ਨਿਕਲ ਗਈ ਫੂਕ ! ਕਰਤੇ ਠੁੱਸ ਇੱਕੋ ਘੁਰਕੀ ਨੇ ! ਕੀ ਚੱਲ ਰਿਹਾ ਸੁਖਬੀਰ-ਮਜੀਠੀਆ 'ਚ… Punjab Television

Поделиться
HTML-код
  • Опубликовано: 5 окт 2024
  • About Punjab Television:
    Punjab Television is a trustworthy Punjabi news discussion portal where guests are invited to thoroughly analyse current issues and other topics relating to the Punjabi people in their language for their interests.
    Punjab Television ਇੱਕ ਭਰੋਸੇਮੰਦ Punjabi news ਡਿਸਕਸ਼ਨ ਪੋਰਟਲ ਹੈ ਜਿੱਥੇ ਮਹਿਮਾਨਾਂ ਨੂੰ ਉਹਨਾਂ ਦੀਆਂ ਰੁਚੀਆਂ ਲਈ ਉਹਨਾਂ ਦੀ ਭਾਸ਼ਾ ਵਿੱਚ ਪੰਜਾਬੀ ਲੋਕਾਂ ਨਾਲ ਸਬੰਧਤ ਮੌਜੂਦਾ ਮੁੱਦਿਆਂ ਅਤੇ ਹੋਰ ਵਿਸ਼ਿਆਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ।
    Our Shows:
    Punjab Perspective - Morning Show
    Punjab Discourse - Evening Show
    Punjab Verdict - Special Show
    Siyasi Sandarbh - Disucssion Show
    Vichaar Virodh - Debate Show
    #punjabnews #punjabinews #harjindersinghrandhawa #punjabtelevision

Комментарии • 221

  • @gill-punjab
    @gill-punjab 3 месяца назад +7

    ਪੰਜਾਬ ਨੂੰ ਇਮਾਨਦਾਰ ਲੀਡਰਾਂ ਦੀ ਲੋੜ ਹੈ

    • @hcfgjfgygby8306
      @hcfgjfgygby8306 3 месяца назад +1

      ਕਟੜ ਇਮਾਨਦਾਰਾ ਦੀ ਸਰਕਾਰ ਚਲ ਤਾ ਰਹੀ ਹੋ ਪੰਜਾਬ ਤੇ ਦਿਲੀ ਵਿਚ

    • @hcfgjfgygby8306
      @hcfgjfgygby8306 3 месяца назад +1

      ਕਟੜ ਇਮਾਨਦਾਰਾ ਦੀ ਸਰਕਾਰ ਚਲ ਤਾ ਰਹੀ ਹੋ ਪੰਜਾਬ ਤੇ ਦਿਲੀ ਵਿਚ

    • @gill-punjab
      @gill-punjab 3 месяца назад +2

      ਸਭ ਤੋਂ ਵੱਧ ਭਿਰਸ਼ਟਾਚਾਰੀ ਸਰਕਾਰ ਏ

  • @rbrar3859
    @rbrar3859 3 месяца назад +6

    ਪੰਥ ਨੂੰ ਤੇ ਗੁਰੂ ਘਰਾਂ ਨੂੰ ਬਾਦਲਾਂ ਤੋਂ ਬਚਾਓ, ਇਹ ਅਜ਼ਾਦ ਕਰਵਾਉਣੇ ਬਹੁਤ ਜ਼ਰੂਰੀ ਹਨ।

  • @Kiranpal-Singh
    @Kiranpal-Singh 3 месяца назад +44

    *ਸਿੱਖਾਂ ਦੇ ਰੋਹ ਦੇ ਕਾਰਣ ਅਤੇ ਹੱਲ* …….
    *1947 ਤੋਂ ਬਾਅਦ ਭਾਰਤ ਵਿੱਚ ਸਿੱਖਾਂ ਨੂੰ ਬਣਦੇ ਹੱਕ ਨਾ ਮਿਲੇ* ਅਨਿਆਂ-ਧੱਕੇਸ਼ਾਹੀ ਚਲਦਿਆਂ, ਭਾਰਤੀ ਸਟੇਟ ਵੱਲੋਂ ਕੀਤੇ ਵਾਅਦੇ ਭੁੱਲ ਜਾਣੇ-ਬੋਲੀ ਦੇ ਆਧਾਰ ਤੇ ਪੰਜਾਬ ਸੂਬਾ ਨਾ ਬਣਾਉਣਾ, ਜਿਸ ਲਈ ਮੋਰਚਾ ਲਾਉਣਾ ਪਿਆ-ਦਰਬਾਰ ਸਾਹਿਬ ਤੇ ਹਮਲਾ-ਦਿੱਲੀ ਵਿੱਚ ਸਿੱਖਾਂ ਦੀ ਨਸਲਕੁਸ਼ੀ-ਹਜਾਰਾਂ ਨੌਜਵਾਨਾਂ ਦੇ ਝੂਠੇ ਪੁਲਸ ਮੁਕਾਬਲੇ (ਕਤਲ) ਬੀਬੀਆਂ ਨੂੰ ਬੇਇਜਤ ਕਰਨਾ, ਬੰਦੀ ਸਿੰਘਾਂ ਨੂੰ ਰਿਹਾ ਨਾ ਕਰਨਾ, ਚੰਡੀਗੜ੍ਹ ਪੰਜਾਬ ਨੂੰ ਨਾ ਦੇਣਾ ਆਦਿ, ਪਰ ਕੋਈ ਨਿਆਂ ਨਾ ਮਿਲਣਾ, ਸਵਾਰਥੀ-ਭ੍ਰਿਸ਼ਟ ਰਾਜਸੀ ਪਾਰਟੀਆਂ-ਨੇਤਾਵਾਂ ਵੱਲੋਂ ਸਿੱਖ-ਲੋਕ ਹਿਤਾਂ ਨਾਲ ਧ੍ਰੋਹ ਕਮਾਉਣਾ ਆਦਿ *ਰੋਹ ਦੇ ਵੱਡੇ ਕਾਰਣ ਹਨ* !
    *ਸਿੱਖਾਂ ਨੂੰ (ਗੁਰਬਾਣੀ-ਗੁਰ ਇਤਿਹਾਸ-ਸਿੱਖ ਇਤਿਹਾਸ ਦਾ ਜਜਬਾ ਹੋਣ ਕਰਕੇ) ਜਦੋਂ ਵੀ ਆਸ ਦੀ ਕਿਰਨ ਦਿਸਦੀ ਹੈ ਤਾਂ ਵਹੀਰਾਂ ਘੱਤ ਮਗਰ ਤੁਰਦੇ ਹਨ* ਉਦਾਹਰਣ ਤੌਰ ਤੇ ਅਕਾਲੀ ਮੋਰਚੇ, ਅਨੰਦਪੁਰ ਮਤਾ-ਧਰਮ ਯੁੱਧ ਮੋਰਚਾ-ਸੰਤ ਜਰਨੈਲ ਸਿੰਘ ਜੀ, ਸ. ਸਿਮਰਨਜੀਤ ਸਿੰਘ, ਸ. ਜਸਵੰਤ ਸਿੰਘ ਖਾਲੜਾ, ਬਰਗਾੜੀ, ਚੱਬੇ ਦਾ ਸਰਬੱਤ ਖਾਲਸਾ, ਕਿਸਾਨ ਅੰਦੋਲਨ, ਆਮ (ਖਾਸ-ਡਰਾਮਾ) ਆਦਮੀ ਪਾਰਟੀ, ਕਿਸਾਨ ਅੰਦੋਲਨ, ਦੀਪ, ਅੰਮ੍ਰਿਤਪਾਲ ਸਿੰਘ,ਫਿਰ ਕਿਸਾਨ ਅੰਦੋਲਨ ਆਦਿ !
    *ਸੰਤ ਜਰਨੈਲ ਸਿੰਘ ਜੀ ਤੋਂ ਬਿਨਾ ਕੋਈ ਵੱਡੇ ਕੱਦ ਦਾ ਕਿਰਦਾਰੀ ਨੇਤਾ ਨਹੀਂ ਮਿਲਿਆ ਜੋ ਸਹੀ ਅਗਵਾਈ ਕਰ ਸਕੇ* ਆਪਣੇ ਵੱਲੋਂ ਸਮੇਂ ੨ ਬਹੁਤ ਸਖਸ਼ੀਅਤਾਂ ਨੇ ਯੋਗਦਾਨ ਪਾਇਆ-ਸ਼ਹੀਦੀਆਂ ਵੀ ਦਿੱਤੀਆਂ !
    *ਲੱਗਦਾ ਹੈ ਖੁਦਮੁਖਤਿਆਰ-ਆਜਾਦ ਹੋਏ ਬਿਨਾਂ ਰੋਹ ਸ਼ਾਂਤ ਨਹੀਂ ਹੋਵੇਗਾ* ਕਿਉਕਿ ਭਾਰਤੀ ਸਟੇਟ ਵੱਲੋਂ ਸਿੱਖਾਂ ਨੂੰ ਬਣਦਾ ਹੱਕ ਤੇ ਨਿਆਂ ਮਿਲਣ ਦੀ ਕੋਈ ਆਸ ਨਹੀਂ ਹੈ !

    • @Nanakpanthi
      @Nanakpanthi 3 месяца назад

      Kiranpal ji, tusi kehre hamle di gal kar rahe o. Ohi ta ni jisdi chithi Longowal te Tohra Saab ne Indira Gandhi nu khud likhi si. Google te vi pai hai. Search kar lavo.har koi padh sakda.
      Dooja Delhi Vala kaand , oh aapan nu sareya nu pata hai ki kyun hoiya si. Es gal nu 40 saal ho Gaye, Sikh ta hale vi Delhi ch bade araam nal apne jobs te business kar rahe n̈e. UP te .madhya pradesh ch bahut tagde Sikh business man ne.
      Sochan aali gal ta eh hai ki eh fobiya Punjab ch hi kyu hai. Ethe ta azadi to baad sare CM Sikh hi si.
      Baki Punjab nu chota ta 1966 ch Badal Saab ne khud karaya ,
      Kyunki ohna nu pata si vadde Punjab ch oh CM nahi ban sakde. Jiwen Jinha nu pata si vadde Hindustan ch oh PM nahi ban sakde. Ohna Pakistan banva Lia. Badal ne chota Punjab banva liya.
      Sade aale passe Himachal te Haryana tarraki kar giya, edhar Badal Pariwar tarraki kar giya.

    • @GurpreetSingh-le8iy
      @GurpreetSingh-le8iy 3 месяца назад

      Tusi sab kush sahi likhya………..!!!!!!!
      Pr Azadi toh thoda meaning j alag country aa ta mere khyal naal (main galat vi ho sakda)oh vi koi hal nhi aa jini der asi aap ikathe na hoye

    • @Nanakpanthi
      @Nanakpanthi 3 месяца назад

      @@GurpreetSingh-le8iy Sikh ik dooje nu Sat Sri Akal ta bula ni sakde. Ekkathe kiwen ho jaan ge.
      Dooja, chalo vakhra desh bana liya. Ik individual nu ki fayyda hou. Ohna ch fer koi Badal paida ho jaana.

    • @surjansingh4737
      @surjansingh4737 3 месяца назад

    • @jugsingh2006
      @jugsingh2006 3 месяца назад

      ​@@NanakpanthiSachar,Bhargav,Comrade(1966) kehde Sikh sun.?

  • @hardeepsinghdhindsa5133
    @hardeepsinghdhindsa5133 3 месяца назад +26

    ਅਕਾਲੀ ਦਲ ਨੂੰ ਪਰਿਵਾਰਵਾਦ ਤੋ ਬਚਾਉਣਾ ਜਰੂਰੀ

  • @mukhtarsingh3581
    @mukhtarsingh3581 3 месяца назад +7

    ਪਾਰਟੀ ਕਮਜ਼ੋਰ ਕਿਸਨੇ ਕੀਤੀ ਆ ਮਜੀਠੀਆ ਜਵਾਬ ਦੇ ਸਕਦਾ? ਇਹਨਾਂ ਸਾਰਿਆਂ ਮਿਲ ਕੇ ਅਕਾਲੀਦਲ, ਪੰਜਾਬ ਤੇ ਖਾਸਕਰ ਸਿੱਖ ਪੰਥ ਦਾ ਬਹੁਤ ਨੁਕਸਾਨ ਕੀਤਾ ਇਹ ਸਾਰੇ ਅਸਤੀਫਾ ਦੇਣ ਆਮ ਘਰਾਂ ਵਿੱਚੋਂ ਅਮ੍ਰਿਤਧਾਰੀ ਨੌਜਵਾਨ ਭਰਤੀ ਕੀਤੇ ਜਾਣ ਸਿਲੈਕਸ਼ਨ ਨਾਲ ਪ੍ਰਧਾਨ ਚੁਣਿਆ ਜਾਵੇ ਸਿਲੈਕਸ਼ਨ ਨਾਲ ਈ ਅਕਾਲ ਤਖਤ ਸਾਹਿਬ ਦਾ ਜਥੇਦਾਰ ਚੁਣਿਆ ਜਾਵੇ ਉਸ ਤੇ ਕੋਈ ਦਬਾਅ ਨਾ ਹੋਵੇ ਸਿੱਖ ਪੰਥ ਦੇ ਮਸਲਿਆਂ ਨੂੰ ਹੱਲ ਕਰਨ ਲਈ ਪੂਰੀ ਜੁਅਰਤ ਨਾਲ ਹੁਕਮ ਕਰੇ ਪਟੇ ਵਾਲੇ ਜਥੇਦਾਰ ਕੁੱਝ ਨਹੀਂ ਕਰਦੇ ਸਿਵਾਏ ਗੰਦ ਬਾਦਲ ਦਾ ਹੁਕਮ ਵਜਾਉਣ ਤੋਂ

  • @gaganranu003
    @gaganranu003 3 месяца назад +7

    ਭੰਤ ਸਾਡਾ ਸੀਟ ਤਾਂ ਕੱਡ ਲਉ ਸਰਕਾਰੀ ਧੱਕੇ ਦੇ ਸਿਰ ਤੇ ਪਰ ਇਜ਼ਤ ਜਮਾਂ ਹੀ ਮਿੱਟੀ 'ਚ ਰੋਲ ਦਿੱਤੀ,ਸੁੱਖਾ ਵੀ ਕਹਿੰਦਾ ਹੁੰਦਾ ਸੀ ਇੱਜਤ ਦਾ ਕੀ ਹੈ,ਇਹ ਤਾਂ ਵਧਦੀ ਘਟਦੀ ਰਹਿੰਦੀ ਹੈ,ਅੱਜ ਦੇਖ ਲਓ ਕੋਈ ਪੁੱਛਦਾ ਨਹੀਂ,ਸਾਡੇ ਭੰਤ ਨੂੰ ਵੀ ਕੰਧ ਤੇ ਲਿਖਿਆ ਪੜ ਲੈਣਾ ਚਾਹੀਦਾ 2027 ਤੋਂ ਪਹਿਲਾਂ ਇਹੀ ਹਾਲ ਹੋਣਾ

  • @GurmukhSingh-mz5it
    @GurmukhSingh-mz5it 3 месяца назад +4

    ਸੁਖੇ ਅਮਲੀ ਨੂੰ ਹੁਣ ਜਿਲਾ ਪਰਧਾਨ ਯਾਦ ਆਏ

  • @rajkumar-ft6ow
    @rajkumar-ft6ow 3 месяца назад +8

    ਪੰਜਾਬ ਵਿੱਚ ਚਿਟਾ ਕਿਸ ਨੇ ਲੈ ਕੈ ਆਦਾ ਬਿਕਰਮ ਮਜੀਠੀਆ ਨੇ

  • @raajkapoor5786
    @raajkapoor5786 3 месяца назад +4

    ਸ਼੍ਰੋਮਣੀ ਅਕਾਲੀ ਦਲ ਪੰਥ ਪੰਜਾਬ ਦੀ ਇੱਕੋ ਇੱਕ ਨੁਮਾਇੰਦਾ ਖੇਤਰੀ ਪਾਰਟੀ ਹੈ, ਜੋ ਪੰਥ ਅਤੇ ਪੰਜਾਬ ਦੇ ਹੱਕਾਂ ਲਈ ਪਿਛਲੀ ਇੱਕ ਸਦੀ ਤੋਂ ਲੜਾਈ ਲੜਦੀ ਆ ਰਹੀ ਹੈ । ਪੰਜਾਬੀਆਂ ਨੂੰ ਇਹ ਗੱਲ ਸਮਝਣੀ ਪੈਣੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਤੋਂ ਬਿਨਾਂ ਪੰਜਾਬੀਆਂ ਦਾ ਗੁਜ਼ਾਰਾ ਨਹੀਂ ਹੋਣਾ । ਜੇ ਪੰਜਾਬ ਨੂੰ ਦਿੱਲੀ ਦੀ ਗੁਲਾਮੀ ਤੇ ਲੁੱਟ ਤੋਂ ਬਚਾਉਣਾ ਹੈ ਤਾਂ ਆਪਣੀ ਖੇਤਰੀ ਪਾਰਟੀ ਨੂੰ ਮਜ਼ਬੂਤ ਕਰਨਾ ਹੀ ਪੈਣਾ ਹੈ ।

    • @jugsingh2006
      @jugsingh2006 3 месяца назад

      Eh tan khud hi lut karaonde ne.RajivLongowal Accord Punjab di lut hi tan si.Chandigarh,pani te Punjabi bolde halkay sabh chale gye kursi lyee.Gaddaran di party.

  • @RanjitSingh-gm6ln
    @RanjitSingh-gm6ln 3 месяца назад +22

    ਅਕਾਲੀ ਦਲ ਕਾਕਿਆ ਦੀ ਪਾਰਟੀ ਬਣ ਗਈ ਜੀ ਮਿਹਨਤੀ ਲੋਕ ਪਰਿਵਾਰਵਾਦ ਦੀ ਭੇਟ ਚੜ ਗਏ

  • @bhupindersinghmann5096
    @bhupindersinghmann5096 3 месяца назад +6

    ਬੇੜਾ ਗਰਕ ਅਕਾਲੀ ਦਲ ਦਾ ਮਜੀਠੀਆ ਨੇ ਹੀ ਕੀਤਾ ਹੈ ਆਪੇ ਬਣੇ ਜਰਨੈਲ ਨੇ

  • @raajkapoor5786
    @raajkapoor5786 3 месяца назад +3

    ਡੱਡੂ ਵਰਗੇ ਹੁੰਦੇ ਹਨ ਕੁਝ ਲੋਕ ਉਹਨਾਂ ਵਿੱਚੋਂ ਇਹ ਜਿਹੜੇ ਦੋਗਲੇ ਬਾਗੀ ਧੜਾ ਜਿਹੜਾ ਹੁਣ ਹੋਰ ਪਾਰਟੀ ਵਿੱਚ ਛਾਲ ਮਾਰਨ ਲਈ ਬਹਾਨੇ ਬਣਾ ਰਹੇ ਹਨ।

  • @Kiranpal-Singh
    @Kiranpal-Singh 3 месяца назад +26

    ਬਾਦਲ ਪਰਿਵਾਰ ਨਿੱਜ ਪ੍ਰੱਸਤੀ ਵਿੱਚ, ਪੰਜਾਬ-ਪੰਥ ਦਾ ਬਹੁਤ ਕੁਝ ਨਿਗਲ ਗਿਆ !

    • @jagdevjatana7809
      @jagdevjatana7809 3 месяца назад

      ਇਹ ਪ੍ਰਵਾਰ RSS ਵਲੋਂ ਪਲਾਂਟ ਕੀਤਾ ਗਿਆ ਹੈ। ਅਸੀਂ ਹੀ ਸਮਝ ਨਹੀਂ ਸਕੇ ਇਹ ਉਹਨਾਂ ਦੀ ਕਾਮਯਾਬੀ ਸੀ।

  • @harjindersinghsidhu9213
    @harjindersinghsidhu9213 3 месяца назад +4

    ਆਦੇਸ਼ ਪ੍ਰਤਾਪ ਕੈਰੋਂ ਜੀ ਤੇ ਪੁੱਛੇ ਸਵਾਲ ਤੇ ਬਿਕਰਮਜੀਤ ਮਜੀਠੀਆ ਨੇ ਕਿਹਾ ਸੀ ਕੇ ਮੈਂ ਆਪਣੇ ਭਾਈਏ ਤੇ ਕੁਝ ਨ੍ਹੀ ਬੋਲਦਾ ਤਾਂ ਫੇਰ ਭਾਈਏ ਦੇ ਭਾਈਏ ਤੇ ਤਾਂ ਮਤਲਬ ਹੀ ਨਹੀਂ ,,
    ਇਹ ਸਟੈਂਡ ਹੁਣ ਆ ਓਹਨਾਂ ਦਾ

  • @RaviPal-fq2mq
    @RaviPal-fq2mq 3 месяца назад +2

    ਪੰਜਾਬ ਚ 92 ਗੂੰਗੇ ਆ
    ਕੇਂਦਰ ਚ ਪੰਜਾਬ ਵਲੋਂ 13 ਭੇਜੇ ਗਏ
    11 ਗੂੰਗੇ
    1 ਅਜੇ ਬਾਹਰ ਨੀ ਆਇਆ
    1 ਬੋਲਣ ਲੱਗੀ ਓਹਨੂੰ ਟੋਕਣ ਲਗ ਗਏ

  • @jaswinderpalsingh3622
    @jaswinderpalsingh3622 3 месяца назад +5

    ਤਿੰਨਾਂ ਹੀ ਮਹਾਨ ਸ਼ਖ਼ਸੀਅਤਾਂ ਨੂੰ ਸਤਿ ਸ੍ਰੀ ਆਕਾਲ ਜੀ ਅਸੀਂ ਤਾਂ ਹੈਰਾਨ ਹਾਂ ਵੀ ਇੱਕ ਵਿਧਾਨ ਸਭਾ ਦੀ ਜਿਮਨੀ ਚੋਣ ਵਿਚ ਮੋਜੂਦਾ ਸਰਕਾਰ ਇੰਨਾ ਜੋਰ ਲਾ ਰਹੀ ਹੈ ਜਦ ਕਿ ਬੰਨਵੇ ਬੰਦੇ ਉੰਨਾ ਕੋਲ਼ੇ ਹਨ

  • @balvirsingh1344
    @balvirsingh1344 3 месяца назад +4

    ਰੰਧਾਵਾ ਜੀ ਸਿਆਸਤ ਬਹੁਤ ਹੀ ਨੀਵੇਂ ਪੱਧਰ ਤੇ ਚਲੀ ਗਈ। ਪਹਿਲਾਂ ਸਿਰਫ਼ ਲੀਡਰ ੲਿੱਕਲਾ ਹੀ ਸਿਆਸਤ ਕਰਦਾ ਸੀ ਹੁਣ ਹਰ ਲੀਡਰ ਦਾ ਸਾਰਾ ਪਰਿਵਾਰ ਤੁਰਿਆ ਫ਼ਿਰਦਾ ਹੈ🙏🙏

  • @SurinderSingh-ht8pz
    @SurinderSingh-ht8pz 3 месяца назад +2

    ਸ਼੍ਰੋਮਣੀ ਅਕਾਲੀ ਦਲ ਦਾ ਮਜ਼ਬੂਤ ਹੋਣਾ ਪੰਜਾਬ ਤੇ ਸਿੱਖਾਂ ਲਈ ਮੌਜੂਦਾ ਸਮੇਂ ਦੀ ਸਖ਼ਤ ਲੋੜ ਹੈ। ਇਹ ਇੱਕੋ ਇੱਕ ਪਾਰਟੀ ਹੈ ਜੋਂ ਸਮੇਂ ਸਮੇਂ ਤੇ ਪੰਜਾਬ ਵਾਸਤੇ ਲੜਦੀ ਰਹੀ ਹੈ।ਪਰ ਅਫਸੋਸ ਕਿ ਇਨ੍ਹਾਂ ਖੁਦਗਰਜ਼ ਲੀਡਰਾਂ ਸਦਕਾ ਅੱਜ ਬਹੁਤ ਨੀਵੇਂ ਪੱਧਰ ਤੇ ਪਹੁੰਚ ਗਈ ਹੈ। ਇਨ੍ਹਾਂ ਨੂੰ ਕੁਰਸੀ ਤੋਂ ਪਾਸੇ ਹੋ ਜਾਣਾ ਚਾਹੀਦਾ ਹੈ। ਨਵੇਂ ਸਿਰੇ ਤੋਂ ਨਵੇਂ ਲੀਡਰਾ ਨੂੰ ਅੱਗੇ ਆਉਣਾ ਚਾਹੀਦਾ ਹੈ।

  • @munishindersingh6227
    @munishindersingh6227 3 месяца назад +4

    ਮੁੱਖ ਮੰਤਰੀ ਤੇ ਸ਼ੀਤਲ ਆਂਗੁਰਾਲ ਦੋਹੇ ਹੀ ਬਹੁਤ ਖੂੰਦਕੀ ਸੁਭਾਅ ਦੇ ਹਨ....ਤੇ ਵਿਚਾਰੇ ਜਲੰਧਰ ਦੇ ਲੋਕ ਇਹ ਸਭ ਡਰਾਮੇ ਦੇਖ ਰਹੇ ਹਨ

    • @mantejsingh247
      @mantejsingh247 3 месяца назад

      Je lok siane hon ta sarea nu khoonje la k congress ali bibi nu jita den fer shaid thori bohat akal ah jave ena siasi loka nu

  • @LovepreetSingh-gq2bf
    @LovepreetSingh-gq2bf 3 месяца назад

    ਸਾਰੇ ਖੜੇ ਰਹਿਣ ਪਾਰਟੀ ਨਾਲ
    ਪਰ ਸੁਖਬੀਰ ਦਾ ਪਾਰਟੀ ਨਾਲ ਖੜ੍ਹਨਾ ਜਰੂਰੀ

  • @malvindermali7698
    @malvindermali7698 3 месяца назад +2

    ਮਜੀਠੀਏ ਨੇ ਪਾਰਟੀ ਨਾਲ ਹੀ ਨਹੀ ਸਗੋਂ ਸੁਖਬੀਰ ਬਾਦਲ ਵਾਲੀ ਧਿਰ ਨਾਲ ਖੜਨ ਲਈ ਰਿਹਾ ਹੈ। ਉਸਨੇ ਅਲੋਚਨਾ ਕੀਤੀ ਹੈ ਕਥਿਤ ਬਾਗੀ ਧੜੇ ਦੀ।

  • @Gurbachan-qq2im
    @Gurbachan-qq2im 3 месяца назад +4

    Cm ਉਸਦੀ ਭੈਣ ਮਾਤਾ ਪਤਨੀ ਇਹੋ ਹੀ ਪਾਰਟੀ ਓ 92ਖਿਤੇ ਵੀ ਨੀ ਜੇ ਹੋਗੇ ਐ ਉਨਾਂ ਦੀ ਖਬਰ ਕੋਈ ਨੁ

  • @BhupinderSingh-xs1uq
    @BhupinderSingh-xs1uq 3 месяца назад +3

    ਧੜੇਬੰਦੀ ਵਧਾਕੇ .ਇੱਕ ਦੂਸਰੇ ਨੂੰ ਨੀਵਾਂ ਵਿਖਾਕੇ ਜਾਂ ਅਪਸ਼ਬਦ ਬੋਲਕੇ ਪਾਰਟੀ ਕਦੇ ਮਜ਼ਬੂਤ ਨਹੀਂ ਹੋ ਸਕਦੀ। ਲੀਡਰਸ਼ਿਪ ਵਿੱਚ ਤਬਦੀਲੀ ਸਮੇਂ ਦੀ ਮੰਗ ਹੈ। 🙏

  • @RaviPal-fq2mq
    @RaviPal-fq2mq 3 месяца назад +2

    *ਨਿਮਾਣਿਆਂ ਤੇ ਨਿਤਾਣਿਆ ਦੇ ਹੱਕਾਂ ਲਈ ਲੜਨ ਵਾਲੀ ਪੰਥ ਦੀ ਨੁਮਾਇੰਦਾ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਜ਼ਿੰਦਾਬਾਦ
    *

    • @MewaSingh-q3f
      @MewaSingh-q3f 3 месяца назад +1

      ਪੰਥ ਤੇ ਪੰਜਾਬ ਨੂੰ ਲੁੱਟਣ ਵਾਲੀ ਜਮਾਤ ਬਾਦਲ ਪਾਰਟੀ ਜ਼ਿੰਦਾਬਾਦ ਤੇ ਸਿੱਖਾਂ ਨੂੰ ਕੁੱਟਣ ਤੇ ਗੋਲੀ ਮਰਵਾਉਣ ਵਾਲੀ ਪਾਰਟੀ ਬਾਦਲ ਦਲ ਤੇ ਦੋ ਪਰਿਵਾਰ ਜਿੰਦਾਬਾਦ

    • @MewaSingh-q3f
      @MewaSingh-q3f 3 месяца назад +1

      ਗੁਰੂ ਗ੍ਰੰਥ ਦੀ ਬੇਅਦਬੀ ਕਰਨ ਵਾਲੇ ਡੰਮੀ ਡੇਰੇਦਾਰ ਨੂੰ ਬਚਾਉਣ ਲਈ ਸਾਰੀ ਤਾਕਤ ਝੋਕਣ ਵਾਲੇ ਸਣੇ ਪੰਜਾਬ ਸਰਕਾਰ ਤੇ ਸਣੇ ਬਾਦਲ ਦਲ ਤੇ ਸਣੇ ਅਕਾਲਤਖਤ ਸਾਹਿਬ ਦੇ ਅਖੌਤੀ ਜਥੇਦਾਰ ਤੇ ਸਣੇ ਸਰੋਮਣੀ ਕਮੇਟੀ ਬਾਦਲ ਦਲ ਮੁਰਦਾਬਾਦ

  • @sahibsinghcheema4151
    @sahibsinghcheema4151 3 месяца назад

    ਧੰਨਵਾਦ ਜੀ ਸ ਹਮੀਰ ਸਿੰਘ ਸਾਹਿਬ ਜੀ ਵਾਹਿਗੁਰੂ ❤

  • @Randy-eg6dk
    @Randy-eg6dk 3 месяца назад +2

    Barjinder hamdard batting for majithia to make him president with baghi group but they denied

  • @TikkaSingh-d8k
    @TikkaSingh-d8k 3 месяца назад +1

    ਰੰਧਾਵਾ ਸਾਹਿਬ ਐਨ ਕੇ ਸ਼ਰਮਾ ਦੀ ਇੰਟਰਵਿਊ ਸੁਣੋਂ ਜੋ ਪਟਿਆਲਾ ਤੋਂ ਲੋਕ ਸਭਾ ਦੀ ਚੋਣ ਲੜੇ ਸੀ ਬਾਗ਼ੀ ਅਕਾਲੀਆਂ ਦੀ ਕੀ ਪੁਜੀਸ਼ਨ ਸੀ ਪਾਰਟੀ ਬਾਰੇ ਸ਼ਰਮਾ ਜੀ ਨੇ ਲੀਡਰਾਂ ਬਾਰੇ ਸਹੀ ਜਾਣਕਾਰੀ ਦਿੱਤੀ ਆ

  • @RanjitSingh-gm6ln
    @RanjitSingh-gm6ln 3 месяца назад +9

    ਮਜੀਠੀਆ ਤੀਜੇ ਨੰਬਰ ਦਾ ਲੀਡਰ ਨਹੀ ਜੀ ਲੋਕਾ ਤੇ ਬਾਦਲਾ ਨੇ ਰਿਸਤੇਦਾਰ ਧੋਪਿਆ ਗਿਆ ਹੈ ਲੀਡਰੀ ਦੇ ਘਰ ਦੂਰ ਨੇ

  • @malvindermali7698
    @malvindermali7698 3 месяца назад

    ਗਸ਼ਤ ਗੱਲਤਰ ਰਿਹਾ ਹੈ ਜਗਤਾਰ। ਮਜੀਠੀਏ ਨੇ ਸਪਸਟ ਪੁਜ਼ੀਸ਼ਨ ਲਈ ਹੈ ਸੁਖਬੀਰ ਕੈਂਪ ਦੇ ਹੱਕ ਵਿੱਚ।

  • @SatnamSingh-to9kx
    @SatnamSingh-to9kx 3 месяца назад +2

    ਸ਼ੀਤਲ ਅੰਗਰਾਲ ਦਾ ਅਪਰੈਸਨ ਲੋਟਸ ਹੁਣ ਜਨਤਾ ਕਰੇਗੀ ਕਿਉਂਕਿ ਇਸ ਦਾ ਯਕੀਨ ਕਰਨਾ ਤਾਂ ਕੀ ਯਕੀਨ ਹੈ ਨਹੀਂ ਇਹਦੇ ਕੋਲ

  • @Nanak-rc1go
    @Nanak-rc1go 3 месяца назад

    ਸ: ਹਮੀਰ ਸਿੰਘ ਨੇ ਮਜੀਠੀਏ ਦੀ ਪੁਜ਼ੀਸ਼ਨ ਦੱਸ ਦਿੱਤੀ। ਰਲ ਮਿਲਕੇ ਸਵਾਲ ਜਵਾਬ ਹੋਏ ਨੇ।.

  • @sukhvirmangat4934
    @sukhvirmangat4934 3 месяца назад +2

    ਸਤਿ ਸ੍ਰੀ ਅਕਾਲ ਜੀ ਜਿੰਨਾ ਚਿਰ ਬਾਦਲ ਹੈ ਥੱਲੇ ਤੌ਼ ਵੌਟ ਨੀ ਪੋਣੀ ਵਧੀ ਗੱਲ ਕੀਤੀ ਮੇਰੇ ਮਨ ਦੀVery very good dailog

  • @reshamsingh5116
    @reshamsingh5116 3 месяца назад +7

    ਖਾਮੋਸ਼ ਤਾਂ ਸੀ ਸ਼ਾਇਦ ਪ੍ਰਧਾਨ ਬਣਾ ਦੇਣ, ਪਰ ਗੱਲ ਨਹੀਂ ਬਣੀ ਹਾਰ ਕੇ ਬੋਲਣਾ ਪਿਆ

  • @jagjitkhalsa7670
    @jagjitkhalsa7670 3 месяца назад +2

    ਹਮੀਰ ਜੀ ਸੁਖਬੀਰ ਚੰਦ ਬਾਦਲ ਨਾਲ ਮਜੀਠੀਆ ਅਕਾਲੀ ਦਲ ਬਾਦਲ ਕਰਕੇ ਨਾਲ ਸਹਿਮਤ ਨਹੀ ਰਿਸ਼ਤੇਦਾਰ ਕਰਕੇ ਥੋੜਾ ਬਹੁਤ ਹੈ ਵੈਸੇ ਸੁਖਬੀਰ ਬਾਦਲ ਦੇ ਪੱਲੇ ਸਿਆਸਤ ਬਚੀ ਹੀ ਕਿੰਨੀ ਹੈ ਜਿਹੜਾ ਮਜੀਠੀਆ ਨਾਲ ਸਹਿਮਤ ਰਹੇ

  • @bhajankaur1829
    @bhajankaur1829 3 месяца назад

    ਸਤਿ ਸੀ੍ ਅਕਾਲ ਤਿੰਨਾਂ ਵੀਰਾਂ ਨੂੰ ਜੀ, ਬਹੁਤ ਵਧੀਅਾ ਵਿਚਾਰਾਂ ਲੲੀ ਵੀਰਾਂ ਦਾ ਧੰਨਵਾਦ ਜੀ।

  • @harpreetsinghthind2816
    @harpreetsinghthind2816 3 месяца назад +1

    🙏🙏🙏ਵਾਹਿਗੁਰੂ

  • @MewaSingh-q3f
    @MewaSingh-q3f 3 месяца назад

    ਸਰਦਾਰ ਰੰਧਾਵਾ ਜੀ ਪੰਜਾਬ ਵਿੱਚ ਅੱਜ ਨਸ਼ਾ ਤੇ ਬੇਰੋਜਗਾਰੀ ਚਰਮ ਸੀਮਾ ਤੇ ਹੈ , ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਕੋਈ ਹੱਲ ਨੀ ਕੱਢ ਰਿਹਾ , ਧਰਮੀ ਸਿੱਖ ਜੋ ਅੰਦਰ ਭਾਰਤੀ ਜੋਲਾਂ ਚ ਤਿੱਲ ਤਿੱਲ ਮਰ ਰਹੇ ਨੇ ਜੋ ਸਾਰੀ ਦੁਨੀਆ ਚ ਦੱਸਦਾ ਫਿਰਦਾ ਕਿ ਦੁਨੀਆ ਦੀ ਸਭ ਤੋ ਵੱਡੀ ਡੈਮੋਕਰੇਸੀ ਦਾ ਮੁਲਕ ਆ ਤੇ ਸਾਰੇ ਮੁਲਕ ਸਣੇ UNO ਭਾਰਤ ਦੇ ਮੂੰਹ ਤੇ ਹੱਸਦੇ ਨੇ ਉਹਨਾਂ ਬਾਰੇ ਕੋਈ ਪਾਰਟੀ ਕੂੰਹਦੀ ਨੀ ਬੋਲਦੀ ਨੀ

  • @RaviPal-fq2mq
    @RaviPal-fq2mq 3 месяца назад +1

    ਅਕਾਲੀ ਦਲ ਨੇ ਵਿਕਾਸ ਕੀਤਾ ਤੇ ਭੋਲੇ ਲੋਕਾਂ ਨੂੰ ਗੁੰਮਰਾਹ ਕੀਤਾ ਗਿਆ ਵਿਕਾਸ ਕਰਨਾ ਸਰਕਾਰ ਦਾ ਫਰਜ਼ ਆ ਤੁਹਾਡੇ ਘਰ ਵਾਸਤੇ ਕੀ ਦਿੱਤਾ
    ਲੋਕ ਗੱਲਾਂ ਚ ਆ ਗਏ ਅਤੇ ਨਾਲ ਦੀ ਨਾਲ ਇਹ ਵੀ ਕਹਿ ਤਾਂ ਅਸੀਂ 1000...1000 ਰੁਪੈ ਦੇਵਾ ਗੇ
    ਦਿੱਤਾ ਕੀ ਸੁਣਸ਼ਣਾ

  • @meghsinghdhindsa3195
    @meghsinghdhindsa3195 3 месяца назад +3

    ਤਿੰਨੋ ਸਰਦਾਰ ਸਾਬ ਜੀ ਆ ਨੂੰ ਜੀ ਸਤਿ ਸ੍ਰੀ ਅਕਾਲ ਜੀ 🙏🙏

  • @bsr840
    @bsr840 3 месяца назад

    ਜਿਹੜੇ ਲੀਡਰ ਸੁਖਬੀਰ ਦੇ ਪੱਖ ਵਿੱਚ ਬੋਲ ਰਹੇ ਹਨ ਉਨ੍ਹਾਂ ਨੂੰ ਪੁੱਛਿਆ ਜਾਵੇ ਕਿ ਤੁਹਾਡੇ ਕਰਕੇ ਹੀ ਤਾਂ ਐਨੀਆਂ ਚੋਣਾਂ ਹਾਰ ਗਈ ਪਾਰਟੀ।

  • @Balwant-f1t
    @Balwant-f1t 3 месяца назад

    ਸੁਰਿੰਦਰ ਸਿੰਘ ਜੀ ਅਤੇ ਹੋਰ ਮਜ਼ਬੂਤੀ ਵਾਲੇ ਵੀਰ ਅਸਚਰਜ ਹੈ ਕਿ ਬਾਦਲ ਨੇ ੧੯੭੭ ਤੋ ਪਹਿਲਾਂ ਹੀ ਦਲ ਨੂੰ ਖਤਮ /ਨਿੱਜੀ ਉੱਤਮਤਾ ਹਾਸਲ ਕਰਨ ਲਈ ਵੱਡਾ ਰੋਲ ਨਿਭਾਂ ਗਏ ਅਸੀ ਹੁਣ ਪੰਜਾਹ ਸਾਲ ਬਾਅਦ ਦਲ ਦੀਆਂ ਮਜ਼ਬੂਤੀਆਂ ਵਾਰੇ ਫੋਕੀਆਂ ਬਹਿਸਾਂ ਕਰ ਰਹੇ ਹਾਂ

  • @gurjeetnagra1104
    @gurjeetnagra1104 3 месяца назад +1

    ਵਾਹਿਗੁਰੂ ਸਤਿਨਾਮ ਜੀ

  • @kapoorsingh7273
    @kapoorsingh7273 3 месяца назад

    ਬਾਦਲਾਂ ਨੂੰ ਲੋਕਾਂ ਦੇ ਕੁਮੈਨੰਟਸ ਪੜਨੇ ਚਾਹੀਦੇ ਹਨ।

  • @gurdialsingh745
    @gurdialsingh745 3 месяца назад

    V GOOD

  • @harbanssingh8145
    @harbanssingh8145 3 месяца назад

    ਸੀਤਲ ਅਗੁਰਾਲ ਦਾ ਮਾਨ ਦੇ ਪਰਿਵਾਰ ਤੇ ਭ੍ਰਿਸ਼ਟਾਚਾਰ ਦਾ ਇਲਜਾਮ ਲਾਉਣਾ ਚੌਣ ਸਟੰਟ ਸੀ ਜੋ ਨਹੀ ਚੱਲਿਆ।ਜਿਸ ਕਾਰਨ ਉਸ ਨੂੰ ਜਨਾਨੀਆ ਵਾਂਗ ਰੋ ਰੋ ਖੇਖਣ ਕਰਨੇ ਪਏ।ਸਟੰਟ ਕਰਨ ਵਿਚ ਸੀਤਲ ਨੰ 1 ਹੈ।ਸਰਕਾਰੀ ਦਫ਼ਤਰਾਂ ਵਿਚ ਵੀ ਬਤੌਰ ਐਮ ਐਲ ਏ ਸਟੰਟ ਖੂਭ ਕੀਤੇ।ਲੱਗਦਾ ਸੀਤਲ ਦੇ ਰੋਣਾ ਹੀ ਪੱਲੇ ਪਵੇਗਾ।

  • @georgebelly1008
    @georgebelly1008 3 месяца назад +1

    Thanks hameer g very good view point

  • @F0RTNIEfor3ver
    @F0RTNIEfor3ver 3 месяца назад

    ਇਤਹਾਸ ਚ िਲिਖਅਾ ਜਾਵੇਗਾ िਕ ਇਕ ਲੀਢਰ ਦੀ ਅੜੀਅਲ ਨੀਤੀ ਸॅਤਾ ਦੀ ਲਾਲਸਾ ਨੇ ਪਾਰਟੀ ਚੌਥੇ ਨੰਬਰ ਤੇ ਸੁਟ िਦਤੀ,ਇਸੇ ਪਰਧਾਨਗੀ ਨਾ ਛਢਣ ਦੇ ਮੁਦੇ ਤੇ ਪिਹਲੀ ਕਤਾਰ ਦੇ ਸਾਰੇ ਨੇਤਾ ਬਾਗੀ ਹੋ ਗਏ, ਅਤੇ ਜਥੇਦਾਰ ਅਕਾਲ ਤਖਤ ਤੇ ਪੇਸ਼ ਹੋ ਕੇ ਪਾਰਟੀ ਦੇ ਲਏ ਗਏ ਗਲਤ ਫੈਂਸਲੇ ਜਥੇਦਾਰ ਨੂ िਲਖਤੀ ਦੇ िਦਤੇ,ੳੁਸ ਤੋਂ ਬਾਅਦ ਭਾਈ ਅिਮ੍ਤ ਪਾਲ ਦੇ ਪਰੀਵਾਰ ਨੂੰ िਮਲ ਕੇ ਅਾੳੁਣਾ.ਦੂਜੇ ਪਾਸੇ ਦੀ िਧਰ ਵਲੋਂ ਵਰਕਰਾਂ ਦੇ ਇਕॅਠ िਵਖਾੳੁਣੇ ਮਾਮਲਾ ਬਹੁਤ ੳੁਲਜ िਗਆ ਹੈ.

  • @punjjaabdesh8659
    @punjjaabdesh8659 3 месяца назад

    ਪੱਤਰਕਾਰੋ🙏🙏🙏, ਬੱਸ ਕਰੋ ਕਿਉਂ ਅੰਮ੍ਰਿਤਾ ਵੜਿੰਗ ਨੂੰ ਧੱਕੇ ਨਾਲ ਲੀਡਰ ਬਣਾ ਕੇ ਹਟੋਂਗੇ, ਫ਼ੇਰ ਕੱਲ ਨੂੰ ਪਰਿਵਾਰਵਾਦ ਦਾ ਰੌਲਾ ਪਾਉਂਗੇ

  • @harnekmalhans7783
    @harnekmalhans7783 3 месяца назад

    Sat Sri Akal to all the three mature journalists

  • @baljitsingh6957
    @baljitsingh6957 3 месяца назад +2

    ਪੰਜਾਬ ਟੈਲੀਵਿਜ਼ਨ ਦੇ ਤਿੰਨੋਂ ਹੀ ਸੂਝਵਾਨ ਪੱਤਰਕਾਰਾਂ ਤੇ ਵਿਸ਼ਲੇਸ਼ਕਾਂ ਵੱਲੋਂ ਬਹੁਤ ਹੀ ਸਟੀਕ ਤੇ ਕੀਮਤੀ ਵਿਚਾਰ ਚਰਚਾਵਾਂ ਤੇ ਵਿਸ਼ਲੇਸ਼ਣ ਕਰਕੇ ਦਰਸ਼ਕਾਂ ਦੀ ਜਾਣਕਾਰੀ ਵਿੱਚ ਵਾਧਾ ਕੀਤਾ ਹੈ ਜੀ।

  • @boharsingh5225
    @boharsingh5225 3 месяца назад

    ਸੱਜਣ ਜੀ ਗਿਆਨ ਵਿਹੂਣੀ ਰਈਅਤ ਅੰਧੀ ਭਾਅ ਭਰੇ ਮੁਰਦਾਰ। ਰਬ ਸਾਨੂੰ ਸੁਮਤ ਬਖਸ਼ੇ ।

  • @RanjitSingh-gm6ln
    @RanjitSingh-gm6ln 3 месяца назад +2

    ਰੰਧਾਵਾ ਜੀ ਢੀਡਸੇ ਪਹਿਲਾ ਬਾਹਰ ਸੀ ਚੰਦੂਮਾਜਰਾ ਦਾ ਪਹਿਲਾ ਹੀ ਕੋਈ ਸਟੈਡ ਨਹੀ ਬੀ ਜੇ ਪੀ ਵਿਚ ਥਾ ਭਾਲਦਾ ਸੀ ਕਿਸਾਨਾ ਦਾ ਵਿਰੋਧ ਕਰ ਕੇ ਨਹੀ ਗਿਆ ਰੱਖੜਾ ਸਿਆਸਤੀ ਨਹੀ ਬਾਦਲਾ ਨੇ ਪੈਸੇ ਵਾਲੇ ਕਰ ਕੇ ਨਾਲ ਤੋਰ ਲਏ ਸੀ ਰੱਖੜੇ ਜੰਗੀਰ ਕੌਰ ਇਕੱਲੇ ਲੀਡਰ ਹਨ ਪਰ ਨਾਲ ਵਾਲਿਆ ਪੱਲੇ ਹੁਣ ਕੁਝ ਨਹੀ ਜੀ ਰਿਹਾ ਜੀ

  • @balwantsinghdhadda2644
    @balwantsinghdhadda2644 3 месяца назад

    Very nice discussion Randhawa Ji

  • @bsr840
    @bsr840 3 месяца назад

    ਪਹਿਲਾਂ ਵੀ ਤਾਂ ਪ੍ਰਧਾਨ ਬਦਲਦੇ ਹੀ ਰਹੇ ਹਨ ਫਿਰ ਸੁਖਬੀਰ ਕਿਉਂ ਢੀਠ ਬਣਕੇ ਚੰਬੜਿਆ ਬੈਠੇ।

  • @satindersingh9369
    @satindersingh9369 3 месяца назад

    ਸ ਹਮੀਰ ਸਿੰਘ ਜੀ ਬਾਦਲ ਅਤੇ ਮਜੀਠੀਆ ਪ੍ਰਵਾਰ ਅਕਾਲੀ ਦਲ ਨੂੰ ਬਰਬਾਦ ਕਰਨ ਲਈ ਹੀ ਕੰਮ ਕਰ ਰਹੇ ਹਨ ਇਹਨਾਂ ਦੇ ਨਾਲ ਪਾਰਟੀ ਅੱਗੇ ਨਹੀਂ ਵਧ ਸਕਦੀ

  • @bsr840
    @bsr840 3 месяца назад

    ਇੱਕ ਤਾਂ ਯੂਥ ਲੀਡਰ ਜਿਹੜਾ ਪੰਜਾਹ ਸਾਲ ਵਾਲੀ ਲਾਈਨ ਵਿੱਚ ਹੈ ਉਹ ਏਕਤਾ ਦੀ ਬਜਾਏ ਜ਼ਿਆਦਾ ਹੀ ਭੁੜਕ ਰਿਹੈ।

  • @baljindersingh7802
    @baljindersingh7802 3 месяца назад

    Waheguru ji

  • @KuldeepSingh-er9rp
    @KuldeepSingh-er9rp 3 месяца назад

    ਬਾਗੀ ਧੜੇ ਤੇ ਬੀਜੇਪੀ ਦੇ ਧੱਕੇ ਚੜੇ ਹੋਏ ਆ ਜ ਕੋਈ ਗੱਲ ਹੁੰਦੀ ਤੇ ਬਹਿ ਕੇ ਪ੍ਰਧਾਨ ਨਾਲ ਕਰਦੇ ਦਸਿਆ ਨਾ ਪੁੱਛਿਆ ਬਾਗੀ ਹੋ ਕੇ ਕਾਨਫਰੰਸ ਕਰਨ ਲੱਗ ਗਏ

  • @RajinderSingh-bp4br
    @RajinderSingh-bp4br 3 месяца назад +1

    ਸਵਾਗਤ ਜੀਓ

  • @bsr840
    @bsr840 3 месяца назад

    ਇਨ੍ਹਾਂ ਲੀਡਰਾਂ ਦੇ ਹਲਕੇ ਅਤੇ ਇਨ੍ਹਾਂ ਦੇ ਪਿੰਡ ਵਿੱਚੋਂ ਕਿੰਨੀਆਂ ਵੋਟਾਂ ਪਈਆਂ ਪਾਰਟੀ ਨੂੰ। ਇਨ੍ਹਾਂ ਲੀਡਰਾਂ ਨੂੰ ਜ਼ਰੂਰ ਪੁੱਛੋ।

  • @balrajsingh3323
    @balrajsingh3323 3 месяца назад

    ਜਲੰਧਰ ਵਿੱਚ ਪਿਛਲੇ ਸਮੇਂ ਵਿੱਚ ਹਰ ਤਰ੍ਹਾਂ ਦੀਆਂ ਅਖ਼ਬਾਰਾਂ ਵਿਕਦੀਆਂ ਸਨ ਤੇ ਅੱਜਕਲ ਹਰ ਤਰ੍ਹਾਂ ਦੇ ਸਿਆਸੀ ਲੀਡਰ ਵਿਕਦੇ ਨਜਰ ਆ ਰਹੇ ਹਨ

  • @rajindersinghdhaliwal1700
    @rajindersinghdhaliwal1700 3 месяца назад

    ਲੱਗਦਾ ਕਿ ਹੁਕਮ ਦਾ ਇੱਕਾ ਰੱਖਿਆ ਸਾਂਭ ਕੇ,ਲੋੜ ਪੈਣ ਤੇ ਵਰਤਿਆ ਜਾਵੇ ਗਾ।

  • @angrejsingh-zk5lj
    @angrejsingh-zk5lj 3 месяца назад

    🙏🙏👍

  • @Nanak-rc1go
    @Nanak-rc1go 3 месяца назад

    ਮੁਖਮੰਤਰੀ ਦਾ ਦਾਵੇਦਾਰ ਬਣ ਰਿਹਾ ਰਾਜਾ ਵੜਿੰਗ। , ਬਾਜਵਾ ਵੀ ਠੋਕਣਾ।

  • @harbhajanghotra425
    @harbhajanghotra425 3 месяца назад

    Good discussion, great points.

  • @karamjeetsingh4109
    @karamjeetsingh4109 3 месяца назад

    ਸੀਤਲ ਅੰਗਰ ਜਿਹੜੇ ਬੀਜੇਪੀ ਦੇ ਉਮੀਦਵਾਰ ਨੇ ਅੱਜ ਉਹਨਾਂ ਨੇ ਆਪਣੀ ਬਿਲਕੁਲ ਮਿੱਟੀ ਪਲੀਤ ਕਰਵਾ ਲਈ ਹੈ ਪਿਛਲੇ ਦਿਨਾਂ ਤੋਂ ਝੂਠੀਆਂ ਗੱਲਾਂ ਕਰਕੇ ਭਗਵੰਤ ਮਾਨ ਦੇ ਪਰਿਵਾਰ ਨੂੰ ਬਦਨਾਮ ਕਰ ਰਿਹਾ ਸੀ ਅਤੇ ਆਖ ਰਿਹਾ ਸੀ ਕਿ ਪੰਜ ਤਰੀਕ ਨੂੰ ਮੈਂ ਸਾਰੇ ਭੇਤ ਖੋਲਾਂਗੇ ਅੱਜ ਉਸ ਡਰਾਮੇਬਾਜ ਆਗੂ ਤੋਂ ਕੱਖ ਵੀ ਨਹੀਂ ਹੋਇਆ ਹੈ ਅੱਜ ਸ਼ੀਤਲ ਜਲੰਧਰ ਬਾਸੀਆਂ ਦੇ ਮਨ ਤੋਂ ਬੁਰੀ ਤਰ੍ਹਾਂ ਉਤਰ ਚੁੱਕਿਆ ਹੈ

  • @Ranjeetdaliwal-kz2nc
    @Ranjeetdaliwal-kz2nc 3 месяца назад +1

    ਸਤਿ ਸ੍ਰੀ ਆਕਾਲ ਜੀ ਸਮੁੱਚੀ ਟੀਮ ਨੂੰ।

  • @surjitthapa
    @surjitthapa 3 месяца назад

    There is need for Manpreet Randhawa and Rajeev Bhaskar to make the show more lively

  • @NirmalSingh-yf5uu
    @NirmalSingh-yf5uu 3 месяца назад +1

    ਸ਼ੀਤਲ ਨੂੰ 25 ਕਰੋੜ ਵਿੱਚ ਵੀ ਖਰੀਦਿਆ ਸੀ। ਲੱਗਦੇ ਝੂਠ ਫੜਿਆ ਗਿਆ । ਖੰਜੂਰ ਤੇ ਚੜਾਤਾ ਇਸਨੂੰ ਭਾਜਪਾ ਨੇ।

  • @s.stoor.2964
    @s.stoor.2964 3 месяца назад +1

    ਕਾਲੀ ਡੱਬੀ ਬਾਰੇ ਬੇਅੰਤ ਸਿੰਘ ਦੀ ਗੱਲ ਚਲਦੀ ਸੀ

  • @Nanak-rc1go
    @Nanak-rc1go 3 месяца назад

    Pm ਪੰਜਾਬ ਚ ਰੈਲੀਆਂ ਕਰ ਗਿਆਂ ਜੀ, ਗ੍ਰਹਿਮੰਤਰੀ, ਡਿਫੈਨਸ ਮਨਿਸਟਰ । ਤੱਕ ਪੰਜਾਬ ਚ ਰੈਲੀਆਂ ਕਰਗੇ।

  • @AvtarSingh-vx5pg
    @AvtarSingh-vx5pg 3 месяца назад

    ਪਾਰਟੀ ਕੰਮਜ਼ੋਰ ਵੀ ਤਾਂ ਮਜੀਠੀਏ ਹੁਰਾਂ ਦੇ ਪੈਰੋਂ ਹੋਈ ਐ । ਹੁਣ ਮਜ਼ਬੂਤ ਕਰਨ ਦਾ ਡਰਾਮਾ ਵੀ ਏਹੋ ਕਰ ਰਹੇ ਹਨ।
    ਧਰਮਪ੍ਰੀਤ ਦਾ ਗਾਣਾ ਐ
    ਤੇਰੇ ਮੂਹੋਂ ਇਹ ਬੋਲ ਨਹੀਂ ਮੂਲ ਭਾਉਂਦੇ
    ਤੂੰ ਹੀ ਬੰਨ੍ਹੇ ਨੇ ਮੁੱਢ ਸਿਆਪਿਆਂ ਦੇ।
    ਉਂਝ ਮਜੀਠੀਆ ਸੋਚਦਾ ਹੋਣੈ ਕਿ ਸ਼ਾਇਦ ਨਰਾਜ਼ ਧੜਾ ਮੇਰੇ ਈ ਕਲਗੀ ਲਾ ਦੇਵੇ
    ਲੱਡੂ ਫਿਰ ਵੀ ਬਾਦਲਾਂ ਦੇ ਹੱਥ ਰਹੂ

  • @LovepreetSingh-gq2bf
    @LovepreetSingh-gq2bf 3 месяца назад

    ਸੁਖਬੀਰ ਬਿਨਾ ਪਾਰਟੀ ਚਲ ਹੀ ਨਹੀਂ ਸਕਦੀ

  • @balwindersidhusidhu6932
    @balwindersidhusidhu6932 3 месяца назад

    ਰੰਧਾਵਾ ਜੀ ਤੁਸੀਂ ਹੀ ਮਜੀਠੀਆ ਨੂੰ ਲਾਈਨ ਚ ਲਾ ਰਹੇ ਹੋ ਪਰ ਅਕਾਲੀ ਦਲ ਦਾ ਭੱਠਾ ਇਸੇ ਪ੍ਰਵਾਰ ਨੇ ਬਿਠਾਇਆ

  • @JARNAILSINGH-vc2mt
    @JARNAILSINGH-vc2mt 3 месяца назад

    ਰੰਧਾਵਾ ਸਾਹਿਬ ਦਾ ਜੋਰ ਅਕਾਲੀ ਦਲ ਨੂੰ ਸਰਵਾਵਿਵ ਕਰਨ ਤੇ ਲਗਿਆ ਹੋਇਆ ਹੈ, ਜਦੋਂ ਕਿ ਅਕਾਲੀ ਦੱਲ ਨੀਚੇ ਹੀ ਗਿਰਦਾ ਜਾ ਰਿਹਾ, ਰੰਧਾਵਾ ਸਾਹਿਬ ਨੇ ਅਕਾਲੀ ਦੱਲ ਲਈ ਕਾਫ਼ੀ ਐਪੀਸੋਡ ਕੀਤੇ, ਹੁਣ ਵਿਚਾਰਾ ਰੰਧਾਵਾ ਕੀ ਕੜੇ

  • @Bxrrbxrr
    @Bxrrbxrr 3 месяца назад

    ਮਾਝੇ ਵਾਲੇ ਦਲੇਰ ਤਾਂ ਸੁਰੂ ਤੋ ਹੀ ਹਨ ਤੇ ਹੁਣ ਗੇਮ ਵੀ ਸਾਰੀ ਸਮਝ ਗਏ ਹਨ। ਬੋਲਣ ਦੀ ਲੋੜ ਨਹੀ ਹੈ।

  • @GillGill-fy8kv
    @GillGill-fy8kv 3 месяца назад +1

    ਰੰਧਾਵਾ ਸਹਿਬ ਤਹਾਨੂੰ ਸਾਰਾ ਪਤਾ ਐਵੈ ਟਿਚਰਾ ਕਰਿਆ ਕਰੇ ਠੋਕੇ ਕਹੋ ਕੇ ਅਕਾਲੀ ਦਲ ਦਾ ਪ੍ਧਾਨ ਕੋਈ ਯੋਗ ਬਣਾਉ

  • @JogaSingh-zi5fk
    @JogaSingh-zi5fk 3 месяца назад

    ਕੀ ਹਰ ਦਿਨ ਸਵੇਰੇ ਸ਼ਾਮ ਮੁੱਖ ਮੰਤਰੀ ਤੇ ਸਾਰੀ ਸਰਕਾਰ ਨੂੰ ਭੰਡਣਾ ਹੀ ਪਤਰਕਾਰਿਤਾ ਹੈ--?
    ਸਪੀਕਰ ਦੇ ਸਬੰਧ ਵਿੱਚ ਕਿੰਨੇ ਅਪੀਸੋਡ ਹੁਣ ਤੱਕ ਕਰ ਦਿਤੇ ।

  • @brahmsingh3462
    @brahmsingh3462 3 месяца назад

    ਅਸਲ ਲੜਾਈ ਕੇਰੋ ਪ੍ਰੀਵਾਰ ਅਤੇ ਮਜੀਠੀਆ ਪਰਿਵਾਰ ਦੀ ਹੈ

  • @Nanak-rc1go
    @Nanak-rc1go 3 месяца назад

    SSA ji

  • @surjeetsingh8809
    @surjeetsingh8809 3 месяца назад

    👍👍👍👍👌👌

  • @hemrajsarangal6590
    @hemrajsarangal6590 3 месяца назад

    Good good Sr Hamir Singh ji basic gal kardo o janaja niklyia hoia jhutthi democracy da voter te vichara aa bahut great gal kardo sir🙏

  • @harnekmalhans7783
    @harnekmalhans7783 3 месяца назад

    From heart neutral not possible

  • @MewaSingh-q3f
    @MewaSingh-q3f 3 месяца назад

    ਹਾਂ ਦਿੱਲੀ ਵਾਲੇ ਰੰਧਾਵਾ ਸਾਹਿਬ ਆਪ ਵਾਲੇ 27 ਤੱਕ ਪੰਜਾਬ ਨੂੰ ਲੁੱਟ ਕਿ ਲੈ ਜਾਣਗੇ ਇਹ ਆਪਣਾ ਪੰਜਾਬ ਪਹਿਲਾਂ ਹੀ ਕੰਗਲਾ ਪੰਜਾਬ ਬਣਿਆ ਪਿਆ ਤੇ 27 ਵਾਲਾ ਪੰਜਾਬ ਕੰਗਲਾ ਪੰਜਾਬ ਗਾਣਾ ਬਣਾ ਕਿ ਗਾਉਂਦੇ ਹੋਏ ਦਿੱਲੀ ਨੂੰ ਭੱਜ ਜਾਣਗੇ ਨਵੀਆਂ ਮੇਹਗੀਆਂ ਪੰਜਾਬ ਦੀਆਂ ਕਾਰਾਂ ਲੈ ਕਿ ਮਸਾਂ ਤਾਂ ਵਿਚਾਰਿਆਂ ਦਾ ਸੂਤ ਆਇਆ ਪੰਜਾਬ ਸੂਬੇ ਚ

  • @Nanak-rc1go
    @Nanak-rc1go 3 месяца назад

    ਦੋਵਾ ਨੂੰ ਥਾਲੀ ਚ ਪਰੋਸਕੇ ਮਿਲੀ ਹੋਈ ਪੰਜੀਰੀ ਸੀ।.ਹੁਣ ਉਹ ਮੁੱਕ ਗਈ।.

  • @harshminderkaur8470
    @harshminderkaur8470 3 месяца назад

    Hamir singh ji 🙏 💯right regarding Jalandhar situation 😢😅bubby sidhu Canada 🇨🇦

  • @sukhjeetkot2770
    @sukhjeetkot2770 3 месяца назад

    ❤❤❤

  • @Takdir-Singh_Gill
    @Takdir-Singh_Gill 3 месяца назад

    Nice discussion.

  • @gamdoorsingh7975
    @gamdoorsingh7975 3 месяца назад

    🙏🙏🙏🙏

  • @Nanak-rc1go
    @Nanak-rc1go 3 месяца назад

    ਮਜੀਠੀਏ ਨੂੰ ਜਰਨੈਲੀ ਤਾਂ ਹੁਣ ਦਿਖਾਉਣੀ ਚਾਹੀਦਾ ਹੈ।.ਪਾਵਰ ਵੇਲੇ ਤਾਂ ਹਰੇਕ ਜਰਨੈਲ ਕਹਾ ਕੇ ਖੁਸ਼ ਹੁੰਦਾ। ਪਤਾ ਲੜਾਈ ਵੇਲੇ ਲੱਗਦਾ ਜਰਨੈਲ ਦੀ ਵਿਉਤਬੰਦੀ ਦਾ।

  • @HarjinderSingh-c8f
    @HarjinderSingh-c8f 3 месяца назад

    ਜੰਦ ਰਾਜ ਭਾਗ ਹੂੰਦਾ ਬਾਦਲ ਕਾਲੀ ਦਾਲ ਜਦੋ ਰਾਜ ਭਾਗ ਖੂਸ ਗਿਆ ਤਾਂ ਅਕਾਲੀ ਦੰਲ ਨੁ ਖੰਤਰਾ

  • @bsr840
    @bsr840 3 месяца назад

    ਅਸਲੀਅਤ ਤਾਂ ਇਹ ਹੈ ਕਿ ਲੀਡਰਸ਼ਿਪ ਬਦਲੇ ਤੋਂ ਬਿਨਾਂ ਪਾਰਟੀ ਕਾਮਯਾਬ ਨਹੀਂ ਹੋ ਸਕੇਗੀ। ਅਕਾਲੀ ਦਲ ਇਸ ਵੇਲੇ ਗੰਭੀਰ ਸੰਕਟ ਵਿਚ ਹੈ।

  • @dansinghmannmann3456
    @dansinghmannmann3456 3 месяца назад

    ਸਰਦਾਰ ਜਗਤਾਰ ਸਿੰਘ ਜੀ ਪੰਜਾਬ ਵਿਚ ਪੰਧਕ ਮੁੱਦਾ ਨਹੀਂ ਜੀ ਜੈ ਪਨਧਕ ਮੁੱਦਾ ਹੁੰਦਾ ਤਾਂ ਕਾਂਗਰਸ ਦੋ ਵਾਰ ਸਰਕਾਰ ਨਾ ਬਣਦੀ ਅਸਲ ਮੁੱਦਾ ਨਸ਼ਾ ਹੈ ਜੀ

  • @DeepakKumar-gh6hk
    @DeepakKumar-gh6hk 3 месяца назад

    ਸੀਤਲ ਅੰਗੂਰਾਲ ਇਮੋਸ਼ਨਲ ਬਲੈਕ ਕਰ ਕੇ ਪਬਲਿਕ ਤੋਂ ਵੋਟਾਂ ਦੀ ਹਮਦਰਦੀ ਲੈਣਾ ਚਾਹੂੰਦੇ

  • @jeetasingh9510
    @jeetasingh9510 3 месяца назад

    Sardar sahib Punjab has suffered much under these leaders irrespective of their party affiliations.

  • @nirmalcheema2191
    @nirmalcheema2191 3 месяца назад

    🎉

  • @ajaibsinghpanesarCanada
    @ajaibsinghpanesarCanada 3 месяца назад

    S S A 🙏🙏🙏🙏🙏🙏🙏🙏🙏🙏🙏 to all members present at this time in this program

  • @ajaibsinghpanesarCanada
    @ajaibsinghpanesarCanada 3 месяца назад

    S S A 🙏🙏🙏 Randhawa Sahib ji S.Hamir Singh ji and S.Jagtar Singh ji

  • @sarabgill1116
    @sarabgill1116 3 месяца назад

    ਜਿਨਾ ਨੂੰ ਤੁਸੀ ਅਕਾਲੀ ਕਹਿ ਰਹੇ ਹੋ
    ਉਹ ਤਾਂ ਕਿਰਲੀ ਦਲ ਆ ਬਾਦਲ ਲਾਣੇ ਦਾ
    ਜੋ ਸਿੱਖਾਂ ਨੂੰ ਟਿੱਡੀਆਂ ਭੂੰਡੀਆਂ ਵਾਗੂੰ ਖਾ ਖਪਾ ਕੇ ਅਕਾਲ ਤਖਤ ਤੇ ਸ਼ਰੋਮਣੀ ਕਮੇਟੀ ਉਹਲੇ ਲੁਕਦੇ ਰਹੇ

  • @jarnailsingh9949
    @jarnailsingh9949 3 месяца назад +1

    33683rd viewer Jarnail Singh Khaihira Retired C H T Seechewaal V P O Nalh Via Loheeyan Khaas Jalandhar Punjab Television ❤