Let's Watch ਅਜਿਹੀ Maseet ਜਿੱਥੇ ਆਜ਼ਾਦੀ ਤੋਂ ਬਾਅਦ ਇੱਕ ਥਾਂ ਰਿਹਾ Guru Granth Sahib ਤੇ Geeta ਦਾ ਪ੍ਰਕਾਸ਼...

Поделиться
HTML-код
  • Опубликовано: 6 фев 2025
  • ਆਓ ਦੇਖੀਏ ਅਜਿਹੀ ਮਸੀਤ ਜਿਥੇ ਅਜ਼ਾਦੀ ਤੋਂ ਬਾਅਦ ਇੱਕ ਥਾਂ ਤੇ ਰਿਹਾ ਗੁਰੂ ਗ੍ਰੰਥ ਸਾਹਿਬ ਤੇ ਗੀਤਾ ਦਾ ਪ੍ਰਕਾਸ਼।
    1947 ਦੀ ਵੰਡ ਤੋਂ ਬਾਅਦ ਮਸੀਤ ਵਿੱਚ ਹੀ ਸਥਾਪਿਤ ਕੀਤਾ ਗਿਆ ਗੁਰਦੁਆਰਾ ਤੇ ਮੰਦਰ। ਹਰ ਧਰਮ ਦੇ ਲੋਕ ਅੱਜ ਵੀ
    ਨਿਭਾ ਰਹੇ ਹਨ ਭਾਈਚਾਰਕ ਸਾਂਝ। ਗੁਰੂ ਨਾਨਕ ਦੇਵ ਜੀ ਦੇ ਸਰਬ ਸਾਂਝੀਵਾਲਤਾ ਦੇ ਦਿੱਤੇ ਸੰਦੇਸ਼ ਉੱਪਰ ਅੱਜ ਵੀ ਪਹਿਰਾ ਦੇ ਰਿਹਾ ਹੈ ਮੇਰਾ ਪਿੰਡਾਂ:- ਪੰਡਿਤ ਕਾਲੂਰਾਮ
    #Punjab #Seechewal #Guru_Granth_Sahib #mandir #gurdwara #masjid #pind

Комментарии •