40 ਸਾਲਾਂ ਬਾਦ ਕੈਨੇਡਾ ਛੱਡ ਕਿਉਂ ਜਾ ਰਿਹਾ ਪਰਿਵਾਰ|ਬੱਚਿਆਂ ਦਾ ਭਵਿੱਖ ਨਹੀਂ ਲੱਗ ਰਿਹਾ ਸੁਰੱਖਿਅਤ PART1

Поделиться
HTML-код
  • Опубликовано: 7 сен 2024
  • #amritvirdee #punjabi #canada #migration #canadalife #switzerland
    About Channel:
    ਪੰਜਾਬੀ ਪੋਸਟ ਤੇ ਤੁਹਾਡਾ ਸਵਾਗਤ ਏ, ਪੰਜਾਬੀ ਪੋਸਟ ਸਿਰਫ ਪੰਜਾਬ ਤੱਕ ਸੀਮਿਤ ਨਹੀਂ ਇੱਥੇ ਤਹਾਨੂੰ ਮਿਲੇਗਾ ਖਬਰਾਂ ਦਾ ਨਵਾਂ ਬੇਬਾਕ ਅੰਦਾਜ਼,ਮਨੋਰੰਜਨ ਦਾ ਤੜਕਾ, ਖੇਡ ਜਗਤ, ਸੋਸ਼ਲ ਮੀਡੀਆ ਅਤੇ ਦੁਨੀਆ ਭਰ ਦੀਆਂ ਦਿਲਚਸਪ ਕਹਾਣੀਆਂ ਜੋ ਤੁਸੀਂ ਜਾਣਨਾ ਚਾਹੁੰਦੇ ਹੋ
    (ਤੁਸੀਂ ਵੀ ਸਾਡੇ ਨਾਲ ਜੁੜੋ ਤੇ ਸਬਸਕ੍ਰਾਈਬ ਕਰੋ )
    Your voice your support (ਤੁਹਾਡੀ ਆਵਾਜ਼, ਤੁਹਾਡਾ ਸਾਥ )
    (punjabipostpb@gmail.com)
    / @punjabipostpb
    / punjabipost.inc

Комментарии • 457

  • @gurdevsinghaulakh7810
    @gurdevsinghaulakh7810 Месяц назад +61

    ਸੱਖ ਨਾ ਰੱਬ ਦੇ ਨਾਮ ਬਿਨਾਂ,
    ਜਿਥੇ ਮਰਜੀ ਚਲੇ ਜਾਓ
    ਇਹ ਮਨ ਦਾ ਵਿਸ਼ਾ ਹੈ , ਰੱਬ ਦਾ ਨਾਮ ਜੱਪਣ ਨਾਲ ਸੁੱਖ ਮਿਲਦਾ ਹੈ,
    ਇਸਨੂੰ ਭਟਕਣਾ ਕਹਿੰਦੇ ਹਨ

    • @sukhmeetkaur1834
      @sukhmeetkaur1834 Месяц назад +3

      Waheguru ji

    • @chandnakaur3566
      @chandnakaur3566 Месяц назад

      Par eh v ik pakhh hai ki jo v hunda hai, Akalpurakh de hukum vich hi hunda hai.
      Ki pata Waheguru da hukum hove,
      Is tarah hi Waheguru ne Apne Sikha nu prachar lyi duniya de vakh vakh countries ch bhejeya hai.
      Ki pata Waheguru da ki bhana hai.
      Koi v cheez ik passo nahi vekhida.
      Donno pakhh vakhide hunde ne.
      Ki pata Waheguru ne othhe Sikhi vadhani hove.

  • @Kiranpal-Singh
    @Kiranpal-Singh Месяц назад +62

    ਦੁਨੀਆਂ ਵਿੱਚ ਜਿਥੇ ਵੀ ਰਹਿਣਾ ਹੈ, ਸਭ ਤੋਂ ਜਰੂਰੀ ਹੈ, *ਗੁਰੂ ਨਾਨਕ ਸਾਹਿਬ ਦੇ ਉਪਦੇਸ਼ ਅਨੁਸਾਰ (ਜਾਂ ਆਪਣੇ ਧਰਮ ਅਨੁਸਾਰ) ਗੁਜਰਾਨ ਲਈ ਕੰਮ ਦੇ ਨਾਲ, ਜਿੰਦਗੀ ਦੇ ਮੁੱਖ ਉਦੇਸ਼, ਨਾਮ-ਬਾਣੀ ਅਭਿਆਸ (ਆਤਮਾ ਦਾ ਪਰਮ+ਆਤਮਾ= ਪਰਮਾਤਮਾ ਨਾਲ ਮਿਲਾਪ) ਸੁੱਚੀ ਕਿਰਤ-ਸਾਦਾਪਨ ਅਤੇ ਲੋੜਵੰਦਾਂ ਦੀ ਮੱਦਦ ਨੂੰ ਜਿੰਦਗੀ ਦਾ ਹਿੱਸਾ ਬਣਾਉਣ ਲਈ ਯਤਨਸ਼ੀਲ ਰਹੀਏ* !

  • @GurvinderSingh75
    @GurvinderSingh75 Месяц назад +139

    ਪੰਜਾਬ ਹੀ ਸਭ ਤੋਂ ਸੋਹਣੀ ਧਰਤੀ ਹੈ ਦੁਨੀਆ ਦੀ।।

    • @DATASEND-o9e
      @DATASEND-o9e Месяц назад +9

      ਪਰ ਇਹ ਤਾ ਥਾਈਲੈਂਡ ਚਲੇ ਨੇ, ਜਰੂਰੀ ਨੀ ਹਰ ਬੰਦਾ ਪੰਜਾਬ ਹੀ ਆਏ

    • @shahibaaz
      @shahibaaz Месяц назад +7

      ਜਦ ਖਾਲਿਸਤਾਨ ਬਣ ਜਾਵੇਗਾ ਉਦੋਂ ਸਭ ਕੁਛ ਸੋਹਣਾ ਤੇ ਵਧੀਆ ਹੋ ਜਾਵੇਗਾ !!

    • @RohitKumar-ee6qw
      @RohitKumar-ee6qw Месяц назад +3

      ​@@shahibaaz supne lende rho

    • @shahibaaz
      @shahibaaz Месяц назад +7

      @@RohitKumar-ee6qw ਤੇਰੇ ਦਾਦੇ ਪੜਦਾਦੇ ਵੀ ਇੰਡੀਆ ਅਜ਼ਾਦ ਹੋਣ ਤੋਂ ਪਹਿਲਾਂ ਇਦਾਂ ਹੀ ਕਹਿੰਦੇ ਹੁੰਦੇ ਸਨ !! ,😂🤣😁😆😆🤣🤣😁

    • @RohitKumar-ee6qw
      @RohitKumar-ee6qw Месяц назад +1

      @@shahibaaz india ch bristish da raj si es krke india aajad vi Hoya..punjab te kisi foreigner da raj ni h punjab india di ik state h ..jehdi gal khalistania di ...e tan apne aap hi khatam ho Jane aa population hi kam hon lagi aa inha di bache hoye bahar chle Jane aa punjab Hindustan di darti h

  • @Prauna
    @Prauna Месяц назад +57

    ਘੁੰਮ ਕੇ ਮੈਂ ਦੇਖ ਆਇਆ ਦੁਨੀਆ ਇਹ ਸਾਰੀ ।ਨਹੀਓਂ ਲੱਭਣੀ ਮੋਜ ਪੰਜਾਬ ਵਰਗੀ।

  • @sumanlata8950
    @sumanlata8950 Месяц назад +12

    ਅਸਲ ਵਿੱਚ ਆਦਮੀ ਨੂੰ ਹਮੇਸ਼ਾ ਆਪਣੀ ਜ਼ਿੰਦਗੀ ਵਿੱਚ ਬਦਲਾਅ ਦੀ ਲੋੜ ਹੁੰਦੀ ਹੈ। ਪਰ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਨੈਤਿਕ ਕਦਰਾਂ-ਕੀਮਤਾਂ ਅਤੇ ਆਪਣੇ ਬਜ਼ੁਰਗਾਂ ਪ੍ਰਤੀ ਸਤਿਕਾਰ ਦੇ ਨਾਲ ਇੱਕ ਚੰਗੇ ਮਾਹੌਲ ਵਿੱਚ ਆਨੰਦ ਨਾਲ ਅਤੇ ਚੰਗੇ ਮਾਹੌਲ ਵਿੱਚ ਜੀਵਨ ਜੀਓ। ਇਹ ਗੱਲ ਪਹਿਲਾਂ ਤੋਂ ਹੀ ਪੰਜਾਬ ਵਿੱਚ ਰਹਿ ਰਹੇ ਅਤੇ ਜ਼ਿੰਦਗੀ ਲਈ ਸੰਘਰਸ਼ ਕਰ ਰਹੇ ਲੋਕਾਂ ਨੂੰ ਸ਼ਾਇਦ ਹਜ਼ਮ ਨਹੀਂ ਹੋਵੇਗੀ। ਤੁਸੀਂ ਪੈਸੇ ਦੀਆਂ ਲੋੜਾਂ ਤੋਂ ਇਨਕਾਰ ਨਹੀਂ ਕਰ ਸਕਦੇ। ਪਰ ਸਿਰਫ਼ ਪੈਸਾ ਹੀ ਸਭ ਕੁਝ ਹੈ ਇਹ ਸੱਚ ਨਹੀਂ ਹੈ। ਅਸਲ ਵਿੱਚ ਤੁਹਾਡੇ ਕੋਲ ਸਿਰਫ਼ ਤੁਹਾਡੀ ਅਸਲ ਲੋੜ ਅਨੁਸਾਰ ਹੀ ਹੋਣਾ ਚਾਹੀਦਾ ਹੈ, ਇਸ ਤੋਂ ਵੱਧ ਨਹੀਂ। ਪੈਸਾ ਸਿਰਫ ਇੱਕ ਚੂਹੇ ਦੀ ਦੌੜ ਹੈ ਜਿੰਨਾ ਤੁਸੀਂ ਦੌੜਨਾ ਸ਼ੁਰੂ ਕਰੋਗੇ ਇਹ ਤੁਹਾਨੂੰ ਹੋਰ ਦੌੜਦਾ ਰੱਖੇਗਾ। ਅੱਜ ਕੱਲ੍ਹ ਸਭ ਤੋਂ ਵੱਧ ਚੀਜ਼ ਸ਼ਾਂਤੀ ਵਾਲੀ ਜ਼ਿੰਦਗੀ ਹੈ।

  • @sukhpalshergill6236
    @sukhpalshergill6236 Месяц назад +15

    ਬਹੁਤ ਹੀ ਵਧੀਆ ਸੋਚ ਫੈਸਲਾ
    ਪੰਜਾਬੀ ਆਪਣੇ ਘਰ ਕੰਮ ਨਹੀਂ ਕਰਦੇ
    ਬਾਹਰ ਆ ਕੇ ਲੇਵਰ ਮਜਦੂਰੀ ਲਭਦੇ ਅਤੇ ਕਰਦੇ ਐ

    • @Dsingh652
      @Dsingh652 Месяц назад +1

      ਅਗਲੇ ਦੀ ਜਿੰਦਗੀ ਐ..ਜੋ ਮਰਜੀ ਜਿੱਥੇ ਮਰਜੀ ਕਰੇ.. ਤੇਰੇ ਚਲੂਣੇ ਲੜਦੇ ਐ

    • @fdh327
      @fdh327 Месяц назад

      Puri gal tah sun lo oh thailand chalya

    • @rajarani5796
      @rajarani5796 10 дней назад

      Oh prava one ta fayisla lena hi c kyonki us ne 40sal bahr km kr leya tu bidiya joga pasa kma leya jina kol india ch km ni berujgar ne ona nu pucho ja ke India keda sareya de hi trale chalde a 😅😅 vi oh india rehke km kar lu ga india ch ta teyadi karke chula vi ni chalda kise da bahrliya cuntriya ch teyadi ta ple pendei a india levr work te bahrliya cuntryia da lebr work chr bahut frk a 😅

  • @paramdhillon4832
    @paramdhillon4832 Месяц назад +30

    Mai apni life de 22 years india ch reha. 8 sal da c jdo ghr waliya ne km ch pa dita. Sare family de (5 ) de bnde km krde c fir ja k kharche poore hunde c. Mere dad ne sari life km kita pr fer v jdo bahr aon lyi money chahidi c ta kuj nhi c kol. Borrow kr k aya c. Pr aj 10 sal bad rab ne vdia kr dita sab kuj. Jdo swere uthida rab da shukriya karida ke tera lakh lakh shukar hai ke tu sadi life sokhi krti. Baki km di gal, km mai india ch etho nalo jyada krda c pr milda kuj nhi c. Pr aj waheguri di mehar hai.

    • @sikhheritagehub
      @sikhheritagehub Месяц назад

      ਬਿਲਕੁਲ ਸਹੀ ਕਿਆ, ਈਵੇ ਲੋਕ ਮਾੜ੍ਹਾ ਕਹੀ ਜਾਂਦੇ,

    • @Elhoncho90
      @Elhoncho90 Месяц назад

      Oh bai banda na shukra oh upar nu dekhda thaley jhaat ni marda.

    • @manjitlife.experience
      @manjitlife.experience Месяц назад

      Good 👍

    • @RD_Singh1990
      @RD_Singh1990 Месяц назад

      Bhot wadiya veer।। Edda hi motivate kro veer sab nu. Bhot bura keh rhe ne Canada nu jado ke banaya sab kush otho hi a. ਜਿਹੜਾ ਲਾਹੌਰ ਫੁਦੂ ਓਹ ਪਿਸ਼ੌਰ ਵੀ ਫੁਦੂ ਰਹਿਣਾ।

    • @JaspreetKaur-f4u
      @JaspreetKaur-f4u 4 дня назад

      bht wadia likhya veer g eh sb etho de lokan no buddu bnude ne ena sara kuch kha pee k hun canada no mada kende ne a jaan punjab jd ture jnde to phn kho leya fr pta lgo punjab di mauj da

  • @ManpreetSingh-xm4vv
    @ManpreetSingh-xm4vv Месяц назад +44

    ਜਿਸਨੂੰ ਵੀ ਪੰਜਾਬ ਪੰਜਾਬੀਅਤ ਸਿੱਖੀ ਨਾਲ ਪਿਆਰ ਏ ਉਹ ਵਾਪਸ ਮੁੜ ਆਓ

  • @manishgrover4617
    @manishgrover4617 Месяц назад +18

    I agree with him about Canada I am also in same situation
    Thailand is a very beautiful country with very humble people

    • @sukhjitsingh8269
      @sukhjitsingh8269 Месяц назад

      What about U.S?

    • @pajatt7836
      @pajatt7836 Месяц назад

      ask him if he surrendered his Canadian citizenship. It's all BS. Grass is always greener on the other side. He will comeback with his kids in a few years.

    • @sikhtraveller8860
      @sikhtraveller8860 14 дней назад

      They will ruin every country rabba bacha li Thailand Vietnam nu🙏🙏🙏

  • @ASingh1699k
    @ASingh1699k Месяц назад +5

    Brave decision to relocate to Thailand. World is fast changing not only Canada. Our fathers probably talked the same 30/40 years back. Thailand will throw up its own challenges. Most will be new to you, so I hope you will have family/friends to call upon when you need. Good luck Waheguru ji sahara den khush rakhan.

  • @GurpreetSingh-rt5rd
    @GurpreetSingh-rt5rd Месяц назад +126

    ਬਾਈ ਜੀ ਇੰਡੀਆ ਹੋਵੇ ਜਾਂ ਕੋਈ ਹੋਰ ਦੇਸ਼ ਜਦੋਂ ਤੱਕ atm ਵਿੱਚੋਂ ਪੈਸੇ ਨਿਕਲਦੇ ਨੇ ਓਨਾ ਚਿਰ ਹੀ ਵਧੀਆ ਲੱਗਦਾ ਮੈਂ ਵੀ ਦੁਬਈ ਵਿੱਚ ਕੰਮ ਕਰ ਰਿਹਾਂ

    • @gurdarshansingh7620
      @gurdarshansingh7620 Месяц назад +4

      Sahi gal aa ba e g

    • @ssgill375
      @ssgill375 Месяц назад +14

      bai thodi soch paise tak e a jad k dunia te hor v bahut kujh a

    • @enginemehakma
      @enginemehakma Месяц назад +1

      ​@@ssgill375👍

    • @harmansandhu4752
      @harmansandhu4752 Месяц назад +2

      Bai 40 saal laleh bai 3 generation can sit and eat but who ever worked in canada u can work in Punjab too kam kero Punjab tusi khush v kar sackdeh oh canada v kam kerleh roti kanah teh oh he punjab kam kerlo . And ur good

    • @GurpreetSingh-rt5rd
      @GurpreetSingh-rt5rd Месяц назад

      @@ssgill375 ਅੱਛਾ 🤔

  • @palwindersian8229
    @palwindersian8229 Месяц назад +29

    He was our neighbour. They were very nice.

    • @Sadjivepunjab84
      @Sadjivepunjab84 Месяц назад

      Ehna da cnct mil skda ggg

    • @palwindersian8229
      @palwindersian8229 Месяц назад

      @@Sadjivepunjab84 I don't have their number

    • @KaurLivingthelife
      @KaurLivingthelife Месяц назад

      can i please get their contact info to ask for information.. Thanks

    • @sidd62
      @sidd62 Месяц назад

      They are, not were

    • @PoshTajir
      @PoshTajir Месяц назад

      Tu vi aja bai edar

  • @PG-gz1ez
    @PG-gz1ez Месяц назад +12

    Experience in Canada you can do better anywhere in world. South East Asia good weather nice people, clean, amazing food. Beautiful country Thailand , Indonesia.
    Canada lost standard, economy is going down sliding . School, health care lost standards.
    Good move Save your generation.

  • @user-sr7us5vq6z
    @user-sr7us5vq6z Месяц назад +11

    ਪੰਜਾਬ ਦੀਆਂ ਸਰਕਾਰਾਂ ਰੋਜ਼ਗਾਰ ਨਹੀਂ ਦੇ ਸਕਦੀਆਂ, ਲੀਡਰ ਬੇਈਮਾਨ ਨੇ, ਬਾਹਰ ਜਾਣਾ ਮਜ਼ਬੂਰੀ ਹੈ, ਸਾਡੇ ਦੇਸ਼ ਵਿੱਚ ਲੁੱਟ ਖੋਹ ਵਧ ਰਹੀ ਹੈ

    • @aseemkumar958
      @aseemkumar958 Месяц назад

      Bai ji jdo 15 saal to koi vacancy create nai hoi na punjab ch na centre ch te odo te bole ni hun kyo problem ho rahi.

  • @shivdevsingh3626
    @shivdevsingh3626 Месяц назад +27

    ਪੱਤਰਕਾਰ ਬੀਬੀ ਦੀ ਆਵਾਜ਼ ਮੈਨੂੰ ਬਹੁਤ ਪਿਆਰੀ ਲੱਗੀ ਹੈ ਅਤੇ ਸਵਾਲ ਵੀ ਬਹੁਤ ਵਧੀਆ ਅਤੇ ਠਰੰਮੇ ਨਾਲ ਕੀਤੇ ਹਨ |

  • @Lovepreetlavi855
    @Lovepreetlavi855 2 месяца назад +54

    ਬਹੁਤ ਵਧੀਆ ਸਾਡਾ ਪੰਜਾਬ ਦੇਸ਼ ਐ 🙏🙏🙏🙏🙏🙏🙏🤲🤲🤲🤲🤲🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩

    • @DATASEND-o9e
      @DATASEND-o9e Месяц назад +4

      ਪਰ ਇਹ ਤਾ ਥਾਈਲੈਂਡ ਚਲੇ ਨੇ, ਕਿਸੇ ਦੀ ਪੂਰੀ ਗੱਲ ਵੀ ਸੁਣ ਲਿਆ ਕਰੋ ਭਾਈ

    • @ashwanijoshi4577
      @ashwanijoshi4577 Месяц назад +1

      Lavi ji Punjab koi desh nahi hai India de ek state da naa hai

    • @Lovepreetlavi855
      @Lovepreetlavi855 Месяц назад +1

      @@ashwanijoshi4577 no veer ji pahla Panjab mera dash fer Bharat mera desh 🙏🙏💞🚩🚩🚩🚩

  • @gurpalgill9314
    @gurpalgill9314 Месяц назад +3

    ਬਹੁਤ ਵਧੀਆ ਸੋਚ ਹੈ ਤੇ ਤੁਹਾਡਾ ਫੈਸਲਾ ਵੀ ਵਧੀਆ।ਜੇ ਕਿਸੇ ਨੇ ਆਪਣੀਆਂ ਕੁੱਲਾਂ ਬਚਾਉਣੀਆਂ ਤਾਂ ਵਾਪਿਸ ਪੰਜਾਬ ਹੀ ਜਾਣਾ ਚਾਹੀਦਾ।

    • @jass2748
      @jass2748 Месяц назад

      Hahahahaha
      Oh punjab nhi thiland chlya pakka..puri video sunya kro

    • @rajarani5796
      @rajarani5796 10 дней назад

      ​@@jass2748😂😂😂

  • @pavittersingh5065
    @pavittersingh5065 Месяц назад +1

    ਸਿੱਖਾਂ ਨੂੰ ਇਸ ਵੀਰ ਦਾ ਸਾਥ ਦੇਣਾ ਚਾਹੀਦਾ ਹੈ। ਜਦੋਂ ਇਥੇ ਆਉਣ ਤੇ ਇਹਨਾਂ ਦਾ ਜ਼ਰੂਰਤ ਮੁਤਾਬਕਿ ਕੰਮ ਤੇ ਵਸੇਬਾ ਕਰਨ ਵਿੱਚ ਮੱਦਦ ਕਰਨੀ ਚਾਹੀਦਾ ਹੈ

    • @rajarani5796
      @rajarani5796 10 дней назад

      Oh prava us ne 40sal bahr rehkee bahut kma lye one baseba krn layi 😅

  • @yourmahinder214
    @yourmahinder214 Месяц назад +3

    No hate anyone ਵਾਹਿਗੁਰੂ ਸਾਹਿਬ ਸਾਰਿਆਂ ਤੇ ਕ੍ਰਿਪਾ ਕਰਣ ਜਿਹਦਾ ਜਿੱਥੇ ਦਿਲ ਕਰਦਾ ਉੱਥੇ ਜਾ ਵਸੇ, ਹੇ ਅਕਾਲ ਪੁਰਖ ਸਾਰਿਆਂ ਦਾ ਭਲਾ ਹੋਵੇ🙏🏻🙏🏻

  • @anilchaudhary7439
    @anilchaudhary7439 Месяц назад +3

    one fine day he will also realise the hard facts of India, and return back to Canada.

    • @sunnysahota09
      @sunnysahota09 Месяц назад

      He is not coming to lawless garbage filled India. He is going to Thailand.

    • @harjitatwal7918
      @harjitatwal7918 Месяц назад

      He is not going to india. He's going to Thailand.

  • @bootasingh1314
    @bootasingh1314 Месяц назад +8

    ਜਿੰਦਗੀ ਆਪਣੇ,ਧਰਮ,ਤੋ,ਸਿਖੌ

  • @GurpreetDhillon-bh9ib
    @GurpreetDhillon-bh9ib Месяц назад +3

    Life is more important then anything
    Go wherever your inner voice takes you life is very short. Enjoy it if you can.

  • @ParamjitSingh-pb1cv
    @ParamjitSingh-pb1cv Месяц назад +25

    Wel come back Sardar ji 👍👍👍👍👍👍👍👍

  • @user-pn2ew8fe8i
    @user-pn2ew8fe8i Месяц назад +1

    SSAji Welcome, I grew up in Canada graduated from University in BC and worked in Toronto. How grateful I am that I got the opportunity to work in Singapore for the last 10 yrs. SE Asia is great, Thailand is a good destination.

  • @manjitkaur-uh1mi
    @manjitkaur-uh1mi Месяц назад +8

    Very good decision 🎉🎉🎉🎉

  • @user-tu5ve3yr1c
    @user-tu5ve3yr1c 2 месяца назад +15

    Good idea

  • @gladiusltd.5664
    @gladiusltd.5664 Месяц назад +1

    Everything happens here in the open. Everything happens in Punjab away from the light. Raise your kids at home, and don't have expectations from teachers to raise your kids. There is way more truth (ਸੱਚ) in Canada than in Punjab today. Best of luck to this family, hopefully they achieve their desired objectives.

  • @parmdeepkaur6538
    @parmdeepkaur6538 Месяц назад +15

    ਕੀ ਇਸ ਨੇ ਆਪਣਾ PR /Canadian citizenship, Canada ਨੂੰ ਬਾਪਸ ਕਰਤੀ ਹੈ?
    ਜਾਂ ਲੋਕਾ ਨੂੰ ਗੁਮਰਾਹ ਕਰ ਰਿਹਾ ।
    ਮਜ਼ਾ ਤਾਂ ਭਾਰਤ ਜਾਣ ਦਾ ਜੇ ਆਪਣਾ ਸਭ ਕੁਝ ਵਾਪਿਸ ਕਰਕੇ ਜਾਂਵੇ … ਨਹੀ ਤਾ ਭਕਾਈ ਨਾ ਮਾਰ ।

    • @user-tc6xi7iy1x
      @user-tc6xi7iy1x Месяц назад

      ਤੁਸੀ ਪੰਜਾਬ ਸਾਰਾ ਕੁਛ ਛੱਡ ਕੇ ਗਏ ਜ਼ਮੀਨ ਘਰ ਵੇਚ ਕੇ ਯਾਹ ਹਾਲੇ ਵੀ ਮਾਲਿਕ ਹੋ ਇੰਡਿਆ ਵਿੱਚ ਘਰ ਜ਼ਮੀਨ ਦੇ ਸਾਰਾ ਦੁਆਬਾ ਘਾ ਉੱਗਿਆ ਹੋਇਆ

    • @rajarani5796
      @rajarani5796 10 дней назад

      Rigt adi zindagi ch 50kula da pase ikhtha karke aha india chaleya😅😅

  • @rajdhaliwal897
    @rajdhaliwal897 5 дней назад

    ਪੰਜਾਬ ਤੋਂ ਇਲਾਵਾ ਪੰਜਾਬੀ ਨੂੰ ਕੋਈ ਨਹੀਂ ਸੰਭਾਲ ਸਕਦਾ ਕੋਈ ਧੱਕੇ ਨਾਲ ਰਹੀ ਜਾਵੇ ਉਹ ਗੱਲ ਵੱਖਰੀ ਆ ਗੁਰੂ ਸਾਹਿਬ ਜੀ ਨੇ ਖਾਲਸਾ ਸਾਜਣ ਲਈ ਪੰਜਾਬ ਦੀ ਹੀ ਕਿਉਂ ਚੁਣੀ ਸੋਚ ਕੇ ਦੇਖੋ

  • @rajdhaliwal897
    @rajdhaliwal897 5 дней назад

    ਸਰਕਾਰਾਂ ਜੇ 50% ਵੀ ਇਮਾਨਦਾਰ ਹੋ ਜਾਂਣ ਲੋਕ ਇਕ ਦੂਜੇ ਨਾਲ ਪਿਆਰ ਨਾਲ ਰਹਿਣ ਤਾਂ ਪੰਜਾਬ ਦੁਨੀਆਂ ਦਾ ਨੰਬਰ 1 ਹੈ

  • @gogisingh4272
    @gogisingh4272 2 месяца назад +17

    ਬਹੁਤ ਵਧੀਆ ਜੀ 🙏

  • @HarjeetKaur-ti5ce
    @HarjeetKaur-ti5ce Месяц назад +13

    Tusi vapis aa jaana,bhot pariwar dekhe hai jo 5,6 saal baad phir vapis aa gaye hai

    • @DATASEND-o9e
      @DATASEND-o9e Месяц назад +3

      ਕਿਥੇ ਚਲੇ ਆ ਪਹਿਲਾ ਇਹ ਤਾ ਪੂਰੀ ਵੀਡੀਓ ਸੁਣਕੇ ਪਤਾ ਕਰ ਲੈ ਬੀਬੀ, ਆਪਦੇ ਸਰਟੀਫਿਕੇਟ ਦੇਣ ਲੱਗੀ ਇਹ

  • @tajindersingh885
    @tajindersingh885 Месяц назад +13

    ਪੈਸੇ ਕਮਾਉਣ ਲਈ ਇਹ ਉਥੇ ਜਾਣ ਲਈ ਤਿਆਰ ਹੋਣ ਗਏ
    ਖਾਸ ਕਰ ਕੇ ਉਥੇ ਬਹੁਤ ਲੋਕ ਵਿਆਜ ਤੇ ਪੈਸਾ ਦੇਣ ਦਾ ਕੰਮ ਕਰਦੇ ਹਨ

    • @Letsrock-gg1qz
      @Letsrock-gg1qz Месяц назад

      Wah. O mentala wah.
      Akal jado wandi gyi odo tu suta pya si 😂😂😂

  • @bakhshokaur4798
    @bakhshokaur4798 Месяц назад +1

    We have the same issues here in the UK. Loss of respect for parents, elders, others etc. when children want to live alone and not with parents anymore. Running the never ending hamster wheel and quality of life not getting any better…..

  • @footballlover490
    @footballlover490 Месяц назад +22

    Welcome my brother your country in Punjab good decision

    • @shivdevsingh3626
      @shivdevsingh3626 Месяц назад +5

      ਪੰਜਾਬ ਨਹੀਂ ਥਾਈਲੈਂਡ ਜਾ ਰਹੇ ਹਨ |

    • @prits4157
      @prits4157 Месяц назад

      Be careful in India every body agent dealers talk for many listen for money froud every where in India crupt system .. I was 30 years I America settled now in India

    • @MrSingh-hq5zd
      @MrSingh-hq5zd Месяц назад

      @@shivdevsingh3626tainu kevineh patah hai bai?

    • @footballlover490
      @footballlover490 Месяц назад

      @@shivdevsingh3626 tare bond kio pate dea

    • @DATASEND-o9e
      @DATASEND-o9e Месяц назад

      @@shivdevsingh3626 ਸਾਡੇ ਪੰਜਾਬੀ ਸੋਸ਼ਲ ਮੀਡਿਆ ਤੇ ਭੇਡਾਂ ਵਾਲਾ ਕੰਮ ਬਾਖੂਬੀ ਕਰਦੇ ਨੇ, ਗੱਲ ਸੁਣੀ ਨੀ ਉਸਦੀ ਅਖੇ ਵੈਲਕਮ ਟੂ ਪੰਜਾਬ

  • @user-oh6fc9io4u
    @user-oh6fc9io4u Месяц назад +18

    Thiland ja reha a india ni a reha pura suno video comment kari ja rahe phala sunlo ki kah reha agla

    • @satwantkaur2941
      @satwantkaur2941 Месяц назад +4

      lok puri video nhi dekhde pata ni ki sunea

    • @DATASEND-o9e
      @DATASEND-o9e Месяц назад

      ਸਾਡੇ ਪੰਜਾਬੀ ਸੋਸ਼ਲ ਮੀਡਿਆ ਤੇ ਭੇਡਾਂ ਵਾਲਾ ਕੰਮ ਬਾਖੂਬੀ ਕਰਦੇ ਨੇ, ਗੱਲ ਸੁਣੀ ਨੀ ਉਸਦੀ ਅਖੇ ਵੈਲਕਮ ਟੂ ਪੰਜਾਬ

    • @kulwindersingh-id6xj
      @kulwindersingh-id6xj Месяц назад

      SAHI AA JII POORI VIDEO NHI DEKHDE LOG AND AA CANADA WAALE LOK LIKE, LIE, LIKE KAADDON KARDE

    • @gurjeetsingh-fw1bh
      @gurjeetsingh-fw1bh Месяц назад

      Yr croda rupia bna lya hun etha batha bokhi jada

  • @chanderroyal
    @chanderroyal Месяц назад +7

    ਮੈਨੂੰਂ ਗਾਲ਼ਾਂ ਕੱਢੋ ਮਾੜਾ ਬੋਲੋ ਪਰ ਥੋਡੇ ਵਰਗੇ ਸੰਵੇਦਨਸ਼ੀਲ ਇਨਸਾਨਾਂ ਲਈ ਪੰਜਾਬ ਚ ਹੋਰ ਜਿਆਦਾ ਔਖਾ ਹੋਊਗਾ ਮੇਰੀ ਮੰਨੋ ਤੁਸੀਂ ਪਹਿਲਾਂ ਉੱਤਰਾਖੰਡ(ਹਿਮਾਲਿਆ) ਜਾਵੋ ਕੁਛ ਮਹੀਨੇ ਓਥੇ ਆਤਮ ਚਿੰਤਨ ਕਰਕੇ ਫੈਸਲਾ ਲਵੋ ਕਿ ਪੰਜਾਬ ਆਕੇ ਰਹੋਂਗੇ ਕਿਵੇਂ ?

    • @Amigo_Melly
      @Amigo_Melly Месяц назад

      Bai Ji o Thailand ja rehe ne?

    • @TechnicalVlogs-sf7ei
      @TechnicalVlogs-sf7ei Месяц назад

      ਪਹਾੜਾ ਦੀ ਜ਼ਿੰਦਗੀ ਬਹੂਤ ਵਧੀਆ ਹੈ
      ਸਾਦੀ ਤੇ ਸ਼ਾਂਤ ਹੈ , ਖੌੜਾ ਜਿਹਾ ਆਮਦਨ ਦਾ ਸਾਧਨ ਹੌਵੇ ਤੇ ਬਹੂਤ ਵਧਿਆ ਹੈ ।

  • @DAVINDERSINGH-mo9bd
    @DAVINDERSINGH-mo9bd Месяц назад +16

    Punjab system is also disturbing❤

    • @paramjitkaur19
      @paramjitkaur19 Месяц назад +2

      yes i agreed

    • @hirdeysingh1971
      @hirdeysingh1971 Месяц назад

      Bilkul shi. Punjabis are goons in the Canadian system

    • @hirdeysingh1971
      @hirdeysingh1971 Месяц назад

      Bilkul shi. Punjabis are goons in the Canadian system

    • @hirdeysingh1971
      @hirdeysingh1971 Месяц назад

      Bilkul shi. Punjabis are goons in the Canadian system

    • @hirdeysingh1971
      @hirdeysingh1971 Месяц назад

      Bilkul shi. Punjabis are goons in the Canadian system

  • @kashbassey9149
    @kashbassey9149 18 дней назад

    You should always explore your options!!
    From my experience, a simple life is the best

  • @gymaddicted4489
    @gymaddicted4489 Месяц назад +4

    Mai v 2007 ton try kr reha c ke kise treeke italy, Germany, canada, Newzealand nikl jawa.
    3 baar agents kol paise v fsaaye.
    Fer parents kehnde ke putt jdon tk baahr da nhi ban'da uni der edr koi kmm kar lai..
    Fer mai dairy da kmm start kitta.
    Par kmm vch mann nhi lagda c bss baahr jaan da dimag vch keeda c.
    2012 vch kmm start kitta te 2019 tk 7-8 saal kiven nikl gye pta hi na lgga.
    Fer 2019 vch mai dubai ghuman gya.
    Mainu bahut sohna lgga, mai india naal compare kar reha c ke dubai kinna adwance ae india ton.
    2020 vch dairy da kmm shadd ke real estate da buisness start kitta
    Fer Rabb ne 2021 vch RUSSIA ghuman da mouka ditta.
    Russia vch mainu 6 ve din family di yaad aauni start ho gyi te vapis india jaan nu kahla pai gya.
    2 country ghuman ton baad pta lgga ke ghuman tk tn theek ae par je ethe kmm karna hove family ton door reh ke oh aukha ae..
    Fer 2024 vch Georgia, Turkey te England ghuman da fer mouka ditta..
    Aehe 22 din da safar meri jindgi da turning point c..
    Ehna 3 countries vch ghum ke mainu ehsaas hoyea ke apne Punjab wargi mouj, punjab warga environment, punjab warge lok, sikh dharm warga dharm poori duniya vch nhi ae.. Sach Punjab, Punjab hi aa.. Te apni family apne maa-baap ton bina tuhada sochan vala hor koi nhi..
    England ton vapis aaun lgge mainu maa-baap te bahut pyaar aa reha c, se soch reha c kinne khuskismat ne oh lok jehre punjab vch apne maa baap kol reh ke apni jindgi jee rahe ne..
    Mera 18 saal da baahar ja ke set hon da keeda ehna 22 dina vch nikal gya..
    Mai tn ehi kahanga je Punjab vch tuhade kol apna ghar hai, 3 time di roti khaa rhe aa vdiya, ghar da kharch nikl janda, te Gurudwara sahib jaan lyi time hai tn veer mereo apa Raaje ha ethe hi.
    Bss Rabb khaan peen, te bachean nu pdaaun joga rakhe bahut aa 🙏🙏

  • @GoldenSunriseMagic
    @GoldenSunriseMagic Месяц назад

    Please can you upload the video with English subtitles? I am not a Punjabi but I can understand the language a little bit. The conversation sounds so interesting.

  • @user-qe7sn1mx3u
    @user-qe7sn1mx3u Месяц назад +1

    Good

  • @jatinder4you
    @jatinder4you Месяц назад +1

    Mnu sari interview ch bas ena pata lagea v 22 Thailand is krke move ho reha v ede bachea di class ch ethe 35 students ne te Thailand ch 15.
    Te 22 kam krn to akk chukyaaa, hun wehla rehna chonda.
    22 ji bs hun Canada ch paisa kama ke *22 krna chonde a te wehla beth le khana chonde a
    This reaults Canada is great jine apa nu eni wealth diti ki banda kite v aram nal move ho skda 🎉

  • @GurdeepKaur-ok7ts
    @GurdeepKaur-ok7ts 6 дней назад

    ਪੰਜਾਬ ਬੁਹਤ ਵਧੀਆ ਹੈ ❤❤❤

  • @bachittersingh2587
    @bachittersingh2587 Месяц назад +31

    India,Punjab ਵਰਗਾ ਕਲਚਰ ਮਹੌਲ ਵਰਲਡ ਵਿੱਚ ਕਿਤੇ ਵੀ ਨਹੀਂ ਮਿਲੇਗਾ

    • @DATASEND-o9e
      @DATASEND-o9e Месяц назад +2

      ਉਹ ਕਿਹੜਾ ਪੰਜਾਬ ਆਈ ਜਾਂਦਾ ਆ

    • @infinitescorpio2847
      @infinitescorpio2847 Месяц назад +5

      Veham tere , punjab ajj de time ch khatam a , loka te corruption ne punjab hi nahi India miti kar rakhya

    • @sehajgamer5433
      @sehajgamer5433 Месяц назад

      ​@@infinitescorpio2847bs kr canada ch vi ki a sab kuch a Punjab ch krn wala hove bnda

    • @SandeepSingh-wr3gh
      @SandeepSingh-wr3gh Месяц назад +1

      Punjab vala culture kite nae milna. India vala culture te koi khàas nae.

    • @Pteet683
      @Pteet683 Месяц назад

      ਬਸ ਇਹੀ ਗੱਲੋਂ ਤਾਂ ਪੰਜਾਬ ਛੱਡ ਕੇ ਜਾ ਰਹੇ

  • @advancehumans97
    @advancehumans97 Месяц назад +4

    Well done ❤

  • @harmindersingh319
    @harmindersingh319 Месяц назад +11

    ਇਹਨਾ ਨੇ ਪੰਜਾਬ ਨੀ ਥਾਈਲੈਂਡ ਜਾਣਾ

  • @singhbalkaran9130
    @singhbalkaran9130 Месяц назад +12

    ਸਾਰੀ ਖੇਡ ਪੈਸੇ ਦੀ ਹੈ ਏਸ ਤੋ ਬਾਦ ਚੰਦ ਤੇ ਘੁੰਮਣ ਲੈ ਜੀ ਬਚਿਆ ਨੂੰ ਓਥੇ ਵਸਜੀ ਐੱਸ ਕਰੇਗਾ

  • @Kiranpal-Singh
    @Kiranpal-Singh Месяц назад +14

    ਕਨੇਡਾ ਵਿੱਚੋਂ ਪੈਸੇ ਕਮਾਏ ਹਨ ਤਾਂ ਕਿਸੇ ਵੀ ਏਸ਼ੀਅਨ ਦੇਸ਼ ਵਿੱਚ ਰਹਿ ਸਕਦੇ ਹੋ, ਚੰਡੀਗੜ੍ਹ-ਪੰਜਾਬ ਵੀ ਚੰਗਾ ਹੈ !
    ਹਰ ਦੇਸ਼ ਦੀਆਂ ਖੂਬੀਆਂ ਤੇ ਕਮੀਆਂ ਹਨ, ਥਾਈਲੈਂਡ ਵਿੱਚ ਵੀ ਸਭ ਵਧੀਆ ਨਹੀਂ ਹੈ !

  • @sagarvlogsthailand1265
    @sagarvlogsthailand1265 Месяц назад +1

    Welcome to Thailand praji

  • @brindersahota6141
    @brindersahota6141 Месяц назад +4

    ਹੱਦ ਹੋ ਗਈ ਯਾਰ, ਉਹ ਪੰਜਾਬੀ ਵਿੱਚ ਦੱਸ ਰਿਹਾ ਹੈ ਕਿ ਮੈਂ ਥਾਈਲੈਂਡ ਜਾ ਰਿਹਾ ਹਾਂ ਪਰ ਜਨਤਾ ਨੂੰ ਸਮਝ ਨਹੀਂ ਆ ਰਹੀ। ਉਹ ਪੰਜਾਬ ਜਾਂ ਭਾਰਤ ਨਹੀਂ ਜਾ ਰਿਹਾ, ਜਿੱਥੇ ਦੀਆਂ ਜੜ੍ਹਾਂ ਦੀ ਗੱਲ ਕਰ ਰਹੇ ਹੋ।

  • @Gorillataggamer
    @Gorillataggamer Месяц назад +2

    Great job We are also going back to Punjab next year after 20 years my both kids are born in USA and asi vi schools de vich ajeha hi sab kuj dekhan to baad India vapis jaan da desion lea aa bcz je asi eni mehnat karke apne kids hattho gua laye ta ki faida aa ethey rehan da mere kids de schools ch many problem asi notice kitian te sanu laggda eh sab sade kids layi good nahi aa es layi asi vi sab kuj sell karke hun Punjab jana cahunde aa I think sada India new house December takk complete ho jana aa so asi osto baad Punjab ja sakage most problems sanu vi kids de naal hi aayian ethey mein as a volunteer vi 7-8 saal work kita schools vich i noticed too many things which are not acceptable for our culture and community

    • @DATASEND-o9e
      @DATASEND-o9e Месяц назад

      ਉਹ ਕਿਹੜਾ ਪੰਜਾਬ ਆਈ ਜਾਂਦਾ ਆ, ਤੁਸੀ ਜਾਣਾ ਜਾਓ

    • @paramjitminhas7444
      @paramjitminhas7444 Месяц назад +1

      Panjab vich v new Problems Milangea,

    • @ASingh1699k
      @ASingh1699k Месяц назад

      I wish you well. However, don't think you are returning to Maharaja Ranjit Singh raj..

  • @amrikwahla
    @amrikwahla Месяц назад +1

    These all are things happening in india too. You must be having property and money home back then you can service. The india is whole changed as compared to old days

    • @DATASEND-o9e
      @DATASEND-o9e Месяц назад

      ਉਹ ਕਿਹੜਾ ਪੰਜਾਬ ਆਈ ਜਾਂਦਾ ਆ

  • @akshdeepkaur9955
    @akshdeepkaur9955 16 часов назад

    Video starts at 3:49

  • @JatinderSingh-yn6wj
    @JatinderSingh-yn6wj Месяц назад +12

    ਓਏ ਕਿੰਨੇ ਲੁੰਟ ਲਿਆ ਤੈਨੂੰ ਇਡੀਆ ਚ, ਐਥੇ ਯਾਰ ਸਾਰੇ ਲੋਕਾਂ ਨੂੰ ਲੁਟੇਰੇ ਨਾ ਸਮਝ, ਵਧੀਆ ਵੀ ਬਹੁਤ ਨੇ, ਬਾਕੀ ਬਿਨਾ ਮਤਲਬ ਤੋਂ ਤੇਰੀ ਜੀ ਹਜੂਰੀ ਹੁਣ ਕਿਸੇ ਨੇ ਕਰਨੀ,,

    • @kulwindersingh-id6xj
      @kulwindersingh-id6xj Месяц назад

      ਸਹੀ ਆ ਜੀ ਇਹ ਤਾਂ ਪੂਰੇ ਮੁਲਕ ਨੂੰ ਚੋਰ ਬਾਜਾਰ ਵਰਗਾ ਦਸੀਜਾਂਦਾ

  • @Gorillataggamer
    @Gorillataggamer Месяц назад +3

    Sab to vaddi gall ethey aake peace ni milea kade vi Waheguru g ne Sadi mehnat da mull bahut dita par vi mann kade happy hoya hi ni jindgi de 20 saal kithey mitti ho Gaye pata hi ni laggea hun hor ni seh hunda banda sab cheeza naal compromise syead kar sakhda but mann da peace milna aaukha aa oh sitf sanu apne babe Nanak di dharti te hi milna aa khaas har ek punjabi vapis ja sake punjab ajjkal educated lokan di bahut load aa Punjab nu 🙏

    • @DATASEND-o9e
      @DATASEND-o9e Месяц назад

      ਬਾਬੇ ਨਾਨਕ ਦੀ ਧਰਤੀ ਤੇ ਨੀ ਆ ਰਿਹਾ ਉਹ...ਲਗੇ ਉਹ ਆਪਣੀਆਂ ਫਿਲੋਸਫੀਇਆ ਦੇਣ

    • @user-zf8gm1tm8h
      @user-zf8gm1tm8h Месяц назад

      Bilkul shi keha rab har passe hai .. bande nu Khushi kite nhi mildi bas bhajda ferda jinne rab nu pana oh othe v pa lyu eh sirf Sadi soch hai ​@@DATASEND-o9e

  • @jasvirsandhar3707
    @jasvirsandhar3707 Месяц назад +7

    Bro Jithe marji jao per Punjab da ena mara image na dikhao.

  • @karambirsingh8135
    @karambirsingh8135 Месяц назад +3

    Welcome Punjab verr ji

    • @sukhjitkaur4796
      @sukhjitkaur4796 Месяц назад

      He is not coming back to Punjab, he is going to settle in Thailand

  • @fifa_edits77
    @fifa_edits77 Месяц назад +1

    Sada bacha jere school ch parda
    Ek class ch 50-60 bache ya te
    Ek class de 7 section ya
    7a, 7b, 7c, 7d, 7e, 7f, 7g
    Sachchii

  • @bhupindersinghgill6907
    @bhupindersinghgill6907 Месяц назад

    ਕੋਈ ਸ਼ੱਕ ਨਹੀਂ, ਮੁਝ ਕਿੱਲੇ ਤੇ bani ਹੀ tikk ਰਹਿੰਦੀ ਹੈ l good luck.

  • @lofisounds6169
    @lofisounds6169 Месяц назад +3

    They are going to Thailand

  • @Jass4412
    @Jass4412 Месяц назад +1

    India best Me too go back Canada to india next year. After 20 year

    • @Gorillataggamer
      @Gorillataggamer Месяц назад

      We live in USA since last 20 years and we also going back to Punjab next year

  • @AK-bp2qp
    @AK-bp2qp Месяц назад +5

    ਰਹਿੰਦੇ ਨੀ ਜ਼ਿਆਦਾ ਸਮਾਂ ਪੰਜਾਬ , ਮੁੜਕੇ ਆਉਣਗੇ ਯਕੀਨਨ

  • @Bath2vic
    @Bath2vic Месяц назад

    Bahut bhola insaan lag reha true canadian ethical

  • @balharranu8378
    @balharranu8378 Месяц назад

    🎉😢good far him stey were you want.up to you.

  • @SurinderSingh-gr5cm
    @SurinderSingh-gr5cm Месяц назад +2

    Good brother🎉🎉

  • @Dalvirjallowalia.
    @Dalvirjallowalia. Месяц назад +1

    True conversation

  • @ManroopPanesar
    @ManroopPanesar 8 дней назад

    Before i was also thinking to move to canada but i think i have to think again everyday i see news around the world recession everywhere job insecurity i think where am i right now its the best place I’m working in Muscat, Oman with decent salary INR 1 lac if someone have good option where i can move pls reply would be appreciate 😊

  • @talwindersingh8929
    @talwindersingh8929 Месяц назад +5

    ਪੰਜਾਬ ਤਾਂ ਇਹਨਾਂ ਨੂੰ ਚੰਗਾ ਨਹੀਂ ਲਗਦਾ ਹੋਣਾ ।ਮੰਗਲ ਗ੍ਰਹਿ ਤੇ ਸਾਫ ਵਾਤਾਵਰਨ ਹੈ। ਇਹਨਾ ਲਈ ਵਧੀਆ ਰਹਿਣ ਯੋਗ ਜਗਾ ਹੈ ਉੱਥੇ ਜਾਓ

    • @KaurLivingthelife
      @KaurLivingthelife Месяц назад

      this is very rude comment. ohna da jive da experience reha india ch das ta with honesty.

    • @talwindersingh8929
      @talwindersingh8929 Месяц назад

      @@KaurLivingthelife ਤੁਹਾਨੂੰ ਤਕਲੀਫ ਕਿਉ ਹੋਗੀ ਮੈਂ ਕਿਹੜਾ ਕੁਝ ਗਲਤ ਲਿਖਿਆ।

    • @Dsingh652
      @Dsingh652 Месяц назад

      ⁠@@talwindersingh8929ਤੇਰੀ ਗੱਲ ਤੇਰੇ ਤੇ ਵੀ ਲਾਗੂ ਹੁੰਦੀ ਐ ਵੀਰ..ਅਗਲਾ ਜਿੱਥੇ ਮਰਜੀ ਜਾਵੇ..ਤੁਹਾਨੂੰ ਕੀ ਤਕਲੀਫ?

    • @talwindersingh8929
      @talwindersingh8929 Месяц назад

      @@Dsingh652 ਤਕਲੀਫ ਤਾਂ ਤੇਰੇ ਵਰਗਿਆਂ ਦੇ ਹੁੰਦੀ ਆ। ਕੁਮੈਂਟ ਮੈਂ ਕੀਤਾ ਤੇਰੇ ਤੋਂ ਰਿਪਲਾਈ ਤਾਂ ਮੰਗਿਆ ਨਹੀ

    • @KaurLivingthelife
      @KaurLivingthelife Месяц назад

      @@talwindersingh8929 tohade warge bevkoofa loka nal dunia bhari pai 🤣

  • @MrKamal9988
    @MrKamal9988 Месяц назад +1

    Every Punjabi must come to punjab again ❤❤❤❤❤❤

  • @balcollection3105
    @balcollection3105 Месяц назад

    Main Canada Jana si per Mumbai Apne rishtedara kol gya...
    Bus far Canada America da khyal dilo Nikal Gaya Apne Desh ch hi kam kar rahi .. FIR aithe hi vas Gaye.. 50000 Di Abadi wala area totally Sikh sangat Amritdhari... Shadhe Vivah shadi..... Her family ko Apne truck trailer koi Hotel transport d kam kar de.. bacche high educated aapane truck drive kar de kudiyan job kar diya.. on average Munda driver wife job.... Nashe patte to Rahat.. har Munde de cir ty dumala Sajya howe ga.. bahut badhiya life 🧬

    • @Ranjodh_
      @Ranjodh_ Месяц назад

      In Mumbai
      Which area ji

  • @harbhjansingh3653
    @harbhjansingh3653 Месяц назад +1

    Hello brother good luck to you, But Thailand no good for Sick family.

    • @Shadow75154
      @Shadow75154 Месяц назад

      Virr prostitution harr pase bada kujj k loka de sochan naa kujj ni hunda jo hai so hai soch te fact ch fark hunda

  • @BabaRamrahim-x4h
    @BabaRamrahim-x4h Месяц назад +1

    ਇੱਥੇ ਤੁਸੀਂ ਆਪਣੇ ਬੱਚਿਆਂ ਨੂੰ ਪੁੱਛ ਨਹੀਂ ਸਕਦੇ ਕਿੱਥੇ ਚੱਲੇ ਕਿੱਦਾਂ ਚੱਲੇ ਆ ਕਿਉਂ ਉਹਨਾਂ ਦੇ ਦੋਸਤ ਉਦਾਂ ਦੇ ਆ ਗੋਰੇ ਚਿੱਟੇ ਜੇ ਫੋਰਨਰ ਵੀ ਰਹਿੰਦੇ ਉਹ ਵੀ ਘੁੰਮਦੇ ਆ ਬੱਚਿਆਂ ਦੇ ਨਾਲ ਰਾਤ ਨੂੰ ਬੀਚਾਂ ਦੇ ਤੁਰੇ ਫਿਰਦੇ ਪਤਾ ਹੀ ਨਹੀਂ ਆਪਣਾ ਬੱਚਾ ਕੀ ਕਰਦਾ ਕੀ ਨੇ ਇੰਡੀਆ ਕਨੇਡਾ ਅਮੈਰਿਕਾ ਇੱਥੇ ਆਪਣੇ ਬੱਚਿਆਂ ਦਾ ਪਤਾ ਤਾਂ ਮਾਂ ਪਿਓ ਦਾ ਡਰ ਹੈਗਾ ਬਈ ਬਾਹਰ ਜਾਵਾਂ ਡੈਡੀ ਬੋਲੂ ਜਾਂ ਕੁਛ ਬੋਲ ਇਧਰ ਨਹੀਂ ਭਾਜੀ ਇਹ ਕੁਝ ਹੈਗਾ ਇੱਥੇ ਤਾਂ ਆ ਗਈ ਬਸ ਕੰਮ ਹੋ ਗਿਆ ਆ

  • @Jass4412
    @Jass4412 Месяц назад +5

    Ehna v nahi lutde india tuhade rishtedaar ho sakde mahde Na k sare india wale asi v jane aa Punjab sanu ta koi ni lutt da.

    • @DATASEND-o9e
      @DATASEND-o9e Месяц назад

      ਪੰਜਾਬ ਨਹੀਂ ਥਾਈਲੈਂਡ ਜਾ ਰਹੇ ਹਨ |

  • @shahibaaz
    @shahibaaz Месяц назад +1

    ਬਾਈ ਜੀ Palawan philippines ਵੀ ਆਇਓ ਘੁੰਮਣ 😍

  • @kambhullar739
    @kambhullar739 Месяц назад

    Very daring decision but right decision 🙏

  • @BawaJBrar
    @BawaJBrar Месяц назад

    ਕਿਸੇ ਚੱਜ਼ਦੇ ਮੁਲਖ਼ ਜਾਓ ਸਿੰਘਾਪੁਰ ਕੇਮੇਨਆਈਲੈਡ ॥ਪਰ ਆਖੀਰ ਨੂੰ ਵਾਪਸ ਕਨੈਡਾ ਹੀ ਆਵੋਗੇ॥ ਅਮੇਰਕਾ ਦੇ ਵੀ ਕਈ ਸ਼ਹਿਰਾ ਵਿਚ ਬਹੁਤ ਵਧੀਆ ਏਜੂਕੇਸਨ ਵੀ ਹੈ ਮੋਸਮ ਵੀ ਚੰਗਾ ਹੈ ਅਤੇ ਸੇਫ਼ ਵੀ ਹੈ

  • @gurbinderkaur5755
    @gurbinderkaur5755 Месяц назад

    Sakoon parmatma de naam tu bina kate ve nahi hai. Waheguru naal hai te koi bhe place heaven hai

  • @VikramSend
    @VikramSend Месяц назад +8

    Shukar aa time nal rab ne akal deti

    • @DATASEND-o9e
      @DATASEND-o9e Месяц назад +2

      ਤੂੰ ਓਹਦੀ ਗੱਲ ਸੁਣ ਲੈ ਭਰਾਵਾ ਕਿ ਉਹ ਚੱਲਿਆ ਕਿਥੇ ਆ

  • @BabaRamrahim-x4h
    @BabaRamrahim-x4h Месяц назад +1

    ਫਿਰ ਇੱਥੇ ਦੇ ਬੱਚੇ ਰਾਤ ਨੂੰ ਘਰੋਂ ਬਾਹਰ ਜਾਂਦੇ ਆ ਥਾਈ ਬੋਏ ਫਰੈਂਡ ਨਾਲ ਤੁਰੇ ਫਿਰਦੀਆਂ ਆਪਣੀਆਂ ਪੰਜਾਬਣਾਂ ਪੁੜੀਆਂ ਠੀਕ ਆ ਕੋਈ ਲੈਣਾ ਦੇਣਾ ਨਹੀਂ ਜਿੱਦਣ 12 13 ਸਾਲ ਦੀ ਹੁੰਦੀ ਬਾਈਕ ਤੇ ਜਾ ਕੇ ਬਾਹਰ ਆਪਣੀ ਮੌਜ ਮਸਤੀ ਕਰਦੇ ਮਾਂ ਪੇਨ ਕੋਈ ਟੈਂਸ਼ਨ ਨਹੀਂ ਹੈਗੀ ਮਾਂ ਵੀ ਬਾਹਰ ਤੁਰੀ ਫਿਰਦੀ ਆ ਤੇ ਬਾਪ ਵੀ ਤੁਰਿਆ ਫਿਰਦਾ ਆ ਬੱਚਿਆਂ ਦਾ ਕੁ ਪਤਾ ਨਹੀਂ ਠੀਕ ਆ ਤਾਂ ਤੁਸੀਂ ਸਿਰਫ ਫੋਟੋ ਦੇਖੀ ਵਿੱਚ ਨਹੀਂ ਬਣੇ ਹੋਏ ਵਿੱਚ ਬੜੋਗੇ ਤਾਂ ਤੁਹਾਨੂੰ ਪਤਾ ਲੱਗਣਾ ਕੀ ਆ ਕੀ ਨੇ

  • @BabaRamrahim-x4h
    @BabaRamrahim-x4h Месяц назад

    ਭਾਜੀ ਮੈਂ ਥਾਈਲੈਂਡ ਰਹਿੰਦਾ ਲਾਸਟ ਸੱਤ ਅੱਠ ਸਾਲ ਤੋਂ ਤੇ ਇਥੇ ਓਕੇਟ ਪਤੰਗ ਦੇ ਵਿੱਚ ਠੀਕ ਆ ਤੇ ਹੋਟਲ ਦੇ ਵਿੱਚ ਕੰਮ ਕਰਦਾ ਇੱਥੇ ਦੇ ਸਰਦਾਰਾਂ ਦੀ ਤੁਸੀਂ ਗੱਲ ਕਰਦੇ ਆ ਨਾ ਬਹੁਤ ਜਿਆਦਾ ਗੰਦੇ ਆ ਪੂਰੇ ਥਾਈਲੈਂਡ ਦੇ ਠੀਕ ਹ ਨਾ ਇਹ ਕਿਸੇ ਦੀ ਹੈਲਪ ਕਰਦੇ ਨਾ ਕਿਸੇ ਨਾ ਕੋਈ ਮਤਲਬ ਆ ਇਹਨਾਂ ਦੇ ਬੱਚੇ ਕੀ ਕਰਦੇ ਆ ਕਿੱਥੇ ਜਾਂਦੇ ਰਾਤ ਨੂੰ ਕੁਛ ਨਹੀਂ ਪਤਾ ਠੀਕ ਆ ਇੱਥੇ ਤੱਕ ਕਲਚਰ ਦੀ ਗੱਲ ਕਰਦਾ ਕਲਚਰ ਇੰਨਾ ਜਿਆਦਾ ਗੰਦਾ ਹ ਨਾ ਗੱਲ ਹੀ ਤੁਸੀਂ ਛੱਡ ਦਿਓ

  • @raghavkhosla9058
    @raghavkhosla9058 Месяц назад +2

    Gurneet toh Dukhi eh Thailand 🇹🇭 horr vottiyaa bhaalda. Hor Kuj ni
    ...it's exiting not to see U here in Canada🙏

  • @BabaRamrahim-x4h
    @BabaRamrahim-x4h Месяц назад

    ਮੈਨੂੰ ਇਦਾਂ ਲੱਗਦਾ ਤੁਸੀਂ ਆਪਣੀ ਖੁਸ਼ੀ ਲਈ ਇੱਥੇ ਯਾਰ ਬੱਚਿਆਂ ਦੀ ਖੁਸ਼ੀ ਲੈਣੀ ਕਿਉਂ ਇੱਥੇ ਜਿਹੜਾ ਵੀ ਆਉਂਦਾ ਨਾ ਆਪਣੀ ਮੌਜ ਮਸਤੀ ਕਰਨ ਲਈ ਆਉਂਦਾ ਬੱਚਿਆਂ ਦਾ ਫਿਰ ਬਣਨਾ ਹੀ ਆ ਨਾ ਬੱਚਿਆਂ ਦੇ ਇੱਥੇ ਜਿੰਨੇ ਵੀ ਜਿੰਨੇ ਵੀ ਇੰਡੀਅਨ ਫੈਮਲੀ ਰਹਿੰਦੀਆਂ ਫੁਕੜ ਦੇ ਅੰਦਰ ਹਰ ਇੱਕ ਬੰਦੇ ਦੇ ਲੜਕੀਆਂ ਹੀ ਆ ਕਿਸੇ ਦੇ ਮੁੰਡਾ ਨਹੀਂ ਹੈਗਾ ਠੀਕ ਆ ਤੇ ਉਹਨਾਂ ਦੀਆਂ ਲੜਕੀਆਂ ਬਾਹਰ ਤੁਰੀਆਂ ਫਿਰਦੀਆਂ ਪਤਾ ਹੀ ਨਹੀਂ ਕਿਸੇ ਨੂੰ ਕੀ ਕਰਦੀ ਆ ਕੀ ਨਹੀਂ

  • @theunidentified01
    @theunidentified01 Месяц назад

    Most welcome veer ji ❤❤❤❤

  • @preetleel8321
    @preetleel8321 Месяц назад

    Australia still better but they need good skill work and non criminal

  • @singhgotnochill..805
    @singhgotnochill..805 Месяц назад

    The dude is speaking absolutely facts ! West is doom ! Big Time

  • @mandeepsaini5461
    @mandeepsaini5461 3 дня назад

    Thailand ja rahe ne India nhi aa rahe .hai te fr v foreign country

  • @ManinderSingh-qc9db
    @ManinderSingh-qc9db Месяц назад

    Sohna faisla bai ji 👌

  • @MandeepSingh-me2dz
    @MandeepSingh-me2dz Месяц назад

    🇨🇦🫡❤ I live her 25 years now best 🇨🇦🫡

  • @MrSingh-hq5zd
    @MrSingh-hq5zd Месяц назад +3

    Janania tey bachey nahi rehna chaundhey punjab india ch long time lai.

    • @DATASEND-o9e
      @DATASEND-o9e Месяц назад

      ਉਹ ਕਿਹੜਾ ਪੰਜਾਬ ਆਈ ਜਾਂਦਾ ਆ

  • @harpalhothi7765
    @harpalhothi7765 Месяц назад +1

    Is he renounce his canadian citizenship before he leave.?

  • @kourraina771
    @kourraina771 Месяц назад

    Great brother

  • @luckygrewal4421
    @luckygrewal4421 Месяц назад

    Bhut vadhyia ji

  • @ravinderkaur3837
    @ravinderkaur3837 Месяц назад +1

    Nice ji

  • @kaamilpankaj
    @kaamilpankaj Месяц назад

    ....ਜੇ ਓਹ ਥਾਈਲੈੰਡ ਜਾ ਰਹੇ ਨੇ .......ਫੇਰ ਠੀਕ ਹੈ ........ਜਾਂ ਕੋਈ ਹੋਰ ਮੁਲਕ .......ਪਰ ਇੰਡੀਆ ..ਤਾਂ ਬੁਰਾ ਫੈਸਲਾ ਹੋਵੇਗਾ ...........ਮੈਂ sweden or finland ਜਾਣਾ ਪਸੰਦ ਕਰਾਂਗਾ ..........ਓਹ ਮੁਲਕ ਪਹਲੇ 3 ਸਭ ਤੋ ਖੁਸ਼ ਮੁਲਕ ਨੇ

  • @truecreator8481
    @truecreator8481 Месяц назад +1

    Waheguru g ❤❤❤❤

  • @chandnakaur3566
    @chandnakaur3566 Месяц назад

    Te veerji issi hi tarah Amrit v chhak ke Waheguru de Sohne desh,
    SACHKHAND Jaan diyaan taiyariyaa v kariye,
    Begampura shahar ko nao,
    Is dharti de sada nahi rahna lokka ne.
    Dhan Dhan Shri Guru Granth Sahib ji de mahavak anusar
    " BHAI PARAPAT MANUKH DEHURIA Gobind milan ki eh teri bariya"
    Dhan Sikhi.
    Bhul chuk di khima ji.

  • @KuldeepKaur-oc8cn
    @KuldeepKaur-oc8cn Месяц назад

    AlwayS Wahaguru Ji Chardi Kla Rakhay Tarkiya Bakhshay

  • @kuldeepgill9078
    @kuldeepgill9078 Месяц назад

    Good Mr Singh good

  • @SonuSingh-xi5zk
    @SonuSingh-xi5zk Месяц назад

    Is never too late ⏰