ਜੋਗਿੰਦਰ ਉਗਰਾਹਾਂ ਨੂੰ ਵੱਡਾ ਝਟਕਾ, ਜਥੇਬੰਦੀ ਦੇ ਕਿਸਾਨ ਛੱਡਗੇ ਸਾਥ, ਫੜਿਆ ਡੱਲੇਵਾਲ ਦਾ ਹੱਥ, ਕਰਤੀ ਸਪੋੇਟ!

Поделиться
HTML-код
  • Опубликовано: 22 янв 2025

Комментарии • 127

  • @NajarSingh144
    @NajarSingh144 17 дней назад +52

    ਬਾਈ ਜੀ ਬਹੁਤ ਬਹੁਤ ਧੰਨਵਾਦ ਦਿਆਲ ਪੁਰਾ ਮਾਨਸਾ ਵਾਲਿਓਂ ਹੋਰ ਵੀ ਕਿਸਾਨ ਭਰਾਵਾਂ ਨੂੰ ਬੇਨਤੀ ਹੈ ਕਿ ਸਰਦਾਰ ਜਗਜੀਤ ਸਿੰਘ ਡੱਲੇਵਾਲ ਦੀ ਸਪੋਟ ਕਰੋਂ

  • @nirmalsinghsidhu3098
    @nirmalsinghsidhu3098 17 дней назад +53

    ਲੋਕਾਂ ਨੂੰ ਚਾਹੀਦਾ ਹੈ ਕਿ ਉਗਰਾਹਾਂ ਦਾ ਸਾਥ ਛੱਡ ਕੇ ਡੱਲੇਵਾਲ ਦਾ ਸਾਥ ਦੇਣਾ ਚਾਹੀਦਾ ਹੈ

  • @gurdeepsandhu9305
    @gurdeepsandhu9305 17 дней назад +27

    ਬਹੁਤ ਬਹੁਤ ਧੰਨਵਾਦ ਜੀ ਪਿੰਡ ਦਿਆਲਪੁਰਾ ਵਾਲਿਆਂ ਦਾ

  • @jorasingh7063
    @jorasingh7063 16 дней назад +30

    ਸਹੀ ਰਜਤਾ ਫੜਿਆ ਵੀਰ ਜੀ ਧੰਤਵਾਦ ਜੀ ਬਾਪੂ ਡਲੇਵਾਲ ਜੀ ਤੇ ਵਾਹਿਗੁਰੂ ਵਾਹਿਗੁਰੂ ਮੇਹਰ ਕਰੇ

  • @ekamsidhu2944
    @ekamsidhu2944 16 дней назад +30

    ਬਹੁਤ ਵਧੀਆ ਕੀਤਾ ਚਵਲ ਦਾ ਸਾਥ ਛੱਡ ਕੇ

  • @pubgmobilelive1032
    @pubgmobilelive1032 16 дней назад +20

    ਬੁਹਤ ਵਧੀਆ ਜੀ

  • @ManjinderRiar
    @ManjinderRiar 15 дней назад +2

    ਬਹੁਤ ਵਧੀਆ ਕੀਤਾ ਜੀ

  • @Hayerfarming
    @Hayerfarming 16 дней назад +15

    ਸਾਡੇ ਲੋਕ ਸਿਆਣੇ ਨੇ ।

  • @RajinderKaur-bq1fm
    @RajinderKaur-bq1fm 16 дней назад +19

    ਬਾਕੀ ਸਾਥੀ ਆ ਨੂੰ ਵੀ ਲਿਆਓ❤🙏🏼

  • @giansingh9874
    @giansingh9874 17 дней назад +27

    ਇਹ ਅਣਖੀਲੇ ਜਮੀਰਾ ਵਾਲੇ ਲੋਕ ਜਿਹੜੇ ਆਪ ਮੁਹਾਰੇ ਤੁਰ ਪਏ ਹਨ ਡੱਲੇਵਾਲ ਸਾਹਿਬ ਦੇ ਮੋਰਚੇ ਲਈ ।

  • @harwindersingh4551
    @harwindersingh4551 16 дней назад +8

    ਕਿਸਾਨ ਜਵਾਨ ਮਜ਼ਦੂਰ ਛੋਟੇ ਦੁਕਾਨਦਾਰ ਏਕਤਾ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ
    ਭਾਰਤ ਸਰਕਾਰ ਕਿਸਾਨਾਂ ਦੇ ਖੂਨ ਦੀ ਪਿਆਸੀ ਹੈ ਜੀ

  • @gurnams265
    @gurnams265 17 дней назад +38

    , ਇਹ ਕੀਤੀ ਮਰਦਾਂ ਵਾਲੀ ਗੱਲ

  • @jaskaranbrar1697
    @jaskaranbrar1697 16 дней назад +4

    ਬਹੁਤ ਬਹੁਤ ਧੰਨਵਾਦ ਵੀਰੋਂ ਜ਼ਮੀਰਾਂ ਤਾਂ ਜਾਗੀਆਂ ਜੀ

  • @harwinder-b1p
    @harwinder-b1p 16 дней назад +17

    ਚੰਗੀ ਗੱਲ ਲੋਕ ਸਮਝ ਗਏ ਟਾਈਮ ਨਾਲ ਗਦਾਰ ਲੀਡਰਾ ਨੂੰ ਉਗਰਾਹਾ ਰੁਲਦੂ ਰਾਜੇਵਾਲ ਚੜੂਨੀ ਸਭ ਗਦਾਰ ਨੇ ਇੱਕ ਬਰਦਾ ਕਿਸਾਨਾ ਲਈ ਜਾਨ ਦੀ ਬਾਜੀ ਲਾ ਕੇ ਬੈਠਾ ਟੋਹਾਣਾ ਵਿੱਚ ਇਕੱਠ ਕਰਨ ਤੋ ਸਪਸਟ ਹੀ ਪਤਾ ਲੱਗ ਗਿਆ ਬਾਕੀ ਚਮਚੇ ਐਵੇ ਪੱਖ ਪੂਰ ਰਹੇ ਨੇ ਡੱਲੇਵਾਲ ਸਾਹਿਬ ਜਿੰਦਾਬਾਦ

  • @BHAGWANSINGH-lo5of
    @BHAGWANSINGH-lo5of 16 дней назад +1

    Very good 👍, ਕਿਸਾਨ ਏਕਤਾ ‌ਜਿੰਦਾਬਾਦ, ਸਿਰੜੀ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਜ਼ਿੰਦਾਬਾਦ

  • @modernagricu3006
    @modernagricu3006 16 дней назад +6

    ਬਹੁਤ ਵਧੀਆ ਕੀਤਾ ਮੈਂ ਤਾਂ ਕਹਿਣਾ ਉਹਨਾਂ ਜਥੇਬੰਦੀਆਂ ਦੇ ਸਾਰੇ ਕਿਸਾਨਾਂ ਨੂੰ ਸਾਥ sad ਕੇ ਏਥੇ ਆਉਣਾ ਚਾਹੀਦਾ ਨਾਲੇ ਪਤਾ ਲੱਗ ਜੇ ਵਡੇ ਲੀਡਰਾਂ ਨੂੰ ਲੋਕ ਵਡੇ ਹੁੰਦੇ ਆ ਕੇ ਉਹ

  • @GurjeetSingh-cj6pm
    @GurjeetSingh-cj6pm 16 дней назад +1

    ਬਹੁਤ ਵਧੀਆ ਗੱਲਾਂ ਵੀਰ ਜੀ ਆਸੀ ਵੀ ਜੋਗਿੰਦਰ ਊਗਰ੍ਰਹਾ ਦੇ ਨਾਲ ਸੀ ਹੁਣ ਨਹੀਂ ਪਿੰਡ ਤੱਲੇ ਮੈਂ ਪ੍ਰਦਾਨ ਸੀ ਜੱਥੇਬੰਦੀ ਦਾ ਡੱਲੇਵਾਲ ਸਾਹਿਬ ਜੀ ਜ਼ਿੰਦਾਬਾਦ ਹੈ

  • @kuldeepsinghkamboj5741
    @kuldeepsinghkamboj5741 16 дней назад

    ਕਿਸਾਨ ਡੱਲੇਵਾਲ ਜ਼ਿੰਦਾਬਾਦ ❤❤🚜🚜🚜🚜💪💪

  • @lakhwinderkaur3765
    @lakhwinderkaur3765 15 дней назад

    ਵਾਹਿਗੁਰੂ ਜੀ ਡੱਲੇ ਵਾਲ ਸਤਿਗੁਰੂ ਮੇਹਰ ਦਾ ਹੱਥ ਰਖੌ ਜੀ

  • @rajasidhu4712
    @rajasidhu4712 16 дней назад +1

    ਬਹੁਤ ਬਹੁਤ ਧੰਨਵਾਦ ਲੋਕਾਂ ਦੇ

  • @satwantsingh5398
    @satwantsingh5398 14 дней назад

    ਬਹੁਤ ਵਧੀਆ ਕੀਤਾ ਬਾਈ ਜੀ।ਟਾਈਮ ਨਾਲ ਜਥੇਬੰਦੀ ਬਦਲ ਲਈ

  • @satgurkotra2543
    @satgurkotra2543 16 дней назад +4

    ਕਾਮਰੇਡ ਲਾਣਾ ਮੁਰਦਾਬਾਦ

  • @mandeepaujla9393
    @mandeepaujla9393 17 дней назад +9

    Thanwad bai da

  • @gurbajmander7987
    @gurbajmander7987 16 дней назад +6

    ਅਸੀਂ ਵੀ ਸਾਡੇ ਹਰਿਆਣੇ ਦੀ , ਭਾਰਤੀ ਕਿਸਾਨ ਯੂਨੀਅਨ ਪਗੜੀ ਸੰਭਾਲ ਜੱਟਾ, ਵਿਕਾਊ ਕਾਮਰੇਡ ਨੂੰ ਛੱਡ ਕੇ ਭਾਰਤੀ ਕਿਸਾਨ ਯੂਨੀਅਨ,ਖੇਤੀ ਬਚਾਓ, ਵਿਚ ਸ਼ਾਮਿਲ ਹੋ ਗਏ ਹਾਂ ਖੇਤੀ ਬਚਾਓ ਸੰਘਰਸ਼ ਸਮਿਤੀ ਡੱਲੇਵਾਲ ਸਾਬ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੈ

    • @parmjeetsinghparmjeetsran7720
      @parmjeetsinghparmjeetsran7720 15 дней назад

      ਪੰਜਾਬ ਵਿੱਚ ਖਨੌਰੀ ਤੇ ਸ਼ੰਭੂ ਬਾਰਡਰ ਤੇ ਮੋਰਚਾ ਲੱਗਿਆ ਹੈ ਅਤੇ ਹਰਿਆਣੇ ਵਿੱਚ ਅਯਾਲਕੀ ਪਿੰਡ ਨੇੜੇ ਪਸ਼ੂ ਮੰਡੀ ਪਿਛਲੇ 11ਮਹੀਨੇ ਤੋਂ ਧਰਨਾ ਜਾਰੀ ਹੈ

    • @gurbajmander7987
      @gurbajmander7987 13 дней назад

      @parmjeetsinghparmjeetsran7720 ,ਅਯਾਲਕੀ ਮੇਰੇ ਪਿੰਡ ਤੋਂ 22 ਕਿਲੋਮੀਟਰ ਦੂਰ ਹੈ,ਪਰ ਜਾਂਦੇ ਆਉਂਦੇ ਬਹੁਤ ਹਾਂ, ਅਯਾਲਕੀ ਫ਼ਤਿਹਾਬਾਦ ਦੇ ਬਿਲਕੁਲ ਨੇੜੇ ਹੈ

  • @sewakaklia9998
    @sewakaklia9998 16 дней назад

    ਧੰਨਵਾਦ ਵੀਰਾ ਦਾ

  • @JasbirSingh-nz1mu
    @JasbirSingh-nz1mu 17 дней назад +7

    Waheguru ji 🙏

  • @ArpanVirk-w6q
    @ArpanVirk-w6q 16 дней назад +4

    Wahgur ji 🙏

  • @Hayerfarming
    @Hayerfarming 16 дней назад +4

    Good 👍

  • @manpreetsingh-ne2du
    @manpreetsingh-ne2du 16 дней назад +4

    Bhut wadya bai ji

  • @SantpuraTV
    @SantpuraTV 16 дней назад

    ਬਹੁਤ ਵਧੀਆ ਕੀਤਾ ਬਾਈ ਜੀ ਤੁਸੀਂ ਆਏ

  • @GurmeetSandhu-yg9ll
    @GurmeetSandhu-yg9ll 16 дней назад +1

    ਬਹੁਤ ਵਧੀਆ ਫੈਸਲਾ ਲਿਆ ਬਾਈ ਜੀ ਤੁਸੀਂ😊

  • @fatehUppal-tz6cs
    @fatehUppal-tz6cs 16 дней назад +4

    Very good jaata

  • @harwindersingh7264
    @harwindersingh7264 15 дней назад

    ਉਗਰਾਹਾ ਦਾ ਸਾਥ ਛੱਡ ਕੇ ਡੱਲੇਵਾਲ ਸਾਹਿਬ ਦਾ ਸਾਥ ਦਿਓ🙏

  • @AmanGill-gx2dz
    @AmanGill-gx2dz 16 дней назад +2

    Thanks g

  • @atmaram3241
    @atmaram3241 15 дней назад

    ਜੋਗਿੰਦਰ ਸਿੰਘ। ਉਗਰਾਹ। ਜਿਦਾਬਾਦ ਜਿਦਾਬਾਦ

  • @baljinderchahal-fe3cj
    @baljinderchahal-fe3cj 16 дней назад +2

    Waheguru ji

  • @Harmanpreet-ml2jl
    @Harmanpreet-ml2jl 16 дней назад +3

    Very good 22g

  • @HarnishKaurKandhola
    @HarnishKaurKandhola 16 дней назад +4

    Right

  • @balrajsingh1894
    @balrajsingh1894 9 дней назад

    ❤ ਆਓ ਕਿਸਾਨ ਮਜ਼ਦੂਰ ਦੁਕਾਨਦਾਰ ਮੁਲਾਜ਼ਮ ਟਰੱਕ ਅਪਰੇਟਰ ਸਮੂਹ ਸੰਸਥਾਵਾਂ ਕਮੇਟੀਆਂ ਐਸੋਸੀਏਸ਼ਨ ਆਦਿ ਜੋ ਕਿਸੇ ਵੀ ਕਿਸਮ ਦੀ ਨੌਕਰੀਪੇਸ਼ਾ ਹੋ ਪਿਛਲੇ 50 ਦਿਨਾਂ ਤੋਂ ਖਨੌਰੀ ਬਾਰਡਰ ਤੇ ਲੱਗੇ ਕਿਸਾਨ ਅੰਦੋਲਨ 2 ਦਿੱਲੀ ਚਲੋ ਵਿਚ ਮਰਨ ਵਰਤ ਤੇ ਬੈਠੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਸਾਹਿਬ ਜੀ ਦਾ ਸਾਥ ਦੇਈਏ ਤਾਂ ਕਿ ਕਿਸਾਨੀ ਜਵਾਨੀ ਨੂੰ ਬਚਾ ਸਕੀਏ ਪ੍ਰਮਾਤਮਾ ਸਰਦਾਰ ਜਗਜੀਤ ਸਿੰਘ ਡੱਲੇਵਾਲ ਸਾਹਿਬ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਤੰਦਰੁਸਤੀ ਅਤੇ ਲੰਬੀ ਉਮਰ ਬਖਸ਼ੇ ਸਾਡੀ ਦਿਲੋਂ ਇਹੀ ਅਰਦਾਸ ਹੈ ਵਾਹਿਗੁਰੂ ਜੀਉ ❤

  • @dladhar-cf9dh
    @dladhar-cf9dh 16 дней назад

    ਓਹੋ ਕਿਸਾਨ ਲੀਡਰ ਤਾਂ ਕਿਸਾਨਾਂ ਤੇ ਵੀ ਰਾਜਨੀਤੀ ਕਰ ਰਹੇ ਆ ਜੀ , ਉਗਰਾਹਾਂ ਰਾਜੇਵਲ
    ਚੜੂਨੀ, ਰੁਲਦਾ
    ਏਨਾ ਸੱਭ ਨੇ ਕਿਸਾਨਾਂ ਨੂੰ ਰੋਲ਼ ਦੇਣਾ

  • @NirwailSingh-z9p
    @NirwailSingh-z9p 16 дней назад

    Very good Bai ji thanks Bai ji tohade

  • @AshokKumar-f1d8u
    @AshokKumar-f1d8u 17 дней назад +6

    Ab toh Jaggo Kissano. Cut. Uograhan. Extra. Dalllaewal is great top KURBAN Truthfully Leader

  • @JaskaranSingh-wy1ek
    @JaskaranSingh-wy1ek 16 дней назад +1

    ਸਰਮ ਕਰ ਲਿਆ ਕਰੋ ਇਲਜ਼ਾਮ ਲਗੋਣੇ ਕੰਮ ਰਿਹਾ ਗਿਆ

  • @dhaliwaldhaliwal4885
    @dhaliwaldhaliwal4885 16 дней назад

    varry good👍

  • @s.k.haridas6726
    @s.k.haridas6726 16 дней назад

    ਸਾਰੇ ਸੀ ਐਮ ਬਨਣਾ ਚਾਹੁੰਦੇ ਨੇ

  • @parmeshkumar1405
    @parmeshkumar1405 16 дней назад +2

    Sport Dalewal jee, good work jee

  • @amarsekhon8027
    @amarsekhon8027 15 дней назад

    ❤❤❤❤🙏🙏🙏🙏👌👌👌

  • @sahibsingh4519
    @sahibsingh4519 15 дней назад

    Kissan ekta jindabad jindabad jindabad jindabad jindabad jindabad

  • @MadanGopal-vl5ud
    @MadanGopal-vl5ud 16 дней назад +2

    Sahi fasila kita bai

  • @hardialsingh302
    @hardialsingh302 17 дней назад +2

    ❤❤

  • @GurdeepSingh-qv3yt
    @GurdeepSingh-qv3yt 15 дней назад

    ਦਿੱਲੀ ਡਲੇ ਵਾਲ ਨੇ ਕਿਹਾ ਸੀ ਵੀ ਲਿਖਤੀ ਲੈ ਲਵੋ

  • @RanjnaMall-ry1qi
    @RanjnaMall-ry1qi 16 дней назад

    🙏🙏🙏🙏🙏

  • @hardeepsarao5491
    @hardeepsarao5491 16 дней назад

    Good ji 👍🏽

  • @HarryJumper-r7g
    @HarryJumper-r7g 16 дней назад +4

    Bai g thoanu salam a Tucci theek rasta chuneya

  • @JasbirSingh-ig7uw
    @JasbirSingh-ig7uw 16 дней назад

    Very good veero

  • @sewakaklia9998
    @sewakaklia9998 16 дней назад

  • @sahibsingh4519
    @sahibsingh4519 15 дней назад

    Jai Jawan jai kisaan

  • @Gursewaksohi123
    @Gursewaksohi123 17 дней назад +7

    ਉਗਹਾਰਾਂ ਉਗਹਾਰਾਂ ਹਰ ਟਾਇਮ ਉਗਹਾਰਾਂ ਮੈਨੂੰ ਲੱਗਦਾ ਨੀਦ ਨੀ ਆਉਦੀ ਇਹਨਾ ਨੂੰ

    • @FatehSingh-ow3xs
      @FatehSingh-ow3xs 16 дней назад +1

      ਜਿਨਾ ਨੇ ਕੁਛ ਕਰਨਾ ਹੋਵੇ ਉਹਨਾ ਨੂੰ ਨੀਂਦਾ ਕਿਥੇ

  • @AmandeepKaur-eh5tt
    @AmandeepKaur-eh5tt 16 дней назад

    Varry good 👍

  • @hargagandeepsidhu4921
    @hargagandeepsidhu4921 16 дней назад

    ਇਹ ਦੱਲੇ ਪੈਸੇ ਖਾਣੇ ਭੁਖੜ ਲੀਡਰ ਕਿਵੇ
    ਅਗਵਾਈ ਕਰਣ ਉਦਰ ਪੈਸੇ ਖਵਾਉਣ ਵਾਲਿਆਂ ਦੇ ਸਾਮਣੇ ਕਿਵੇ ਲੜਨ ਗੇ

  • @GhumanDairy
    @GhumanDairy 16 дней назад

    Good

  • @mohansinghwarval87
    @mohansinghwarval87 16 дней назад

    ਵੀਰੋ ਮੈਂ ਤਾਂ ਘਰ ਬੈਠ ਕੇ ਕੂਮੈਂਟ ਕਰ ਰਿਹਾ ਹਾਂ ਕਿਓ ਕਿ, ਮੇਰਾ 'ਪੱਟ' ਟੁੱਟਿਆ ਹੈ ਇਸ ਲਈ ਧਰਨੇ ਵਿੱਚ ਨਹੀ ਆ ਸਕਦਾ

  • @RavinderSingh-v1p3x
    @RavinderSingh-v1p3x 16 дней назад

    Kesan Ekta jendabad

  • @bikramjeetsingh5286
    @bikramjeetsingh5286 16 дней назад

    ਹਰ ਇੱਕ ਜੱਥੇਬੰਦੀ ਵਿੱਚ ਕੁੱਝ ਕੁਉ ਦੋਗਲੇ ਕਿਰਦਾਰਾਂ ਵਾਲੇ ਲੋਕ ਹੁੰਦੇ ਨੇ

  • @jagtarsinghmaan6924
    @jagtarsinghmaan6924 16 дней назад +2

    Good veer

  • @harpalkaursandhu4250
    @harpalkaursandhu4250 16 дней назад +2

    ਫਿਸਲੂ ਲੋਕ ਕੈਮਰੇ ਅੱਗੇ ਆ ਕੇ ਕਿਸੇ ਵਾਰੇ ਕੁੱਝ ਵੀ ਬੋਲ ਦੇਦੇ ….ਸਭ ਨੰਬਰ ਬਣਾਉਣ ਮੈਂ ਮੈਂ ਨੇ ਮਾਰਿਆ ਅਣਖ ਨਹੀ

    • @kisantv7230
      @kisantv7230 16 дней назад

      ਸ਼ੁਕਰ ਕਰੋ ਕਿ ਫਿਸਲੂ ਹਨ! ਜਿੰਨ੍ਹਾਂ ਨੂੰ ਛੱਡ ਕੇ ਆਏ ਹਨ, ਓਹਨਾਂ ਵਾਂਗੂੰ ਵਿਕਾਊ ਜਾਂ ਮਰੀਆਂ ਜਮੀਰਾਂ ਵਾਲੇ ਤਾਂ ਨਹੀਂ ਨਾ ?

  • @ALLYT18
    @ALLYT18 16 дней назад

    Bhout vadhia kita veer ji Der ahi Darust ahi hai.

  • @suki70
    @suki70 16 дней назад +1

    S , B

  • @viewdeep100
    @viewdeep100 16 дней назад

    Very good...Support Dallewal g

  • @paramjitsingh3691
    @paramjitsingh3691 16 дней назад

    Very good ji

  • @Jagtarsingh-rx6gk
    @Jagtarsingh-rx6gk 16 дней назад

    Very Good Veer Ji,Dhalewal Da Sath Deo

  • @kuldeepkumarvlogs7197
    @kuldeepkumarvlogs7197 16 дней назад

    Modi ji jindabad

  • @GurdeepSingh-qv3yt
    @GurdeepSingh-qv3yt 15 дней назад

    ਵੀਰ ਅਸੀਂ ਵੀ ਛੱਡਤਾ ਰਾਜੇ ਵਾਲ ਠੱਗ

  • @gurbeantsinghmaan2762
    @gurbeantsinghmaan2762 17 дней назад +4

    Ughraha gadaar a Punjab da

  • @jaspreetkaur1097
    @jaspreetkaur1097 16 дней назад +1

    Support kisan.Dallewal Saab da saath deo eh kisana nu kuch dela denge. Bhut waddi kurbani de rahe ne.

  • @ਫੈਨਭਗਤਸਿੰਘਦਾ
    @ਫੈਨਭਗਤਸਿੰਘਦਾ 16 дней назад +2

    ਆਪਣੇ ਘਰ ਨੂੰ ਅੱਗ ਲਾਉਣ ਤੋਂ ਬਆਦ ਰੋਲਾ ਪਾ ਦਿਤਾ ਹਾਏ ਮੇਰੇ ਘਰ ਨੂੰ ਅੱਗ ਲੱਗ ਗਈ ਜੇ ਗਵਾਂਡੀ ਅੱਗ ਬਝਾਉਣ ਲਈ ਆਏ , ਤਾਂ ਕਹਿੰਦੇ ਤੁਸੀ ਜਾਓ ਤੁਸੀ ਤਾਂ ਸਾਡੇ ਘਰ ਨੂੰ ਅੱਗ ਲੱਗੀ ਦੇਖਣ ਆਏ ਹੋ , ਅਸੀਂ ਆਪਣੇ ਘਰ ਨੂੰ ਲੱਗੀ ਅੱਗ ਆਪ ਬੁਝਾ ਲਵਾਗੇਂ ,

  • @Raj.kaur21321
    @Raj.kaur21321 16 дней назад

    Ladai ugraha nal aa ja center nal!

  • @Gursewaksohi123
    @Gursewaksohi123 17 дней назад +3

    SKM JINDABAAD

  • @gurbeantsinghmaan2762
    @gurbeantsinghmaan2762 17 дней назад +2

    Cira la dita y ne

  • @darshansidhu7026
    @darshansidhu7026 16 дней назад +1

    Ughraha ruldu rajawal gudar

  • @kindheart0172
    @kindheart0172 16 дней назад

    Jad ohh chor aa rupee kha gye tusi ohna nu bhandi jande ho fer tusi bar bar koe ohna nu call kar reho ho,, fer tusi v ohna warge he oh ik duse ware sab kuj pata,,😂😂😅😅

  • @surinderpalsingh2855
    @surinderpalsingh2855 17 дней назад +2

    Kisan bharavo Ugraha beiman te choprya gala krn wala leader a ..Dallewal ne apni jindgi da te la to ..

  • @Samarlife-wq9fz
    @Samarlife-wq9fz 16 дней назад

    Bikou ne 32jathbandya vico 30Beiman ho gyia

  • @balkarbrar4018
    @balkarbrar4018 17 дней назад +1

    Ya fer bejo bhukh hartal te

  • @KuldeepSingh-yx3wx
    @KuldeepSingh-yx3wx 16 дней назад

    Ugrahan saab ta vota da baikat karda oh ta vote be n ponde 20 30 jan nal kuj n hunda ugrahan nu

  • @JagindarKaur
    @JagindarKaur 16 дней назад

    Sare bhra hunkari. leadrran tha sath chado

  • @AjitSingh-el4gf
    @AjitSingh-el4gf 16 дней назад +1

    Bikau, Lalchi,kursy.

  • @KakaSingh-n3p
    @KakaSingh-n3p 16 дней назад

    Teribhen def.. Kon uthke ayadelleus. Dellewal se chmcho. Ugrahan jindabad

  • @gurmitkaur9052
    @gurmitkaur9052 16 дней назад

    😂😂

  • @KuldeepSingh-yx3wx
    @KuldeepSingh-yx3wx 16 дней назад

    Tu pasie de k aya c

  • @HarpreetSingh-rc2cg
    @HarpreetSingh-rc2cg 17 дней назад

    Bay g Loka nu samjana Pina rajewal jugainder ogarha relduo tiniket chudani ane de arba rupae laye hoye ne khide mhuo gall sarkara nal gall Karan ge Loko samj Jo camared kodtume he rahien ge bay deep Sidhu khinda hunda SI ane Loka ne gadhar khea SE Bapu Jagjit dalhewal saha susha banda Jo Loka li maran te bitha nahi koi lider marda ne dalhewal asli marda he lider oh hounda Jo Loka li maran di jurat rakhda hoye satnam sre wheguru g

  • @balkarbrar4018
    @balkarbrar4018 17 дней назад +1

    Eh badnam krda ugrahan nu

    • @ਸੱਤਾਦਿਆਲਪੁਰਾ
      @ਸੱਤਾਦਿਆਲਪੁਰਾ 16 дней назад

      ਇਹ ਗੁਰਮੇਲ ਸਿੰਘ ਦਿਆਲਪੁਰਾ ਹੈ ਮੇਰਾ ਚਾਚਾ ਜੀ ਨੇ ਪਿੰਡ ਪਤਾ ਕਰਿਓ ਆ ਸੰਘਰਸ਼ੀ ਪ੍ਰੀਵਾਰ ਵਾਰੇ ਸਾਰੀਆਂ ਪੰਜਾਬ ਦੇ ਹਿੱਤਾਂ ਲਈ ਲੜੀਆਂ ਗਈਆਂ ਲਹਿਰਾਂ ਵਿਚ ਮੋਢੀ ਭੂਮਿਕਾ ਨਿਭਾਈ ਆਉਂਦੇ ਆ ਰਹੇ ਨੇ

  • @RanjeetSingh-lh6nm
    @RanjeetSingh-lh6nm 17 дней назад +2

    ਇਹ ਕੰਮ ਪਹਿਲਾਂ ਮੋਰਚਾ ਲਾਉਣ ਵੇਲੇ ਵੀ ਪਖੰਡ ਕੀਤਾ ਸੀ ਪੰਧੇਰ ਐਂਡ ਡੱਲੇਵਾਲ ਕੰਪਨੀ ਨੇ ਪਰ ਨਾਟਕ ਤੇ ਝੂਠੀ ਤਸੱਲੀ ਬਿਨਾਂ ਕੁੱਝ ਨੀ, ਉਗਰਾਹਾਂ ਵਾਲੇ ਭਾਰਤ ਮਾਲਾ ਤੇ ਗੈਸ ਪਾਇਪ ਮਸਲੇ ਤੇ ਹਰ ਰੋਜ਼ ਪੰਜਾਬ ਭਰ ਵਿੱਚ ਲੜ ਰਹੇ ਆ ਲੋਕਾਂ ਨੂੰ ਪਤਾ ਲੋਕਾਂ ਲਈ ਕੋਣ ਲੜ ਰਿਹਾ,ਇਹ ਭਾਈ ਸਾਹਿਬ 11 ਮਹੀਨੇ ਹੋ ਗਏ ਸੜਕ ਰੋਕੀ ਨੂੰ ਰੋਟੀਆਂ ਤੋੜੀ ਗਏ ਇਥੇ ਬੈਠੇ ਜਦੋਂ ਲੋਕਾਂ ਲਈ ਲੜਨਾ ਸੀ ਝੋਨਾ ਵੇਚਣ ਲਈ,11ਮਹੀਨੇ ਬਾਅਦ ਜਦੋਂ ਪਤਾ ਲੱਗਿਆ ਵੀ ਮੋਰਚਾ ਫੇਲ ਹੋ ਗਿਆ ਫਿਰ ਨਿਰਾਸ਼ ਹੋ ਕਿ ਭੁੱਖ ਹੜਤਾਲ ਕਰਲੀ ਲੋਕ ਦੇ ਸਵਾਲਾਂ ਤੋਂ ਬਚਣ ਲਈ

    • @kukasonu4468
      @kukasonu4468 17 дней назад +5

      ਝੋਨਾ ਵੇਚਣ ਵੇਲੇ ਸਰਦਾਰ ਵੀ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਸਭਤੋਂ ਪਹਿਲਾਂ ਮੰਡੀਆਂ ਵਿੱਚ ਗਏ ਸਨ ਤੇ ਕਿਸਾਨਾਂ ਨਾਲ ਖੜੇ ਸਨ ਬਥੇਰੀਆਂ ਵੀਡੀਓ ਹਨ ਉਹ ਦੇਖ ਲਵੀਂ ਤੇ ਬਾਅਦ ਵਿਚ ਸਾਰੇ ਹੀ ਤੁਰ ਪਏ ਸਨ ਕਿ ਕਿਸਾਨਾਂ ਨੂੰ ਕੀ ਕਹਾਂਗੇ 👍 ਲੜਦੇ ਕਿਵੇਂ ਹੋ ਤੁਸੀਂ ਲੋਕਾਂ ਨੂੰ ਸਭ ਪਤਾ ਹੈ ਪਰ ਸਮਾਂ ਸੰਭਾਲੋ ਬਾਅਦ ਵਿੱਚ ਪਛਤਾਵਾ ਰਹਿ ਜਾਣਾ

    • @HarwinderSingh90912
      @HarwinderSingh90912 16 дней назад +3

      o veer tuve camreda da topa tere comment to jkeen ho gia sarm kar lo

    • @BaljitKaur-hz2jy
      @BaljitKaur-hz2jy 16 дней назад

      ਘਰਾਂ ਵਿੱਚ ਸੌਣ ਵਾਲੀਆਂ ਜਥੇਬੰਦੀਆਂ ਭੰਦੇਰ ਹੋਣਾ ਨੂੰ ਗਲਤ ਬੋਲ ਰਹੀਆਂ ਕਿਸਾਨ ਮਜਦੂਰ ਸੰਘਰਸ਼ ਕਮੇਟੀ ਜਿੰਦਾਬਾਦ ਡਰਦੇ ਮਾਰੇ ਬਾਹਰ ਨਹੀਂ ਆ ਰਹੇ

    • @BaljitKaur-hz2jy
      @BaljitKaur-hz2jy 16 дней назад

      ਵੀਰੇ ਡੱਲੇਵਾਲ ਤੇ ਪੰਧੇਰ ਵਰਗਾ ਲੀਡਰ ਨਹੀਂ ਲੱਭਣਾ ਕਿਸਾਨ ਯੂਨੀਅਨ ਵਿੱਚ ਦੋਨੇ ਇਮਾਨਦਾਰ ਹਨ ਘਰਾਂ ਵਿੱਚੋਂ ਨਿਕਲੇ ਹਨ ਕਿਸਾਨਾਂ ਲਈ ਬਾਕੀ ਜਥੇਬੰਦੀਆਂ ਘਰਾਂ ਵਿੱਚ ਸੁੱਤੀਆਂ ਹਨ ਸੰਯੁਕਤ ਮੋਰਚੇ ਵਾਲੀਆਂ

    • @RanjeetSingh-lh6nm
      @RanjeetSingh-lh6nm 16 дней назад

      ਜਾਣਦਾ ਭਰਾਵੋਂ ਸਭ ਨਾਲ ਜਾਂਦਾ ਰਹਿਨਾ ਮੈਂ ਕਿਸੇ ਦੀ ਭੇਡ ਨੀ ਵੀ ਐਵੇਂ ਕਿਸੇ ਦੀ ਚਮਚਾਗਿਰੀ ਕਰੀ ਜਾਉ,ਪਰ ਜੋ ਸਚਾਈ ਉਹ ਹੈ ਕਾਮਰੇਡ ਮਾੜੇ ਆ ਫਿਰ ਭਰਾਵੋਂ ਉਗਰਾਹਾਂ ਉਗਰਾਹਾਂ ਉਗਰਾਹਾਂ ਕਿਉ ਕਰੀ ਜਾਨੇ ਓ ਇਸ ਤੋਂ ਮੈਂ ਹਿਸਾਬ ਲਾਇਆ ਯਾਰ ਦਮ ਆ ਬੰਦੇ ਵਿੱਚ, ਬਾਕੀ ਯਾਰ ਮੋਰਚਾ ਤੁਸੀਂ ਸਰਕਾਰ ਖ਼ਿਲਾਫ਼ ਲਾਇਆ ਕਿ ਕਾਮਰੇਡਾ ਖਿਲਾਫ ਇਹ ਗੱਲ ਵੀ ਲੋਕ ਸਮਝਦੇ ਆ ਮੂਰਖ ਨੀ ਵੀਰੇ

  • @HardeepSinghCheema-p1n
    @HardeepSinghCheema-p1n 14 дней назад

    Sahi keta gadara tha sath nahi dena chaida bai

  • @GurwinderSingh-pz1on
    @GurwinderSingh-pz1on 16 дней назад

    Dallewal sahi banda Ugraha galat banda

  • @kulbirkang8558
    @kulbirkang8558 16 дней назад

    daialpur.maansaa.waloo.veary.nice

  • @majorsinghsingh1334
    @majorsinghsingh1334 16 дней назад +1

    ❤❤

  • @hardeepsarao5491
    @hardeepsarao5491 16 дней назад

    Waheguru ji 🙏🏻

  • @JaspreetKaur-f9m
    @JaspreetKaur-f9m 16 дней назад

    Good 👍

  • @AffectionateBirchForest-oj6eb
    @AffectionateBirchForest-oj6eb 16 дней назад

    Very good