ਆਪਣੇ ਬੱਚਿਆਂ ਦੇ ਮਾਲਕ ਨਹੀਂ ਮਾਲੀ ਬਣੋ | ਨਵੀਂ ਸਵੇਰ ਦਾ ਨਵਾਂ ਸੁਨੇਹਾ | Episode 295 | Dhadrianwale

Поделиться
HTML-код
  • Опубликовано: 11 сен 2024
  • For all the latest updates, please visit the following page:
    ParmesharDwarofficial
    emmpee.net/
    ~~~~~~~~
    This is The Official RUclips Channel of Bhai Ranjit Singh Khalsa Dhadrianwale. He is a Sikh scholar, preacher, and public speaker.
    ~~~~~~~~
    Be the gardener, not the master, of your children | Dhadrianwale
    DOWNLOAD "DHADRIANWALE" OFFICIAL APP ON AMAZON FIRE TV STICK
    For Apple Devices: itunes.apple.c...
    For Android Devices: play.google.co...
    ~~~~~~~~
    Facebook Information Updates: / parmeshardwarofficial
    RUclips Media Clips: / emmpeepta
    ~~~~~~~~
    MORE LIKE THIS? SUBSCRIBE: bit.ly/29UKh1H
    ___________________________
    Facebook - emmpeepta
    #Bhairanjitsingh
    #Dhadrianwale
    #podcast
    #children

Комментарии • 352

  • @DastarDhariCrowdMusic
    @DastarDhariCrowdMusic 2 года назад +2

    "ਸਤਿ ਸ਼੍ਰੀ ਅਕਾਲ ਜੀ" ਭਾਈ ਸਾਹਿਬ ਜੀ🙏
    || ਵਾਹਿਗੁਰੂ ਜੀ ||🌹
    || वाहेगुरु जी ||👍
    Waheguru Ji🙏

  • @jimmysingh7095
    @jimmysingh7095 2 года назад +3

    ਅੱਜ ਵੀ ਤੇ ਹਰ ਰੋਜ ਦੀ ਤਰ੍ਹਾਂ ਬਹੁਤ ਵਧੀਆ ਵਿਚਾਰ ਹੈ ਜੀ ।।👍🏻👌🏻

  • @user-ek3mu9ce7q
    @user-ek3mu9ce7q 2 года назад +1

    ਭਾਈ ਸਾਹਿਬ ਜੀ ਤੁਸੀਂ ਸਾਡੀ ਜ਼ਿੰਦਗੀ ਬਣਾ ਦਿਤੀ ਧਨ ਹੋ ਤੁਸੀਂ

  • @jagrajsinghgill2486
    @jagrajsinghgill2486 2 года назад +3

    ਭਾਈ ਸਾਬ੍ਹ ਨਵੀਂ ਸਵੇਰ ਦਾ ਨਵਾਂ ਸਨੇਹਾ ਸਾਡੇ ਜੀਵਨ ਦੀ ਖੁਰਾਕ ਬਣ ਗਿਆ

  • @deewanijogidi143
    @deewanijogidi143 2 года назад +2

    Waheguru ji ❤️ thank you

  • @ramkrishanaaroraarora8637
    @ramkrishanaaroraarora8637 2 года назад +2

    Dhan Dhan Guru Nanak Dav jii

  • @rbrar3859
    @rbrar3859 2 года назад +21

    ਭਾਈ ਸਾਹਬ ਜੀ। ਆਪ ਜੀ ਕੋਲ ਬਹੁਤ ਵਧੀਆ ਗਿਆਨ ਦਾ ਭੰਡਾਰ ਹੈ। ਜਿਉਂਦੇ ਰਹੋ।

  • @ramsinghkhalsa8220
    @ramsinghkhalsa8220 2 года назад

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ

  • @MrRandhawa12
    @MrRandhawa12 2 года назад +3

    Bahut khoob bhai sahib ji ❤❤❤

  • @rajnichib4704
    @rajnichib4704 2 года назад +6

    Main hindu hun pr main sikh dharm ka bahut smman krti hun oor aapki vani nmi sver b sunti hu aacha lgta hai sun kr

  • @amandeepsinghmangat762
    @amandeepsinghmangat762 2 года назад

    ਧੰਨਵਾਦ ਭਾਈ ਸਾਹਿਬ

  • @jasnoorsandhu3512
    @jasnoorsandhu3512 2 года назад +2

    Waheguru ji🙏🙏🙏🙏

  • @KamaljitKaur-fy3uu
    @KamaljitKaur-fy3uu 2 года назад +6

    ਮੈਂ ਤਾਂ 14 ਸਾਲ ਦੀ ਉਮਰ ਕੰਪਲੀਟ ਹੁੰਦਿਆਂ ਹੀ ਮਾਂ ਨੂੰ ਖੋਹ ਦਿੱਤਾ ਸੀ ਜੀ, ਆਪਣੇ ਮਾਲੀ ਵੀ ਆਪ ਹੀ ਬਣਨਾ ਪਿਆ ਤੇ ਆਪਣੇ ਭੈਣ ਭਰਾਵਾਂ ਦੇ ਵੀ ਜੀ 🙏

  • @SukhwinderSingh-wq5ip
    @SukhwinderSingh-wq5ip 2 года назад +1

    ਵਾਹਿਗੁਰੂ ਜੀ

  • @starshad9262
    @starshad9262 2 года назад +2

    Waheguru ji ❤️ ❤️ ❤️ ❤️

  • @user-lr7wp8on6q
    @user-lr7wp8on6q 2 года назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ🙏🙏

  • @HarpreetKaur-mk6pd
    @HarpreetKaur-mk6pd 2 года назад +1

    Waheguru ji waheguru ji

  • @jashanbhullar3997
    @jashanbhullar3997 2 года назад +2

    So sweet message Bhaisaab 🙏🙏🙏

  • @elyzakaur6374
    @elyzakaur6374 2 года назад +12

    ਬਹੁਤ ਵਧਿਆ ਵਿਚਾਰ ਵੀਰ ਜੀ 🙏🙏🙏 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ

  • @jeetrowdygaming
    @jeetrowdygaming 2 года назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਹਿਤ 🙏🙏🙏🙏🙏

  • @manjeethanda8020
    @manjeethanda8020 2 года назад +1

    ਬਹੁਤ ਵਧੀਆ ਜੀ

  • @Sandhu574
    @Sandhu574 2 года назад +1

    Waheguru ji🙏 ❤

  • @sukhveerdhillon1691
    @sukhveerdhillon1691 2 года назад +2

    ਵੀਰੇ ਜੀ ਤੁਸੀਂ ਚੜਦੀ ਕਲਾ ਵਿੱਚ ਰਹੋ ਜੀ

  • @user-ek3mu9ce7q
    @user-ek3mu9ce7q 2 года назад

    ਕਿਨਾਂ ਸੋਹਣਾ ਪਿਆਰ ਨਾਲ ਸਮਝਾਇਆ ਭਾਈ ਸਾਹਿਬ ਜੀ

  • @neetusood4988
    @neetusood4988 2 года назад +10

    ਸਤਿ ਸ੍ਰੀ ਅਕਾਲ ਭਾਈ ਸਾਹਿਬ। ਹਰ ਰੋਜ ਬਹੁਤ ਹੀ ਵਧੀਆ ਵਿਚਾਰ ਦੇਦੇ ਹੋ।ਸਹੀ ਗਲ ਹੈ ਕਿ ਬੱਚੇ ਨੂੰ ਸਹੀ ਪਾਲਣ ਪੋਸ਼ਣ ਦੇਈਏ। ਕੋਈ ਫਲ ਦੀ ਉਮੀਦ ਨਾ ਰਖੀਏ।

  • @amritbrar9227
    @amritbrar9227 2 года назад +2

    Waheguru ji bot vadiya 🙏🏻🙏🏻vichar a

  • @ramankhalsa5409
    @ramankhalsa5409 2 года назад +4

    ਇਹ ਸੋਚ ਸਾਡੇ ਲੋਕਾਂ ਵਿੱਚ ਬਹੁਤ ਹੈ ਕਿ ਮੇਰੇ ਬੱਚੇ ਮੇਰੇ ਅਨੁਸਾਰ ਹੀ ਚੱਲਣ ਜਦ ਕਿ ਚਾਹੀਦਾ ਹੈ ਕਿ ਅਸੀਂ ਬੱਚਿਆਂ ਦੇ ਦੋਸਤ ਬਣੀਏਂ ਤਾਂ ਜੋ ਉਹ ਬਿਨਾਂ ਕਿਸੇ ਘਬਰਾਹਟ ਹਰ ਗੱਲ ਸਾਂਝੀ ਕਰ ਸਕਣ। ਆਪ ਦਾ ਵਿਚਾਰ ਬਹੁਤ ਸੋਹਣਾ ਲੱਗਾ। ਧੰਨਵਾਦ ਜੀ।

  • @gaming_22339
    @gaming_22339 2 года назад +2

    ਵਾਹਿਗੁਰੂ ਜੀ ਮੇਹਰ ਕਰੋ

  • @SatnamSingh-bc5zm
    @SatnamSingh-bc5zm 2 года назад +14

    ਅਸੀਂ ਗ਼ਲਤੀ ਇਹ ਕਰਦੇ ਹਾਂ ਕਿ ਬੱਚਿਆਂ ਨੂੰ ਆਪਾਂ ਐੱਫ ਡੀ ਸਮਝਣ ਲੱਗ ਪੈਂਦੇ ਹਾਂ ਅਤੇ ਸਮਝਦੇ ਹਾਂ ਕਿ ਲੋੜ ਪੈਣ 'ਤੇ ਤੁੜਾ ਲਵਾਂਗੇ।
    🙏🙏🙏

  • @KamaljitKaur-fy3uu
    @KamaljitKaur-fy3uu 2 года назад +24

    ਕਿੰਨਾ ਸੋਹਣਾ ਸਮਝਾਇਆ ਕਿ ਬੱਚਿਆਂ ਪ੍ਰਤੀ ਕਬਜ਼ੇ ਦੀ ਭਾਵਨਾ ਸਾਨੂੰ ਬੱਚਿਆਂ ਦੇ ਦੋਸਤ ਨਹੀਂ ਬਣਨ ਦਿੰਦੀ ਜੀ 🙏

  • @NareshKumar-bc8xw
    @NareshKumar-bc8xw 2 года назад

    ਬਹੁਤ ਵਧੀਆ ਵਿਚਾਰ ਭਾਈ ਸਾਹਿਬ ਜੀ ਧੰਨਵਾਦ 💐🥰🥰🙏🏼

  • @tarlochansaini901
    @tarlochansaini901 2 года назад

    ਧੰਨਵਾਦ ਜੀ

  • @rawelsingh9766
    @rawelsingh9766 2 года назад

    ਬਾਬਾ ਜੀ ਵਾਹਿਗੁਰੂ ਜੀ ਕੀ ਫਤਿਹ ਕੀ ਹਾਲ ਚਾਲ ਨੇ ਬਾਬਾ ਜੀ ਵਿਆਹ ਕਦ ਕਰਵਾ ਰਹੇ ਹੋ

  • @amritjohal6976
    @amritjohal6976 2 года назад

    ਬਹੁਤ ਵਧੀਆ ਭਾਈ ਸਾਹਿਬ ਜੀ

  • @harmangill1190
    @harmangill1190 2 года назад

    ਬਹੁਤ ਵਧੀਆ ਸੁਨੇਹਾ ਜੀ

  • @RajinderKaur-qk9ox
    @RajinderKaur-qk9ox 2 года назад +39

    ਬਹੁਤ ਵਧੀਆ ਵਿਚਾਰ ਭਾਈ ਸਾਹਿਬ ਜੀ👍🙏

  • @zirams
    @zirams 2 года назад +32

    ਬਹੁਤ ਵਧੀਆ ਵਿਚਾਰਾਂ, "ਬੱਚਿਆਂ ਨੂੰ ਮਹਿਮਾਨ ਸਮਝ ਕੇ ਪਾਲੋ, ਉਹਨਾਂ ਪ੍ਰਤੀ ਕਬਜੇ ਦੀ ਭਾਵਨਾ ਨਹੀਂ ਰੱਖਣੀ l"
    ਧੰਨਬਾਦ ਭਾਈ ਸਾਹਿਬ ਜੀ 🙏

  • @Panjab_Doaba
    @Panjab_Doaba 2 года назад

    ਬੇਟਾ ਜੀ ਤੁਹਾਡੇ ਵਿਚਾਰ ਬਿਲਕੁਲ ਠੀਕ ਹਨ

  • @drsaini2865
    @drsaini2865 2 года назад

    ਧੰਨਵਾਦ ਭਾਈ ਸਾਹਿਬ ਜੀ ਬਹੁਤ ਵਧੀਆ ਵਿਚਾਰ

  • @ranveerindia9715
    @ranveerindia9715 2 года назад +1

    We need Parcharak like sant ji.. Waheguru ji

  • @charnjeetkaurkaur7920
    @charnjeetkaurkaur7920 2 года назад +7

    ਸਹੀ ਗੱਲ ਹੈ ਭਾਈ ਸਾਹਿਬ ਜੀ ਕੋਈ ਭਰੋਸਾ ਨਹੀਂ👌

  • @amandeepkour2013
    @amandeepkour2013 Год назад +1

    Bhut vdia bhai saab g🙏🙏🙏🙏🙏

  • @jasvirsingh785
    @jasvirsingh785 2 года назад

    ਬਹੁਤ ਸੋਹਣੇ ਵੀਚਾਰ ਆ ਜੀ

  • @daljindersinghghuman3512
    @daljindersinghghuman3512 2 года назад

    ਬਾਬਾ ਜੀ ਅੱਜ ਤੁਹਾਨੂੰ ਮਿਲਨ੍ ਆਉਂਣਾ ਆ.......ਆ ਜਾਈਏ.....

  • @KamaljitKaur-fy3uu
    @KamaljitKaur-fy3uu 2 года назад +10

    ਸੱਚਮੁੱਚ ਜੀ 🙏 ਤੁਹਾਡਾ ਸੁਝਾਅ ਲਾਗੂ ਕੀਤਾ ਜਾਵੇ ਤਾਂ ਪੇਰੈਂਟਸ ਤੇ ਬੱਚਿਆਂ ਵਿੱਚ ਪਿਆਰ ਵਧੇਗਾ ਹੀ ਜੀ 🙏

  • @kamal-ry9jc
    @kamal-ry9jc 2 года назад

    ਸਹੀ ਕਿਹਾ ਭਾਈ ਸਾਹਿਬ ਜੀ

  • @harmeetsinghbhamrha5491
    @harmeetsinghbhamrha5491 2 года назад +1

    Satnam wahegur ji wahegur ji wahegur ji wahegur ji wahegur ji

  • @u.pdepunjabipind1620
    @u.pdepunjabipind1620 2 года назад +3

    ਸਹੀ ਗੱਲ ਹੈ ਭਾਈ ਸਾਹਿਬ ਜੀ ਅਸੀਂ ਬੱਚਿਆਂ ਤੇ ਕਬਜਾ ਰੱਖਦੇ ਹਾਂ ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਭਾਈ ਸਾਹਿਬ ਜੀ 🙏🙏🌺🌺🙏🙏🌺🌺🙏🙏🌺

  • @JagjitSingh-sk3li
    @JagjitSingh-sk3li 2 года назад +1

    ਸੁਣਿਆ, ਠਰੰਮੇ ਉਪਰੰਤ ਮਾਣਯੋਗ ਭਾਈ ਸਾਹਿਬ ਦਾ ਤਹਿਦਿਲੋਂ ਸਤਿਕਾਰ ਧੰਨਵਾਦ।
    ਆਦਰ ਸਹਿਤ

  • @DastarDhariCrowdMusic
    @DastarDhariCrowdMusic 2 года назад +3

    "ਧੰਨ" ਹੋ ਤੁਸੀਂ ਭਾਈ ਸਾਹਿਬ ਜੀ।🙏

  • @jagannath7141
    @jagannath7141 2 года назад

    ਭਾਈ ਸਾਹਿਬ ਤੁਹਾਡੇ ਵਿਚਾਰ ਬਹੁਤ ਚੰਗੇ ਹਨ ।

  • @sukhvir434
    @sukhvir434 2 года назад

    ਬਹੁਤ ਹੀ ਵਧੀਆ ਗੱਲ ਸਮਝਾਈ ਤੁਸੀ ਬੱਚਿਆਂ ਨੂੰ ਮਾਲੀ ਬਣ ਪਾਲੀਏ,ਉਸੇ ਤਰਾਂ ਉਹਨਾਂ ਦੀ ਜਿੰਦਗੀ ਵਿੱਚ ਆਉਣ ਵਾਲੇ ਝੱਖੜਾਂ ਤੋਂ ਸਮਝਾ ਸਪੋਟ ਕਰੀਏ ਸਮੇਂ ਸਮੇਂ ਤੇ ਗੱਲ ਸਮਝਾਉਣ ਵਾਲੀ ਸਪਰੇ ਕਰੀਏ,ਅਪਣਾ ਹਰ ਫਰਜ ਅਦਾ ਕਰੋ,ਮਾਲਕ ਬਣਨ ਦੀ ਕੋਸ਼ਿਸ਼ ਨਾ ਕਰੀਏ ਬੜੇ ਸੋਖੇਂ ਰਹਾਂਗੇ ਇਹ ਭਾਵਨਾ ਅਪਣਾਕੇ,ਦਿਲੋਂ ਧੰਨਵਾਦ ਭਾਈ ਸਾਹਿਬ ਜੀ ਕੀਮਤੀ ਵਿਚਾਰਾਂ ਲਈ 🙏🙏👍🏼👍🏼👌👌🌹🌹

  • @sahibsingh5022
    @sahibsingh5022 2 года назад +4

    ਭਾਈ ਸਾਬ ਜੀ ਬੜਾ ਨਜਾਰਾ ਆ ਰਿਹਾ ਜਿੰਦਗੀ ਜੀਣ ਦਾ ਤੁਹਾਡੇ ਦੱਸੇ ਹੋਏ ਨੁਕਤਿਆਂ ਨੂੰ ਆਪਣੇ ਆਪ ਤੇ ਲਾਗੂ ਕਰਕੇ ਤੁਹਾਡਾ ਜਿਨ੍ਹਾਂ ਵੀ ਧੰਨਵਾਦ ਕਰੀਏ ਥੋੜਾ ਏ
    ਅਮਿ੍ਤਸਰ ਤੋਂ

  • @kanwaljitkaur4178
    @kanwaljitkaur4178 2 года назад +4

    ਬਹੁਤ ਵਧੀਆ ਵਿਚਾਰ ਹੈ ਬਾਬਾ ਜੀ🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @veerpalkaur3583
    @veerpalkaur3583 2 года назад +4

    Bohat vdiya ji 🙏 dhanwad ji 🙏 Satnam Sri waheguru ji 🙏🙏🙏🙏🌹🌹🌹🌹

  • @inderjeetkaur3274
    @inderjeetkaur3274 2 года назад

    Thanks bahi shib ji

  • @rsgchannel846
    @rsgchannel846 2 года назад +4

    God bless you veer ji and thank you so much 😊😊👍👍👌👌💎💎🙏🙏

  • @JoginderSingh-zq6mq
    @JoginderSingh-zq6mq 2 года назад +4

    Bahut badhiya bhai ji vichar waheguru ji 🙏🙏🙏🙏👍

  • @SandeepSingh-ky1wj
    @SandeepSingh-ky1wj 2 года назад +6

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸੰਦੀਪ ਸਿੰਘ ਖਾਲਸਾ ਜਿਲਾ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਭਾਈ ਸਾਹਿਬ ਨੂੰ ਗੁਰੂ ਫਤਿਹ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @ranveerindia9715
    @ranveerindia9715 2 года назад

    Bahut wadiya suneha.. Waheguru ji

  • @gurmukhsinghanmol4278
    @gurmukhsinghanmol4278 2 года назад +19

    ਬਹੁਤ ਵਧੀਆ ਭਾਈ ਜੀ ✅👍🙏ਰੱਬ ਸਭ ਨੂੰ ਸੁੱਖ ਸ਼ਾਂਤੀ ਰੱਖੇ

  • @ranjitkaur6432
    @ranjitkaur6432 2 года назад

    sachh kiha Bhai sahib g🙏🙏🙏🙏🙏🙏❤️

  • @karmjitkaur9154
    @karmjitkaur9154 2 года назад +1

    Wahaguru ji ka Khalsa wahaguru ji ki fateh

  • @sandeepsidhusandeepsidhu744
    @sandeepsidhusandeepsidhu744 2 года назад

    Bahut vadhia massage bhai sahib ji dhanwad

  • @VarinderSingh-nk3bg
    @VarinderSingh-nk3bg 2 года назад +1

    bahut vadia g

  • @sudeshrani8825
    @sudeshrani8825 2 года назад +3

    Wahe Guru ji 🙏🙏🙏🙏🙏

  • @jaspreetkaurbambiha5808
    @jaspreetkaurbambiha5808 2 года назад +1

    🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼

  • @AmanDeep-jd1qr
    @AmanDeep-jd1qr 2 года назад +12

    Really Thank you so much waheguru ji for wonderful motivation message🙏🏿🙏🏿🙏🏿🙏🏿🙏🏿

  • @siblings7203
    @siblings7203 2 года назад +3

    ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ 💖💖🙏🙏🙏

  • @sukhvindersingh1116
    @sukhvindersingh1116 2 года назад +1

    🙏🙏🙏🙏🙏🙏

  • @manjeetmalhivirkmanjeetmal6389
    @manjeetmalhivirkmanjeetmal6389 2 года назад +4

    Waheguru ji mahar Karen sab Te ji 🙏🙏🙏🙏👌👌👌👌👌🌹🌹🌹🌹🌹🌹🌹bhut vadia samjaea bhie saab ji ne

  • @tuttpaine1686
    @tuttpaine1686 2 года назад +10

    Waheguru jee ka khalsa Waheguru jee ki fathe 🙏🏼🙏🏼❤️❤️🙏🏿

  • @parmindertiwana3942
    @parmindertiwana3942 2 года назад

    Wah ji wah bhai saab

  • @RAJSINGH-oy8re
    @RAJSINGH-oy8re 2 года назад

    ਬਹੁਤ ਵਧੀਆ ਵਿਚਾਰ ਹਨ ਜੀ

  • @gurbindersingh1910
    @gurbindersingh1910 2 года назад +1

    🙏🙏🙏

  • @jasbirsingh5105
    @jasbirsingh5105 2 года назад +9

    Really we are the pilgrims in the journey of this beautiful world thanks sir

  • @deepkaurdeep9331
    @deepkaurdeep9331 2 года назад +4

    ਵਾਹਿਗੁਰੂ ਜੀ🙏🙏🙏🙏🙏

  • @mandeepnarula1966
    @mandeepnarula1966 2 года назад +4

    ਬਹੁਤ ਵਧੀਆ ਗੁਰੂ ਜੀ 🙏🙏🙏🙏

  • @surjeetsingh0117
    @surjeetsingh0117 2 года назад

    Waheguru G

  • @hajitsingh7693
    @hajitsingh7693 2 года назад +3

    Excellent as always

  • @gurjindersingh4666
    @gurjindersingh4666 2 года назад

    Dhanbad G

  • @JaswantSingh-ir9ox
    @JaswantSingh-ir9ox 2 года назад

    Waheguru ji meher krn ji

  • @angrejsinghkha1050
    @angrejsinghkha1050 2 года назад

    Nice message Bhai Sahab ji

  • @kaurasingh7750
    @kaurasingh7750 2 года назад

    ਖਾਲਸਾ ਜੀ ਇਹ ਵੀਡੀਓ ਵੀ ਬਣਾ ਦਿਓ ਕੇ ਸਾਰੇ ਪਰਿਵਾਰ ਇਕ ਸਾਥ ਇਕੱਠੇ ਰਹੋ ਪੁਰਾਣਾ ਪਹਿਲੇ ਵਾਲਾ ਮਾਹੌਲ ਪੈਦਾ ਕਰੋ ll ਬਸ ਇਹੀ ਜਿਹੀਆਂ ਵੀਡੀਓ ਹੀ ਬਣਾਉਦੇ ਹੋਰ ਅਲੱਗ ਅਲੱਗ ਰਹੋ ਖੁਸ਼ ਰਹੋ ll ਨੌਂਹ ਲੈ ਕੇ ਆਉਣੀ ਤੇ ਧੀ ਤੋਰਨੀ ਨਹੀਂ ਬਸ ਗੱਲਾਂ ਦੇ ਲੱਡੂ ਬਣਾਈ ਜਾਓ ll

  • @pardeepkaur3099
    @pardeepkaur3099 2 года назад +3

    Waheguru ji ka khalsa Waheguru ji ki fateh 🙏🙏🙏 Waheguru aap ji nu Chardikla bakhshn

  • @vacationtravellingwithishi901
    @vacationtravellingwithishi901 2 года назад

    Bahut vadiya bhai sahib ji

  • @NarinderSingh-to3jb
    @NarinderSingh-to3jb 2 года назад

    Kya baat....bakamal massage... thanks

  • @kamaljeetkaur5651
    @kamaljeetkaur5651 2 года назад +6

    Good morning ji 🙏🌹 vdiya vichar ne ji tuhade👌 God bless you 🙏 waheguru ji mehar Karan tuhade te🙏🙏

  • @ManjitKaur-yr5jy
    @ManjitKaur-yr5jy 2 года назад +5

    Waheguru g bhut vdia sunyhy tuc dyndy o 🙏.. sahib g tuhanu lambia umra bakshn ... emotional krta g tuc ajj 🙏🙏😊

  • @rsgchannel846
    @rsgchannel846 2 года назад +1

    Right

  • @hardipsingh7691
    @hardipsingh7691 2 года назад +2

    Love you bhai ji

  • @lahoriyasaab1222
    @lahoriyasaab1222 2 года назад +4

    WaheGuru Ji ka Khalsa WaheGuru Ji ki Fateh Baba ji

  • @gurinderkaur5637
    @gurinderkaur5637 2 года назад +1

    ਸਤਿ ਸ੍ਰੀ ਆਕਾਲ ਭਾਈ ਸਾਹਿਬ ਜੀ ਬਹੁਤ ਵਧੀਆ ਵਿਚਾਰ ਹਨ ਜੀ ਧੰਨਵਾਦ ਭਾਈ ਸਾਹਿਬ ਜੀ ਛੇਤੀਂ ਠੀਕ ਹੋ

  • @naibsinghsingh5248
    @naibsinghsingh5248 2 года назад +8

    Very good job thanku waheguru ji ka Khalsa waheguru ji ki Fateh.

  • @ManjitKaur-lu7oy
    @ManjitKaur-lu7oy 2 года назад

    ਹੰਜੀ ਮੈ ਗੁਰਦਵਾਰਾ ਸ੍ਰੀ ਫਤਿਹਗੜ੍ਹ ਸਾਹਿਬ ਜਾਦੀ ਈ ਆ ਜੀ ਮੇਰੇ ਘਰ ਤੋ ਪੰਦਰਾ ਕਿਲੋ ਮੀਟਰ ਦੀ ਦੂਰੀ ਤੇ ਆ ਜੀ ਗੁਰਦਵਾਰਾ ਸ੍ਰੀ ਫਤਹਿਗੜ੍ਹ ਸਾਹਿਬ ਮਨਜੀਤ ਕੌਰ ਪਿੰਡ ਸੈਪਲਾ ਤੋ ਆ ਜੀ।

  • @RajinderSingh-fv8et
    @RajinderSingh-fv8et 2 года назад

    ਨਾ ਕੁੱਝ ਦੇਣ ਨੂੰ ਨਾ ਕੁੱਝ ਲੈਣ ਨੂੰ ਗੱਲਾਂ ਨਾਲ ਟਾਈਮ ਟਪਾਊ ਇਹ ਬਾਬਾ।

  • @malkeetkaur5629
    @malkeetkaur5629 2 года назад +1

    🙏🙏🙏🙏🙏👍🏽👍🏽👍🏽

  • @jagdishkaur9755
    @jagdishkaur9755 2 года назад

    ਬੱਚਿਆਂ ਦਾ ਆਗਿਆਕਾਰ ਹੋਣਾ ਮਾਪਿਆਂ ਦੀ ਵੱਡੀ ਖੁਸ਼ਕਿਸਮਤੀ ਹੈ। ਜਿਨ੍ਹਾਂ ਦੀ ਔਲਾਦ ਮਾਪਿਆਂ ਦੇ ਕਹਿਣੇ ਵਿਚ ਹੈ ਉਹ ਤਾਂ ਜਿਉਂਦੇ ਹੀ ਸਵਰਗ ਵਿਚ ਹਨ ਪਰ ਸਿਆਣਿਆਂ ਦੀ ਕਹਾਵਤ ਹੈ ਕਿ ਜਿਧਰਲੀ ਹਵਾ ਹੋਵੇ ਛਜਲੀ ਦਾ ਮੂੰਹ ਉਧਰ ਨੂੰ ਹੀ ਘੁਮਾਂ ਲਵੋ

    • @jagdishkaur9755
      @jagdishkaur9755 2 года назад

      The true meaning of adjustment to adjust others according to your self or adjust your self accoding to others.

  • @mandeepbhullar2493
    @mandeepbhullar2493 2 года назад

    Thank u bhai saab ji ena vdia smjon lyi

  • @MSingh-ue5wf
    @MSingh-ue5wf 2 года назад +3

    ਬਹੁਤ ਵਧੀਆ ਵਿਚਾਰ ਭਾਈ ਸਾਬ ਜੀ 💎🙏🙏🌹🌹