ਖਤਮ ਹੀ ਕਰ ਦਿਓ ਹੁਣ ਕੋਈ ਕਸਰ ਨਾ ਰਹਿ ਜਾਵੇ । Akali Dal in By-poll । THE KHALAS TV

Поделиться
HTML-код
  • Опубликовано: 23 окт 2024

Комментарии • 8

  • @gurnamsingh8058
    @gurnamsingh8058 18 часов назад +6

    ਇਹ ਵੀ ਇਕ ਗਿਣੀ ਮਿਣੀ ਗਲਬਾਤ ਲਗਦੀ ਹੈ ਕਿਉਂਕੇ ਅਕਾਲੀਦਲ ਬਾਦਲ ਦੀ ਹਾਰ ਤਾਂ ਛੱਡੋ ਸਗੋਂ ਜਮਾਨਤਾਂ ਵੀ ਨਹੀਂ ਸੀ ਬਚਣੀਆਂ, ਚਲੋ ਇਨਾਂ ਦੀ ਇਜਤ ਰਹਿ ਗਈ ਦੂਸਰਾ ਇਹ ਵੀ ਕਹਿਣਗੇ ਕੇ ਅਕਾਲਤਖਤ ਸਾਹਿਬ ਦਾ ਹੁਕਮ ਮੰਨਿਆਂ,ਤੀਸਰਾ ਮਨਪ੍ਰੀਤ ਬਾਦਲ ਦੀਆਂ ਵੋਟਾਂ ਜਿੱਤ ਦੇ ਨੇੜੇ ਪਹੁੰਚ ਜਾਣਗੀਆਂ।

  • @TarlochanSingh-w7g
    @TarlochanSingh-w7g 18 часов назад +2

    ਜਥੇਦਾਰ ਸਾਹਿਬ ਜੀ ਨੋ ਬਹੁਤ ਵਧੀਆ ਫੈਸਲਾ ਦਿੱਤਾ। ਸਾਨੂੰ ਸਿੰਘ ਸਾਹਿਬ ਦਾ ਧੰਨਵਾਦ ਕਰਨਾ ਚਾਹੀਦਾ।

    • @baljindersingh2607
      @baljindersingh2607 17 часов назад

      ਮਿਲੀ ਭੁਗਤ ਲੱਗਦੀ ਕਿਉਕਿ ਬਾਦਲ ਦਲ ਨੇ ਜਿਤਣਾ ਨਹੀਂ ਏਸ ਲਈ ਉਸਨੂੰ ਏਹ ਡਰਾਮਾ ਲੱਗਦਾ!

  • @MalkitDhillon-z1c
    @MalkitDhillon-z1c 17 часов назад

    ਔਣ਼

  • @DAVINDERSINGH-mo9bd
    @DAVINDERSINGH-mo9bd 18 часов назад

    Why no decision by singh sahib till now?

  • @gillsaab_7270
    @gillsaab_7270 18 часов назад

    Majithye de raah khula ho gya