ਸੰਤ Jarnail Singh Bhindranwale ਦਾ ਜਿਓੰਦੇ ਹੋਣ ਦਾ ਅਸਲ ਸੱਚ ਆਇਆ ਸਾਹਮਣੇ- ਕਿਓਂ ਛਪਿਆ ਅੱਜ ਦੇ ਅਖਬਾਰ ਵਿਚ ?

Поделиться
HTML-код
  • Опубликовано: 7 сен 2024
  • #DukhBhanjanitv
    #gurbanivichar
    #katha
    *************************** Notice follow *************************
    Disclaimer: Please do not go out of your way or hate anyone, I talk about my video, this channel is meant to teach people some knowledge.
    Under Section 107 of the Copyright Act 1976, copyright disclaimers are used for "fair use" for purposes such as criticism, commentary, news reporting, teaching, scholarship, and research. Fair use is a use permitted by copyright law that may otherwise be infringed. Non-profit, educational or personal use suggests a balance in favor of fair
    ************************
    ਗੁਰਬਾਣੀ, gurbani kirtan, ਗੁਰਬਾਣੀ ਕੀਰਤਨ, gurbani song, gurbani katha, gurbani path,
    gurbani vichar, gurbani gurbani, gurbani ringtone, gurbani punjabi, gurbani ਕੀਰਤਨ,
    gurbani ਅਖੰਡ ਬਾਣੀ, gurbani ਸ਼ਬਦ, katha katha, katha vachak, ਗੁਰਬਾਣੀ katha, kirtan sohila, kirtan bhajan, kirtan gurbani, kirtan song, kirtan kirtan, punjabi kirtan, ਗੁਰਬਾਣੀ kirtan, guru nanak dev ji, guru nanak dev ji shabad, guru nanak dev ji story, guru nanak bhajan, guru nanak dev ji sakhi, japji sahib, japji sahib da path, japji sahib fast, japji sahib ka path,path japji sahib, path sukhmani sahib, path chaupai sahib,path rehras sahib.
    ************************
    #GurbaniVichar,​ #Katha, ​ #KathaVichar,​ #GurbaniKatha​ #Gurbani​ #katha​ #MeraSatGuruNanak​ #Ardas​ #Nitnem​ #Gurbani​ #KathaVichar​ #GurbaniKatha​ #DhanGuruGobindSinghJi

Комментарии • 80

  • @lehrisukhraj1405
    @lehrisukhraj1405 2 месяца назад +20

    ਜਿਹੜੇ ਅਮਰ ਹੋ ਜਾਂਦੇ ਨੇ ਸਦਾ ਹੀ ਜਿਉਂਦੇ ਨੇ

  • @user-om4nv1bt6t
    @user-om4nv1bt6t 2 месяца назад +22

    ਅਖਬਾਰ ਨੇ ਝੂਠੀ ਖਬਰ ਛਾਪੀ ਸੀ ਪਰ ਓਹ ਸੂਰਮਾ ਸਦਾ ਅਮਰ ਹੈ

  • @ManjeetFilm
    @ManjeetFilm 3 месяца назад +12

    Waheguru Ji

  • @AvtarSingh-fo6ky
    @AvtarSingh-fo6ky 2 месяца назад +11

    ਉਹ ਭੱਜਣ ਵਾਲੇ ਆ ਚੋ ਨੀਂ ਸੀ

  • @HJSingh-jj5px
    @HJSingh-jj5px 2 месяца назад +5

    ਅੰਮ੍ਰਿਤਪਾਲ ਸਿੰਘ ਜਿੱਤ ਗਿਆ ਹੈ ਅਤੇ ਜੇਲ੍ਹ ਚੌਂ ਰਿਹਾ ਵੀ ਹੋ ਜਾਏਗਾ ।
    1984 ਦੇ ਫ਼ੌਜੀ ਹਮਲੇ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਸ਼ਹੀਦ ਕਰ ਦਿੱਤੇ ਗਏ ਸਨ ।
    40 ਸਾਲ ਬਾਦ ਅੱਜ ਫੁਕਰੀ ਅਤੇ ਮੂਰਖ ਕੌਮ ਸੰਤਾਂ ਨੂੰ ਫ਼ੇਰ ਤੋਂ ਜਿਉਂਦਾ ਕਰਨ ਦੀ ਪਹਿਲੀ ਖ਼ਬਰ , ਵਾਇਰਲ ਹੋਈ ਹੈ ।
    ਫੁਕਰੇ , ਮਰੀਆਂ ਜ਼ਮੀਰਾਂ ਵਾਲਿਆਂ ਨੇਂ 40 ਸਾਲ ਪਹਿਲੇ ਸ਼ਹੀਦ ਹੋਇ ਨੂੰ ਜਿਉਂਦਾ ਕਰ ਲੈਣਾਂ ਹੈ ਅਤੇ ਬੱਚੀ ਖੁਚੀ ਸਿੱਖ ਜਵਾਨੀਆਂ ਨੂੰ ਮਰਵਾ ਕੇ , ਮੁੜ ਸ਼ਹੀਦ ਬਣਾ ਕੇ , ਕੋਟਿ ਕੋਟਿ ਪ੍ਰਣਾਮ ਕਰਦੇ ਹੋਇ , ਆਪਣਾਂ ਜੰਮ ਸਫਲ ਕਰਨ ਗੇ ।
    1984 ਵਿੱਚ ਸੰਤਾਂ ਦੀ ਉਮਰ 37 ਸਾਲ ਦੀ ਸੀ ।
    40 ਸਾਲ ਜੋੜੀਏ ਤਾਂ 77 ਸਾਲ ਹੁੰਦੇ ਹਨ ।
    ਬਾਕੀ ਸੰਗਤਾਂ ਆਪ ਹਿਸਾਬ ਲਗਾਓ ਜੀ ।
    ਸੰਤਾਂ ਲਈ ਇੱਕ ਜੈਕਾਰਾ ਛੱਡ ਡੀਓ ਜੀ।
    🙏

  • @jaslinkaur1313
    @jaslinkaur1313 3 месяца назад +4

    Waheguru ji waheguru ji waheguru ji waheguru ji waheguru ji waheguru ji waheguru ji waheguru ji 😢waheguru ji waheguru 😢

  • @banarsidass3604
    @banarsidass3604 3 месяца назад +15

    ਓ ਭਰਾਵਾ ਕਿਓੁ ਲੋਕਾਂ ਨੂੰ ਬੇਵਕੂਫ ਬਨਾਓੁਣ ਦੀ ਕੋਸ਼ਿਸ਼ ਕਰ ਰਹੇ ਹੋ।ਇੰਝ ਤੁਹਾਡੀ ਟੀ ਆਰ ਪੀ ਨਈ ਵਧਣੀ।ਹੱਦ ਹੋ ਗਈ ਝੂਠ ਬੋਲਣ ਦੀ

  • @rishakour5408
    @rishakour5408 3 месяца назад +3

    Waheguru ji 🙏🙏🙏

  • @jasbirsing6568
    @jasbirsing6568 3 месяца назад +3

    Dan dan guru ramdas ji tara shukar ha

  • @jagrajsandhu8421
    @jagrajsandhu8421 3 месяца назад +2

    ਵਾਹਿਗੁਰੂ ਜੀ 🙏

  • @RanjitKaur-rh8il
    @RanjitKaur-rh8il 3 месяца назад +6

    Waheguru ji ka Khalsa Waheguru ji ki Fateh ji 🙏🏻

  • @user-vp7eb5um9u
    @user-vp7eb5um9u 3 месяца назад +1

    Whai Guru ji ka khalsa whai Guru ji ki fateh

  • @Ashwani-tr8zm
    @Ashwani-tr8zm 2 месяца назад +1

    Yeh gal bilkul sahi hai

  • @Parkashsingh-iy1dd
    @Parkashsingh-iy1dd 3 месяца назад +2

    ਟੈਮ ਖੁਰਾਬ ਕਰਦਾ ਲੋਕਾ ਦਾ ਗੱਲ ਕੋਈ ਤੱਰਕ ਨੀ

  • @Akash.gaming.1
    @Akash.gaming.1 2 месяца назад

    Sant ji hamesha sadey Dil vich jiounde rahenge

  • @JagwinderSingh-hf7il
    @JagwinderSingh-hf7il 2 месяца назад +1

    Sade Dil vich jeode ne

  • @surinderpalsingh4474
    @surinderpalsingh4474 2 месяца назад

    Kash rh sach hove vaheguru jio

  • @jagdishsinghjanjua503
    @jagdishsinghjanjua503 3 месяца назад +1

    Nice post Khalsa Ji

  • @user-kf3is3tp5k
    @user-kf3is3tp5k 3 месяца назад +1

    Waheguru ji ka khalsa waheguru ji ke fatha sakh makea nhi mukda gurbani they bachan aa

  • @didarsingh8220
    @didarsingh8220 2 месяца назад

    Waheguru ji waheguru ji

  • @harmeshsingh4469
    @harmeshsingh4469 2 месяца назад

    Waheguru

  • @user-sf2mp4xf9l
    @user-sf2mp4xf9l 2 месяца назад

    Very nice comment 2:07 sareya,n de 🙏🙏🙏🙏🙏

  • @kamalvirk379
    @kamalvirk379 2 месяца назад

    🙏🙏🙏🙏💙

  • @user-ei8ye4st6d
    @user-ei8ye4st6d 2 месяца назад

    🙏🙏💖💖🙏🙏

  • @varinderkaur2461
    @varinderkaur2461 2 месяца назад

    🙏🙏🌷🌷

  • @BaljitSingh-wk9wl
    @BaljitSingh-wk9wl 3 месяца назад +5

    ਸ਼ਰਮ ਕਰ ਕਤੀੜੇ ਕੌਮ ਦੇ ਮਹਾਨ ਜਰਨੈਲ ਕਦੇ ਮੈਦਾਨ ਛੱਡ ਕੇ ਨਹੀਂ ਜਾਂਦੇ ਬਕਵਾਸ ਬੰਦ ਕਰ ਦੱਲਾ,

    • @sukhmaansukhman6977
      @sukhmaansukhman6977 2 месяца назад

      Ryt

    • @jasvindersingh4813
      @jasvindersingh4813 2 месяца назад

      Jarnail Kahda See Oho Giani Jail Singh And Sanjay Gandhi Dee Rakhel See Warat ke Mar Dita Agar Oho Jarnal See Ta Mehta Chowk Shudke Shri Akal Takhat Kio Aya See Soorme Apna Asthan Nahi Shude Mar Ke Apna Tikana Nahi Shud De

  • @kewaljauda
    @kewaljauda 14 дней назад

    Haan je sehi baat hei unko jaldi hi sareer ko chhuthne ke waad jaldi jindhgi mili c

  • @hardyalsinghgrewal1661
    @hardyalsinghgrewal1661 3 месяца назад

    ਜੇ ਇਹ ਅਖਬਾਰ ਕਹਿੰਦਾ ਹੈ ਕਿ ਸੰਤ ਭਿਡਰਾਂ ਵਾਲੇ ਜਿਉਂਦੇ ਹਨ ! ਭਾਈ ਤੂੰ ਕਹਿੰਦਾ ਹੈ ਕਿ ਅਖਬਾਰ ਐਵੇਂ ਤਾਂ ਖਬਰ ਛਾਪ ਨਹੀਂ ਸਕਦਾ ! ਪਰ ਕੀ ਤੂੰ ਅਖਬਾਰਾਂ ਦੀ ਗਰੰਟੀ ਲੈੰਦਾ ਹੈਂ ਕਿ ਉਹ ਬਿਲਕੁਲ ਸੱਚ ਲਿਖਦੇ ਹਨ ? 1950 ਵਿਆਂ ਦੇ ਸੁਰੂ ਵਿੱਚ ਵੀ ਕਾਂਗਰਸ ਸਰਕਾਰ ਨੇ ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ ਸ਼ਹਾਦਤ ਨੂੰ ਲੋਕਾਂ ਵਿੱਚ ਦੁਬਿਧਾ ਵਿੱਚ ਪਾਉਣ ਲਈ ਬੜਾ ਰੌਲਾ ਪੁਆਇਆ ਸੀ ਕਿ ਨੇਤਾ ਜੀ ਜਿਉਂਦੇ ਹਨ, ਉਹ ਸਾਧੂ ਦੇ ਭੇਸ ਵਿੱਚ ਮਿਲੇ ਹਨ।ਪਰ ਕੀਹਨੂੰ ਮਿਲੇ ਕਿੱਥੇ ਮਿਲੇ ਕੋਈ ਪਤਾ ਨਹੀਂ ,ਵਗੈਰਾ- ਵਗੈਰਾ। ਪਰ ਕਿਸੇ ਨੂੰ ਨਹੀਂ ਮਿਲੇ। ਹੁਣ ਤੂੰ ਜਿਹੜੇ ਅਖਬਾਰ ਦੀ ਗੱਲ ਕਰਦਾ ਹੈਂ, ਤੂੰ ਦੱਸ ਕਿ ਅਖਬਾਰ ਦਾ ਕੀ ਨਾਉਂ ਹੈ ? ਕਿੱਥੇ ਛਪਦਾ ਹੈ ? ਕਿਹੜੀ ਤਾਰੀਖ ਨੂੰ ਕਿਹੜੇ ਪੰਨੇ ਉੱਤੇ ਖਬਰ ਲਾਈ ਹੈ ? ਅਤੇ ਕਿਹੜੇ ਪ੍ਰੈੱਸ ਰਿਪੋਰਟਰ ਦੇ ਨਾਂ ਹੇਠ ਛਪੀ ਹੈ ? ਆਪਣੇ ਚੈਨਲ ਉੱਤੇ ਉਸ ਅਖਬਾਰ ਦੀ ਫੋਟੋ ਜ਼ਰੂਰ ਛਾਪਣੀ ! ਸੰਤਾਂ ਦੀ ਲਾਸ਼ ਨੂੰ ਉਹਨਾਂ ਦੇ ਵੱਡੇ ਭਰਾ ਕੈਪਟਨ ਸਾਹਿਬ ਨੇ ਆਪ ਸ਼ਨਾਖ਼ਤ ਕੀਤੀ ਸੀ। ਇਹ ਖਬਰ ਮੈਂ ਆਪ ਉਸ ਵੇਲੇ ਰੇਡੀਓ ਤੋਂ ਸੁਣੀ ਸੀ। ਦੂਜੀ ਗੱਲ ਉਸ ਵੇਲੇ ਦੇ ਅੰਮ੍ਰਿਤਸਰ ਦੇ ਸੀ ਐੱਮ ਓ ਜਿਸ ਨੇ ਸੰਤਾਂ ਦਾ ਪੋਸਟ ਮਾਰਟਮ ਕੀਤਾ ਸੀ ਉਸਦੇ ਭਰਾ ਜੋ ਮੈਨੂੰ ਅੱਜ ਤੋਂ ਵੀਹ ਸਾਲ ਪਹਿਲਾਂ ਅਮਰੀਕਾ ਮਿਲਿਆ ਸੀ ਨੇ ਦੱਸਿਆ ਸੀ ਕਿ ਉਸ ਦੇ ਭਰਾ ਨੇ ਸੰਤਾਂ ਦਾ ਪੋਸਟ ਮਾਰਟਮ ਕੀਤਾ ਸੀ। ਹੁਣ ਤੂੰ ਦੱਸ ਕੀ ਤੇਰੀ ਖਬਰ ਨੂੰ ਮੈਂ ਕਿਸ ਅਧਾਰ ਉੱਤੇ ਸਹੀ ਮਨ ਲਵਾਂ ?? ਸੰਤਾਂ ਦੀ ਸ਼ਹੀਦੀ ਨੂੰ ਮਿੱਟੀ ਵਿੱਚ ਰੋਲਣ ਦੀ ਕੋਸ਼ਿਸ਼ ਨਾ ਕਰ। ਕੋਈ ਚੰਗੀ ਖਬਰ ਛਾਪ। ਸੰਤ ਸ਼ਹੀਦ ਹਨ ! ਉਹ ਕੋਈ ਚੋਰ ਡਾਕੂ ਜਾਂ ਕਾਤਲ ਨਹੀਂ ਸਨ ਜੋ ਸਰਕਾਰ ਤੋਂ ਡਰਦੇ ਲੁਕ ਕੇ ਜਿਉਂ ਰਹੇ ਹਨ ?

  • @jagjitsingh2116
    @jagjitsingh2116 2 месяца назад

    ਸੱਲਿਓ ਕਿਉ ਲੋਕਾਂ ਨੂ ਪਾਗਲ ਬਣਾ ਰਹੇ ਜੇ ਤੁਹਾਡੇ ਪਿਓ ਨੇ ਸ਼ਹੀਦੀ ਦੀ ਅਰਦਾਸ ਕਰੀ ਸੀ ਸੰਤ ਅੱਜ ਵਰਗੇ ਸਰਕਾਰੀ ਸੰਤ ਨਹੀਂ ਸੀ ਜੋ ਭੱਜ ਜਾਂਦੇ ਉਹ ਗੁਰੂ ਦੇ ਪਿਆਰੇ ਸਿੰਘਾ ਵਿੱਚੋ ਇੱਕ ਸੀ

  • @JagjeetKaur-ic4qd
    @JagjeetKaur-ic4qd 3 месяца назад +1


    ❤❤❤❤❤❤❤❤❤

  • @navrajgill245
    @navrajgill245 2 месяца назад

    Jehre amar ho jnde ne o kde mrde ni

  • @jogindersaini7200
    @jogindersaini7200 3 месяца назад

    ਕਿਹੜੀ ਤਰੀਕ ਦੀ ਅਖਬਾਰ ਹੈ ਭਾਈ ਸਾਹਿਬ ਜੀ?
    40 ਸਾਲ ਬਾਅਦ ਕਿਉਂ ਖਬਰ ਦਿੱਤੀ ਇਸ ਅਖਬਾਰ ਨੇ?
    ਮੈਨੂੰ ਤਾਂ ਇਸ ਵਿੱਚ ਕੋਈ ਸ਼ਾਜਿਸ਼ ਲਗਦੀ ਹੈ।
    ਕੋਈ ਸ਼ਰਾਰਤਪੂਰਨ ਖਬਰ ਹੈ।
    ਸਿੱਖ ਕੌਮ ਤੇ ਕੋਈ ਚਾਲ ਹੋ ਸਕਦੀ ਹੈ।

  • @baldevsingh3568
    @baldevsingh3568 3 месяца назад +3

    Fauj ne bhindrawala di dead body di pehchan usde real brother to karwayi c kyon loka nu bewkuf bnaunde ho blue star bhindrawala de Karan hi hoya. Oh chowk Mehta kyon chhadd k golden temple kyon aye sirf sarkar nu doshi kiha janda hai

    • @aishdeepsingh1813
      @aishdeepsingh1813 2 месяца назад

      Kio jhooth boli jana santa de pra ne dsya ki mere toh koi pechan nhi krwai

    • @aishdeepsingh1813
      @aishdeepsingh1813 2 месяца назад

      Tu kehna attack bhindrawale krke hoya murakha sharam krla attack bhindrawale krke nhi sikh kaum nu khtam krn vaste hoya si je kuj nhi pta ta bolya kro

    • @baldevsingh3568
      @baldevsingh3568 2 месяца назад

      @@aishdeepsingh1813 tuhadi Umar da pta nahi me ta sabh khud dekhia hai 1983 vich bhindrawala nu milia v c oh kattar Sikh c par rajneetak nahi c

  • @iqbalsingh250
    @iqbalsingh250 3 месяца назад

    KHALSA KADE MARDA NAHIN ALWAYS LIVE JIS DA APNE GURU JI NAL SACHA PIAR HAI HE IS ALWAYS LIVE ANY WHO S TAKE AMRIT PAN BABA DEEP SINGH AND OTHER LIVE HEM KUNT PARWAT HAI JAHAN FATEH

  • @sukhchainsingh6563
    @sukhchainsingh6563 3 месяца назад +1

    Don't talk rot. Talk sense.

  • @sukh6094
    @sukh6094 2 месяца назад

    ਜੇ ਜਿੰਦਾ ਹੁੰਦਾ ਤਾਂ ਸ਼ੇਰ ਨੇਂ ਲੁਕ ਕੇ ਥੋੜੀ ਰਹਿਣਾ c 🤣🤣🤣🤣ਕਿਉਂ ਮਜਾਕ krde o

  • @rajasrari4587
    @rajasrari4587 2 месяца назад

    ਸੇਰ ਕਦੇ ਘੁਰਣੇ ਨਹੀ ਰਹਿਦੇ ਹਨ

  • @bhaikanhaiyajianimalfounda8012
    @bhaikanhaiyajianimalfounda8012 2 месяца назад

    Akhwar wale vi gumrah karde Pye si te tuc vi kita sida sida nhi bolya janda si sirf like view len de chaker ch sangta di feelings nal na khelo hath jodh ke benti aa

  • @JagtarSingh-bt1wh
    @JagtarSingh-bt1wh 2 месяца назад

    Satna de Omar os time 38 sal de c te 84ch ona te sahajt hoe te 16 sal o te 24 sal ea 16+24+38= 78sal de hon gye ajj de time

  • @user-jm3el7rc1r
    @user-jm3el7rc1r 3 месяца назад +1

    Sanu patta c ke tusi a hi drama karna .kio tusi v ik sadan labhya nai money ikathi karan da.kush ta sharam kro

  • @SarbjitSingh-yg7bs
    @SarbjitSingh-yg7bs 3 месяца назад

    It' s a limit of Foolishness......Je soda pio Zinda hundE ta 78 yrs hunda.....

  • @SardoolsinghKang
    @SardoolsinghKang 3 месяца назад +1

    ਕਿਉਂ ਝੂਠ ਬੋਲਦਾਂ ਏ ਨਾਲੇ ਮੋਦੀ ਕਿਉਂ ਡਰਨਗੇ ਤੇਰੇ ਵਰਗੇ ਸਿਖਾਂ ਨੇ ਸਿਖ ਬਦਨਾਮ ਕਰਦਿਤੇ ਓ ਝੂਠਿਆਂ ਼ਭਿਡਰਾ ਵਾਲੇ ਨੇ ਖਾਲਿਸਤਾਨ ਨੀ ਹਿਮਾਚਲ ਹਰਿਆਣਾ 1960ਵਿਚ ਨੀ 1966ਵਿਚ ਬਣੇ ਨੇ ਤੂੰ ਤਾ ਬਿਲਕੁਲ ਝੂਠਾ ਐ

  • @teraqayar
    @teraqayar 2 месяца назад

    Bai topic de gal kreya kro. Gal nu ghumaya na kro

  • @Punjabimusice_studiobumpy
    @Punjabimusice_studiobumpy 3 месяца назад

    Puri news koi news channel nhi dey reha asli karn hor c
    Aduri news aa aha wali

  • @simrankaur6579
    @simrankaur6579 3 месяца назад +1

    kyu bewkkof bn rahe o yar ine andbhagat ho gye

  • @kulbirkaur6197
    @kulbirkaur6197 2 месяца назад

    sikh singh na dardee na bhaj dee aa.

  • @RajKumar-fe1tv
    @RajKumar-fe1tv 3 месяца назад +1

    ਸਭ ਬਕਵਾਸ ਬਾਜੀ ਹੈ.

  • @ShaktigandhigroupShaktigandhig
    @ShaktigandhigroupShaktigandhig 2 месяца назад

    Tusi kaber Bala na ta majak bana ka rakh tusi hun pike mangne suru kar do hun ta ook Ja sar junda hunda ta luk luk nai randa Baba ji mara dill bich amar Han 🙏🙏🙏

  • @user-zx4vs9ro3m
    @user-zx4vs9ro3m 3 месяца назад +1

    Kyo fudu bna ryt ho sangata nu, sharam kro kuj

  • @jagdevsingh5035
    @jagdevsingh5035 3 месяца назад +2

    Bakwas video

  • @SarbjitSingh-yg7bs
    @SarbjitSingh-yg7bs 3 месяца назад

    Duniya da 🐕 sbh to vdda Jhooth

  • @user-uq9gr9cp2o
    @user-uq9gr9cp2o 3 месяца назад +1

    View de chkar ch fake video

  • @jaggadholimalwaigidha3266
    @jaggadholimalwaigidha3266 2 месяца назад

    ਤੇਰੀ ਗੱਲ ਤਾਂ ਸਵਾਦ ਨਹੀਂ ਬੇਵਕੂਫਾ

  • @DarshanSingh-qq8iu
    @DarshanSingh-qq8iu 2 месяца назад

    ਝੂਠ ਦੀ ਵੀ ਹੱਦ ਹੁੰਦੀ ਹੈ ਇੰਨਾ ਵੱਡਾ ਝੂਠ

  • @dalbir_dhillon11
    @dalbir_dhillon11 2 месяца назад

    ਯਾਰ ਤੂੰ ਪਾ ਗਲਤ ਨਹੀਂ ਇਹ ਝੂਠ ਬੋਲੀ ਜਾਨਾ

  • @IRONMAN_ff.
    @IRONMAN_ff. 3 месяца назад

    1 year old vedio

  • @SarbjitSingh-yg7bs
    @SarbjitSingh-yg7bs 3 месяца назад

    Amrit Pal nu riha kra la......Saala Jhooth di Pand.....🐕🤪🔔😎🌒🫣💋💔👍⚖️💯

  • @sukhpalsingh8792
    @sukhpalsingh8792 3 месяца назад +1

    Tu na gap Marni hati

  • @ShankarSingh-zs2ed
    @ShankarSingh-zs2ed 2 месяца назад

    Storme Singh Lukan wale nhi san.Sarm kro..

  • @vinodbhatia5451
    @vinodbhatia5451 2 месяца назад

    Bekar video

  • @user-rx8il8xz2g
    @user-rx8il8xz2g 2 месяца назад

    jhoot h

  • @jasvindersingh4813
    @jasvindersingh4813 2 месяца назад

    Beadbi Karwan Lyee Veer Ji Bhindarawala Indira Gandhi An Parkash Badal Masand Jimewar Aa Dr Wadhwa Ji Interview Suni Sara kush Saf Saf Kiha Ohna Ne Bhindarawale Parkash Badal Ne Sari Sikh Kom Dee Jawani Da Ghaan Karwa Dita Bhindarawale Dee Apni Family Jihrhi Bhukh nu Gholdi See Auj Arba Pati Bhindarawala Kis Sheh Uper Prohibited Hathiar Lyee Firda See Eh Vee Daso

  • @azaadmehrasab
    @azaadmehrasab 3 месяца назад

    Bhindranwale aaega Koi Is Duniya Mein Hai upar wala Jaanta Sab Hai vah Khalsa rajave ka Khalsa lahra Raat Ka Roop Hai vah Rabindranath ko FIR Roop Mein Apne Roop Mein padhne wale ke roop Mein bhej sakta hai upar wala Peer Baba Koi Nahin Jaanta peeron ko Baroda ka Paisa Kaise aaega battery wala upar wala Bhagwan

  • @user-lc5mb2xw8o
    @user-lc5mb2xw8o 3 месяца назад +3

    Waheguru. Ji

  • @harpreetsingh-kl5qq
    @harpreetsingh-kl5qq 2 месяца назад

    Waheguru ji 🙏🙏🙏🙏🙏

  • @jarnailsingh6505
    @jarnailsingh6505 3 месяца назад +2

    Waheguru ji

  • @KulwinderKaur-yy6mw
    @KulwinderKaur-yy6mw 3 месяца назад +1

    Waheguru ji

  • @balwinderdhillon9353
    @balwinderdhillon9353 3 месяца назад +1

    Waheguru ji

  • @VickramVicky-xy5oy
    @VickramVicky-xy5oy 2 месяца назад

    Waheguru ji