ਨਹੀਂ ਕੀਤੀ ਪਰਵਾਹ ਅਕਾਲ ਤਖਤ ਦੀ -ਸ਼ੁਰੂ ਕੀਤੀ ਭਰਤੀ ਮੁਹਿੰਮ -7 ਮੈਂਬਰੀ ਭਰਤੀ ਕਮੇਟੀ ਕਿਥੇ? ਨਿਗਾਹਾਂ ਜੱਥੇਦਾਰ ‘ਤੇ ।

Поделиться
HTML-код
  • Опубликовано: 4 фев 2025

Комментарии • 84

  • @bhagwantsingh2037
    @bhagwantsingh2037 15 дней назад +5

    ਬਿਲਕੁਲ ਸਹੀ ਅਕਾਲ ਸਾਹਿਬ ਦਾ ਹੁਕਮ ਹਵਾ ਵਿਚ ਇਹ ਅਕਾਲ ਤਖ਼ਤ ਦੇ ਭਗੌੜੇ ਨੇ

  • @narindersandhu8298
    @narindersandhu8298 15 дней назад +5

    ਬਾਈ ਜੀ ਸਤਿ ਸ੍ਰੀ ਅਕਾਲ ਅਕਾਲ ਤਖਤ ਦੇ ਜਥੇਦਾਰ ਸਾਹਿਬ ਬਾਦਲ ਵਲੋ ਕੀਤੀ ਭਰਤੀ ਨੂੰ ਰਦ ਕਰਨ ਦਾ ਹੁਕਨਾਮਾਂ ਜਾਰੀ ਕਰਨ

    • @DrHarjinderWalia
      @DrHarjinderWalia  15 дней назад +1

      ਧੰਨਵਾਦ ਜੀ

    • @SantaSingh-r5r
      @SantaSingh-r5r 15 дней назад

      ਨਹੀ ਕਰਦੇ ਬੀਰ ਉਹ ਬੀ ਟੈਮ ਬਚਾਕੇ ਪਾਸੇ ਹੋਗ਼ੇ ਨਹੀ ਜਥੇਦਾਰ ਜੀ ਨੂੰ ਐਹ ਕਲੇਸ ਨਿਬੇੜ ਕੇਹੀ ਜਾਣਾ ਚਾਹੀਦਾ ਸੀ ਕਿਊਂ ਕੀ ਪੂਰੀ ਸਿਖ਼ ਕੌਮ ਦੇ ਵਕਾਰ ਦਾ ਸਵਾਲ ਹੈ ਜਾ ਏਹ ਸਭ ਕੁਸ ਬਾਦਲ ਟਬਰ ਦੇਓ ਹਵਾਲੇ ਕਰਤਾ

  • @kanwaljeetsingh268
    @kanwaljeetsingh268 16 дней назад +8

    ਜਥੇਦਾਰ ਅਕਾਲ ਤਖਤ ਸਾਹਿਬ ਦੀ ਚੁੱਪ ਉਹਨਾਂ ਦੇ ਆਪਣੇ ਅਕਸ ਨੂੰ ਢਾਹ ਲਾ ਰਹੀ ਹੈ,ਉਹਨਾਂ ਵੱਲੋਂ ਬਿਨਾਂ ਦੇਰੀ ਦਲਜੀਤ ਚੀਮਾ ਐਂਡ ਕੰਪਣੀ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੋ ਭਾਗੋੜੀ ਕਰਾਰ ਦੇਣਾ ਚਾਹੀਦਾ ਹੈ, ਓਦੋਂ ਬਾਅਦ ਸੰਗਤ ਆਪੇ ਫ਼ੈਸਲਾ ਕਰ ਲੂ

  • @kirpalsingh9717
    @kirpalsingh9717 16 дней назад +7

    ਬਹੁਤ ਵਧੀਆ ਵਾਲੀਆ ਸਾਹਿਬ

  • @nvirk3631
    @nvirk3631 16 дней назад +3

    ਜਿਵੇਂ ਮੋਦੀ ਜੀ ਮਣੀਪੁਰ ਬਾਰੇ ਕੋਈ ਗੱਲ ਨਹੀਂ ਕੀਤੀ। ਓਸੇ ਤਰਾਹ ਸਾਡੇ ਜੱਥੇਦਾਰ ਸਾਹਿਬ ਕਰ ਰਹੇ ਨੇ ।ਹੁਣ ਵਾਹਿਗੁਰੂ ਹੀ ਰਾਖਾ ਹੈ 😢

  • @RajinderSingh-yg2cd
    @RajinderSingh-yg2cd 16 дней назад +4

    ਜੇ ਭਰਤੀ ਸਹੀ ਹੁੰਦੀ ਹੈ ਤਾਂ ਇਹ ਅਸਲੀਅਤ ਵਿੱਚ ਆਕਾਲ ਤਖਤ ਸਾਹਿਬ ਦਾ ਸਨਮਾਨ ਹੋਏਗਾ ਨਹੀਂ ਤਾ ਜਨਤਾ ਅਕਾਲੀ ਦਲ ਨੂੰ ਬਹੁਤ ਪਿਆਰ ਕਰਦੀ ਹੈ ਤੇ ਜਨਤਾ ਨੇ ਅਕਾਲੀ ਦਲ ਨੂੰ ਕਦੇ ਖਤਮ ਨਹੀਂ ਸੀ ਹੋਣ ਦੇਣਾ

  • @BhagSingh-r8c
    @BhagSingh-r8c 16 дней назад +6

    ਵਾਲੀਆ ਸਾਹਿਬ ਤੁਸੀਂ ਕਿਹਾ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ ਇਕੱਠੇ ਹੋ ਜਾਣਾ ਹੁਣ ਬੇਰ ਇਕੱਠੇ ਨਹੀਂ ਹੋਣੇ ਹੁਣ ਗਲਨ ਗੇ ਸੜਨਗੇ ਸੜਨਗੇ ਬੀਜ ਵੀ ਖਰਾਬ ਹੋ ਗਿਆ ਉਹ ਗੁਣ ਜੋਗੇ ਵੀ ਨਹੀਂ ਰਹਿਣੀ

  • @VikramSingh-qm5hc
    @VikramSingh-qm5hc 16 дней назад +4

    ਜੱਥੇਦਾਰ ਨੂੰ ਹਲੂੰਣਾਂ ਦੇਣ ਵਾਸਤੇ ਹੀ ਗਿਆੰਨੀ ਹੱਰਪਰੀਤ ਤੇ ਤੋਪ ਚੱਲਾਈ ਬਾਦਲਾੰ ਨੇ ਦੇਖ ਲੈ ਤੇਰਾ ਹਾੱਲ ਵੀ ਏਹੀ ਹੋਉ ਸੱਚ ਤਾੰ ਇਹੈ ਹੈ ਜੱਥੇਦਾਰ ਸਾਬ ਇਹੈ ਗੇਮੰ ਸਾਰੀ ਸਿਖ ਕੌਮ ਦੇ ਸਿਰ ਤੇ ਪੌਣੀ ਚੋਹੌਦੇ ਨੇ ਸੱਪ ਵੀ ਮੱਰਜੇ ਸੋਟਾ ਵੀ ਨਾਂ ਟੁੱਟੇ ਅੱਸਲ ਵਿਚ ਉਹੋਵੀ ਚੋਹੌਦੇ ਨੇ ਸੱਖਬੀਰ ਬਾੱਦਲ ਹੀ ਭੱਰਦਾੰਨ ਬੰਣੇ ਤੇ ਕੁੱਰਸੀ ਬੱਚੀ ਰੱਹੇ ਹੋਵੇ ਜੱਥੇਦਾਰ ਅੱਕਾਲ ਤੱਖਤ ਤੇ ਲੱਤਾੰ ਕੰਬਣ ਕੋਈ ਠੋਸ ਫੈਸਲਾ ਵੀ ਨਾਂ ਲੈ ਸੱਕੇ ਸਿਖ ਕੌਮ ਦੀ ਕਿਸਮੱਤ ਮਾੱੜੀ ਸ਼ਰੇਆੰਮ ਚੀਮਾਂ ਜੱਥੇਦਾਰ ਸਾਬ ਦਾ ਨਾਂ ਲੈ ਕੇ ਝੂੱਠ ਤੇ ਝੂੱਠ ਦੇ ਪੱਲੰਦੇ ਬਣਾੰਕੇ ਬੇਵਕੂ੍ਫ ਬੰਣਾ ਰਿਹਾ ਪੱਰ ਜੱਥੇਦਾਰ ਚੂੱਪ ਏ ਕਿਔ 🙏

  • @PawanKumar-e7i6m
    @PawanKumar-e7i6m 16 дней назад +4

    Dr walia sir ji sat shree akal ji

  • @BhagSingh-r8c
    @BhagSingh-r8c 16 дней назад +5

    ਉਹ ਵਾਲੀਆ ਸਾਹਿਬ ਇਹ ਨਾ ਅਕਬਰ ਬਾਦਸ਼ਾਹ ਨੇ ਜਿਵੇਂ ਬਣਾਇਆ ਸੀ ਤਾਂ ਦੀਦਿਆਂ ਨਾਹੀ ਦੀਨੇ ਨਾ😅😅 ਦੀਨੇ ਇਲਾਹੀ ਇਸੇ ਤਰ੍ਹਾਂ ਹੀ ਇਹ ਨਾ ਆਪਦਾ ਬਣਾ ਲੈਣ ਕੋਈ ਨਵਾਂ ਪੰਥ ਤੇ ਜਿਵੇਂ ਉਹਦੇ ਨੌ ਰਤਨ ਸੀ ਨਾ ਇਹ ਵੀ ਆਪਦੇ ਸਤਿਨਾਮ ਜੀ ਚੀਮੇ ਨੂੰ ਪ੍ਰਧਾਨ ਬਣਾ ਲੈਣਗੇ ਆਪਣੀ ਇਹ ਆਪਣੇ ਸ਼ਾਤਰ ਧਨ ਬਣਾ ਲੈਣ ਤਾਂ ਬਣਨੇ ਨਹੀਂ ਹੋਣੇ ਨੌਰ ਰਤਨ ਤਾਂ ਹੈ ਨਹੀਂ ਸੱਤ ਸੱਤ ਰਤਨ ਬਣਾ ਲੈਣ

  • @harmeetkour3982
    @harmeetkour3982 15 дней назад +1

    🙏🏿🙏🏿🙏🏿🙏🏿🙏🏿🙏🏿🙏🏿

  • @JaswantKahlon-bg6zd
    @JaswantKahlon-bg6zd 15 дней назад +2

    Waheguru ji ਸਭ ਕੁੱਝ ਜਾਨੀਜਾਨ ਹਨ ਮਾਫੀ ਵੀ ਨਹੀ ਮਿਲਣੀ

  • @SS-tr7vn
    @SS-tr7vn 16 дней назад +1

    Good video ! Sikh Panth will decide future of Akali dal Badal as they are challenging Akal Thakat again and again. Waheguru bless you Sardar Walia sahib ji.

  • @surindersingh2175
    @surindersingh2175 15 дней назад +3

    ਲੱਖ ਲਾਹਨਤ ਅਕਾਲੀ ਦਲ ਦੇ

  • @RanjeetSingh-hb1ok
    @RanjeetSingh-hb1ok 15 дней назад +1

    ਸਤਿ ਸ੍ਰੀ ਅਕਾਲ ਜੀ 🙏

  • @jarnailsingh1731
    @jarnailsingh1731 15 дней назад

    ਜਥੇਦਾਰ ਅਕਾਲ ਤਖ਼ਤ ਸਾਹਿਬ ਨੂੰ ਭਰਤੀ ਕਰਨ ਤੇ ਰੋਕ ਲਗਾ ਦੇਣੀ ਚਾਹੀਦੀ ਹੈ ਨਹੀਂ ਤਾਂ ਜਥੇਦਾਰ ਸਾਹਿਬ ਦੇ ਸਿਰ ਵਿੱਚ ਹਮੇਸ਼ਾ ਲਈ ਸੁਆਹ ਸਿਰ ਵਿੱਚ ਪੈ ਜਾਣੀ ਹੈ।

  • @arjindersingh7288
    @arjindersingh7288 16 дней назад +2

    ❤❤

  • @pargatsinghrandhawa2424
    @pargatsinghrandhawa2424 15 дней назад

    ਬਿਲਕੁਲ ਠੀਕ

  • @VikramSingh-qm5hc
    @VikramSingh-qm5hc 16 дней назад +2

    🙏

  • @gurbachansingh1869
    @gurbachansingh1869 16 дней назад +2

    Walia Ji
    Live long

  • @SantaSingh-r5r
    @SantaSingh-r5r 15 дней назад +1

    ਕੀ ਹੋਏਗ਼ਾ ਵਾਲੀਆ ਸਾਬ ਤੁਸੀ ਖ਼ੁਦ ਆਪ ਹੀ ਬੀ ਤਾਂ ਕੈਂਹਦੇ ਸੁਣਦੇ ਓ ਸੋਇ ਹੋਸੀ ਮੀਆਂ ਜੋ ਕਰਸੀ ਸਿਖ਼ ਪੰਥ ਮੀਆਂ ਉਹਤਾਂ ਐਣਾ ਨੂੰ ਬੀ ਪਤਾ ਈ ਐ ਬੀ ਰੈਣਾਂ ਤਾਂ ਕਖ਼ ਬੀ ਨੀ ਐਥੇ ਹੁਣ ਬਸ ਆਪਣੀ ਆਕੜ ਨੀ ਛਡਦੇ ਝਲ਼ੇ ਮਸਾਂ ਮਸਾਂ ਸਰਦਾਰ ਜੀ ਲਤ ਠੀਕ ਹੋਈ ਐ

  • @shamindersingh6825
    @shamindersingh6825 16 дней назад +2

    Waliya ji jathedar
    Ji nu dhamki diti gi hai manu ja na manu par a sach hai hun ta sangat nu madan vich datna chahi da hai

  • @ajaybatra2024
    @ajaybatra2024 16 дней назад +2

    Walia Saab tussi Baghichi vich baith ke hi video banaya karo ji

  • @JaspaljiSingh
    @JaspaljiSingh 15 дней назад

    sat sri AKALje🎉🎉🎉🎉🎉

  • @nvirk3631
    @nvirk3631 16 дней назад

    Walia ji ਬਹੁਤ ਦੁੱਖੀ ਖ਼ਬਰਾਂ ਆ ਰਹੀਆ ਨੇ 😢

  • @manjitsingh-g2q
    @manjitsingh-g2q 15 дней назад

    Sat sai akal ji

  • @HarpreetSingh-dh1ln
    @HarpreetSingh-dh1ln 15 дней назад

    Good morning sir jee 🙏🙏👍👍

  • @JasbirSingh-qu5rb
    @JasbirSingh-qu5rb 16 дней назад

    🙏🙏🌼

  • @singhtoor8218
    @singhtoor8218 15 дней назад +1

    Walia saab thanu Akali dal Hazm nhi aunda.Bahale Anti ho tussi Akalian de

    • @DrHarjinderWalia
      @DrHarjinderWalia  15 дней назад

      “Thanks for watching! Your support means a lot. If you enjoyed the video, please consider subscribing for more. 🙏”

  • @Harinder-qy5wh
    @Harinder-qy5wh 16 дней назад

    🙏🏽🙏🏽

  • @beantvirk8592
    @beantvirk8592 16 дней назад

    🌷🙏🌷

  • @harmindersingh2641
    @harmindersingh2641 15 дней назад

  • @balbirsinghjmajra2523
    @balbirsinghjmajra2523 16 дней назад +1

    Koi nhi 27 aoun dio kom dekhegi

  • @harbanskaur1137
    @harbanskaur1137 16 дней назад

    S. Harpreet Singh ji nu Jathedar bahaal krn te Badal nd co. nu bhagaura krar den.

  • @chamkaursingh7700
    @chamkaursingh7700 15 дней назад

    4:35

  • @upjitbrar9856
    @upjitbrar9856 15 дней назад

    ਜੱਥੇਦਾਰ ਵੀ ਕੁਰਸੀ ਮੋਹ ਚ ਜਕੜਿਆ ਲੱਗਦਾ

  • @graniteworld9116
    @graniteworld9116 16 дней назад

    Badal and co zero in Sikh politics

  • @GurdevSingh-xj5eo
    @GurdevSingh-xj5eo 15 дней назад

    pb 13 wale🎉

  • @shamindersingh6825
    @shamindersingh6825 16 дней назад

    Waliya sahab sscb karta

  • @dalbirminhas7078
    @dalbirminhas7078 15 дней назад

    Akaali Dal badalkiye hona de pichche kyon paye ho walia sahb,enanu koyi farq nhi peanda,chaddo paraan.Sgpc nu azaad karwaun layi jatan karna chahida na ke enade pichche apna kimti sama waste kariye.Good people should come in SGPC and Akaal takht sahb.🙏🙏That should be your motto.

  • @AmarjitSingh-sf6go
    @AmarjitSingh-sf6go 15 дней назад

    Badal and Co. 0 han kuj nhi banna asda