Record check krli SUKHI da LEATHER te.....COSCO naalo vadh kuttda.. . Je nahi pta ta dss dinda....ehne CRICKET LEATHER CRICKET to hi shuru kiti a ....aiwe hwa ch teer ni maari de....vaise tu dss aap kinniya k centuriya maariya ne.....😂🤣
Rohit chandigarh nu jide marji nal khida do Lether vich 144 run 49 ball best aaa 29 ball (101) 34 ball (110) 38 ball (108) 30 ball (105) Casco ch ta gal he wakhri aaaa Boln to pehle ap shoch leya kro pehle kinia centuries mari aaaaa
ਜ਼ਿਲ੍ਹਾ ਨਵਾਂਸ਼ਹਿਰ ਤੇ ਦੁਆਬੇ ਵਿੱਚ ਰਹਿੰਦਾ ਏ
ਸੁੱਖੀ ਉਹਦਾ ਨਾਮ ਕੋਈ ਝੋਟੇ ਕੁੱਟ ਕਹਿੰਦਾ ਏ
ਵੱਡੇ ਕਰਦਾ ਸ਼ਿਕਾਰ ਓ ਸ਼ਿਕਾਰੀ ਸਿਰੇ ਦਾ
ਜੱਟ ਅੇਵੇਂ ਤਾਂ ਨੀ ਫੈਨ ਉਹ ਖਿਡਾਰੀ ਸਿਰੇ ਦਾ
ਹਰ ਪਿੰਡ ਸ਼ਹਿਰ ਤੇ ਕਲੱਬ ਜਿਹਨੂੰ ਰਹਿੰਦਾ ਟੋਲਦਾ
ਮੁੰਡਾ ਕਹਿੰਦੇ ਘੱਟ ਬੱਲਾ ਵੱਧ ਬੋਲਦਾ
ਜਿੱਥੇ ਵੀ ਉਹ ਜਾਂਦਾ ਪੂਰਾ ਮੇਲਾ ਲੁੱਟ ਦਾ
ਐਵੇਂ ਤਾਂ ਨੀ ਫੈਨ ਥਾਂਦੀ ਝੋਟੇ ਕੁੱਟ ਦਾ
ਕੱਲਾ ਹੀ ਕਹਿੰਦੇ ਮੈਚ ਨੂੰ ਘੁਮਾਈ ਜਾਂਦਾ ਏ
ਗੇਮ ਉੱਤੇ ਗੇਮ ਮੁੰਡਾ ਪਾਈ ਜਾਂਦਾ ਏ
ਵਿੱਚ ਦੇਖ ਕੇ ਮੈਦਾਨ ਜਿਹਦਾ ਖੂਨ ਖੋਲਦਾ
ਮੁੰਡਾ ਕਹਿੰਦੇ ਘੱਟ ਬੱਲਾ ਵੱਧ ਬੋਲਦਾ
ਵੱਡੇ ਵੈਲੀਆਂ ਦੇ ਮੁੰਡਾ ਕੰਡੇ ਕੱਡੀ ਜਾਂਦਾ ਏ
ਸਿਰੇ ਦੇ ਬਾਲਰਾਂ ਨੂੰ ਚਰੀ ਵਾਂਗ ਵੱਡੀ ਜਾਂਦਾ ਏ
ਬੇਟਿੰਗ ਦੇ ਨਾਲ ਨਾਲ ਸਿਰਾ ਬਾਲ ਸੁੱਟੀ ਜਾਂਦਾ ਏ
ਲੋਕੀ ਕਰਦੇ ਆ ਗੱਲਾਂ ਝੋਟੇ ਕੁੱਟ ਕੁੱਟੀ ਜਾਂਦਾ ਏ
ਪਾਉਂਦਾ ਏ ਧਮਾਲ ਜਿਵੇਂ ਡਗਾ ਢੋਲ ਦਾ
ਮੁੰਡਾ ਕਹਿੰਦੇ ਘੱਟ ਬੱਲਾ ਵੱਧ ਬੋਲਦਾ
ਜਦੌਂ ਚਿੱਟੇ ਦਾ ਸੀ ਦੌਰ ਨਸ਼ਾ ਵੱਡ ਵੱਡ ਖਾਂਦਾ ਸੀ
ਨਸ਼ੇ ਕੋਲੋਂ ਦੂਰ ਝੋਟੇ ਕੁੱਟ ਗਰਾਂਉਡਾ ਚ ਜੋਰ ਲਾਈ ਜਾਂਦਾ ਸੀ
ਫਰਕ ਨਾ ਕੋਈ ਪਿੱਚਾਂ ਕੱਚੀਆਂ ਜਾਂ ਪੱਕੀਆਂ
ਤਾਂ ਹੀ ਲਿਖਦਾ ਏ ਮਾਹਲਾਂ ਵਾਲਾ ਗੱਲਾਂ ਸੱਚੀਆਂ
ਫੁਕਰੀ ਤਾਂ ਇੱਥੇ ਹਰ ਕੋਈ ਮਾਰ ਦਾ
ਪਤਾ ਲੱਗਦਾ ਮੈਦਾਨਾਂ ਵਿੱਚ ਜ਼ੋਰ ਦਾ
ਮੁੰਡਾ ਕਹਿੰਦੇ ਘੱਟ ਬੱਲਾ ਵੱਧ ਬੋਲਦਾ
Attt likhiya bhai
Cri
Cricket 8887
Sirra veer apa fan aa tuhadi likhai de
ok
Match bhut jiydaaaaaa sirrrraaaa Blacky Good Bowling
Malwa 11
1Talwinder(bat)(c)
2,Dr bathinda(all rounder)
3.Karnveer mahesri(wk)(bat) (vs)
4.Harman dhoori(bat)
5.kappa(bat)
6.Chilly firozpur(all rounder)
7.kala bhairoopa(narine jalabaad)(all rounder)
8.gagan kaleke(bowler)
9.ashu kothepoone(bowler)
10.laaly barnala(bowler)
11.Blacky(bowler)
Sahbu kithe gya
Sukhi kamam Pb32 wala Jatt Doabia 💯✅
Sirrra bro ❤❤❤❤❤❤❤ sosan 🤗🤗🤗🤗🤗🤗 talwinder
Video sahmne toh bnaya kro veero te saf
Doabe waleya di bowling takdi aa👌👌👌
Best mach a
Very good
Baki sab taan thik aa bt edaan Di commentery kabaddi Ch vdhiya lgdi aa cricket Ch ni
Sukhi paji Atttttt kar ti pb 32 sukhi kamam
Wha sade pinda da shainty
Kalla saap sirra 🤟
❤
Magr ghre bebe bhti a onu love u
Comtria wala kon ha gardaspur wala
ਪਤਾ ਤਾਂ ਲੈਦਰ ਤੇ ਲਗਦਾ .... ੲਿਹਨਾਂ ਨੂੰ ਦਿਸਦੀ ਨੀ ਲੈਦਰ ਵਾਲੀ
Sahi a bai mai khedya ena nal dono balls nal i know the difference 😉
Record check krli SUKHI da LEATHER te.....COSCO naalo vadh kuttda.. .
Je nahi pta ta dss dinda....ehne CRICKET LEATHER CRICKET to hi shuru kiti a ....aiwe hwa ch teer ni maari de....vaise tu dss aap kinniya k centuriya maariya ne.....😂🤣
ਪੁੱਤ ਕੋਸਕੋ ਹੋਵੇ ਬੇਸ਼ੱਕ ਹੋਵੇ ਲੈਦਰ
ਕਦੇ ਮੈਦਾਨ ਵਿੱਚ ਆ ਕੇ ਵੇਖ ਲਵੀਂ
ਕਿੱਦਾਂ ਕਰਦਾ ਏ ਬਾਲਰਾਂ ਦੇ ਚੇਂਜ਼ ਵੈਦਰ
Rohit chandigarh nu jide marji nal khida do
Lether vich 144 run 49 ball best aaa
29 ball (101)
34 ball (110)
38 ball (108)
30 ball (105)
Casco ch ta gal he wakhri aaaa
Boln to pehle ap shoch leya kro pehle kinia centuries mari aaaaa
Leather te hi pata lagda hai, baki mani chadik te nika ghall kalan leather de bahut takde player hai
5 over da match B's ek koi match 15 15 over ta hone chide c
Good
Cosco Cricket ka sabse Takda Mach
Att pra 👌👌👌
Sira
🙏🏻🙏🏻🙏🏻
Bai shenti dhabba kidr khelda aa
S.B.S Club Doaba Vich
Malwa lose because bad captain perform
❤️❤️
How
Yrr mohali gruah cup ch fudu live a tuhada ruk da jada chla kat
Hello
Doctor kithe aa
Comentry taan cricket wali kr lavo kabbadi wali kri jane o haaaahaaaa
Camara ta side kr lende
5 over da macth kehra hunda kuse log
Comentry wale pump bht marde bowler nu fe agla phli te sixer mar jnda 😁😁😁😁✌
Runrate ta sahi rakho per bowl 😂💪🏻
pb 32 alee
Blekey jvc
Commentry ala kehra fuddu aa...game de vich gaane chitte aale gai jnde ne blonda pta n kehra eda dia nu
blacky 👌👌👌
Mavi blacki ta e fan a
@@youtubeakash541 jashan
@@youtubeakash541 jashan
PB 07 DOABA
Kannu nai Aya c
Amber jeonwala
Sabu
sawad
Blacky sirrra aaa
Asi jitge doabe ale
And then
Sukhi Ta Fer Sukhi aa
att doaba sukhi great
Comntree Wala pgl h dikha
#Sukhi bolte
attt
Commerntry
Commentry bht irritation create krdi h yr
Senty siraaa 🥰🥰🥰
Senty ja shainty c bro hadiawad wala ?
@@chairman1246 shanty c veer dhaba wala rajasthan state ton
Boll feka jb chup rha kr
Mindi att karonda poori
Commentary🤬🤬👎👎