Haal Chaal Puchhi Live - Rajveer Rajaa | Live Show
HTML-код
- Опубликовано: 23 дек 2024
- This is a Live Show Sing, Lyrics and Performed by Rajveer Rajaa
Band and Music Directed by Billu Baba
The hole event Shoot and Directed by Bunty Aroa Films
Contact For Live Show :
Contact For Live Show :
+91 93160 40074 (WhatsApp)
+91 99155 26999
+1 204-952-0476 (Whatsap)
All Copyrights © received by Being King Music
Follow Rajaa on Social Media:
Instagram : / rajveer.rajaa
Facebook : / rajveerrajaa. .
Snap Chat : / rajveer.. .
Haal Chaal Puchhi Kehan Bago Baag ne,
Par Kam Kaar Di Detail Na puchhi,
Jithe khich photo pai oho thaa vekhde,
Tusi krke 50 nal guna vekhde..
Harha badl gye na sanu akheyo koi,
asi kal v si ohu ate ajj v ohi,
Sadi vekh succses chmkare mardi,
pr kini wari hoye pehlan fail na puchhi,
maan nal akhjde aan pinda ale aan..
Rajveer Raja Live, Punjabi Live show, Live Performance, Haal chaal Puchhi Live
Punjabi Song, New Punjabi Song, New Punjabi Song 2023
#newpunjabisong #kheti #pindawale #haryanvisong #punjabisinger #punjabivideo #punjabinews #punjabistatus #haalchaal #haalchaalpuchhi #Newpunjabisinger #punjabilive #liveperformance #viralvideo #viralsong #punjabiviralsong
ਉਰੇਜਿਨਲ ਨਾਲੋ ਤਾ ਲਾਈਵ ਜ਼ਿਆਦਾ ਵਧੀਆ ਲੱਗਾ ਬਹੁਤ ਖੂਬ ਅਨੰਦ ਆ ਗਿਆ
Thanks for supporting
Bai dil di gal kehti tuc
Sai aa y live vadia
Ryttt bro
Hun v ta pishe CD lagi hai 😂😂
Gaana bhut vadia likheya v gaayea v jeunda Reh veere mann nu bhut skoon milda song sun k ❤❤❤❤❤❤❤❤❤❤❤❤
ਬਹੁਤ ਸੋਹਣਾ ਗਾਣਾ ਗਾਇਆ ਬਹੁਤ ਵਾਰ ਸੁਣਿਆ ਮੈ
ਬੁਹਤ ਸੋਹਣਾ ਗਾਣਾ ਗਾਇਆ ਵੀਰ ਨੇ ਮੈਨੂੰ ਬੁਹਤ ਪਸੰਦ ਆ
ਵੱਡੇ ਸੁਪਨੇ ਤਾ ਨਤੀਜੇ ਵੱਡੇ ਆਉਣਗੇ ਰੱਖ ਹੋਸਲਾ ਮੱਲਾ ਤੇਰੇ ਵੀ ਦਿਨ ਆਉਣਗੇ
Thanks for supporting
ਬਹੁਤ ਸੋਹਣਾ ਗੀਤ ਅਤੇ ਸੋਹਣਾ ਗਾਇਆ ਜੀ👍
ਮਾਣ ਨਾਲ ਆਖਦੇ ਆ ਪਿੰਡਾਂ ਆਲੇ ਆ❤❤❤
Thanks for supporting
ਸਿਰਾ ਗੱਲ ਬਾਤ ਆ ਪੂਰੀ । ੳਹ ਅੱਜ-ਕੱਲ ਚੱਲਦਾ ਪਿਆ ਨਾ Just looking like a wow😂😂.
ਕਿਆ ਬਾਤ ਐ ਬਾਈ, ਜੀਅ ਨੀ ਭਰਦਾ ਬਾਈ ਚਾਹੇ 100 ਵਾਰ ਸੁਣ ਲਈਏ, ਬਹੁਤ ਬਹੁਤ ਸੋਹਣਾ, ਗਾਇਆ, ਬੋਲ ਬਹੁਤ ਸੋਹਣੇ ਨੇ ਗਾਣੇ, ਲਵ ਯੂ ❤❤❤🎉🎉🎉 ਬਾਈ ਜੀ ਜੀਓ
Thanks for supporting
ਔਰਜੀਨਲ ਨਾਲੋਂ ਲਾਈਵ ਬਹੁਤ ਸੋਹਣਾ ਗਾਇਆ ਤੇ ਲਿਖਿਆ। ਬਹੁਤ ਸੋਹਣਾ 👍👍
ਗਾਣਾ ਕਿੰਨੀ ਵਾਰ ਸੁਣਿਆ ਹੁਣ ਇਹ ਨਾ ਪੁੱਛੀ😂❤❤
Thanks for supporting
🤣🤣🤣🤣👍👍👍👍
Very good song
😂😂
End song🎵
ਲਗਾਤਾਰ 10 ਬਾਰ ਦੇਖ ਰਹੇ ਆ ❤ ਬਹੁਤ ਵਧੀਆ ਪੰਜਾਬ ਪੰਜਾਬੀ ਪੰਜਾਬੀਅਤ zindabaad ❤❤❤❤❤
Thanks for supporting
Bhut ghaint song main bhut bhar reha aaj kal india but fr ohi life yaad aa jandi song sunn k main vere nl gl krna chona ch kuj second
Sahi gall aa bhai vaar vaar sun rahe aa
Same aa veer g Apna v ahi haal wq😅
😊😊@@BeingKingMusic
ਕਿੰਨੇ ਹਾਸੇ ਗਵਾ ਕੇ, ਅੱਜ ਹਸਾਉਣ ਜੋਗਾ ਹੋ ਗਿਆ ਏ ਨਾ ਪੁੱਛੀ ❤❤
ਬਹੁਤ ਵਧੀਆ ਗੀਤ ਜੀ ਮਨ ਨੂੰ ਸਕੂਨ ਮਿਲਦਾ ਸੁਣ ਕੇ
ਸੁਰ ਤਾਲ end ਲਿਖਿਆ ਐਂਡ ਗਾਇਆ end 🎉
ਬੋਹਤ ਸੋਹਣਾ ਗਾਣਾ ਦੇਖ ਦੇਖ ਮਨ ਨਹੀਂ ਪਰਦਾ ਮੈਂ ਕੱਲ ਦੀ ਪਤਾ ਨਹੀਂ ਕਿੰਨੇ ਬਾਰ ਸੁਣ ਲੈ God bless you veer ji
Thanks for supporting
ਮਾਣ ਨਾਲ ਆਖਦੇ ਆ, ਕਿ ਪਿੰਡਾਂ ਵਾਲੇ ਆ❤❤❤❤❤❤
ਬਹੁਤ ਖੂਬਸੂਰਤ ਗੀਤ ਵੀਰ ਜੀ
ਲਵ ਯੂ ਵੀਰ ਸਾਡੇ ਹੱਕ ਵਿੱਚ ਗਾਉਣ ਲਈ ਰੋਜ਼ ਸੁਣੀਂਦਾ
150 ਵਾਰ ਸੁਣ ਲਿਆ ਮੈ ਇਹ ਗਾਣਾ ਦਿਲ ਈ ਨਹੀ ਭਰ ਰਿਹਾ❤️
ਪੇਂਡੂ ਪੰਜਾਬ ਜ਼ਿੰਦਾਬਾਦ ❤
Thanks for supporting
ਬਹੁਤ ਵਧੀਆ ਵੀਰ,,,
ਰਾਜਵੀਰ ਵੀਰ ਸਹੀ ਕਿਹਾ ਤੁਸੀਂ ਪੰਜਾਬ ਵਰਗੀ ਮੌਜ ਨੀ ਮਿਲਦੀ।
ਪੰਜਾਬ ਦਾ ਬਹੁਤ ਬੁਰਾ ਹਾਲ ਹੋ ਰਿਹਾ 2 ਤੋਂ ਤਿੰਨ ਕਿੱਲੇ ਵਾਲੇ ਵੀ ਪੁਰਖਿਆਂ ਦੀ ਸਭਾਲੀ ਜ਼ਮੀਨ ਵੇਚ ਕੇ ਬਾਹਰ ਚੱਲੇ ਕਨੇਡਾ ਦਾ ਭੂਤ ਸਵਾਰ ਹੋ ਰਿਹਾ
ਬਾਹਰ ਬੱਚੇ ਡਿਪਰੈਸ਼ਨ ਵਿਚ ਹਨ
ਆਉਣ ਵਾਲਾ ਟਾਈਮ ਬਹੁਤ ਮਾੜਾ ਹੋਵੇਗਾ
ਦਾਦੀ ਦਾਦਾ ਤਰਸਦੇ ਮਰ ਜਾਣਗੇ ਪੋਤੇ ਪੋਤੀਆਂ ਨੂੰ
Thanks for supporting
ਵਾਹਿਗੁਰੂ ਜੀ ਚੜਦੀ ਕਲਾ ਵਿਚ ਰੱਖਣ ਜੀ ਵੀਰੇ ਊ
Man nal akhade 🎉🎉🎉🎉❤❤❤❤ ਪਿੰਡਾ ਆਲੇ 🎉🎉🎉🎉🎉🎉❤❤❤❤❤❤❤❤❤❤🎉🎉🎉❤❤❤❤🎉🎉🎉❤❤❤❤❤
ਸਤਿ ਸ੍ਰੀ ਅਕਾਲ ਵੀਰੇ ਵੀਰੇ ਫਿਰ ਸਾਰੇ ਗਾਣੇ ਬੂੜੇ ਸੋਹਣੇ ਨੇ ਜਿੰਨਾ ਸੋਹਣਾ ਤੂੰ ਆਪ ਖਾਣਾ ਉਹਨੇ ਸੋਹਣੇ ਤੇਰੇ ਗਾਣੇ ਨੇ ਤੇ ਮੇਰਾ ਵੀਰ ਇਸੇ ਤਰ੍ਹਾਂ ਹੀ ਗਾਣੇ ਸੋ ਗਾਉਂਦਾ ਰਹੀ ਬੜੇ ਸੋਹਣੇ ਤੇਰੇ ਗਾਣੇ ਲੱਗਦੇ ਨੇ ਮਨ ਨੂੰ ਸ਼ਾਂਤੀ ਮਿਲ ਜਾਂਦੀ ਹੈ ਪਰਮਾਤਮਾ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਹੋਰ ਤਰੱਕੀਆਂ ਕਰੇ ਹੋਰ ਗੰਦ ਬੰਦ ਨਾ ਗਾਈ ਇਸੇ ਤਰ੍ਹਾਂ ਸੋਹਣੇ ਵਧੀਆ ਗਾਣੇ ਗਾਏ
Thanks for supporting
ਅੱਜ ਵੀ ਸੀ ਓਹੀ
ਤੇ ਕੱਲ ਵੀ ਓਹੀ
ਮੁਬਾਰਕਾਂ 1M views ❤🎉
ਆਹ ਹੁੰਦੀ ਗਾਇਕੀ ਲਾਈਵ ਵੀ ਕਿੰਨਾ ਸੋਹਣਾ ਗਾਇਆ ਬਾਈ ਨੇ ਜਿਉਂਦਾ ਰਹਿ ਬਾਈ👌👌
Thanks for supporting
ਮਾਣ ਨਾਲ ਆਖਦੇ ਆ ਪਿੰਡਾ ਆਲੇ ਆ ❤
Thanks for supporting
💯💯❤
ਜਿਉਂਦਾ ਰਹਿ ਬਈ ਬਹੁਤ ਸੋਨਾ ਗਇਆ ਗੀਤ
Yaar ajj sune song tuhade bai bhut Vadiya yaar ❤on repeat Chal rahe u s a
Heart touching...roj bi na ginti sundaan...kyaa baat aa
ਇਥੋਂ ਤੇ ਪੰਜਾਬ ਦਾ ਕੀ ਮੇਲ ਨਾਂ ਪੁੱਛੀੰ😊
Swaad aagyea schi, shi gl kini var suneya eh na pushi🎉❤❤❤. . .
Bhoot Sohna song ik nava kuj krn di hemat hundi a kuj karn a lief vich
ਰਾਜੇ ਬਾਈ ਜੇ ਪੈਰੀ ਕੁਗਰੂ ਪਤਾ ਕੇ ਬਾਬਿਆਂ ਵਾਂਗੂੰ ਨਚਦਾ ਵਿਡੀਉ ਹੋਰ ਘੈਂਟ ਹੋਣੀ ਸੀ
Ruhh khush krti veer ji.. waheguru ji chardikla ch rakhae hamesha ji
Thanks for supporting
Masterpiece a bro
Sachi njara a gya sun ke
Jeonda reh bai
Eh avaz menu dede rajveer😂😂,bahut vadia gaya veere ghato ghat 20 vaar sun leya maza aa gya
Thanks for supporting
Sirrrrraaaaa live aaa broo aatt hi kra di
ਬਹੁਤ ਵਾਰ ਸੁਣ ਲਿਆ ਗਾਣਾ❤❤❤
Sirrraa aa phla ale nalo v ❤❤
Ajj Vi Gana dil nu chhuda yer ❤
God bless you dearBetta ji . 4:28
Gane de naal naal tuhade bhagra steps v kill krde aa
Siraaaaaaa krva ditaa Bai jiiii 😊😊😊😊🤗🤗🤗🤗🤗🤗🤗🤗🤗🤗🤗🤗🤗🥰🥰🥰❤️❤️❤️❤️❤️❤️❤️super 🥰ghatttttt
Kya baat a kya baat a bht sona live gaaea vr jini vaar suno oni vaar rooh kush hundi 🎉🎉🎉🎉
ਸਿਰਾ ਗੱਲਬਾਤ ਹੈ ਵੀਰ ਤੇਰੇ ਬੋਲਾ ਵਿਚ
Bhut hi vadia song and lyrics ❤❤ hands off
All the best bro
Bhut vdia sir
Waheguru ji bhut traki kre tuhadi
Thanks for supporting
Bhut sohna song onni shoni awaz kya baat aa jine vaar Marzi suno lokki jande aa asi pinda wale aa love you Rajveer Rajaa ji bhut sohna song waheguru ji khushiyan bhakshe thonu love you ❤❤❤❤ahha hundi Punjabi wali gal siraa love you jo veer Punjab chad ke bahar gye ne ahha song jarur dakhya je Rajaa bai da
thanks veer 🙏..Khush Raho
ਬੁਹਤ ਸੋਹਣਾ ਗੀਤ ਆ
ਬੱਲੇ ਜੱਟਾ ❤❤❤
Bht zyada hosla milta zindgi min kch lafz sun k .insan mzbot bn jata😊
ਮਾਣ ਨਾਲ ਆਖਦੇ ਹਾਂ ਪਿੰਡਾਂ ਆਲੇ ਆ❤❤❤❤
Thanks for supporting
Sachi veere rooh khush ho gayi end galbaat aa ❤
End gall baat bai rooh khush hogi❤
Bahut vdia gaya veer ❤❤❤reality of life
Thanks for supporting
Kay bat ha very good song 🎵 veer ji bar bar song sonke dil kush ho Yada 🎉🎉🎉❤❤❤
Thanks for supporting
Waheguru ji tuhanu lambiya jindi de ji
Bhut sona song
Bahut shona song a vir ji ik bar main daily sundia
Gaint brother waheguru chardikala bakshe vde 22 nu 🙏🏻💞
Thanks for supporting
Raja ver junda reh tera geet man nu chu gya love u❤raja
Live ch jayda swad lya ditta bai ji ❤❤❤
Love you bro ਤੈਨੂੰ ❤❤❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉❤❤❤❤❤❤🎉🎉🎉🎉❤❤❤❤❤🎉🎉🎉❤❤❤❤❤
Rooh khush ho gyi veer ji
🎉🎉🎉🎉🎉❤❤❤
ਬਹੁਤ ਵਧੀਆ ਸ਼ਬਦ 💯💯💯💯💯
Morning to sun reha veerg g song de time nal calculate kar leo🎉🎉🎉🎉🎉🎉🎉🎉🎉❤❤❤❤❤❤❤❤❤❤❤❤
Ajj kinne salan baad live gyaki suni nhi music te gayab hi ho gya c zindagi chon
❤bhut nyc song veer ji 🥰 love u
Waaaahhh yrr dil khush hogya❤sun kk
pta ta h a live aa
But lgda ni yrr❤❤❤❤❤❤❤
Thanks for supporting
Bhutt shona voice ❤❤❤❤😊😊😊 najara agyia sun ka 👑👑👑😘😘😘🥰🥰
Nyc song Kint sira a Att end ❤ ❤❤❤❤❤
Man nall akhde a pinda ala a❤
Y yr sera krta ❤️❤️❤️❤️❤️
ਬਾਗੋ ਬਾਗ ਹਾਲ ਚਾਲ ❤❤
Thanks for supporting
Waaah oe bai.....❤❤❤❤
Jio bhra jio🙏
Thanks for supporting
Live de vich tci ghait bai ❤❤❤❤❤
ਬਹੁਤ ਬਹੁਤ ਸੋਹਣਾ ਗੀਤ ਆ ਬਾਈ ❤❤❤❤
Thanks for supporting
Bht ghaint brother 👌
Gana kini var suniya eh na pushi ❤😅😅
Bhout sohna live original nalo sira
Thanks for supporting
ਸਿਰਾ ਲਾਈਵ ਸ਼ੋ ਬੱਬੂ ਮਾਨ ਤੋਂ ਬਾਅਦ ਪਹਿਲੀ ਵਾਰ ਲੱਗਿਆ ਕਿ ਕੋਈ ਲਾਈਵ CD ਵਾਂਗ ਗਾ ਰਿਹਾ ❤
Boht Vdeya song hai bhai ❤❤❤❤
Bahot baar sonya ❤
Swaad lyata yaar, live aala jyada sirra lgeya duje nalo
Sirrra Mera brah pehle Wale nalo ah hun jada vadiya tarike nal Gaya pehle vi sohna c par hun ta sirrrrra hi hoya Piya very Nice yar ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
Thanks for supporting
@@BeingKingMusic 👍👍🙏
Hr roj jdo g karda dekhde a boht sohna gaana a boht e sohni voice a❤❤❤❤❤❤dil nu lagyaa song
ਅੰਨਦ ਆ ਗਿਆ
Ma Sha Allah masterpiece performance ❤❤❤❤❤❤❤❤❤❤❤
Thanks for supporting
Bhut ghaint song aa bro god bless you 🎉🎉😊
Thanks for supporting
bhut good live gya same music vla
Eda da live nahi dekhya kadi v after Song release Same vocal tone like Recording no need auto tuner 😊❤
Thanks for supporting
ਬਾਈ ਜੀ ਸੁਆਦ ਲਿਆਤਾ
Thanks for supporting
Bro you r too underated
But one of the best singer
Teri avaj vadi vadiaa ik tera dance vda vadiaa hamesha Waheguru tnu aye khus rakhe ❤❤
Thanks for supporting
Proud to be a Punjabi....love from Lahnda Punjab
Thanks for supporting
Bai bhut vari sun lya song bhut souna Sydney bath k bhut swaad ounda sun daa❤❤❤❤❤❤
Thanks for supporting
Bhut Ghaint song siraa la ta ❤❤❤
Bhai tusi bhut Sona song likhya aww end sira ❤❤❤😊😊
Thanks for supporting
Life 32 saal ho gti bt je kdi kisi da shw kaint lgiya is bai daaa ...veerw kaint hai tu joiunda reh ...frm patiala...bs reply kr di koi je kr skda
thanks Rohit veer.. Khush Raho...