ਇਕ ਸਾਲ ਵਿੱਚ ਹੀ ਵਧੀਆ ਛਾਂ ਦੇਣਗੇ ਇਹ ਰੁੱਖ ਅਤੇ ਘਰ ਦੀ ਸੁੰਦਰਤਾ ਵਿੱਚ ਲੱਗ ਜਾਣਗੇ ਚਾਰ ਚੰਨ। ਮੋ: 9876855493
HTML-код
- Опубликовано: 29 окт 2024
- ਇਸ ਵਿਡੀਉ ਵਿੱਚ ਛਾਂ, ਫੁੱਲਾਂ, ਪੁਰਾਤਨ, ਛੋਟੇ ਕੱਦ , ਦਰਮਿਆਨੇ, ਬਹੁਤ ਵੱਡੇ ਅਤੇ ਸਜਾਵਟ ਵਾਲੇ ਰੁੱਖਾਂ ਬਾਰੇ ਗੱਲ ਕੀਤੀ ਗਈ ਹੈ। ਬੋਹੜ, ਪਿੱਪਲ, ਨਿੰਮ, ਬਕੈਣ, ਕੁਰੇਜੀਆ, ਜੰਡ, ਚਕਰੈਸੀਆ, ਕਦਮ, ਕਚਨਾਰ, ਸੀਤਾ ਅਸ਼ੋਕ, ਤੋਤਾ ਫਲਾਵਰ, ਬਾਲਮ ਖੀਰਾ, ਗੁਲਮੋਹਰ, ਜਗਰੰਡਾ, ਅਮਲਤਾਸ, ਕਨਚੱਪਾ, ਕਚਨਾਰ, ਸ਼ਰੀਂਹ, ਤੂਤ, ਗੁੱਲਰ, ਚੀਲ, ਅੰਬ, ਤੁਣ ਆਦਿ ਰੁੱਖਾਂ ਬਾਰੇ ਦੱਸਿਆ ਗਿਆ ਹੈ।