Surpreet soni in Heere Punjab De with Happy Randev ||ਹੀਰੇ ਪੰਜਾਬ ਦੇ॥ਸੁਰਪ੍ਰੀਤ ਸੋਨੀ ॥

Поделиться
HTML-код
  • Опубликовано: 24 окт 2024

Комментарии • 182

  • @gurmeetsinghgill2355
    @gurmeetsinghgill2355 4 года назад +13

    ਸੁਰਪਰੀਤ ਸੋਨੀ ਜੀ ਤੇ ਵੀਰ ਹੈਪੀ ਰੰਦੇਵ ਜੀ ਅੱਜ ਤੁਹਾਡੀਆਂ ਅਵਾਜ਼ਾਂ ਸੁਣ ਕੇ ਲੱਗਦਾ ਕਿ ਮੇਜਰ ਰਾਜਸਥਾਨੀ ਜੀ ਫਿਰ ਵਾਪਸ ਆ ਗਏ ਹੋਣ

  • @RajSingh-wb2gv
    @RajSingh-wb2gv 4 года назад +16

    ਜੇ ਕੋਈ ਗਾਇਕ ਮੇਜਰ ਰਾਜਸਥਾਨੀ ਵਾਂਗ ਗਾ ਸਕਦਾ ਹੈ ਤਾਂ ਉਹ ਹੋਰ ਕੋਈ ਨਹੀ ਸਿਰਫ ਤੇ ਸਿਰਫ ਹੈਪੀ ਰਣਦੇਵ ਹੈ ।
    ਇਹ ਮੇਰਾ ਦਾਅਵਾ ਹੈ, ਅਤੇ ਹੁਣ ਤੱਕ ਦਾ ਮੇਰਾ ਤਜਰਬਾ ਹੈ ।

  • @mskatwal8465
    @mskatwal8465 4 года назад +6

    ਬਹੁਤ ਹੀ ਖੂਬਸੂਰਤ ਗੀਤ ਗਾਏ ਮੇਜਰ ਰਾਜਸਥਾਨੀ ਜੀ ਦੇ ਨਾਲ ਸੋਨੀ ਜੀ ਅਸੀਂ ਸਾਰੇ ਗੀਤ ਬਹੁਤ ਪਿਆਰ ਨਾਲ ਸੁਣਦੇ ਸੀ ਅੱਜ ਤੋਂ ਪਹਿਲਾਂ ਤੀਹ ਸਾਲ ਹੋ ਚੁੱਕੇ ਹਨ ਧੰਨ ਵਾਦ

  • @baljinderaulakh123
    @baljinderaulakh123 4 года назад +31

    ਤੁਸੀਂ ਭਾਵੇਂ ਲੱਖਾਂ ਗਾਇਕਾਂ ਨਾਲ ਗਾਇਆ ਪਰ ਤੁਹਾਡੀ ਪਹਿਚਾਣ ।ਮੇਜਰ ਰਾਜਸਥਾਨੀ ਨਾਲ ਹੀ ਬਣੀ ਹੈ। ਅਖਾੜਾ ਮੇਜਰ ਤੇ ਸੋਨੀ ਦਾ ਲਵਾਊ ਸਾਲੀਏ

  • @punjabiludhiana332
    @punjabiludhiana332 6 месяцев назад +1

    ਮੇਰੇ ਉਸਤਾਦ ਨੇ ਮੇਨੂੰ ਬਹੁਤ ਰਿਆਜ਼ ਕਰਵਾਇਆ । ਅਸੀ ਹਰਮੋਨਿਅਮ ਲੈਕੇ ਦੂਰ ਇੱਕ ਮੋਟਰ ਤੇ ਚਲੇ ਜਾਂਦੇ ਸੀ ਜਿੱਥੇ ਕਿਸੇ ਦਾ ਆਉਣਾ ਜਾਣਾ ਨਹੀ ਸੀ ਉੱਥੇ ਅਸੀ ਰਿਆਜ਼ ਕਰਦੇ ਸੀ ।ਉਦੋਂ ਮੇਰੀ ਉਮਰ 16/17 ਸਾਲ ਦੀ ਸੀ ।ਉਸਤਾਦ ਨੇ ਮੈਨੂ ਬਹੁਤ ਕੁੱਝ ਸਿਖਾਇਆ ਅਸੀਂ ਅੱਧੀ ਅੱਧੀ ਰਾਤ ਨੂੰ ਵੀ ਉਸ ਸੁੰਨੀ ਮੋਟਰ ਤੇ ਰਿਆਜ਼ ਕੀਤਾ ।😂😂😂

  • @mskatwal8465
    @mskatwal8465 4 года назад +4

    ਹੈਪੀ ਰੰਦੇਵ ਜਿਉਦੇ ਵੱਸਦੇ ਰਹੋ ਆਪ ਜੀ ਨੇ ਗੀਤਕਾਰ ਅਤੇ ਗਾਇਕ ਕਲਾਕਾਰ ਨੂੰ ਮਿਲਣ ਦਾ ਮੌਕਾ ਦਿੱਤਾ ਹੈ ਵਾਹਿਗੁਰੂ ਆਪ ਜੀ ਨੂੰ ਖੁਸ਼ ਰੱਖਣ ਬਹੁਤ ਬਹੁਤ ਮੁਬਾਰਕਾਂ ਦਿੰਦੇ ਹਾਂ

  • @jaggakotli4799
    @jaggakotli4799 4 года назад +9

    ਮੇਜਰ ਰਾਜਸਥਾਨੀ ਜੀ ਦੀਆਂ ਯਾਦਾਂ ਤਾਜਾ ਕੀਤਾ ਹੈਪੀ ਰੰਦੈਵ ਜੀ ਨੇ ਅਤੇ ਸੁਰਪਰੀਤ ਸੋਨੀ ਜੀ ਨੇ ਜਿਉਂਦੇ ਰਹੋ ਪਰਮਾਤਮਾ ਤਹਾਨੂੰ ਖੁਸ਼ ਰੱਖੇ

    • @Apna-punjab.
      @Apna-punjab. 4 года назад +1

      @holland.@baldev.@baple.wala.aman.bapla😅😆😂😃😄🙌🙌🙌🙋🙏🙏🙏😎😎😎

  • @sochpunjabdiofficial
    @sochpunjabdiofficial 4 года назад +3

    ਬਹੁਤ ਵਧੀਆ ਹੈਪੀ ਵੀਰ....ਮਜਾ ਆ ਗਿਆ ਸੁਣ
    ਅੰਦਾਜ਼ ਬਹੁਤ ਵਧੀਆ ਤੁਹਾਡਾ ਹੈਪੀ ਵੀਰ

  • @jagmeetteona6186
    @jagmeetteona6186 2 года назад

    ਬਹੁਤ ਵਧੀਆ ਇੰਟਰਵਿਊ ਹੈਪੀ ਜੀ

  • @dalwindersinghkuwait3866
    @dalwindersinghkuwait3866 4 года назад +6

    ਗਾਇਕ ਮੇਜਰ ਰਾਜਸਥਾਨੀ ਟਰੈਕਟਰ 5911 ਦੋਨਾ ਦੀ ਆਵਾਜ਼ ਬੜੀ ਸੁਰੀਲੀ ਸ਼ੀ ਦੋਨੋ ਹੀ ਉਸ਼ ਸ਼ਮਾ ਬੜੇ ਮਸ਼ਹੂਰ ਸ਼ੀ

  • @gursharnsingh5841
    @gursharnsingh5841 4 года назад +5

    ਮੇਜਰ ਦੀ ਯਾਦ ਆ ਗਈ ਹੈਪੀ ਰੰਦੇਵ ਦੀ ਆਵਾਜ਼ ਸੁਣ ਕੇ ।

  • @kuldeepmaan1173
    @kuldeepmaan1173 Год назад

    ਰੂਹ ਖੁਸ਼ ਕ੍ਰਾਂਤੀ ਬਾਈ ਮੇਜਰ ਦੀ ਯਾਦ ਆ ਗਈ ਹੈਪੀ ਬਾਈ ❤❤

  • @swarangill5017
    @swarangill5017 4 года назад +2

    Bahut anad aea sonke dill bago bag ho gea Sony ji nu dekh ke sonke really

  • @punjabiludhiana332
    @punjabiludhiana332 Год назад +1

    ਵੀਰ ਨੇ ਮੈਡਮ ਤੋਂ ਨਿਗਾ ਇੱਕ ਸੈਕਿਡ ਲਈ ਵੀ ਪਰੇ ਕੀਤੀ । ਮੈਡਮ ਪੂਰੀ ਸਕੈਨ ਕਰਤੀ 😂😂😂

  • @harmanpreet3295
    @harmanpreet3295 4 года назад

    ਬਹੁਤ ਵਧੀਆ ਮੇਜ਼ਰ ਰਾਜਸਥਾਨੀ ਰਾਜਸਥਾਨੀ ਸੀ। ਉਸ ਦਿਨਾਂ ਨੂੰ ਯਾਦ ਕਰਦਿਆਂ 22 ਅੱਜ ਅੱਖਾਂ ਵਿੱਚ ਹੰਜੂ ਆ ਗਿੲਏ

  • @gandhisharma1387
    @gandhisharma1387 4 года назад +1

    ਬਹੁਤ ਵਧੀਆ ਜੋੜੀ ਤੀ ਮੇਜਰ ਤੇ ਸੋਨੀ ਦੀ

  • @p.s.dandiwal
    @p.s.dandiwal 4 года назад +6

    Veer Tu happy Randev ni.
    Tu tan major rajasthani ee an...
    Rab tanu tarrakiqan bakshe veer ji ❤❤❤❤❤❤❤❤❤❤

  • @sonubhullar7591
    @sonubhullar7591 4 года назад +1

    ਮੈਡਮ ਜੀ ਨੂੰ ਬਚਪਨ ਵਿੱਚ ਬਹੁਤ ਸੁਣਿਆ ਮੇਜਰ ਰਾਜਸਥਾਨੀ ਨਾਲ ਮੇਰਾ ਸਬ ਤੋ ਪਿਆਰਾ ਗਾਇਕ ਮੇਜਰ ਰਾਜਸਥਾਨੀ ਆ ਜੀ ਤੇ ਤੇ ਰਿਹਾ ਗਏ ਵੀ ਬਾਈ ਜੀ ਹੈਪੀ ਵੀਰ ਤੁਹਡੀ ਅਵਾਜ ਰਾਜਸਥਾਨੀ ਨਾਲ ਮਿਲ ਦੀ ਆ ਤੁਸੀਂ ਸੋਗ ਕੋਈ ਵੀ ਰਿਕਾਰਡ ਕਰਵਾ ਮੇਜਰ ਦਾ

  • @rajdeepsidhurajdeepsingh8973
    @rajdeepsidhurajdeepsingh8973 4 года назад +3

    Majar Rajasthan I love you my brother gud song

  • @gurbajmaan9605
    @gurbajmaan9605 4 года назад +3

    ਬਹੁਤ ਵਧੀਆ ਮੈਮ ਜੀ

  • @jagmeetmaan9068
    @jagmeetmaan9068 3 года назад +1

    ਸੋਨੀ ਦੀ ਪਹਿਚਾਣ ਬਾਈ ਮੇਜ਼ਰ ਰਾਜਸਥਾਨੀ ਕਰਕੇ ਹੀ ਬਣੀ ਹੈ

  • @mkrajputmkrajput7467
    @mkrajputmkrajput7467 Год назад

    Super duper song lyrics super voice supreet

  • @jujharsandhu3315
    @jujharsandhu3315 4 года назад +3

    ਬਹੁਤ ਵਧੀਆ ਜੀ

  • @NirmalSingh-fj1hv
    @NirmalSingh-fj1hv 3 года назад

    ਸੁਰਪ੍ਰੀਤ ਸੋਨੀ ਜੀ ਨੂੰ ਰੂਬਰੂ ਕਰਨ ਲਈ ਧੰਨਵਾਦ ਹੋਪੀ ਵੀਰ।

  • @SandeepSingh-gp1jt
    @SandeepSingh-gp1jt 2 года назад +1

    ਬਹੁਤ ਵਦੀਆ ਵੀਰ👍

  • @jagmeetmaan9068
    @jagmeetmaan9068 3 года назад +2

    ਬਾਈ ਜੀ ਤੁਹਾਡੀ ਆਵਾਜ਼ ਬਹੁਤ ਵਧੀਆ ਵੀਰ ਬਹੁਤ ਬਹੁਤ ਵਧੀਆ ਨਜ਼ਾਰਾ ਆ ਗਿਆ

  • @angerjsinghsingh9768
    @angerjsinghsingh9768 4 года назад +1

    Surpreet sonic
    Hit Singer si
    So sweet voices Mojar Rajastiani +Surpreet soni+Rajpreet Raji
    Very hit song si

  • @sandhusaab5900
    @sandhusaab5900 4 года назад +2

    Good nice write ji

  • @sukhdevsinghsohi1951
    @sukhdevsinghsohi1951 3 года назад +1

    ਭੈਣ ਜੀ ਤੁਸੀਂ ਵੀ ਬਹੁਤ ਸੁਲਝੇ ਤੇ ਮਾਣ ਕਲਾ ਕਰੋ

  • @dharmpreetsingh4964
    @dharmpreetsingh4964 4 года назад +3

    Best singer surpreet sony ji

  • @ManpreetKaur-sd9kw
    @ManpreetKaur-sd9kw 4 года назад +3

    Bahut badhiya Sar peach Soni ji

  • @cjcfif407
    @cjcfif407 4 года назад +2

    Happyjiੳਪਰਾਲਾਬਹੁਤ,ਵਧੀਅਾ

  • @kulwantsingh4045
    @kulwantsingh4045 3 года назад +1

    Happy veer ji rooh khush ho gi

  • @nimmapakhi1835
    @nimmapakhi1835 4 года назад +2

    Very. Nice. Good

  • @randevrecords6917
    @randevrecords6917 4 года назад +4

    ਬਹੁਤ ਹੀ ਵਧੀਆ ਜੀ

  • @lakhveersinghmallan4273
    @lakhveersinghmallan4273 4 года назад +4

    ਬਹੁਤ ਹੀ ਵਧੀਆ ਸੋਨੀ ਜੀ

  • @bsbharl
    @bsbharl 4 года назад +1

    Surpreet g ne bahut hi vadiya gayeaa par veer g awaz tuhadi v ghat nahi vah 22 g char chan late. Maza aa geya.

  • @SinghGill7878
    @SinghGill7878 4 года назад +4

    ਸੋਨੀ ਜੀ ਬਲਬੀਰ ਬਸਤੀ ਫਰੀਦਕੋਟ ਤੋ ਹਨ ! ਮੈ ੳੁਸ ਟਾੲੀਮ ੳੁਥੇ ਕਲੀਨਿਕ ਵਿਚ ਕੰਮ ਸਿੱਖਦਾ ਸੀ ਜਦੋ ੲਿਹ ਮੇਜਰ ਰਾਜਿਸਥਾਨੀ ਨਾਲ ਗਾਓਦੇ ਸੀ ੲਿਹਨਾ ਦਾ ੳੁਸਤਾਦ ਰਸ਼ਪਾਲ ਰਸੀਲਾ ਵੀ ਕਲੀਨਿਕ ਤੇ ਅਾਓਦਾ ਹੁੰਦਾ ਸੀ ੲਿਹ ਵੀ
    ਟੀਕਾ ਲਗਵਾਓਣ ਤੋ ਬਹੁਤ ਡਰਦੀ ਸੀ

    • @surpreetsoni4518
      @surpreetsoni4518 4 года назад +1

      😂😂😂hnji mai dardi bht c

    • @kulwantsingh4045
      @kulwantsingh4045 4 года назад

      @@surpreetsoni4518 soni bahut sala bad dekhia suad ah gia bahut channa c dekhan di ajj maje agi 8968182480

  • @Ramesh267-f6t
    @Ramesh267-f6t 3 года назад

    Dhanyavad ji is video layi,

  • @gillsab5138
    @gillsab5138 4 года назад +2

    Bhut hi vdhia lgya interview by ji

  • @bikkarsingh6014
    @bikkarsingh6014 4 года назад +4

    ਸਾਡੀ ਯਾਦ ਜਰੂਰ।
    😢😢😢😢😢

  • @AmarjitSingh-sy6uf
    @AmarjitSingh-sy6uf 4 года назад +3

    ਅਵਾਜ ਪਹਿਲੇ ਨਾਲੋ ਵੀ ਵਧੀਆ ਹੈ

  • @sonubhullar7591
    @sonubhullar7591 4 года назад +4

    ਦੋਨੋ ਮੇਜਰ ਰਾਜਸਥਾਨੀ ਦੇ ਸੋਗ ਗੀਤ ਰਿਕਾਰਡ ਕਰਵੋ ਵੀਰੇ

  • @sukh3056
    @sukh3056 4 года назад +2

    Wah ji wah kya baat h ji mja aa gya program dekh k
    Keep it up

  • @meetbhagu7253
    @meetbhagu7253 4 года назад

    ਧੰਨਵਾਦ ਹੈਪੀ ਜੀ

  • @Singh-sv3ng
    @Singh-sv3ng 4 года назад +3

    ਬਹੁਤ ਵਧੀਆ ਬਾਈ ਜੀ

  • @raghbirsingh8172
    @raghbirsingh8172 3 года назад +2

    Best singer soni ji

  • @Parmjeetsachdeva
    @Parmjeetsachdeva 4 года назад +2

    very good bai happy ji

  • @lakhwinderlakha6590
    @lakhwinderlakha6590 4 года назад +2

    nise g bhut badiya g

  • @angerjsinghsingh9768
    @angerjsinghsingh9768 4 года назад +2

    M6 surpreet ji
    Fine mojar

  • @amarbrar8299
    @amarbrar8299 3 года назад

    Wah g wah happy ji
    Same awaz major aalii
    Kya baat hai

  • @rupinderramgarh3596
    @rupinderramgarh3596 4 года назад +4

    ਰੂਹ ਖੁਸ ਕਰਤੀ ਬਾਈ

  • @amandeepgill9443
    @amandeepgill9443 3 года назад +1

    Very nice 👍 bai ji

  • @Parmjeetsachdeva
    @Parmjeetsachdeva 4 года назад +2

    very good bai ji Deep Singh Wala

  • @gurjantsingh7964
    @gurjantsingh7964 4 года назад +2

    Happy Randev ji Surpreet Soni nal doet kro ji bhut vdiya Awaj aa tuhadi

    • @AppleRecords
      @AppleRecords  4 года назад +1

      ruclips.net/video/rey3jGGcPVo/видео.html

  • @gurjindsingh8139
    @gurjindsingh8139 4 года назад +4

    ਬਾਈ ਮੈਡਮ ਨਾਲ ਸੈਟ ਬਣਾ ਲਵੋ ਅਵਾਜ ਦੋਵਾ ਦੀ ਵਧੀਆ

  • @AmarjitSingh-sy6uf
    @AmarjitSingh-sy6uf 4 года назад +1

    ਮੈ ਇਸ ਨੂੰ ਪਿੰਡ ਵੈਰੋਵਾਲ ਬਾਵਿਆ ਜਿਲ੍ਹਾ ਤਰਨਤਾਰਨ ਵਿਚ ਵੇਖਿਆ ਸੀ ਅਖਾੜਾ ।

  • @gandhisharma1387
    @gandhisharma1387 4 года назад +2

    ਮੇਜਰ ਰਾਜਸਥਾਨੀ ਜੀ ਨਾਲ ਬਹੁਤ ਸੋਹਣਾ ਗਾਇਆ ਹੈ ਜੀ ਸੋਨੀ ਜੀ ਨੇ

  • @jagiminhas2602
    @jagiminhas2602 4 года назад +2

    Wah g wah jeo

  • @gurjantaulakh1791
    @gurjantaulakh1791 4 года назад +2

    ਬਹੁਤ ਵਧੀਆਂ ਜੀ

    • @ਸੁੱਖਰਾਜਸਹੋਤਾ
      @ਸੁੱਖਰਾਜਸਹੋਤਾ 4 года назад

      ਜੇ ਡੱਡੂਆ ਆਖੇ ਮੀਹ ਪੈਦਾ ਡੁੱਬ ਜਾਦੀ ਦੁਨੀਆਂ ਵੇ ਕਾਲੇ ਨਿਜਾਮਪੁਰੀ ਦਾ ਨੀ ਲਿਖਿਆ ਹੋਇਆ ਮੈਡਮ ਜੀ
      ਇਹ ਬੇਦੋਸ਼ੇ ਨੰਦਗੜੀਆ ਜੀ ਦਾ ਲਿਖਿਆ ਜੀ

  • @meetbhagu7253
    @meetbhagu7253 4 года назад +1

    ਸਵਾਦ ਆ ਗਿਆ ਜੀ

  • @AmarjitSingh-sy6uf
    @AmarjitSingh-sy6uf 4 года назад +3

    ਹੈਪੀ ਤੇ ਸੋਨੀ ਦੋਵੇ ਹੀ ਵਧੀਆ ਹਨ

  • @jarnailpakhon2594
    @jarnailpakhon2594 3 года назад +1

    Satnam jigri ji nu milao veer ji

  • @happyrandevofficial4439
    @happyrandevofficial4439 4 года назад +1

    thank you very much friends !

  • @sunitakaur6585
    @sunitakaur6585 4 года назад +2

    surpreet sony best singer

  • @angerjsinghsingh9768
    @angerjsinghsingh9768 4 года назад +1

    Super hit he .
    AAJ MOJAR RAJASTIANI JI
    TU...

  • @GurjeetSingh-ll7fv
    @GurjeetSingh-ll7fv 4 года назад +2

    Nice song a g

  • @gurpreetsinghdhaliwalfollo232
    @gurpreetsinghdhaliwalfollo232 4 года назад +3

    Nice

  • @mkrajputmkrajput9348
    @mkrajputmkrajput9348 4 года назад +1

    Super hit singer joddi major saab surpreet g super sweet voice major saab g

  • @chamkaursinghthandewala828
    @chamkaursinghthandewala828 4 года назад

    ਸੁਰਪ੍ਰੀਤ ਸੋਨੀ ਜੀ ਜਿਹੜਾ ਗੀਤ ਤੁਸੀਂ ਦੱਸਿਆ ' ਜੇ ਡੱਡੂਆਂ ਆਖੇ ਮੀਂਹ ਵਰਦਾ ਤਾਂ ਡੁੱਬ ਜਾਂਦੀ ਦੁਨੀਆਂ ਵੇ ' ਇਹ ਗੀਤ ਤੁਸੀਂ ਸੁਰਜੀਤ ਭੁੱਲਰ ਜੀ ਨਾਲ ਵਿਸਾਖੀ 2006 ਵਿੱਚ ਗਾਇਆ ਹੈ ਤੇ ਇਸ ਗੀਤ ਨੂੰ ਲਿਖਿਆ ਹੈ ਬਹੁਤ ਹੀ ਵਧੀਆ ਗੀਤਕਾਰ ਬਾਈ ਬੇਦੋਸ਼ ਨੰਦਗੜ੍ਹੀਆ ਜੀ ਨੇ.....
    ਤੁਸੀਂ ਨਾਮ ਕਾਲਾ ਨਿਜ਼ਾਮਪੁਰੀ ਦਾ ਲੈ ਦਿੱਤਾ ਹੈ.....
    ਜੇ ਸਹੀ ਗੀਤਕਾਰ ਦਾ ਨਾਮ ਲੈਂਦੇ ਤਾਂ ਓਸ ਨੂੰ ਹੋਰ ਵੀ ਹੌਸਲਾ ਮਿਲਣਾ ਸੀ. ਕੇ ਬੇਦੋਸ਼ ਨੰਦਗੜ੍ਹੀਆ ਬੋਲਣਾ ਠੀਕ ਨਹੀਂ ਲੱਗਿਆ.....

  • @chamkaursingh6665
    @chamkaursingh6665 2 года назад

    Aaj,vi,awaj,soni,di,very,nice

  • @kulwantsinghbrarbrar8032
    @kulwantsinghbrarbrar8032 4 года назад +3

    Nice g

  • @Ramandeep-us3tc
    @Ramandeep-us3tc 4 года назад +1

    Very nice bhaji keep it up

  • @harpreetbhathal1421
    @harpreetbhathal1421 3 года назад

    Very nice g 👌👌👌🙏🙏🙏

  • @manjitsingh4967
    @manjitsingh4967 4 года назад +1

    Good happy randev ji

  • @jagbirsingh9074
    @jagbirsingh9074 4 года назад +2

    Very nice

  • @swarnsingh7257
    @swarnsingh7257 4 года назад +3

    Miss you major rajstani ji

  • @AngrejSinghSingh-l6n
    @AngrejSinghSingh-l6n Год назад

    So so good ji

  • @mohindersingh3512
    @mohindersingh3512 4 года назад +1

    Both r Excellent .👍

  • @sahajpal187
    @sahajpal187 4 года назад +2

    Voice sirra ji surpreet soni bhena pr major rajasthani

  • @ranjitmutiardeonjpreet4175
    @ranjitmutiardeonjpreet4175 4 года назад +2

    Very good g

  • @sukhmandergrewal98145
    @sukhmandergrewal98145 4 года назад +2

    Miss u bai major ji

  • @jagtarsingh1186
    @jagtarsingh1186 4 года назад +2

    ਜੇ ਮੇਜਰ ਵੇਲੇ ਸੁਦੇਸ਼ ਕੂਮਾਰੀ ਮਿਸ ਪੂਜਾ ਪਰਵੀਨ ਡਾਰਟਾ ਵਰਗੀਆ ਗਾਇਕਾ ਹੂੰਦੀਆ ਤਾ ਰੰਗ ਕੁਝ ਹੋਰ ਹੀ ਹੋਣੇ ਸੀ

  • @parmjeetsinghpamma4018
    @parmjeetsinghpamma4018 3 года назад

    Nice veer major

  • @sukhdevsinghsohi1951
    @sukhdevsinghsohi1951 Год назад

    Sweet voice

  • @GurwinderSingh-fp9ix
    @GurwinderSingh-fp9ix 4 года назад +7

    ਮੇਜਰ ਰਾਜਸਥਾਨੀ ਸੁਰਪਰੀਤ ਉਸ ਟਾਈਮ ਸਿਰਾ ਸੀ

  • @chamkaursinghthandewala828
    @chamkaursinghthandewala828 4 года назад

    ਸੁਰਪ੍ਰੀਤ ਸੋਨੀ ਜੀ ਜਿਹੜਾ ਗੀਤ ਤੁਸੀਂ ਦੱਸਿਆ ' ਜੇ ਡੱਡੂਆਂ ਆਖੇ ਮੀਂਹ ਵਰਦਾ ਤਾਂ ਡੁੱਬ ਜਾਂਦੀ ਦੁਨੀਆਂ ਵੇ '

  • @HarbhajanSingh-di8ol
    @HarbhajanSingh-di8ol 4 года назад +1

    Bohat Vadhia ji dove

  • @gurmusic458
    @gurmusic458 4 года назад +2

    Nyc

  • @Letsstartmaths14
    @Letsstartmaths14 4 года назад +3

    ਮੇਜਰ ਰਾਜਸਥਾਨੀ ਦਾ ਦੌਰ ਈ ਲੱਗਦਾ ਜਿਉਂਦੇ ਰਹੋ

  • @GurpreetSingh-np3my
    @GurpreetSingh-np3my 4 года назад +1

    My favourites singer major rajasthani ji

  • @Ruhaniyat1313
    @Ruhaniyat1313 4 года назад +2

    Surpreet de hor song taan mai sune ni but Ravinder Grewal naal gae song lagdi gidhe vich sang ve banh chade hanya or kihde vaste mere favorite song ne

  • @pindersandhu7967
    @pindersandhu7967 Год назад

    Nice post

  • @jasbergill8701
    @jasbergill8701 4 года назад +2

    Tusi aj v great ho

  • @happyrandevofficial4439
    @happyrandevofficial4439 4 года назад +1

    Thanks all ji

  • @ramsingh7638
    @ramsingh7638 4 года назад +2

    Gud singer

  • @chamkaursingh6665
    @chamkaursingh6665 2 года назад

    Happy,veer,ji,soni,nal,jodi,bano,voice,very,nice

  • @harjinderkumar5934
    @harjinderkumar5934 4 года назад +2

    Good

  • @kuldepsingh1114
    @kuldepsingh1114 4 года назад +1

    Majar. da soni🎸🎸🎸🎸🎸👌👌👌👌

  • @Happysingh-lt3yh
    @Happysingh-lt3yh 4 года назад +2

    Big fan major rajasthani g da2002 to