Bebe Te Nani Da Boliyan Vala Saag 😍 | Harman khosa |

Поделиться
HTML-код
  • Опубликовано: 11 дек 2024

Комментарии • 1,7 тыс.

  • @harvinderkaur5403
    @harvinderkaur5403 11 месяцев назад +24

    ਬਹੁਤ ਵਧੀਆ ਹਰਮਨ ਦਾਦੀ ਐਂਡ ਨਾਨੀ ਸਾਗ ਦੇ ਨਾਲ ਕੰਪੀਟੀਸ਼ਨ ਐਂਡ ਬੋਲੀਆਂ ਦੇ ਨਾਲ ਬਹੁਤ ਵਧੀਆ ਲੱਗਿਆ ਚੁੱਲੇ ਵਾਲਾ ਸਾਗ ਮੱਕੀ ਕੀ ਰੋਟੀ ਸਰਸੋ ਕਾ ਸਾਗ ਸਾਥ ਮੇ ਦਹੀ ਐਡ ਮੱਖਣ ਵਾਓ ਕਿਆ ਬਾਤ ਹੈ ਸੋ ਬਿਊਟੀਫੁਲ ਵੈਰੀ ਨਾਈਸ ਚੁੱਲੇ ਦਾ ਸਾਗ ਮੱਕੀ ਦੀ ਰੋਟੀ ਸੋ ਬਿਊਟੀਫੁਲ ਦਾਦੀ ਜੀ ਐਂਡ ਨਾਨੀ ਜੀ ਐਂਡ ਹਰਮਨ ਤੁਮਾਰੀ ਮੰਮੀ ਸੋ ਗਰੇਟ ਲਵਲੀ ਹਾਊਸ ਸੋ ਗਰੇਟ ਸੋ ਗਰੇਟ ਸੋ ਗਰੇਟ 👏🏻👏🏻👏🏻👏🏻👏🏻👏🏻👏🏻👏🏻🍫🍫🍫🍫🍫🍫🍫🍫🍫🍫🧁🧁🧁🧁🧁🧁🧁 ਤੁਮਾਰੀ ਦਾਦੀ ਔਰ ਨਾਨੀ ਕੇ ਲੀਏ ਮਮੀ ਕੇ ਲੀਏ ਹਮਾਰੀ ਤਰਫ ਸੇ ਚੌਕਲੇਟ🤗🤗🤗🤗🤗🤗🤗🤗🍬🍬🍬🍬🍬🍬🍬ਆਪ ਗਰੇਟ ਹੋ ਦਾਦੀ ਜੀ ਆਪ ਕੇ ਪਿੰਡ ਦਾ ਨਾਮ ਕੀ ਹੈ ਆਮ ਕਵੀ ਦਾਦੀ ਜੀ ਆਪਸੇ ਮਿਲਣੇ ਆਏਗੇ ਹਮ ਜਲੰਧਰ ਸੇ ਸੋ ਗਰੇਟ ਫੈਮਲੀ

  • @daljitkaurlall5282
    @daljitkaurlall5282 Год назад +11

    ਹਰਮਨ ਤੁਹਾਡੇ ਨਾਨੀ ਜੀ ਤੇ ਤੁਹਾਡੇ ਮੰਮੀ ਜੀ ਦੀ ਆਵਾਜ਼ Same same aa❤nani Dadi diya bolian bakamaal hundia dil bda khush hunda ❤❤nice family ❤

  • @kamaljitpurewal350
    @kamaljitpurewal350 Год назад +11

    ਬਹੁਤ ਹੀ ਕਰਮਾ ਵਾਲਾ ਹੈ ਪੁੱਤਰ ਇਹ ਨਾਨੀ ਦਾਦੀ ਦਾ ਪਿਆਰ ਕਰਮਾ ਵਾਲਿਆ ਨੂੰ ਮਿਲਦਾ ਹੱਸਦੇ ਖੇਡਦੇ ਕੰਮ ਕਰੀ ਜਾਂਦਾ ਸਾਰਾ ਪਰਿਵਾਰ ਦੇਖ ਕੇ ਬਹੁਤ ਖੁਸ਼ੀ ਹੋਈ ਪੁੱਤਰ ਮੈ ਤੁਹਾਡਾ ਬਲੋਗ ਪਹਿਲੀ ਵਾਰ ਦੇਖਿਆ ਮੈਨੂੰ ਬਹੁਤ ਵਧੀਆ ਲੱਗਿਆ ਦਾਦੀ ਜੀ ਤੇ ਨਾਨੀ ਜੀ ਨੇ ਬੋਲੀਆ ਵਾਲੇ ਤਾ ਵੱਟ ਕੱਢਤੇ ਤੁਸੀ ਮੈਨੂੰ ਆਪਣੇ ਵਿਆਹ ਤੇ ਬੁਲਾਉਣਾ ਮੈ ਮਿਲਣਾ ਚਾਹੁੰਦੀ ਆ ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਿਓ

  • @lakhwindersingh-zl4oi
    @lakhwindersingh-zl4oi Год назад +7

    ਹਰਮਨ ਬਾਈ ਬਹੁਤ ਸਵਾਦ ਤੁਹਾਡਾ ਸਾਗ ਅਤੇ ਬੇਬੇ ਦੀਆਂ ਬੋਲੀਆਂ ਵੀ ਬਹੁਤ ਘੈਂਟ ਨਾਨੀ ਨੀ ਬੋਲੀ ਵੀ ਬਹੁਤ ਘੈਂਟ ਹ ਸਾਡੀ ਵੀ ਆ ਸਾਡਾ ਸਾਰਾ ਪਰਿਵਾਰ ਤੰਦਰੁਸਤ ਰਹੇ ਤੁਹਾਨੂੰ ਬਹੁਤ ਬਹੁਤ ਪਿਆਰ ਵਧਾਈ ਦਿੱਤੀ ਜਾ ਸਕੇ ❤❤❤😊❤❤❤

  • @devinderkaur7662
    @devinderkaur7662 Год назад +10

    Dadi Nani diyaa boliyan bahut hi badiya ji waheguru ji sare Parivar nu hmesha khush rakhan ❤️❤️❤️❤️

  • @MandeepKaur-df1hv
    @MandeepKaur-df1hv Год назад +25

    ਸਿਆਣਿਆ ਦੀਆਂ ਗਾਲ੍ਹਾਂ ਘਿਓ ਦੀਆਂ ਨਾਲਾਂ... ਦਾਦੀ ਤੇ ਨਾਨੀ ਜੀ ਨੇ ਤਾਂ ਰੌਣਕਾਂ ਹੀ ਲਗਾ ਦਿੱਤੀਆਂ... ਤੁਸੀਂ ਬਹੁਤ ਖ਼ੁਸ਼- ਕਿਸਮਤ ਹੋ bro ਕਿ ਤੁਹਾਡੇ ਕੋਲ਼ ਸਭ ਰਿਸ਼ਤੇ ਹੈਗੇ ਨੇ. God Bless you.

  • @kuldeepkaur2465
    @kuldeepkaur2465 Год назад +18

    ਨਾਨੀ ਤੇ ਦਾਦੀ ਯਾਦ ਕਰਾਤੀ❤ ਬਹੁਤ ਵਧੀਆ ਜੀ

  • @kuldeepdhaliwal521
    @kuldeepdhaliwal521 8 месяцев назад +3

    ਹਰਮਨ ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਖੁਸ਼ ਰੱਖਣ

  • @davinderkaur8235
    @davinderkaur8235 Год назад +8

    ਬਹੁਤ ਵਧੀਆ ਵਿਲੋਗ ਹੁੰਦੇ ਨੇ ਬੇਟਾ ਦਾਦੀ ਤੇ ਨਾਨੀ ਦੀਆਂ ਬੋਲੀਆਂ ਵੀ ਬਹੁਤ ਵਧੀਆ ਰੌਣਕਾਂ ਪੂਰੀਆਂ ਲਾਈਆਂ ਅਸੀਂ ਵੀ ਅੱਜ ਸਾਗ ਬਣਾਇਆ ਨਾਨੀ ਨੇ ਰੋਟੀ ਬਹੁਤ ਸੋਹਣੀ ਬਣਾਈ ਮੱਕੀ ਦੀ ਜੁੱਗ ਜੁੱਗ ਜੀਓ ਬੇਟਾ ਨਿਊ ਯੌਰਕ ਅਮਰੀਕਾ 😘🙏

  • @brwnxtc
    @brwnxtc 11 месяцев назад +4

    What a beautiful life you have in Punjab! Don’t ever leave Punjab to come to these foreign countries because you’ll never get that much joy here. Love the singing grannies!!!

  • @Sarim0300
    @Sarim0300 Год назад +3

    ماشااللہ۔ پنجابی ماحول بہت ہی سہانا لگ رہا ہے۔ سکھ دھرم بھی اسلام کا مرغوبہ ہے۔ سکھ دھرم کے بانی گرو نانک صاحب ہمارے عظیم بزرگ حضرت بابا فرید رحمت اللہ علیہ کے مرید تھے۔ میری والدہ بہاول پور لدھیانہ سے تعلق رکھتی تھیں۔ اور اپنے علاقے اور اپنے علاقے کے پرندوں، جانوروں، پھلوں اور سبزیوں اور گھر کے باغیچے کو ہمیشہ بہت یاد کیا کرتیں اور رویا کرتیں تھین۔

  • @Seemarani-ht2sy
    @Seemarani-ht2sy Год назад +6

    Nani ji te Bebe ji ne ta att kra ti ....dil khush karta ,waheguru ji hamesha tuhanu chardi kla vich rakhey , bahut sara pyaar te satikaar Tinno Mawa nu.

  • @guddishota5090
    @guddishota5090 Год назад +4

    Aajj desh tha youth jeet gya. He is so innocent and descent waheguruji always bless him. Waheguruji betaji te tuhadi family te mehar kare😊😊😊

  • @armanhaider8235
    @armanhaider8235 Год назад +8

    Maa sha Allah ❤ is daur me bhi itni pyari family ek dusry k sath mohabat sy rhny waly... Allah bless you and your family 😊 and nice recipe i am pakistani live in Germany... Syed Arman Haider Bukhari shah ❤

  • @jeetm7102
    @jeetm7102 Год назад +13

    You are very lucky having soooooo cute Dadi ma and Nani ma. I love their sense of humour and boliyaan. My mouth is watering, I wish if I could have taste their Saag with Makki di Roti. Waheguru ji bless your Ronki and loving family. Enjoy their blessings. Please give my regards to your both grandma’s and your mom too. Thx for sharing this cheerful video, throughly enjoyed 🙏🙏❤🤗

  • @RamaKumari-vr8bj
    @RamaKumari-vr8bj 10 месяцев назад +3

    Bot badia video dil khush ho gia rama from philippines God bless legends

  • @T.S_2023
    @T.S_2023 Год назад +13

    This is called a real life, which you will definitely not find in foreign countries, especially making saag with so much of patience which took so many hours to make and ingredients are :- love of Nani Ji, Dadi Ji, and Aunty Ji. Dadi Ji’s sense of humour is out of this world she is so amazing ..
    Dadi Ji this is for you 👍👍👍👏👏👏👏👏

  • @nadtab3454
    @nadtab3454 Год назад +2

    I just saw ur video on my tv. And i opened it on my mobile to subscribe the channel. Such a pure and beautiful people and their language. Lovedd it. I m Pakistani living in Newzealand. Love you all❤ specially nani and dadi❤

  • @ramanpreetkaur6435
    @ramanpreetkaur6435 Год назад +18

    Bebe ji and Nani ji bhut cute 🥰 god bless always ❤

  • @Smallchannel102
    @Smallchannel102 Год назад +2

    boliya bhut soniya bolde h tere dadi ji pahli var suniya asi ji khush ho gya waheguru dona di umer lambi kren.

  • @karma........7544
    @karma........7544 Год назад +16

    After a long night shift all you need is bebe ji te nanni jis bolyaan 😁🔥💕 to make you happy.... Superb vlog

  • @ravisahota823
    @ravisahota823 Год назад +2

    Veere bebe ji , naani ji te mummy ji nu bhot bhot pyar.....ena Sona mahol har ghar da hove tusi saare khush rho.

  • @fankar.06
    @fankar.06 Год назад +3

    BoR SAb Waddiya Laga 🥰🥰Bro Mara To Saag Khana ka Buhat Dil kar Raha hai ..😕
    AUr Bolaya To Bol ky To Sira kar diya..❤
    I love So muCh ❤😘

  • @GurdevKaur-k4g
    @GurdevKaur-k4g 8 месяцев назад +2

    Veer rab tainu long life deve.god bless you.thaudiya vide Sanu bhut vadia lagde ne.

  • @JaswinderKaur-vw5xo
    @JaswinderKaur-vw5xo 10 месяцев назад +4

    Bebe ji te Nani ji you are best and so cute❤

  • @kiratmehrok3980
    @kiratmehrok3980 22 дня назад

    ਬੇਬੇ ਤੇ ਨਾਨੀਂ ਜੀ ਦੀਆਂ ਬੋਲੀਆਂ ਲਾਜਵਾਬ ਤੇ ਉੱਤੋਂ ਸਾਗ ਤੇ ਮੱਕੀ ਦੀ ਰੋਟੀ ਬੁਹਤ ਹੀ ਵਧੀਆ ਲੱਗਿਆ ਜੀਉਂਦੇ ਰਹੋ ਇਹੋ ਜਿਹੀਆਂ ਰੀਲਾਂ ਵੇਖ ਕੇ ਪੁਰਾਣੀਆਂ ਯਾਦਾਂ ਤਾਜ਼ਾ ਹੋ ਗਈਆਂ ਵਾਹਿਗੁਰੂ ਚੜਦੀਆਂ ਕਲਾਂ ਵਿੱਚ ਰੱਖਣ ਜੀ

  • @vandananayyar9061
    @vandananayyar9061 Год назад +3

    बहुत ही सुन्दर वी डी ओ है नानी जी ओर दादीजी की बोली बहुत मुकाबले की थी

  • @gurjeetsinghviiib4100
    @gurjeetsinghviiib4100 Год назад +2

    Harman veer g bhut mnn khush onda tuada blog dekh k specially bebe g rbb tandrusti bkshe sare pariwar nu ehi ardaas e rbb tu

  • @ParamjeetKaur-wr5ku
    @ParamjeetKaur-wr5ku Год назад +20

    ਪੂਰਾ ਮਾਹੌਲ ਬੰਨ ਦਿੱਤਾ ਦਾਦੀ ਤੇ ਨਾਨੀ ਨੇ 😂😂👌🏻

  • @Mitsuri-x2
    @Mitsuri-x2 10 месяцев назад +2

    Apki Nani or dadhiji ka jawab nahi,mammy bahut sunder hai,I am from Jammu

  • @harjitsingh-m8q
    @harjitsingh-m8q Год назад +3

    ਵਾਹਿਗੁਰੂ ਜੀ ਦਾ ਨਾਮ ਦਾਦੀਆਂ ਨਾਨੀਆਂ ਨੂੰ ਲੈਣ ਦਿਆ ਕਰੋ ਇਹ ਤਾਂ ਸਾਰੀ ਉਮਰ ਕੀਤਾ ਹੈ

  • @abdulrasheed764
    @abdulrasheed764 6 месяцев назад +1

    I am from Pakistan lgta hey kasay sarey apnay log hi hein jasey hamara apna hi log hon. Kia zamana yad krwa dia hey. Mray bchpan ka

  • @rehmat_2023
    @rehmat_2023 Год назад +59

    ਹਰਮਨ ਪੁੱਤਰ ਜੀ ਤੁਹਾਡੀ ਨਾਨੀ ਦਾਦੀ ਰੋਣਕਾ ਤੁਹਾਡੇ ਘਰ ਦਿਆਂ ਨਾਨੀ ਨੂੰ 100 /100 ਨੰਬਰ ਗਾਣੇ ਬਹੁਤ ਸੋਹਣੇ ਸੀ ਬਾਕੀ ਪ੍ਰਮਾਤਮਾ ਤੁਹਾਨੂੰ ਹਮੇਸ਼ਾਂ ਤੰਦਰੁਸਤ ਰੱਖਣ ਜੀ 🙏🙏

  • @VirkSaab-qz4hw
    @VirkSaab-qz4hw Год назад +3

    ਹਰਮਨ ਤੂੰ ਕਰਮਾਂ ਵਾਲੀ ਦਾਦੀ ਨਾਨੀ ਜੀ ਹੈ ਵੀਰੇ ਤੈਨੂੰ ਤੇਰੇ ਪਰਿਵਾਰ ਨੂੰ ਤੰਦਰੁਸਤੀ ਬਖਸ਼ੇ

  • @bantisingh3623
    @bantisingh3623 Год назад +7

    ਪੁੱਤ ਹਰਮਨ ਤੇਰੀ ਵੀਡੀਉ ਬਹੁਤ ਵਧੀਆ ਲੱਗਦੀ ਰੱਬ ਤੁਹਾਡੀ ਆ ਉਮਰਾਂ ਲੰਮੀਆਂ ਕਰੇ

  • @sohiprodution4973
    @sohiprodution4973 Год назад +2

    ਬੇਬੇ ਜੀ ਨਾਨੀ ਜੀ ਨੇ ਸਾਗ ਤੇ ਰੋਟੀ ਬਹੁਤ ਵਧੀਆ ਤਰੀਕੇ ਨਾਲ🤗🤗🤗🤗

  • @ravindersjngh3151
    @ravindersjngh3151 10 месяцев назад +3

    Very Very Very great 👍 I sew this first time love this video God bless you all ❤❤

  • @bekreative.....7880
    @bekreative.....7880 Год назад +2

    God bless you all. Love you bebe and love you Nani. Bahut sari boliya sikhniyan tuhade kolo

  • @gursharanmatharu7292
    @gursharanmatharu7292 Год назад +17

    ਹਰਮਨ ਦੇ ਬੇਬੇ ਤੇ ਨਾਨੀ ਜੀ ਨੂੰ ਦੇਖ ਕੇ ਬਹੁਤ ਵਦੀਆਂ ਲਗਾ 👍👌😄

  • @ravindersjngh3151
    @ravindersjngh3151 10 месяцев назад +3

    I love saag send me I am from canada long time no eat this kind saag very nice company love 💕 ❤ ❤❤

  • @preet_poison315
    @preet_poison315 9 месяцев назад +3

    ਨਾਨੀ ਜੀ ਤਾਂ ਮੰਮੀ ਜੀ ਤੋਂ ਵੀ ਜਿਆਦਾ young ਆ❤

  • @JASWINDERKAUR-w1z8i
    @JASWINDERKAUR-w1z8i 5 месяцев назад +1

    ਬਹੁਤ vadyaa ਬੇਬੇ ਦੀ femli god bless you

  • @kuljeetdhaliwal4426
    @kuljeetdhaliwal4426 Год назад +3

    Veere you are so lucky and so blessed that you have both grandmothers like that but everyone is not blessed and lucky as you I pray for you and your grandmothers happiness 😊

  • @kauranikjeet9433
    @kauranikjeet9433 3 месяца назад +2

    Your mommy and Bebe are so talented ❤❤❤❤

  • @shaminderkaur5018
    @shaminderkaur5018 Год назад +5

    Woww 🥳🎉 rooh khush ho gai 💝 nani g and beeji nu dekh ke , daadi ji nu saambh ke rakhio bhut rounaki ne dubara ehna roohan naal mel nahi hone .. next time jad v saag bnaya pakka gheda marange ghar 💕

  • @dilbagsingh6169
    @dilbagsingh6169 8 месяцев назад +2

    Waheguru ji sda khush rakhan tuhanu ji 🙏

  • @NarinderKaur19498
    @NarinderKaur19498 Год назад +5

    ਨਾਨੀ ਜੀ ਦਾਦੀ ਜੀ ਨੇ ਬੋਲੀਆਂ ਦੇ ਚਿੱਬ ਕੱਢ ਦਿੱਤੇ ਬਹੁਤ ਸੋਹਣਾ vlog

  • @lovrkumarkumar6856
    @lovrkumarkumar6856 5 месяцев назад +1

    ਤੁਹਾਡੀ ਬੇਬੇ ਦੀਆਂ ਬੋਲਿਆ ਬਹੁਤ ਚੰਗੀਆ ਲੱਗਦੀਆਂ ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਬਹੁਤ ਵਧੀਆ ਐਦਾਂ ਆਪਣੇ ਪਰਿਵਾਰ ਨਾਲ ਰਾਜ਼ੀ ਖ਼ੁਸ਼ੀ ਰਹੋ

  • @ranjitvirdee7248
    @ranjitvirdee7248 Год назад +5

    Harman Singh very nice vlog beta, ❤️your Nani & Dadi ji di Jodee enjoyed listening to their boleean. Saag & Makki di roti yummy 😋 mere Bachpan dia yaadan yaad aa gyia🤗
    Waheguru ji bless your family ❤🥰🥰🥰🥰🥰👍

  • @ranjithyare6999
    @ranjithyare6999 Год назад +2

    Lots of blessings , so wonderful to see you respect your Grandma and mum also your Nanni ji keep it up.wonderful Boiyaan.

  • @amankiran9318
    @amankiran9318 Год назад +6

    ਬਹੁਤ ਮਿਸ ਕੀਤਾ ਸਾਗ ਮੱਕੀ ਦੀਆਂ ਰੋਟੀਆਂ ਨੂੰ ❤

  • @JasvirKaur-qj6ll
    @JasvirKaur-qj6ll 3 месяца назад +1

    ਬਹੁਤ ਵਧੀਆ ਹਰਮਨ ਦਾਦੀ ਐਂਡ ਨਾਨੀ ਸਾਗ ਦੇ ਨਾਲ ਕੰਪੀਟੀਸ਼ਨ ਐਂਡ ਬੋਲੀਆਂ ਦੇ ਨਾਲ ਬਹੁਤ ਵਧੀਆ ਲੱਗਿਆ ਚੁੱਲੇ ਵਾਲਾ ਸਾਗ ਮੱਕੀ ਕੀ ਰੋਟੀ ਸਰੋਂ ਕਾ ਸਾਥ ਗਾ ਸਾਥ ਸਾਥ ਬਹੁਤ ਵਧੀਆ ਸੀ

  • @manjitkaur5702
    @manjitkaur5702 Год назад +14

    ਹਰਮਨ ਤੁਹਾਡੀ ਦਾਦੀ ਜੀ ਨਾਨੀ ਜੀ ਨੰਬਰ 1 ਪਰਮਾਤਮਾ ਇੰਨਾ ਦੀ ਉਮਰ ਲੰਮੀ ਕਰੇ ਹਮੇਸਾ ਖੁਸ ਰਹੋ ਮੇਰੇ ਇਸ ਪਿੰਡ ਨਾਨਕੇ ਹਨ

  • @saeed029
    @saeed029 Год назад +1

    Behut he vadia ji, sadey Nani ji bi edan e saag banady c. Behut he changa legia veeray. Donoon Maan ji tey behn ji no Behut Behut Salam

  • @rajwinderkaur1023
    @rajwinderkaur1023 Год назад +3

    ਨਾਨੀ ਤੇ ਦਾਦੀ ਨੇ ਰੋਕਣ ਲਈ 👌👌👌👌❤❤❤

  • @BalwinderKaur-f7c
    @BalwinderKaur-f7c 2 месяца назад +1

    ਅਕਾਲ ਪੁਰਖੁ ਦਾ ਸ਼ੁਕਰ ਕਰੋ ਐਨਾ ਅੱਛਾ ਪਰਿਵਾਰ ਮਿਲਿਆ। ਰੱਬ ਚੜ੍ਵਦੀ ਕਲਾ ਵਿਚ ਰੱਖੇ।

  • @ranveerbrar4122
    @ranveerbrar4122 Год назад +10

    ਬਹੁਤ ਵਧੀਆ ਜੀ ਦਿਲ ਖੁਸ਼ ਹੋ ਗਿਆ ਦੇਖ ਕੇ ❤❤🥰🥰

    • @ushasharma753
      @ushasharma753 7 месяцев назад +1

      परमल की सब्जी

    • @ushasharma753
      @ushasharma753 7 месяцев назад

      हरमन खोसा की शादी जल्दी जल्दीकरो सानू शादी देखना बहुत चाहा है

  • @ultimatebeast8624
    @ultimatebeast8624 Год назад +2

    Ikk taan boliyan di kitab likhwa do, te jadon Harman tusin veaah karaunge eho jehi punjaban lai ke ayeyo...dil khush ho jana fer hore v, touch wood.... God bless this family

  • @paramjitdhaliwal2546
    @paramjitdhaliwal2546 Год назад +5

    ਨਾਨੀ ਤੇ ਦਾਦੀ ਜੀ ਬਹੁਤ ਪਿਆਰ ❤❤❤❤❤❤❤

  • @swarndeepkaur5698
    @swarndeepkaur5698 Год назад +24

    Punjabi culture is so beautiful .... awesome presentation of your grandmothers ....love your vlogs❤

  • @alexfan7564
    @alexfan7564 Год назад +23

    ਵੀਰ ਤੇਰੀ ਵੱਡੀਉ ਵੇਖ ਮਨ ਖੁਸ਼ ਹੋ ਜਾਂਦਾ 👌👌

  • @ranasandhu1093
    @ranasandhu1093 Год назад +2

    ਭਾਗਾਂ ਵਾਲਾ ਪੁੱਤ ਜੀ ਜਿਨ੍ਹਾਂ ਨਾਨੀ ਦਾਦੀ ਜੀ ਸਾਗ ਬਣਾ ਕੇ ਦਿਤਾ

  • @rajwantgillsandhu9594
    @rajwantgillsandhu9594 Год назад +6

    ਨਾਨੀ ਜੀ ਆ ਗਏ ਹੁਣ ਕਈ ਦਿਨ ਘਰ ਚ ਵਿਆਹ ਆਲਾ ਮਹੌਲ ਹੋਊ🎉🎉🎉🎉😂😂😂

  • @satnamkaur6590
    @satnamkaur6590 Месяц назад +1

    Aww babe ji so great song my daughters to far California

  • @JasveerSingh-ul5cs
    @JasveerSingh-ul5cs Год назад +5

    ਬਹੁਤ ਵਧਾਈਆ ਬੋਲੀਆ ਦਾਦੀ ਅਤੇ ਨਾਨੀਦੀਆ ❤❤❤

  • @sohailshah9671
    @sohailshah9671 Год назад +1

    Sub nu mera Salam. Love you veer ty puri family nu payer. Beby te aunty dy peri hath londa wan g. Sada Khush Ravo Sara pariwar. Me Punjab Pakistan cho.

  • @gurdevkaur1209
    @gurdevkaur1209 Год назад +15

    ਜੁਗ ਜੁਗ ਜੀਅ ਪੁੱਤ ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਢੇਰ ਸਾਰੀਆਂ ਖੁਸ਼ੀਆਂ ਤੇ ਕਾਮਯਾਬੀਆਂ ਬਖਸ਼ਣ ਤੇ ਤੰਦਰੁਸਤੀ ਬਖਸ਼ਣ ਹੱਸਦੇ ਵੱਸਦੇ ਰਹੋ ਪੁੱਤ ਜੀ

  • @gurbirsidhusidhu5863
    @gurbirsidhusidhu5863 Год назад +1

    We like your Nani dadi da block boliyan wali God bless you and you are luckiest person in this world you take love from your grandparents

  • @Harwinder-zr9xt
    @Harwinder-zr9xt Год назад +8

    Waheguru ji🙏🙏Hesdeya de gehre wessdy❤❤❤❤❤❤❤❤❤❤reho🎉🎉🎉🎉🎉nice family🥰🥰🥰

  • @kamleshkumari5642
    @kamleshkumari5642 4 месяца назад +1

    Bahut badhiya Nani Dadi ka program Lagada Hans De vasde Raho

  • @royalgamer6757
    @royalgamer6757 Год назад +30

    ਬੇਬੇ ਦੀ ਸਭ ਤੋਂ ਪਹਿਲੀ ਬੋਲੀ ਨੇ ਤਾਂ ਅੱਖਾਂ ਚ ਪਾਣੀ ਲਿਆ ਦਿੱਤਾ,, ਸੱਚੀ ਦੂਰ ਵਿਆਹੀਆਂ ਧੀਆਂ ਦੇਖਦੀਆਂ ਰਹਿੰਦੀਆਂ ਕਦੋਂ ਕੋਈ ਆਊ ਮਿਲਣ 😒😒ਮੇਰੇ ਪੇਕੇ ਵੀ ਦੂਰ ਨੇ,, ਜਿਵੇਂ ਹਰਮਨ ਦੀ ਨਾਨੀ ਦੇ,,,

  • @ibraheemsohail1534
    @ibraheemsohail1534 Год назад +1

    Nani dian Tay dadi dian bolian or saag Tay maki di roti looking like waooo😊😊😊😊❤❤❤❤❤

  • @navkiratdhaliwal7588
    @navkiratdhaliwal7588 Год назад +5

    Nani and dadi ji nu❤ sat sri akal ji thandeian sanva ne dove❤

  • @Ratro_gamer8
    @Ratro_gamer8 5 месяцев назад +1

    ❤❤❤ so cute video vlog🥰💕❤️💖♥️❣️🥰🤩👍👍❤️❤️🇮🇳🇮🇳 ਤੁਸੀਂ ਉਡੀਆਂ ਤੋ ਹਨ❤❤❤

  • @ilovemylife7239
    @ilovemylife7239 Год назад +3

    Je maa payo tusa tiyan we jamiyan nere nere wya kro we dupbjaniyan di khbar leya kro
    😢😢😢

  • @unknown-dk9sv
    @unknown-dk9sv Год назад +2

    Tohno sarya nu Milan ty❤ Mahi Rajput 🇵🇰

  • @rachwanclub6460
    @rachwanclub6460 Год назад +5

    Maa te Bebe da gala kha ge Harman kush lehda hasda lehda ❤❤They love you 😊😊

  • @ketanbirkaur5219
    @ketanbirkaur5219 Год назад +2

    Bebe g te sade fvrt ne nani v bahut vadiya ne god alwz bless them 😊

  • @Amritpalkaur-u1f
    @Amritpalkaur-u1f Год назад +5

    Dadi Nani ❤❤❤❤ so cute ❤❤

  • @mannturna5084
    @mannturna5084 Год назад +1

    Bhut enjoy kita jii tuhada vlog 🥰bhut sohniya boliyan....bhut vadia dil lagonde Bebe jii tey nani jii

  • @gurigill6616
    @gurigill6616 Год назад +5

    So cute dadi nani❤❤❤❤

  • @aarizmasood9793
    @aarizmasood9793 Год назад +1

    Mashallaha Mashallaha bht cute Allaha pak her buri nazar sy buchay rishton ko I'm from pakistan

  • @adeelachaudhry2286
    @adeelachaudhry2286 Год назад +15

    Love seeing your grandmothers together and the boliyans. ❤

    • @SZaheer-h2d
      @SZaheer-h2d Год назад

      I am from Pakistan my Nani and dadi belong ludyhana soooooooooory cute

  • @sureshkapoor3908
    @sureshkapoor3908 8 дней назад

    Bahut hi Badya Bjurg ka Pyar kismat se milta h Satnam Shiri Waheguru ji

  • @sandeepbatth968
    @sandeepbatth968 Год назад +5

    ਬਹੁਤ ਵਧੀਆ ਫੈਮਲੀ ਵੀਰ ਜੀ ਬਾਬਾ ਜੀ ਖੁਸ ਰੱਖਣ

  • @unknown-dk9sv
    @unknown-dk9sv Год назад +2

    Kartar pour SB dy bahny sady eadr vi cahkr la juo😢😢😢baala ❤ kr da wa Mahi Rajput 🇵🇰

  • @RekhaRani-lj4ou
    @RekhaRani-lj4ou Год назад +5

    Nice beba g,❤️❤️❤️🌹🌹

  • @unknown-dk9sv
    @unknown-dk9sv Год назад +1

    Sardar g tosi baaly lucky oooo Ka tohdy Nani dadi Hy gy NY love 😘 u bebe and Nani ❤❤❤❤ from Mahi Rajput 🇵🇰

  • @LetsstudymathswithNavjot
    @LetsstudymathswithNavjot Год назад +7

    Hello you and mother are so cute❤ Where are you from

  • @GurpreetKaur-xw8cn
    @GurpreetKaur-xw8cn Год назад +5

    ਬਹੁਤ ਵਧੀਆ...ਵਾਹਿਗੁਰੂ ਜੀ 🙏 🌸🍃

    • @GurpreetKaur-xw8cn
      @GurpreetKaur-xw8cn Год назад

      ਬੇਬੇ ਜੀ ਤੇ ਨਾਨੀ ਜੀ ਦੀ ਜੋੜੀ ਬਾ-ਕਮਾਲ , ਬੋਲਿਆਂ ਤਾਂ ਬਹੁਤ ਸੋਹਣੀਆਂ ਪਾਉਂਦੇ ਨੇ ਦੋਵੇਂ 🌼

  • @LakhwinderSingh-h8x
    @LakhwinderSingh-h8x 3 месяца назад

    ਬਹੁਤ ਵਧੀਆ ਵੀਰ ਜੀ❤❤❤❤❤❤❤❤❤❤❤❤❤

  • @jasmandeep1740
    @jasmandeep1740 Год назад +7

    ਹਰਮਨ ਬੇਬੇ ਤੇ ਨਾਨੀ ਨੇ ਤਾਂ ਸਾਰਾ ਕਰਾਤਾ ਲਵ ਯੂ ਬੇਬੇ ਤੇ ਨਾਨੀ ਜੀ ❤❤❤ ਹਰਮਨ ਪੁੱਤ ਮੇਰਾ ਕਮਿਟ ਜ਼ਰੂਰ ਪੜ੍ਹੀਂ ❤❤😂

    • @k.sBhinder
      @k.sBhinder 14 дней назад

      ਮੈ ਤੁਹਾਡਾ ਕੂਮੈਂਟ, ਪੜਿਆ ਬੜਾ ਸੋਹਣਾ, ਲੱਗਿਆ ਮੇਰੀ ਸੋਹਣੀ, ਭੈਣ

  • @globehogger6127
    @globehogger6127 Год назад

    Phli vaar edda hoya jinna di videos sachi dkh k dil khus ho gya sara stress dur krta sachi assi Punjab tho dur bthe aa bahrle desian ch pr tuhdi video ne aaj Punjab te apna ghr yad krata bht lok ne jo RUclips te ne videos bnonde ne pr satisfying videos tuhdi a veere…. Thank you so much kam tho tired aai daa a pr tuhdi video dkh k saari thakan dur hogyi

    • @HarmanKhosa
      @HarmanKhosa  Год назад

      Bahut Bahut Shukaria ji 🙏🏻

  • @kuldipdhillon8200
    @kuldipdhillon8200 Год назад +5

    Nice 👍🏻 you’re lucky you have grandparents, stay blessed 😇

  • @RanbirSingh-dq1hg
    @RanbirSingh-dq1hg 11 месяцев назад +1

    मजा आ गया पा जी बेबे ते नानी दी बल्ले बल्ले ते साग नजारा ... रब्ब दा आशीर्वाद बना रहे

  • @parveenbajaj790
    @parveenbajaj790 Год назад +5

    Waheguru ji hamesha kush rakhe 🙏🏻🙏🏻

  • @HarpreetSingh-o8d1g
    @HarpreetSingh-o8d1g 2 месяца назад

    Veere thodi bebe ji. Te nani ji bot pyare aa ❤❤

  • @moulik4079
    @moulik4079 5 месяцев назад

    Love u dadi tussi vadde change ho ji waheguru meher kari🤲🤲🤲🤲🤲🤲🙏🏻

  • @NareshSharma-cp7oc
    @NareshSharma-cp7oc Год назад +2

    God bless you bet❤ tohadi sari family bohot vdiya hai ❤

  • @JattKaldeepSingh
    @JattKaldeepSingh Месяц назад

    Bhot bhot vadia veer g tadi family bhot so I aa ty bhot Pyar aa Rab ada hi rhke ❤