#0036

Поделиться
HTML-код
  • Опубликовано: 8 окт 2024
  • #punjabipodcast #podcast #angole #avtar #iqbalcharik
    Host - Jaswinder Yaad
    DOP & Edit - Gursewak Fateh
    Camera - Nirmal Sidhu
    Download our app 'Trucking Today TV' to watch all our livestreams.
    Call +1 416-837-1515 to join our live shows.
    Promote your business on Our 24/7 Transport channel - Trucking Today TV, Our 24/7 Religious Channel - Virasat Dharmik, Our news channel - Virasat TV and radio.
    Visit our Website www.virasatmedia.com to Submit your Articles, content, Interviews and feedbacks.
    Email: info@virasatmedia.com
    Follow for more
    Facebook VirasatMedia
    Instagram virasatmedia
    Twitter virasatmedia/

Комментарии • 29

  • @VirasatMediaCanada
    @VirasatMediaCanada  10 месяцев назад +8

    Punjab For Podcast +91(9417348016
    Canada For Promotions +1(416)837-1515
    ਸਤਿਕਾਰ ਸਹਿਤ ਆਪ ਨੂੰ ਦੱਸਣਾ ਚਾਹੁੰਦੇ ਹਾਂ ਕਿ ਵਿਰਾਸਤ ਮੀਡੀਆ ਕੈਨੇਡਾ ( TV / Radio and RUclips channel ) ਉਹਨਾਂ ਲੋਕਾਂ ਨੂੰ ਦਰਸ਼ਕਾਂ ਦੇ ਸਨਮੁੱਖ ਕਰਨ ਲਈ ਉਪਰਾਲਾ ਕਰ ਰਿਹਾ ਹੈਂ ਜਿੰਨਾਂ ਕੋਲ ਜ਼ਿੰਦਗੀ ਦਾ ਅਥਾਹ ਤਜ਼ਰਬਾ ਹੈ । ਜੇਕਰ ਤੁਸੀਂ ਵੀ ਸਾਡੇ ਨਾਲ ਆਪਣਾ ਤਜਰਬਾ ਸਾਂਝਾ ਕਰਨਾ ਚਾਹੁੰਦੇ ਹੋ ਤਾਂ ਵਿਰਾਸਤ ਮੀਡੀਆ ਨਾਲ ਸੰਪਰਕ ਕਰ ਸਕਦੇ ਹੋਂ ।

  • @Harinder-Grewal
    @Harinder-Grewal 10 месяцев назад +12

    ਇਹ ਕਲਾ ਬਹੁਤ ਔਖੀਆਂ ਪਰ ਹੁਣ ਲੋਕ ਇਹਨੂੰ ਛੋਟੀ ਕੱਲਾ ਸਮਝ ਦੇ ਨੇ ਪਰ ਇਹ ਆਪਣੀ ਵਿਰਾਸਤੀ ਕਲਾ ਬਾਈ ਜੀ❤

    • @Harinder-Grewal
      @Harinder-Grewal 10 месяцев назад

      @@Talk-and-Travel ❤ ਧੰਨਵਾਦ ਜੀ ਗੱਲਤੀ ਦੱਸਣ ਵਾਰੇ ਤੇ ❤ ਪੰਜਾਬੀ ਨੂੰ ਪਿਆਰ ਦੇਣ ਲੱਈ

  • @sukhdevsinghbhola5389
    @sukhdevsinghbhola5389 10 месяцев назад +9

    ਕਿੰਨੇ ਦਿਨਾਂ ਦਾ ਸੋਚ ਰਿਹਾ ਸੀ ਇਸ ਜੋੜੀ ਨੂੰ ਅਣਗੌਲੇ ਪੋਡਕਾਸਟ ਚ ਅਣਗੌਲਿਆਂ ਜਾਂ ਰਿਹਾ ।ਪੇਸ ਕਰਕੇ ਬਹੁਤ ਵਧੀਆ ਕੀਤਾ।ਅਤੇ ਬਹੁਤ ਵਧੀਆ ਲੱਗਾ ‌ ‌ਧੰਨਵਾਦ ।

  • @AmandeepSingh-bu4wn
    @AmandeepSingh-bu4wn 10 месяцев назад +3

    ਬਹੁਤ ਵਧੀਆ ਜੀ

  • @SukhwinderSingh-wq5ip
    @SukhwinderSingh-wq5ip 10 месяцев назад +4

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ਦੇ

  • @AmandeepKaur-jc8kb
    @AmandeepKaur-jc8kb 10 месяцев назад +3

    Wow super nice 👍👍👍 video ❤❤❤❤😊😊😊

  • @gursharansingh4236
    @gursharansingh4236 10 месяцев назад +3

    BAHUT VADHIA VEER JI.

  • @BalwinderSingh-kd4qz
    @BalwinderSingh-kd4qz 10 месяцев назад +2

    ਬਹੁਤ ਵਧੀਆ ਕਲਾ।ਰੋਂਦਿਆਂ ਨੂੰ ਹਸਾਉਣਾ ਇਹ ਸਾਡੀ ਸੱਭਿਆਚਾਰਕ ਤੇ ਵਿਰਾਸਤੀ ਕਲਾ ਹੈ ਥੋੜਾ ਸਮਾਂ ਪਹਿਲਾਂ ਵਿਆਹਾਂ ਸ਼ਾਦੀਆਂ ਦੇ ਮੌਕੇ ਇਹੋ ਲੋਕ ਬਰਾਤੀਆਂ ਦਾ ਖੂਬ ਮਨੋਰੰਜਨ ਕਰਾਉਂਦੇ ਹੁੰਦੇ ਸਨ ‌।ਡੀ ਜੇ ਤੇ ਪੈਲੈਸ ਨੇ ਇਸ ਕਲਾ ਦਾ ਬਹੁਤ ਨੁਕਸਾਨ ਕੀਤਾ ਹੈ ਇਸ ਕਲਾ ਨੂੰ ਉਤਸ਼ਾਹਿਤ ਕਰਨ ਦੀ ਲੋੜ ਹੈ ਆਮ ਲੋਕਾਂ ਨੂੰ ਆਪਣੇ ਘਰਾਂ ਵਿੱਚ ਸਾਦੇ ਵਿਆਹ ਕਰਨੇ ਚਾਹੀਦੇ ਹਨ ਇਸ ਵਧਦੀ ਮਹਿੰਗਾਈ ਨੇ ਗਰੀਬ ਲੋਕਾਂ ਦਾ ਲੱਕ ਤੋੜ ਰੱਖਿਆ ਹੈ ਭੇਡਚਾਲ ਨੂੰ ਛੱਡਕੇ ਇਹਨਾਂ ਕਲਾਕਾਰਾਂ ਨੂੰ ਸੁਣਕੇ ਟੈਨਸ਼ਨ ਤੋ ਬਚੋ

  • @gursharansingh4236
    @gursharansingh4236 10 месяцев назад +3

    WAHEGURU JI TAHANU CHARDIKLA CH RAKHAN.

  • @baldevsingh7165
    @baldevsingh7165 10 месяцев назад +1

    Salute. Ah. Ji

  • @Harinder-Grewal
    @Harinder-Grewal 10 месяцев назад +2

    ਅੱਜ ਦੇ ਟਾਈਮ ਇਕ ਬੰਦੇ ਨੂੰ ਖੁਸ ਕਰਨਾ ਬਹੁਤ ਔਖਾ ਪਰ ਬਾਈ ਹੋਣੀ ਯਾਰ ਬਹੁਤ ਵੱਧੀਆ ਸਿਰਾ ਕੰਮ ਆ ❤

  • @jasssarpanch6482
    @jasssarpanch6482 10 месяцев назад +4

    ਬਹੁਤ ਵਧੀਆ ਜੀ😂😂😂😂😂

  • @MeenaKumari-un5dw
    @MeenaKumari-un5dw 10 месяцев назад +3

    Very good brother ji 🎉🎉❤❤🎉

  • @birsingh4200
    @birsingh4200 10 месяцев назад

    ਭੰਡ ਅਦਾਕਾਰ ਅਤੇ ਦੂਜੇ ਅਦਾਕਾਰ ਚ ਫਰਕ ਹੈ। ਭੰਡਾਂ ਅਦਾਕਾਰ ਨੂੰ ਚੰਗੇ ਪੈਸੇ ਮਿਲ ਜਾਂਦੇ ਪਰ ਦੂਜੇ ਅਦਾਕਾਰ ਨੂੰ ਨਹੀ ਮਿਲਦੇ।

  • @SahilSharma-x1x
    @SahilSharma-x1x 10 месяцев назад +1

    Va kia batt

  • @kakkasandhu8299
    @kakkasandhu8299 10 месяцев назад +1

    Va ji va kea baat hai

  • @sehajdelow509
    @sehajdelow509 10 месяцев назад +1

    😂😂😂ਬਹੁਤ ਵਧੀਆ ਵੀਰ ਜੀ

  • @majorsingh7761
    @majorsingh7761 10 месяцев назад +1

    Very.nice

  • @ਸ਼ਮਿੰਦਰਸਿੰਘਤੱਗੜ
    @ਸ਼ਮਿੰਦਰਸਿੰਘਤੱਗੜ 10 месяцев назад +1

    ਸੋਹਣੀ ਗੱਲਬਾਤ ਪਰ ਬਾਈ ਆਵਾਜ਼ ਨੀ ਸਹੀ ਰਹੀ

  • @SamSra007
    @SamSra007 10 месяцев назад +2

    Hun bna lo baio chanell hun pai aya kro talent haiga sohna chluga. Nall nall improve n polish v hoke sohia vdos bnea krngea veere bhut vdia paisa earn kronge shonk te life v gaint kto

  • @LovepreetSingh-en3xs
    @LovepreetSingh-en3xs 10 месяцев назад

  • @kuldeepsandhu9655
    @kuldeepsandhu9655 10 месяцев назад

    ਅਸੀ n e u nestle ch bai ji Hora da pr0gram karwai a good luck ji

  • @SahilSharma-x1x
    @SahilSharma-x1x 10 месяцев назад

    Haasaa

  • @gillharpreet1531
    @gillharpreet1531 10 месяцев назад +1

    ਬਾਕਮਾਲ

  • @kuldeepsandhu9655
    @kuldeepsandhu9655 10 месяцев назад +1

    Man sahib nu milluo job ok

  • @Shakyajiraj563
    @Shakyajiraj563 10 месяцев назад

    ਮੇਰਾ ਮਨਪਸੰਦ ਪੋਰਡਕਸਟ ਹੋਣਾ ਸੀ । ਜੇ ਸਹੀ ਤਰੀਕੇ ਨਾਲ ਕੀਤਾ ਜਾਂਦਾ । ਵੀਰ ਜੀ ਬੇਨਤੀ ਹੈ ਇਹ ਦੁਬਾਰਾ ਕਰੋ ਜੀ ।। ECCO ਬਹੁਤ ਹੈ

  • @DrSunny-zs6ob
    @DrSunny-zs6ob 4 месяца назад

    😁😁😁😁🙏🙏🙏🙏👏👏👌👌👈