ਪ੍ਰਸਿੱਧ ਗਾਇਕ ਤੇ ਗੀਤਕਾਰ ਦੀਦਾਰ ਸੰਧੂ ਬਾਰੇ ਭਾਗ -2 ✅ਅਜੇ ਕੱਲ੍ਹ ਦੀ ਗੱਲ ਐ-4 ਸ਼ਮਸ਼ੇਰ ਸੰਧੂ-ਹਰਜੀਤ ਨਾਗਰਾ

Поделиться
HTML-код
  • Опубликовано: 8 сен 2024
  • #harjitnagra#oldpunjabisong#punjabisong

Комментарии • 108

  • @7888vavinder
    @7888vavinder 11 месяцев назад +14

    ਸ਼ਮਸ਼ੇਰ ਸਿੰਘ ਸੰਧੂ ਜੀ ਨੂੰ ਜੇਕਰ ਇਕ ਖੁੱਲ੍ਹੀ ਲਾਇਬ੍ਰੇਰੀ ਕਹਿਣਾ ਕੋਈ ਅਤਿਕਥਨੀ ਨਹੀ, ਇੰਨੀ ਜ਼ਿਆਦਾ ਜਾਣਕਾਰੀ ਬਈ ਵਾਹ , ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਓਹਨਾ ਨੂੰ ਲੰਮੀ ਅਤੇ ਅਰੋਗ ਜ਼ਿੰਦਗੀ ਬਖ਼ਸ਼ੇ ਤਾਂ ਜ਼ੋ ਇਹ ਸਾਨੂੰ ਪੁਰਾਣੇ ਕਲਾਕਾਰਾਂ ਬਾਰੇ ਸੋਹਣੀ ਜਾਣਕਾਰੀ ਦਿੰਦੇ ਰਹਿਣ, ਅਤੇ ਗੱਲ ਕਰਨ ਦਾ ਅੰਦਾਜ਼ ਬਾ ਕਮਾਲ ਹੈ ਬਾਈ ਸ਼ਮਸ਼ੇਰ ਸੰਧੂ ਜੀ ਦਾ ......

  • @user-db6ms8cv1k
    @user-db6ms8cv1k 11 месяцев назад +14

    ਸੰਧੂ ਸਾਹਿਬ ਕੋਲੋਂ ਦੀਦਾਰ ਜੀ ਦੇ ਜੀਵਨ ਵਾਰੇ ਸੁਣ ਕੇ ਮਨ ਬਹੁਤ ਉਦਾਸ ਹੋ ਗਿਆ ਹੈ, ਅੱਖਾਂ ਵਿਚੋਂ ਨੀਰ ਵਹਿ ਰਿਹਾ, 1976, 77ਤੋ ਦੀਦਾਰ ਜੀ ਦੇ ਗੀਤ ਸੁਣਦੇ ਆ ਰਹੇ ਹਾ.

    • @AmarjeetSingh-vi8sq
      @AmarjeetSingh-vi8sq 11 месяцев назад

      1972 noo Mai pahli wari didar suneya jo AJ vee didar hee sunda pilibangan rajasthan

  • @sukhwinderdhiman3457
    @sukhwinderdhiman3457 11 месяцев назад +3

    ਦੀਦਾਰ ਸੰਧੂ ਜੀ ਇਕ ਖੁਲੀ ਤਰ੍ਹਾਂ ਸੀ ਜਾਣਕਾਰੀ ਦੇਣ ਲਈ ਸਮਸੇਰ ਸੰਧੂ ਜੀ ਤੇ ਨਾਗਰਾ ਤੁਹਾਡਾ ਬਹੁਤ ਬਹੁਤ ਧੰਨਵਾਦ

  • @amarjitdhumi7289
    @amarjitdhumi7289 11 месяцев назад +13

    ❤😂❤ ਦੀਦਾਰ ਸੰਧੂ ਵਰਗਾ ਗਾਇਕ ਅਤੇ ਗੀਤਕਾਰ ਦੁਨੀਆਂ ਵਿੱਚ ਬਹੁਤ ਘੱਟ ਪੈਦਾ ਹੁੰਦਾ ਹੈ

  • @malkitsidhu8098
    @malkitsidhu8098 11 месяцев назад +5

    ਬਹੁਤ ਵਧੀਆ ਜਾਣਕਾਰੀ ਸੰਧੂ ਸਾਬ,ਦੀਦਾਰ ਸੰਧੂ ਕਿਸੇ ਨੀ ਬਣ ਜਾਣਾ

  • @malkitsidhu8098
    @malkitsidhu8098 11 месяцев назад +8

    ਸੰਧੂ ਸਾਬ ਜਾਣਾ ਸਭ ਨੇ ਆ ਪਰ ਦੁਨੀਆ ਤੁਹਾਨੂੰ ਵੀ ਸਦਾ ਮਿਸ ਕਰਦੀ ਰਹੇਗੀ

  • @avtarsingh2531
    @avtarsingh2531 7 месяцев назад +2

    ਅਸੀਂ ਦੀਦਾਰ ਸੰਧੂ ਸਾਬ੍ਹ ਨੂੰ ਬਹੁਤ ਸੁਣਦੇ ਹਾਂ ਅਤੇ ਉਨ੍ਹਾਂ ਦੇ ਬਹੁਤ ਵੱਡੇ ਫੈਨ ਹਾਂ, ਅਸੀਂ ਦੀਦਾਰ ਨੂੰ ਜਿੱਥੋਂ ਤੱਕ ਸੁਣਿਆਂ ਹੈ ਉਨ੍ਹਾਂ ਦੇ ਗੀਤਾਂ ਵਿਚ ਸਾਨੂੰ ਬਦਮਾਸ਼ੀ ਜਾਂ ਹਥਿਆਰਾਂ ਦੀ ਝਲਕ ਬਿਲਕੁਲ ਨਹੀਂ ਦਿਖਾਈ ਦਿੰਦੀ।

  • @RandhirsinghBhullar-b3z
    @RandhirsinghBhullar-b3z 26 дней назад +1

    ਦੀਦਾਰ ਸੰਧੂ ਸਾਡੇ ਪੰਜਾਬੀ ਸੱਭਿਆਚਾਰ ਦਾ ਮੀਲ ਪੱਥਰ ਸਾਬਤ ਹੋਏ ਹਨ ਜਿਨ੍ਹਾਂ ਦੇ ਗੀਤਾਂ ਵਿਚ ਪੰਜਾਬੀ ਖ਼ਾਸਕਰ ਪੇਂਡੂ ਖੇਡ ਪੰਜਾਬੀ ਸੱਭਿਆਚਾਰ ਝਲਕਦਾ ਸੀ, ਜਿਸ ਵਿੱਚ ਸਾਡੀ ਆਮ ਬੋਲੀ ਅਤੇ ਸਰਲਤਾ ਸਪੱਸ਼ਟਤਾ ਨਜ਼ਰ ਆਉਂਦੀ ਸੀ, ਗੀਤਾਂ ਵਿੱਚ ਤਕਰੀਬਨ ਹਰ ਇੱਕ ਗੀਤ ਵਿਚ ਪੰਜਾਬ ਦੀਆਂ ਲੋਕੋਕਤੀਆਂ ਅਤੇ ਮੁਹਾਵਰੇ ਆਮ ਹੀ ਸੁਣਨ ਨੂੰ ਮਿਲ ਹਨ, ਜਿਨ੍ਹਾਂ ਦੀ ਲੇਖਣੀ ਦੂਜੇ ਸਾਰੇ ਗੀਤਕਾਰਾਂ ਤੋਂ ਵੱਖਰੀ ਤੇ ਵਿਲੱਖਣ ਸੀ, ਇਹਨਾਂ ਗੀਤਾਂ ਵਿੱਚ ਤਕਰੀਬਨ ਸਚਾਈ ਵੀ ਹੁੰਦੀ ਸੀ, ਉਸ ਦੌਰ ਗੀਤਕਾਰ ਜਿਵੇਂ ਮਾਨ ਮਰਾੜ੍ਹਾਂ ਵਾਲਾ ਦੇਵ ਥਰੀਕੇ, ਹਸਨਪੁਰੀ, ਗੁਰਦੇਵ ਸਿੰਘ ਮਾਨ ਵਰਗੇ ਸਾਫ਼ ਸੁਥਰੀ ਲੇਖਣੀ ਵਾਲੇ ਗੀਤਕਾਰਾਂ ਚੋਂ ਵੱਖਰੇ ਹੀ ਅੰਦਾਜ਼ ਦੇ ਲਿਖਾਰੀ ਸਨ।

  • @darshangill26
    @darshangill26 11 месяцев назад +4

    ਬਹੁਤ ਬਹੁਤ ਧੰਨਵਾਦ ਸ਼ਮਸ਼ੇਰ। ਸੰਧੂ। ਸਾਬ। ਜੀ। ਦੀਦਾਰ। ਸੰਧੂਰੀ। ਜੀ। ਬਾਰੇ। ਜਾਨਕਾਰੀ। ਦੇਣ। ਲਈ

  • @p.k.65
    @p.k.65 11 месяцев назад +2

    Very very good ji . Dider Sandhu my 100% Head singer ppunjab

  • @gurcharansinghuk6946
    @gurcharansinghuk6946 11 месяцев назад +6

    ਸਲੂਟ ਹੈ ਦੀਦਾਰ ਸੰਧੂ ਦੇ ਜੀਵਨ ਨੂੰ

  • @jaswindersingh6410
    @jaswindersingh6410 11 месяцев назад +3

    ਦੀਦਾਰ ਤਾਂ ਆਪ ਉਸਤਾਦਾਂ ਦਾ ਉਸਤਾਦ ਸੀ!

  • @waahjiwaah2717
    @waahjiwaah2717 11 месяцев назад +4

    Mere v akhan ch paani aa gya Sandhu saahb eh gall sun k "Mai Didar nu miss bada krda" i m too 😢,,Thanku Harjit bhaji ,,mai v eh sariyan gallan Jaan na chounda c Didar ji de baare ,,big fan of him

  • @cdoboyboycdo2127
    @cdoboyboycdo2127 9 месяцев назад +2

    Wikipedia ਕਲਾਕਾਰਾਂ ਦਾ ਸ਼ਮਸ਼ੇਰ ਸੰਧੂ...
    ਇਕ ਬੇਨਤੀ ਇਨ੍ਹਾਂ ਸਾਰੇ ਅੰਨਸੁਣੇ ਕਿੱਸਿਆ ਦੀ ਕਿਤਾਬ ਲਿਖੋ... ਬਹੁਤ ਹੀ ਦਿਲਚਸਪ ਤੇ ਜਾਣਕਾਰੀ ਵਾਲੇ ਕਿਸੇ ਨੇ....

  • @Bawarecordsofficial
    @Bawarecordsofficial 11 месяцев назад +4

    ਬਹੁਤ ਸੋਹਣੀਆਂ ਗੱਲਾਂ ਬਾਤਾਂ ਜੀ | ਦੀਦਾਰ ਸੰਧੂ ਜੀ ਬਾਰੇ ਸੁਣਕੇ ਬਹੁਤ ਚੰਗਾ ਲਗਦਾ | ਧੰਨਵਾਦ |

  • @tarsemsinghrajput6675
    @tarsemsinghrajput6675 11 месяцев назад +4

    ਸੰਧੂ ਸਾਬ੍ਹ। ਬਾਈ ਦੀਦਾਰ ਨੂੰ ਕੁੰਦਨ ਕਹਿੰਦਾ ਮੇਰਾ ਨਾਂਅ ਪਾ ਗੀਤ ਵਿੱਚ ਤੇ ਭੋਲ਼ੇ ਪੁਰਸ਼ ਦੇ ਮੁੰਹੋ ਨਿਕਲਿਆ ਵੀ ਤੇਰੇ ਬਾਪੂ ਦਾ ਨਾਂਅ ਵੀ ਪਾ ਦਿਆਗੇ ਤੇਰੇ ਨਾਲ। ਫੇਰ ਪਾਇਆ ਕੰਧ ਉਤੋ ਦੀ ਤਾੜਦਾ ਤੈਨੂੰ ਕੁੰਦਨ ਕਪੂਰੇ ਦਾ। 🙏🏻🙏🏻🙏🏻🙏🏻🙏🏻🙏🏻

    • @jarnailbalamgarh4449
      @jarnailbalamgarh4449 2 месяца назад

      ਪਹਿਲਾਂ 'ਕੱਲਾ ਕੁੰਦਨ ਈ ਪਾਇਆ ਸੀ ਦੂਜੇ ਗੀਤ ਵਿੱਚ ਕੁੰਦਨ ਕਪੂਰੇ ਦਾ ਲਿਖਿਆ

  • @gurjeetsingh5877
    @gurjeetsingh5877 11 месяцев назад +5

    ਬਹੁਤ ਹੀ ਵਧੀਆ ਗੱਲਬਾਤ ਬਾਈ ਨਾਗਰਾ ਸਾਹਿਬ

  • @HarmandeepMuker
    @HarmandeepMuker 11 месяцев назад +4

    Didar Sandhu was one of a kind, very unique and so very close to regular person's day to day life. ❤️

  • @sidhurureke
    @sidhurureke 11 месяцев назад +3

    ਬਹੁਤ ਵਧੀਆ ਨਾਗਰਾ ਸਾਹਿਬ ਤੇ ਸੰਧੂ ਸਾਹਿਬ ਜੀ ਦੀਦਾਰ ਸੰਧੂ ਜੀ ਵਾਰੇ ਗੱਲਾਂਬਾਤਾਂ ਦਾ ਸਿਲਸਿਲਾ ❤❤❤❤❤

  • @sukhmanjotsingh7427
    @sukhmanjotsingh7427 10 месяцев назад +2

    ਨਾਗਰਾ ਜੀ ਬਹੁਤ ਵਧੀਆ ਹੈ 🙏🙏

  • @harmindersingh5148
    @harmindersingh5148 10 месяцев назад +1

    Shamsher sandhu sahib je harjit Singh nagra sahib je best 👌 👍 Jodi. Loved To listen them always. Shamsher sandhu sahib je near my heart ❤️ ❤❤❤❤❤💝💔💖💘💘💘👍👍👍👍👍👍Pura satkar shamsher sandhu sahib je

  • @nirmalchoudhary9190
    @nirmalchoudhary9190 9 месяцев назад +1

    ਦੀਦਾਰ ਸੰਧੂ ਸਾਹਿਬ ਜੀ ਵਰਗਾ ਗੀਤਕਾਰ ਪੈਦਾ ਹੋਣਾਂ ਮੁਸ਼ਕਿਲ ਐ ਜੀ ਸੰਧੂ ਸਾਹਿਬ ਜੀ

  • @gurmejsinghboparai524
    @gurmejsinghboparai524 11 месяцев назад +2

    very nice informative interview regarding Didar Sandhu ji , Shamsher Sandhu ji is Wikipedia about punjabi singers and related persons

  • @parvindersinghsidhu7383
    @parvindersinghsidhu7383 11 месяцев назад +2

    ਸਮਸ਼ੇਰ ਭਾਅ ਜੀ ਜਿੳਦੋ ਰਹੋ

  • @sainigursharansingh5815
    @sainigursharansingh5815 11 месяцев назад +3

    ਸੰਧੂ ਸਾਬ ਬਹੁਤ ਘੈਂਟ ਇਨਸਾਨ ਨੇ।।।।। ਖੂਬ

  • @bgill3134
    @bgill3134 11 месяцев назад +1

    Didar Sandhu ji bare eina dildar,dil da badshah, gariba di halp karna bohat vadiya lagyaa aakhe 50 60 maki rotya patila sagg makhan lassi sarya nu sad k ..khauvana, hor v sara sun k bohat vadiya lagyaa...
    Thank you Nagra te sandhu sab

  • @gurcharnsinghkhiali5731
    @gurcharnsinghkhiali5731 10 месяцев назад +1

    Sandhu sab vargi yad dast bhut jiada very nice ji

  • @jagrajsinghpirkot6708
    @jagrajsinghpirkot6708 11 месяцев назад +3

    ਨਹੀਂ ਲੱਭਣੇ ਲਾਲ ਗੁਆਚੇ ਼ਧੰਨਵਾਦ ਸੰਧੂ ਸਮਸ਼ੇਰ ਜੀ

  • @SurjitSingh-zc5zq
    @SurjitSingh-zc5zq 10 месяцев назад +1

    Kia Kamal sir ji Kamal ji Kamal

  • @reshamkalsi7978
    @reshamkalsi7978 11 месяцев назад +3

    ਦੀਦਾਰ ਸੰਧੂ ਕੁਲਦੀਪ ਮਾਣਕ ਸੁਰਿੰਦਰ ਸ਼ਿੰਦਾ ਮੁਹੰਮਦ ਸਦੀਕ ਕਰਤਾਰ ਰਮਲਾ ਮੇਰੇ ਜਵਾਨੀ ਦੇ ਗਾਇਕ ਹਨ ਜਿਨ੍ਹਾਂ ਸੁਣਨ ਨੂੰ ਬਾਰ ਬਾਰ ਜੀ ਕਰਦਾ ਸ੍ਰ ਸ਼ਮਸ਼ੇਰ ਸਿੰਘ ਸੰਧੂ ਹਰਭਜਨ ਸਿੰਘ ਗਿਲ ਦੇ ਮੂੰਹੋਂ ਨਾਲ ਬਿਤਾਏ ਪਲ ਵੀ ਬਹੁਤ ਸੁਣਨ ਨੂੰ ਜੀ ਕਰਦਾ

  • @Komalsingh-xu8ir
    @Komalsingh-xu8ir 10 месяцев назад +1

    ਦੀਦਾਰ ਸੰਧੂ ਦੀਦਾਰ ਸੰਧੂ ਹੀ ਸੀ ਦੀਦਾਰ ਸੰਧੂ ਕਿਸੇ ਨਹੀਂ ਬਣ ਜਾਣਾ ❤ from Ropar

  • @surjitkhosasajjanwalia9796
    @surjitkhosasajjanwalia9796 7 месяцев назад +1

    ਦੀਦਾਰ ਸੰਧੂ,,,,,the great

  • @sourav7718
    @sourav7718 11 месяцев назад +1

    Sandhu saab teh Nagra saab lehi baut saara piyar teh satkaar from Australia!!

  • @balwindersangha9927
    @balwindersangha9927 10 месяцев назад +1

    ਕਾਸ਼ ਸੰਧੂ ਸਾਹਿਬ ਜੀ ਦੀ ਉਮਰ ਸਾਥ ਦਿੰਦੀ

  • @surindergilldugri
    @surindergilldugri 10 месяцев назад +1

    ਬਹੁਤ ਵਧੀਆ ਜਾਣਕਾਰੀਆ ਸੰਧੂ ਸਾਵ ਜੀ ਦੀਆ ਬਹੁਤ ਵਧੀਆ ਪ੍ਰੋਗਰਾਮ ਲਗਿਆ ਜੀ ਹੋਰ ਵੀ ਭਾਗ ਬਣਾਉ ਵੀਰ ਜੀ ,ਗੱਲ ਚੰਗੀ ਤਰਾ ਪੂਰੀ ਹੋਣ ਤੇ ਅਗਲੀ ਗੱਲ ਕਰੋ ਵੀਰ ਜੀ ❤

  • @grbrar8965
    @grbrar8965 10 месяцев назад +1

    ਨਾਗਰਾ ਸਾਹਿਬ ਤਾਂ ਬੀਨਡੇ ਵਾਂਗੂ ਟਿਆਨਕੇ, ਸੰਧੂ
    ਸਾਹਿਬ ਤਾਂ ਇਕ encyclopedeya ਹੀ ਹਨ

  • @sourav7718
    @sourav7718 11 месяцев назад +1

    Ajj teh dil krda Sandhu Saab boli jaan.

  • @bhinderbal2925
    @bhinderbal2925 11 месяцев назад +2

    Great Sandhu saab g❤

  • @spritpal248
    @spritpal248 8 месяцев назад +1

    ਸ਼ਮਸ਼ੇਰ ਸੰਧੂ ਜੀ ਅਤੇ ਨਾਗਰਾ ਜੀ ਆਪ ਜੀ ਬੇਨਤੀ ਹੈ ਇਕ ਗਲਬਾਤ ਸਨੇਹਲਤਾ ਜੀ ਨਾਲ ਜਰੂਰ ਜਰੂਰ ਕਰਾਉ ਜੀ

  • @nachattersingh8315
    @nachattersingh8315 11 месяцев назад +2

    ਬਚਪਨ ਚ ਦੀਦਾਰ ਦੇ ਗੀਤ ਬਹੁਤ ਸੁਣੇ ਅੱਜ ਵੀ ਸੁਣਦੇ ਹਾਂ ਪਹਿਲਾਂ ਲਤਾ ਕੁਲਦੀਪ ਦੀ ਆਵਾਜ਼ ਦਾ ਫਰਕ ਨਹੀਂ ਪਤਾ ਲਗਦਾ ਸੀ।ਇਕ ਦੋ ਸਵਾਲ ਆ ਨਾ ਮਾਰ ਜਾਲਮਾਂ ਵੇ ਗੀਤ ਤੇ ਡਰੋਲੀ ਦਾ ਬੰਦਾ ਦਾਅਵਾ ਕਰਦਾ ਕਿਨ੍ਹਾ ਸੱਚ ਆ ਕੀ ਜਦ ਮੈਂ ਡੋਲੀ ਚ੍ਹੜਗੀ ਗੀਤ ਲਤਾ ਦੇ ਵਿਯੋਗ ਚ ਲਿਖਿਆ ਸੀ ਰਣਜੀਤ ਕੌਰ ਦਾ ਖ਼ਾਲੀ ਘੋੜੀ ਰੇਡੀਓ ਵਾਲਾ ਗੀਤ ਕਿਥੋਂ ਮਿਲੇਗਾ

  • @KulwantSingh-sg5ox
    @KulwantSingh-sg5ox 11 месяцев назад +2

    ਕੋਈ ਲੱਭਣਾ ਨਹੀਂ ਦੀਦਾਰ ਜੇਹਾ

  • @khushbrar828
    @khushbrar828 11 месяцев назад +2

    ਹਰਜੀਤ ਸਿੰਘ ਨਾਗਰਾ ਜੀ ਸਨੇਹ ਲਤਾ ਨਾਲ ਵੀ ਇੰਟਰਵਿਊ ਕਰੋ ਜੀ ਸ਼ਮਸ਼ੇਰ ਸੰਧੂ ਜੀ ਨੂੰ ਪਤਾ ਹੋਣਾ ਕਿਥੇ ਰਹਿੰਦੇ ਸਨੇਹ ਲਤਾ ਜੀ

  • @ggrewal1755
    @ggrewal1755 11 месяцев назад +3

    ਨਾਗਰਾ ਸਾਹਿਬ ... ਸ਼ਮਸ਼ੇਰ ਦੀ ਗੱਲ ਪੂਰੀ ਹੋ ਲੈਣ ਦਿਆ ਕਰੋ , ਟੁਕਾਈ ਘੱਟ |

  • @NarinderpalBrar
    @NarinderpalBrar 11 месяцев назад +2

    ਦਿਦਾਰ ਸੰਧੂ ਮੇਰਾ ਪਸੰਦੀਦਾ ਗਾਇਕ ਸੀ, ਸਾਡੇ ਪਿੰਡ ਇੱਕ ਪ੍ਰੋਗਰਾਮ ਤੇ ਆਇਆ ਸੀ ਅਤੇ ਸਾਡੀ ਬੈਠਕ ਵਿੱਚ ਠਹਿਰਿਆ ਸੀ,

  • @nachattersingh8315
    @nachattersingh8315 11 месяцев назад +12

    ਐਂਕਰ ਨੂੰ ਬੇਨਤੀ ਆ ਕਿ ਉਤਰ ਮਿਲਨ ਤੋਂ ਬਾਅਦ ਹੀ ਅਗਲਾ ਪ੍ਰਸਨ ਕਰਨ ਸੁਣਨ ਚ ਜ਼ਿਆਦਾ ਮਜਾ ਆਵੇਗਾ

    • @CanadaKD
      @CanadaKD 11 месяцев назад

      ਬਾਈ ਐਂਕਰ ਸਾਹਿਬ ਨੇ ਕਿਹੜਾ ਕੋਰਸ ਕੀਤਾ ਹੋਇਆ ਹੈ ਨਾਗਰਾ ਸਾਹਿਬ ਦਾ ਤਾਂ ਟੈਂਟ ਹਾਊਸ ਦੀ ਦੁਕਾਨ ਹੁੰਦੀ ਸੀ ਪਰ ਨਾਗਰਾ ਜੀ ਬੰਦਾ ਬਹੁਤ ਮਿਲਣ ਸਾਰ ਆ ।

    • @Harjitnagra68
      @Harjitnagra68  11 месяцев назад +3

      ਅੱਗੇ ਤੋਂ ਧਿਆਨ ਰੱਖਾਂਗੇ ਜੀ 🙏🏻

    • @karanjitsingh6198
      @karanjitsingh6198 11 месяцев назад

      Thanks Nagra Saab 🙏🏻🙏🏻🙏🏻🙏🏻

    • @gurinderpanaich1450
      @gurinderpanaich1450 11 месяцев назад +2

      ਬਾਈ ਉਹ ਐਂਕਰ ਨੀ , ਦੋਵੇ ਮਿੱਤਰ ਆ

    • @sukhmanjotsingh7427
      @sukhmanjotsingh7427 10 месяцев назад

      ਨਾਗਰਾ ਜੀ ਬਹੁਤ ਵਧੀਆ ਹੈ ਇਹ ਗੱਲਾਂ।

  • @GurdeepSingh-sp9ul
    @GurdeepSingh-sp9ul 11 месяцев назад +1

    ਸੰਧੂ ਸਾਬ ਬਹੁਤ ਵਧੀਆ ਅਤੇ ਸੁਆਦਲੀਆ ਗਲਾਂ ਸੁਣਾ ਕੇ ਸੁਆਦ ਲਿਆ ਦਿੱਤਾ ਹੈ। ਬਾਕੀ ਦੀਦਾਰ ਸੰਧੂ ਦੇ ਉਸਤਾਦ ਬਾਰੇ ਜੋਂ ਗੱਲ ਤੁਸੀ ਕੀਤੀ ਹੈ ਓਹ ਹਜ਼ਮ ਨਹੀਂ ਹੋ ਰਹੀ ਕਿ ਉਹਦਾ ਉਸਤਾਦ ਸਦੀਕ ਨਹੀਂ। ਜਾ ਤਾਂ ਸਦੀਕ ਝੂਠ ਬੋਲਦਾ ਹੈ ਜਾ।ਤੁਸੀ ।ਕਿਉਕਿ ਸਦੀਕ ਨੇ ਇਕ ਨਹੀਂ ਅਨੇਕਾਂ ਵਾਰ ਇਹ ਗੱਲ ਕਹੀ ਹੈ ਕੇ ਮੇਰਾ ਸ਼ਗਿਰਦ ਸੀ ਭਰੋਵਾਲ ਮੇਲੇ। ਤੇ ਵੀ ਕਿਹਾ ਹੈ । ਮੈ ਕਿਤਾਬ ਦੀਦਾਰ ਨਾਮਾ ਚ ਵੀ ਪੜ੍ਹਿਆ ਹੈ ਕਿ।ਦੀਦਾਰ ਨੇ ਸਦੀਕ ਨਾਲ ਢਾਈ ਸਾਲ ਕੰਮ ਕੀਤਾ ਹੈ ਕਿਰਪਾ ਕਰਕੇ।ਇਹ ਗੱਲ ਸਪਸ਼ਟ ਕਰਿਓ ਮੇਹਰਬਾਨੀ ਹੋਵੇਗੀ ਧੰਨਵਾਦ।ਬਾਕੀ ਇਹ ਗਲਾਂ ਜਾਰੀ ਰਖਿਓ ਤੁਹਾਡੇ ਕੋਲ ਤਾਂ ਵੱਡਾ।ਭੰਡਾਰ ਹੈ। ਯਾਦਾਂ ਤਾਂ ਚਮਕੀਲੇ ਦੀ। ਵੀ ਬਹੁਤ ਹੋਣਗੀਆਂ ਪਰ ਤੁਸੀ ਜ਼ਿਕਰ ਬਹੁਤਾ ਨਹੀਂ ਕਰਦੇ ਐਸੇ ਤਰ੍ਹਾਂ ਪੋਹਲੀ ਅਜਾਇਬ ਰਾਇ ਹੋਰੀ ਅਜਕਲ।ਕਿੱਥੇ ਨੇ ਓਹਨਾ ਬਾਰੇ ਵੀ ਜਾਣਕਾਰੀ ਦੇਣ ਦੀ ਕਿਰਪਾਲਤਾ ਕਰਨੀ ਜੀ ਧੰਨਵਾਦੀ ਹੋਵਾਂਗਾ

  • @baazsingh6316
    @baazsingh6316 11 месяцев назад +1

    ਨਾਗਰੇ ਸਾਹਿਬ ਦਾ ਨਗਾਰਾ ਵੱਡਾ ਹੋ ਗਿਆ। ਲੱਗਦਾ ਛੈਤੀ ਵੱਜੋ। ਮਾਲਕ ਮੇਹਰ ਕਰੇ।

  • @jaspalsangha1512
    @jaspalsangha1512 5 месяцев назад

    Exellent

  • @preetmohinder5568
    @preetmohinder5568 7 месяцев назад

    Didar the real Dildaar ❤

  • @KuldeepSingh-jx6ng
    @KuldeepSingh-jx6ng 8 месяцев назад

    ਵਾਹ .......!!

  • @gurjinderbrar6579
    @gurjinderbrar6579 11 месяцев назад +4

    Nagara bai Gurcharn pohli bare v kro galbat

  • @gujjarwalia6507
    @gujjarwalia6507 10 месяцев назад +1

    Shamsher S. Sandhu, you have an excellent memory. It's amazing how you recite lyrics. You should be called encyclopedia of Punjabi folk. Thank you for sharing your lifelong experiences. One singer I am looking for information is of Ramesh Rangila. Not much talk about this amazing singer anywhere. Please shed some light on him. As you discussed about Sudesh Kapoor, who had few duets with him. I have quite a few records of him. Thank you. Harprit

  • @charanjitsingh2720
    @charanjitsingh2720 11 месяцев назад +1

    Sandhu Sahib Sat Sri Akal
    I was a student o GGN Khalsa College LDH. I remember a poem of your which you recited in a function which was regarding sounding of college bell.

  • @psnirola2741
    @psnirola2741 11 месяцев назад +1

    Very nice 👌

  • @20091981m
    @20091981m 11 месяцев назад +1

    Badi udeek c bhaji...thanx for uploading

  • @sukhdeepsingh5739
    @sukhdeepsingh5739 11 месяцев назад +1

    Sandhu great man I am sukhdeep Sandhu

  • @rupindermaraharrupinder50
    @rupindermaraharrupinder50 11 месяцев назад +1

    Sir ji thode microphone sahi direction ch krn walea awaz ikk side teh jada bhari aundia balanced krn wali a

  • @jassadhesi730
    @jassadhesi730 11 месяцев назад +1

    Very nice

  • @jagjeetsinghwarring7642
    @jagjeetsinghwarring7642 11 месяцев назад +3

    ਬਹੁਤ ਵਧੀਆ ਲੱਗਾ ਨਾਗਰਾ ਜੀ ਆਪਣਾ ਨੰਬਰ ਦਿਉ ਜੇ ਦੀਦਾਰ ਸੰਧੂ ਜੀ ਦੀ ਇੱਕ ਯਾਦ ਐ ਜਿਸ ਤੋਂ ਇੱਕ ਗੀਤ ਲਿਖਿਆ

  • @pardeep4025
    @pardeep4025 10 месяцев назад +1

    didar sandhu

  • @preetbrar998
    @preetbrar998 11 месяцев назад +2

    Bhut vadyaa te time nu ban K rakh dain alia galan 🙏🙏

  • @jaswindersingh6410
    @jaswindersingh6410 11 месяцев назад +2

    "ਸਿੱਧਵਾਂ ਬੇਟ" ਦੇ ਕੋਲੇ ਮਿੱਤਰੋ ਇੱਕ ਪਿੰਡ ਮਦਾਰਾ!
    ਉਸ ਪਿੰਡ ਵਿਚ ਇਸ ਕੁੜੀ ਦਾ ਰਹਿੰਦਾ ਯਾਰ ਪਿਆਰਾ!
    ਸ਼ਰੇਆਮ ਹੁਣ ਕਹਿੰਦੀ "ਸੰਧੂਆ" ਰਹਿਣਾ ਤੇਰੀ ਬਣਕੇ!
    ਝਾਂਜਰ ਪਤਲੋ ਦੀ ਸਿਖਰ ਦੁਪਹਿਰੇ ਛਣਕੇ!

  • @raazsiidhu3587
    @raazsiidhu3587 11 месяцев назад +1

    7:40 ਤੇ ਕੁੰਗੂ ਦਾ ਇੱਕੋ ਇੱਕ ਅਰਥ ਹੁੰਦਾ ਹੈ -
    ਕੇਸਰ।
    ਕਈਆਂ ਨੇ ਕੇਸਰ ਦੀ ਜਗ੍ਹਾ ਹਲਦੀ ਤੇ ਹਰਾ ਔਲਾ ਕੁੱਟ ਕੇ ਮੱਥੇ ਤੇ ਤਿਲਕ ਲਾ ਲੈਣਾ।

  • @BaljeetSingh-fr3by
    @BaljeetSingh-fr3by 4 месяца назад

    ❤❤

  • @udaybrarbrar5565
    @udaybrarbrar5565 11 месяцев назад +2

    ਹੋ ਗਿਆ ਸੀ ਰਿਕਾਰਡ ਸਦੀਕ ਰਣਜੀਤ ਕੌਰ ਦੀ ਕੈਸਟ ਵਿੱਚ

  • @tigerbrar3625
    @tigerbrar3625 11 месяцев назад +1

    Didar sandhu varga koi ni ban sakda

  • @KulwantSingh-sg5ox
    @KulwantSingh-sg5ox 11 месяцев назад +2

    ਸੰਧੂ ਸਾਹਿਬ ਦੀਦਾਰ ਨੇ ਇੱਕ ਕੰਮ ਠੀਕ ਨਹੀਂ ਕੀਤਾ ਜਿਹੜਾ ਸਣੇਹਲਤਾ ਨਾਲ ਐਨਾ ਪਿਆਰ ਹੋਣ ਦੇ ਬਾਵਜਇਆ ਮੈਨੂੰ ਲਗਦਾ ਉਸ ਨੇ ਆਪਣੇ

  • @singhji988
    @singhji988 10 месяцев назад +1

    plese snelata bate jror daso oh hun kethy ne

  • @JaswantSingh-wi2hu
    @JaswantSingh-wi2hu 11 месяцев назад +2

    Deedar ji th dior bhabi wala geet sadeek saab ne record karwa ditta hai ji.kaudi kaudi di than bhabi bhabi karugi zubaan kaudi de player di.

  • @user-yp7kl1ou2k
    @user-yp7kl1ou2k 11 месяцев назад +1

    Kundan ta Didar da khas dost si main vi milya ohna nu

  • @gurmejsinghboparai524
    @gurmejsinghboparai524 11 месяцев назад +1

    Name of book written by Shamsher Sandhu ji

  • @jaswantjagal3349
    @jaswantjagal3349 10 месяцев назад +1

    ਸਰ ਜੀ ਇਉਂ ਨੀ ਲੱਗਦਾ ਜਿਵੇਂ ਉਹ ਸ਼ਬਦ ਵੱਟੀ ਲੂੰ ਕਹਿੰਦੇ ਹੋਣ ਜੀ ਸੁਨਣ ਚ ਵੱਟੀ ਲੂੰ ਹੀ ਸਮਝ ਪੈਂਦਾ ਮੈਂ ਅੱਜ ਵੀ ਖਾਸ ਕਰਕੇ ਇਹ ਗਾਣਾ ਕੈਸਟ ਲੱਗਾ ਕੇ ਸੁਣਿਆ ਪਰ ਵੱਟੀ ਲੂੰ ਹੀ ਕੰਨੀ ਪਿਆ

    • @gurmeetsingh-yp9qb
      @gurmeetsingh-yp9qb 10 месяцев назад

      ਵੀਰ ਜੀ ਸਾਡੇ ਪਿੰਡ Didar ਸੰਧੂ ਆਇਆ ਸੀ ਉੱਥੇ ਇਹਨਾਂ ਇਹ ਸੁਨੇਹਾ ਦਿੱਤਾ ਸੀ ਕਿ ਇਹ tittar jan bater ਤੋਂ ਹੀ ਇਹ shabad lae ਹਨ ਜੀ
      🙏🙏

  • @user-xp7lb2oi3u
    @user-xp7lb2oi3u 4 месяца назад

    Didar. Sandhu. Werga. Singer. Peda. Nahi. Ho. Sakda. Shamsher. Sandhu. Jee. Bahut. Dhanwaad

  • @jatindersingh5135
    @jatindersingh5135 11 месяцев назад +1

    Veer ji avtar pash baare next program kro

  • @Kuldeepsingh-gt1dj
    @Kuldeepsingh-gt1dj 10 месяцев назад

    ❤, Hmv, ਦਾ, ਦਾਦਾ, ਦਾਦਾਰ,22❤

  • @user-md1pq6rn5o
    @user-md1pq6rn5o 11 месяцев назад +1

    babbu maan bai te nagra saab please ikathe hojo

  • @jagdevbrar6100
    @jagdevbrar6100 11 месяцев назад +2

    ਸੰਧੂ ਸਾਹਿਬ ਜੀ ਆਪ ਮੋਬਾਇਲ ਨੰਬਰ ਲਿਖਿਆ ਕਰੋ

  • @karanbaraich2300
    @karanbaraich2300 10 месяцев назад

    ❤🎉

  • @rupindervirk
    @rupindervirk 11 месяцев назад +2

    Bhaji please change the background. Bahut distract karda. Main tuhadu pichli video vi ise karke nhi dekhi.

  • @KulwantSingh-sg5ox
    @KulwantSingh-sg5ox 11 месяцев назад +1

    ਸੰਧੂ ਸਾਹਿਬ ਦੀਦਾਰ ਨੇ ਇੱਕ ਕੰਮ ਠੀਕ ਨਹੀਂ ਕੀਤਾ ਜਿਹੜਾ ਸਨੇਹਲਾਤਾ ਨਾਲ ਐਨਾ ਪਿਆਰ ਹੋਣ ਦੇ ਬਾਵਜੂਦ ਵੀ ਵਿਆਹ ਨਹੀਂ ਕਰਵਾਇਆ ਉਸ ਨੇ ਆਪਣੇ ਪਿਆਰ ਨਾਲ ਧੋਖਾ ਕੀਤਾ ਦੋ ਵਿਅਸਲੀ ਪਰ 30:51 ਗੱਲਾਂ ਆਹ ਹੋਣ ਤੇ ਕੋਈ ਆਫ਼ਤ ਨਹੀਂ ਸੀ ਆਉਣ ਲੱਗੀ ਗੀਤਾਂ ਵਿੱਚ ਪਿਆਰ ਦੀਆਂ ਬਹੁਤ ਗੱਲਾਂ ਕੀਤੀਆਂ ਹਨ ਪਰ

    • @KulwantSingh-sg5ox
      @KulwantSingh-sg5ox 11 месяцев назад

      ਅਸਲ ਜਿੰਦਗੀ ਵਿੱਚ ਪਿਆਰ ਨਾਲ ਇਨ ਨਹੀਂਸਾਫ਼

  • @ransinghjanga5023
    @ransinghjanga5023 8 месяцев назад

    वेरी गुड मेमोरी संधू साहब ❤

  • @jarnailbalamgarh4449
    @jarnailbalamgarh4449 2 месяца назад

    ਬਰਾਉਨ ਹਸਪਤਾਲ CMC ਨੂੰ ਕਹਿੰਦੇ ਸਨ
    ਇੱਕ ਇੰਟਰਵਿਊ ਵਿੱਚ ਸਦੀਕ ਸਾਹਿਬ ਨੇ ਵੀ ਕਿਹਾ ਕਿ ਦਿਦਾਰ ਮੈਥੋਂ ਸਿੱਖਿਆ ।
    ਜਿੱਥੇ ਰਿਹਾ ਦੀਦਾਰ ਟਹਿਕਦਾ ਤੂੰ ਉਹ ਕੋਮਲ ਡਾਲੀ,

  • @jarnailbalamgarh4449
    @jarnailbalamgarh4449 2 месяца назад

    ਸੰਧੂ ਸਹਿਬ ਕੁੰਗੂ ਸੰਧੂਰ ਨੂੰ ਵੀ ਕਹਿੰਦੇ ਹਨ

  • @RanjitSingh-su2gl
    @RanjitSingh-su2gl 3 месяца назад

    Mere hisab naal shamsher sandu Didaar nu apna yaar kehda ,,par mere te mere baap de hisaab nal eh Didar nalon bahot chhota hai , Didar mar gia hun koi vi kush kahi jave ,,,,

  • @RanjitSingh-su2gl
    @RanjitSingh-su2gl 3 месяца назад

    MERA BAAP KEHDA HAI KE DIDAAR SANDU NU ANPAD NAHIN SUN SAKDA ,,,,,

  • @lakhwinderpal8402
    @lakhwinderpal8402 10 месяцев назад

    sandhu sir jodi jadon chubare chardi es geet wich bhuhat wadi galti a shyad tuhade dyan ch hove ,ek antre ch didar put budi da kalla ,te dujhe parre ch jeth ghanure mare kahi janda

  • @gurmejsinghboparai524
    @gurmejsinghboparai524 11 месяцев назад +1

    anchoring is not good

  • @RanjitSingh-su2gl
    @RanjitSingh-su2gl 3 месяца назад

    Chan ho badlan de ohle kanion nu inj rushnave jive gote wali chuni ambar te sut sikave,,,, das toa pat das daba kehri than dite hoe dlase tere

  • @RanjitSingh-su2gl
    @RanjitSingh-su2gl 3 месяца назад

    DIADAR DI KALAM SABH TO AMEER SI ,,,,GURDAS MAAN DE GANE VI ENE DHUNGE NI JINE DIDAAR SAHIB DI,

  • @GurdevSingh-tl4dh
    @GurdevSingh-tl4dh 9 месяцев назад

    ਆਤਮਾ ਬੁੱਢੇਵਾਲੀਆ ਤਾਂ ਸਾਰੇ ਗੀਤ ਹੀ ਅਮਰ ਸਿੰਘ ਚਮਕੀਲੇ ਦਿਆਂ ਤਰਜਾਂ ਤੇ ਲਿਖਦਾ ਗਾਉਂਦਾ ਹੈ

  • @GURDEEPSINGH-pu7xo
    @GURDEEPSINGH-pu7xo 10 месяцев назад

    ❤❤