। ਇਕ ਪ੍ਰਭੂ ਦਾਤੇ ਪਾਸੋਂ ਹੀ ਮੰਗਣਾ ਚਾਹੀਦਾ ਹੈ, ਹਰੇਕ ਚੀਜ਼ ਉਸੇ ਪਾਸੋਂ ਮਿਲਦੀ ਹੈ। ਹੇ ਭਾਈ! ਮਨ ਦੀ ਰਾਹੀਂ ਸਰੀਰ ਦੀ ਰਾਹੀਂ ਸੁਆਸ ਸੁਆਸ ਖਾਂਦਿਆਂ ਪੀਂਦਿਆਂ ਇਕ ਪ੍ਰਭੂ ਨੂੰ ਹੀ ਸਿਮਰ।
    ਪ੍ਰਭੂ ਦਾ ਆਤਮਕ ਜੀਵਨ ਦੇਣ ਵਾਲਾ ਨਾਮ ਸਦਾ ਕਾਇਮ ਰਹਿਣ ਵਾਲਾ ਖ਼ਜ਼ਾਨਾ ਗੁਰੂ ਦੀ ਰਾਹੀਂ ਹੀ ਮਿਲਦਾ ਹੈ। ਉਹ ਗੁਰਮੁਖਿ ਬੰਦੇ ਬੜੇ ਭਾਗਾਂ ਵਾਲੇ ਹਨ ਜਿਨ੍ਹਾਂ ਦੇ ਮਨ ਵਿਚ ਪ੍ਰਭੂ ਆ ਵੱਸਦਾ ਹੈ।
    ਪ੍ਰਭੂ ਜਲ ਵਿਚ ਧਰਤੀ ਵਿਚ ਆਕਾਸ਼ ਵਿਚ (ਹਰ ਥਾਂ) ਮੌਜੂਦ ਹੈ, ਉਸ ਤੋਂ ਬਿਨਾ (ਕਿਤੇ ਭੀ) ਕੋਈ ਹੋਰ ਨਹੀਂ ਹੈ। ਹੇ ਨਾਨਕ! (ਅਰਦਾਸ ਕਰ ਕਿ) ਮੈਂ ਵੀ ਉਸ ਪ੍ਰਭੂ ਦਾ ਨਾਮ ਸਿਮਰਾਂ, ਨਾਮ (ਮੂੰਹ ਨਾਲ) ਉਚਾਰਾਂ ਤੇ ਉਸ ਖਸਮ-ਪ੍ਰਭੂ ਦੀ ਰਜ਼ਾ ਵਿਚ ਰਹਾਂ।2।
    ਪਉੜੀ ॥ ਜਿਸ ਨੋ ਤੂ ਰਖਵਾਲਾ ਮਾਰੇ ਤਿਸੁ ਕਉਣੁ ॥ ਜਿਸ ਨੋ ਤੂ ਰਖਵਾਲਾ ਜਿਤਾ ਤਿਨੈ ਭੈਣੁ ॥ ਜਿਸ ਨੋ ਤੇਰਾ ਅੰਗੁ ਤਿਸੁ ਮੁਖੁ ਉਜਲਾ ॥ ਜਿਸ ਨੋ ਤੇਰਾ ਅੰਗੁ ਸੁ ਨਿਰਮਲੀ ਹੂੰ ਨਿਰਮਲਾ ॥ ਜਿਸ ਨੋ ਤੇਰੀ ਨਦਰਿ ਨ ਲੇਖਾ ਪੁਛੀਐ ॥ ਜਿਸ ਨੋ ਤੇਰੀ ਖੁਸੀ ਤਿਨਿ ਨਉ ਨਿਧਿ ਭੁੰਚੀਐ ॥ ਜਿਸ ਨੋ ਤੂ ਪ੍ਰਭ ਵਲਿ ਤਿਸੁ ਕਿਆ ਮੁਹਛੰਦਗੀ ॥ ਜਿਸ ਨੋ ਤੇਰੀ ਮਿਹਰ ਸੁ ਤੇਰੀ ਬੰਦਿਗੀ ॥੮॥ {ਪੰਨਾ 961}
    ਪਦ ਅਰਥ: ਤਿਨੈ = ਉਸੇ ਨੇ। ਭੈਣੁ = ਭਵਨ, ਜਗਤ। ਅੰਗੁ = ਪੱਖ, ਆਸਰਾ। ਤਿਸੁ ਮੁਖੁ = ਉਸ ਦਾ ਮੂੰਹ। ਲੇਖਾ = ਜ਼ਿੰਦਗੀ ਵਿਚ ਕੀਤੇ ਕਰਮਾਂ ਦਾ ਹਿਸਾਬ। ਤਿਨਿ = ਉਸ ਨੇ। ਭੁੰਚੀਐ = ਵਰਤਿਆ ਹੈ, ਮਾਣਿਆ ਹੈ, ਭੋਗਿਆ ਹੈ। ਮੁਹਛੰਦਗੀ = ਮੁਥਾਜੀ। ਜਿਸ ਨੋ = {ਲਫ਼ਜ਼ 'ਜਿਸੁ' ਦਾ ੁ ਸੰਬੰਧਕ 'ਨੋ' ਦੇ ਕਾਰਨ ਉੱਡ ਗਿਆ ਹੈ}।
    ਅਰਥ: (ਹੇ ਪ੍ਰਭੂ!) ਜਿਸ ਮਨੁੱਖ ਨੂੰ ਤੂੰ ਰਾਖਾ ਮਿਲਿਆ ਹੈਂ, ਉਸ ਨੂੰ ਕੋਈ (ਵਿਕਾਰ ਆਦਿਕ) ਮਾਰ ਨਹੀਂ ਸਕਦਾ, ਕਿਉਂਕਿ ਉਸ ਨੇ ਤਾਂ (ਸਾਰਾ) ਜਗਤ (ਹੀ) ਜਿੱਤ ਲਿਆ ਹੈ।
    (ਹੇ ਪ੍ਰਭੂ!) ਜਿਸ ਨੂੰ ਤੇਰਾ ਆਸਰਾ ਪ੍ਰਾਪਤ ਹੈ ਉਹ (ਮਨੁੱਖਤਾ ਦੀ ਜ਼ਿੰਮੇਵਾਰੀ ਵਿਚ) ਸੁਰਖ਼ਰੂ ਹੋ ਗਿਆ ਹੈ, ਉਹ ਬੜੇ ਹੀ ਪਵਿਤ੍ਰ ਜੀਵਨ ਵਾਲਾ ਬਣ ਗਿਆ ਹੈ।
    (ਹੇ ਪ੍ਰਭੂ!) ਜਿਸ ਨੂੰ ਤੇਰੀ (ਮੇਹਰ ਦੀ) ਨਜ਼ਰ ਨਸੀਬ ਹੋਈ ਹੈ ਉਸ ਨੂੰ (ਜ਼ਿੰਦਗੀ ਵਿਚ ਕੀਤੇ ਕੰਮਾਂ ਦਾ) ਹਿਸਾਬ ਨਹੀਂ ਪੁੱਛਿਆ ਜਾਂਦਾ, ਕਿਉਂਕਿ ਹੇ ਪ੍ਰਭੂ! ਜਿਸ ਨੂੰ ਤੇਰੀ ਖ਼ੁਸ਼ੀ ਪ੍ਰਾਪਤ ਹੋਈ ਹੈ ਉਸ ਨੇ ਤੇਰੇ ਨਾਮ-ਰੂਪ ਨੌ ਖ਼ਜ਼ਾਨੇ ਮਾਣ ਲਏ ਹਨ।
    ਹੇ ਪ੍ਰਭੂ! ਜਿਸ ਬੰਦੇ ਦੇ ਧੜੇ ਤੇ ਤੂੰ ਹੈਂ ਉਸ ਨੂੰ ਕਿਸੇ ਦੀ ਮੁਥਾਜੀ ਨਹੀਂ ਰਹਿੰਦੀ (ਕਿਉਂਕਿ) ਜਿਸ ਉਤੇ ਤੇਰੀ ਮੇਹਰ ਹੈ ਉਹ ਤੇਰੀ ਭਗਤੀ ਕਰਦਾ ਹੈ।8।

    • @Todayhukamnama
      @Todayhukamnama  2 месяца назад +4

      सलोक मः ५ ॥ करि किरपा किरपाल आपे बखसि लै ॥ सदा सदा जपी तेरा नामु सतिगुर पाइ पै ॥ मन तन अंतरि वसु दूखा नासु होइ ॥ हथ देइ आपि रखु विआपै भउ न कोइ ॥ गुण गावा दिनु रैणि एतै कमि लाइ ॥ संत जना कै संगि हउमै रोगु जाइ ॥ सरब निरंतरि खसमु एको रवि रहिआ ॥ गुर परसादी सचु सचो सचु लहिआ ॥ दइआ करहु दइआल अपणी सिफति देहु ॥ दरसनु देखि निहाल नानक प्रीति एह ॥१॥ {पन्ना 961}
      पद्अर्थ: आपे = खुद ही। जपी = मैं जपूँ। पाइ = पैरों पर। न विआपै = जोर ना डाल ले। रैणि = रात। कंमि = काम में। निरंतरि = एक रस सब में। रवि रहिआ = मौजूद है। लोहिआ = पा लिया।
      अर्थ: हे कृपालु (प्रभू)! मेहर कर, और तू स्वयं ही मुझे बख्श ले, सतिगुरू के चरणों में गिर के मैं सदा ही तेरा नाम जपता रहॅूँ।
      (हे कृपालु!) मेरे मन में तन में आ बस (ता कि) मेरे दुख समाप्त हो जाएं; तू स्वयं मुझे अपना हाथ दे के रख, कोई डर मुझ पर अपना जोर ना डाल सके।
      (हे कृपालु!) मुझे इसी काम में लगाए रख कि मैं दिन-रात तेरे गुण गाता रहूँ, गुरमुखों की संगति में रह के मेरा अहंकार का रोग काटा जाए।
      (हे भाई! भले ही) पति-प्रभू सब जीवों में एक रस व्यापक है, पर उस सदा-स्थिर रहने वाले प्रभू को जिसने पाया है गुरू की मेहर से पाया है।
      हे दयालु प्रभू! दया कर, मुझे अपनी सिफत-सालाह बख्श, (मुझ) नानक की यही तमन्ना है कि तेरे दर्शन करके प्रफुल्लित रहूँ।1।
      मः ५ ॥ एको जपीऐ मनै माहि इकस की सरणाइ ॥ इकसु सिउ करि पिरहड़ी दूजी नाही जाइ ॥ इको दाता मंगीऐ सभु किछु पलै पाइ ॥ मनि तनि सासि गिरासि प्रभु इको इकु धिआइ ॥ अम्रितु नामु निधानु सचु गुरमुखि पाइआ जाइ ॥ वडभागी ते संत जन जिन मनि वुठा आइ ॥ जलि थलि महीअलि रवि रहिआ दूजा कोई नाहि ॥ नामु धिआई नामु उचरा नानक खसम रजाइ ॥२॥ {पन्ना 961}
      पद्अर्थ: मनै माहि = मन ही में। पिरहड़ी = प्रेम। जाइ = जगह। पलै पाइ = पलै पाय, मिलता है। सभु किछु = हरेक चीज। गिरासि = ग्रास के साथ, खाते पीते। निधानु = खजाना। सचु = सदा स्थिर रहने वाला। गुरमुखि = गुरू के द्वारा। वडभागी = बड़े भाग्यों वाले। मनि = मन में। वुठा = बसा। महीअलि = मही तल, धरती के तल पर, धरती के ऊपर, आकाश में। अंम्रितु = आत्मिक जीवन देने वाला।
      अर्थ: एक प्रभू को ही मन में ध्याना चाहिए, एक प्रभू की ही शरण लेनी चाहिए। हे मन! एक प्रभू के साथ ही प्रेम डाल, उसके बिना और कोई जगह-ठिकाना नहीं है। एक प्रभू-दाते से ही माँगना चाहिए, हरेक चीज उसी से ही मिलती है। हे भाई! मन से शरीर से श्वास-श्वास खाते-पीते एक प्रभू को ही सिमर।
      प्रभू का आत्मिक जीवन देने वाला नाम सदा कायम रहने वाला खजाना गुरू के द्वारा ही मिलता है। वह गुरमुख लोग बड़े ही भाग्यों वाले हैं जिनके मन में प्रभू आ बसता है।
      प्रभू जल में धरती में आकाश में (हर जगह) मौजूद है, उसके बिना (कहीं भी) कोई और नहीं है। हे नानक! (अरदास कर कि) मैं भी उस प्रभू का नाम सिमरूँ, नाम (मुँह से) उचारूँ और उस पति-प्रभू की रजा में रहूँ।2।
      पउड़ी ॥ जिस नो तू रखवाला मारे तिसु कउणु ॥ जिस नो तू रखवाला जिता तिनै भैणु ॥ जिस नो तेरा अंगु तिसु मुखु उजला ॥ जिस नो तेरा अंगु सु निरमली हूं निरमला ॥ जिस नो तेरी नदरि न लेखा पुछीऐ ॥ जिस नो तेरी खुसी तिनि नउ निधि भुंचीऐ ॥ जिस नो तू प्रभ वलि तिसु किआ मुहछंदगी ॥ जिस नो तेरी मिहर सु तेरी बंदिगी ॥८॥ {पन्ना 961}
      पद्अर्थ: तिनै = उसी ने। भैणु = भवन, जगत। अंगु = पक्ष, आसरा। तिसु मुखु = उसका मुँह। लेखा = जिंदगी में किए कर्मों का हिसाब। तिनि = उस ने। भुंचीअै = बरता है, भोगा है। मुहछंदगी = मुथाजी।
      जिस नो: 'जिसु' की 'ु' मात्रा संबंधक 'नो' के कारण हटा दी गई है।
      अर्थ: (हे प्रभू!) जिस मनुष्य को तू रक्षक मिला है, उसको कोई (विकार आदि) मार नहीं सकता, क्योंकि उसने तो (सारा) जगत (ही) जीत लिया है।
      (हे प्रभू!) जिसको तेरा आसरा प्राप्त है वह (मानवता की जिम्मेवारी में) सुर्खरू हो गया है, वह बड़े ही पवित्र जीवन वाला बन गया है।
      (हे प्रभू!) जिसको तेरी (मेहर की) नजर नसीब हुई है उसको (जिंदगी में किए कामों का) हिसाब नहीं पूछा जाता, क्योंकि हे प्रभू! जिसको तेरी खुशी प्राप्त हुई है उसने तेरे नाम-रूप नौ खजानों का आनंद ले लिया है।
      हे प्रभू! तू जिस व्यक्ति के पक्ष में है उसको किसी की मुथाजी नहीं रहती (क्योंकि) जिस पर तेरी मेहर है वह तेरी भक्ति करता है।8।

    • @Todayhukamnama
      @Todayhukamnama  2 месяца назад +4

      Shalok, Fifth Mehl:
      Please grant Your Grace, O Merciful Lord; please forgive me.
      Forever and ever, I chant Your Name; I fall at the feet of the True Guru.
      Please, dwell within my mind and body, and end my sufferings.
      Please give me Your hand, and save me, that fear may not afflict me.
      May I sing Your Glorious Praises day and night; please commit me to this task.
      Associating with the humble Saints, the disease of egotism is eradicated.
      The One Lord and Master is all-pervading, permeating everywhere.
      By Guru's Grace, I have truly found the Truest of the True.
      Please bless me with Your Kindness, O Kind Lord, and bless me with Your Praises.
      Gazing upon the Blessed Vision of Your Darshan, I am in ecstasy; this is what Nanak loves. ||1||
      Fifth Mehl:
      Meditate on the One Lord within your mind, and enter the Sanctuary of the One Lord alone.
      Be in love with the One Lord; there is no other at all.
      Beg from the One Lord, the Great Giver, and you will be blessed with everything.
      In your mind and body, with each breath and morsel of food, meditate on the One and only Lord God.
      The Gurmukh obtains the true treasure, the Ambrosial Naam, the Name of the Lord.
      Very fortunate are those humble Saints, within whose minds the Lord has come to abide.
      He is pervading and permeating the water, the land and the sky; there is no other at all.
      Meditating on the Naam, and chanting the Naam, Nanak abides in the Will of his Lord and Master. ||2||
      Pauree:
      One who has You as his Saving Grace - who can kill him?
      One who has You as his Saving Grace conquers the three worlds.
      One who has You on his side - his face is radiant and bright.
      One who has You on his side, is the purest of the Pure.
      One who is blessed with Your Grace is not called to give his account.
      One with whom You are pleased, obtains the nine treasures.
      One who has You on his side, God - unto whom is he subservient?
      One who is blessed with Your Kind Mercy is dedicated to Your worship. ||8||

    • @kuljeetkaur4981
      @kuljeetkaur4981 2 месяца назад +5

      Waheguru ji Waheguru ji 🙏🙏🙏🙏🙏🙏🙏🙏🙏🙏🙏

    • @jasminderkaur7704
      @jasminderkaur7704 2 месяца назад +2

      🙏🏻🙏🏻🙏🏻🙏🏻🙏🏻 Dhan Dhan Guru Granth Sahib ji maharaj!!🌷🌷🌷🌷🌷🌷🌷🌷🌷🌷🌷🙏🏻🙏🏻waheguruji Waheguruji Waheguruji 🌷🌷🙏🏻🙏🏻thank u so much ji!!🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🌷🌷

  • @BaljitKaur-gp4ur
    @BaljitKaur-gp4ur 2 месяца назад +4

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ❤

  • @AngrejSingh-o6c
    @AngrejSingh-o6c 2 месяца назад +3

    ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਵਾਹਿਗੁਰੂ ਜੀ ਕਿਰਪਾ ਕਰਨੀ ਵਾਹਿਗੁਰੂ 🙏🙏🙏🙏🙏🙏🙏🌹🌹🌹🌹🌹🌹🌹🎉🎉🎉🎉🎉🎉🎉🥰🥰

  • @AngrejSingh-o6c
    @AngrejSingh-o6c 2 месяца назад +4

    ਧੰਨ ਧੰਨ ਬਾਬਾ ਜਵੰਦ ਸਿੰਘ ਜੀ ਵਾਹਿਗੁਰੂ ਜੀ ਕਿਰਪਾ ਕਰਨੀ ਵਾਹਿਗੁਰੂ 🙏🙏🙏🙏🙏🙏🙏🙏🌹🌹🌹🌹🌹🌹🌹🌹🌹🎉🎉🎉🎉🎉🎉🥰🥰🥰

  • @ArshdeepSingh-lj7gc
    @ArshdeepSingh-lj7gc 2 месяца назад +2

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ 🙏🙏🙏🙏🙏

  • @jeet2918
    @jeet2918 2 месяца назад +4

    ਵਾਹਿਗੁਰੂ ਜੀ 🙏🏻 🌹😊 ਵਾਹਿਗੁਰੂ ਜੀ 🙏🏻 🌹😊 ਵਾਹਿਗੁਰੂ ਜੀ 🙏🏻 🌹😊 ਵਾਹਿਗੁਰੂ ਜੀ 🙏🏻 🌹😊 ਵਾਹਿਗੁਰੂ ਜੀ 🙏🏻 🌹😊 ਵਾਹਿਗੁਰੂ ਜੀ 🙏🏻 🌹😊 ❤❤

  • @rampal33e65
    @rampal33e65 2 месяца назад +2

    ਸਤਿਨਾਮ ਜੀ ਵਾਹਿਗੁਰੂ ਜੀ, ਸਤਿਨਾਮ ਜੀ ਵਾਹਿਗੁਰੂ ਜੀ, ਸਤਿਨਾਮ ਜੀ ਵਾਹਿਗੁਰੂ ਜੀ, ਸਤਿਨਾਮ ਜੀ ਵਾਹਿਗੁਰੂ ਜੀ, ਸਤਿਨਾਮ ਜੀ ਵਾਹਿਗੁਰੂ ਜੀ..... ਵਾਹਿਗੁਰੂ ਸੱਚਿਆ ਪਾਤਸ਼ਾਹ ਜੀ ਕੁੱਲ ਦੁਨੀਆਂ ਦਾ ਭਲਾ ਕਰੋ ਜੀ, ਦੁੱਧਾਂ, ਪੁੱਤਾਂ ਦੀਆਂ ਦਾਤਾਂ ਸਭ ਨੂੰ ਬਖ਼ਸ਼ੋ ਜੀ।

  • @AngrejSingh-o6c
    @AngrejSingh-o6c 2 месяца назад +2

    ਧੰਨ ਧੰਨ ਗੁਰੂ ਰਾਮਦਾਸ ਜੀ ਵਾਹਿਗੁਰੂ ਜੀ ਕਿਰਪਾ ਕਰਨੀ ਵਾਹਿਗੁਰੂ 🙏🙏🙏🙏🙏🙏🙏🙏🙏🌹🌹🌹🌹🌹🌹🙏🙏🥰🥰

  • @harvindersinghbilingmalwa1339
    @harvindersinghbilingmalwa1339 2 месяца назад +2

    🌹🌹🌹🌹 🌅🌅🌅🌅 🫓🫓
    ਧੰਨ - ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਤੇ ਧੰਨ - ਧੰਨ ਜਗਤ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇਸ਼ , ਕੌਮ, ਸੰਸਾਰ ਤੇ ਮੇਹਰ ਭਰਿਆ ਹੱਥ ਤੇ ਸੁੱਖ - ਸ਼ਾਂਤੀ ਰੱਖਣਾ।
    🌹🌹🪷🪷🌊🌊💮💮🌳🌳💥💥🌺🌺🛞🛞🌈🌈🐅🐅🌷🌷🦚🦚💐🥀🥀

  • @SavinderSingh-iu8kz
    @SavinderSingh-iu8kz 2 месяца назад +2

    🎉 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏🙏🙏🙏🙏🙏🙏🙏💐🌹💐🌹💐🌹💐🌹💐

  • @Bhaijeetsinghofficial
    @Bhaijeetsinghofficial 2 месяца назад +4

    🌹ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🌹💖💛💙🙂ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙌👏🏻🙏🏻👌🏻💫✨️👍🏻♥️❤️🥰💖💛💙🙂❤❤

  • @BhullarBobby
    @BhullarBobby 2 месяца назад +3

    Waheguru ji Waheguru ji Waheguru ji Waheguru ji Waheguru jiWaheguru ji Waheguru jiWaheguru jiWaheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji WaheguruWaheguru ji Waheguru ji Waheguru ji Waheguru ji Waheguru ji jiWaheguru ji Waheguru ji Waheguru ji Waheguru ji Waheguru ji Waheguru ji Waheguru jiWaheguru ji Waheguru ji Waheguru ji Waheguru ji Waheguru jiWaheguru ji🙏

  • @mukhtyarsingh5636
    @mukhtyarsingh5636 2 месяца назад +3

    Shri guru ramdas baba deep singh g guru granth sahib g

  • @RanjeetSingh-dk4hn
    @RanjeetSingh-dk4hn 2 месяца назад +3

    Waheguru ji waheguru ji waheguru ji waheguru ji waheguru ji

  • @HoshiyarHanjra-s3f
    @HoshiyarHanjra-s3f 2 месяца назад +4

    Waheguru waheguru ji waheguru dhan dhan guru Ramdas ji mahraj mehar Karo waheguru waheguru ji

  • @HiraSingh-xp6ey
    @HiraSingh-xp6ey 2 месяца назад +1

    🌹🌹🌹🌹🙏🙏🙏🙏ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ🙏🙏🙏🙏🌹🌹🌹🌹

  • @gurdaswadhwa8386
    @gurdaswadhwa8386 2 месяца назад +2

    Satnam Shree waheguru ♥️🙏🙏🌹🌷🌷🌷🌹🌷🌹

  • @BaljitKaur-gp4ur
    @BaljitKaur-gp4ur 2 месяца назад +1

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ❤

  • @darshansinghgosal6523
    @darshansinghgosal6523 2 месяца назад +1

    ਵਾਹਿਗੁਰੂ ਜੀ💕💕 ਵਾਹਿਗੁਰੂ ਜੀ💕💕💕

  • @jeet2918
    @jeet2918 2 месяца назад +3

    Waheguru waheguru waheguru waheguru waheguru waheguru waheguru waheguru ji waheguru ji waheguru ji waheguru ji waheguru waheguru ji waheguru ji ❤️💞😙😇👍🏻😀🤎🙏🏻😘♥️💜😍😅🙃😃✅️🔥🙂💓🥹💯🥰😊💖🌞😻👌💋🤭💚🧡🤩🫠👀😁💙💕💋♥️❤️

  • @avindersolar8852
    @avindersolar8852 2 месяца назад +2

    वाहेगुरु जी वाहेगुरु जी वाहेगुरु धनगुरु नानक धन बाबा ‌नानक देव जी महाराज अरविंदर कौर सोला‌र‌‌

  • @inderjeetgill2011
    @inderjeetgill2011 2 месяца назад +4

    Kar kirpa ape baksh lei waheguru ❤❤❤❤❤❤❤❤❤❤❤❤❤

  • @PritamSingh-rg1cl
    @PritamSingh-rg1cl 2 месяца назад +3

    Waheguru ji Tera Sukar hi

  • @inderjeetgill2011
    @inderjeetgill2011 2 месяца назад +2

    Dhan Guru Nanak Dev Ji Dhan Dhan Guru Arjun Dev Ji waheguru ji 🌹 🙏🏻 🙌 ❤❤❤❤❤❤❤❤❤❤❤

  • @harvindersinghbilingmalwa1339
    @harvindersinghbilingmalwa1339 2 месяца назад +2

    🌹🌹🌹🌹🌅🌅🌅🌅🫓🫓
    Dhan-Dhan Guru Ramdas Sahib Ji Maharaj te Dhan-Dhan Jagat Guru Granth Sahib Ji Maharaj Desh, Kom , sansar te mehar bhreya hatth te sukh-santi rakhna।
    🌹🌹🪷🪷👏🌊🌊💮💮🌳🌳💥💥🌺🌺🛞🛞♥️♥️🐅🐅🌷🌷🦚🦚💐💐🌳🌳

  • @Rachpalsingh5238
    @Rachpalsingh5238 2 месяца назад +1

    🙏🙏♥️♥️ Waheguru ji maher kri sabh da bhala kare waheguru ji waheguru ji waheguru ji waheguru ji waheguru ji waheguru ji waheguru ji waheguru ji waheguru ji ka Khalsa waheguru ji ki fateh ♥️♥️🙏🙏

  • @SikhiGurbaniGyan
    @SikhiGurbaniGyan 2 месяца назад +3

    Satnam sri waheguru sahib ji 🙏🏻😙💙🤩🤭🥰♥❤🙂😍😘💞💕🧡💚💯💓💜♥❤

  • @iqbaalkaur2634
    @iqbaalkaur2634 2 месяца назад +2

    Sat shri akal baba ji ♥️🙏🙏🙏🙏💟♥️🌻👍💝💯🏵️💜🌹😍💕👌💟🌈🙌💓💐💐💐💐

  • @baljeetkaurbrar6778
    @baljeetkaurbrar6778 2 месяца назад +1

    Waheguru waheguru waheguru waheguru waheguru 🎉🎉🎉🎉🎉🙏🙏🙏🙏🙏

  • @bhupinderuppal1621
    @bhupinderuppal1621 2 месяца назад +1

    Dhan dhan shri guru Ramdas sahib ji waheguru ji ka Khalsa waheguru ji ki Fateh ji sab da bhla kro ji tandrusi bakhsho ji sab nu ji 💖💝🌹🌹🙏🙏

  • @bhupinderuppal1621
    @bhupinderuppal1621 2 месяца назад +1

    Dhan dhan shri guru granth sahib ji waheguru ji ka Khalsa waheguru ji ki Fateh ji Kotan kot vari namskar charna ch ji karaj safla kro ji bache de sare ji tandrusi bakhsho ji 💖💗💝❤️💕❣️❤️🌹🌹🌹🌹🌹🌹🌹🙏🙏🙏🙏🙏🙏

  • @iqbaalkaur2634
    @iqbaalkaur2634 2 месяца назад +1

    Sat shri akal saari sangta nu ji chardikala bakshna sache paatshah ji Maharaj ji 💓🌹❤️❤️💕🙏🌺🌸🌸🥳🥺🥰🤔🤔✈️😔🌷😄🌟🤩🍁💞💖🌺🙏👍💝🏵️😍❤️🌹🙌💕🌹🌹❤️💓💓💓

  • @gurjindersingh3638
    @gurjindersingh3638 2 месяца назад

    🚩 ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🚩🌿 ਵਾਹਿਗੁਰੂ ਜੀ 🌿🙏🌹🙏🌹🙏🌹 🙏🌹🙏🌹

  • @gurpinderdhillon4703
    @gurpinderdhillon4703 2 месяца назад +2

    💐💐 Waheguru ji 🙏🏻

  • @manpreetdhillon8197
    @manpreetdhillon8197 2 месяца назад +1

    Satnam shri Waheguru ji sarbat da bhala kro ji🙏🏻🙏🏻❤️❤️

  • @raghuwindersingh3567
    @raghuwindersingh3567 2 месяца назад +1

    Satnam Shri waheguru ji 🌹🌹🌹🌹🌹🌹🌹🌹🌹🌹🌹

  • @amarjeetdhillon942
    @amarjeetdhillon942 2 месяца назад +1

    Dhan Dhan Baba Deep Singh ji Mehar Karo ji Mehar 🙏 ♥️

  • @suratsingh4822
    @suratsingh4822 2 месяца назад +1

    ❤DHAN DHAN GURU GRANTH SAHIB JI ❤

  • @gurbachankindrathetruth7365
    @gurbachankindrathetruth7365 2 месяца назад +2

    Waheguru Ji🙏🕊️✨

  • @HarjinderSingh-tz1vj
    @HarjinderSingh-tz1vj 2 месяца назад +1

    Satnam waheguru ji

  • @GaganSahota-g4g
    @GaganSahota-g4g 2 месяца назад

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @iqbaalkaur2634
    @iqbaalkaur2634 2 месяца назад +1

    Waheguru ji 🙏🙌💞🌈🍁💜🌹♥️💗😍🤩💕🌟👌💟🏵️💯😄💝👍🌷🌻

  • @ranvirkooner1247
    @ranvirkooner1247 2 месяца назад

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji 🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @farmerjagsirsinghdhaliwal2464
    @farmerjagsirsinghdhaliwal2464 2 месяца назад +1

    Waheguru ji

  • @inderjitsingh-mz5pk
    @inderjitsingh-mz5pk 2 месяца назад +1

    Satnam sari waheguru ji ❤❤❤❤❤

  • @Amanjot807
    @Amanjot807 2 месяца назад

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏💝

  • @satpalaulakh3727
    @satpalaulakh3727 2 месяца назад

    ਮਾਲਕ ਜੀਓ ਸਭਨਾਂ ਨੂੰ ਸੁਮੱਤ ਤਰੱਕੀਆਂ ਤੰਦਰੁਸਤੀਆ ਅਤੇ ਮੇਹਰਾ ਭਰਿਆਂ ਹੱਥ ਰੱਖੀਂਓ ਜੀ।। ਵਾਹਿਗੁਰੂ ਜੀ ਕੀ ਫਤਿਹ ਜੀ।।
    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਰੀਓ ਜੀ।।
    ਵਾਹਿਗੁਰੂ ਜੀ ਕੀ ਫਤਿਹ ਜੀ।।

  • @bhupinderuppal1621
    @bhupinderuppal1621 2 месяца назад

    Dhan dhan shri guru Arjun dev sahib ji waheguru ji ka Khalsa waheguru ji ki Fateh ji matha tekde aa ji charna ch ji hath ser te rakhyo ji 💖💝❤️💗💕❣️💝🌹🌹🌹🌹🌹🌹🌹🙏🙏🙏🙏🙏🙏

  • @bhupinderuppal1621
    @bhupinderuppal1621 2 месяца назад

    Dhan dhan shri guru Arjun dev sahib ji apne kerpa rakhyo Ji kamalpreet te har pal Canada ch ji karaj safla kro ji bache de sare ji tandrusi bakhsho ji chardikla ch rakhe malka har pal ji bache nu ji 💝❣️💕💗❤️💖💗🌹🌹🌹🌹🌹🌹🌹🙏🙏

  • @wahegurublessing586
    @wahegurublessing586 2 месяца назад

    ੴ 🌷ਸਤਿਨਾਮ ਸ਼੍ਰੀ ਵਾਹਿਗੁਰੂ ਜੀ🌷ੴ 🙏

  • @GurjantSingh-z4u
    @GurjantSingh-z4u 2 месяца назад

    Dhan dhan shri guru Ram Das Ji 🙏🙏🙏🙏🙏🌹 Dhan dhan shri guru Ram Das ji 🙏🙏🙏🙏🙏🌹 waheguru ji 🙏🙏🌹 waheguru ji 🙏🙏🌹

  • @onkarsingh7195
    @onkarsingh7195 2 месяца назад

    Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru

  • @gurtejkharoud5910
    @gurtejkharoud5910 2 месяца назад

    ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਸਭ ਦਾ ਭਲਾ ਕਰੋ ਜੀ

  • @jasminderkaur7704
    @jasminderkaur7704 2 месяца назад

    🙏🏻🌷🌷🌷🌷🙏🏻waheguruji!! mann tan antar vass dukha naas hoi,hath de aap rakh vyape bhau na koi.......🌷🌷waheguruji waheguruji waheguruji 🌷🌷jis nu tu prabh vall tis kya muhchhandgi, jis nu teri mehar so teri bandgi!!🌷🙏🏻🌷🙏🏻🌷🙏🏻🌷🙏🏻🌷🙏🏻🌷🙏🏻🌷🙏🏻🌷

  • @gurtejkharoud5910
    @gurtejkharoud5910 2 месяца назад

    ਵਾਹਿਗੁਰੂ ਜੀ ਸਾਡੇ ਮੂਰਖ ਪਰਿਵਾਰ ਨੂੰ ਚੰਗੀ ਸੁਮਤ ਬਖ਼ਸ਼ੋ ਜੀ

  • @ManjitKaur-ir2gt
    @ManjitKaur-ir2gt 2 месяца назад

    Waheguru ji 🙏🙏🙏🙏🙏

  • @kashmirkaur5882
    @kashmirkaur5882 2 месяца назад

    Satnam Sri Weheguru Sahib ji Dhan Dhan Guru Ramdas ji Mere privar te sada kirpa te mehar kro ji 🌹🌹🌹💐💐❤️🤲🙏🙏🙏🙏🙏

  • @gurtejkharoud5910
    @gurtejkharoud5910 2 месяца назад

    ਧੰਨ ਧੰਨ ਬਾਬਾ ਦੀਪ ਸਿੰਘ ਜੀ ਕਿਰਪਾ ਕਰੋ ਸਾਰਿਆ ਤੇ ਜੀ

  • @harmansidhu2063
    @harmansidhu2063 2 месяца назад

    Wahegurugsodabohuthejyadasukrawg🙏🙏🙏🙏🙏🙏🙏🙏🙏🙏🙏

  • @AmarjitKaur-vk9no
    @AmarjitKaur-vk9no 2 месяца назад

    Waheguru ji ka khalsa waheguru ji ki fateh🎉🎉🎉🎉🎉

  • @karishankumarsaini1905
    @karishankumarsaini1905 2 месяца назад +1

    AKALPURKH WAHEGURU JII DHAN DHAN HO.

  • @bhupinderuppal1621
    @bhupinderuppal1621 2 месяца назад

    Satnam shri waheguru sahib ji ❤️💝🌹🌹🙏🙏

  • @sarabjitkaur-tv9ho
    @sarabjitkaur-tv9ho 2 месяца назад

    WaheGuru Ji bless our family Gudia Saraj family with good health n wealth n happiness n sumat n Sikhi da daan bhakhshna Ji mera guacha saman mil Jai Ji shukrana shukrana 🙏🙏🎉

  • @sarabjitkaur-tv9ho
    @sarabjitkaur-tv9ho 2 месяца назад

    WaheGuru Ji Dhan Dhan Guru Ramdas Ji Mehar Karo Ji meri buchi de sehat theek karo Ji depration theek Karo Ji slim trim karo Ji shukrana shukrana 🙏🙏🎉

  • @sarabjitkaur-tv9ho
    @sarabjitkaur-tv9ho 2 месяца назад

    WaheGuru Ji Gudia Sartaj nu Mila ke rakhna Ji sohna bucha ya biba di daat bakhso Ji sara parivar piar naal Rehan Ji deh de bakhso Ji Kam krodh lob moh hankar door karo Ji shukrana shukrana 🙏🙏🎉

  • @narjeetsingh5151
    @narjeetsingh5151 2 месяца назад

    Waheguru ji mehr kryo ji

  • @sumansingh810
    @sumansingh810 2 месяца назад

    🙏❤🙏

  • @sarabjitkaur-tv9ho
    @sarabjitkaur-tv9ho 2 месяца назад

    WaheGuru Ji Preet Paal veer ji de Bajaj life insurance company to kase jita dena Ji Gudia da paper clear kra do Ji shukrana shukrana 🙏🙏🎉

  • @AngrejSingh-o6c
    @AngrejSingh-o6c 2 месяца назад +3

    ਧੰਨ ਧੰਨ ਗੁਰੂ ਅਮਰ ਦਾਸ ਜੀ ਵਾਹਿਗੁਰੂ ਜੀ ਕਿਰਪਾ ਕਰਨੀ ਵਾਹਿਗੁਰੂ 🙏🙏🙏🙏🙏🌹🌹🌹🌹🌹🌹🌹🎉🎉🎉🎉🎉🎉🎉🎉🎉

  • @Bhaijeetsinghofficial
    @Bhaijeetsinghofficial 2 месяца назад +3

    💖💛💙🙂ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙌👏🏻🙏🏻👌🏻💫✨️👍🏻♥️❤️🥰💖💛💙🙂ਵਾਹਿਗੁਰੂ ਜੀ

  • @sunitasaini9086
    @sunitasaini9086 2 месяца назад +3

    Shukrana Dhan Guru Ramdas Pita ji thanks for everything 🙏🙏🙏🙏🙏❤️❤️❤️❤️🌹🌹🌹🌹

  • @gurpinderbhullar4595
    @gurpinderbhullar4595 2 месяца назад +2

    Dhan Dhan Guru Nanak Dev Ji Waheguru ji waheguru ji waheguru ji waheguru ji waheguru ji ❤🎉❤🎉❤🎉❤🎉❤🎉

  • @SumanSidhu-s5o
    @SumanSidhu-s5o 2 месяца назад +1

    ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ 🙏🙏🙏🙏

  • @BaljitKaur-gp4ur
    @BaljitKaur-gp4ur 2 месяца назад +1

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ❤

  • @bhupinderuppal1621
    @bhupinderuppal1621 2 месяца назад +1

    Waheguru ji ka Khalsa waheguru ji ki Fateh ji 💝❤️❣️💕💗💖❤️🌹🌹🌹🌹🌹🌹🌹🙏🙏🙏🙏🙏🙏

  • @grewalgrewal6052
    @grewalgrewal6052 2 месяца назад

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ 🙏🙏🙏🙏🙏🙏❤️❤️❤️❤️❤️❤️🌹🌹🌹🌹🌹🌹

  • @gurtejkharoud5910
    @gurtejkharoud5910 2 месяца назад

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @gurtejkharoud5910
    @gurtejkharoud5910 2 месяца назад

    ਧੰਨੁ ਧੰਨੁ ਰਾਮਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆ

  • @ateshwarsingh3037
    @ateshwarsingh3037 2 месяца назад

    waheguru ji waheguru ji waheguru ji waheguru ji waheguru ji waheguru ji waheguru ji🎉🎉🎉🎉

  • @ranvirkooner1247
    @ranvirkooner1247 2 месяца назад

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji 🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @amarjeetdhillon942
    @amarjeetdhillon942 2 месяца назад +1

    Dhan Dhan Guru Ramdas ji Mehar Karo ji Mehar 🙏 ♥️

  • @balwindersidhu8379
    @balwindersidhu8379 2 месяца назад

    ਵਾਹਿਗੁਰੂ ਜੀ

  • @balwindersidhu8379
    @balwindersidhu8379 2 месяца назад

    ਧੰਨ ਧੰਨ ਗੁਰੂਰਾਮਦਾਸ ਜੀ

  • @RajaKahlon-es9gr
    @RajaKahlon-es9gr 2 месяца назад

    Waheguru ji waheguru ji waheguru ji

  • @jaswinderkaur1395
    @jaswinderkaur1395 2 месяца назад

    Waheguru ji

  • @rinkykhanuja-yx8pf
    @rinkykhanuja-yx8pf 2 месяца назад

    Waheguru ji🙏🙏

  • @RajwinderkaurKur-jq3gw
    @RajwinderkaurKur-jq3gw 2 месяца назад

    Waheguru ji mehar kreo sab te 🙏🙏

  • @AngrejSingh-o6c
    @AngrejSingh-o6c 2 месяца назад +3

    ਧੰਨ ਧੰਨ ਬਾਬਾ ਸੱਚਨ ਸੱਚ ਜੀ ਵਾਹਿਗੁਰੂ ਜੀ ਕਿਰਪਾ ਕਰਨੀ ਵਾਹਿਗੁਰੂ 🙏🙏🙏🙏🙏🙏🙏🙏🌹🌹🌹🌹🌹🌹🌹🎉🎉🎉🎉🎉🎉🥰🥰

  • @AngrejSingh-o6c
    @AngrejSingh-o6c 2 месяца назад +2

    ਧੰਨ ਧੰਨ ਬਾਬਾ ਬੁੱਢਾ ਜੀ ਵਾਹਿਗੁਰੂ ਜੀ ਕਿਰਪਾ ਕਰਨੀ ਵਾਹਿਗੁਰੂ 🙏🙏🙏🙏🙏🙏🌹🌹🌹🌹🌹🌹🌹🎉🎉🎉🎉🎉🥰🥰

  • @BaljitKaur-gp4ur
    @BaljitKaur-gp4ur 2 месяца назад +1

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ❤

  • @BaljitKaur-gp4ur
    @BaljitKaur-gp4ur 2 месяца назад +1

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ❤

  • @BaljitKaur-gp4ur
    @BaljitKaur-gp4ur 2 месяца назад +1

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ❤

  • @inderjeetgill2011
    @inderjeetgill2011 2 месяца назад +1

    Waheguru ji🌹 waheguru ji🌹 waheguru ji waheguru ji🌹 wa

  • @SandeepKaur-rf7ye
    @SandeepKaur-rf7ye 2 месяца назад

    ❤😊 ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮੇਹਰ ਕਰੋ ਸਰਬੱਤ ਦਾ ਭਲਾ ਕਰੌਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤🌹🙏🌹🙏🌹🌹🙏🙏👏👏

  • @sonasingh2673
    @sonasingh2673 2 месяца назад +1

    Satnam shri waheguru ji 🌹🌹🌹🌹🌹🌹

  • @grewalgrewal6052
    @grewalgrewal6052 2 месяца назад

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ 🙏🙏🙏🙏🙏❤️❤️❤️❤️❤️🌹🌹🌹🌹🌹🌹

  • @shalinimakkar3358
    @shalinimakkar3358 2 месяца назад

    Satnam shree waheguru sahib ji ❤️🤲🌹🙏❤️🌺🙏🌹🙏

  • @BaljinderKaur-je7re
    @BaljinderKaur-je7re 2 месяца назад

    Waheguru waheguru waheguru waheguru waheguru waheguru waheguru waheguru waheguru waheguru ji 🙏🙏🙏🙏🙏🙏🙏🙏🙏

  • @ateshwarsingh3037
    @ateshwarsingh3037 2 месяца назад

    waheguru ji waheguru ji waheguru ji waheguru ji waheguru ji waheguru ji waheguru ji

  • @veenachawla8468
    @veenachawla8468 2 месяца назад

    Dhan dhan shree guru granth sahib ji 🙏🙏🙏🙏🙏🙏🙏🌹