ਜਾਲਮ ਸੌਹਰੇ (ਭਾਗ-21) Jalam suhre (part-21)

Поделиться
HTML-код
  • Опубликовано: 5 июн 2024

Комментарии • 100

  • @GurtejSingh-qw5ps
    @GurtejSingh-qw5ps 28 дней назад +15

    ਜੀਵਨ ਤਾਂ ਊਈ ਮਚੀ ਰਹਿਦੀ ਹੈ ਜੇ ਤੇਰੇ ਨਾਲ ਏਦਾ ਹੋਵੇ ਤਾਂ ਫੇਰ ਕੀ ਕਰਦੀ ਜੀਵਨ ਰਬ ਦੀ ਲਾਠੀ ਵਜਦੀ ਆ ਖੜਾਕ ਨਹੀਂ ਕਰਦੀ ਤੇ ਸਿਧਾ ਖੋਪੜ ਭਨਦੀ ਆ

  • @jaspalkaur1552
    @jaspalkaur1552 28 дней назад +2

    ਜੀਵਨ ਤਾਂ ਪੂਰੀ ਹੰਕਾਰੀ ਹੋਈ ਜਨਾਨੀ ਆ, ਇਸ ਤਰ੍ਹਾਂ ਲੱਗਦਾ, ਜਿਵੇਂ ਜੀਵਨ ਵੀ ਮੇਰੇ ਸਹੁਰੇ ਪਰਿਵਾਰ ਵਿੱਚੋਂ ਹੀ ਹੁੰਦੀ ਹੈ, ਉਹ ਵੀ ਸਾਰਾ ਪਰਿਵਾਰ ਹੰਕਾਰਿਆ ਹੋਇਆ ਹੈ, ਬੰਦੇ ਨੂੰ ਬੰਦਾ ਨਹੀਂ ਸਮਝਦੇ। ਇਹੋ ਜਿਹੇ ਲੋਕਾਂ ਤੇ ਪੂਰਾ ਕਲਯੁੱਗ ਦਾ ਅਸਰ ਹੋਇਆ ਲੱਗਦਾ ਹੁੰਦਾ।

  • @prabhnoorkaur5756
    @prabhnoorkaur5756 28 дней назад

    ਸਾਡੇ ਨਾਲ ਵੀ ਧੋਖਾ ਹੋਇਆ ਘਰ ਵਾਲਾ ਚੰਗਾ ਮੇਰੀ ਪੂਰੀ ਸਪੂਟ ਕਰਦੇ ਮੇਰੀ ਸੱਸ ਨਹੀ ਹੈਗੀ ਪਰ ਸੁਹਰਾ ਮੇਰਾ ਤੇ ਜਠਾਣੀ ਬਹੁਤ ਤੰਗ ਕਰਦੇ ਸੁਹਰਾ ਤੇ ਇਹਨਾ ਮਾੜਾ ਬੰਦਾ ਲੜਦਾ ਰਹਿੰਦਾ

  • @gurminderdhaliwal9700
    @gurminderdhaliwal9700 2 часа назад

    ਵੈਰੀ ਨਾਇਸ ਅਗਮ

  • @user-ke1cp8vi8y
    @user-ke1cp8vi8y 28 дней назад +11

    ਸੱਸਾਂ ਤਾ ਕਰਮਾ ਵਾਲੀਆ ਨੂੰ ਚੰਗੀਆ ਮਿਲਦੀਆ ਨੇ

  • @HarpreetKaur-ti5ou
    @HarpreetKaur-ti5ou 28 дней назад +7

    ਸਰਮ ਤਾਂ ਮਾਂ ਧੀ ਨੂੰ ਆਉਂਦੀ ਨਾਂ ਤਾਂ ਜੱਸ ਆਂਟੀ ਨੂੰ ਬੋਲਿਆ ਨਹੀਂ ਆਉਂਦਾ

  • @SarabjitKaur-re1oq
    @SarabjitKaur-re1oq 28 дней назад +3

    Jeewan di acting ghaint a oh apne role vich poori jan ponde poore dil to nibounde kirdar sb to gud acting👍

  • @SushmaMehta-ro8th
    @SushmaMehta-ro8th 21 день назад

    Beautiful story

  • @user-wr5zq5cv6p
    @user-wr5zq5cv6p 28 дней назад +2

    Waheguru ji

  • @sonusandhu2781
    @sonusandhu2781 21 день назад

    Sahi gal karna nal mildiya sasa chagiya

  • @Gurtajsohi123
    @Gurtajsohi123 28 дней назад +7

    Jeewan de acting ghaint aa very nice😂

  • @gillbrother7786
    @gillbrother7786 28 дней назад +2

    Buhat buhat soni video god bless you family members ❤❤

  • @manpreetkaur-zz3pb
    @manpreetkaur-zz3pb 28 дней назад +1

    Jaswinder aunty g d gal bilkul sahi.. Kuri viahyo ta phla suss da pta kro keho g a... Right... 👍🙌

  • @PrabhArora-lj6mh
    @PrabhArora-lj6mh 21 день назад

    Verynicevideostory❤❤❤🎉🎉😅😅

  • @user-cl2py8zz2d
    @user-cl2py8zz2d 28 дней назад +1

    V nice

  • @sargun9874
    @sargun9874 28 дней назад +4

    Very nice episode ❤❤❤❤

  • @GurjantSingh-qz5er
    @GurjantSingh-qz5er 21 день назад +1

    Very nice video ji 👏👏

  • @anishasabharwal3135
    @anishasabharwal3135 28 дней назад +5

    Proudy jeewan

  • @Seemagoyal22233
    @Seemagoyal22233 28 дней назад +1

    Very nyce sab de acting❤❤❤

  • @baljinderkaur1037
    @baljinderkaur1037 28 дней назад +5

    Sahi kiha sass vekh hi rista krn a chaida