ਸਰਪੰਚੀ ਦੇ ਕਾਗਜ਼ ਰੱਦ ਹੋਣ ਤੇ ਸਪੀਕਰ Kultar Sandhwan ਦੇ ਘਰ ਕੋਲ ਲੱਗੇ ਟਾਵਰ ਤੇ ਚੜ੍ਹ ਗਿਆ ਝਾੜੂ ਵਾਲਿਆਂ ਦਾ ਵਰਕਰ

Поделиться
HTML-код
  • Опубликовано: 5 окт 2024
  • ਸਰਪੰਚੀ ਦੇ ਕਾਗਜ਼ ਰੱਦ ਹੋਣ ਤੇ ਸਪੀਕਰ Kultar Sandhwan ਦੇ ਘਰ ਕੋਲ ਲੱਗੇ ਟਾਵਰ ਤੇ ਚੜ੍ਹ ਗਿਆ ਝਾੜੂ ਵਾਲਿਆਂ ਦਾ ਹੀ ਵਰਕਰ,
    ਕਹਿੰਦਾ ਇਹਨਾਂ ਨੇ ਪੈਸੇ ਲੈਕੇ ਮੇਰੇ ਕਾਗਜ਼ ਰੱਦ ਕਰਵਾਏ। Sarpanchi
    Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M. Bhagwant Maan, Charanjeet singh Channi, Navjot Sidhu, , Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. Amritpal Singh, Suri, Ram Raheem, Lawrence Bishnoi, Bambiha, Sidhu Moosewala. Farming, Goat Farm, Pig Farm, Bee Farm. We cover news on drug menace, Heroine/ Chi tta, Dr ug Addicts, Dr ug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us

Комментарии • 165

  • @hakamsingh2673
    @hakamsingh2673 3 часа назад +32

    ਝਾੜੂ ਵਾਲਿਆਂ ਦੀ ਸਰਕਾਰ ਬਣਾਕੇ ਆਮ ਲੋਕਾਂ ਇਹੀ ਹਾਲ ਸਾਰੇ ਪੰਜਾਬ ਵਿਚ ਹੈ

  • @gurdeepsinghgrewal5329
    @gurdeepsinghgrewal5329 3 часа назад +52

    ਇਸ ਪਿੰਡ ਵਿੱਚ ਸਰਪੰਚ ਕੋਈ ਮਰਜੀ ਬਣਜੇ ਪਰ ਇਸ ਪਿੰਡ ਵਿੱਚ ਝਾੜੂ ਦਾ ਸਫਾਇਆ ਹੋ ਗਿਆ

  • @Simranjot-vl2vs
    @Simranjot-vl2vs 2 часа назад +35

    ਇਲੈਕਸ਼ਨ ਦਾ ਬਾਈਕਾਟ ਕਰੋ ਜੀ ਡਟ ਕੇ ਇਸ ਗਰੀਬ ਬੰਦੇ ਦਾ ਸਾਥ ਦਿੳ ਵੀਰੋ

  • @HarjinderSingh-re8yq
    @HarjinderSingh-re8yq 3 часа назад +30

    ਬਚੋਂ ਭਰਾਵੋ ਬਚੋਂ ਝਾੜੂ ਤੋਂ

  • @drpal3725
    @drpal3725 3 часа назад +19

    ਆਮ ਆਦਮੀ ਪਾਰਟੀ ਦਾ ਬਾਈਕਾਟ ਕਰਨਾ ਚਾਹੀਦਾ ਹੈ।

  • @amarjitsingh2775
    @amarjitsingh2775 2 часа назад +17

    ਮਨਿੰੰਦਰ ਵੀਰੇ, ਜਲੂਸ ਨਿਕਲਿਆ ਪਾਰਟੀ ਦਾ ਵੀ ਤੇ ਵਰਕਰਾਂ ਦਾ ਵੀ 😂😂😂😂😂😂

  • @DarshanSingh-jk8sv
    @DarshanSingh-jk8sv 3 часа назад +18

    ਜਿੱਤ ਕੇ ਬਾਅਦ ਵਿੱਚ ਕੋਈ ਨੀ ਮਿਲਦਾ ਜੀ

  • @AvtarSingh-pw7fv
    @AvtarSingh-pw7fv 3 часа назад +17

    ਪੰਚਾਇਤ ਚੋਣਾਂ ਦਾ ਸਰਕਾਰ ਨੇ ਮਖ਼ੌਲ ਬਣਾ ਕੇ ਰੱਖ ਦਿੱਤਾ ਹੈ ਤੇ ਚੋਣਾਂ ਵਿੱਚ ਜਿਸ ਦੀ ਲਾਠੀ ( ਸਤਾ ) ਉਸਦੀ ਮੱਝ ( ਸਰਪੰਚੀ ) ਵਾਲੀ ਕਹਾਵਤ ਫਿੱਟ ਬੈਠ ਰਹੀ ਹੈ

  • @kishanibande3904
    @kishanibande3904 3 часа назад +23

    ਛਿੱਤਰ ਖਾ ਕੇ ਮੱਤ ਵੀ ਨਹੀਂ ਆਉਣੀ ਲੋਕਾਂ ਨੂੰ 5:31

  • @satnamdhindsa3759
    @satnamdhindsa3759 3 часа назад +20

    ਤੁਸੀਂ ਵੀ ਸਮਝਦੇ ਨਹੀਂ ਸੀ . ..ਅਖੇ ਛੱਤੜ ਸ਼ਾਲ | ਲਵੋ ਸਵਾਦ ਯੱਦੇ ਬਦਲਾਵ ਦੇ|

    • @pamajawadha5325
      @pamajawadha5325 3 часа назад +1

      Right veer

    • @SonyMaan-s1e
      @SonyMaan-s1e Час назад +1

      😂 hahahahaha 🤣🤣🤣🤣 chtad sall 😂🤣🤣🤣

  • @PeetaBrar-t5f
    @PeetaBrar-t5f 3 часа назад +15

    ਸੱਭ ਤੋਂ ਘਟੀਆ ਸਰਕਾਰ

  • @majorsingh1285
    @majorsingh1285 Час назад +13

    ਬਾਈ ਅਗਲੀ ਵਾਰ ੳਸ ਨੂੰ ਵੋਟ ਦਿੳ ਜਿਹੜਾ ਇਹਨਾਂ ਦਿੱਲੀ ਵਾਲੀਆਂ ਤੋਂ ਲੁੱਟੇ ਪੈਸੇ ਦਾ ਹਿਸਾਬ ਲੈ ਸਕੇ ,

    • @Dharmpreetfanpage
      @Dharmpreetfanpage 11 минут назад +1

      ਵੀਰੇ ਅਕਾਲੀ ਦਲ ਨੇ ਹਿਸਾਬ ਲੈਣਾ ਇਹਨਾ ਤੋ ਮਜੀਠੇ ਨੇ ਘੜੀਸਣੇ ਆ😂

  • @jaswinderpalsingh4856
    @jaswinderpalsingh4856 2 часа назад +8

    ਚਲੋ ਦੇਰ ਆਏ ਦਰੁਸਤ ਆਏ ਹੁਣ ਅੱਖਾਂ ਖੁੱਲ੍ਹ ਗਈਆਂ ਹਨ ਤਾਂ ਬੰਦ ਨਾ ਕਰਿਓ

  • @makhansarpanch9741
    @makhansarpanch9741 3 часа назад +14

    ਹੋਰ ਕਰ ਲਵੇ ਸਪੋਟ ਹੁਣ ਝਾੜੂ ਦੀ 😅

  • @navijassp
    @navijassp 3 часа назад +8

    ਝਾੜੂ ਸੇਹਤ ਲਈ ਹਾਨੀਕਾਰਕ ਹੈ

  • @varindersidhu6219
    @varindersidhu6219 3 часа назад +17

    ਅੱਖਾ ਖੁਲ ਗਈਆ

  • @DalvirSingh24
    @DalvirSingh24 3 часа назад +24

    ਓ ਭਰਾਵਾ ਆਜਾ ਥੱਲੇ। ਬਾਅਦ ਵਿੱਚ ਨਈ ਪੁੱਛਦਾ ਕੋਈ। ਮੈਂ ਆਪ ਲਾਲ ਚੰਦ ktaruchak ਦਾ ਪੋਲਿੰਗ egent ਰਿਹਾ। ਚੋਣਾਂ ਬਾਦ ਨਈ ਪੁੱਛਦਾ ਕੋਈ।

    • @dhaliwal1217
      @dhaliwal1217 2 часа назад

      ਦੂਜਾ ਕੰਮ ਤਾਂ ਨੀਂ ਕਰਿਆ ਤੇਰੇ ਨਾਲ਼ ਕੱਟਰੂ ਚੱਕ ਨੇ। ਸੁਣਿਆ ਲੋਡਿਆ ਦਾ ਸ਼ੋਕੀਨ ਆ ਕਟਾਰੂ ਚੱਕ 😂😂😂

    • @Singhcollection715
      @Singhcollection715 2 часа назад +1

      ਸਹੀ ਆ ਬਈਏ ਰਾਜ਼ ਕਰ ਰਹੇ ਆ

  • @NAVDEEP-k4k
    @NAVDEEP-k4k 2 часа назад +25

    ਮੰਨਿਦਰ ਵੀਰੇ ਸਤਿ ਸ੍ਰੀ ਆਕਾਲ ਜੀ

  • @surindersingh2233
    @surindersingh2233 3 часа назад +16

    ਸਾਰਾ ਪਿੰਡ ਧਰਨਾ ਲਾਵੇ ਵੋਟਾਂ ਨਾ ਪੈਣ ਦਿਓ

  • @jaswinderbrar38
    @jaswinderbrar38 3 часа назад +15

    ਵੈਰੀ ਗੁੱਡ

  • @RajinderSingh-nr6wl
    @RajinderSingh-nr6wl 3 часа назад +14

    2027 ਨਾ AAP,BJP, CONGRESS,SAD ਕਿਸੇ ਪਾਰਟੀ ਨੂੰ ਵੋਟਾਂ ਨਾ ਪਾਇਉ ਇਸ ਵਾਰੀ ਨਵੀਂ ਪਾਰਟੀ ਨੂੰ ਵੋਟਾਂ ਪਾਇਉ ।

    • @sandeepsingh293
      @sandeepsingh293 2 часа назад +2

      Pichli war v Navi party nu hi vota payia c

    • @GurpreetSingh-ue7mi
      @GurpreetSingh-ue7mi 2 часа назад +2

      ਬਾਈ ਆ ਨਵੀਂ ਪਾਰਟੀ ਬਣਾਈ ਆ ਲੈਲਿਆ ਸਵਾਦ

  • @amarjitsingh2775
    @amarjitsingh2775 2 часа назад +5

    ਝਾੜੂ ਦੇ ਤੀਲੇ ਤੀਲੇ ਖਿਲਰਨੇ ਸ਼ੁਰੂ ਹੋ ਗਏ 😂😂😂😂😂😂

  • @Gurpappa8461
    @Gurpappa8461 2 часа назад +17

    ਅਗਲੀ ਸਰਕਾਰ ਝਾੜੂ ਦੀ ਕਦੇ ਵੀ ਨਹੀਂ ਆ ਸਕਦੀ

  • @gurdeepsingh1126
    @gurdeepsingh1126 3 часа назад +4

    ਵੈਸੇ 10ਸਾਲ ਤਾ ਝਾੜੂ ਪਾਰਟੀ ਆਏ ਨੂੰ ਹੋਏ ਨੇ 2014 ਵਿੱਚ ਪਾਰਟੀ ਬਣੀ ਸੀ ਮਤਲਬ 10 ਸਾਲ ਹੋ ਗਏ ਬੰਦੇ ਨੂੰ ਜੁੜੇ ਹੋਏ

  • @karamsingh7688
    @karamsingh7688 3 часа назад +12

    ਵੀਰ ਜੀ ਇਹ ਬਹੁਤ ਬਹੁਤ ਵਧੀਆ ਹੋਇਆ ਹੈ ਕਿ ਟਾਈਮ ਨਾਲ ਹੀ ਤੁਹਾਨੂੰ ਪਾਰਟੀ ਛੱਡਣ ਦਾ ਮੋਕਾ ਮਿਲ ਗਿਆ ।2027ਦੀਆਂ ਚੋਣਾਂ ਵਿੱਚ ਤੁਹਾਨੂੰ ਪਿੰਡਾਂ ਵਾਲਿਆਂ ਹੀ ਪਿੰਡ ਵਿੱਚੋ ਭਜਾਉਣਾਸੀ।ਬਾਕੀ ਤੁਸੀਂ ਅਗੇ ਹਾਲ ਵੇਖ ਲਿਉ।ਧੰਨਵਾਦ ਜੁ

  • @harjitsingh6793
    @harjitsingh6793 11 минут назад +1

    ਹਰ ਪਿੰਡਾਂ ਵਿਚ ਬਹੁਤ ਲੋਕਾਂ ਦੇ ਕਾਗਜ਼ ਰੱਦ ਹੋਏ ਜਿਹੜੇ ਜਿੱਤ ਰਹੇ ਸੀ

  • @vikramjitsingh7710
    @vikramjitsingh7710 Час назад +2

    ਆਪ ਵਾਲਿਆਂ ਸਰਪੰਚੀ ਤੇ ਐਮ ਸੀ ਸੀਟਾਂ ਲਈ ਹਰ ਜਗਾਹ ਦੋ ਦੋ ਤਿੰਨ ਤਿੰਨ ਬੰਦਿਆ ਨੂੰ ਲਾਰੇ ਲਾਏ ਯਾ. ਏਨਾ ਲੋਕਾਂ ਨੂੰ ਆਪਸ ਵਿਚ ਲਾੜਾ ਸਿਰਫ ਆਪਣਾ ਮਤਲਬ ਕੱਢਣਾ. ਜੀਧੇ ਜੀਧੇ ਧੱਕੇ ਨਾਲ ਸਰਪੰਚ ਖੜ ਰਹੇ ਉਧੇ ਵਡ ਤੋਂ ਵਡ ਵੋਟਾਂ ਨੋਟਾਂ ਨੂੰ ਪਾਓ ਜੋ ਦਕਾ ਕਰਨ ਵਾਲਿਆਂ ਨੂੰ ਅਕਾਲ ਆਵੇ

  • @TaraSingh-gs2qz
    @TaraSingh-gs2qz 2 часа назад +3

    ਅਮਰਿੰਦਰ ਵੀਰੇ 2027 ਦੇ ਵਿੱਚ ਤਾਂ ਇਹੀ ਵੋਟਾਂ ਪਾਉਣਗੇ ਆਮ ਆਦਮੀ ਪਾਰਟੀ ਨੂੰ ਇਹ ਲੋਕ ਗੁਣ ਨਹੀਂ ਜਾਣਦੇ

  • @SonySingh-wy7sf
    @SonySingh-wy7sf 2 часа назад +3

    ਜਿੰਨਾ ਵੀਰ ਦੇ ਅੰਦਰ ਗੁੱਸਾ ਵੀਰ ਨੇ ਛਾਲ ਮਾਰ ਦੇਣੀ ਆ। ਪਿੰਡ ਦੇ ਲੋਕਾਂ ਨੂੰ ਬੇਨਤੀ ਹੈ ਬਚੋ ਲਓ ਵੀਰ ਨੂੰ

  • @jagjitsingh1078
    @jagjitsingh1078 Час назад +2

    ਆ ਗਿਆ ਬਦਲਾਅ ਛਾਅ ਗਿਆ ਬਦਲਾਅ

  • @Dharmpreetfanpage
    @Dharmpreetfanpage 17 минут назад +2

    ਫਿਰ ਗਾਂਡ ਮਾਰਨੀ ਐ ਇੰਦਾ ਦੀ ਪਾਰਟੀ ਦੀ ਨਾਲ ਜੁੱੜਕੇ ਕੀ ਲੈਣਾ ਅੱਗੇ ਤੋ ਇਹ ਤਾ ਝਾੜੂ ਵਾਲਿਆ ਦੀ ਮਕਾਣੀ ਵੀ ਨਾ ਜਾਵੇ

  • @IqbalSingh-ps1mg
    @IqbalSingh-ps1mg 2 часа назад +4

    ਆਮ ਆਦਮੀ ਪਾਰਟੀ ਦਾ ਵਾਈ ਕਾਟ ਕਰੋ

  • @ਸਰਪੰਚ-ਜੋਤ
    @ਸਰਪੰਚ-ਜੋਤ 2 часа назад +4

    ਸਾਰਾ ਪਿੰਡ ਇਲੈਕਸ਼ਨ ਦਾ ਬਾਈਕਾਟ ਕਰੋ

  • @laddikotra9714
    @laddikotra9714 Час назад +4

    ਬੁੱਚੜ ਸਰਕਾਰ ਏ ਬਾਈ

  • @ਹਕੀਕਤਪੰਜਾਬਦੀ

    ਬਾਈ ਜੀ ਹੁਣ ਪੰਜਾਬ ਵਿੱਚੋਂ ਇਸ ਪਾਰਟੀ ਦਾ ਸਫਾਇਆ ਜਰੂਰੀ ਹੈ। ਕਿਉਂਕਿ ਇਹਨਾਂ ਨੂੰ ਗਰੂਰ /ਹੰਕਾਰ ਬਹੁਤ ਹੋ ਗਿਆ ਹੈ। ਹੰਕਾਰਿਆ ਸੋ ਮਾਰਿਆ

  • @GurlalSingh-bn8xz
    @GurlalSingh-bn8xz 3 часа назад +9

    Fail Punjab cm app 👎👎👎👎👎

  • @rajwinderdhillon8034
    @rajwinderdhillon8034 Час назад +2

    ਹੋਰ ਪਾਓ ਵੋਟਾ ਆਪ ਪਾਰਟੀ ਨੂੰ ਕਿਓ ਆਉਂਦਾ ਸਵਾਦ ਮਾਨ ਗੱਪੀ ਅਨਪੜ੍ਹ ਨੂੰ ਵੋਟਾ ਪਾਉਣ ਦਾ

  • @freefiregaming-jh7uu
    @freefiregaming-jh7uu 2 часа назад +1

    2027 ch ਬਾਪੂ ਤੁਸੀਂ ਆਪ ਨੂੰ ਜਰੂਰ ਵੋਟ ਪਾਓ ।ਤੁਸੀ ਤਾਂ ਬਦਲਾਅ ਲਈ ਕੇ ਆਉਣਾ ਹੈ ਜਰੂਰ

  • @harpreetdhailwal4405
    @harpreetdhailwal4405 Час назад +1

    ਇੱਕ ਮੌਕਾ ਕੇਜਰੀਵਾਲ ਨੂੰ ਪੰਜਾਬ ਲਈ ਬਰਬਾਦੀ ਦਾ ਕਾਰਨ ਬਣ ਗਿਆ

  • @sonubuttar4933
    @sonubuttar4933 2 часа назад +1

    ਇਹ ਬਹੁਤ ਗਲਤ ਗੱਲ ਆ ਜਾ ਪਹਿਲੋ ਹੀ ਅਖਦੋ ਕਿ ਖੜਨਾ ਨੀ ਹੈ ਸਾਲਾ ਆਵੈ ਨੀ ਕਰੀਦਾ

  • @avtartari1302
    @avtartari1302 32 минуты назад

    ਸਰਦਾਰ ਸੁਖਬੀਰ ਸਿੰਘ ਬਾਦਲ ਜਿੰਦਾਬਾਦ ਹੈ ਜਿੰਦਾਬਾਦ ਰਹੇ

  • @jaswinderjaswinderdeol2847
    @jaswinderjaswinderdeol2847 2 часа назад +1

    ਸਤਾਈ ਵਿਚ ਬੋਕਰ ਖਿਲਰ ਜਾਵੇਗਾ

  • @JaspalSingh-ok4wi
    @JaspalSingh-ok4wi 3 часа назад +5

    Galt.kita❤🎉

  • @johalrajj
    @johalrajj Час назад

    ਭਗਤ ਬਣੋ ਪਰ ਕਿਸੇ ਦੇ ਵੀ ਅੰਨੇ ਭਗਤ ਨਾ ਬਣੋ
    ਸੱਤਾਧਿਰ ਹਮੇਸ਼ਾ ਹੀ ਧੱਕਾ ਕਰਦੀ ਹੀ ਹੁੰਦੀ ਆ
    ਪਰ ਇਹ ਬਦਲਾਅ ਹੈ ਇਹ ਧੱਕਾ ਕਰਨਗੇ ਦੂਜਿਆ ਨਾਲ ਵੀ ਤੇ ਆਪਣੇਆ ਨਾਲ ਵੀ

  • @majorsingh1285
    @majorsingh1285 Час назад

    ਜਦੋਂ ਹੋਰ ਨਾਲ ਧੱਕਾ ਹੁੰਦਾ ੳਦੋ ਅਸੀਂ ਚੁੱਪ ਰਿਹਦੇ ਆ ਕਿ ਸਾਨੂੰ ਕਿ , ਇਸ ਤਰਾ ਇਹ ਅੱਗ ਪਤਾ ਨਹੀਂ ਕੱਦੋਂ ਤੁਹਾਡੇ ਆਪਣੇ ਘਰ ਵੜ ਸਕਦੀ ਆ , ਹੋਰ ਵਰਕਰਾਂ ਨੂੰ ਵੀ ਸਪੋਰਟ ਕਰਨੀ ਚਾਹੀਦੀ ਆ

  • @jagjeetsinghturka5411
    @jagjeetsinghturka5411 3 часа назад +1

    14 ਸਾਲ ਤਾਂ ਪਾਰਟੀ ਨੂੰ ਨੀ ਹੋਏ ਬਣੇ ਨੂੰ

  • @manpreetsingh1433
    @manpreetsingh1433 3 часа назад +4

    ਨੋਟਾ ਦਾ ਬਟਨ ਨੱਪੋ

  • @ThanedaarParmar-kh3rg
    @ThanedaarParmar-kh3rg 2 часа назад

    Grib nal ha waheguru ji

  • @AmandeepbrarSingh
    @AmandeepbrarSingh 48 минут назад

    ਕਾਂਗਰਸ ਵੇਲੇ ਪਤਾ ਸੀ ਹਾਰ ਜਾਵੇਗਾ ,ਹੁਣ ਪਤਾ ਜਿੱਤ ਪੱਕੀ ਆ ਤਾਹੀ ਕਾਗਜ ਰੱਦ ਕਰਵਾਏ ਆ

  • @majorsingh1285
    @majorsingh1285 Час назад +1

    ਸਮਝੋ ਜਾਗੋ ਇਹਨਾਂ ਦਾ ਬਾਈਕਾਟ ਕਰੋ , ਸਰਪੰਚੀ ਆ ਵਿਕ ਗੲਈਆ 20 ਲੱਖ ਜਿਸ ਨੇ ਦੇ ਤਾਂ ੳਸ ਸਰਪੰਚ ਇਹਨਾਂ ਨੂੰ ਕੋਈ ਫਰਕ ਨਹੀਂ ਕੋਈ ਜਿੳਵੇ ਕੋਈ ਮਾਰੇ ਆਮ ਵਰਕਰ ਦੀ ਤਾਂ ਕੋਈ ਪੁਛ ਹੀ ਨਹੀਂ ,

  • @kewalsekhon8206
    @kewalsekhon8206 3 часа назад +3

    Good chanal

  • @NirmalSingh-xs2yw
    @NirmalSingh-xs2yw 2 минуты назад

    ਕਾਗਜ ਰੱਦ ਹੋਣ ਦਾ ਕਾਰਨ ਵੀ ਦੱਸਿਆ ਜਾਵੇ।

  • @pamajawadha5325
    @pamajawadha5325 3 часа назад +1

    Very sad kagj rad karna

  • @freefiregaming-jh7uu
    @freefiregaming-jh7uu 2 часа назад +3

    ਪੰਜਾਬ ਦੀ ਖੇਤਰੀ ਪਾਰਟੀ ਸ੍ਰੋਮਣੀ ਅਕਾਲੀਦਲ ਲੋਕਾਂ ਦੀ ਆਪਣੀ ਪਾਰਟੀ ਹੈ।ਅੱਜ ਯਾਦ ਆਉਂਦਾ ਬਾਪੂ ਬਾਦਲ । ਲੋਕਾਂ ਚ ਬੈਠ ਕੇ ਸੰਗਤ ਦਰਸ਼ਨ ਕਰਦਾ ਹੁੰਦਾ ਸੀ ਸਭ ਦੀ ਗੱਲ ਸੁਣਦਾ ਹੁੰਦਾ ਸੀ। ਤੁਸੀ ਭਗਵੰਤ ਦੇ ਚੁਟਕਲਿਆਂ ਚ ਫਸ ਗਏ ਮਿੱਤਰੋਂ । ਹੁਣ ਨਿਕਲਣਾ ਦੇਖੋ ਕਿਵੇਂ a

  • @GurdeepSingh-d7e
    @GurdeepSingh-d7e 2 часа назад +1

    ਖਹਿੜਾ ਛਡੋਂੋਇਹਨਾਦਾ

  • @Pendu_jatt_155
    @Pendu_jatt_155 Час назад

    Grib nal ta waheguru di mehar reh di hai

  • @lucky-bu1ji
    @lucky-bu1ji 3 часа назад +3

    Aap👹

  • @LakhwinderSingh-pm7nj
    @LakhwinderSingh-pm7nj 2 часа назад +1

    Tuc sara ਪਿੰਡ ਪਾਰਟੀ da ਤੇ ਦੂਸਰੇ ਬੰਦਾ da ਬਾਈਕਾਟ krdeo

  • @dave27500
    @dave27500 Час назад

    ਕਿਉ ਪਾ ਲਾ ਵੋਟਾਂ ਬਦਲਾਅ ਨੂੰ😅😅😅 ਉਦੋਂ ਤਾਂ ਕਿਹਦਾ ਹੋਊ ਬਦਲਾਅ Leona 😅

  • @BalwinderSingh-wb7sh
    @BalwinderSingh-wb7sh Час назад

    ਭੇਡਾਂ ਮੈਂ ਮੈਂ ਕਰਦੀਆਂ ਭੇਡਾਂ ਨੇ ਮੁਨਿਆ ਹੀ ਜਾਣਾ ਅੱਜ ਨਹੀਂ ਤਾਂ ਕੱਲ ਮੈਂ ਮੈ

  • @VeerSingh-c4d
    @VeerSingh-c4d Минуту назад

    ਪੰਜਾਬ ਵਿੱਚ ਗੈਂਗਸਟਰ ਰਾਜ ਲਾਗੂ ਹੋ ਗਿਆ ਹੈ

  • @sukhwantsingh6503
    @sukhwantsingh6503 2 часа назад

    2027 ch ਲੋਕ ਫ਼ੈਸਲਾ ਕਰਨ ਗਏ

  • @usbaljindersi
    @usbaljindersi 37 минут назад

  • @armaandeep7600
    @armaandeep7600 Час назад

    ਇਹ ਆਮ ਆਦਮੀ ਪਾਰਟੀ ਤਾਂ ਸ਼ੁਰੂ ਵਿੱਚ ਸੀ ਹੁਣ ਤਾਂ ਇਹ ਖਾਸ ਪਾਰਟੀ ਹੋ ਗਈ ਇਹਨਾਂ ਨਾਲੋਂ ਚੰਗੇ ਤਾਂ ਅਕਾਲੀ ਕਾਂਗਰਸੀ ਉਹਨਾਂ ਨੇ ਬੇਸ਼ੱਕ ਲੱਖ ਮਾੜੇ ਕੀ ਕੰਮ ਕੀਤੇ ਹੋਣ ਪਰ ਆਪਣਾ ਵਰਕਰ ਨੂੰ ਹਮੇਸ਼ਾ ਖੁਸ਼ ਰੱਖਦੇ ਸੀ

  • @SonyMaan-s1e
    @SonyMaan-s1e Час назад +1

    SAROMANI AKALI DAL JIMDABAD PARTY ❤🎉❤🎉❤🎉🎉❤🎉❤

  • @dhaliwal1217
    @dhaliwal1217 2 часа назад

    ਜਿਹੜਾ ਵੀ ਇਸ ਗ਼ਰੀਬ ਬੰਦੇ ਤੋਂ ਡਰਕੇ ਕਾਗਜ਼ ਰਿਜੇਕਟ ਕਰਵਾਏ ਨੇ। ਲੱਖ ਦੀ ਲਾਹਨਤ ਉਸ ਧਰਨਾਟ ਦੇ। ਮੈਦਾਨ ਚ ਆਉਂਦਾ ਫਿਰ ਪਤਾ ਲੱਗਦਾ

  • @sahilsaini9371
    @sahilsaini9371 3 часа назад +2

    Hor paio vota khas party nu

  • @lucky-bu1ji
    @lucky-bu1ji 3 часа назад +2

    Khas aadmi party

  • @gurwinder1119
    @gurwinder1119 Час назад

    ਪੱਤਰਕਾਰ ਸਾਹਬ ਦੋ ਚਾਰ ਕਿਲਿਆਂ ਵਾਲੀ ਗ਼ਰੀਬ ਹੁੰਦਾ ਸੱਤਰ ਲੱਖ ਦਾ ਮਾਲਕ ਤੇ ਗ਼ਰੀਬ ਦਿਹਾੜੀ ਮਿਹਨਤ ਵਾਲਾ ਹੁੰਦਾ

  • @HarpreetKaurpreetHarpree-zv7fo
    @HarpreetKaurpreetHarpree-zv7fo 14 минут назад

    ਇੰਨੀ ਘਟੀਆਂ ਨਿੱਕਲੀ ਆਮ ਆਦਮੀ ਪਾਰਟੀ

  • @nirbhainirbhai5778
    @nirbhainirbhai5778 Час назад

    ਬਾਈ ਜੀ ਰਾਜ ਨੀਤੀ ਚ ਪੈਸੇ ਤੋ ਬਿਨਾ ਕੋਈ ਫੈਦਾ ਨੀ ਕੱਮ ਕਰਨ ਦਾ ਟਿਕਟਾਂ ਪੈਸੇ ਬਾਲੇਨੂ ਮਿਲਦੀਆਂ ਨੇ ਮੈ ਬਥੇਰਾ ਪੈਸਾ ਖਰਾਬ ਕੀਤਾ ਹੈ ਇ ਦੇ ਨਾਲੋ ਕੋਈ ਹੋਰ ਕੱਮ ਕਰਲੋ

  • @NarneshKumar
    @NarneshKumar 2 часа назад

    ਵੀਰੋ ਅੱਜ ਹੀ ਚੰਗੀਗੜ ਵਿੱਚ ਜਾਓ ਕੋਰਟ ਵਿੱਚ 7:58

  • @kamaljitsingh2069
    @kamaljitsingh2069 3 часа назад +1

    Block khera vich red ho re ne 😢😢

  • @amarjitsingh4470
    @amarjitsingh4470 5 минут назад

    😂ਮਾਰ ਦੋ ਛਾਲ 🎉😂🎉 ਘੱਟੋ ਘੱਟ ਸਰਪੰਚੀ ਦਾ 😂ਭੂਤ ਪ੍ਰੇਤ ਤਾਂ ਉੱਤਰ ਜਾਉ 😂😂🎉🎉

  • @JagjitSingh-hl7ro
    @JagjitSingh-hl7ro 16 минут назад

    Help Gurjit Singh
    ❤❤❤❤❤❤

  • @harpinderbhullar5719
    @harpinderbhullar5719 3 часа назад +8

    ਲੋਕੋ ਝਾੜੂ ਵਾਲਿਆ ਦਾ ਖੈਹਰਾ ਛੱਡੋ ਭਗਵੰਤ ਮਾਨ ਬੁੱਚੜ ਦਾ ਅੱਗਲੀਵਾਰ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਸੀ ਐਮ ਬਣਾਉ ਪੰਜਾਬ ਵਿੱਚ

    • @JagtarSingh-kz8gi
      @JagtarSingh-kz8gi 2 часа назад

      ਅਮ੍ਰਿਤਪਾਲ ਦੇ ਕੋਲ ਕਿਹੜੀ ਜਾਦੂ ਦੀ ਛੜੀ ਹੈ ਜਿਸਦੇ ਨਾਲ ਉਹ ਸੀ ਐਮ ਬਣਕੇ ਪੰਜਾਬ ਦੇ ਹਲਾਤਾਂ ਨੂੰ ਠੀਕ ਕਰਦੂ ।ਸਟੇਜਾਂ ਤੇ ਖੜ੍ਹੇ ਹੋ ਕੇ ਭਾਸ਼ਣ ਦੇਣਾ ਬਹੁਤ ਸੌਖਾ ਪਰ ਇਕ ਸਟੇਟ ਨੂੰ ਚਲਾਉਣਾ ਬਹੁਤ ਔਖਾ ਹੁੰਦਾ ਹੈ

  • @jaswinderjaswinderdeol2847
    @jaswinderjaswinderdeol2847 2 часа назад

    ਇਸਨੂੰ ਦੇਵੋ ਦਸ ਲੱਖ ਨੀਚੇ ਉਤਰ ਜਾਵੇਗਾ

  • @sonudhillon2413
    @sonudhillon2413 21 минуту назад

    Fail sarkar

  • @JujharSingh-te3sh
    @JujharSingh-te3sh 2 часа назад +3

    ਅਖੇ ਜੱਟ ਚਾਹੀਦਾ CM😂😂😂 ... ਫ਼ੜ ਲਓ ਹੁਣ ਰਾਮ ਰਹੀਮ ਦਾ

  • @JagjitSinghhh
    @JagjitSinghhh Час назад

    Manider Ji Bhagwant Man C M Pb Nu Phone Lake Dekhlo Ki Kehde Han Vaise Ta Bahut Raula Paude Rehde Han

  • @Satnamaulakh-tq1bl
    @Satnamaulakh-tq1bl Час назад

    ਸਾਰਾ ਕੁਝ MLA ਕਰ ਰਿਹਾ

  • @LovleenKaur-hz1gf
    @LovleenKaur-hz1gf 3 часа назад +1

    Why does speaker brother make decisions ? Who is that

  • @cheema1096
    @cheema1096 2 часа назад +1

    ਹੁਣ ਤਾਂ ਸਰਪੰਚ ਨੇ ਲੁੱਟ ਨਾ ਸੀ ਪੰਜਾਬ ਨੂੰ ਤਾਈ ਤਾਂ ਟਾਵਰ ਤੇ ਚੜ੍ਹ ਗਿਆ ਜੇ ਪਿੰਡ ਦਾ ਵਧੀਆ ਸੋਚਣਾ ਸੀ ਆਮ ਬੰਦਾ ਬਣ ਕੇ ਸੇਵਾ ਕਰ ਸ਼ਕ ਦਾ 🙏🏻

  • @satindersingh5484
    @satindersingh5484 27 минут назад

    Ena jarru next bar mudda ho jana hor koi hal nai eh app party de sav choor ea ena nu chl da kro bai ji 👌🏼

  • @Singh12552
    @Singh12552 2 часа назад

    Je saara pind ohde naal si taan sarab sehamti naal hi bana dende ohnu sarpanch

  • @JasPinder-gx3xs
    @JasPinder-gx3xs 3 часа назад +1

    OUTE BAITHHE DE HEE KULTAR AA KE SARPUNCHI DA HAAR PA DEVE, BHRA KOEE NHI PUOSHDA PARTY WALA RS DHALIWALL FDK ❤

  • @JasPinder-gx3xs
    @JasPinder-gx3xs 3 часа назад

    HRINAUN DA KIHRRHA BUNDA HAI AAP DEE VOTTE HEE BHOT HAI KEE NAME HAI ZAAR ESS AADMI DA HAI VOTE VEE BHOT HAI JI RS DHALIWALL FDK PUNJAB ❤

  • @kaurjapp998
    @kaurjapp998 3 часа назад +2

    BakwasAApPaoVotaKhaoJutia

  • @rajuarora3163
    @rajuarora3163 2 часа назад

    ਗਾਂਡੂ ਪਾਰਟੀ ਆਮ party👎

  • @harpinderkaur4700
    @harpinderkaur4700 3 часа назад

    MLA na sapa lea hai

  • @navjotsingh-ql1fy
    @navjotsingh-ql1fy Час назад +1

    Sab to vadh hankaare hoye ledar jhadu party ch aa

  • @harwinder-b1p
    @harwinder-b1p 50 минут назад

    Pind wale dharna lon ros karn ਪੋਲਿੰਗ na lagn den

  • @hirasingh183
    @hirasingh183 Час назад

    Hahahaha Hahahaha Hahahaha Hahahaha Hahahaha Hahahaha Hahahaha Hahahaha Hahahaha ❤😅😅😅

  • @NabhaPatiala
    @NabhaPatiala Час назад

    Sab to nikami sarkar

  • @blessing9986
    @blessing9986 3 часа назад

    Rajniti baiji hameshan apnian nu hi Mardi hai

  • @dravtarmahal8279
    @dravtarmahal8279 3 часа назад +1

    Jdon sao Guna change a akali tusi app kene o fer akalian jta dio

  • @BobyBalji
    @BobyBalji 29 минут назад

    Speeker nu Srm nhi Andi

  • @rishigodara8263
    @rishigodara8263 2 часа назад

    ਬਦਲਾਵ ਵਾਲੇ ਭੰਮਕੜ ਨਾਲ ਵਿਚਾਰੇ ਨਾਲ ਮਾੜੀ ਹੋੲੀ😂

  • @butagill8910
    @butagill8910 Час назад

    14 saal ta party bni nu ni hoyi

  • @JagjitSinghhh
    @JagjitSinghhh Час назад

    Manider Ji AAP Party Wale MLAs Ta Apne Party Workera Da Sath Ni Dinde Duji Party Walian Da Ki Sath Denge AAP Wale Sare MLA Ta Sirf Te Sirf Paise Magar Luge Hoe Han Ahna Nu Apne Workers Nal Kus Ni Laina Dena