Gurlal bawa Kenda Ik Hor Jvaak Krna Munda 😂

Поделиться
HTML-код
  • Опубликовано: 8 ноя 2024

Комментарии • 228

  • @SukhKaler-x1f
    @SukhKaler-x1f Месяц назад +131

    Vote for preet Snapchat story ...

  • @gaggigill8510
    @gaggigill8510 Месяц назад +32

    ਕਿੱਦਾ ਦੀ ਨੀਚ ਹਰਕਤਾਂ ਪਰ ਉੱਤਰ ਆਇਆ ਇਹਨੂੰ ਸ਼ਰਮ ਨਹੀਂ ਆਉਂਦੀ ਨਿਆਣੀ ਨੂੰ ਵਰਤਣ ਲੱਗ ਪਿਆ ਵਲੋਗ ਚਲਣੈ ਫ਼ਿਰ ਵੀ ਨਹੀਂ ਬਾਵੇ ਲਾਹਨਤੀ ਬਾਵਾ

  • @Nottydeepz
    @Nottydeepz Месяц назад +20

    RUclips kholya te rimple di video means worth it ❤️🥶

  • @Keeratdhaliwal03
    @Keeratdhaliwal03 Месяц назад +19

    ਮੁੰਡਾ ਨੀ ਇਹਦੇ ਗੁੱਲਾ ਦਿਉ ਵੱਡਾ ਜਿਹਾ 😂😂

  • @Punjabiroastworld
    @Punjabiroastworld Месяц назад +19

    Vaise bawe te child abuse da case hona chahida bewkoof kise tha da avdi jawakdi de muhre he bhakai mari janda 😡😡😡😡😡

  • @S2R2srr
    @S2R2srr Месяц назад +7

    ਇਹ ਦੋਨੋਂ ਜਣੇ ਹਰਾਮ ਦੇ ਡਰਾਮਾ ਕਰਦੇ ਪਏ ਆ ਸਾਰਾ ਪਲੈਨਡ ਆ ਪ੍ਰੀਤ ਨੂੰ ਪਹਿਲਾਂ ਹੀ ਪਤਾ ਸੀ ਗਾ ਕਿ ਇਹ ਸਭ ਵੀਡੀਓ ਬਣਾਉਣ ਦੇ ਲਈ ਆਪਾਂ ਗੱਲਾਂ ਕਰਨੀਆਂ ਨੇ ਸਭ ਤੋਂ ਵੱਡਾ ਸਬੂਤ ਨਾਈਟ ਸੂਟ ਤੇ ਅੰਦਰ ਪ੍ਰੀਤ ਨੇ ਬਰਾ ਪਾਈ ਹੋਈ ਹੈ ਜਿਹੜੀ ਕਿ ਆ ਸੋਣ ਲੱਗੇ ਬਰਾ ਨਹੀਂ ਪਾਂਦੀ😂😂😂😂

  • @davygrup1717
    @davygrup1717 Месяц назад +16

    8:00 ਕੋਈ ਪਾਗਲ ਹੀ ਹੋਣਾ ਜਿਹੜਾ ਇਹ ਗੱਲ ਤੇ ਯਕੀਨ ਕਰਦਾ ਹੋਣਾ ਕਿ ਬਾਵਾ ਟੱਬਰ ਨੇ ਕੁੜੀ ਸੁਖਾਂ ਸੁਖਕੇ ਮੰਗੀ

    • @vellyjatt93harmanvellyjatt93
      @vellyjatt93harmanvellyjatt93 Месяц назад +2

      Koi sukha ni sukhia preet pehla pregnant ho gyi c vyah to pehla taa eda vyah hoea

    • @davygrup1717
      @davygrup1717 Месяц назад

      @@vellyjatt93harmanvellyjatt93 ਹਾਂ ਵੀਰੇ ਬਿਲਕੁਲ ਸਹੀ ਗੱਲ ਐ ਇਹ ਪਾਗਲ ਖੁਦ ਕਬੂਲ ਕਰ ਗਏ ਸੀ ਭੁਲ ਕੇ। ਲਵ ਸਟੋਰੀ ਵਾਲੇ ਵਲੋਗ ਚ 24-25 ਤਰੀਕ ਨੂੰ ਵਿਆਹ ਸੀ ਤੇ ਅਗਲੇ ਮਹੀਨੇ ਦੀ 10 ਤਰੀਕ ਨੂੰ ਪਰੈਗਨੈਟ ਟੈਸਟ ਪੋਜਟਿਵ ਆਗਿਆ ਸੀ ਮਤਲਬ ਵਿਆਹ ਤੋਂ 15 ਦਿਨ ਪਹਿਲਾਂ ਸੁਹਾਗਰਾਤ ਮਨਾ ਲਈ ਸੀ ਉਹ ਵੀ ਇਨਾ ਦੇ ਦੱਸਣ ਮੁਤਾਬਿਕ,,ਪਰ ਮੈਨੂੰ ਯਕੀਨ ਐ ਵਿਆਹ ਤੋਂ ਪਹਿਲਾਂ ਪਰੈਗਨੈਟ ਦਾ ਪਤਾ ਲੱਗ ਗਿਆ ਸੀ ਇਨਾ ਨੂੰ ਤਾਂ ਹੀ ਜਲਦ ਬਾਜੀ ਚ ਕੀਤਾ ਵਿਆਹ ✅

    • @LifewithSimranKaur
      @LifewithSimranKaur Месяц назад +1

      Right, chaida tn ehna nu munda e c ehna ne unj e view len dea marea ne hun kehna shuru krta k asi sukhan sukh k mngi a kudi

    • @davygrup1717
      @davygrup1717 Месяц назад

      @@LifewithSimranKaur yap

  • @Kaurpreetgagan
    @Kaurpreetgagan Месяц назад +10

    Bibi rajni movie dekh k ehne prank shoot krta... Jive ohde ch rajni de pita nu munda chahida c ove da eh bawa aa

  • @MandeepKaur-sp7np
    @MandeepKaur-sp7np Месяц назад +5

    Sadly little girl understands everything now.

  • @gaggigill8510
    @gaggigill8510 Месяц назад +25

    ਇਹ ਤਾਂ ਭੈਣ ਚੋਦ ਕਹਿੰਦਾ ਸੀ ਮੈ ਅੱਜ ਤੋਂ ਬਾਅਦ ਮੈ ਵਾਲੋਗਿੰਗ ਕੀ ਕਰਾਂ ਗਾ ਸਲਾ ਸੱਚੀ ਬੇਸ਼ਰਮ ਆ ਬਾਵਾ ਲਾਹਨਤਾ ਖਾਦੇ ਬਗੈਰ ਕਹਿੰਦਾ ਸਬਰ ਨੀ ਆਉਂਦਾ ਆ ਗਿਆ ਲਉ ਜੀ ਫ਼ਿਰ ਤੌ ਤੁਹਾਡਾ ਬਾਵਾ ਲਾਹਨਤੀ

    • @funkymundda3623
      @funkymundda3623 Месяц назад +1

      edi jubaan thodi aa koi jo prosa kita jaave

  • @Sunshinegirl-t1t
    @Sunshinegirl-t1t Месяц назад +17

    Prank vich kanjar sariya apne dil diya gallan kar dinda 😂ki mainu munda chahida

  • @BhawandeepSumal
    @BhawandeepSumal Месяц назад +7

    Ajj pehli wrr mainu bawe di kudi te trs ayea 😢

  • @avinashrana9706
    @avinashrana9706 Месяц назад +2

    Tatakaal ch karao ehdi ticket 🤣🤣🤣🤣🤣 siraaaa 😍

  • @Deepika_chopra
    @Deepika_chopra Месяц назад

    Best line rimple veer di aah jhariya meriya aah jhariya papa di 😂😂😂😂😂😂

  • @JeriaManraj
    @JeriaManraj Месяц назад

    Bawa kehda jitho marzi lya k de manu munda chyda 😂😂😂😂😂

  • @BalwinderKaur-bt1nn
    @BalwinderKaur-bt1nn Месяц назад +19

    Veere bawe te ek eda da roast kro k ehnu camera chukne ton Darr lge😅

    • @Gurveeryumcooking
      @Gurveeryumcooking Месяц назад +3

      Ehnu phir v asar nhi hona,eh ta besharama da v peer aa😅

    • @Virk55-jh9pr
      @Virk55-jh9pr Месяц назад

      Ohh ta Italy wala bai kadd skda ehde kanna ch agg😂😂😂😂 hatna anni de besharm ne frr v nai krtuta krno😂😂😂😂rimple bai thoda shrif bnda😁

  • @SimranpreetKaur-vb4lg
    @SimranpreetKaur-vb4lg Месяц назад +2

    Bad feel for little girl vachari 😢 yar ehnu akl kio ni aundi sachi yrr 😢

  • @Supreetkaur2710
    @Supreetkaur2710 Месяц назад +3

    Feel bad for his daughter 😞 😕 😔 😢.

  • @davinderkaur7355
    @davinderkaur7355 Месяц назад +3

    Hye rabba eh ki krda bawa😂😂😂

  • @HarjinderSingh-dx6xk
    @HarjinderSingh-dx6xk Месяц назад +6

    ਵੀਰ ਜੀ ਜਦੋਂ ਤੁਸੀਂ ਬੋਲਦੇ ਓ ਤਾਂ ਅਵਾਜ਼ ਘੱਟ ਕਰਨੀ ਪੈਂਦੀ ਜਦ ਏ ਬੋਲਦੇ ਤਾਂ ਜਾਦੀ ਕਰਨੀ ਪੈਂਦੀ

  • @kamalpreet.kaur2405
    @kamalpreet.kaur2405 Месяц назад +4

    Bhra me ta ehde vlog te reejh laa k gaala kadia c eh dlt kr gya 😂😂

  • @Navdeepkaur-k2m
    @Navdeepkaur-k2m Месяц назад +7

    rimple veer ji aggy me truck chlondi dekhdi c thode program te ajj me truck rokk k dekhea te schii saunh laggy me india jna next month ch te ehda address milje na te me ja k ehnu smjava chittran vali language nal k BC eh content ni hunda eh vlog ni hunde … menu ajj tak kise nal nafrat ni hoi c pr eh pehla bnda jinu dekh k khoon khaulda … baki veere eho j gandd nu saaf krde rho 🙌🏻🙌🏻 support full ya ✅✅✅❤️❤️

    • @dalvirkaur3013
      @dalvirkaur3013 Месяц назад +2

      Same here! Mera v ehi dil krda k ja k chpeda laava knn te.. eda besharam bnda.. na maa peo di sharam na kudi di sharam. Bhut khijh aundi ehde te. J kite tkkr gya tn ehde chpeda jrur lggngia🤣🤣

  • @harmanpreetkaur4001
    @harmanpreetkaur4001 Месяц назад +2

    Tatkaal vich ticket katao ehdi best part bro

  • @sukhmanbatth-mj8vo
    @sukhmanbatth-mj8vo Месяц назад +8

    ਜਿੰਦਗੀ ਖਰਾਬ ਹੋ ਗਈ ਬੱਚੇ ਦੀ 😢

  • @dhillon_1996
    @dhillon_1996 Месяц назад +6

    Bed room ch camera 📸
    Kulad pizza vlea da record todna bawe ne😂😂

  • @parminderkaur5126
    @parminderkaur5126 Месяц назад +5

    Jwaak v odda da hi ho gya hai odde layi a sab normal ho chukya hai. Future wich bot dikkat hoyegi bache nu.sahi keha Rimple a prank de jariye apne dil di gal keh dinde donno 😂

  • @pamajawadha5325
    @pamajawadha5325 Месяц назад +4

    Bhut vadia kam kar raha ho 😂😂😂bhut jhoth bolda bawa bawi dono

  • @KaurR-kw5fp
    @KaurR-kw5fp Месяц назад

    Veere ajj fr ohi t.shrt 😅❤god bless you veere😊

  • @TanrajGill14
    @TanrajGill14 Месяц назад +2

    ਥੂ ਬਾਵਾ 😅😅😅✅

  • @kaur_aussie
    @kaur_aussie Месяц назад +4

    Haye rabba ..😂😂😂

  • @sharanj9957
    @sharanj9957 Месяц назад +3

    Big fan of u😊

  • @simigill5578
    @simigill5578 Месяц назад +2

    Veera just a simple question . Kon soun lge eda parna or pagg ben ke sounda hai 🤔

    • @simigill5578
      @simigill5578 Месяц назад

      And secondly if there was even one a real prank after that you will say something serious as well person would think it’s a prank but after that she don’t even say ones are you pranking me. Can’t even write the script properly 😅

  • @SonuKamra-j9r
    @SonuKamra-j9r Месяц назад +6

    ਇਸ ਵੀਡੀਓ ਤੇ ਰੋਮਾਂਚਕ ਨਹੀ 18+ ਰੋਸਟ ਬਣਦਾ ਸੀ ਤੁਵੀ ਗੰਡੇ ਹੀ ਗਾਲਤੇ ਭਰਾਵਾ।😊😊

  • @errama4228
    @errama4228 Месяц назад +1

    Roya koi v nai dona cho,....last te aive draame krde😂😂

  • @SonuKamra-j9r
    @SonuKamra-j9r Месяц назад +5

    ਇਹ ਕਹਿੰਦਾ ਮੈਨੂੰ ਹੁਣੇ ਜਵਾਕ ਚਾਹੀਦਾ ਹੈ ਜਿਥੋਂ ਮਰਜੀ ਲਿਆ ਉਹ ਕਹਿੰਦੀ 4-5 ਦਿਨ ਰੁੱਕਜਾ ਤੈਨੂੰ ਮੁੰਡਾ ਮਿਲਜੂ ਮੈ ਜਿਥੋ ਮਰਜੀ ਲਿਆਵਾ
    ਸੁਣਿਆ ਇਹ ਕਿ ਕੱਲ ਪਰਸੋਂ ਇਹਨਾਂ ਦੇ ਮੁਹੱਲੇ ਵਿੱਚ ਜਾਮ ਲੱਗਿਆਂ ਪਿਆ।😂😂

  • @davygrup1717
    @davygrup1717 Месяц назад +5

    ਲੋਕਾਂ ਨੂੰ ਸਾਬਤ ਕਰਨ ਲੱਗੇ ਨੇ ਕਿ ਕੁੜੀ ਸੁਖਾਂ ਮੰਗ ਕੇ ਲਈ ਐ ,ਪਰ ਸਭ ਨੂੰ ਪਤਾ ਅਮ੍ਰਿਤਸਰ ਦੇ ਹੋਟਲ ਚ ਹਫਸ ਪੂਰੀ ਕਰੀ ਦਾ ਨਾ ਐ ਕਿਰਤਲੀਨ,,,ਤੇ ਸੋਚੋ ਇਹੋ ਜਿਹੇ ਕੁਮੈਂਟ ਲੋਕਾਂ ਦੇ ਅਤੇ ਆਪਣੇ ਪਿਉ ਦੀ ਵੀਡੀਓ ਇਨਾ ਦੀ ਧੀਅ ਦੇਖੇਗੀ ,,ਲਾਹਨਤੀ

  • @SukhdeepSingh-yq3oz
    @SukhdeepSingh-yq3oz Месяц назад

    39:20 epic broo😂😂 love from north korea🇰🇵

  • @akanksha2810
    @akanksha2810 Месяц назад

    Mainu lgda eh bibirjni movie dek aya😂

  • @davygrup1717
    @davygrup1717 Месяц назад

    ਰਿੰਪਲ ਵੀਰ ਇਥੇ ਤੂੰ ਗਲਤ ਗਾਈਡ ਕਰ ਰਿਹਾਂ ਏਂ ,,ਤੂੰ ਕਹਿਦੇ ਜੇ ਮੁੰਡਾ ਚਾਂਹੀਦਾ ਅੰਨੀ ਦਿਆ ਕਾਰ ਲੈਕੇ 2 ਦਿਨ ਚਲਜਾ ਕਿਤੇ ਉਸਨੂੰ ਇਕੱਲੀ ਤਾਂ ਛੱਡ ਕੁੱਝ ਦਿਨ ਫਿਰ ਹੀ ਅਗਲੀ ਤੈਨੂੰ ਮੁੰਡਾ ਦੇ ਸਕੇਗੀ ,,,ਬਾਵੇ ਛੱਡ 2 -4 ਦਿਨ ਇਕੱਲੀ ਫਿਰ ਉਹ ਤਪੱਸਿਆ ਕਰੇਗੀ ਤਾਂ ਮੁੰਡਾ ਲਿਆਉ,,,ਜਿਹੋ ਜਿਹਾ ਬਾਵਾ ਹੈਗਾ ਉਹੋ ਜਿਹਾ ਜਵਾਬ ਦਿਉ ਵੀਰੇ ,,ਬਣਿਆ ਮੁੰਡੇ ਦੇਣ ਦਾ ,,,ਤੇਰੀ ਧੀਅ ਨੂੰ ਰਾਤ ਦੇ 12 ਵਜੇ ਕੋਈ ਗਲੇ ਪਵੇ ਕਿ ਹੁਣੇ ਮੁੰਡਾ ਦੇ ਇਹ ਸੋਚਿਆ ਕਰ ਗੰਦੇ ਬਾਵੇ ਉਪਰੋ ਉਹ ਹਸਤੀ ਬਾਵੀ ਵੀ ਨਹੀ ਰੋਕਦੀ ਇਹੋ ਜਿਹੇ ਗੰਦ ਬਕਣ ਤੋਂ ਉਹਦਾ ਭਾਈ ਵੀ ਇਹੋ ਜਾ ਭੈਣ ਦਾ ਖਸਮ ਉਹ ਵੀ ਚੁੱਪ ਕਰ ਤਮਾਸ਼ਬੀਨ ਬਣ ਤਮਾਸ਼ਾ ਦੇਖਦਾ ਰਹਿੰਦਾ ਲਾਹਨਤੀ

  • @balkaran001
    @balkaran001 Месяц назад

    " 4:02 sponge bob a few moments later”🤧🤧😂😂😂😂😂

  • @Sharanjit-ee4xl
    @Sharanjit-ee4xl Месяц назад

    M ajj thoda vlog kine dina baad vekhya mnu ajj pta lga tuc bahr chl gye veer ❤

  • @BittuChambal-vl4hr
    @BittuChambal-vl4hr Месяц назад

    Good job brother ❤❤❤❤❤

  • @positive_vibesxx
    @positive_vibesxx Месяц назад +3

    Uk ch 2 month phla incident hoea ik social vale family de bche le gy. Kash oh rule india hunda ta social vale ihna ghr andy

  • @komalkaur5767
    @komalkaur5767 Месяц назад +3

    Nimbuda nimbuda nimbuda😂😂😂😂

  • @desiboysfondofmusic9483
    @desiboysfondofmusic9483 Месяц назад

    28:30 Sira 😂😂😂😂

  • @pardeepkaurpardeepkaur9131
    @pardeepkaurpardeepkaur9131 Месяц назад +1

    Super super program brother 😂😂😂😂
    Bawe di Snapchat stry te program bnao brother

  • @Sukhpreetsandhu04
    @Sukhpreetsandhu04 Месяц назад +2

    Preet di snapchat story dsdo romanchik vich ni roast vich plz 😂

  • @RituRitu-ux7ej
    @RituRitu-ux7ej Месяц назад +1

    Karo download Munda preet 😂😂😂

  • @deepgrewal4192
    @deepgrewal4192 Месяц назад +4

    Jehra pehla kita ohnu ta samb lvo oda future da koi ptaa duja liyeao ode v vlog bnao future planning a bawe di paji😂

  • @SonuKamra-j9r
    @SonuKamra-j9r Месяц назад +2

    ਆਵਦਾ ਜੈਨਡਰ ਸਹੀ ਕਰ ਵੀਰ ਦੋਵੇਂ ਟੋਪੇ ਨਹੀਂ ਇੱਕ ਟੋਪਾ ਇੱਕ ਟੋਪੀ ਹੈ 😂😂

  • @ramnitbajwa2521
    @ramnitbajwa2521 Месяц назад +7

    Sukr aa veer teri video aa gyi mai bore hoyi jn dyi c now i am happy ❤😂 end gal baat

  • @Palvjitkaur
    @Palvjitkaur Месяц назад

    28:31 😂😂😂nyc bro

  • @ArshVirk-h7m
    @ArshVirk-h7m Месяц назад +1

    Sirra bro❤❤

  • @pamajawadha5325
    @pamajawadha5325 Месяц назад +6

    ਮੇਰੇ ਕੋਲੋਂ ਮੁੰਡੇ ਲੈ ਲਵੋ ਪੱਕਾ ਹੋਉ

  • @CookingPUNJABAN
    @CookingPUNJABAN Месяц назад

    ਤੂ ਬਾਵਾ😂😂😂

  • @bhullarjatt6504
    @bhullarjatt6504 Месяц назад

    Bawa Ghussa No 9😂😂😂

  • @hardeepsingh5639
    @hardeepsingh5639 Месяц назад

    Paji kedi vedio ch gaal kaddi preet ne ? Vedio nai mill rhi paji

  • @sgill2446
    @sgill2446 Месяц назад

    23:14 ਇਹ ਬਾਵੇ ਦੀ ਮਾਂ ਨਾਲ ਹੋ ਰੱਖਿਆ
    ਨਾਲੇ ਇਸ ਦਾ ਨਤੀਜਾ ਕੱਢਿਆ ਜਾਵੇ ਤਾਂ ਗੱਲ ਤਾਂ ਪਰਵਿਸ਼ ਦੀ ਆ ਕਿ ਕਿਹਣਾ ਤੁਸੀਂ ਆਪਣੇ ਜਵਾਕਾ ਨੂੰ ਬੱਚਾ ਸੱਕਦੇ
    ਮੈਨੂੰ ਮੁੰਡਾ ਚਾਹੀਦਾ ਸਕੂਲਾਂ ਵਿੱਚ ਕਾਲੇਜਾ ਵਿੱਚ ਕਿ ਗੱਲ ਮੁੰਡਿਆ ਦੀ ਰੈਗਿੰਗ ਨਹੀਂ ਹੁੰਦੀ ਆਤਮ ਹੱਤਿਅਾ ਕਿਉਂ ਹੁੰਦੀਆਂ
    ਨਾਲੇ ਜਿਹੜੀ ਆ ਗੱਲ ਕਰਨ ਦੀਆਂ ਉਦੋਂ ਤਾਂ ਆਪ ਲੋਕਾਂ ਨੂੰ ਜਵਾਕ ਤੇ ਬਾਵੀ ਗਾਲਾ ਕੱਢ ਦੇ ਸੀ ਉਦੋਂ ਕਿ
    ਸਮਾਜ ਤੋਂ ਖ਼ਤਰਾ ਨਹੀਂ ਥੋਡੇ ਤੋਂ ਖ਼ਤਰਾ
    ਜਦੋਂ ਰੀਪਲਾਏ ਕਰਦਾ ਸੀ
    ਉਦੋਂ ਆਪ ਹੀ ਕਹਿੰਦਾ ਸੀ ਤੂੰ ਕਾਹਤੋਂ ਕੁੜੀ ਦੇ ਥੰਬਣੈਲ ਲਾਉਣਾ ਸਾਨੂੰ ਨੀ ਤੇਰੇ ਤਰਸ਼ ਦੀ ਲੋੜ ਜਦੋਂ ਵੱਡੀ ਹੋਵੇਗੀ ਤੈਨੂੰ ਜਵਾਬ ਦੇਵੇਗੀ ਕਿ ਤੂੰ ਜਨਾਨੀ ਮੇਰੇ ਪਿਉ ਨੂੰ ਬੋਲਦੀ ਕਿਦਾ ਸੀ
    ਸੁੱਖਾ ਸੁਖਣੀਆ ਸੱਭ ਡਰਾਮੇ ਲੋਕਾਂ ਨੂੰ ਛਡਾਈ ਬਨੋਣਾ

  • @davygrup1717
    @davygrup1717 Месяц назад +6

    ਇਹ ਹਰ ਵਲੋਗ ਡਬਲ ਮੀਨਿੰਗ ਕਨਟੈਂਟ ਬੇਸ ਤੇ ਬਣਾਉਂਦੇ ਜਾਣ ਬੁੱਝ ਕੇ ਪ੍ਰੀਤ ਨੂੰ ਵੀ ਬਿਲਕੁਲ ਸਰਮ ਹੈਨੀ ,,ਆਪਣੀ ਧੀ ਦੀ ਸਰਮ ਕਰ ਲਵੋ ਮਾਂ ਪਿਉ ਦੀ ਤਾਂ ਹੈਨੀ ਕੋਈ ਸਰਮ

    • @ygcheema
      @ygcheema Месяц назад +1

      Veer g mevi roast video bnoune shuru kite ne please support krdo menu v ❤❤❤❤ B

    • @davygrup1717
      @davygrup1717 Месяц назад

      @@ygcheema ਜਰੂਰ ਵੀਰੇ ਇਹ ਕਿਹੜੀ ਗੱਲ ਕਰਤੀ ,ਤੁਸੀਂ ਵੀਡੀਓ ਬਣਾਉ ਤੇ ਸਸਕਰਾਇਬਰ ਅਸੀਂ ਲੈਕੇ ਆਵਾਂਗੇ ਭਰਾ ਵਿਉਯ ਵੀ ਵਧੀਆ ਆਉਣਗੇ,,ਪਰ ਕੰਮ ਸੋਹਣਾ ਹੋਣਾ ਚਾਹੀਦਾ ਲੌਜਿਕ ਹੋਣਾ ਚਾਂਹੀਦਾ ਗੱਲਾਂ ਚ ਬੇਤੁਕੇ ਕੲਈ ਰੋਸਟਰ ਮੇਰੇ ਨਾਲ ਗੁਸੇ ਹੋਗੇ ਕਿਉਕਿਂ ਮੈਂ ਉਨਾ ਦੀਆਂ ਕਮੀਆਂ ਦੱਸਦਾ ਸੀ ਤੇ ਉਹ ਕਾਪੀ ਕਰਦੇ ਸਨ ਦੂਸਰਿਆਂ ਦੇ ਰੋਸਟ ,ਇਕ ਤਾਂ ਪਤੰਦਰ ਬਿਲਕੁਲ ਇਕ ਇਕ ਡਾਇਲਾਗ ਕਾਪੀ ਕਰਕੇ ਅਪਲੋਡ ਕਰਦਾ ਸੀ ਕਿਸੇ ਰੋਸਟਰ ਦਾ ਤੇ ਉਹ ਪੱਟੀਮੇਸ ਕਰ ਦਿੰਦਾ ਦੀ ਕਾਪੀ ਕਰਨ ਦੀ , ਸੋਹਣੀ ਵੀਡੀਓ ਬਣਾਉ ਪੂਰੀ ਸਪੋਟ ਕਰਾਂਗੇ,,ਤੁਸੀਂ ਕਿਥੋਂ ਹੋਂ ??

  • @kiranjotdhillon2961
    @kiranjotdhillon2961 Месяц назад

    😅😅sira

  • @SHER944
    @SHER944 Месяц назад

    Love From Melbourne bro☺️🇦🇺

  • @sgill2446
    @sgill2446 Месяц назад +1

    7:48
    ਇਹਨੇ ਟਾਈਟਲ ਪਾਇਆ ਰਾਇਟ ਨਾਉ
    ਅੱਗੇ ਆਪ ਹੀ ਸਮਝ ਲਵੋ ਇਹ ਤਾਂ ਜਵਾਕ ਜੰਮਣ ਤੋਂ ਪਹਿਲਾਂ ਰੌਲਾ ਪਾਉਂਦੇ ਫ਼ਿਰਦੇ
    Pk ਫ਼ਿਲਮ ਵਿੱਚ ਇੱਕ ਸੀਨ ਸੀ ਜਿਹਦੇ ਵਿੱਚ ਅਮੀਰ ਖਾਣ ਕਹਿੰਦਾ ਹੁੰਦਾ ਲੋਕ ਵਿਆਹ ਵੇਲੇ ਡੋਲ ਵਜਾਉਂਦੇ ਤੇ ਜਵਾਕ ਜੰਮਣ ਵੇਲੇ ਕਿਉਂ ਨਹੀਂ
    ਇਹਨਾਂ ਨੇ ਉਹ ਫ਼ਿਲਮ ਦੇ ਸੀਨ ਨੂੰ ਵੀ ਛੱਡੀਆਂ

  • @navidandiwal001
    @navidandiwal001 Месяц назад

    39:20 😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂

  • @dhillon_1996
    @dhillon_1996 Месяц назад +1

    Bawa service mang da 😅😅

  • @Hahaha-p2q
    @Hahaha-p2q Месяц назад +1

    Ehda bss chlee tah jwaak bhi kista teh le lwe😂😂

  • @mandeepsingh-jo2to
    @mandeepsingh-jo2to Месяц назад

    RIMPLE BRO IKK REQUEST A VEER BANKE JIDO VIDEO CHALDI HUNDI A VICH NA BOLYA KR YR FIR KCH NI SMAJ AUNDA REQUEST E VEER AGGEY THANX BRO GOD BLESS YOU 🙏🏻🙏🏻🙏🏻🙏🏻🙏🏻

  • @MANDEEPGILL-ne3vb
    @MANDEEPGILL-ne3vb Месяц назад +2

    Hun ta ehna de kudi sab samjdi aw ohde dill ch gl reh jni hmrsha lye v mere dad nu chaidi nhi c mein te jive a vdi hougi stress v hunda bche nu jdo kite koi gall honi ohne kehna mein te pasand nhi

  • @desiboysfondofmusic9483
    @desiboysfondofmusic9483 Месяц назад

    20:33 menu v same lga si 😂😂

  • @davygrup1717
    @davygrup1717 Месяц назад +4

    ਇਹਦੀ ਧੀਅ ਨੂੰ ਉਹਦੇ ਘਰਵਾਲਾ ਕਹੇ ਕਿ ਹੁਣੇ ਮੁੰਡਾ ਕਰ ਜਵਾਕ ਕਰ ਤੇ ਉਹ ਵੀ ਵੀਡੀਓ ਬਣਾਕੇ ਅਪਲੋਡ ਕਰੇ ਫਿਰ ਕੀ ਮਹਿਸੂਸ ਹੋਣਾ ਬਾਵੇ ਨੂੰ ???

    • @davygrup1717
      @davygrup1717 Месяц назад

      @Unknown-jx3dl ਹੋਰ ਕੀ ਕਿਹਾ ਮੈਨੇ ??? ,,ਇਕ ਗੱਲ ਦੱਸ ਤੂੰ ਬਾਵਾ ਹੀ ਐਂ ਜਾਂ ਪ੍ਰੀਤ ਐਂ ?? ਰਸੋਈ ਬੁਕਿੰਗ ਕਰਵਾਉਣ ਲਈ ਰੇਟ ਦੀ ਗੱਲ ਕਰਨੀ ਐ ਮੈਨੇ

  • @SinghBh-mu8wv
    @SinghBh-mu8wv Месяц назад

    ਰਿੰਪਲ ਬਾਈ ਮਾੜੀ ਗੱਲ ਆ ਭਰਜਾਈ ਵੀ ਹੈ ਨੀ ਤੇਰੇ ਕੋਲ ਗੁਰਲਾਲ ਦੀ ਗੱਲ ਮੰਨ ਲਾ ਖੈਰ ਪਾ ਦੇ ਪਾਪ ਲੱਗੂ ਨਹੀਂ ਤੇ ਕੀ ਪਤਾ ਜੋੜਾ ਹੀ ਹੋ ਜਾਵੇ ਮੁੰਡਾ ਕੁੜੀ ਗੁਰਲਾਲ ਕੋਲੇ ਤੇ ਤੰਤ ਮੁੱਕ ਗਿਆ ਜਿਹੜਾ ਸਾਨੂੰ ਦਿਖਾਉਂਦਾ ਫਿਰਦਾ ਇਹੀ ਮਤਲਬ ਨਿਕਲਦਾ

  • @amardeepsinghbhattikala189
    @amardeepsinghbhattikala189 Месяц назад

    Rimple bai pyari varsha te simran varma de video dakh ajjkal oh bohat content vand rehe hindi wale na famous vi ha

  • @NoorSharma-y7y
    @NoorSharma-y7y Месяц назад

    Sira😂😂

  • @harjitsamra9056
    @harjitsamra9056 Месяц назад +3

    Aj ta sira lag gya drame da😂😂😂😂

  • @Maanlifestyle1805
    @Maanlifestyle1805 Месяц назад +1

    Ehne 2,3 Saal pehla v same prank Kita c second baby chahida

  • @payal.ghuman
    @payal.ghuman Месяц назад

    Ehna dy dil ch ty asal zindagi ch eh sbb glln hundiya tahi ty prank hundy eda dy

  • @preetimiglani7423
    @preetimiglani7423 Месяц назад +1

    Rimple veere🙏god bless you
    Tope de chante maro
    Akl nhi es nu
    Es trah de prank na kre

  • @HoneyAmbarsriya-fg9nc
    @HoneyAmbarsriya-fg9nc Месяц назад

    Bai bawe da on wala time dsa main lge hi rehna ehde

  • @Sukhpreetsandhu04
    @Sukhpreetsandhu04 Месяц назад

    32:09 hye rabba 😂😂😂😂

  • @davygrup1717
    @davygrup1717 Месяц назад +1

    40:13 ਜੇਕਰ ਧੀਅ ਤੋਂ ਮੁਜਰਾ ਕਰਵਾਉਣ ਲਈ ਧੀਅ ਮੰਗੀ ਹੋਵੇ ਇਸਤੋਂ ਚੰਗਾ ਨਾ ਮੰਗੋ ਭਾਈ,,ਤੂੰ ਮੰਗੀ ਸੀ ਝੂਠ ਐ ਜੇਕਰ 1%ਸੱਚ ਹੋਇਆ ਵਿੱਚ ਤਾਂ ਤੁਸੀਂ ਇਹ ਸੋਚਕੇ ਮੰਗੀ ਹੋਣੀ ਕਿ ਮੁੰਡੇ ਦੇ ਵਲੋਗ ਹੀ ਨਹੀਂ ਚੱਲਣੇ ਕੁੜੀ ਨੂੰ ਵਿਉਯ ਵਾਧੂ ਆਉਣਗੇ ਫਿਰ ਫੇਮਸ ਜਿਹੇ ਮੁੰਡੇ ਨੂੰ ਜਾਲ ਚ ਫਸਵਾਕੇ ਵਿਆਹ ਕਰ ਘਰ ਜਵਾਂਈ ਬਣਾ ਲਵਾਂਗੇ ਫਿਰ ,ਪੈਸਾ ਹੀ ਪੈਸਾ ਪ੍ਰੀਤ ਪੈਸਾ ਹੀ ਪੈਸਾ ਹਾਂ ਨੰਨੇ ਮਿਲੀਅਨ ਵਿਉਯ ਪੈਸਾ ਹੀ ਪੈਸਾ ਫਿਰ ਉਹ ਰਿੰਪਲ ਨੂੰ UK 🇬🇧 ਜਾਕੇ ਦਿਖਾਂਵਾਗੇ,,,ਆਹ ਅਔਕਾਤ ਐ ਤੁਹਾਡੀ ਵਲੋਗਰੋ

  • @californiawale1
    @californiawale1 Месяц назад

    Comment nal nal cut kri janda youtube ton 🤣🤣🤣🤣

  • @Sharemymoments
    @Sharemymoments Месяц назад

    28:30😂😂😂😂😂

  • @mscreations169
    @mscreations169 Месяц назад +1

    Bache nu Childhood Trauma jroor hoyega .... 😢

  • @apsdhimaanwoodworks8371
    @apsdhimaanwoodworks8371 Месяц назад

    Bai kehre phn te banone hune ho hun vedio hun puri clerty aundi aa minu lgda iphn use karn lgg gye

  • @SunnyEkam-wz1cf
    @SunnyEkam-wz1cf Месяц назад

    Bawi nu Bus Station Te Job jaldi mil sakdi aa har Gall nu 4 times kehindi aa jalandhar jalandhar jalandhar, amaritsar amartisar amartisar 😊

  • @Sirjanboutique
    @Sirjanboutique Месяц назад +2

    🎉🎉🎉🎉

  • @RituRitu-ux7ej
    @RituRitu-ux7ej Месяц назад

    2 kulad pizza Bawa viedo 😂😂😂😂

  • @DhillonJatti-yg2lw
    @DhillonJatti-yg2lw Месяц назад +1

    😂

  • @sukhmanbatth-mj8vo
    @sukhmanbatth-mj8vo Месяц назад

    Sat sri akal veerjii 😊

  • @Sukhpreetsandhu04
    @Sukhpreetsandhu04 Месяц назад

    34:05😂😂😂

  • @Maanlifestyle1805
    @Maanlifestyle1805 Месяц назад +1

    17:53 eda dia gallan bol kida dinda eh😡😡😡

  • @RituRitu-ux7ej
    @RituRitu-ux7ej Месяц назад

    Snapchat story preet😂

  • @navidandiwal001
    @navidandiwal001 Месяц назад

    🎉🎉

  • @HardeepSingh-dd8sv
    @HardeepSingh-dd8sv Месяц назад

    Rimple veer eh bache wal dihan ni dende oh vichari rab asre he palde hone a

  • @manpeertchauhan9314
    @manpeertchauhan9314 Месяц назад

    Veere jagpreet te Karan de vlog dekho 4 month to roke di shopping hi nhi khatm hundi pyi Enna time te ambani family ne v nhi laya c😂

  • @Tejisroay
    @Tejisroay Месяц назад

    Raat de 12 vaj gye te eh Parna bni pya

  • @harpreetdhanoa8570
    @harpreetdhanoa8570 Месяц назад +1

    Vote for preet Snapchat story

  • @moneymoney1446
    @moneymoney1446 Месяц назад

    ❤❤

  • @h.vgamer
    @h.vgamer Месяц назад

    ❤😂

  • @jaspreetkaur4914
    @jaspreetkaur4914 Месяц назад

    😅😅😂😂

  • @ReenaSampla-j1p
    @ReenaSampla-j1p Месяц назад

    🤣🤣🤣kehnda asi. pta nei kithe kithe mgya vaih to ta pehla hi ho gyi c kudi 🤣pagal bawa☹️