ਸਾਡੇ ਦੁੱਖ ਰੋਗ ਚਿੰਤਾਵਾਂ ਕਲ ਕਲੇਸ਼ ਕਿਵੇਂ ਦੂਰ ਹੋਣਗੇ | Sant Baba Darshan Singh Ji Tapoban Dhakki Sahib

Поделиться
HTML-код
  • Опубликовано: 14 янв 2025

Комментарии • 220

  • @Ranjeetkaur13978
    @Ranjeetkaur13978 2 месяца назад +1

    Dhan guru nanak dev ji waheguruJi waheguruJi 🙏🙏💜❤

  • @karmjeetkaur4940
    @karmjeetkaur4940 3 года назад +1

    ਮਹਾਪੁਰਖਾਂ ਨੇ ਸੱਚ ਫੁਰਮਾਇਆ ਜੀ ਇਹ ਮਨ ਔਗੁਣਾਂ ਨਾਲ ਭਰਿਆ ਪਿਆ ਤਾਹੀਓਂ ਅਸੀਂ ਦੁਖੀ ਹਾਂ ਗੁਰੂ ਦੀ ਸੰਗਤ ਬੇਨਤੀਆਂ ਕਰ ਕੇ ਹੀ ਮਨ ਨਿਰਮਲ ਹੋ ਸਕਦਾ।
    ਮੇਰੇ ਰਾਮ ਇਹ ਨੀਚ ਕਰਮ ਹਰਿ ਮੇਰੇ ॥
    ਗੁਣਵੰਤਾ ਹਰਿ ਹਰਿ ਦਇਆਲੁ ਕਰਿ ਕਿਰਪਾ ਬਖਸਿ ਅਵਗਣ ਸਭਿ ਮੇਰੇ ॥੧॥ ਰਹਾਉ ॥

  • @brownmundeipl3012
    @brownmundeipl3012 3 года назад +1

    Dhan Dhan sant Baba Darshan singh ji dhakki sahib wale maharaj ji Baba ji Tussi Dhan ho ji

  • @ramansidhu2092
    @ramansidhu2092 3 года назад +2

    ਮਹਾਪੁਰਸ਼ਾਂ ਦੇ ਅਮੋਲਕ ਬਚਨ ਸਾਡੇ ਮਨ ਨੂੰ ਸ਼ਾਂਤੀ ਦਿੰਦੇ ਹਨ ਤੇ ਸੁੱਖੀ ਤੇ ਸ਼ਾਂਤੀ ਨਾਲ ਰਹਿਣ ਦਾ ਮਾਰਗ ਦਿਖਾਉਂਦੇ ਹਨ। ਪੂਰਨ ਮਹਾਪੁਰਸ਼ਾਂ ਦੀ ਸੰਗਤ ਕਰਕੇ ਜੀਵਨ ਬਦਲ ਜਾਂਦੇ ਹਨ। ਸੇਵਾ ਸਿਮਰਨ ਨਾਲ ਜੋੜ ਕੇ ਤਾਰਨ ਵਾਲੇ ਧੰਨ ਮਹਾਪੁਰਸ਼ ਜਿਨ੍ਹਾਂ ਦੀ ਧੰਨ ਕਮਾਈ ਹੈ।

  • @parmikaur7227
    @parmikaur7227 2 года назад +2

    , ,,,, ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ,

  • @pardeepkhattra1563
    @pardeepkhattra1563 3 года назад +1

    ਸਤਿਵਚਨ ਜੀ ਬਾਬਾ ਜੀਆਂ ਦੇ………।
    ਧੰਨ ਨੇ ਸੰਤ ਖਾਲਸਾ ਜੀ,ਜਿੰਨ੍ਹਾਂ ਦਾ ਉਪਦੇਸ਼ ਨਿਰੋਲ ਗੁਰਮਤਿ ਦਾ ਉਪਦੇਸ਼ ਹੈ ਜੀ ਜੋ ਹਮੇਸ਼ਾਂ ਹੀ ਇਹੀ ਉਪਦੇਸ਼ ਕਰਦੇ ਜਨ ਕਿ ਸੱਚਾ ਸੁੱਖ ਸਤਿਗੁਰ ਦੀ ਸ਼ਰਣ ਵਿੱਚ ਹੈ ਜੀ। ਸਤਿਗੁਰ ਦੇ ਚਰਨੀ ਲੱਗ ਕੇ, ਗੁਰੂ ਵਾਲੇ ਬਣ ਕੇ ਸੇਵਾ ਸਿਮਰਨ ਕਰਕੇ ਆਪਣੇ ਮਨੁੱਖਾਂ ਜਨਮ ਨੂੰ ਸਫਲਾ ਕਰੋ ਜਿਸਦੇ ਕੀਤਿਆਂ ਸੱਚੀ ਸਾਂਤੀ ਮਿਲਦੀ ਹੈ ਜੀ। ਸਤਿਗੁਰ ਦੀ ਸ਼ਰਣ ਤੋ ਬਿੰਨਾਂ ਸੰਸਾਰ ਦੁਖੀ ਹੈ ਅਸਲ ਵਿੱਚ ਸੱਚਾ ਸੁੱਖ ਸਤਿਗੁਰ ਦੀ ਸ਼ਰਣ ਵਿੱਚ ਹੀ ਹੈ ਜੀ। ਗੁਰਬਾਣੀ ਦਾ ਫੁਰਮਾਨ ਹੈ:ਜੋ ਸਤਿਗੁਰ ਸਰਣਿ ਸੰਗਤਿ ਨਹੀ ਆਏ ਧ੍ਰਿਗੁ ਜੀਵੇ ਧ੍ਰਿਗੁ ਜੀਵਾਸਿ ॥੩॥
    ਧਿਰਕਾਰ ਹੈ ਉਹਨਾਂ ਦਾ ਜੀਵਨ ਜੋ ਸਤਿਗੁਰ ਦੀ ਸ਼ਰਣ ਵਿੱਚ ਨਹੀਂ ਆਉਂਦੇ । ਗੁਰਬਾਣੀ ਦਾ ਫੁਰਮਾਨ ਹੈ;ਸੁਖੁ ਨਾਹੀ ਰੇ ਹਰਿ ਭਗਤਿ ਬਿਨਾ ॥
    ਜੀਤਿ ਜਨਮੁ ਇਹੁ ਰਤਨੁ ਅਮੋਲਕੁ ਸਾਧ ਸੰਗਤਿ ਜਪਿ ਇਕ ਖਿਨਾ ॥੧॥ ਰਹਾਉ ॥

  • @karamjeetkaur8376
    @karamjeetkaur8376 2 года назад +1

    ਹੇ ਮੇਰੇ ਸਤਿਗੁਰੂ ਜੀ ਮੇਰੇ ਤੇ ਮੇਹਰ ਕਰੌ ਜੀੳ ਸਤਿਨਾਮ ਸੀ੍ ਵਹਿਗੁਰੂੂ ਵਹਿਗੁਰੂੂ ਵਹਿਗੁਰੂੂ ਵਹਿਗੁਰੂੂ ਵਹਿਗੁਰੂੂ ਵਹਿਗੁਰੂੂ ਵਹਿਗੁਰੂੂ ਜੀ🙏🙏🙏🙏🙏🙏🙏🙏

  • @theworldofeverything7010
    @theworldofeverything7010 3 года назад +1

    ਸੁੱਖ ਸਤਿਗੁਰ ਸਰਣੀ ਐ ਮਨਾਂ ਓਏ ਹੋਰ ਕਿਤੇ ਸੁੱਖ ਨਾਹੀ🙏🙏

  • @rajinderkaursarao7214
    @rajinderkaursarao7214 3 года назад +1

    ਸਾਧੂਆਂ ਦੀ ਸੰਗਤ ਕਰਕੇ ਸਾਰੇ ਦੁੱਖਾਂਕਲੇਸ਼ਾਂ ਦਾ ਨਾਸ ਹੋ ਜਾਂਦਾ ਹੈ

  • @gurtejsinghkhalsa6428
    @gurtejsinghkhalsa6428 3 года назад +1

    ੲਿਸ ਜਗਤ ਜਲੰਦੇ ਨੂੰ ਕੇਵਲ ਗੁਰੂ ਦੀ ਬਾਣੀ,ਗੁਰੂ ਦਾ ਨਾਮ ਹੀ ਬਚਾ ਸਕਦਾ ਹੈ।ਗੁਰਬਾਣੀ ਹੀ ੲਿਸ ਜੱਗ ਲੲੀ ਚਾਨਣ ਹੈ,ਪੂਰੇ ਗੁਰੂ ਤੋਂ ਬਿਨ੍ਹਾਂ ਹਨੇਰਾ ਹੀ ਹਨੇਰਾ ਹੈ।ਗੁਰੂ ਨਾਨਕ ਦੀ ਬਾਣੀ ਕੇਵਲ ਸਾਡੇ ਤਨ ਦੇ ਹੀ ਨਹੀਂ ਬਲਕਿ ਸਾਡੇ ਮਨ ਦੇ ਰੋਗਾਂ ਨੂੰ ਕੱਟਦੀ ਹੈ,ਸਾਡੇ ਦੁੱਖਾਂ ਦਾ ਨਾਸ ਕਰਕੇ ਸਾਨੂੰ ਸਦੀਵੀਂ ਸੁੱਖ ਅਤੇ ਸ਼ਾਂਤੀ ਪਰਦਾਨ ਕਰਦੀ ਪਰੰਤੂ ੲਿਹ ਸਾਰੀ ਜੀਵਨ ਜਿੳੁਣ ਦੀ ਅਸਲ ਜਾਂਚ ਅੈਸੇ ਪੂਰਨ ਸਾਧੂਅਾਂ ਦੀ ਸੰਗਤ ਚ ਹੀ ਪਰਾਪਤ ਹੁੰਦੀ ਹੈ ਜਿਹਨਾਂ ਨੇ ਖੁਦ ਗੁਰਬਾਣੀ ਦਾ ਅੱਖਰ ਅੱਖਰ ਅਾਪਣੇ ਜੀਵਨ ਵਿੱਚ ਕਮਾੲਿਅਾ ਹੋੲਿਅਾ ਹੈ।

  • @nawabceify
    @nawabceify 11 месяцев назад +1

    ਧੰਨ ਧੰਨ ਬਾਬਾ ਜੀ ਤਪੋਬਨ ਵਾਲੇ ਫੱਕੀ ਸਾਹਿਬ ਵਾਲੇ ਗੁਰਦੇਵ ਜੀ ਧੰਨ ਗੁਰੂ ਨਾਨਕ ਦੇਵ ਜੀ ਧੰਨ ਗੁਰੂ ਗੋਬਿੰਦ ਸਿੰਘ ਜੀ ਖਾਲਸਾ ਕਿਰਪਾ ਕਰੋ ਪਾਪੀਆਂ ਗੁਰੂ ਗ੍ਰੰਥ ਸਾਹਿਬ 🌹🌹🙏🙏

  • @cheemwheguruacheema3295
    @cheemwheguruacheema3295 3 года назад +2

    ਗਾ ਮੇਰੀ ਰਸਨਾ ਮਹਿਮਾ ਹਰਿਨਾਮ ਦੁਖਾ ਦਾ ਨਾਸ ਹੋ ਜਾਉਗਾ ਸਤਿਸੰਗਤ ਸਰਬ ਸੁਖਾ ਭੰਡਾਰ ਹੈ ਲੋਕ ਪਰਲੋਕ ਦੋਵੇ ਸਵਰ ਜਾਦੇ ਹਨ

  • @bhupeshchander1739
    @bhupeshchander1739 Год назад +3

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🌹🌹🌹🌹🌹🌹🙏🙏🙏🙏🙏

  • @gurtejsinghkhalsa6428
    @gurtejsinghkhalsa6428 3 года назад +1

    ਸਤਿਵਚਨ ਜੀ ਬਾਬਾ ਜੀਅਾਂ ਦੇ……।
    ਹਾਂ ਜੀ ਸਤਿਗੁਰ ਜੀਅਾਂ ਦੀ ਸ਼ਰਣ ਵਿੱਚ ਅਾ ਕੇ ਸਤਿਸੰਗਤ ਕਰਨ ਅਤੇ ਗੁਰਬਾਣੀ ਨੂੰ ਗਾ ਕੇ ਸਾਡੇ ੲਿਹ ਸਰੀਰ ਦੇ ਦੁੱਖ, ਰੋਗ ਸੰਤਾਪ, ਚਿੰਤਾਂ ਅਤੇ ਕਲੇਸ਼ ਤਾਂ ਦੂਰ ਹੁੰਦੇ ਹੀ ਹਨ ਬਲਕਿ ਗੁਰਬਾਣੀ ਪੜਨ ਸੁਣਨ ਗਾੳੁਣ ਨਾਲ ਜਨਮਾਂ ਜਨਮਾਂ ਦੇ ਦੁੱਖ ਵੀ ਕੱਟਣ ਦੇ ਸਮਰੱਥ ਹਨ ਸਤਿਗੁਰ ਜੀ। ਅਾਪ ਜੀਅਾਂ ਨੇ ਗੁਰਬਾਣੀ ਵਿੱਚ ਫੁਰਮਾੲਿਅਾ ਹੈ:ਜਨਮ ਜਨਮ ਕੇ ਦੂਖ ਨਿਵਾਰੈ ਸੂਕਾ ਮਨੁ ਸਾਧਾਰੈ ॥
    The Guru rids man of the afflictions of births over births and lends support to the dried up soul.
    ਦਰਸਨੁ ਭੇਟਤ ਹੋਤ ਨਿਹਾਲਾ ਹਰਿ ਕਾ ਨਾਮੁ ਬੀਚਾਰੈ ॥੧॥
    Having His vision, the mortal is blest and dwell he, on the God's Name.
    ਮੇਰਾ ਬੈਦੁ ਗੁਰੂ ਗੋਵਿੰਦਾ ॥
    Guru, the image of the World-Lord, is my physician.
    ਹਰਿ ਹਰਿ ਨਾਮੁ ਅਉਖਧੁ ਮੁਖਿ ਦੇਵੈ ਕਾਟੈ ਜਮ ਕੀ ਫੰਧਾ ॥੧॥ ਰਹਾਉ ॥
    The cure all of the Lord Master's Name, He puts into my mouth and snaps the death's noose. Pause.
    ਸਗੋਂ ਸਤਿਗੁਰ ਜੀ ਤਾਂ ੲਿਹ ਸਰੀਰ ਦੇ ਦੁੱਖ ਤਾਂ ਕੱਟਦੇ ਹਨ ਪਰਲੋਕ ਦੇ ਜਮਾਂ ਦੇ ਚੁਰਾਸੀ ਦੇ ਗੇੜ ਵੀ ਕੱਟ ਦਿੰਦੇ ਹਨ ਜੀ।
    ਨਾਲੇ ਕੱਟਦੀ ਜਮਾਂ ਵਾਲੀ ਫਾਸੀ ਨਾਲੇ ਬਾਣੀ ਦੁੱਖ ਕੱਟਦੀ

  • @ਅੰਮ੍ਰਿਤਖਾਲਸਾ
    @ਅੰਮ੍ਰਿਤਖਾਲਸਾ 3 года назад +4

    ਸਤਬਚਨ ਹਨ ਸੰਤਾਂ ਦੇ ਜੋਂ ਸਾਨੂੰ ਸਾਡੇ ਔਗੁਣਾਂ ਤੋਂ ਤੋਬਾ ਕਰਵਾ ਕੇ ਗੁਰੂ ਜੀ ਦਾ ਸੱਚਾ ਮਾਰਗ ਦਿਖਾਉਂਦੇ ਹਨ, ਧੰਨ ਧੰਨ ਤਪੋਬਣ ਦੇ ਮਹਾਨ ਤਪੱਸਵੀ ਪੂਰਨ ਬ੍ਰਹਮ ਗਿਆਨੀ ਸੰਤ ਖਾਲਸਾ ਜੀ ਧੰਨ ਸੰਤਾਂ ਦੀ ਕਮਾਈ।

  • @RamandeepKaur-lk2tx
    @RamandeepKaur-lk2tx 3 года назад +1

    Vaheguru vaheguru 🌺🌺🌺🌺🌺🏵️🏵️🏵️🏵️🏵️🌷🌷🌷🌹🌹🌹💐💐💐💐🌴🌴🌴🌴

  • @sukhmansingh.7
    @sukhmansingh.7 3 года назад +1

    Sbde mna deeaa jande ho babaji tusi waheguru ji

  • @gurlalsinghboparai4595
    @gurlalsinghboparai4595 3 года назад +1

    ਦੂਖ ਰੋਗ ਸੰਤਾਪ ਉਤਰੇ ਸੁਣੇ ਸਚੀ ਬਾਣੀ।।

  • @kiranjeetkaur136
    @kiranjeetkaur136 3 года назад +7

    ਮਹਾਂਪੁਰਸ਼ਾਂ ਦੇ ਅਨਮੋਲ ਬਚਨ ਸਰਵਣ ਕਰਕੇ ਮਨ ਨੂੰ ਬਹੁਤ ਸ਼ਾਂਤੀ ਮਿਲਦੀ ਹੈ ਜੋ ਗਿਆਨ ਮਹਾਂਪੁਰਸ਼ਾਂ ਤੋਂ ਮਿਲਦਾ ਹੈ ਉਹ ਹਮੇਸ਼ਾ ਹੀ ਆਤਮਾ ਨੂੰ ਸ਼ਾਂਤੀ ਦੇਣ ਵਾਲਾ ਤੇ ਗੁਰੂ ਨਾਲ ਜੋੜਨ ਵਾਲਾ ਹੁੰਦਾ ਹੈ

  • @karanvirkullar110
    @karanvirkullar110 3 года назад +2

    💐💐🌹🌹🌷🌷🍁🍁🌺🌺🏵️🏵️🌼🌼🌸🌸🙏🏻🙏🏻ਧੰਨ ਧੰਨ ਸੰਤ ਬਾਬਾ ਦਰਸ਼ਨ ਸਿੰਘ ਜੀ ਖ਼ਾਲਸਾ ਜੀ🙏🏻🙏🏻🌸🌸🌼🌼🏵️🏵️🌺🌺🍁🍁🌷🌷🌹🌹💐💐

  • @ManjotGurm-q8n
    @ManjotGurm-q8n 5 месяцев назад

    Waheguru ji hamesha apne chrana kol rakhna g

  • @BaljinderKaur-n2m3p
    @BaljinderKaur-n2m3p 5 месяцев назад

    Waheguru ji waheguru waheguru ♥️♥️🌹🙏🌹🌹🙏🌹🌹🙏🌹🌹🙏 waheguru ji waheguru waheguru waheguru waheguru 🌹🌹🌹🌹🌹🌹🌹🌹🙏🙏🌹🙏🙏

  • @kamarjitkourkhalsa3503
    @kamarjitkourkhalsa3503 3 года назад

    🙏🌹ਕਲਹ ਕਲੇਸਹ ਦੂਰ ਕਰੀ ਮੇਰੇ ਮਾਲਕਾ ਜੀਉ ਆਪਣੀ ਮੱਤ ਬੁੱਧ ਬਖਸ਼ੋ ਪਰਿਵਾਰ ਨੂੰ ਨਾਮ ਦੇ ਨਾਲ ਜੋੜ ਲਓ ਮੇਰੇ ਪ੍ਰੀਤਮਾ ਜੀਉ🌹🌹💘♥️💘

  • @amanpreetamankaur252
    @amanpreetamankaur252 2 года назад

    Waheguru ji waheguru ji waheguru ji waheguru ji waheguru ji 🙏🙏🙏🙏🙏🙏

  • @BhavanSingh-b6s
    @BhavanSingh-b6s 4 месяца назад +1

    🎉❤🎉❤🎉❤🎉❤🎉❤🎉❤🎉❤🎉❤🎉❤🎉❤🎉

  • @jasleenkauraraich8236
    @jasleenkauraraich8236 3 года назад +1

    ਲੱਖਾਂ ਰੋਗ ਚਿੰਬੜ ਦੇ ਨੇ ਆਕੇ ਜੇ ਭੁੱਲ ਜਾਇਐ ਗੋਬਿੰਦ ਨੂੰ 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @khalsa.tejbirr5223
    @khalsa.tejbirr5223 3 года назад +1

    ਅੈਸੀ ਅਤਿ ਪਵਿੱਤਰ ਰਸਨਾਂ ਤੋਂ ਨਿੱਕਲਿਅਾ ਿੲਕ ਬਚਨ ਵੀ ਜੀਵ ਦਾ ਜੀਵਨ ਬਦਲਣ ਦੇ ਸਮਰੱਥ ਹੈ।। ਸਰਵਣ ਕਰਕੇ ਮਨ ਖੁਸ਼ ਹੋ ਜਾਂਦਾ ਹੈ। ਿੲਹ ਹੈ ਗੁਰੂ ਨਾਨਕ ਦੇ ਘਰ ਦਾ ੳੁੱਚਾ ਸੁੱਚਾ ਪਰਚਾਰ ਜਿੱਥੇ ਕੇਵਲ ਗੁਰੂ ਤੇ ਪਰੇਮ ਸ਼ਰਧਾ ਭਰੋਸਾ ਵਧਾਿੲਅਾ ਜਾਂਦਾ ਹੈ ਕੋੲੀ ਕਿਸੇ ਦੀ ਨਿੰਦਿਅਾ ਚੁਗਲੀ ਨਹੀਂ ਕੀਤੀ ਜਾਂਦੀ। ਿੲਹ ਪਰਚਾਰ ਪੱਥਰਾਂ ਨੂੰ ਪਿਘਲਾਕੇ ਮੋਮ ਕਰ ਦੇਣ ਵਾਲਾ ਹੈ।

  • @harvinderkaur8807
    @harvinderkaur8807 3 года назад +4

    ਧੰਨ ਧੰਨ ਸੰਤ ਬਾਬਾ ਦਰਸ਼ਨ ਸਿੰਘ ਜੀ ਖਾਲਸਾ

  • @gurbaxdhandi3833
    @gurbaxdhandi3833 2 года назад

    Dhan ha satguru jio🏵️🏵️🏵️🙏🙏🙏🙏🙏🏵️🏵️🏵️🙏👍

  • @HarpreetSingh-mi8lh
    @HarpreetSingh-mi8lh 8 месяцев назад

    Waheguru ji sb te kirpa kro charni jodo aapne bhule
    Bhat ke aa nu mere malak🙏🙏🙏

  • @manpreetkauraujla593
    @manpreetkauraujla593 3 года назад +14

    ਸੁੱਖ ਸਤਿਗੁਰ ਸ਼ਰਣੀ ਐ ਮਨਾ ਓਏ ਹੋਰ ਕਿਤੇ ਸੁੱਖ ਨਾਹੀ|🙏🏻

    • @navjotsingh3058
      @navjotsingh3058 2 года назад +1

      Waheguru ji mehar kareo 🙏🙏🙏🙏🙏🙏🌹🌹🌹🌹🌹

  • @ਅੰਮ੍ਰਿਤਖਾਲਸਾ
    @ਅੰਮ੍ਰਿਤਖਾਲਸਾ 3 года назад +1

    ਸੰਤਾਂ ਦਾ ਪ੍ਰਚਾਰ ਆਪਣੇ ਆਪ ਚ ਵਿਲੱਖਣਤਾ ਰੱਖਦਾ ਹੈ ਕਿਉਂਕਿ ਦਾਸ ਨੇ ਬਹੁਤ ਪ੍ਰਚਾਰਕਾਂ ਨੂੰ ਸੁਣਿਆ ਪ੍ਰੰਤੂ ਮਨ ਸੰਤੁਸ਼ਟ ਨਹੀਂ ਹੋਇਆ,ਸਾਲਾਂ ਦੇ ਸਾਲ ਬੀਤ ਗਏ ਪ੍ਰਚਾਰ ਸੁਣਦਿਆ ਨੂੰ ਮਨ ਦੀ ਹਾਲਤ ਉਹੀ ਦੀ ਉਹੀ ਰਹੀ।
    ਜਦੋਂ ਜੀਵਨ ਚ ਪ੍ਰਭੂ ਦੀ ਕਿਰਪਾ ਸਦਕਾ ਢੱਕੀ ਸਾਹਿਬ ਵਾਲੇ ਸੰਤਾਂ ਦੇ ਬਚਨ ਸਰਵਣ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਬਸ ਫਿਰ ਇਕ ਛਿਨ ਵੀ ਨਹੀਂ ਲੱਗਿਆ ਜੀਵਨ ਬਦਲਣ ਨੂੰ ਐਸੀ ਸੰਤੁਸ਼ਟੀ ਦੀ ਪ੍ਰਾਪਤੀ ਹੋਈ ਜਾਪੇ ਕੁਝ ਅਧੂਰਾ ਰਿਹਾ ਸੀ ਨਹੀਂ।ਬਹੁਤ ਵੱਡਾ ਪ੍ਰਤਾਪ ਹੈ ਸੰਤਾਂ ਦੇ ਅਮੋਲਕ ਬਚਨਾਂ ਚ ਇਹ ਅੱਖੀਂ ਆਪਣੇ ਤੇ ਬੀਤਦਾ ਵੇਖਿਆ
    ਐਸੇ ਸਾਧੂਆਂ ਨੂੰ ਦਾਸ ਬਾਰੰ ਬਾਰ ਨਮਸਕਾਰਾਂ ਕਰਦਾ ਹੈ ਜਿਹਨਾਂ ਦੇ ਦੀਦਾਰ ਚੋਂ ਪਿਆਰਾ ਨਜ਼ਰੀਂ ਪੈਂਦਾ ਹੈ

  • @khalsa.tejbirr5223
    @khalsa.tejbirr5223 3 года назад +2

    ਬਾਬਾ ਜੀ ਸਦਾ ਹੀ ਸਾਨੂੰ ਸਹੀ ਦਿਸ਼ਾ ਦਿਖਾਉਂਦੇ ਹਨ ਨਹੀਂ ਅੱਜ ਦੇ ਸਮੇਂ ਵਿੱਚ ਹੋਰ ਕੋਈ ਸਹੀ ਗਾੲਿਡ ਕਰਨ ਵਾਲਾ ਨਹੀਂ ਹੈ,ਅਸੀਂ ਬਹੁਤ ਧੰਨਵਾਦੀ ਹਾਂ ਬਾਵਾ ਜੀਅਾਂ ਦੇ ਜੋ ਆਪਣੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਸਾਨੂੰ ਕਲਿਯੁਗੀ ਮਾਿੲਅਾ ਵਿੱਚ ਫਸੇ ਜੀਵਾਂ ਨੂੰ ਸਹੀ ਮਾਿੲਨੇ ਵਿੱਚ ਜੀਵਨ ਜਾਂਚ ਸਿਖਾੳੁਂਦੇ ਹਨ।

  • @simranpreet3700
    @simranpreet3700 2 года назад

    🙏 satnam Sri waheguru ji 🙏

  • @ajit2227
    @ajit2227 2 года назад

    Waheguru ji Waheguru ji Waheguru ji Waheguru ji Waheguru ji meher karo ji 💐👏👏👏👏👏💐

  • @gurbakhsishsingh4586
    @gurbakhsishsingh4586 10 месяцев назад

    Waheguru ji waheguru ji waheguru ji waheguru ji dhan dhan sant Baba darshan Singh ji maharaj

  • @ManjeetKaur-eb6os
    @ManjeetKaur-eb6os 2 года назад

    Waheguru ji ka khalsa waheguru ji ki fateh bhai saheb ji🙏🙏

  • @harbanssingh1599
    @harbanssingh1599 3 года назад

    Waheguru ji kirpa kro ji

  • @mehaksandhu9108
    @mehaksandhu9108 2 года назад

    Wahe guru Ji wahe guru ji wahe guru ji wahe guru ji wahe guru ji

  • @Pannu766
    @Pannu766 6 месяцев назад

    Waheguru ji Waheguru ji. 🙏🏻🙏🏻🙏🏻🙏🏻🙏🏻🤲🏻🤲🏻🤲🏻🤲🏻🥺🥺🥺🤲🏻🙏🏻maan nu santi bakhso ji mere te kirpa kro.

  • @satwindersingh7138
    @satwindersingh7138 2 года назад

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @HarpreetKaur-cw4uc
    @HarpreetKaur-cw4uc 2 года назад

    Wahaguru ji kirpa karan jasdeep SINGH dilraj SINGH wahaguru ji

  • @jasbirkaur1592
    @jasbirkaur1592 2 года назад

    Satnam Sri Waheguru Ji 🙏🙏🙏🙏🙏🙏🙏🙏

  • @BaljeetKaur-ff7bg
    @BaljeetKaur-ff7bg 3 года назад

    ਧੁਰ ਕੀ ਬਾਣੀ ਆਈ ਤਿਨੁ ਸਗਲੀ ਚਿੰਤ ਮਟਾਈ।🌹❤🙏🙏

  • @nirmalgirn3151
    @nirmalgirn3151 2 года назад

    Waheguru waheguru waheguru waheguru ji 🙏🙏📿📿📿🙏 🙇🙇🙇🙇🙇🙏🙏🙏

  • @RaabRakha9369
    @RaabRakha9369 2 года назад

    Waheguru ji 🙏 Waheguru ji sab nu khush rakhio Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏

  • @kamaljeetkaur3073
    @kamaljeetkaur3073 9 месяцев назад

    ਵਾਹਿਗੁਰੂ🙏

  • @BaghwanSingh-rd3sj
    @BaghwanSingh-rd3sj 9 месяцев назад +1

    🎉🎉🎉🎉🎉🎉🎉🎉🎉🎉🎉

  • @dimpykaur5994
    @dimpykaur5994 3 года назад +3

    Thanks baba ji give us right path of life🙏🏻🌷

  • @MohanSingh-gs3be
    @MohanSingh-gs3be 2 года назад

    Waheguru ji waheguru ji waheguru ji

  • @jaspreetkaur7572
    @jaspreetkaur7572 3 года назад +3

    From my personal experience I can surely says that my all doubts and questions would always clear in baba Ji's diwans and make me always satisfied and I always found peace in that answers.

  • @kamarjitkourkhalsa3503
    @kamarjitkourkhalsa3503 3 года назад

    🙏🌹ਧੰਨ ਗੁਰੂ ਨਾਨਕ ਬਾਬਾ ਜੀ ਤੇਰੀ ਵੱਢੀ ਕਮਾਈ ਮੇਰੇ ਮਾਲਕਾ ਜੀਉ🌹🙏💘♥️💘

  • @kamarjitkourkhalsa3503
    @kamarjitkourkhalsa3503 3 года назад

    🙏🌹 ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਉ ਮਹਾਰਾਜ ਜੀ ਆਓ ਘਰੇ ਮੇਰੇ ਮਾਲਕਾ ਜੀਉ ਤੁਝ ਬਿਨੁ ਨਾ ਸਰੇ ਮੇਰੇ ਪ੍ਰੀਤਮਾ ਜੀਉ🌹🙏💘♥️💘

  • @khattrakhattra9589
    @khattrakhattra9589 3 года назад

    ਸਭਿ ਅਵਗਣ ਮੈ ਗੁਣੁ ਨਹੀ ਕੋਈ ॥
    ਕਿਉ ਕਰਿ ਕੰਤ ਮਿਲਾਵਾ ਹੋਈ ॥੧॥

  • @gurtejsinghkhalsa6428
    @gurtejsinghkhalsa6428 3 года назад +3

    ਜਨਮ ਜਨਮ ਕੇ ਦੂਖ ਨਿਵਾਰੈ ਸੂਕਾ ਮਨੁ ਸਾਧਾਰੈ ॥
    ਦਰਸਨੁ ਭੇਟਤ ਹੋਤ ਨਿਹਾਲਾ ਹਰਿ ਕਾ ਨਾਮੁ ਬੀਚਾਰੈ ॥੧॥
    ਮੇਰਾ ਬੈਦੁ ਗੁਰੂ ਗੋਵਿੰਦਾ ॥
    ਹਰਿ ਹਰਿ ਨਾਮੁ ਅਉਖਧੁ ਮੁਖਿ ਦੇਵੈ ਕਾਟੈ ਜਮ ਕੀ ਫੰਧਾ ॥

  • @gurtejsinghkhalsa6428
    @gurtejsinghkhalsa6428 3 года назад +1

    ਧੰਨ ਰੱਬੀ ਜੋਤ ਗੁਰਮੁੱਖ ਪਿਅਾਰੇ ਜੋ ਗੁਰਮਤਿ ਦੀ ਰੌਸ਼ਨੀ ਦੇ ਨਾਲ ਸਾਡੇ ਮਨਾਂ ਤੋਂ ਅਗਿਅਾਨਤਾ ਦਾ,ਕੂੜ ਦਾ ਹਨੇਰਾ ਦੂਰ ਕਰਦੇ ਹਨ,ਸਾਡੀ ਅੰਤਰ ਅਾਤਮਾ ਦਾ ਸੱਚ ਨਾਲ ਸਾਹਮਣਾ ਕਰਵਾੳੁਂਦੇ ਹਨ ਅਤੇ ਸਾਨੂੰ ਸਿੱਧੇ ਰਸਤੇ ਤੇ ਚੱਲਣ ਲੲੀ ਪਰੇਰਦੇ ਹਨ।ਅੈਸੇ ਸੰਤ ਵਿਰਲੇ ਹੁੰਦੇ ਹਨ ਜੋ ਸਾਡੇ ਮਨ ਦੀਅਾਂ ਚੰਚਲ ਵਾਗਾਂ ਨੂੰ ਛਿਨਾਂ ਚ ਮੋੜ ਦੇਣ।

  • @gurtejsinghkhalsa6428
    @gurtejsinghkhalsa6428 3 года назад

    ਦੂਖ ਰੋਗ ਸੰਤਾਪ ਉਤਰੇ ਸੁਣੀ ਸਚੀ ਬਾਣੀ ॥
    Hearing the True Gurbani, I am rid of the troubles, maladies and sufferings.

  • @jaspreetkaur7572
    @jaspreetkaur7572 3 года назад +1

    Sant Baba explain every thing in the simplest and beautiful way that listener feel so satisfying.

  • @SandeepSingh-ij7pv
    @SandeepSingh-ij7pv 3 года назад

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ

  • @JasbirSingh-mu4if
    @JasbirSingh-mu4if Год назад

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @ਗੁਰਮਤਿਵੀਚਾਰਾਂ-ਬ5ਧ

    ਵਾਹਿਗੁਰੂ ਜੀ

  • @prabhjotkaur6553
    @prabhjotkaur6553 3 года назад +1

    ਲੱਖਾ ਰੋਗ ਚਿੰਬੜ ਦੇ ਆ ਕੇ ਜੇ ਭੁੱਲ ਜਾਈਏ ਗੋਬਿੰਦ ਨੂੰ ਸਚਮੁੱਚ ਹੀ ਜੇ ਦਾਤਾ ਨੂੰ ਹੀ ਭੁੱਲ ਜਾਈਏ ਤਾ ਰੋਗਾ ਨੇ ਆਪਣੇ ਆਪ ਹੀ ਕੋਲ ਆਉਣਾ ਹੈ । ਇਕ ਵਾਹਿਗੁਰੂ ਜੀ ਦਾ ਨਾਮ ਹੀ ਹੈ ਜੋ ਮਨ ਨੂੰ ਸ਼ਾਤੀ ਦਿੰਦਾ ਹੈ ਰੋਗਾਂ ਤੋ ਦੂਰ ਰਖਦਾ ਹੈ। ਵਾਹਿਗੁਰੂ ਕਿਰਪਾ ਕਰੇ ਕੀ ਹਰ ਸਵਾਸ ਉਹਨਾਂ ਦੀ ਯਾਦ ਵਿੱਚ ਬਤੀਤ ਹੋਵੇ ਤੇ ਕਦੇ ਵੀ ਦਾਤਾ ਦੇਣ ਵਾਲੇ ਦਾਤੇ ਨੂੰ ਨਾ ਭੁਲੀਏ ।🙇🙇

  • @khalsa.tejbirr5223
    @khalsa.tejbirr5223 3 года назад

    ਧੁਰ ਕੀ ਬਾਣੀ ਅਾੲੀ ਤਿਨ ਸਗਲੀ ਚਿੰਤ ਮਿਟਾੲੀ ਧੁਰ ਕੀ ਬਾਣੀ ਅਾੲੀ ਤਿਨ ਸਗਲੀ ਚਿੰਤ ਮਿਟਾੲੀ....

  • @amriksingh2149
    @amriksingh2149 2 года назад

    Waheguru ji 🙏🙏🙏🙏🙏 waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @Prince.WORLD13
    @Prince.WORLD13 3 года назад

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @jasbirsingh5764
    @jasbirsingh5764 3 года назад +1

    ਸਾਧਸੰਗਤਿ ਕਉ ਹਉ ਬਲਿਹਾਰ ॥
    ਜਾਸੁ ਮਿਲਿ ਹੋਵੈ ਉਧਾਰੁ ॥
    ਧੰਨ ਬਾਬਾ ਜੀ ਦੀ ਸੰਗਤ ਧੰਨ ਹੈ.ਹੈ.ਜਿਸ ਵਿੱਚ ਸਿਰਫ ਧੰਨ ਪ੍ਭੂ ਜੀ ਦਾ ਜੱਸ ਹੀ ਹੁੰਦਾ ਹੈ.ਧੰਨ ਬਾਬਾ ਜੀ ਵਲੋ ਨਾਮ ਦੀ ਮਹਿਮਾ ਦੇ ਬਾਰੇ ਸਾਨੂੰ ਕਲਯੁਗੀ ਜੀਵਾ ਨੂੰ ਬੜੇ ਪਿਅਾਰ ਸਰਲ ਤਰੀਕੇ ਨਾਲ ਸਮਝਾਉਦੇ ਹਨ ਕਿ ਸਾਨੂੰ ਦੁਖ ਰੋਗ ਤਿ੍ਸਨਾ ਕਿਉ ਚਿੰਬੜੇ ਹੋਏ ਹਨ.ਧੰਨ ਬਾਬਾ ਜੀ ਇਹਨਾ ਦਾ ਇਲਾਜ ਪ੍ਭੂ ਜੀ ਦਾ ਨਾਮ,ਸੇਵਾ ਅਤੇ ਸਤਿਸੰਗਤ ਹੈ.ਧੰਨ ਬਾਬਾ ਜੀ ਦੀ ਪਵਿੱਤਰ ਸੰਗਤ ਵਿਚੋ ਧੰਨ ਗੁਰੂ ਜੀ ਦੀ ਬਾਣੀ ਸੁਣ ਸਾਡੇ ਕਲਯੁਗੀ ਜੀਵਾ ਅੰਦਰ ਧੰਨ ਗੁਰੂ ਸਾਹਿਬ ਪ੍ਤੀ ਚਾਉ ਸਤਿਕਾਰ ਵਿਸ਼ਵਾਸ਼ ਸਰਧਾ ਭਾਉ ਪੈਦਾ ਹੁੰਦਾ ਹੈ. ਧੰਨ ਬਾਬਾ ਜੀ ਦੀ ਕਿਰਪਾ ਸਦਕਾ ਸਾਡਾ ਟੁਟਿਅਾ ਹੋਇਅਾ ਮਨ ਧੰਨ ਗੁਰੂ ਸਾਹਿਬ ਜੀ ਦੇ ਸੇਵਾ ਸਿਮਰਨ ਵਿੱਚ ਜੁੜ ਕੇ ਰੋਗਾ ਕਲੇਸ਼ਾ ਤਿ੍ਸ਼ਨਾ ਤੋ ਛੁਟਕਾਰਾ ਪਾ ਲੈਦਾ ਹੈ.ਧੰਨ ਬਾਬਾ ਜੀ ਸਾਨੂੰ ਕਲਯੁਗੀ ਜੀਵਾ ਨੂੰ ਅਾਪਣੀ ਸੰਗਤ ਵਿੱੜ ਜੋੜ ਕੇ ਰੱਖਣਾ ਜੀ ਤਾ ਜੋ ਅਸੀ ਕਲਯੁਗੀ ਜੀਵ ਧੰਨ ਗੁਰੂ ਸਾਹਿਬ ਜੀ ਦਾ ਨਾਮ ਜਪ ਕੇ ਸੇਵਾ ਕਰਕੇ ਇਸ ਸੰਸਾਰ ਰੂਪੀ ਸਾਗਰ ਤੋ ਪਾਰ ਹੋ ਜਾਈਏ ਜੀ.

  • @BaljeetKaur-ff7bg
    @BaljeetKaur-ff7bg 3 года назад

    ਵੱਡੀਆ ਵਡਿਆਈਆ ਨੇ ਸਤਿਗੁਰ ਵਿੱਚ ਵੇਖੋ ਭਾਈ।🌹❤🙏🙏

  • @jaswinderkauraujla1056
    @jaswinderkauraujla1056 3 года назад

    Baba ji kirpa Karo ji🙏🏻🙏🏻🙏🏼🙏🏻🙏🏻🌹🌹🌹🌹🌹🌹🌹🌹

  • @Baljit7136billa
    @Baljit7136billa 3 года назад

    Waheguru Ji ka Khalsa waheguru Ji ki fatah Ji baba Ji bless me with your blessing baba Ji 🙏🙏🙏🙏🙏🙏💐

  • @gursewaksingh3800
    @gursewaksingh3800 3 года назад +1

    Sant avtaar

  • @Sukhwindersingh-wk6ox
    @Sukhwindersingh-wk6ox 3 года назад

    Wah wah wah baba ji

  • @kulwinderpabbi8531
    @kulwinderpabbi8531 7 месяцев назад

    Baba je ram ram

  • @ranjurana4225
    @ranjurana4225 3 года назад

    💖Dhan Satguru Shri Guru Granth Sahib Sache Patshah💖

  • @nirmalsingh7936
    @nirmalsingh7936 2 года назад

    🙏🙏🙏🙏🙏wahegurug sada ta Maher karo baba g

  • @khalsa.tejbirr5223
    @khalsa.tejbirr5223 3 года назад

    ਸਤਿ ਬਚਨ ਜੀ ਸਤਿਪੁਰਸ਼ਾਂ ਦੇ।ਅਸੀਂ ਜੀਵ ਦੁਨਿਅਾਵੀ ਨਿੰਦਿਅਾ ਚੁਗਲੀ ਮਾਿੲਅਾ ਚ ਦਿਨ ਰਾਤ ਫਸੇ ਹਾਂ ਜੋ ਕਿ ਸਾਡੇ ਦੁੱਖਾਂ ਦਾ ਅਸਲ ਕਾਰਣ ਹੈ। ਗੁਰਬਾਣੀ ਹੀ ਹੈ ਜੋ ਸਾਡੇ ਸਾਰੇ ਦੁੱਖਾਂ ਦਾ ਨਾਸ ਕਰਦੀ ਹੈ। ਦੁਨੀਆਂ ਤੇ ਕਲਿਯੁਗ ਦਾ ਘੋਰ ਹਨੇਰਾ ਹੈ, ਿੲਹ ਧੁਰ ਤੋਂ ਅਾੲੀ ਰੱਬੀ ਬਾਣੀ,ਗੁਰੂ ਸਾਹਿਬ ਵੱਲੋਂ ਸਾਡੇ ਜੀਵਾਂ ਦੇ ਭਲੇ ਵਾਸਤੇ ਸਾਜਿਅਾ ਗਿਅਾ ਨਾਮ ਬਾਣੀ ਦਾ ਜਹਾਜ ਹੀ ਹੈ ਜੋ ਸਾਡੇ ਜੀਵਨ ਚ ਗਿਅਾਨ ਦਾ ਚਾਨਣ ਕਰਦੀ ਹੈ।

    • @BaljeetKaur-ff7bg
      @BaljeetKaur-ff7bg 3 года назад

      ਸਾਧ ਸੰਗਤ ਵਿੱਚ ਆਇਓ ਕਰੋਦੁੱਖ ਟੁੱਟ ਜਾਣ ਸਰੀਰਾ ਦੇ ❤🌹🙏🙏

    • @BaljeetKaur-ff7bg
      @BaljeetKaur-ff7bg 3 года назад

      ਵਾਹਿਗੁਰੂ ਜੀਓ 🙏🙏

    • @BaljeetKaur-ff7bg
      @BaljeetKaur-ff7bg 3 года назад

      ਸੁੱਖ ਸਤਿਗੁਰ ਸ਼ਰਨੀ ਆਂ ਮਨਾਂ ਓਏ ਹੋਰ ਕਿਤੇ ਸੁੱਖ ਨਾਹੀ।🌹❤🙏🙏

    • @BaljeetKaur-ff7bg
      @BaljeetKaur-ff7bg 3 года назад

      ਗੁਰਬਾਣੀ ਨੂੰ ਗਾਈਆ ਕਰੋ । ਗੁਰਬਾਣੀ ਪੜਿਆ ਕਰੋ । ਗੁਰਬਾਣੀ ਸੁਣਿਆ ਕਰੋ ਦੁੱਖ ਟੁੱਟ ਜਾਣ ਸਰੀਰਾ ਦੇ।🌹❤🙏🙏

    • @BaljeetKaur-ff7bg
      @BaljeetKaur-ff7bg 3 года назад

      ਕਰ ਇਸਨਾਨ ਸਿਮਰ ਪ੍ਰਭ ਆਪਣਾ ਮਨ ਤਨ ਭ ਇ ਅਰੋਗਾ ਜੀ।🌹❤🙏🙏

  • @ramandeepsidhu7960
    @ramandeepsidhu7960 2 года назад

    Wahaguru ji wahaguru ji

  • @MandeepKaur-li9ey
    @MandeepKaur-li9ey 3 года назад

    ਵਾਹਿਗੁਰੂ

  • @Ford3600walajatt
    @Ford3600walajatt 3 года назад

    Sat nam shri wahe guru ji 🙏🙏

  • @prabhjotkaur6553
    @prabhjotkaur6553 3 года назад

    Wahaguru Wahaguru Wahaguru

  • @channpreet9652
    @channpreet9652 3 года назад

    Dhan guru nanak sahib je

  • @yodhbenipal
    @yodhbenipal 3 года назад

    Tu mera rakha sabni thai 🙏🙏🙏🙏

  • @manjitgurm6943
    @manjitgurm6943 3 года назад

    Ese Satpursh jia di sangat krke jina aap rajj rajj ke naam bani dian kmaiaa kitian hon sojhi mildi hai ,apne jivan de asl mnorth di ,Satgur ji te shrdha ,vishwash , bhrosa bajhda hai bani changi lgan lagdi hai ,bani de jaap krn nu dil krda hai ,jivn sukhi ho janda hai ,mn shant ho janda hai ,eeha ooha suhela ho janda hai................

  • @khalsa.tejbirr5223
    @khalsa.tejbirr5223 3 года назад

    ਸਾਧੂ ਸੰਗੁ ਕਰਹੁ ਸਭੁ ਕੋਇ ॥
    ਸਦਾ ਕਲਿਆਣ ਫਿਰਿ ਦੂਖੁ ਨ ਹੋਇ ॥

  • @gurjas93
    @gurjas93 3 года назад +1

    ਸਾਧਸੰਗਤ ਵਿੱਚ ਆਇਆ ਕਰੋ ਦੁੱਖ ਟੁੱਟ ਜਾਣ ਸਰੀਰਾਂ ਦੇ ਗੁਰਬਾਣੀ ਨੂੰ ਗਾਇਆ ਕਰੋ ਲੇਖ ਬਦਲਣ ਤਕਦੀਰਾਂ ਦੇ

  • @jaswinderkauraujla1056
    @jaswinderkauraujla1056 3 года назад

    Wah Wah Wah Baba ji🙏🏻🙏🏻🙏🏻

  • @BaljeetKaur-ff7bg
    @BaljeetKaur-ff7bg 3 года назад

    ਜਸ ਕਰੋ ਵਾਹਿਗੁਰੂ ਦਾ ਪਿਆਰਿਓ ਚਿੰਤ ਨੂੰ ਇਗਾਗਰ ਕਰਕੇ।🌹❤🙏🙏

  • @ਸਿ਼ਕਾਰੀਗਰਮਜਲਦਾ

    ਵਾਹਿਗੁਰੂ ਜੀ 💐🙏

  • @assisrandhawa410
    @assisrandhawa410 3 года назад

    Waheguru ji mehar karo

  • @satnamsatta2958
    @satnamsatta2958 2 года назад

    🙏🙏🙏💓💓🌷🌷🌷🌷🥀🥀🥀🥀🥀🥀 Satnam waheguru ji

  • @satpalnagra6371
    @satpalnagra6371 2 года назад

    Waheguru ji miher kro

  • @harvinderkaur8807
    @harvinderkaur8807 3 года назад

    Waheguru ji ka khalsa waheguru ji ki Fateh

  • @KuldeepSingh-xt7mc
    @KuldeepSingh-xt7mc 3 года назад

    ਬਿਲਕੁੱਲ ਸਹੀ ਫੁਰਮਾਇਆ ਮਹਾਪੁਰਸ਼ਾਂ ਨੇ ਸਾਡਾ ਤਾਂ ਕੰਮ ਹੀ ਇੱਕ ਦੂਸਰੇ ਨੂੰ ਗਾਲਾਂ ਕੱਢਣੀਆਂ ,ਨੀਵਾਂ ਦਿਖਾਉਣਾ ,ਨਿੰਦਿਆ ਕਰਨੀ ਗੁਰਬਾਣੀ ,ਸਤਿਸੰਗਤ ਤੋਂ ਅਸੀਂ ਦੂਰ ਹੁੰਦੇ ਜਾ ਰਹੇ ਹਾਂ ਐਸੇ ਸਾਧੂਆਂ ਦੀ ਸੰਗਤ ਕੀਤਿਆਂ ਹੀ ਪਤਾ ਲੱਗਦਾ ਹੈ ਬਿਮਾਰੀ ਕਿਥੇ ਹੈ ਅਸੀਂ ਦੁਖੀ ਤੇ ਅਸ਼ਾਂਤ ਕਿਉ ਹਾਂ ।ਗੁਰਬਾਣੀ ,ਮਹਾਪੁਰਸ਼ ਸਭ ਰੋਗਾਂ ਦੀ ਦਵਾਈ ਹਨ।

  • @ਅੰਮ੍ਰਿਤਖਾਲਸਾ

    ਦਾਸਾ ਦੇ ਜੀਵਨ ਵੀ ਸੰਤਾਂ ਦੇ ਬਚਨ ਸਰਵਣ ਕਰਕੇ ਹੀ ਗੁਰੂ ਵਾਲੇ ਬਣੇ ਹਨ, ਨਹੀਂ ਸਾਨੂੰ ਤਾਂ ਜੀਵਨ ਚ ਗੁਰੂ ਦੇ ਮਹਾਤਮ ਦਾ ਕੁਝ ਵੀ ਪਤਾ ਨਹੀਂ ਸੀ,ਇਹ ਸਭ ਸੰਤਾਂ ਦੇ ਬਚਨਾ ਦਾ ਹੀ ਅਸਰ ਹੈ ਕਿ ਅੱਜ ਧਰਮ ਦਾ ਮਾਰਗ ਹੀ ਪਿਆਰਾ ਲੱਗਦਾ ਹੈ।

  • @khalsa.tejbirr5223
    @khalsa.tejbirr5223 3 года назад

    ਲੱਖਾਂ ਰੋਗ ਚਿੰਬੜਦੇ ਨੇ ਅਾਕੇ ਭੁੱਲ ਜਾੲੀੲੇ ਗੋਬਿੰਦ ਨੂੰ,
    ਬਾਣੀ ਕਹਿੰਦੀ ਜੇ ਭੁੱਲ ਜਾੲੀੲੇ ਗੋਬਿੰਦ ਨੂੰ,
    ਪਿਅਾਰਿੳੁ ਜੇ ਭੁੱਲ ਜਾੲੀੲੇ ਗੋਬਿੰਦ ਨੂੰ🙏🏻

  • @darasingh2944
    @darasingh2944 3 года назад

    Waheguru ji ka Khalsa WaheGuru Ji ki Fateh 🙏🙏🙏🙏🙏🙏🙏🙏🙏🙏

  • @gurbaazctsingh9289
    @gurbaazctsingh9289 2 года назад

    🙏🌹🌹waheguruji 🌹🌹🙏

  • @harjindersinghjhajj8661
    @harjindersinghjhajj8661 3 года назад

    Really motivational

  • @manjinderkaur9017
    @manjinderkaur9017 3 года назад

    ਜਿਹੜਾ ਅਸਲ ਸ਼ਾਂਤੀ ਤੇ ਆਪਣੇ ਜੀਵਨ ਨੂੰ ਕੁਜ ਬਨੋਉਣਾ ਚੋਉਂਦਾ ਉਹ ਢੱਕੀ ਵਾਲੇ ਮਹਾਪੁਰਸ਼ਾਂ ਦੀ ਸੰਗਤ ਸ਼ੁਰੂ ਕਰ ਦੇਵੇ।
    ਇਹਨਾਂ ਮਹਾਪੁਰਸ਼ਾਂ ਦਾ ਸਤਸੰਗ ਕਦੇ miss ਨਾ ਕਰੇ।ਕੁਜ ਦਿਨਾਂ ਵਿਚ ਹੀ ਜੀਵਨ ਵਿਚ ਤਬਦੀਲੀ ਆ ਜਾਵੇਗੀ ਇਹ ਮੇਰਾ ਪੂਰਨ ਵਿਸ਼ਵਾਸ ਹੈ ਤੇ ਇਹ ਮੇਰਾ challenge v ਹੈ ਓਹਨਾ ਲਈ ਜਿਹੜੇ ਅਜੇ ਭੁਲੇ ਭਟਕੇ ਸ਼ਾਂਤੀ ਲੱਭ ਰਹੇ ਹਨ
    ਤਪੋਬਣ ਤੋਂ ਬਿਨਾਂ ਦੁਨੀਆ ਤੇ ਕਿਤੇ ਸ਼ਾਂਤੀ ਹੈ ਹੀ ਨਹੀਂ।ਭਾਵੇ ਕਰੋੜਾ ਰੁਪਏ ਖਰਚ ਕੇ ਦਰਖ ਲਵੋ

  • @baldishdaroch
    @baldishdaroch Год назад

    Waheguru ji 🙏🎉❤🎉❤🎉🙏🙏🙏🙏👿😈🙏🥰🥳🙏🙏

  • @Sukhwindersingh-wk6ox
    @Sukhwindersingh-wk6ox 3 года назад

    Dhan.dhan Waheguru ji