Размер видео: 1280 X 720853 X 480640 X 360
Показать панель управления
Автовоспроизведение
Автоповтор
ਬਹੁਤ ਵਧੀਆ ਉਪਰਾਲਾ ਦੱਸਿਆ ਬਾਈ ਜੀ
ਧੰਨਵਾਦ ਜੀ
❤❤❤❤❤❤❤❤
Bhindi kiwe bheejiye... Hun wale temp ch
ਬਹੁਤ ਵਧੀਆ ਜਾਣਕਾਰੀ ਤੇ ਮੈਂ ਇਸ ਤਰ੍ਹਾਂ ਦੇ ਨਾਲ ਹੀ ਵੀ ਲਾਵਾਂਗਾ
ਬਹੁਤ ਵਧੀਆ ਜਾਨਕਾਰੀ ਦਿੱਤੀ ਹੈ ਜੀ ਧੰਨ ਵਾਦ ਜੀ 🙏
ਬਹੁਤ ਵਧੀਆ ਜਾਣਕਾਰੀ ਜੀ ਅਸੀਂ ਹਰ ਵਾਰ ਇਸ ਤਰਾਂ ਹੀ ਅਗੇਤੀਆ ਵੇਲ਼ਾ ਘਰ ਲਈ ਤਿਆਰ ਕਰਦੇ ਹਾਂ ਬਹੁਤ ਵਧੀਆ ਉਗਦੇ ਹਨ ਬੀਜ਼ ਇਸ ਤਰ੍ਹਾਂ
ਬਹੁਤ ਵਧੀਆ ਜਾਣਕਾਰੀ ਹੈ ਜੀ।
Good information ji
Good for the people
🙏🙏👍ਬਹੁਤ ਬਦੀਆਂ ਜੀ 👍🌹
Bahut vadha jankari ji dhanvad
ਬਾਈ ਜੀ ਬਹੁਤ ਵਧੀਆ ਜਾਣਕਾਰੀ ਲਈ ਧੰਨਵਾਦ ਜੀ।
@@chamkaursingh5203 ਧੰਨਵਾਦ ਜੀ
Buht bdiya g.
Nice ❤
❤🎉 ਗੁੱਡ ❤🎉 ਬਹੁਤ ਹੀ ❤🎉ਵੱਧੀਆ ❤🎉 ਜਾਨਕਾਰੀ ❤🎉 ਵਾਹਿਗੁਰੂ ਜੀ ❤🎉 ਭਲਾ ਕਰੳ ਜੀ ❤🎉
बढ़िया जानकारी भाई साहब जी❤❤
Good information for growing vegetables at home
Bahut vdia jankari
ਬਹੁਤ ਬਹੁਤ ਧੰਨਵਾਦ ਜੀ
@@KLV-wEBrar 🙏
Very nice
Very good g
Super duper
Very good 👍 beta 👍 god 🙏 bless you 🙏
Nice
waheguru ji
ਬਹੁਤ ਵਧੀਆ ਨਤੀਜੇ ਸਾਹਮਣੇ ਆਉਂਦੇ ਹਨ ਜਦੋਂ ਸਹੀ ਸਮੇਂ ਸਹੀ ਜਾਣਕਾਰੀ ਹਾਸਲ ਕੀਤੀ ਜਾਂਦੀ ਹੈ,, ਫਿਰ ਉਹਨਾਂ ਗੱਲਾਂ ਦਾ ਧਿਆਨ ਰੱਖਦਿਆਂ ਸਮੇਂ ਸਿਰ ਬਿਜਾਈ ਕਰਨ ਨਾਲ, ਸਮੇਂ ਨਾਲ ਸਬਜ਼ੀਆਂ ਖਾਣ ਨੂੰ ਮਿਲ ਸਕਣ ਗੀਆਂ
ਬਿਲਕੁਲ ਜੀ
Good
👍
Bahut bdiya ji
@@dilbagkhalsa4678 thx g
❤
Very nice job ❤
Thx g
thank u veer
Nishani baali kamal bai di
@@gagandeepsinghPB02 ਤੁਸੀਂ ਨੁਕਸ਼ ਹੀ ਲੱਭੋ 😂 ਨੇੜੇ ਜੋ ਸੀ ਨੱਪ ਤਾ
ਬਹੁਤ ਵਧੀਆ
Bohut badhia jaankari. Ghia Dian belan de phull sukki jande hun.please iss da Ilaj dasso.thanks
Thankyou 🙏
❤❤🎉🎉🎉
❤❤❤❤🙏🙏🙏🙏
ਵੀਰ ਮੇ ਹਜੇ ਕੱਲ ਹਿ ਕ੍ਰਾਂਤੀ ਦੀ ਮਿਰਚ ਦੈ ਬੀਜ ਲਗਏ ਨੇ ਤੇ ਬਾਈ ਉਪਰ ਮੀਹ ਅ ਗਿਆ ਵੀਰ ਓਹ ਮਿਰਚ ਦੈ ਬੀਜ ਉਘਰ ਤਾਂ ਆਉਣਗੇ ਬਾਈ ਜਾ ਨਹੀਂ
‘ਜੇ ਮੀਂਹ ਤੇਜ਼ ਸੀ ਤਾ ਔਖਾ ਜੇ ਹਲਕਾ ਮੀਂਹ ਹੈ ਤਾ ਉੱਗ ਜੋ
❤❤
Thx veer mein beej reha c ni ta menu kaagj pona peena c thx 🙏🙏
ਗਾਜਰ ਬੀਜਣਾ ਦਾ ਟਾਇਮ ਲੱਖਾਂ ਚੁੱਕਾਂ,ਪਰ ਗਾਜ਼ਰ ਬੀਜਣਾ ਤੇ ਵੀਡੀਓ ਜਰੂਰ ਪਾਉ,ਤੇ ਛੋਟੀ 4-5 ਮਿੰਟ ਦੀ, ਵਧੀਆ ਲੱਗਿਆ ਕੰਮ
Gajar da time Nikal gya veer
Ok
Dhanyawad ji ❤ vir Ji uparli botal ch hol (surakh) Krna ke nhi jaroor Das Dena ❤❤
@@AntreevSoch nahi
ਵੀਰ ਜੀ ਇਸ ਮਹੀਨੇ ਕਿਹੜੀ ਕਿਹੜੀ ਸਬਜੀ ਲਾ ਸਕਦੇ ਆ ਜੀ ਵੇਲਾ ਵਾਰੇ ਵੀ ਦਸਿਓ ਜੀ
@@surjitkaur205 video ਪਾਵਾ ਗੇ ਜੀ Sunday
ਭਿੰਡੀ ਤੇ ਇਹ ਤਰੀਕਾ ਵਰਤ ਸਕਦੇ ਆਂ ਜੀ
ਵੀਰੇ ਮੈਨੂੰ ਵੀ ਬਹੁਤ ਚਗਾ ਲਗਦਾ ਮ ਗਰੇਟਾ ਚ ਬਹੁਤ ਕੁਝ ਲਗਾਉਨੀ ਆ ਪਰ ਉੱਗਦੇ ਨਹੀਂ ਸਹੀ ਤਰੀਕੇ ਨਾਲ
🎉🎉🎉🎉🎉🎉🎉🎉🎉🎉🎉🎉🎉🎉🎉
ਗਲਾਸ ਨਾਲੋਂ ਠੰਡੇ ਵਾਲੀ ਬੋਤਲ ਸਹੀ ਚੱਲਜੂ ਵੀਰ ਜੀ।ਥੋੜੀ ਗਲਾਸ ਨਾਲੋਂ ਵੱਡੀ ਹੁੰਦੀ ਹੈ
Pyaj te video banao please 🙏
Jaror agli video veer
@changisochchangikheti bhut bhut thanks 🙏
HUN KEHRI SABJI LA SAKDE AA VEER@@GURPREETRANDHAWA0110
ਬਾਈ ਜੀ ਚੀਕੂ ਤੇ ਬਦਾਮ ਉਗਾਉਣ ਦਾ ਤਰੀਕਾ ਦਸ ਦੋ ।ਧੰਨਵਾਦ ।
ਮੈ ਪ੍ਰੋ ਟਰੇ ਕੋਕੋਪਿਟ ਅਤੇ ਘੋਹੇ ਦੀ ਖਾਦ ,ਵਿੱਚ ਭਿੰਡੀ ਕੱਦੂ ਤੋਰੀ ਖਿਰਾ ਕਰੇਲੇ ਦੇ ਬੀਜ਼ ਲਗਾ ਕੇ ਪੋਲੀਥੀਨ ਨਾਲ ਢੱਕ ਦਿੱਤੇ ਜੀਹਦੇ ਕਰਕੇ ਬੀਜ ਨੂੰ ਨਮੀ ਅਤੇ ਗਰਮੀ ਮਿਲਦੀ ਰਹਿੰਦੀ ਆ ਕਿ ਇਹ ਬੀਜ਼ ਦਾ ਜਰਮੀਨੇਸ਼ਨ ਸਹੀ ਹੋ ਜਾਵੇਗਾ।?
@@interiorart3675 ਜੀ
Baai ਗਿਲਾਸ ਚ ਮੋਰੀ ਕਰਨੀ ਹੈ ਜਾ ਨਹੀ ਜੋ ਉੱਪਰ ਢਕਿਆ
ਵੀਰਜੀ ਸਾਡੇ ਕੱਦੂ ਦੇ ਫੁੱਲ ਪੈ ਪੈ ਕੇ ਝੜੀ ਜਾ ਰਹੇ ਹਨ ਜਾਂ ਸੜੀ ਦਾ ਰਹੇ ਹਨ ਜੀ, ਕੋਈ ਤਰੀਕਾ ਹੈ ਕੇ ਇਹ ਬੱਚ ਜਾਣ
Please tell me sir ji best variety 2nu ki jo grow in Haryana
ਕੱਦੂ ਮੈਕੋ ਦਾ ਮਾਹੀ ੧ ਜਾ v n r Ranjha
@changisochchangikheti thx sir ji😊😊🙏🙏🙏🙏🙏🙏
ਬਾਈ ਜੀ ਮੈ ਲਿਫਾਫੇ ਵਿਚ ਮਿੱਟੀ ਭਰ ਕੇ ਕੱਦੂ ਬੀਜ ਲਗਏ ਨੇ ਉਪਰ ਪੋਲੀਥੀਨ ਦਾ ਲਿਫ਼ਾਫ਼ਾ ਚੰਗੀ ਤਰ੍ਹਾਂ ਪਾਇਆ ਕ ਜਿਹੜਾ ਹਵਾ ਜਾ ਠੰਡ ਨਾ ਪਵੇ ਬੀਜ ਨੂੰ ਬੀਜਾਂ ਨੂੰ ਲਗਾਏ ਹੋਏ ਅੱਜ ਦਸ ਦਿਨ ਤੋ ਉਪਰ ਹੋ ਗਏ ਬਾਈ ਜੀ ਪਰ ਹਜੇ ਕੱਦੂ ਤੋਰੀ ਦੈ ਬੀਜ ਉਘਰੇ ਨਹੀਂ ਵੀਰ ਮੇ ਪਰਾਲੀ ਵੀ ਉਪਰ ਰੱਖ ਦਿੱਤੀ ਸੀ ਬੀਜਾਂ ਦੈ ਮੇਰਾ ਮਤਲਬ ਚੰਗੀ ਤਰਾ ਢਕ ਦਿੱਤਾ ਸੀ ਮੇ ਕੱਦੂ ਤੋਰਿਆ ਦੈ ਬੀਜਾਂ ਨੂੰ
ਵੀਰ ਜੇ ਲਫਾਫਾ ਪਾਇਆ ਫੇਰ ਲ਼ੋੜ ਨਹਾ ਪਰਾਲੀ ਦੀ ਵੇਟ ਕਰੋ ਉਗ ਜਾਣ ਗੇ ਬੀਜ
@changisochchangikheti ਠੀਕ ਐ ਵੀਰ ਜੀ
@@changisochchangikhetiVEER HUN KEHRI SABJI LA SAKDE AA?
Bee kharab aa tuhade
27ਦਸੰਬਰ 2024ਨੂੰ ਜਮੀਨ ਵਿੱਚ ਸਿਧੇ ਬੀਜੇ ਸੀ ਸੁੁਕੇ ਵਿੱਚ ਲਾ ਕਿ ਪਾਣੀ ਲਾ ਦਿੱਤਾ ਅਜ 24ਜਨਵਰੀ ਸਿਰਫ਼ 10%ਹੀ ਬੀਜ ਉਗੇ ਨੇ ਰਾਤ ਦਿਨ ਦਾ 25ਤੋ30ਡੀਗਰੀ ਤਾਪਮਾਨ ਚਾਹੀਦਾ
TnX ver
ਇਕ ਕਿਲੇ ਚੋਂ ਤੋਰੀਆਂ ਕਿਨੇ ਦੀਆਂ ਹੋ ਜਾਂਦੀਆਂ ਨੇ।
ਬਾਈ ਜੀ ਪਿਆਜ਼ ਦੀ ਪਨੀਰੀ ਤਿਆਰ ਹੋ ਗੲਈ ਕੇ ਨਹੀਂ
@@HarjinderSingh-gn8dc ਲੈ ਜਾਓ ਜੀ
ਕੱਦੂ ਕਿੰਨੇ ਦੇ ਹੁੰਦੇ ਨੇ।
.ਕਿਸਾਨਾ.ਨੂੰ..ਹਰੇਕ..ਨੂੰ..ਲਾਉਣੇ..ਚਾਹੀਦੇ..ਹਨ..ਮੁਲ ਦੇ.ਤਾ.ਸਪਰੇਹ..ਞਾਲੇ..ਹੁੰਦੇ.ਆ
आप हिंदी में बात किजिए तो मराठी लोगो को भी समज में आ जाये गा
Ok g
ਜਿਅਾਦਾ ਕਾਰਗਰ ਨਹੀ ਹੈ ਜੀ 50 ਰੁਪੲ ਦਾ ਲਿਫਾਫਾ ਲਿਅ ਾ ਕੇ ਪਾੳੁ ਚੰਗਾ ਰਿਜਲਟ ਮਿਲਦਾ ਹੇ
@@fithealth5946 ਵੀਰ ਸਮਾਂ ਦੇਉ ਸਭ ਕੁਝ ਹੋ ਜਾਂਦਾ ਹਰੇਕ ਤੋ ਲਫਾਫਾ ਲਿਆ ਨਹੀ ਜਾਂਦਾ ਮਿਲਦਾ ਨਹੀਂ ਪਿੰਡਾਂ ਵਿੱਚੋ ਇਸ ਕਰਕੇ
Ageti picheti kheti karna dharti lyi bahut galat hai
Bhut vdiya jankari veer g apna no. Snd kro Veer g
سردار جی اپنا نمبر دینا رائے علی حسنین ضلع ننکانہ صاحب پنجاب پاکستان
Verr gohaa gobar ni kehnaa
ਵਧਿਆ ਲੱਗਿਆ ਦੇਖ ਕੇ ਦਿਲ ਖੂਸ ਹੋ ਗਿਆ ਹੈ, ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਪੰਡਾਂ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ, ਇਸ ਗੂੰਡੇ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਇਕ ਵੀਡੀਓ ਬਣਾਈ ਜਾਵੇ ਧੰਨਵਾਦ ਸਹਿਤ,
❤❤❤❤
ਬਹੁਤ ਵਧੀਆ ਉਪਰਾਲਾ ਦੱਸਿਆ ਬਾਈ ਜੀ
ਧੰਨਵਾਦ ਜੀ
❤❤❤❤❤❤❤❤
Bhindi kiwe bheejiye... Hun wale temp ch
ਬਹੁਤ ਵਧੀਆ ਜਾਣਕਾਰੀ ਤੇ ਮੈਂ ਇਸ ਤਰ੍ਹਾਂ ਦੇ ਨਾਲ ਹੀ ਵੀ ਲਾਵਾਂਗਾ
ਬਹੁਤ ਵਧੀਆ ਜਾਨਕਾਰੀ ਦਿੱਤੀ ਹੈ ਜੀ ਧੰਨ ਵਾਦ ਜੀ 🙏
ਧੰਨਵਾਦ ਜੀ
ਬਹੁਤ ਵਧੀਆ ਜਾਣਕਾਰੀ ਜੀ
ਅਸੀਂ ਹਰ ਵਾਰ ਇਸ ਤਰਾਂ ਹੀ ਅਗੇਤੀਆ ਵੇਲ਼ਾ ਘਰ ਲਈ ਤਿਆਰ ਕਰਦੇ ਹਾਂ
ਬਹੁਤ ਵਧੀਆ ਉਗਦੇ ਹਨ ਬੀਜ਼ ਇਸ ਤਰ੍ਹਾਂ
ਬਹੁਤ ਵਧੀਆ ਜਾਣਕਾਰੀ ਹੈ ਜੀ।
ਧੰਨਵਾਦ ਜੀ
Good information ji
Good for the people
🙏🙏👍ਬਹੁਤ ਬਦੀਆਂ ਜੀ 👍🌹
ਧੰਨਵਾਦ ਜੀ
Bahut vadha jankari ji dhanvad
ਬਾਈ ਜੀ ਬਹੁਤ ਵਧੀਆ ਜਾਣਕਾਰੀ ਲਈ ਧੰਨਵਾਦ ਜੀ।
@@chamkaursingh5203 ਧੰਨਵਾਦ ਜੀ
Buht bdiya g.
Nice ❤
❤🎉 ਗੁੱਡ ❤🎉 ਬਹੁਤ ਹੀ ❤🎉ਵੱਧੀਆ ❤🎉 ਜਾਨਕਾਰੀ ❤🎉 ਵਾਹਿਗੁਰੂ ਜੀ ❤🎉 ਭਲਾ ਕਰੳ ਜੀ ❤🎉
ਧੰਨਵਾਦ ਜੀ
बढ़िया जानकारी भाई साहब जी❤❤
Good information for growing vegetables at home
Bahut vdia jankari
ਬਹੁਤ ਬਹੁਤ ਧੰਨਵਾਦ ਜੀ
@@KLV-wEBrar 🙏
Very nice
ਧੰਨਵਾਦ ਜੀ
Very good g
Super duper
Very good 👍 beta 👍 god 🙏 bless you 🙏
Nice
waheguru ji
ਬਹੁਤ ਵਧੀਆ ਨਤੀਜੇ ਸਾਹਮਣੇ ਆਉਂਦੇ ਹਨ ਜਦੋਂ ਸਹੀ ਸਮੇਂ ਸਹੀ ਜਾਣਕਾਰੀ ਹਾਸਲ ਕੀਤੀ ਜਾਂਦੀ ਹੈ,, ਫਿਰ ਉਹਨਾਂ ਗੱਲਾਂ ਦਾ ਧਿਆਨ ਰੱਖਦਿਆਂ ਸਮੇਂ ਸਿਰ ਬਿਜਾਈ ਕਰਨ ਨਾਲ, ਸਮੇਂ ਨਾਲ ਸਬਜ਼ੀਆਂ ਖਾਣ ਨੂੰ ਮਿਲ ਸਕਣ ਗੀਆਂ
ਬਿਲਕੁਲ ਜੀ
Good
👍
Bahut bdiya ji
@@dilbagkhalsa4678 thx g
❤
Very nice job ❤
Thx g
thank u veer
Nishani baali kamal bai di
@@gagandeepsinghPB02 ਤੁਸੀਂ ਨੁਕਸ਼ ਹੀ ਲੱਭੋ 😂 ਨੇੜੇ ਜੋ ਸੀ ਨੱਪ ਤਾ
ਬਹੁਤ ਵਧੀਆ
Bohut badhia jaankari. Ghia Dian belan de phull sukki jande hun.please iss da Ilaj dasso.thanks
Thankyou 🙏
❤❤🎉🎉🎉
❤❤❤❤🙏🙏🙏🙏
ਵੀਰ ਮੇ ਹਜੇ ਕੱਲ ਹਿ ਕ੍ਰਾਂਤੀ ਦੀ ਮਿਰਚ ਦੈ ਬੀਜ ਲਗਏ ਨੇ ਤੇ ਬਾਈ ਉਪਰ ਮੀਹ ਅ ਗਿਆ ਵੀਰ ਓਹ ਮਿਰਚ ਦੈ ਬੀਜ ਉਘਰ ਤਾਂ ਆਉਣਗੇ ਬਾਈ ਜਾ ਨਹੀਂ
‘ਜੇ ਮੀਂਹ ਤੇਜ਼ ਸੀ ਤਾ ਔਖਾ ਜੇ ਹਲਕਾ ਮੀਂਹ ਹੈ ਤਾ ਉੱਗ ਜੋ
❤❤
Thx veer mein beej reha c ni ta menu kaagj pona peena c thx 🙏🙏
ਗਾਜਰ ਬੀਜਣਾ ਦਾ ਟਾਇਮ ਲੱਖਾਂ ਚੁੱਕਾਂ,ਪਰ ਗਾਜ਼ਰ ਬੀਜਣਾ ਤੇ ਵੀਡੀਓ ਜਰੂਰ ਪਾਉ,ਤੇ ਛੋਟੀ 4-5 ਮਿੰਟ ਦੀ, ਵਧੀਆ ਲੱਗਿਆ ਕੰਮ
Gajar da time Nikal gya veer
Ok
Dhanyawad ji ❤ vir Ji uparli botal ch hol (surakh) Krna ke nhi jaroor Das Dena ❤❤
@@AntreevSoch nahi
ਵੀਰ ਜੀ ਇਸ ਮਹੀਨੇ ਕਿਹੜੀ ਕਿਹੜੀ ਸਬਜੀ ਲਾ ਸਕਦੇ ਆ ਜੀ ਵੇਲਾ ਵਾਰੇ ਵੀ ਦਸਿਓ ਜੀ
@@surjitkaur205 video ਪਾਵਾ ਗੇ ਜੀ Sunday
ਭਿੰਡੀ ਤੇ ਇਹ ਤਰੀਕਾ ਵਰਤ ਸਕਦੇ ਆਂ
ਜੀ
ਵੀਰੇ ਮੈਨੂੰ ਵੀ ਬਹੁਤ ਚਗਾ ਲਗਦਾ ਮ ਗਰੇਟਾ ਚ ਬਹੁਤ ਕੁਝ ਲਗਾਉਨੀ ਆ ਪਰ ਉੱਗਦੇ ਨਹੀਂ ਸਹੀ ਤਰੀਕੇ ਨਾਲ
🎉🎉🎉🎉🎉🎉🎉🎉🎉🎉🎉🎉🎉🎉🎉
ਗਲਾਸ ਨਾਲੋਂ ਠੰਡੇ ਵਾਲੀ ਬੋਤਲ ਸਹੀ ਚੱਲਜੂ ਵੀਰ ਜੀ।ਥੋੜੀ ਗਲਾਸ ਨਾਲੋਂ ਵੱਡੀ ਹੁੰਦੀ ਹੈ
Pyaj te video banao please 🙏
Jaror agli video veer
@changisochchangikheti bhut bhut thanks 🙏
HUN KEHRI SABJI LA SAKDE AA VEER@@GURPREETRANDHAWA0110
ਬਾਈ ਜੀ ਚੀਕੂ ਤੇ ਬਦਾਮ ਉਗਾਉਣ ਦਾ ਤਰੀਕਾ ਦਸ ਦੋ ।ਧੰਨਵਾਦ ।
ਮੈ ਪ੍ਰੋ ਟਰੇ ਕੋਕੋਪਿਟ ਅਤੇ ਘੋਹੇ ਦੀ ਖਾਦ ,
ਵਿੱਚ ਭਿੰਡੀ ਕੱਦੂ ਤੋਰੀ ਖਿਰਾ ਕਰੇਲੇ ਦੇ ਬੀਜ਼ ਲਗਾ ਕੇ ਪੋਲੀਥੀਨ ਨਾਲ ਢੱਕ ਦਿੱਤੇ ਜੀਹਦੇ ਕਰਕੇ ਬੀਜ ਨੂੰ ਨਮੀ ਅਤੇ ਗਰਮੀ ਮਿਲਦੀ ਰਹਿੰਦੀ ਆ ਕਿ ਇਹ ਬੀਜ਼ ਦਾ ਜਰਮੀਨੇਸ਼ਨ ਸਹੀ ਹੋ ਜਾਵੇਗਾ।?